ਘਰਵਾਲੀ ਦਾ ਵਿਆਹ 😂 | Gharwali da Viah "| New punjabi Videos | punjabi comedy movie |

Поделиться
HTML-код
  • Опубликовано: 25 окт 2024

Комментарии • 1 тыс.

  • @noorsingh6892
    @noorsingh6892 3 года назад +8

    Sirra bai javan ok aa bai fulll support

  • @arshdeepgurayaarshdeep2122
    @arshdeepgurayaarshdeep2122 3 года назад +1

    . ਪਰਮਾਤਮਾ ਸਾਰੀ ਟਿਮ ਨੂੰ ਚਰਦੀ ਕਲਾ ਵਿੱਚ ਰਹਿਣ

  • @j.sdhindsasinghsardar523
    @j.sdhindsasinghsardar523 3 года назад +11

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @lovelymehra8054
    @lovelymehra8054 3 года назад +21

    ਘੈਂਟ ਵੀਡੀਓ ਆ ਧਰਨਾਟ ਬਾਈ 😍❤

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @kalasgajs5692
    @kalasgajs5692 3 года назад +5

    ਬਹੁਤ ਵਧੀਆ ਵੀਡੀਓ ਆ ਜੀ
    Very very nice Veer ji 👌👌👌👌👌💓💓💞

  • @MalkitSingh-rm3xy
    @MalkitSingh-rm3xy 3 года назад +2

    ਹੋਰ ਤਾ ਗੱਲਾਂ ਦੀਆ ਗੱਲਾ ਬੱਬੂ ਅੱਜ ਤਾ ਇਸ ਵੀਡੀਓ ਵਿੱਚ ਬੰਬ ਬਣੀ ਪਈ ਏ ਧਰਾਨਾਟ ਸਿਰਾ ਕੀਤਾ ਪਿਆ

  • @jaspalchangal8274
    @jaspalchangal8274 3 года назад +25

    ਬਹੁਤ ਵਧੀਆ ਧਰਨਾਟ ਬਈ ਰੋਣਾ ਆ ਗਿਆ ਇਹੋ ਜਿਹਾ ਪਿਆਰ ਦੇਖ ਕੇ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ੇ।

  • @factnewshindi2505
    @factnewshindi2505 3 года назад +14

    Very very very nice video ਧਰਨਾਟ ਰੱਬ ਤੈਨੂੰ ਖੁਸ਼ੀ ਦਾਨ ਬਖਸੇ ਤੇ ਸਾਰੀ ਟੀਮ ਨੂੰ God bless you successful in life 🙏🙏🙏🙏🙏❤❤❤❤❤❤

    • @rajbirmaan4406
      @rajbirmaan4406 3 года назад +1

      ruclips.net/video/lxifjKbt0AA/видео.html

  • @manjindersinghbhullar8221
    @manjindersinghbhullar8221 3 года назад +33

    ਵੀਰ ਝਰਨਾਟ ਯਾਰ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍

    • @sukhpalsingh7990
      @sukhpalsingh7990 3 года назад +2

      ਧਰਨਾਟ g

    • @harmanpindiala8528
      @harmanpindiala8528 3 года назад

      Subscribe karo 🙏🏾🙏🏾🙏🏾

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

    • @gurindersinghdhandli7380
      @gurindersinghdhandli7380 3 года назад

      ਵਾਈ ਤੇਰੇ ਪਿੰਡ ਧੰਨਾ ਹੈ ਗਾ ਗੁੱਡੀ ਚਲਾਉਂਦਾ ਹੈ ਦੋ ਮੁੰਡੇ ਨੇ ਉਹਦੇ

    • @babbumaan2490
      @babbumaan2490 3 года назад

      ruclips.net/video/gCGgi_wiEng/видео.html

  • @JaspreetSingh-lo4kw
    @JaspreetSingh-lo4kw 3 года назад +1

    ਬਹੁਤ ਘੈਟ ਵੀਡੀਓ

  • @SukhwinderSingh-mv7rd
    @SukhwinderSingh-mv7rd 3 года назад +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍

