Chajj Da Vichar (2107)

Поделиться
HTML-код
  • Опубликовано: 25 окт 2024

Комментарии • 179

  • @gursewak22pro93
    @gursewak22pro93 2 месяца назад +10

    ਇਹ ਖਰਚਾ ਵਿਧਾਇਕਾਂ ਉਪਰ ਪੈਣਾ ਚਾਹੀਦਾ ਹੈ ਜੀ ਜਿੰਨਾ ਕਰਕੇ ਵੋਟਾਂ ਪੈਣਗੀਆ

  • @SukhwinderSingh-wq5ip
    @SukhwinderSingh-wq5ip 2 месяца назад +10

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @deepbrar.
    @deepbrar. 2 месяца назад +35

    ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ,
    *ਅਸੀਂ ਕੇਹੜੇ ਜਸ਼ਨ ਮਨਾਈਏ ਸਾਡਾ ਉੱਜੜ ਗਿਆ ਪੰਜਾਬ*

    • @Diljitkourjosan6170
      @Diljitkourjosan6170 2 месяца назад +3

      ਸੱਚ ਕਿਹਾ ਦੀਪ

    • @deepbrar.
      @deepbrar. 2 месяца назад

      @@Diljitkourjosan6170 ਮੇਰੇ ਵੱਡੇ ਵਡੇਰੇ ਸਾਰਾ ਕੁਝ ਛੱਡ ਕੇ 1947 ਚ ਖ਼ਾਲੀ ਹੱਥ ਇੰਡੀਆ ਚ ਆਏ ਸਨ ਆਂਟੀ ਜੀ 🙏 ਪਰ ਉਹਨਾਂ ਦੀ ਮੇਹਨਤ ਨੇ ਅੱਜ ਸਾਨੂੰ ਕਾਮਯਾਬ ਕੀਤਾ. ਇਸ ਲਈ ਆਂਟੀ ਜੀ ਮਨ ਪ੍ਰੇਸ਼ਾਨ ਹੋ ਜਾਂਦਾ ਹੈ ਇਸ ਦਿਨ 🥲🥲🥲🥲

  • @deepbrar.
    @deepbrar. 2 месяца назад +24

    ਇਹ ਵੀ 70 ਸਾਲਾਂ 'ਚ ਪਹਿਲੀ ਵਾਰ ਹੋਇਆ
    ਜਲੰਧਰ ਵਿਖੇ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਆਪਣੇ ਸੰਬੋਧਨ ਸਮੇਂ
    *ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਬੁਲੇਟ ਪਰੂਫ ਬੰਦੋਬਸਤ*

    • @jspawaar675
      @jspawaar675 2 месяца назад +2

      ਇਸੀ ਕਾ ਨਾਮ ਆਮ ਆਦਮੀ ਪਾਰਟੀ ਹੈ ਜੀ ਕਿਉਂਕਿ ਇਹ ਆਮ ਆਦਮੀ ਨੇ 😂😂😂😂😂

    • @gurjantsingh7964
      @gurjantsingh7964 2 месяца назад +2

      ਬਹੁਤ ਮਾੜੀ ਗੱਲ ਆ ਜੀ।

    • @hardialsingh6159
      @hardialsingh6159 2 месяца назад +2

      ਇਹ ਸਾਰੇ ਹੀ ਗਲਤ ਹਨ

    • @deepbrar.
      @deepbrar. 2 месяца назад +1

      @@jspawaar675 ਬਿਲਕੁਲ ਸੱਚ ਕਿਹਾ ਤੁਸੀਂ ਖਾਲਸਾ ਅੰਕਲ ਜੀ 😍🙏

    • @deepbrar.
      @deepbrar. 2 месяца назад

      @@gurjantsingh7964 😍🙏

  • @harjindersingh-sg4cv
    @harjindersingh-sg4cv 2 месяца назад +8

    ਸੁਖਬੀਰ ਸਮੇਤ ਸਾਰੇ ਸਾਥੀਆਂ ਅਤੇ ਬਾਗ਼ੀਆਂ ਨੂੰ ਆਪਣੇ ਪਰਿਵਾਰਾਂ ਨਾਲ ਸਿਆਸਤ ਤੋਂ ਘਟੋ ਘੱਟ 10 ਸਾਲ ਲਈ ਦੂਰ ਹੋ ਜਾਣਾ ਚਾਹੀਦਾ ਸਾਰੇ ਹੀ ਦੋਸ਼ੀ ਹਨ

  • @deepbrar.
    @deepbrar. 2 месяца назад +12

    ਤੁਹਾਡੀ ਹਰ ਅਜ਼ਾਦੀ ਬੇਕਾਰ ਹੈ ‬
    ‪ *ਅਗਰ ਤੁਸੀ ਕਿਸੇ ਦੇ ਗ਼ੁਲਾਮ ਹੋ ਤਾਂ*

  • @khushpindersekhon1545
    @khushpindersekhon1545 2 месяца назад +2

    Maharaja ਦੇਖੋ ਟਹਿਣਾ ਸਾਬ ਮੈਂ ਗਰੰਟੀ ਕਰਦਾ ਵੀ ਥੋਡਾ ਸਮਾਂ ਜਾਇਆ ਨਹੀਂ ਜਾਊਗਾ। ਸਾਊਥ ਦੀ movie ਆ, ਆਪਣੇ ਵਾਲੇ ਚਾਹੇ ਉਹ ਹਿੰਦੀ ਜਾ ਪੰਜਾਬੀ ਸਿਨੇਮਾ ਉਹਦੇ ਨੇੜੇ ਤੇੜੇ ਵੀ ਨਹੀਂ ਜਾ ਸਕਦਾ। ultimate story

