Bauhat hi majedar halki fulki kahani. Veerpal / Daljeet/Paramjit & Lachhi di damdaar acting😅😅😅😅😅 . Ik vadhia suneha ( Insani rishte nibhaun lai paise mukh nahin rakhee da. ❤❤❤ Sukhbans Mangat village Chhandran .
Nice 👍 video. Dove. Antiya. Bhut badiya. Actings kardiya bahut Sohni video asi phillaur sailkiana to aw navpreet nice 👍 video 🎉🎉🎉🎉🎉🎉🎉🎉 asi har roj Rat nu tuhada blog dekh ke sonida aw je na dekhe de aw ta need nhi aundi tuhadi sari teem bhut badiya hai 😂 Auncle di Acting v bhut badiya hai 🎉🎉🎉🎉🎉🎉🎉🎉
Bhut vadiaa vedio hai paise jodo par garib da hak na maro te je koyi apna krda ta oda bhi use tarah kro kyu ki paise ne nl nhi jana sab either hi rh Jana risteyaa di kader kro
Good message ❤❤❤❤❤❤
2 amrood 😂😂😂😂
Paramjeet bebe jma sira kra dendi h..mata ji nu salute
ਬਾਪੂ ਜੀ ਦੋ ਅਮਰੂਦ ਲਿਉਂਦੇ ਨੂੰ ਸੰਗ ਨਹੀਂ ਆਈ 😅😅ਓਤੋਂ ਬੇਬੇ ਨੇ ਬਹੁਤ ਹਾਸਾ ਕਢਾਇਆ 😂😂ਬਹੁਤ ਮਜ਼ੇਦਾਰ ਵੀਡਿਓ👍👍👍👍👍ਮਨਿੰਦਰ ਬਰਾੜ
ਬੇਬੇ ਜੀ ਘੈਂਟ ਐਕਟਿੰਗ ਹੈ ਸਾਰਿਆਂ ਦੀ ਜ਼ਿਲ੍ਹਾ ਰੋਪੜ
Bohat vadia lgi video sada te hasa nhi rukya 👍👍
ਬਹੁਤ ਵਧੀਆ ਤੁਹਾਡੀ ਸਾਰਿਆਂ ਦੀ ਐਕਿਟੰਗ ਸਾਫ ਸੁਥਰੀ ਵਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਅਸੀਂ ਤੁਹਾਡੇ ਸਾਰੇੀਆ video ਦੇਖਦੇ 🎉👌
ਬਹੁਤ ਵਧੀਆ ਮੈਸਜ ਦਿੱਤਾ ਹੈ ਜੀ ਆਪਣਿਆਂ ਨੂੰ ਹੀ ਵਿਆਜ਼ ਲਾਉਣਾਂ ਬਾਕੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਬਹੁਤ ਹੀ ਵਧੀਆ ਵੀਡੀਓ ਹੈ ਜੀ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ 💯💯💯💯💯✨✨✨👌🏻👌🏻👌🏻👌🏻👌🏻👌🏻
ਸਾਨੂ ਤੁਹਾਡਾ ਨਾਟਕ ਬੋਹੋਤ ਵਡਦੀਆ ਲਗਦਾ ਹੈ 👍👍👍👍
ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
ਮਜ਼ਾ ਆ ਗਿਆ ਵੀਡਿਓ ਦੇਖ ਕੇ 👍
Very Very nice video ji Wah ji
Giant
👍👍👍👍👍
👌👌👌👌👌
V v nice veerpal dea nahi reesa😂😂😂😂😂
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥰🌹🥰🌹🥰🌹🥰🌹🥰🌹🥰🌹🥰🌹
❤❤
Very nice video
Very nice massage 🎉🎉🎉🎉🎉🎉🎉🎉🎉
🎉🎉Shri Ram bhutal kalan🎉🎉
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਅੱਜ ਵਾਲੀ ਵੀਡੀਉ ਦੇਖ ਕੇ ਬਹੁਤ ਹਾਸਾ ਆਇਆ ਕੇਲੇ ਫਲੀਆਂ ਅਮਰੂਦ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐💐💐💐💐💐💐💐💐💐💐
ਦਲਜੀਤ🎉🎉ਬੇਬੇ🎉🎉 ਜੀ🎉🎉ਤੁਸੀ 🎉🎉ਬਹੁਤ🎉🎉ਸੋਹਣੇ🎉🎉ਹਸਦੇ 🎉🎉ਔ🎉🎉ਜੀ🎉🎉❤❤❤❤❤🎉🎉🎉🎉🎉ਰਾਜਵੀਰ ਕੌਰ🎉🎉ਦੰਦੀਵਾਲ🎉🎉ਰੌੜੀ🎉🎉
ਬਹੁਤ ਸੋਹਣੀ ਵੀਡੀਓ 👌👌
Veer pal chachi ne menu thosa dakha ta 🤣🤣Dono Bebe 🔥🔥🔥🔥🔥
Bahut vadhia haasa v aya
Message v milda
veerpal ka outfitt bhut vdhiaa bina hair band de veerpal ek sardarni lag rhi hy pooro propar ❤❤ i love it
ਬਹੁਤ ਵਧੀਆ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ
Very nice video ji 🙏 👍 🎉❤
Waheguru chardi kla vich rakhe GHAR Parwar Team noo ❤❤❤❤❤
Very nice😊😅
Ik hor buut sohni story ❤❤❤❤Jaspreet Canada
Bahut vadyia video 🙏🙏
Daljit. Kaur. Usa. Shaina. Very. Very.