  • @jagdevsingh7524
    @jagdevsingh7524 2 года назад

    ਵਾਹ ! ਸ਼ਬਦ ਹੀ ਨਹੀਂ ਹਨ ਕਹਾਣੀ ਦੀ ਉਸਤਤਿ ਵਾਸਤੇ। ਰਵਾ ਦਿੱਤਾ ਬਾਈ । ਐਨਾ ਪਿਆਰ ! ਜਿਉਂਦੇ ਵਸਦੇ ਰਹੋ। ਲਵ ਯੂ ਟਰਾਲਾ ਭਰਕੇ।

  • @PARDHAAN_106
    @PARDHAAN_106 3 года назад +9

    Jldi jldi dharnat bai de 1 million kro ❤️lots of love dhrnat bro😘

  • @chouhansaab1482
    @chouhansaab1482 3 года назад +4

    ਬਹੁਤ ਵਧੀਆ ਵੀਡੀਓ ਆ ਜੀ ਰੱਬ ਚੜਦੀ ਕਲ੍ਹਾ ਵਿੱਚ ਰੱਖੇ 👌👌👍👍👌👌👍👍❤❤❤❤❤

  • @gagandeepkaur4184
    @gagandeepkaur4184 3 года назад +3

    End ch Rona ageaa Sachi but fr jma end ch ta hassi kdayi😂😂😂

  • @NirmalSingh-fj1hv
    @NirmalSingh-fj1hv 2 года назад

    ਵੱਖਰਾ ਵਿਸ਼ਾ,ਬੇਹੱਦ ਜਜ਼ਬਾਤੀ,ਬੇਹਤਰੀਨ ਕਹਾਣੀ,ਮੁਬਾਰਕਾਂ

  • @sewaksingh2239
    @sewaksingh2239 3 года назад +10

    Love you all ਟੀਮ 😘😘😘💐💐

  • @jaswinderkaurandkishankuma8362
    @jaswinderkaurandkishankuma8362 3 года назад +1

    ਬਹੁਤ ਵਧੀਆ ਹੈ ਵੀਰੇ ਮੇਸੈਜ ਦਿੱਤਾ ਹੈ ਤੁਸੀ ਪਰ ਜੇ ਲੋਕੀ ਸਮਝਣ👌👌👌

  • @parithinduk1236
    @parithinduk1236 3 года назад +5

    Babbu sis....😍acting outstanding dharnat bro..also...😍from uk

  • @jagsirmann4426
    @jagsirmann4426 3 года назад +1

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

  • @sukhdevpannu9267
    @sukhdevpannu9267 2 года назад +4

    Very nice and heart touching film.Dharnaat is a good actor. Babbu is too good.i luv babbu and her acting also.May God bless u both 🥰❤️🌹

  • @JaspalSingh-cg9gc
    @JaspalSingh-cg9gc 3 года назад +1

    ਘੈਟ ਵਿਡੀਓ ਵੀਰ ਧਰਨਾਟ ਨੇ ਬਨਾਈ ਐ

  • @prabhjotkaur9233
    @prabhjotkaur9233 3 года назад +4

    ਬਹੁਤ ਵਧੀਆ ਵੀਡੀਓ 👌👌👌👌👌🙏🙏

  • @grewalgrewal6052
    @grewalgrewal6052 3 года назад +1

    ਘੈਂਟ ਆ ਵੀਡੀਓ ਭਰਾ

  • @cars6267
    @cars6267 3 года назад +20

    Siraaa 🔥🔥🔥

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @rajwindersingh5364
    @rajwindersingh5364 3 года назад +2