  • @gurlabhsingh8072
    @gurlabhsingh8072 2 месяца назад +40

    ਅਬੋਹਰ ਵੱਲ ਵੀ ਨਹੀਂ ਇੱਕ ਬਾਰਸ਼ ਹੋਈ ਹੈ ਪੰਦਰਾ ਦਿਨ ਪਹਿਲਾਂ ਅੱਜ ਤਾਂ ਨਹੀਂ ਕਾੜਨੀ ਵਿੱਚੋ ਮਲਾਈ ਕੱਢ ਕੇ ਰੋਟੀ ਤੇ ਰੱਖ ਕੇ ਸ਼ੱਕਰ ਰੱਖ ਕੇ ਸਵਾਦ ਹੀ ਵੱਖਰਾ ਸੀ ਪੀਲੇ ਰੰਗ ਦੀ ਮਲਾਈ ਹੁੰਦੀ ਸੀ ਮੋਟੀ

    • @daljitsingh8044
      @daljitsingh8044 2 месяца назад +5

      ਭਾਰਤ 1947 ਵਿੱਚ ਜਪਾਨ 1948 ਵਿੱਚ ਅਜਾਦ ਹੋਇਆ। ਸਾਡੀਆਂ ਸਰਕਾਰਾਂ ਦੀ ਤੁਲਨਾਤਮਕ ਅਧਿਆਨ ਕਰਕੇ ਲੱਗਦਾ ਇਹ ਹੈ ਕਿ ਸਾਡੇ ਦੇਸ ਵਿੱਚ ਸੁਧਾਰ ਲਈ ਪੜੇ ਲਿੱਖੇ ਯੋਗ ਲੋਕਾਂ ਨੂੰ ਹੀ ਵੋਟਾਂ ਪਾਈਆਂ ਜਾਣ। ਪਰ ਸਾਡੇ ਲੋਕ ਧਰਮ ਧਰਮ ਕਰ ਕੇ ਦੇਸ ਨੂੰ ਹੇਠਾਂ ਲਿਜਾ ਰਹੇ ਹਨ।

    • @SurjitKaur-o8d
      @SurjitKaur-o8d 2 месяца назад

      ​@@daljitsingh80440

    • @sharankaur2772
      @sharankaur2772 2 месяца назад +1

      "*

  • @gurmailsandhu4419
    @gurmailsandhu4419 2 месяца назад +8

    ਸਾਉਣ ਦੀ ਝੜੀ ਹੁੰਦੀ ਹੈ ਜੋ ਸਾਰੇ ਪਾਸੇ ਮੀਂਹ ਪੈਂਦਾ ਭਾਦੋਂ ਦੇ ਛਰਾਟੇ ਹੁੰਦੇ ਆ ਜੋ ਵੱਟਾਂ ਛੱਡਦੇ

  • @SukhchainSingh-db3bm
    @SukhchainSingh-db3bm 2 месяца назад +7

    ਸਾਉਣ ਭਾਦੋਂ ਦਾ ਮੌਸਮ ਵੱਟ ਛੱਡ ਵੀ ਜਾਂਦਾ ਤੇ ਵੱਟ ਕੱਢ ਵੀ ਜਾਂਦਾ

  • @sukhigill6764
    @sukhigill6764 2 месяца назад +1

    ਅਸੀਂ ਦੇਖ ਲਈ ਹੈ ਬਹੁਤ ਚੰਗੀ ਫਿਲਮ ਹੈ 👍🙏

  • @gurjantsingh7964
    @gurjantsingh7964 2 месяца назад +2

    ਭਾਦੋਂ ਦਾ ਸ਼ਰਾਟਾ ਅੱਜ ਸਾਡੇ 4/5 ਪਿੰਡਾਂ ਵਿੱਚ ਵੀ ਆਇਆ ਲੱਕੜਵਾਲਾ ਤੋਂ ਸ਼ੁਰੂ ਹੋ ਕੇ ਤਾਮਕੋਟ ਤੇ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @skytech6719
    @skytech6719 2 месяца назад +3

    ਟਹਿਣਾ ਸਾਹਿਬ ਆਪਾਂ ਇਹ ਫਿਲਮ ਦੇਖੀ The GOAT life. ਬਹੁਤ ਕਮਾਲ ਫਿਲਮ ਆ। ਦਿਲ ਤੇ ਵੱਜਦੀ। ਇਹ ਸੱਚਾਈ ਆ।