Very. Good very. Very. Nice. Video.
❤❤❤❤❤❤❤❤❤❤❤❤❤❤❤
ਬਹੁਤ ਸੋਹਣੀ ਤੇ ਵਧੀਆ ਵੀਡੀਓ ਹੈ, ਜਸਪਾਲ ਕੌਰ ਸਿੱਧੂ।
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
Bhut vadia video aa paramjit bebe bhut kahawata pandi vadia lagdia balwinder Kaur malri sahib nakoder
Awesome video sarbjit patran ton
Very nice video ji
Mere v bde pese adey hoye ne rishtean vich.... Me v viaj mang lva 😂 kyunki odan ta mud nahi rahe 😂
Very nice video h🙏🙏❤❤❤ parm jit Nabha
Bohut sohni story byaan kiti tuc.very good
Very nice👍👍👍👍👍👍❤❤❤❤❤❤
Bahut soni video ji 🙏🙏🌹
Matani.ji. bahut🎉badhiaji.aqting.hegiji
Bhot vadia g
ਲਏ ਆਈ 52000😂😂😂😂 ਪਮਰਜੀਤ ਬੇਬੇ
ਬਹੁਤ ਹੀ ਵਧੀਆ ਵੀਡੀਓ
ਪਿਉ ਧੀ ਕੰਜੂਸੀ ਵਿੱਚ ਮਾਹਿਰ ਆ
ਬਾਈ ਲਛਮਣ ਤੇ ਬਾਈ ਦੀਪ ਲਵ ਯੂ❤❤❤❤
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
Jasvir singh Germany 🌷🌷🌷🌷🌷🌷🌷🌷😊
❤❤😂😂😂 bahut sohni video c❤❤❤❤❤❤❤❤❤❤❤Deep Italy
Very nice
Amanpreet Kaur Daraj Barnala bahut vdea video
ਬਹੁਤ ਹੀ ਸਹੋਣੀ ਵੀਡੀਓ ਹੈ ਜੀ
🎉🎉ਏਕਮ ਸਿੰਘ ਮਨਸੀਰਤ ਕੌਰ ਕੜਬਲ
very nice video and two amrood 😂😂😂
ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 16 / 11
Very nice video ❤🙏🏿🙏🏿
Vdea g
ਮੇਰੇ mumma ਵੀ ਆਏ ਹੀ ਕਰਦੇ ਹੁੰਦੇ ਆ ਮੈਂ ਤਾਂ ਇਹਨੇ ਹੀ ਪੈਸੇ ਦੇਣੇ ਆ 😂😂
Bittu Brar pind bhallaiana distk Shri muktsar sahib ji
❤❤❤❤❤ parmjit bebe very nice acting
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ
Very nice video rekha barnala mansa
Buhat hi vadiya . Tudhay sub the acting b vadiya.
Bauhat hi majedar halki fulki kahani. Veerpal / Daljeet/Paramjit & Lachhi di damdaar acting😅😅😅😅😅 . Ik vadhia suneha ( Insani rishte nibhaun lai paise mukh nahin rakhee da. ❤❤❤ Sukhbans Mangat village Chhandran .