    Very nice video bai g all team good work ਬਾਈ ਧਰਨਾਟ ਵੀਡੀਓ ਬਹੁਤ ਵਦੀਆ ਸੀ 👌👌👍👍

  • @bholladesu7556
    @bholladesu7556 3 года назад +14

    Excellent performance g ❤️❤️❤️❤️❤️❤️❤️❤️❤️❤️❤️❤️ Love you dharnat g

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @rachhpalsingh78466
    @rachhpalsingh78466 11 месяцев назад

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @Sardardavindersekhon
    @Sardardavindersekhon 3 года назад +7

    Bhut sohna msg ditaa veer, waheguru ji all team members nu chardikla ch rkhe te tdrustiya bkshe

  • @avtarchhajla9074
    @avtarchhajla9074 3 года назад +2

    ਬਹੁਤ ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਜੀ ਸਿਰਾ ਕਰਤਾ ਜੀ 😚😚❤❤👍👍👍👍👌👌👌👌😂😂

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @Devilop_Clips
    @Devilop_Clips 3 года назад +6

    Next level content and very emotional story hai 22
    Imagine a heart from you

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @Noorarts895
    @Noorarts895 3 года назад +1

    ਵੀਰ ਧਰਨਾਟ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਪਿੰਡ ਰੋਗਲਾ ਜਿਲ੍ਹਾ ਸੰਗਰੂਰ

  • @desipenduvirsa
    @desipenduvirsa 3 года назад +5

    ਸਿਰਾ ਧਰਨਾਟ ਵਾਈ

  • @sukhmaansaab1963
    @sukhmaansaab1963 3 года назад +1

    Siraaaaaaa ਵੀਡੀਉ ਜੀ ,, ਪੰਮੀ ਬਾਈ ਅਾ ਗਿਆ ਵੀਡੀਉ ਨੰਬਰਦਾਰ ਉਭਿਆ ਵਾਲੇ

  • @kuldeepsingh-ju4dc
    @kuldeepsingh-ju4dc 3 года назад +6

    Congratulations your team darnat. Veer
    Jado tu Arda ta Thapar pain te shat ta nai lagdi bro hahahaha

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @sukhpalsingh9698
    @sukhpalsingh9698 3 года назад

    ਦਿਲੋਂ ਸਲੂਟ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਲਾਸਟ ਵਿਚ ਤਾ ਰੋਣ ਹੀ ਲਾ ਦਿੱਤਾ ਤੁਹਾਡੀਆ ਸਾਰੀਆ ਫਿਲਮਾ ਤੋਂ ਵਧੀਆ ਹੈ ।

  • @akashdullat5951
    @akashdullat5951 3 года назад +3

    Nyçççcccccc dilo love u dharnat bhai😍😍😍

  • @grewaljassi02
    @grewaljassi02 3 года назад +1

    ਘੈਟ ਵਿਡਿਓ 😍🙏

  • @Virk-2022
    @Virk-2022 3 года назад +3

    Ghaint video 👍👍

  • @Raj-gl6qc
    @Raj-gl6qc 2 года назад

    So very nice message and vich te roona hi aa geya 😭 par badd ch te dil khush kr dita Babu di ne ❤️❤️❤️❤️❤️❤️❤️💯💯💯💯💯👍👍👍👍

  • @jaspalbarkatpur904
    @jaspalbarkatpur904 2 года назад

    ਬਹੁਤ ਹੀ ਵਧੀਆ ਤੇ ਸ਼ਾਨਦਾਰ ਵੀਡੀਓ dharnaat ਬਾਈ ਜੀ

  • @sharma_302
    @sharma_302 3 года назад +13

    Love u dharnat bai and all team ❤😘

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @parkashsinghparkashsingh8079
    @parkashsinghparkashsingh8079 3 года назад

    ਆਖਰੀ ਸਿਨ ਨੇ ਧੰਨ ਧੰਨ ਕਰਾ ਦਿੱਤੀ ਬਹੁਤ ਵਧੀਆ ਜੀ ਥੈਕ ਯੂ ਪ੍ਰਕਾਸ਼ ਸਿੰਘ ਪਿੰਡ ਬੂਥਗੜ ਜ਼ਿਲ੍ਹਾ ਹੁਸ਼ਿਆਰਪੁ