    • @iArshdeepSingh
      @iArshdeepSingh 2 месяца назад

      22 Life of Pie (2012) v bahut wadhia film aa, privar ch' baith k dekhan wali film aa o v

    • @skytech6719
      @skytech6719 2 месяца назад

      @@iArshdeepSingh
      Thank. We will watch thatvtoo

    • @deepbrar.
      @deepbrar. 2 месяца назад

      @@skytech6719 ਕੀ ਇਹ ਇੰਗਲਿਸ਼ ਮੂਵੀ ਹੈ ਦੀਦੀ 😍🙏

    • @skytech6719
      @skytech6719 2 месяца назад

      @@deepbrar. ਨਹੀ।
      In Hindi, Tamil, Malayalam,Telgu and kanada

  • @dilbagsinghsaini7575
    @dilbagsinghsaini7575 2 месяца назад +5

    ਸਾਵਣ ਦੀਆਂ ਝੜੀਆਂ ਭਾਦੋਂ ਦੇ ਛਿੱਟੇ ।ਇਹ ਕਹਾਵਤ ਹੈ ਪੁਰਾਣੀ

  • @SarbjitkaurMaan-j2y
    @SarbjitkaurMaan-j2y 2 месяца назад +15

    ਟਹਿਣਾ ਸਾਹਿਬ ਵੋਟਰਾਂ ਕੋਲ ਜਾਂਦੇ ਹਾਂ ਹੁਣ ਸੁਖਬੀਰ ਬਾਦਲ ਦੇ ਕੋਲ ਗੁੱਡੀਆਂ ਘਮਾਉਣ ਲਈ ਕੁਛ ਨਹੀਂ ਰਹਿ ਗਿਆ ਜੋ ਮਰਜੀ ਕਹੀ ਜਾਵੇ ਪਰ ਪੰਜਾਬ ਦਾ ਵੋਟਰ ਸੁਖਬੀਰ ਬਾਦਲ ਦਾ ਵਿਰੋਧ ਕਰ ਰਿਹਾ ਹੈ ਜਦੋਂ ਅਸੀਂ ਡੋਰ ਟੂ ਡੋਰ ਗਏ ਹਾਂ ਜਨਤਾ ਦਾ ਕਹਿਣਾ ਹੈ ਜਦੋਂ ਤੱਕ ਸੁਖਬੀਰ ਬਾਦਲ ਬਾਦਲਾਂ ਦਾ ਪਰਿਵਾਰ ਹੈ ਅਸੀਂ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਉਣੀਆਂ

  • @SatnamSingh-bc5zm
    @SatnamSingh-bc5zm 2 месяца назад +6

    ਵਰਖਾ ਕਿਤੇ ਪਈ ਨਹੀਂ ਕਿਤੇ ਪੈ ਗਈ,
    ਗਾਂ ਅੱਧੀ ਭਿੱਜ ਗਈ ਅੱਧੀ ਸੁੱਕੀ ਰਹਿ ਗਈ।

  • @jasbirsingh4931
    @jasbirsingh4931 2 месяца назад +1

    Good and jabardast program hai i love this parogram Jasbir Singh dera baba nanak gurdaspur

  • @kirankaur4504
    @kirankaur4504 2 месяца назад +1

    ਸਤਿ ਸ੍ਰੀ ਅਕਾਲ ਜੀ 🙏🙏

  • @balvirsingh3076
    @balvirsingh3076 2 месяца назад +2

    ਤੁਹਾਡਾ ਝੁਕਾਅ ਉਸ ਬੱਜਰ ਪਾਪੀ ਮਹਾਂਜ਼ਾਲਮ ਟੱਬਰ ਵੱਲ ਲੱਗਦਾ ਹੈ।ਜਿਸਨੇ ਸੰਸਾਰ ਭਰ ਦੇ ਸਭ ਤੋਂ ਬੱਜਰ ਜ਼ੁਲਮ ਬਹੁਤ ਧੜੱਲੇ ਨਾਲ ਕੀਤੇ।ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਘੋਰ ਬੇਅਬਦੀ ਕਰਨ ਤੋਂ ਵੱਡਾ ਜ਼ੁਲਮ ਦੁਨੀਆਂ ਤੇ ਕੋਈ ਨਹੀਂ ਜੋ ਇਨ੍ਹਾਂ ਪਿਓ ਪੁੱਤ ਦੋਵਾਂ ਨੇ ਬੜੇ ਨਿਧੱੜਕ ਹੋ ਕੇ ਕੀਤਾ।ਜਿਸ ਕਾਰਨ ਸੰਸਾਰ ਦੇ ਚਾਰੇ ਵਰਨ ਸਮੁੱਚੇ ਧਰਮਾਂ ਦੇ ਲੋਕਾਂ ਜੋ ਇਨ੍ਹਾਂ ਮਹਾਨ ਸਤਿਗੁਰੂ ਸਾਹਿਬ ਜੀ ਨੂੰ ਸੰਸਾਰ ਦਾ ਰਹਿਬਰ ਸਵੀਕਾਰ ਕਰਦੇ ਹਨ, ਹਰ ਇੱਕ ਇਨਸਾਨ ਬੱਚੇ ਬੱਚੇ ਦੀਆਂ ਭਾਵਨਾਵਾਂ ਚੂਰ ਚੂਰ ਕੀਤੀਆਂ ਕਿਸੇ ਭੁਲੇਖੇ ਨਾਲ ਨਹੀਂ , ਵੋਟਾਂ ਦੇ ਲਾਲਚ ਵੱਸ ਸੋਚ ਸਮਝ ਕੇ ਵਿਔਂਤ ਨਾਲ ਕੀਤੀਆਂ।ਭਾਵ ਕਿ ਦੁਨੀਆਂ ਦਾ ਕੋਈ ਵੀ ਇਨਸਾਨ ਜਾਂ ਬੱਚਾ ਜਾਂ ਬੇਟੀ ਉਸ ਜ਼ਾਲਮ ਦਾ ਨਾਂ ਲੈਣਾ ਜਾਂ ਸੁਣਨਾ ਨਹੀਂ ਚਾਹੁੰਦਾ।ਤੁਸੀਂ ਉਨ੍ਹਾਂ ਦੇ ਪੱਖ ਦੀ ਗੱਲ ਕਰਨ ਦੀ ਬਜਾਏ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰੋਂਗੇ ਤਾਂ ਦੁਨੀਆਂ ਪਿਆਰ ਅਤੇ ਸਤਿਕਾਰ ਕਰੇਗੀ।ਜੇ ਪਾਪੀਆਂ ਜ਼ਾਲਮਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕਰੋਂਗੇ ਤਾਂ ਉਨ੍ਹਾਂ ਵਰਗੇ ਹੀ ਸਮਝੇ ਜਾਉਂਗੇ।ਅੱਜ ਦੁਨੀਆਂ ਵਿੱਚ ਤੁਹਾਡੇ ਵਿਚਾਰਾਂ ਦਾ ਗ੍ਰਾਫ ਸਿਖਰ ਤੇ ਹੈ।ਤੁਹਾਡੀਆਂ ਗੱਲਾਂ ਦੇ ਇੱਕ ਇੱਕ ਅੱਖਰ ਦਾ ਅਰਥ ਕੱਢਿਆ ਜਾਂਦਾ ਹੈ।

