ਝੋਨਾ ਵਾਹੁਣ ਵਾਲਿਓ ਕੰਨ ਖੋਲ ਕੇ ਸੁਣ ਲਵੋ। ਤੁਹਾਡੀਆਂ ਆਹ ਗਲਤੀਆਂ ਕਰਕੇ ਖਰਾਬ ਹੋਈ ਆ ਝੋਨੇ ਦੀ ਫ਼ਸਲ? Dabhrikhana

Поделиться
HTML-код
  • Опубликовано: 1 янв 2025

Комментарии • 336

  • @ale-cj6ls
    @ale-cj6ls 2 года назад +23

    ਜਿੰਨਾ ਵੀਰਾਂ ਨੇ ਗੁਰਪ੍ਰੀਤ ਦੀ ਗੱਲ ਮੰਨੀ ਹੈ ਉਹ ਕਾਮਯਾਬ ਹੋਏ ਹਨ

  • @jagdeepsidhu1313
    @jagdeepsidhu1313 2 года назад +63

    ਬਿਲਕੁੱਲ ਸਹੀ ਗੱਲਾਂ ਸੁਣਾਉਂਦੇ ਨੇ ਸਾਡੇ ਵੀਰ ਗੁਰਪ੍ਰੀਤ ਜੀ ਪੰਜਾਬ ਦਾ ਕਿਸਾਨ ਜ਼ਹਿਰ ਕੰਪਨੀ ਵਾਲਿਆਂ ਦੇ ਪਿੱਛੇ ਲੱਗ ਕੇ ਅਪਣੀ ਧਰਤੀ ਮਾਂ ਨੂੰ ਉਜਾੜ ਰਿਹਾ ਹੈ ਜੇਕਰ ਨਾ ਸਮਝੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬੰਜਰ ਹੋ ਜਾਏਗਾ

    • @avtarsingh7743
      @avtarsingh7743 2 года назад

      People who don’t know what is ipm
      They can’t understand

  • @harmamdeepkhaira
    @harmamdeepkhaira 2 года назад +49

    ਜਿਹੜੀ ਧਰਤੀ ਪਹਿਲਾਂ ਹਰੀ ਭਰੀ ਸੀ ਤੇ ਖੁਸ਼ਹਾਲ ਸੀ ਉਹ ਅਜ ਬਿਮਾਰ ਕਿਉਂ ਹੈ ਜਿੰਮੇਵਾਰ ਅਸੀਂ ਸਾਰੇ ਹਾਂ

  • @jaskaranbholer5731
    @jaskaranbholer5731 2 года назад +27

    ਬਾਈ ਤੇਰੇ ਵਰਗੇ ਕਈ ਜੋਰ ਲਾ ਰਹੇ ਆ ਪਰ ਸਾਨੂੰ ਕੋਈ ਪ੍ਰਵਾਹ ਨਹੀਂ ਅਸੀਂ ਅਪਣੇ ਖੇਤ ਬਰਬਾਦ ਕਰਕੇ ਹਟਾਂਗੇ ਘੱਕੇ ਖਾਣ ਸਾਡੇ ਬੱਚੇ

  • @fakkar_pb03
    @fakkar_pb03 2 года назад +8

    ਸਹੀ ਗੱਲ ਆ ਕੰਪਨੀਆਂ ਨਾਲੋਂ ਵੱਧ ਕਸੂਰ ਖੁਦ ਕਿਸਾਨ ਵੀਰਾਂ ਦਾ

  • @chamkaursinghdhaliwal2957
    @chamkaursinghdhaliwal2957 2 года назад +10

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਕਸੇ ਵੀਰ ਜੀ

  • @robanbuttar4353
    @robanbuttar4353 2 года назад +7

    ਜਿਹੜਾ ਸਾਲਾਂ ਉਠਦਾ ਜੱਟਾਂ ਦਵਾਲੇ ਹੋ ਜਾਂਦਾ ਜ਼ਹਿਰਾਂ ਬਣਾਈਆਂ ਕਿਹੜੇ ਤੇਰੇ ਪਿਉਂ ਨੇ🌾🌾🌾🌾🌾

  • @sunnyminhasvlogs
    @sunnyminhasvlogs 2 года назад +6

    Bilkul Sai Gallan Kitiya Bai Ne Bs Hun Tq Waheguru Ji Hai Mehr Kareyo Loka Te

  • @kartarsinghsingh6531
    @kartarsinghsingh6531 2 года назад +10

    ਭਰਾਵਾ ਕਿਸਾਨ ਭਾਰਤ ਵਿਚ ਮਾਂ ਮਿਹਟਰਾਂਵਾਂਗ ਰਹਿ ਰਿਹਾ ਹੈ।ਹਰ ਕੋਈ ਕਿਸਾਨ ਨੂੰ ਦੋਸ਼ੀ ਕਰਾਰ ਦੇ ਰਿਹਾ ਹੈ । ਭਾਵੇਂ ਸਰਕਾਰ ਹੋਵੇ ਜਾਂ ਕੋਈ ਮਹਿਕਮਾ ਜਾਂ ਕੋਈ ਘਰੜਕਚ ਮਾਹਰ ਹੋਵੇ। ਹਰ ਕੋਈ ਐਂ ਸਮਝ ਰਿਹਾ ਹੈ ਕਿ ਜਿਵੇਂ ਕਿਸਾਨ ਜਾਣ ਬੁੱਝਕੇ ਜ਼ਹਿਰ ਪਾ ਰਿਹਾ ਹੋਵੇ । ਕੀ ਕਦੇ ਕਿਸੇ ਨੇ ਸੋਚਿਆ ਕਿ ਕਿਸਾਨਾਂ ਨਾਲੋਂ ਕਿਤੇ ਵੱਧ ਜ਼ਹਿਰ ਫੈਕਟਰੀਆਂ ਭੱਠੇ ਸੜਕਾਂ ਤੇ ਦੌੜਦੇ ਬੇਲੇੜੇ ਵਾਹਨ ਫਲਾਉਂਦੇ ਹਨ।ਨਕਲੀ ਦੁੱਧ ਕੌਣ ਬਣਾਉਦਾ ਹੈ। ਬਾਕੀ ਰਹੀ ਕਿਸਾਨ ਜਥੇਬੰਦੀਆਂ ਦੀ ਗੱਲ ਕੀ ਸਾਡੇ ਕੋਲ ਲਸੰਸ ਹੈ ਸਾਰੇ ਮਸਲਿਆਂ ਤੇ ਧਰਨੇ ਲਾਉਣ ਦਾ। ਕੀ ਸਰਕਾਰਾਂ ਇਕੱਲਾ ਜਨਤਾ ਦੀ ਲੁੱਟ-ਖਸੁੱਟ ਅਤੇ ਘਪਲੇ ਕਰਨ ਲਈ ਹਨ। ਕੀ ਖੇਤੀ ਯੂਨੀਵਰਸਿਟੀ ਵਾਲੇ ਤਨਖਾਹ ਨਹੀਂ ਲੈਂਦੇ। ਕੀ ਉਹਨਾਂ ਦੀ ਡਿਊਟੀ ਨਹੀਂ ਕਿ ਕਿਸਾਨਾਂ ਨੂੰ ਪਿੰਡਾਂ ਵਿਚ ਕੈਂਪ ਦਾ ਕੇ ਬਦਲਵੇਂ ਤਰੀਕਿਆਂ ਤੋਂ ਜਾਣੂ ਕਰਵਾਉਣ। ਬਾਕੀ ਸਾਰੇ ਜ਼ੋ ਖੁਦ ਖੇਤੀ ਨਹੀਂ ਕਰਦੇ ਉਹ ਕਿਸਾਨਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਦੋਸ਼ੀ ਠਹਿਰਾਈ ਜਾਂਦੇ ਹਨ। ਇਥੋਂ ਤੱਕ ਕਿ ਕੲਈ ਰੰਘਰੇਟੇ ਵਰਗੇ ਕਿਸਾਨਾ ਪ੍ਰਤੀ ਜਾਤੀ ਸੂਚਕ ਸ਼ਬਦ ਵਰਤਕੇ ਧੀਆਂ ਭੈਣਾਂ ਦੀਆਂ ਗਾਹਲਾਂ ਕੱਢੀ ਜਾ ਰਹੇ ਹਨ। ਇਸ ਕਰਕੇ ਕਿਸਾਨ ਮਾਂ ਮਿਹਟਰ ਹੀ ਹੋਇਆ ਕਿਉਂਕਿ ਇਹਦੇ ਵਾਸਤੇ ਕਿਸੇ ਕੋਲ ਹਮਦਰਦੀ ਦਾ ਕੋਈ ਸ਼ਬਦ ਹੀ ਨਹੀਂ।