  • @teacher3279
    @teacher3279 3 года назад +13

    Outstanding performance Tharnat & Babbu

  • @preetpritpal8820
    @preetpritpal8820 3 года назад +2

    ਧਰਨਾਟ ਵੀਰ ਬਹੁਤ ਖੂਬ,,, ਬਿਲਕੁਲ ਪੇਂਡੂ ਰੰਗ, ਮੇਰੇ ਸਭਿਆਚਾਰ ਦੀ ਅਸਲ ਝਲਕ,,, ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,,, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ,,,,

  • @sheerabilling3090
    @sheerabilling3090 3 года назад +9

    ਬਾਈ ਕੁੜੀ ਵੀ ਅੱਤ ਲੱਗਦੀ ਏ ਤੇ ਬਾਈ ਧਰਨਾਟ ਵੀ ਸਿਰਾ ਕਰਵਾਈ ਜਾਂਦਾ ਏ

  • @deepdhaliwal9009
    @deepdhaliwal9009 3 года назад +1

    hahahahahhaah end craaaa😂😂😂😂😂😂😂

  • @NAVDEEPSINGH-cj3by
    @NAVDEEPSINGH-cj3by 3 года назад +4

    ਸਿਰਾ ਲਾਤਾ

  • @jagdeepsingh6276
    @jagdeepsingh6276 3 года назад +1

    Very very very very very very very nice g and it is very funny s emotional 🥰🥰🥰🥰🥰

  • @tanveerbhatti4983
    @tanveerbhatti4983 3 года назад +6

    Omg Dharnat you are great 👍🏼

  • @vadethanduramsarpunchghuna4625
    @vadethanduramsarpunchghuna4625 2 года назад

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @bhindabhullar1537
    @bhindabhullar1537 3 года назад +7

    ਬਹੁਤ ਵਧੀਆ ਬਾਈ

  • @sukhatara8838
    @sukhatara8838 2 года назад +1

    ਘੱਟ ਵਜਾ ਲਿਆ ਕਰ

  • @rajinderkaur9137
    @rajinderkaur9137 3 года назад +3

    Excellent performance 👍🏻👍🏻

  • @tonykhipal2396
    @tonykhipal2396 3 года назад +1

    ਬਹੁਤ ਖੂਬ ਜੀ

  • @FilmyMehkma
    @FilmyMehkma 3 года назад +4

    ਬਹੁਤ ਵਧੀਆ ਸਟੋਰੀ ਆ ਧਰਨਾਟ ਬਈ ਜੀ❤️🙏
    #JassiHaryau

  • @jatindersinghmaheyhappysin2976
    @jatindersinghmaheyhappysin2976 3 года назад +1

    Very nice video Vir ji ਬਹੁਤ ਹੀ ਵਧੀਆ ਵੀਡੀਉ ਸੀ 👍👍👌👌👌

  • @arunasharma9839
    @arunasharma9839 3 года назад +4

    Beautiful beautiful story. Thanks

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

    • @arunasharma9839
      @arunasharma9839 3 года назад

      The reason I loved the story because it was comedy well as facts what peaple do or what they want things in marriage. 😊