  • @nirmalsingh-qd3qn
    @nirmalsingh-qd3qn 2 месяца назад +4

    ਨਹੀਂ ਟਹਿਣਾ ਸਾਬ ਸਾਉਣ ਦੀਆਂ ਝੜੀਆਂ ਦੂਰ ਤੱਕ ਪੈਂਦੀਆਂ ਸਨ ਤੇ ਭਾਦੋਂ ਦੇ ਛਰਾਟੇ ਵੱਟ ਨਾਲ ਵੱਟ ਛੱਡ ਜਾਂਦੇ ਹਨ

  • @SuchasinghSandhu-y3z
    @SuchasinghSandhu-y3z 2 месяца назад +2

    My favorite program g

  • @rbrar3859
    @rbrar3859 2 месяца назад +1

    ਬਹੁਤ ਵਧੀਆ ਪੱਤਰਕਾਰੀ ਸੁਣੀ।
    ਧੰਨਵਾਦ ਜੀ।

  • @navisharma3469
    @navisharma3469 2 месяца назад +1

    ਬੀਬਾ ਹਰਮਨ, ਟਹਿਣਾ ਜੀ,ਅੱਜ ਪੇਸ਼ਕਾਰੀ ਬਹੁਤ ਵਧੀਆ ਰਹੀ

  • @Jinderpal-q9n
    @Jinderpal-q9n 2 месяца назад

    ਟਹਿਣਾ ਜੀ ,ਹਰਮਨ ਥਿੰਦ ਜੀ ਮੈ ਵੀ ਇਹ ਫਿਲਮ ਦੇਖੀ ਹੈ,ਬਹੁਤ ਵਧੀਆ ਹੈ।ਜੋ ਹੋ ਰਿਹਾ ਹੈ ਉਹ ਹੀ ਵਿਖਾਇਆ ਹੈ,

  • @JagtarGill-u1z
    @JagtarGill-u1z 2 месяца назад +2

    Very good thana shiab and Harman thind ji thanks

  • @BalwinderSingh-lb7fs
    @BalwinderSingh-lb7fs 2 месяца назад +4

    ਸਾਰੇ ਪਰਿਵਾਰ ਨੂੰ ਪਿਆਰ ਭਰੀ
    🙏🙏🙏
    ਸਾਰੇ ਪਰਿਵਾਰ ਨੂੰ ਗੁਰਚੇਤ ਚਿੱਤਰਕਾਰ ਦੀ
    ❤ਸਾਂਝਾ ਪੰਜਾਬ ❤
    ਪਿਕਚਰ ਦੇਖਣੀ ਚਾਹੀਦੀ ਬਹੁਤ ਛੋਟੀ ਹੈ
    ਪਰ ਹੈ ਬਹੁਤ ਵਧੀਆ
    ਯੂ ਟਿਊਬ ਤੇ ਹੀ ਹੈ ਜੀ

  • @deepbrar.
    @deepbrar. 2 месяца назад +8

    ਆਪਣੀ ਜ਼ਿੰਦਗੀ ਦੀ ਕਹਾਣੀ ਐਸੀ ਬਣਾਓ ਕਿ ਉਸਨੂੰ
    *ਸੁਣਾਉਣ ਚ ਮਜ਼ਾ ਆਏ, ਛੁਪਾਉਣ ਦੀ ਜ਼ਰੂਰਤ ਨਾ ਪਵੇ*

  • @BalwinderSingh-ug9fe
    @BalwinderSingh-ug9fe 2 месяца назад +1

    ਟਹਿਣਾ ਸਾਹਿਬ ਜੀ ਜੁ ਵਿਅਕਤੀ ਆਪਣੇ ਬਾਪੂ ਨੂੰ ਪਿਤਾ ਸਮਾਨ ਕਹਿ ਜਾਵੇ ਉਸ ਬਾਰੇ ਆਪ ਦਾ ਕੀ ਵਿਚਾਰ ਹੈ। ਉਹ ਪੰਜਾਬ ਦੇ ਵਿਕਾਸ ਵਿਚ ਕਿੰਨਾਂ ਕੁ ਹਿੱਸਾ ਪਾ ਸੱਕਦਾ ਹੈ।