  • @jsbrar184
    @jsbrar184 2 года назад +1

    ਬਾਈ ਦੀਆ ਗੱਲਾ 100 ਪਰਸੈਂਟ ਸਹੀ ਪਿਛਲੇ ਸਾਲਾਂ ਤੋਂ ਬਾਈ ਨਾਲ ਜੁੜੇ ਹੋਏ ਹਾ ਘੱਟ ਖਰਚੇ ਨਾਲ ਫਸਲਾਂ ਪੈਦਾ ਕਰ ਰਿਹੇ ਹਾ ਧੰਨਵਾਦ ਵੀਰ ਗੁਰਪ੍ਰੀਤ ਦਬੜੀਖਾਨਾ ਜੀ

  • @ajmerdhillon3013
    @ajmerdhillon3013 2 года назад +1

    ਬਿਲਕੁਲ ਸੱਚੀਆਂ ਗੱਲਾ ਸੋਚੋ ਸੋਚੇ ਸੋਚੋ ਕਿਸਾਨੋ

  • @realisbest3263
    @realisbest3263 2 года назад +18

    ਫੁਕਰ ਪੁਣਾ,ਵੇਹਲੜ ਪਨ, ਹੰਕਾਰ,ਹਰ ਟਾਈਮ ਚਿੱਟੇ ਕਪੜੇ, ਲੱਖਾ ਦੇ ਵਿਆਹ,ਕੋਠੀਆ, ਐੱਸ, ਵਿਦੇਸ਼ਾਂ ਦੀ ਸੈਰ, ਨਸ਼ਾ, ਲੜਾਈ ਗੁੰਡਾ ਗਰਦੀ,ਬੈਂਕ ਲੋਨ ਵਾਪਸ ਨਹੀਂ ਕਰਨਾ,ਆਦਿ ਵੀ ਦਿੱਤਾ ,,,ਕਿਸੇ ਸਮੇਂ ਦੇ ਮਿਹਨਤੀ ਕਿਸਾਨ ਨੂੰ

  • @avtarpangli7847
    @avtarpangli7847 2 года назад +17

    back gear wali ਗਲ ਨੇ ਸਕੂਨ ਦਿਤਾ,,,

  • @bachandass9927
    @bachandass9927 2 года назад +19

    Very intelligent man, congratulations .

  • @karampreetsingh1616
    @karampreetsingh1616 2 года назад +1

    ਬਹੁਤ ਵਧੀਆ ਜਾਣਕਾਰੀ ਲੱਗੇ ਰਹੋ ਜੀ🙏🏻🙏🏻

  • @jassisingh5992
    @jassisingh5992 2 года назад +5

    ਬਿਲਕੁਲ ਸਹੀ ਕਿਹਾ ਵੀਰ ਜੀ

  • @AmritpalSingh-ti7bf
    @AmritpalSingh-ti7bf 2 года назад +31

    ਬਾਈ ਜੀ ਹਰ ਗੱਲ ਤੁਹਾਡੀ ਸਹੀ 🙏

    • @truthisbitter9646
      @truthisbitter9646 2 года назад +2

      ਬਾਈ ਜੀ ਸੂਰੁ ਚ ਬਿਜਲੀ 8-10 ਘੰਟੇ ਜਾਂ ਇਸ ਤੋਂ ਵੀ ਜ਼ਿਆਦਾ ਛੱਡੀ ਗਈ ਆ ਓਦੋਂ ਮੀਂਹ ਵੀ ਜ਼ਿਆਦਾ ਪੲੇ ਨੇ ਜ਼ਿਆਦਾ ਲੈਟ ਆਉਣ ਕਾਰਨ ਉੱਚੇ ਖੇਤਾਂ ਵਾਲੇ ਲੋਕ ਮੀਂਹ ਚ ਵੀ ਮੋਟਰਾਂ ਚਲਾਉਂਦੇ ਰਹੇ ਜਿਸ ਨਾਲ ੳੁੱਚੇ ਖੇਤਾਂ ਦਾ ਪਾਣੀ ਨੀਵੇਂ ਖੇਤਾਂ ਵੱਲ ਟੁੱਟ ਜਾਂਦਾ ਸੀ ਜਿਸ ਕਾਰਨ ਮਾਰੂ ਖੇਤਾਂ ਵਿਚ ਇਹ ਬਿਮਾਰੀ ਜ਼ਿਆਦਾ। ਸਰਕਾਰ ਦੀ ਇਸ ਗਲਤੀ ਨੇ ਜ਼ਿਆਦਾ ਭੱਠਾ ਬਿਠਾਇਆ। ਇਹ ਸੱਚ ਵੀ ਲੋਕਾਂ ਨੂੰ ਦੱਸੋ ਕਿ ਮੀਹਾਂ ਚ ਦਿਨ ਰਾਤ ਮੋਟਰਾਂ ਤੇ ਬਿਜਲੀ ਦੀ ਕੀ ਲੋੜ ਸੀ। ਨੀਵੀਆਂ ਡੋਬੂ ਜਮੀਨਾਂ ਆਲੇ ਮਾਰਤੇ ਵਿਚਾਰੇ