  • @LakhwinderSingh-rt4mo
    @LakhwinderSingh-rt4mo 3 года назад +1

    ਨਾਇਸ ਵੀਡੀਓ ਬਾਈ ਜੀ

  • @dilpreetkhosa9641
    @dilpreetkhosa9641 3 года назад +3

    Very very nice 😭❤❤❤

  • @kuldeepsinghsardarji8892
    @kuldeepsinghsardarji8892 3 года назад

    ਧਰਨਾਟ ਭਾਈ ਬਹੁਤ ਸੋਹਣੀ ਵੀਡੀਓ ਆ ਇਕ ਚੰਗਾ ਸੁਨੇਹਾ ਵੀ ਦਿੱਤਾ ।ਬਹੁਤ ਵਧੀਆ ਜੋੜੀ ਆ ਮੈਡਮ ਬੱਬੂ ਜੀ ਤੇ ਧਰਨਾਟ ਬਾਈ ਜੀ ਦੀ।ਸਾਰੀ ਟੀਮ ਦਾ ਅਸੀ ਬਹੁਤ ਬਹੁਤ ਧੰਨਵਾਦ ਕਰਦੇ ਹਾ ।ਵਾਹਿਗੁਰੂ ਚੜਦੀਕਲਾ ਵਿਚ ਰੱਖਣ ਜੀ।

  • @khattra_0004
    @khattra_0004 3 года назад +3

    Nice bro 💪

  • @arvindsaini2716
    @arvindsaini2716 3 года назад +2

    Wahh attt vdo emotional v te hasse majak v swad aa gya thnks sari team nu te love u trali bharke WMK...

  • @SanjeevKumar-bn6pe
    @SanjeevKumar-bn6pe 3 года назад +4

    I love u22 yr 🌹🌹🌹❤️

    • @rajbirmaan4406
      @rajbirmaan4406 3 года назад

      ruclips.net/video/lxifjKbt0AA/видео.html

  • @amarsingh9657
    @amarsingh9657 2 года назад

    ਧਰਨਾਡ ਬਾਈ ਤੁਹਾਡੀਆਂ ਸਾਰੀਆਂ ਵੀ ਡੀ ਓਜ ਬਹੁਤ ਵਧੀਆ ਹੁੰਦੀਆਂ ਨੇ। ਖਾਸ ਗੱਲ ਇਹ ਹੈ ਕਿ ਪਰਿਵਾਰਕ ਹੁੰਦੀਆਂ ਨੇ। ਮੈਂ ਇਸ ਸਮੇਂ ਡਿਪ੍ਰੈਸ਼ਨ ਚ ਹੋਣ ਕਾਰਨ ਦੋ ਰਾਤਾਂ ਲਗਾਤਾਰ ਦੇਖੀਆਂ ਅਤੇ ਭਾਵੁਕ ਹੁੰਦਾ ਰਿਹਾ।

  • @preetpritpal8820
    @preetpritpal8820 3 года назад +4

    ਧਰਨਾਟ ਵੀਰ ਮੈਂ story writer aa,,, ਮੇਰੀ ਦਿਲੀ ਇੱਛਾ ਹੈ ਮੇਰੀ ਇਕ ਕਹਾਣੀ ਉੱਤੇ ਤੁਹਾਡੀ ਟੀਮ ਕੰਮ ਕਰੇ।।

    • @Dharnatjhinjer
      @Dharnatjhinjer 3 года назад +2

      ਹਾ ਜੀ ਜ਼ਰੂਰ ਬਣਾਵਾਂ ਗੇ

  • @jagtarsingh9720
    @jagtarsingh9720 3 года назад +1

    ਬਹੁਤ ਵਧੀਆ ਵੀਡੀਓ ਵੀਰ ਜੀ

  • @taranjeetsalh5014
    @taranjeetsalh5014 3 года назад

    ਬਹੁਤ ਵਧੀਆ ਸੁਨੇਹਾ ਦਿੱਤਾ।

  • @SinghBh-mu8wv
    @SinghBh-mu8wv 4 месяца назад

    ਼ ਲਵ ਯੂ ਟਰਨਟ ਤੈਨੂੰ ਅਤੇ ਤੇਰੀ ਟੀਮ ਨੂੰ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਮੈਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਤੁਹਾਡੇ ਸਾਰੇ ਐਪੀਸੋਡ ਵੇਖ ਕੇ ਮੈਨੂੰ ਖੁਸ਼ੀ ਬਹੁਤ ਹੁੰਦੀ ਹੋ ਸਕੀ ਇਕ ਮਿੰਟ ਯਾਦ ਰੱਖਣਾ ਮਿਲਣ ਆਵਾਂਗਾ ਗੁਰੂ ਪਾਤਸ਼ਾਹ ਮਿਹਰ ਕਰਨ