Bht vdia
Bhut hi sohni video c 😂😂👌👌👌👌👌👌👌👌
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
Bahut vadie video
Vari nice Video ha
ਬਹੁਤ ਸੋਹਣੀ ਬੀਡੀਓ ਅਗਲਾ ਭਾਗ ਪਾਓ ਜੀ ਸੋਡੀ ਵੀਡੀਓ ਬੜੀ
Baljit kaur Hoshiarpur
Haje v nache jane o passe lai vedeio ne banode passe lai😅😅😅😅😅😂😂😂😂😂
Excellent
Bahut badhiya video Hamir Singh New Delhi
Very good bout soni sikhya
Very nice video
GOOD STORY
Thode vlog bhot vdia hunde ne 😊😊 te sano thode vlog bhot vdia lgde ne
Good vidio Patiala
Bhut vdhia vidio h ❤❤❤❤bapu ji amrud liaye😂😂😂😂😂bhain bhut hasa kdha rhi h very funny video 😂😂😂😂😂 bhajan kaur jirkpur Chandigarh ❤❤❤❤❤
Bhut sohni video always Bhut Vadia massage dita ji rishte wadde hone chahide, passe ton 👍👍👍👍👍😍Amarjeet Brar from Calgary
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਮੈਸੇਜ ਫਰੋਮ ਸੇਹ
Ghent Video ❤❤❤❤❤
Nice video ji ❤❤❤❤❤❤❤❤
I am thankful for your doing by Rajinder Sharma Canada
Nice 👍 video. Dove. Antiya. Bhut badiya. Actings kardiya bahut Sohni video asi phillaur sailkiana to aw navpreet nice 👍 video 🎉🎉🎉🎉🎉🎉🎉🎉 asi har roj Rat nu tuhada blog dekh ke sonida aw je na dekhe de aw ta need nhi aundi tuhadi sari teem bhut badiya hai 😂 Auncle di Acting v bhut badiya hai 🎉🎉🎉🎉🎉🎉🎉🎉
ਬੇਬੇ ਦਲਜੀਤ ਕੌਰ ਵੀ ਐਕਟਿੰਗ ਦੀ ਅਤ ਹੀ ਕਰਾੳਦੀ ਆ ਸੁਪਰ ਡੁਪਰ ਕਮਾਲ ਕਰ ਦਿੰਦੀ ਆ ਮੈੰ ਵੀ ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਦੂਜੀ ਮਾਤਾਂ ਵੀ ਅੱਤ ਆ ❤❤❤❤🎉🎉🎉🎉ਜੁਵਾੲਈ ਨਾਲ ਮਾੜੀ ਦਾ ਪਾਰਟ ਵੀ ਜਰੂਰ ਜਰੂਰ ਜਰੂਰ ਲੈ ਕੇ ਆਓ
❤❤ਸੇਰ ਸਿੰਘ ਤੂਰ ਮੂਣਕ ❤❤ਬਹੁਤ ਵਧੀਆ ਵੀਡੀਓ ਵੀਰ ਜੀ ਕੌਰਾ ਹੌਣਾ ਕੋਈ ਜੁਲਮ ਨਹੀ । ਪੈਸਿਅ ਦਾ ਤਾਂ ਇਸ ਤਰਾ ਹੀ ਹੁੰਦਾ ਪੈਸਾ ਹੀ ਫਰਕ ਪਵਾ ਦਿੰਦਾ ਹੈ।❤❤
Very nice video Bai g Santosh Banur ❤❤❤❤❤❤❤❤❤❤❤❤❤❤❤❤❤❤
Beautiful Hongkong
Verynice
🎉🎉🎉🎉
Bhut vadiaa vedio hai paise jodo par garib da hak na maro te je koyi apna krda ta oda bhi use tarah kro kyu ki paise ne nl nhi jana sab either hi rh Jana risteyaa di kader kro
Yadwinder Toor Dadhahur 😂😂😂
bhut vadia ghaint aa
ਦੋ ਅਮਰੂਦ 😂😂😂😂😂
Very nice 🙏👍
I am from UK 🇬🇧 I watch all your video all your video is very nice all your team doing very good
❤❤❤❤❤❤❤❤❤❤❤❤❤
Voht voht hi vdya stori hundi hai tuadi.hasde vasde rho.
ਜਵਾਈ ਨਾ ਮਾੜੀ ਕੀਤੀ ਦਾ ਤੀਸਰਾ ਭਾਗ ਜ਼ਰੂਰ ਦਿਉਂ
@@HarnekSingh-oz6bw ਉਹ ਦੂਜੇ ਚੈਨਲ ਤੇ ਆਊਗਾ
YES JI@@karamjit4193
@@karamjit4193Dooja Channel kera
Veer pal shame shame 😂Ramanjeet Kaur Scotland
Bhuat Soni video aa usha
Aj ta veerpal ne meri mother in law da role play kita ..oh v eda de aa😂
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