  • @gurpreetsinghdhaliwal807
    @gurpreetsinghdhaliwal807 2 месяца назад

    ਸਤਿ ਸ੍ਰੀ ਅਕਾਲ ਜੀ

  • @iArshdeepSingh
    @iArshdeepSingh 2 месяца назад +2

    *Life of Pie (2012)* film jrur dekho, privar ch' baith k v dekh sakde o

  • @baljinderkumar3721
    @baljinderkumar3721 2 месяца назад

    ❤❤

  • @jacksparrow-k4x
    @jacksparrow-k4x 2 месяца назад +1

    ਉਹ ਭਰਾਵਾਂ ਸਾਉਣ ਦੀ ਝੜੀ ਤੇ ਭਾਦੋਂ ਦੇ ਛਰਾਟੇ ਹੁੰਦੇ ਆ ਐਵੈ ਕੁੜੀ ਨਾਲ ਬੈਂਸ ਕਰੀ ਜਾਂਦਾ

  • @kambojmodelch426
    @kambojmodelch426 2 месяца назад

    ਟਹਿਣਾ ਸਾਹਿਬ, ਖੇਤਰੀ ਪਾਰਟੀਆਂ ਨਾਲ ਕੋਈ ਫਾਇਦਾ ਨਹੀਂ ਹੋਣਾ, ਨੈਸ਼ਨਲ ਪਾਰਟੀ ਹੋਣੀ ਚਾਹੀਦੀ ਹੈ।

  • @kaursingh8369
    @kaursingh8369 2 месяца назад

    ਟਹਿਣਾ ਸਾਹਿਬ ਸਿੱਧੂ ਮੂਸੇ ਵਾਲੇ ਦੀ ਮੂਸਾ ਜੱਟ ਬਹੁਤ ਸੋਹਣੀ ਫਿਲਮ ਐ ਓਹ ਵੀ ਦਰਸ਼ਕਾਂ ਅਤੇ ਆਪਾਂ ਸਾਰਿਆਂ ਇਹ ਪਰਿਵਾਰਕ ਫਿਲਮ ਜਰੂਰ ਦੇਖਣੀ ਚਾਹੀਦੀ ਐ ਯੂ ਟਿਊਬ ਤੇ ਐ

    • @iArshdeepSingh
      @iArshdeepSingh 2 месяца назад

      Gussa na kareyo pr Sidhu Moose Wala acting wadhia ni c. Te story v koi khaas ni c. Pr film hit hon da kewal ikk e karan Sidhu Moose Wala not acting, story, cinematography, screenplay etc.

  • @JagroopSingh-fh9dp
    @JagroopSingh-fh9dp 2 месяца назад +1

    ਟਹਿਣਾ ਸਾਹਿਬ ਹਰਮਨ ਥਿੰਦ ਸਹੀ ਆਖ ਰਹੀ ਭਾਦੋ ਦੇ ਮਹੀਨੇ ਮੀਹ ਵਟ ਨਾਲ ਵਟ ਛੱਡ ਜਾਦਾ ਹੈ ਸਾਉਣ ਦੇ ਮਹੀਨੇ ਦੀ ਝੜੀ ਸਾਰੇ ਪੰਜਾਬ ਵਿੱਚ ਲਗ ਜਾਦੀ ਹੈ ਇਹ ਗਲ ਸਿਰਫ ਭਾਦੋ ਦੇ ਮੀਹ ਦੀ ਹੁੰਦੀ ਹੈ
    ,

  • @HardeepSingh-pj7tu
    @HardeepSingh-pj7tu 2 месяца назад +1

    ❤❤❤❤❤❤

  • @beantsingh642
    @beantsingh642 2 месяца назад

    ਵੀਰ ਜੀ ਹਰਭਜਨ ਸੇਰਾ ਗਾਈਕ ਜੀ ਨਾਲ ਮੁਲਾਕਾਤ ਕਰੋ ਬੜਾ ਮਨ ਕਰਦਾ

  • @sanjeevansingh7332
    @sanjeevansingh7332 2 месяца назад

    ਦਾਰੂ ਨਾ ਪੀਂਦਾ ਹੋਵੇ ਵੀ ਵੇਖਣਯੋਗ ਫਿਲਮ ਹੈ ਟਹਿਣਾ ਸਾਹਿਬ

  • @gurjitsingh5488
    @gurjitsingh5488 2 месяца назад

    ਬਹੁਤ ਸੋਹਣਾ ਪ੍ਰੋਗਰਾਮ ਤੇ ਸਵਰਨ ਤਹਿਣਾ ਤੇ ਹਰਮਨ ਥਿੰਦ ਜੀ ਮਹਾਰਾਜਾ ਫਿਲਮ ਵੀ ਦੇਖੋ ਨੈੱਟਫਲਿਕਸ ਤੇ..

  • @Ashraf-ol2zu
    @Ashraf-ol2zu 2 месяца назад

    Hamara.vichar./dunian.ka.khoobsoorat.treen.insan.vo.ha..jisay.mushkil.ma.bulana.asaan.ho..

  • @SurjinderJohal-d6q
    @SurjinderJohal-d6q 2 месяца назад

    Very good program Jada taza hoo gya 👍

  • @Kulwantsinghsingh-rn2dp
    @Kulwantsinghsingh-rn2dp 2 месяца назад

    Veer ji eni geri te putani gall tuhade yad pai aa tusi vadde parivar bhanve ameer loka vich onde ho ge
    Tuhadi gall sun ke ❤ me apne Bach pan nu yad kar betha ha
    Ajj ma manda ha kush lok bahut jayada asal vich punjab vale hi apna virsha nahi bhull sakade
    Jayonde raho veeere