    • @KulwinderKaur-jb5fz
      @KulwinderKaur-jb5fz 2 года назад

      Awe

  • @harmamdeepkhaira
    @harmamdeepkhaira 2 года назад +13

    ਮੈਂ ਵੀ ਇਹ ਗੱਲਾਂ ਸੋਚੀਆਂ ਸੀ ਬਚਪਨ ਵਿਚ ਕਿ ਜਿਹੜਾ ਪਾਣੀ ਅਸੀਂ ਨੀਂ ਪੀ ਸਕਦੇ ਉਹ ਪਾਣੀ ਜਾਨਵਰ ਤੇ ਪੰਛੀ ਕਿਵੇ ਪੀ ਸਕਦੇ ਨੇ ।

  • @malkitsinghgrewal3067
    @malkitsinghgrewal3067 2 года назад +7

    Very good sir 🙏🏻

  • @MalkeetSingh-gi1eq
    @MalkeetSingh-gi1eq 2 года назад +1

    101% ਸਹੀ ਗੱਲਾਂ

  • @harmamdeepkhaira
    @harmamdeepkhaira 2 года назад +27

    3 ਦਿਸੰਬਰ 1984 ਨੂੰ ਭੋਪਾਲ ਵਿੱਚ ਕੈਮੀਕਲ ਫੈਕਟਰੀ ਵਿੱਚ ਧਮਾਕੇ ( ਸਪਰੇਆਂ ਵਾਲੀ) ਬਾਰੇ ਜੇ ਕਿਸੇ ਨੂੰ ਯਾਦ ਹੈ ਤਾਂ ਉੱਥੇ ਅਜ ਤਕ 25% ਬੱਚੇ ਜਨਮ ਤੋ ਹੀ ਅਪਾਹਜ਼ ਪੈਦਾ ਹੋ ਰਹੇ ਨੇ , ਕਿਉਂਕਿ ਉਥੋਂ ਦੀ ਹਵਾ , ਪਾਣੀ ਤੇ ਜਮੀਨ ਜਹਿਰ ਕਾਰਨ ਪ੍ਰਭਾਵਿਤ ਹੋ ਚੁੱਕੀ ਹੈ

  • @pindvairokemoga8205
    @pindvairokemoga8205 2 года назад

    ਗੱਲ ਬਿਲਕੁਲ ਠੀਕ ਗੁਰਪ੍ਰੀਤ ਵੀਰ ਦੀ

  • @sukhwindersingh7792
    @sukhwindersingh7792 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਐਂ ਵਾਈ

  • @deepachahal8048
    @deepachahal8048 2 года назад

    ਬਾਈ ਸਿਆਂ ਤੇਰੀ ਸੋਚ ਨੂੰ ਬਹੁਤ ਵਧੀਆ
    ਬਾਈ ਇੱਕ ਇੱਕ ਗੱਲ ਸਹੀ ਹੈ

  • @Sukhvindersingh1313-i2b
    @Sukhvindersingh1313-i2b 2 года назад +6

    ਗੋਰਿਆਂ ਨੇ ਆਪ ਜੁਤੀਆਂ ਮਾਰਕੇ ਭਜੋਣਾ ਜਿਦਾ ਭਾਰਤ ਵਿਚੋ ਰਫੁਜੀ ਨੂੰ ਭਜੋਦੈ ਨੈ😀

  • @kamaljitsingh6286
    @kamaljitsingh6286 2 года назад

    ਬਹੁਤ ਵਦੀਆ ਜਾਣਕਾਰੀ 👍

  • @SukhwinderSingh-wq5ip
    @SukhwinderSingh-wq5ip 2 года назад +5

    ਪਾਣੀ ਬਚਾਓ ਰੁੱਖ ਲਗਾਉ ਸਾਰਾ ਜੀਵਨ ਸੁੱਖ ਪਾਉ

  • @UttamSingh-rc9lz
    @UttamSingh-rc9lz 2 года назад +3

    ਐਵੇਂ ਕਿਸਾਨਾਂ ਨੂੰ ਭੰਡਣ ਦੀ ਬਜਾਏ ਜਹਿਰੀਲੀਆਂ ਦੁਆਈਆਂ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਅਤੇ ਖਾਦਾਂ ਬਣਾਉਣ ਵਾਲੇ ਕਾਰਖਾਨੇ ਤੁਸੀ ਲੋਕੀਂ ਕਿਉਂ ਨਹੀ ਬੰਦ ਕਰਾਉਦੇ ਗੱਲਾਂ ਦਾ ਕੜਾਹ ਤਾਂ ਕੋਈ ਵੀ ਬਣਾਂ ਦਏਗਾ।