  • @gursewaksekhon99
    @gursewaksekhon99 3 года назад +2

    Hahahaha bahut vdia bro..carry on gbu all team ..🤗🤗🤗

  • @sukhdeepsinghsukhdeepsingh5563
    @sukhdeepsinghsukhdeepsingh5563 3 года назад +2

    Att kara to veer ji 🤟🤟

  • @GagandeepSingh-qy9tp
    @GagandeepSingh-qy9tp 3 года назад

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਅੱਤ 👍👍👍👌😂😂💯

  • @nirbhaibrar2792
    @nirbhaibrar2792 3 года назад

    ਵਾਕਿਆ ਈ ਘੈਂਟ ਵੀਡੀਓ ਆ

  • @kaladhindsa620
    @kaladhindsa620 3 года назад +1

    ਬਹੁਤ ਵਧੀਆ ਵੀਡੀਓ

  • @parkashsinghparkashsingh8079
    @parkashsinghparkashsingh8079 3 года назад

    ਬਹੁਤ ਵਧੀਆ ਵਿਡਿਓ ਵੀਰੇ ਤੈਨੂੰ ਬਹੁਤ ਮੁਬਾਰਕਾਂ ਥੈਕ ਯੂ ਪ੍ਰਕਾਸ਼ ਸਿੰਘ ਪਿੰਡ ਬੂਥਗੜ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ

  • @GauravSingh-ip3wx
    @GauravSingh-ip3wx 3 года назад

    Super hitt ਬਹੁਤ ਵਧੀਆ ਵੀਡੀਓ ਆ ਧਰਨਾਟ😂😂🤣🤣

  • @darshanadevi9981
    @darshanadevi9981 3 года назад +1

    Tharnaad tay lady actress tha role bhot best hai. Tharnaad ji tuhadi acting super hai

  • @singhgro
    @singhgro 3 года назад

    ਵੀਰ ਜੀ ਮੇ ਤੁਹਾਡੀ ਸਾਰਿਆ ਵੀਡਿਓ ਵੇਖਿਆ ਨੇ ਤੇ ਵੀਰ ਤੁਹਾਡੀ ਆਉਣ ਵਾਲੀਆਂ ਵੀਡਿਓ ਦਾ ਮੇ ਤਹਿ ਦਿਲੋਂ ਇਤਜਰ ਕਰਦਾ ਤੁਸੀ ਬਹੁਤ ਸੋਣੇ ਮੈਸਜ ਦੀਦੇ ਉ ਵੀਡਿਓ ਚ। God bless you veer all Tim nu

  • @manudhillon3277
    @manudhillon3277 3 года назад +1

    Siraaa👍👫💪❤💙💪🔥🔥🔥🔥🔥👌👍I Love you siraa22👌

  • @Verma.15
    @Verma.15 3 года назад +1

    Super se bhi uper superhit episode ever love you e truck 🚒🚛 bharke Dharnat brother great work by all team members awesome superb Babli veer

  • @rajnabha5733
    @rajnabha5733 3 года назад

    end is so so good
    eyes full with tears
    nok jok to hr ghr me hoti he
    risto ko nibhana hi scha piyar he

  • @paramjeetaulakh2820
    @paramjeetaulakh2820 2 года назад

    Sahi Jodi hey Dharnaat bai tey babbu ji di

  • @pritpalsingh5727
    @pritpalsingh5727 3 года назад +1

    Nice veer ji👍👍👍🚛 ਭਰ ਕੇ ਦਾਜ

    • @harmanpindiala8528
      @harmanpindiala8528 3 года назад

      Subscribe karo 🙏🏾🙏🏾🙏🏾🙏🏾🙏🏾

  • @kiranjeetkaur7872
    @kiranjeetkaur7872 2 года назад

    ਬਹੁਤ ਵਧੀਅਾ ਧਰਨਾਟ ਵੀਰੇ ਰੋਣਾ ਵੀ ਅਾੲਿਅਾ ਤੇ ਜਦ ਵੀਰੇ ਤੇਰੇ ਘਰਵਾਲੀ ਬਣੀ ਬੱਬੂ ਜਦ ਤੁਹਾਨੂੰ ਕੁੱਟਦੀ ਅਾ ਫੇਰ ਤਾਂ ਕੀ ਕਹਿੰਣੇ