  • @FatehSidhu-d7f
    @FatehSidhu-d7f 2 месяца назад +5

    ਸੁਖਵੀਰ ਸਿੰਘ ਬਾਦਲ ਇਕ ਦਿਨ ਜਰੂਰ ਪੰਜਾਬ ਦਾ, ਮੁੱਖ ਮੰਤਰੀ, ਪੰਜਾਬ ਵਿਚ ਜਰੂਰ ਬਣਨਗੇ

  • @swaranjeetsingh5245
    @swaranjeetsingh5245 2 месяца назад +1

    Bhaji maharaja movie dekho sauth Indian movie hai

  • @ParmRai-m8i
    @ParmRai-m8i 2 месяца назад

    Very nice 💯💯❤❤🎉🎉

  • @beantsingh7090
    @beantsingh7090 2 месяца назад

    HARBHAJAN SHERA G NAL MULAKAT KARO G

  • @rekhaprabhakar9765
    @rekhaprabhakar9765 2 месяца назад

    Harman beta jee you are looking beautiful in salwar suit Keep it up

  • @surjeetsinghsohi7812
    @surjeetsinghsohi7812 2 месяца назад +1

    ਟੈਹਿਣੀ ਸਾਹਿਬ ਸੱਤ ਆਕਾਲ ਜੀ

    • @kaursingh8369
      @kaursingh8369 2 месяца назад

      ਓਹ ਭਰਾਵਾ ਟਹਿਣਾ ਸਾਹਿਬ ਐ ਨਾ ਕਿ ਟੈਹਿਣੀ 😂

  • @KuldeepSingh-qq9ds
    @KuldeepSingh-qq9ds 2 месяца назад

    👍👍🌹🌹🙏🙏
    V Harnola D Kaithal Haryana

  • @gsinghgs1974
    @gsinghgs1974 2 месяца назад

    Akali dal jindabad 🎉🎉🎉🎉🎉🎉🎉🎉🎉

  • @palasingh5151
    @palasingh5151 2 месяца назад

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @harmeetkour3982
    @harmeetkour3982 2 месяца назад

    ,🙏🏿👍👍👍

  • @baljitshergill6809
    @baljitshergill6809 2 месяца назад

    ਮੇਰੇ ਬੰਗਾ ਸ਼ਹਿਰ ਦਾ ਜਿਕਰ ਕਰਨ ਲਈ ਧੰਨਵਾਦ

  • @KuldeepSingh-nt3cv
    @KuldeepSingh-nt3cv 2 месяца назад

    ਵੀਰ ਜੀ ਰੁੱਖਾਂ ਦਾ ਖਾਤਮਾ ਸੜਕਾਂ ਤੇ ਗੁੱਜਰ ਮੱਝਾਂ ਨੂੰ ਖਵਾ ਕੇ ਨਸ਼ਟ ਕਰ ਰਹੇ ਰੁੱਖਾਂ ਨੂੰ

  • @mohanbhatia2985
    @mohanbhatia2985 2 месяца назад

    (Goat life) bahut ee vadhia movie hai rulla dindi movie,,👌👌👌👌👌👌

  • @nachhatarsidhu7259
    @nachhatarsidhu7259 2 месяца назад +2

    ਸੁਖਵੀਰ ਨੇ ਤਾਂ ਕੀ ਗੁੱਡੀਆਂ ਘੁਮਾਉਣੀਆਂ ਨੇ , ਮਿਸਟਰ ਟਹਿਣਾ ਤੂੰ ਜਰੂਰ ਦਰਸ਼ਕਾਂ ਦੀਆਂ ਗੁੱਡੀਆਂ ਘੁਮਾਈ ਜਾਨੈਂ 😮😮

    • @gursimratkaurcheema6000
      @gursimratkaurcheema6000 2 месяца назад

      ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਜਰੂਰ ਬਣੇਗਾ ਕਿਉ ਕਿ ਹਮਲਾ ਕਾਰੀ ਅਣਥਕ ਲੀਡਰ ਜੇ ਗਰੀਬਾਂ ਦੇ ਦਿਲੋ ਯਾਰ ਬਣਜੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @gurmailsandhu4419
    @gurmailsandhu4419 2 месяца назад +2

    ਜੇ ਸਾਉਣ ਦੀ ਝੜੀ ਨਾ ਲੱਗੇ ਤਾਂ ਸਮਝੋ ਸਾਉਣ ਸੁੱਕਾ ਗਿਆ

  • @tonyjassal6195
    @tonyjassal6195 2 месяца назад

    Patran fulll baishh ji

  • @amritbaani3752
    @amritbaani3752 2 месяца назад

    Good message ji 🙏👌👌

  • @gsinghgs1974
    @gsinghgs1974 2 месяца назад

    Badal jindabad 🎉🎉🎉🎉🎉🎉🎉🎉

  • @FatehSidhu-d7f
    @FatehSidhu-d7f 2 месяца назад

    Very nice ji 👌

  • @bholanehal4234
    @bholanehal4234 2 месяца назад

    ਸਵਰਨ ਸਿੰਘ ਟਹਿਣਾ ਜੀ ਇਹ ਬੋਰੀਆਂ ਅਸੀਂ ਵੀ ਲਈਆਂ ਨੇ ਅਸੀਂ ਗੋਰੀ ਨੂੰ ਪਾੜਦੇ ਨਹੀਂ ਸੀ ਉਸ ਨੂੰ ਅੰਦਰ ਮੋੜ ਕੇ ਉਹਦੀ ਝੁੰਬੀ ਵੀ ਬਣਾ ਕੇ ਉੱਤੇ ਲੈ ਲੈਂਦੇ ਸੀ