    • @virkisking
      @virkisking 2 года назад +2

      ਲੈਣੀਆਂ ਬੰਦ ਕਰਦੋ ਫੈਕਟਰੀਆਂ ਆਪੇ ਬੰਦ ਹੋ ਜਾਣਗੀਆਂ

    • @gora9973
      @gora9973 2 года назад +1

      ਲੋਕ ਖ਼ਰੀਦ ਕਰਦੇ ਆ ਤਾ ਬਣਦੀਆਂ ਖਰੀਦ ਬੰਦ ਕਰ ਦਿਉ ਫੈਕਟਰੀਆਂ ਆਪੇ ਬੰਦ ਹੋ ਜਾਣਗੀਆਂ

  • @jeetgill3362
    @jeetgill3362 2 года назад

    ਆਹ ਤੁਹਾਡੀਆਂ ਬੇਬੁਨਿਆਦ ਗੱਲਾਂ ਇਸ ਵਾਇਰਸ ਬਾਰੇ ਜੌ ਕਹਿ ਰਹੇ ਜੋ ਤੁਹੀ ਬਸ ਆਵਦੇ ਮੰਨ ਨਾਲ ਏਕ ਰਾਇ ਬਣਾ ਲਈ ਕਿ ਐਸੈ ਕਰਕੇ ਇਹ ਵਾਇਰਸ ਆਇਆ ਕਿ ਯਾਮੀਨ ਚ ਖਾਦ ਵਗੈਰਾ ਪੈਂਦੀ ਯ ਕਹਿ ਜਾਣੇ ਜੌ ਕਿ ਇਹ ਉੱਥੇ ਆਇਆ ਜਿੱਥੇ ਝੋਨਾ ਜਿਆਦਾ ਟਾਈਮ ਤੁ ਲੱਗ ਰਿਹਾ ਪਰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਨਾ ਹੀ ਇਹ ਕਰਨ ਇਹ ਵਾਇਰਸ 2 ਕ ਸਾਲ ਪਹਿਲਾ ਵੀ ਕੁਝ ਸੀਦ ਫਰਮਾ ਤੇ ਆਇਆ ਸੀ ਯੂਨੀਵਰਸਿਟੀ ਨੂੰ ਦਸਿਆ ਸੀ ਪਰ ਓਹਨਾ ਗੱਲ ਨੀ ਗੌਲੀ ਹੁਣ ਇਹ ਜਿਆਦਾ ਫੈਲ ਗਿਆ ਤੇ ਰੌਲਾ ਪੈ ਗਿਆ ਵੀਰ ਮੈ ਚਾਉਂਦਾ ਕਿ ਖੇਤੀ ਜਹਿਰ ਮੁਕਤ ਹੋਵੇ ਮੈ ਖੁਦ ਵੀ ਕਈ ਸਾਲਾਂ ਤੁ ਕੋਈ ਜਹਿਰ ਨਹੀਂ ਪਾਉਂਦਾ ਯਾਮੀਨ ਚ ਯੂਰੀਆ ਵੀ 2_3 ਬੈਗ ਪਾਈਦੀ ਸੁੰਡੀ ਵਾਲੀ ਸਪਰੇਅ ਵੀ ਨਹੀਂ ਕਰਦਾ ਪਰ ਇਸ ਵਾਰ ਤੇਲੇ ਵਾਲੀ ਕਰਨੀ ਪਾਈ ਝੋਨੇ ਨੂੰ ਪਾਣੀ ਵੀ ਸਾਬਦਾ ਲਾਉਣਾ ਪਰ ਸਾਡੇ ਵੀ 121ਝੋਨਾ ਖਤਮ ਹੋ ਗਿਆ ਸੀ ਫੇਰ ਵਾਹ ਕ ਬਾਸਮਤੀ ਲਈ ਤੇ ਉਹ ਯਾਮੀਨ ਚ ਵਾਇਰਸ ਵੀ ਆਇਆ ਜਿੱਥੇ ਕਹਿਣਾ ਲਾਉਂਦਿਆ 10 ਕ ਸਾਲ ਹੀ ਹੋਏ ਤੁਹੀ ਬਸ ਏਕ ਦੂਜੀ ਪੱਖ ਪੇਸ਼ ਕਰਕੇ ਇਹ ਗਲਤੀ ਸਿਰਫ ਕਿਸਾਨ ਦੀ ਹੀ ਕੱਡ ਰਹੇ ਜਦਕਿ ਜੈ ਇਸ ਵਾਇਰਸ ਨੂੰ ਪਹਿਲਾ 2 ਸਾਲ ਰੋਕ ਲਿਆ ਜਾਂਦਾ ਤੇ ਨਹੀਂ ਆਉਂਦਾ ਹੈ ਤੁਹੀ ਆਹ ਜਹਿਰ ਮੁਕਤ ਖੇਤੀ ਵਾਲਿਆ ਗੱਲਾਂ ਉਂਝ ਹੋਰ ਵਿਸ਼ੇ ਚ ਕੀਤੀਆ ਹੁੰਦੀਆ ਯ ਜਦੋਂ ਕਰਦੇ ਜੌ।ਮੈ ਤੁਹਾਡੀਆਂ ਗੱਲਾਂ ਨੂੰ ਬਿਲਕੁਲ ਸਹੀ ਕਹਿਣਾ ਪਰ ਆਹ ਤੁਹੀ ਜੌ ਇਸ ਬਿਮਾਰੀ ਬਾਰੇ ਕਹਿ ਰਹੇ ਜੌ ਇਹ ਐਵੇ ਫਜ਼ੂਲ ਗੱਲ ਅਾ

  • @nirmalghuman6077
    @nirmalghuman6077 2 года назад +2

    ਇਹ ਵੀ ਇੱਕ ਕੌੜੀ ਸੱਚਾਈ ਐ ਕਿ ਜਦੋਂ ਦਾ ਸੋਸ਼ਲ ਮੀਡੀਆ ਆਇਆ ਆ, ਉਦੋਂ ਦੇ ਹੀ ਵਿਦਵਾਨ ਕੁੱਝ ਜ਼ਿਆਦਾ ਈ ਹੋ ਗਏ ਨੇ
    ਜਣਾਂ ਖਣਾਂ ਉੱਠ ਕੇ ਆ ਜਾਂਦੈ ਗਿਆਨ ਘੋਟਣ
    ਕਿਸਾਨ ਰੇਹ ਸਪਰੇਅ ਕੋਈ ਆਪਣੀ ਖੁਸ਼ੀ ਤੋਂ ਨਹੀਂ ਪਾਉਂਦੇ, ਉਹਨਾਂ ਦੀ ਮਜਬੂਰੀ ਐ
    ਸਭ ਫਸੇ ਹੋਏ ਮਾਰ ਖਾਂਦੇ ਨੇ, ਕਿਸੇ ਦਾ ਜੀਅ ਨਹੀਂ ਕਰਦਾ, ਹਜ਼ਾਰਾਂ ਰੁਪਏ ਖੇਹ ਖਰਾਬ ਕਰਨ ਨੂੰ
    ਫਸਲਾਂ ਦੀ ਤਾਂ ਗੱਲ ਛੱਡੋ, ਬਗੈਰ ਸਪਰੇਅ ਤਾਂ ਕੋਈ ਚਰ੍ਹੀ ਟਾਂਡਾ ਵੀ ਨਹੀਂ ਹੁੰਦਾ !
    ਝੋਨਾ ਲਾਉਣ ਤੋਂ ਪਹਿਲਾਂ ਕਈ ਕਿਸਾਨ ਖਾਲੀ ਖੇਤ ਚ ਹਰੀ ਖਾਦ ਵਜੋਂ ਝਿੰਜਣ ਬੀਜਦੇ ਸੀ
    ਬਿਨਾਂ ਸਪਰੇਅ ਤੋਂ ਤਾਂ ਉਹ ਵੀ ਨਹੀਂ ਹੁੰਦੀ ਵਿਦਵਾਨ ਸਾਹਿਬ
    ਜ਼ਮੀਨ ਤੋਂ ਬਾਹਰ ਨਿਕਲਦਿਆਂ ਹੀ ਸੁੰਡੀ ਪੈਂਦੀ ਐ ਉਸਨੂੰ ਵੀ
    ਚੱਲ ਛੱਡ ਯਾਰ, ਐਂਵੇਂ ਕੀ ਮਗਜ਼ ਖਪਾਈ ਕਰਨੀ ਐਂ
    ਇਹ ਆਪਣੇ ਖੇਤਾਂ ਚ ਬਿਨਾਂ ਸਪਰ੍ਹੇ ਤੋਂ ਖੇਤੀ ਕਰਦਾ ਹੋਊ
    ਆਹ ਜਿਹੜੇ ਆਰਗੈਨਿਕ ਖੇਤੀ ਦੇ ਉਪਦੇਸ਼ ਦਿੰਦੇ ਨੇ, ਉਹ ਸਭ ਡਰਾਮੇ ਨੇ !