  • @karamkaram5809
    @karamkaram5809 3 года назад

    ਬਹੁਤ ਵਧੀਆ ਵੀਡਿਓ ਆ ਵੀਰ 👌👌👌👌👌

  • @yugrajsingh2144
    @yugrajsingh2144 3 года назад +2

    ਬਹੁਤ ਵਧੀਆ ਵੀਡੀਓ ਆ ਵੀਰ 👍👌👌

  • @manjeetsingh2901
    @manjeetsingh2901 3 года назад +2

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯

  • @gosalboys398
    @gosalboys398 3 года назад +1

    ਬਾਈ ਬਹੁਤ ਵਧੀਆ ਵਿਡਿਉ

  • @sukhwarianch4014
    @sukhwarianch4014 3 года назад

    ਬੱਬੂ ਹੁਣੇ ਹੁਣੇ ਮੈ ਤੈਨੂੰ ਸਹਿਣੇ ਦੇ ਮੇਲੇ ਤੇ ਦੈਖ ਕੇ ਆਈਆਂ ਜੀਨ ਵਿੱਚ ਬਹੁਤ ਸੋਹਣੀ ਲੱਗਦੀ ਸੀ ਮੈ ਤੈਨੂੰ ਦੇਖਣ ਸਾਰ ਪਛਾਣ ਗਿਆ ਇਹ ਤਾਂ ਧਰਨਾਟ ਦੀਆਂ ਫਿਲਮਾਂ ਵਿੱਚ ਹੁਦੀ ਆ

  • @jeetakhattra9736
    @jeetakhattra9736 3 года назад +1

    Siraa ਧਰਨਾਟ ਬਾਈ

  • @rohitrattu4627
    @rohitrattu4627 3 года назад

    Hanji vadiaa hai video chakki jao fatte Bai g😀😀

  • @guppidandiwal5728
    @guppidandiwal5728 3 года назад +1

    Very nice dharnat veer ji rab thunu hamesha kush rakhe 😃😃

  • @harpreetsaini1214
    @harpreetsaini1214 3 года назад

    Hahahahaha buhat hi sunni video g .
    Tuhadiya video buhat hi suniya hundiya love a tarnath vir g te babbu diddi

  • @gurdeeptejay7295
    @gurdeeptejay7295 3 года назад +1

    ਬਹੁਤ ਵਧੀਆ ਵੀਡੀਓ ਆ ਬਾਈ।

  • @gurdittasingh1058
    @gurdittasingh1058 3 года назад

    Laste wale sin heartechenig ❤️❤️❤️❤️❤️😍😍😍😍👌👌👌👌

  • @ritumehra6116
    @ritumehra6116 3 года назад

    Bhut bhut ghiant video aa dharnat sir last tye bhut rona a gya c mainu ta but bhut bhut achi video c thudi ji waheguru Thanu hemmsa chadikala ch and tarkiya bekhse ji

  • @loveatwal637
    @loveatwal637 3 года назад

    Wah g wah kya bat aaa good message

  • @preetirajan5362
    @preetirajan5362 2 года назад

    Very good dharahat and babbu acting in film

  • @reetasingh8604
    @reetasingh8604 2 года назад

    Babbu tune to rula diya beti. Very nice video

  • @sukhdevsinghladhar5521
    @sukhdevsinghladhar5521 2 года назад

    Bahut vadhia dhrnat vire. Jinde vasde raho