  • @BaldevSingh-nc7wg
    @BaldevSingh-nc7wg 2 месяца назад

    ਟੈਹਣਾਸਾਹਿਬਤੁਹਾਡਾ ਸਾਈਕਲ ਨਹੀਂ ਬਦਲਿਆ

  • @sukhwindersukhwinder5207
    @sukhwindersukhwinder5207 2 месяца назад

    ਸਿਕੰਦਰ ਬਾਰੇ ਤਾਂ ਦਸ ਦਿੰਦੇ ਟਹਿਣਾ ਸਾਬ ਕੌਣ ਏ

  • @GurdevKaur-i4w
    @GurdevKaur-i4w 2 месяца назад

    Good g

  • @sukhjeetsinghsamaon2928
    @sukhjeetsinghsamaon2928 2 месяца назад

    ਹਰਮਨ ਬਾਾਰੇ ਪੂਰੀ ਜਾਣਕਾਰੀ ਦਿਓ ਸਵਰਨ ਜੀ!ੲਿਕ ੲਿੰਟਰਵਿੳੂ ਕਰ ਦਿਓ,ਕੁਅਾਰੇ ਜਾ ਰਿੰਗ ਸੈਰਮਣੀ ਹੋੲੀ ਹੈ?ਪੜਾੲੀ,ਪਰਿਵਾਰ ਬਾਰੇ ਜਾਣਕਾਰੀ ਦਿਓ?-ਸ

  • @trollpunjabionly7987
    @trollpunjabionly7987 2 месяца назад

    Sat Shri Akal bhai ji main Tohada program regularly dekda bahut badhiya lagta bhai ji South Indian Maharaja movie jarur dekhe bhai ji 28:35

  • @jaisinghcheema9362
    @jaisinghcheema9362 2 месяца назад

    ਸਾਉਣ ਵੀਰ ਕਰੇ ਕਠੀਆਂ ਭਾਂਦੋਂ ਚੰਦਰੀ ਵਿਛੋੜੇ ਪਾਵੇ।

  • @angrejsingh-zk5lj
    @angrejsingh-zk5lj 2 месяца назад

    🙏🙏👍

  • @tribhuwansharma486
    @tribhuwansharma486 2 месяца назад +1

    TAHINA JI J tuhanu THE GOAT LIFE movie vadiya laggi te ik vaar THE SOCIETY OF SNOW movie v dekheo...ah v real incident te bani hai....15 log kidda 3 maheene pahaad vich bina khaye piye rehnde hai.... Netflix te available hai

  • @mrmrsbasutabhela2314
    @mrmrsbasutabhela2314 2 месяца назад

    I was see that movie fantastic movie and also maharaja movie

    • @iArshdeepSingh
      @iArshdeepSingh 2 месяца назад

      Yes! Maharaja made me emotional in the climax. And Please watch *Life of Pi* too, it's another good movie.

  • @dansinghmannmann3456
    @dansinghmannmann3456 2 месяца назад +1

    ਹਰਮਨ ਦੀ ਗਲ ਸ਼ਹੀ ਹੈ ਭਾਦੋਂ ਪਰ ਸਾਵਨ ਦੀ ਝੜੀ ਲਗਦੀ ਸੀ

  • @lachhmansingh5933
    @lachhmansingh5933 2 месяца назад

    Chage da vichar is very good program

  • @Kulwantsinghsingh-rn2dp
    @Kulwantsinghsingh-rn2dp 2 месяца назад

    Veera me kosis karada rena ha ke aap jee nu milan dee
    Uttrakhand u s nagar

  • @BoharDhillon-hw3uc
    @BoharDhillon-hw3uc 2 месяца назад

    🙏🙏🙏🙏🙏

  • @HarjinderSingh-vq7dj
    @HarjinderSingh-vq7dj 2 месяца назад

    sat shree akal ji

  • @amanbrar273
    @amanbrar273 2 месяца назад

    🙏🏻🙏🏻🙏🏻🙏🏻🙏🏻

  • @AvtarBhatti206
    @AvtarBhatti206 2 месяца назад

    Sahi gall aa tehna Saab bahut hi vadhiya film aa The Goat Life

    • @iArshdeepSingh
      @iArshdeepSingh 2 месяца назад

      22 ji hune e dekh k hatya, dil te wajdi aa film

  • @boharsingh7725
    @boharsingh7725 2 месяца назад +2

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @RajBir-sb8lv
    @RajBir-sb8lv 2 месяца назад +1

    ਟਹਿਣਾ ਸਾਹਿਬ ਸੌਣ ਦੀ ਝੜੀ ਤੇ ਭਾਦੋਂ ਦੇ ਛਰਾਟੇ ਭਾਦੋਂ ਦਾ ਮੀਂ ਬੰਨੇ ਨਾ ਬੰਨਾ ਛੱਡ ਜਾਂਦਾ

  • @jaisinghcheema9362
    @jaisinghcheema9362 2 месяца назад

    ਟਾਹਿਣਾਂ ਸਾਹਿਬ ਸ਼ਹਿਰ ਵਾਲੇ ਪੂੜੇ ਨਹੀਂ ਮਾਹਲ ਪੂੜੇ ਹੁੰਦੇ ਆ।

  • @VarinderSingh-he7wo
    @VarinderSingh-he7wo 2 месяца назад

    ਤਪਾ ਵੀ ਮੀਂਹ ਨੂੰ ਤਰਸ ਗਿਆ ਹੈ
    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਜੀ।

  • @jarnailsingh9949
    @jarnailsingh9949 2 месяца назад +1

    044th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @kambojartsirsa5463
    @kambojartsirsa5463 2 месяца назад

    ਵੀਰੇ, ਸਾਡੇ ਪੈਰੀਂ ਤਾਂ ਚੱਪਲਾਂ ਈ ਹੁੰਦੀਆਂ ਸੀ ਜਿਨ੍ਹਾਂ ਨਾਲ਼ ਪਟੱਕ ਪਟੱਕ ਕਰਦੇ ਚਿੱਕੜ ਦੇ ਛਿੱਟੇ ਪਿੱਛੋਂ ਝੱਗੇ ਤੇ ਪੈਂਦੇ ਸਿਰ ਤੱਕ ਆਉਂਦਾ ਸੀ।