  • @gurbachansinghbrar1960
    @gurbachansinghbrar1960 2 года назад

    Very. True. Veer. Saachi. Baat. Aaa

  • @satnaamdalio7279
    @satnaamdalio7279 2 года назад

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @shersingh1189
    @shersingh1189 2 года назад +4

    ਸਹੀ ਕਿਹਾ

  • @sattisamrao5422
    @sattisamrao5422 2 года назад +13

    ਵੀਰੇ ਮੈਂ ਕੋਈ ਵੀ ਦਾਣੇਦਾਰ ਜ਼ਹਿਰ ਨਹੀ ਪਾਉਂਦਾ 5 ਸਾਲ ਹੋ ਗਏ ਕੋਈ ਪਦਾਂਨ ਨੀ ਕੋਈ ਰੇਜੇਂਟ ਕੋਈ fotera ਨਹੀ ਮੈਂ ਤਾਂ ਜ਼ਿੰਕ ਸਲਫ਼ਰ ਤੇ ਸਰੋਂ ਦੀ ਖਲ orgaink ਖਾਦ ਹੀ ਯੂਜ ਕਰਦਾ ਯੂਰੀਆ ਵੀ ਘਟ ਪਾਉਂਦਾ🙏

    • @butasingh4239
      @butasingh4239 2 года назад +1

      ਝੋਨੇ ਵਿਚ ਖਲ ਏਕੜ ਵਿੱਚ ਕਿਨੀ ਪਾੳਦੇੳ ਅਤੇ ਕਿਨੇ ਟਾਈਮ ਦਾ ਝੋਨਾ ਹੋਏ

    • @jeetgill3362
      @jeetgill3362 2 года назад +1

      @@butasingh4239 20kilo 15-25 din

    • @butasingh4239
      @butasingh4239 2 года назад

      Ok ji

    • @sattisamrao5422
      @sattisamrao5422 2 года назад

      @@butasingh4239 ਵੀਰੇ 20 ਤੋਂ 25 ਦਿਨ ਦਾ ਝੋਨਾ 15 ਕਿਲੋ ਦੇ ਹਿਸਾਬ ਨਾਲ

  • @PB-id4py
    @PB-id4py 2 года назад +3

    ਬਾਈ ਸਬਰ ਸੰਤੋਖ ਤਾਂ ਖਤਮ ਹੀ ਹੋ ਗਿਆ ਹਰ ਇੱਕ ਹਰ ਇੱਕ ਓਹ ਸੁਖ ਸਾਧਨ ਚਾਹੁੰਦਾ ਜਿਹੜੇ ਕਿ ਪੈਸੇ ਵਾਲੇ ਜਾਂ ਵੱਡੀ ਜਾਇਦਾਦ ਵਾਲੇ ਘਰ ਹੁੰਦੇ ਨੇ ਵੱਡੀਆਂ ਕੋਠੀਆਂ ਕਾਰਾਂ,ਵੱਡੇ ਵਿਆਹ,।
    ਜ਼ਿਆਦਾਤਰ ਆਮਦਨ ਦਾ ਸਾਧਨ ਖੇਤੀ ਐ ਲੋਕ ਖਰਚ ਐਨਾ ਵਧਾ ਚੁੱਕੇ ਨੇ ਕਿ ਓਨਾ ਨੂੰ ਲਗਦੈ ਜ਼ਮੀਨ ਤੇ ਚਾਹੇ ਤੇਜ਼ਾਬ ਸੁੱਟਣ ਨਾਲ ਝਾੜ ਵਧੇ ਪਰ ਵਧੇ।
    ਸਾਡੀ ਹਾਲਤ ਕੁੱਤਿਆਂ ਤੋਂ ਭੈੜੀ ਹੋਵੇਗੀ ਏਹ ਲੋਕ ਪੈਸਾ ਪੈਸਾ ਪੈਸਾ ਕਰਦੇ ਨੇ।ਜੋ ਮਰਜ਼ੀ ਕਰਨਾ ਪੈ ਜਾਵੇ।

  • @bootasidhuboota5664
    @bootasidhuboota5664 2 года назад +2

    PR 131 ਵਰਾਇਟੀ ਦੀ ਫ਼ਸਲ ਜ਼ਿਅਾਦਾ ਖਤਮ ਹੋਈ ਹੈ

  • @avtargrewal3723
    @avtargrewal3723 2 года назад

    ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਖੇਤੀ ਬਾੜੀ ਦੇ ਨਾਲ ਚੰਗੇ ਸੁਝਾਅ ਦਿੱਤੇ ਜਹਿਰ ਧਰਤੀ ਨੁੰ ਜਹਿਰੀਲਾ ਕਰਦੀ ਹੈ ਹਵਾ ਪਾਣੀ ਸਾਡੀ ਸਹਿਤ ਲੲਈ ਘਾਤਕ ਨੇ ਇਕ ਇਕ ਨੁਕਤਾ ਲਖ ਲਖ ਰੁਪਏ ਦਾ ਜੇ ਅਮਲ ਕਰਨ

  • @AmandeepSingh-ex6gr
    @AmandeepSingh-ex6gr 2 года назад

    ਗੁਰਪ੍ਰੀਤ ਵੀਰ ਹੀ ਕਿਸਾਨੀ ਨੂੰ ਬਚਾ ਸਕਦਾ ਅਸੀਂ ਪੁਰੀ ਸਪੋਟ ਕਰਦੇ ਆ

  • @rinkupaul3492
    @rinkupaul3492 2 года назад +2

    ਬਾਈ ਜੀ ਕਮਾਲ ਹੋ ਗਈ ੲੇਸ ਬਾਈ ਦੀਅਾ ਤੇ ਸਾਡੇ ਪਿੰਡ ਵਿਚ ਆਏ ਡਾਕਟਰ ਸਾਬ ਦੀ ਗੱਲਾਂ ਸੇਮ ਆ

  • @ਅਵਤਾਰਸਿੌਘ-ਧ8ਛ
    @ਅਵਤਾਰਸਿੌਘ-ਧ8ਛ 2 года назад +5

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @gindabajwa7690
    @gindabajwa7690 2 года назад +9

    Veer g main ਝੋਨੇ vich sirf ਜਿਕ ton eilawa kush ni paya bhot vadiya va ਝੋਨਾ..ਪਦਾਨ ਰਿਜੇਨਟ main 3 ਸਾਲ ਤੋ ਬੰਦ ਕਰਤੇ ਸੀ.....

  • @jovanpreetklyan485
    @jovanpreetklyan485 2 года назад

    Very absolutely mere veer thanks a lot of thanks

  • @malkitsingh7678
    @malkitsingh7678 2 года назад

    ਬਾਈ ਜੀ ਇਹ ਵਾਇਰਸ ਉੱਥੇ ਜਿਆਦੇ ਆਇਆ ਹੈ ਪੰਜਾਬ ਦੇ ਜਿੰਨਾ ਜਿਲਾਂ ਵਿੱਚ ਵਰਖਾ ਹੁੰਦੀ ਹੈ ਜੀ।

    • @truthisbitter9646
      @truthisbitter9646 2 года назад

      ਬਾਈ ਜੀ ਸੂਰੁ ਚ ਬਿਜਲੀ 8-10 ਘੰਟੇ ਜਾਂ ਇਸ ਤੋਂ ਵੀ ਜ਼ਿਆਦਾ ਛੱਡੀ ਗਈ ਆ ਓਦੋਂ ਮੀਂਹ ਵੀ ਜ਼ਿਆਦਾ ਪੲੇ ਨੇ ਜ਼ਿਆਦਾ ਲੈਟ ਆਉਣ ਕਾਰਨ ਉੱਚੇ ਖੇਤਾਂ ਵਾਲੇ ਲੋਕ ਮੀਂਹ ਚ ਵੀ ਮੋਟਰਾਂ ਚਲਾਉਂਦੇ ਰਹੇ ਜਿਸ ਨਾਲ ੳੁੱਚੇ ਖੇਤਾਂ ਦਾ ਪਾਣੀ ਨੀਵੇਂ ਖੇਤਾਂ ਵੱਲ ਟੁੱਟ ਜਾਂਦਾ ਸੀ ਜਿਸ ਕਾਰਨ ਮਾਰੂ ਖੇਤਾਂ ਵਿਚ ਇਹ ਬਿਮਾਰੀ ਜ਼ਿਆਦਾ। ਸਰਕਾਰ ਦੀ ਇਸ ਗਲਤੀ ਨੇ ਜ਼ਿਆਦਾ ਭੱਠਾ ਬਿਠਾਇਆ। ਇਹ ਸੱਚ ਵੀ ਲੋਕਾਂ ਨੂੰ ਦੱਸੋ ਕਿ ਮੀਹਾਂ ਚ ਦਿਨ ਰਾਤ ਮੋਟਰਾਂ ਤੇ ਬਿਜਲੀ ਦੀ ਕੀ ਲੋੜ ਸੀ। ਨੀਵੀਆਂ ਡੋਬੂ ਜਮੀਨਾਂ ਆਲੇ ਮਾਰਤੇ ਵਿਚਾਰੇ

  • @JagsirSingh-xb1ov
    @JagsirSingh-xb1ov 2 года назад

    ਬਾਈ ਜੀ ਤੁਹਾਡੀਆ ਗੱਲਾ ਸਹੀ ਹਨ ਜੀ ਧਨਵਾਦ ਜੀ ਵਾਹਿਗੁਰੂ ਜੀ

  • @rajwantsinghgurna7274
    @rajwantsinghgurna7274 2 года назад +3

    Jehri gal veeray akheer ch keha Canada wali bilkul sahi a.

  • @simarjitgarcha3873
    @simarjitgarcha3873 2 года назад

    ਪੰਜਾਬ ਗੁਰੂਆਂ ਦੀ ਬਾਣੀ ਤੋਂ ਟੁੱਟ ਗਿਆ ਸਾਰੇ ਪੰਗਿਆ ਦੀ ਜੜ ਇਹੀ ਆ, ਬਾਕੀ ਸਾਰੀ ਐਵੇਂ ਹੀ ਮਗਜ਼ਮਾਰੀ ਆ, ਵਾਇਰਸ ਇਕ ਕੁਦਰਤੀ ਆਫ਼ਤ ਆ, ਕੋਰੋਨਾ, ਲੰਪੀ ਸਕਿਨ ਕਿਹੜੀਆਂ ਜ਼ਹਿਰਾਂ ਕਰਕੇ ਆਏ ਸੀ? ਜੇ ਕੁਦਰਤੀ ਖੇਤੀ ਦੀ ਗੱਲ ਕਰੀਏ ਤਾਂ ਪੌਣੇ ਅੱਠ ਸੌ ਕਰੋੜ ਅਬਾਦੀ ਆ ਆ ਅੱਜ ਦੁਨੀਆ ਦੀ ਕਿਥੋਂ ਅਨਾਜ ਪੈਦਾ ਕਰੋਗੇ ਆਰਗੈਨਿਕ ਖੇਤੀ ਨਾਲ, ਇਹ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਿਨਾਂ chemicals ਤੋਂ ਝਾੜ ਨਹੀਂ ਦੇ ਸਕਦੀਆਂ, ਹਾ ਇਹ ਜ਼ਰੂਰੀ ਆ ਕੇ ਪੈਸਟੀਸਾਈਡ ਨੂੰ ਅਕਲ ਨਾਲ ਅਤੇ ਸੰਜਮ ਨਾਲ ਵਰਤਣਾ ਚਾਹੀਦਾ

  • @SukhdevSingh-kx1qw
    @SukhdevSingh-kx1qw 2 года назад +1

    ਬਾਈ ਬਹੁਤ ਵਧੀਆ ਗੱਲ ਕੀਤੀਆ

  • @rinkupaul3492
    @rinkupaul3492 2 года назад

    ਬਾਈ ਜੀ ਏ ਸੈਂਟਰ ਦੀ ਬੌਤ ਵਡੀ ਚਾਲ ਏ ਪੰਜਾਬ ਦੀ ਕਿੱਸਾਨੀ ਖਤਮ ਕਰਨੀ ਆ

  • @SukhwinderSingh-wq7fp
    @SukhwinderSingh-wq7fp 2 года назад

    Bahot vadhiya ji

  • @robanbuttar4353
    @robanbuttar4353 2 года назад +4

    ਕੰਜਰਾਂ ਕਿਹੜੀ ਕਿਹੜੀ ਫ਼ਸਲ ਤੇ M S P ਮਿਲਦੀ ਕਦੇ ਸੋਚਿਆ ਹੋਰ ਕੀ ਬੀਜੀਏ ਕੰਜਰਾਂ

    • @KuldeepSingh-wl5ce
      @KuldeepSingh-wl5ce 2 года назад

      Bai galt na bol Ena dea video dak ke atke
      Pale var pastesat mokt jona sere cadea
      Loka nalo dak cage aa jone de ok

  • @sukhchainsingh6243
    @sukhchainsingh6243 2 года назад +7

    100 persent such Bhai ji

  • @Kabirmann7373
    @Kabirmann7373 2 года назад

    ਬਾਈ ਗੁਰਪ੍ਰੀਤ ਤੇਰਾ ਦੇਣਾ ਨੀ ਦੇ ਸਕਦੇ
    Love you bai ❣️❣️❣️❣️❣️

  • @AmritpalSingh-iq2dp
    @AmritpalSingh-iq2dp 2 года назад

    True bai each and every talk

  • @varindersinghvarinder8884
    @varindersinghvarinder8884 2 года назад +3

    22ji gallan krnya bhut sukhya ne m bhut vdia glla kr leoga es da koi mtlb ne ja ta kuch kro