  • @narinderjeetsingh3994
    @narinderjeetsingh3994 2 месяца назад

    Sat Sri akaal to all 🙏🎈 Abohar vich barish hoyi hai

  • @RajuGarcha-u2c
    @RajuGarcha-u2c 2 месяца назад

    ਟਹਿਣਾ ਸਾਹਿਬ ਹਰਮਨ ਜੀ ਠੀਕ ਕਹਿੰਦੇ ਨੇ ਕਿ ਭਾਦੋਂ ਦੇ ਮਹੀਨੇ ਵਿਚ ਤਾਂ ਮੀਂਹ ਨਾਲ ਦੀ ਵੱਟ ਵੀ ਛੱਡ ਜਾਂਦਾ 🙏

  • @bholanehal4234
    @bholanehal4234 2 месяца назад

    ਸਵਰਨ ਸਿੰਘ ਟਹਿਣਾ ਜੀ ਜਿਮਣੀ ਚੋਣਾਂ ਹਜੇ ਨਹੀਂ ਹੁੰਦੀਆਂ ਕੁਝ ਤੁਹਾਨੂੰ ਠਹਿਰਨਾ ਪਊਗਾ ਅਜੇ ਆਰਾਮ ਕਰ ਲਓ ਅਜੇ ਬਾਹਵਾਂ ਨਾ ਖਿੱਚੋ

  • @BaldevSinghBssandhu
    @BaldevSinghBssandhu 2 месяца назад +1

    ਹੁਣ ਕਿਉਂ ਭੌਂਕਦੇ ਹੋ ਉਦੋਂ ਕਿੱਥੇ ਸੀ

  • @harvinderpalsingh6009
    @harvinderpalsingh6009 2 месяца назад

    Dasvidhaniya Hindi movie Jo k RUclips te mil javegi zarur wekheo sir.

  • @RajinderSingh-vq7mk
    @RajinderSingh-vq7mk 2 месяца назад

    Baa jee baa Tehna Saab, Bachman de din yaad krva ditte

  • @manjitmanjitcheema
    @manjitmanjitcheema 2 месяца назад

    ਗੁਜਰਾ ਦੀਆ ਮੱਝਾ ਨਹੀ ਛੱਡਦੀਆ ਬੂਟੇ ਕਿਵੇ ਬਚਣਗੇ

  • @SukhchainSingh-db3bm
    @SukhchainSingh-db3bm 2 месяца назад +4

    ਚੱਜ ਦਾ ਵਿਚਾਰ ਪੰਜਾਬੀ ਚ ਸਤਿ ਸ਼੍ਰੀ ਆਕਾਲ ਤੇ ਹਿੰਦੀ ਵਿੱਚ ਸੁਖਚੈਨ ਸਿੰਘ ਵੱਲੋ ਨਮਸਕਾਰ।

  • @amarjitkaur990
    @amarjitkaur990 2 месяца назад

    ਗੋਗਲੇ ਨਹੀ ਜੀ ਗੁਲਗਲੇ ਹੁੰਦੇ ਹਨ

  • @khushpindersekhon1545
    @khushpindersekhon1545 2 месяца назад

    ਟਹਿਣਾ ਸਾਬ ਉਹ ਗੱਟਾ ਹੁੰਦਾ ਬੋਰੀ ਨਹੀਂ ਗੱਟਾ ਪਲਾਸਟਿਕ ਦਾ ਹੁੰਦਾ ਤੇ ਬੋਰੀ ਜੂਟ ਦੀ।

  • @jaspalsidhu9245
    @jaspalsidhu9245 2 месяца назад +3

    ਟਹਿਣਾ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਨੇ ਟਿਕਟ ਔਫਰ ਕਰਤੀ ਲਗਦੀ ਆ।

  • @sewaksinghshamiria4488
    @sewaksinghshamiria4488 2 месяца назад

    ਟਹਿਣਾ ਸਾਹਿਬ ਮੀਂਹ ਵੇਲੇ ਖੇਤ ਕਪਾਹਾਂ 'ਚ ਜਾ ਵੀ ਪੂੜੇ ਪਕਾਏ ਜਾਂਦੇ ਸੀ ।ਆਮ ਧਾਰਨਾ ਸੀ ਕਿ ਫੁੱਲ ਬੂਕੀ ਬਹੁਤ ਲਗਦੀ ਹੈ ।

  • @amanbrar273
    @amanbrar273 2 месяца назад +1

    ਸਾਉਣ ਦੀ ਝੜੀ ਭਾਦੋ ਦੇ ਛਰਾਟੇ ਗੁੰਨੇ ਰਹਿ ਗਏ ਹਥਾ ਵਿਚ ਆਟੇ

  • @MaryamAsharaf-l5t
    @MaryamAsharaf-l5t 2 месяца назад

    Very good language subhanallah pakistan

  • @gurpinderkaursandhu8386
    @gurpinderkaursandhu8386 2 месяца назад

    ਭਾਦੋਂ ਦੇ ਛਰਾਟੇ ਬੁੜੀਆਂ ਦੇ ਰਹਿ ਗਏ ਗੁੰਨੇ ਆਟੇ।

  • @nirmalmann9347
    @nirmalmann9347 2 месяца назад

    ਟਹਿਣਾ ਸਾਹਿਬ ਭਾਦੋਂ ਮਹੀਨੇ ਦਾ ਮੀ ਬਨਾ/ਬੱਟ ਛੱਡ ਜਾਂਦਾ ਹੈ.