  • @jasandeep4900
    @jasandeep4900 2 года назад +2

    22 Gurpreet Singh ji v good

  • @rinkupaul3492
    @rinkupaul3492 2 года назад

    ਬਾਈ ਜੀ ਏ ਸਾਰੇ ਖੇਤੀ ਬਾੜੀ ਮਾਹਰ ਹੁਣ ਸਾਰਾ ਕਸੂਰ ਕਿਸਾਨ ਦਾ ਕੱਢ ਰਹੇ ਅੱਜ ਸਾਡੇ ਪਿੰਡ ਵੀ ਖੇਤੀ ਬੜੀ ਵਾਲੇ ਡਾਂ ਆਏ ਸੀ ਸਾਰੇ ਦਾ ਸਾਰਾ ਕਸੂਰ ਕਿਸਾਨਾਂ ਦਾ ਕੱਢ ਰਿਹਾ ਸੀ ਸਮਜ ਏਨਾ ਨੂੰ ਆਪ ਨੀ ਆ ਰਿਹਾ ਥੋਪ ਕਿਸਾਨ ਤੇ ਰਹੇ

  • @jogajohal4281
    @jogajohal4281 2 года назад

    Gurpreet v good information

  • @hardevsingh2741
    @hardevsingh2741 Год назад

    Od..bless..you..ji

  • @geetasingh171
    @geetasingh171 2 года назад +1

    sahi gal ji👌👌👌👌👌

  • @harwinder2348
    @harwinder2348 2 года назад +3

    Bilkul sahi veer g

  • @faloundia7588
    @faloundia7588 2 года назад

    100% shai gal a y

  • @AvtarSingh-hx7hj
    @AvtarSingh-hx7hj 2 года назад +1

    Bai ji jadon do faslan beejde c lok bahut sukhi c. Je aje v na samje ta faslan te naslan dono hi ni bachhian 🙏

  • @yadwinderkang3131
    @yadwinderkang3131 2 года назад

    Very good veer ji

  • @gurbajs9989
    @gurbajs9989 2 года назад +5

    ਇਹ ਗੱਲਾਂ ਸੁਣਨ ਨੂੰ ਹੀ ਵਧੀਆ ਲੱਗਦੀਆਂ ਨੇ, ਬੀਮਾਰੀ ਤਾਂ ਦਵਾਈਆਂ ਨਾਲ ਹੀ ਠੀਕ ਹੋਉ, ਜਿੰਨਾ ਦੀ ਨਿਰਭਰਤਾ ਖੇਤੀਬਾੜੀ ਉੱਤੇ ਨਹੀਂ ਉਨ੍ਹਾਂ ਨੂੰ ਕੀ ਪਤਾ

  • @balvirslnghsahokesingh7446
    @balvirslnghsahokesingh7446 2 года назад +1

    ਬਿਲਕੁੱਲ ਜੀ, ਬੇਟੇ ਜੀ, ਇਹਨਾਂ ਕਿਸਾਨਾਂ ਨੇ ਕਿੰਨੇ ਕੁ ਘਰਾਂ ਵਿੱਚ ਚੰਗੀ ਖੇਤੀ ਰਸਾਲ ਲਗਾਇਆ ਹੋਇਆ ਏ,ਖੇਤੀਬਾੜੀ ਯੂਨੀਵਰਸਿਟੀ ਨਾਲ ਕਿੰਨਾ ਰਾਬਤਾ ਰੱਖਦੇ ਨੇ.
    ਇਹ ਕਿਸਾਨ ਲੀਡਰ ਹੀ ਸਬਜੀ ਮੁੱਲ ਲੈ ਕਿ ਖਾਂਦੇ ਨੇ ਕਿਸੇ ਨੇ ਮੋਟਰ ਤੇ ਦੋ ਸਬਜੀ ਦੀਆਂ ਵੇਲਾਂ ਨਹੀਂ ਲਗਾ ਸਕਦੇ

  • @Speedagriculture
    @Speedagriculture 2 года назад

    Sahi gal aw y

  • @angrejsangha2840
    @angrejsangha2840 2 года назад

    Bilkul sahi kha bai g👍👌👏👏

  • @bittuthind6585
    @bittuthind6585 2 года назад

    Very. Good

  • @gamidhillon6710
    @gamidhillon6710 2 года назад +2

    Gud job

  • @AmritSingh-re1js
    @AmritSingh-re1js 2 года назад

    Bai ji 100% right

  • @jagjeetsingh6049
    @jagjeetsingh6049 2 года назад

    ਕੋੲੀ ਛੱਕ ਨੀ ਵੀਰ 1/1 ਲਫਜ ਚਪੇੜ ਵਾਗ਼ ਵੱਜਿਅਾ ਪਰ ਲੋਕਾ ਨੂੰ ਸ਼ਿਰਫ ਪੈਸ਼ਾ ਦਿਸਦਾ ਓੁਹ ਕਮਾਓੁਣ ਲੲੀ ਜੋ ਵੀਕਰਨਾ ਪਿਅਾ ਕਰਨਗੇ ਓੁਹਦੇ ਨਾਲ ਚਾਹੇ ਪਾਣੀ ਗ਼ਦਲਾ ਹੋਜੇ ਚਾਹੇ ਖਤਮ ਹੋਜੇ

  • @vattandeepsingh441
    @vattandeepsingh441 2 года назад +1

    Amritsar। ਵੱਲ ਵੀ ਧਿਆਨ ਦੇਣਾ ਗੁਰਪ੍ਰੀਤ ਜੀ। ਏਧਰ ਨੂੰ ਵੀ ਆਇਆ ਕਰੋ ਵੀਰ ਜੀ

  • @hardeepsran451
    @hardeepsran451 2 года назад

    ਕਣਕ ਤੇ ਝੋਨਾ ਬਾਬੇ ਨਾਨਕ ਮੋਕੇ ਹੈ ਹੀ ਨਹੀਂ ਸੀ

  • @gursimransingh_3154
    @gursimransingh_3154 2 года назад

    ਵੀਰ ਜੀ ਸਹੀ ਗੱਲ ਹੈ ਬਾਈ ਦੀ

  • @Sandhu952
    @Sandhu952 2 года назад

    Ver g me vi jhonna laeya , mae apni motor lodh pen te chalonda ha pr sade laghe motor bnd hi nhi krde jhonne vich pani annewah layi jnde . Me uera vi ohna nalo ghat payi . Pr mere laghe pta nhi ohna ki kuj pa ditta . Ehna lokkan nu nhi akl aoni

  • @sachdiawaj8952
    @sachdiawaj8952 2 года назад

    Salute you sir

  • @DarshanSingh-qr8vv
    @DarshanSingh-qr8vv 2 года назад

    Good

  • @harrybrar4639
    @harrybrar4639 2 года назад

    Very good bro

  • @bharatikisanunionzindabad1769
    @bharatikisanunionzindabad1769 2 года назад

    Bilkul sahi 22g

  • @sukhdeep4912
    @sukhdeep4912 2 года назад +2

    ਬਿੱਲਕੁਲ ਸਹੀ ਕਿਹਾ ਵੀਰ ਨੇ

  • @nirankarustat507
    @nirankarustat507 2 года назад +7

    Bnda theek aa system vich jor ni lgda

  • @joga_wahla
    @joga_wahla 2 года назад +2

    Gurdaspur border area ch sab toh ghatt spray use krde aw lokk.....te bimari v sab toh ghatt aundi apne ilake vich ....wadde shehar kole bimariya hamesha jaada pendiyaaa

  • @harwindersinghbhullar100
    @harwindersinghbhullar100 2 года назад

    Good veer g

  • @DavinderSingh-dt1kz
    @DavinderSingh-dt1kz 2 года назад

    Sach kiha veer g.

  • @hardeepsran451
    @hardeepsran451 2 года назад +3

    ਇਹ ਕੰਪਨੀਆ ਬੰਦ ਕਿਉ ਨਹੀ ਕਰਦੀਆ ਜਟ ਮਾੜਾ ਵੀਰੇ ਸਮਝ ਕੇ ਬੋਲਿਆ ਕਰ ਮੀਂਹ ਵਧ ਪੈਣ ਨਾਲ ਬੀਮਾਰੀ ਦਾ ਕਾਰਨ ਆ ਖੇਤੀ ਕਰਮਾ ਸੇਤੀ ਕੋਈ ਇਵੇ ਮਾਰੀ ਜਾਂਦਾ

  • @starxbgmi475.
    @starxbgmi475. 2 года назад +1

    Waheguru Ji

  • @jagseersingh2387
    @jagseersingh2387 2 года назад

    Very true

  • @MSGaminG-cc4dz
    @MSGaminG-cc4dz 2 года назад

    Very good Bai g

  • @JaspalSingh-pd1dv
    @JaspalSingh-pd1dv 2 года назад

    Koi jawab nahi veer diyan gallan da

  • @sandhubareta5755
    @sandhubareta5755 2 года назад

    Good job

  • @apnapanjabnaeemasif1007
    @apnapanjabnaeemasif1007 2 года назад

    Nice bro

  • @DaljitSingh-zp3if
    @DaljitSingh-zp3if 2 года назад

    28 ਜੁਲਾਈ ਨੂੰ 1121 ਲਈ ਹੈ ਉਸ ਵਿੱਚ ਵੀ ਛੋਟੇ ਬੂਟੇ ਦੀ ਕਾਫੀ ਮਾਤਰਾ ਵਿਚ ਮੌਜੂਦ ਹਨ ਮੁਰਗੇ ਦੀ ਰੂਰਰੀ ਪਏ ਹੈ

  • @jajagrifarmrania
    @jajagrifarmrania 2 года назад

    100 % sachiya galla a 22 dia

  • @jeetgill3362
    @jeetgill3362 2 года назад

    ਵੀਰ ਤੇਰੀ ਗੱਲ ਸਹੀ ਅਾ ਪਰ ਝੋਨੇ ਦੇ ਖਰਾਬ ਹੋਣ ਦੇ ਕਾਰਨ ਵਾਇਰਸ ਦਾ ਸੀ ਅਸੀ ਕੋਈ ਜਹਿਰ ਨਹੀਂ ਪਾਉਂਦੇ 7-8 ਸਾਲ ਤੁ ਪਰ ਸਾਡੇ ਵੀ ਇਹੋ ਹਾਲ ਹੋਇਆ 2੦ਜੂਨ ਨੂੰ ਝੋਨਾ ਲੱਗਾ ਸੀ ਇਹ ਬਿਮਾਰੀ ਦੋ ਕ ਸਾਲ ਪਹਿਲਾ ਆਇਆ ਯੂਨੀਵਰਸਿਟੀ ਨੂੰ ਲੋਕਾ ਨੂੰ ਦਸਿਆ ਪਰ ਓਹਨਾ ਗੱਲ ਨੀ ਗੌਲੀ ਹੁਣ ਜਿਆਦਾ ਅਾ ਗਿਅਾ ਤਾ ਕਹਿੰਦੇ ਵਾਇਰਸ ਅਾ ਤੇ ਪੱਲਾ ਝਾੜ ਲਿਆ ਬਾਕੀ ਬਾਈ 126 ਝੋਨਾ ਭਾਰੀਆ ਤੇ ਚੰਗੀਆ ਜਮੀਨਾ ਚ ਹੁੰਦਾ ਹਰ ਕਿਦੇ ਨਹੀਂ ਹੁੰਦਾ ਤੇ ਕੋਈ ਵੀ ਇਹਦਾ 35-40 ਕਵਿੰਟਲ ਝਾੜ ਨਹੀਂ ਆਉਂਦਾ ਇਹ ੨3-24 ਤੁ ਨੀ ਤਪਦਾ ਕਿਸੇ ਦਾ ਇਕ ਅੱਧੀ ਵਾਰ ਤੁਕਾ ਲਗਦਾ ਫੇਰ ਇਹ ਗੱਲਾ ਤਾਂ ਕਿਸਾਨਾਂ ਨੂੰ ਦਸਿੰਆ ਚਾਹੀਦਾ ਕਿ ਇਹ ਜਹਿਰ ਤੁ ਬਿਨਾ ਕਿੱਦਾ ਕੰਮ ਚਲਦਾ ਵੀਰ ਇਹ ਬਿਮਾਰੀ ਜਹਿਰ ਕਰਕੇ ਨੀ ਆਈ ਬੀਜ ਵਿਚ ਆਈ ਅਾ 126 ਬਾਰੇ ਇਹ ਰਿਪੋਰਟ ਵੀ ਯੂਨੀਵਰਸਿਟੀ ਦੇ ਟਰੇਲ ਚ ਹੀ ਪਤਾ ਲੱਗੀ ਕਿ ਇਹ ਹਰ ਕਿਦੇ ਨਹੀਂ ਹੁੰਦਾ

  • @morjaat5041
    @morjaat5041 2 года назад +2

    Best wishes to Gurpreet Singh

  • @jaswindermann6645
    @jaswindermann6645 2 года назад

    💯 right

  • @gursewaksingh3499
    @gursewaksingh3499 2 года назад

    Gurpreet bai g very good

  • @VeerSingh-mt7or
    @VeerSingh-mt7or 2 года назад

    Nice

  • @gurjindersingh4619
    @gurjindersingh4619 2 года назад

    Sahi gal

  • @ਸਫਲਖੇਤੀ
    @ਸਫਲਖੇਤੀ 2 года назад

    Mai 5/8/22 nu 126 jiri lai aa 05/11 nu badd juuu nale jmaa vehla rehaa te lokan bngu khrcha krn ton bach gyaa