Maaya Reh Jau Palle - Harbhajan Mann & Gursewak Mann

Поделиться
HTML-код
  • Опубликовано: 4 окт 2024
  • Shromni Kavisher Karnail Singh Paras Rahmuwalia along with Harbhajan Mann and Gursewak Mann appeared first time on Visions of Punjab.
    Video produced by Visions of Punjab TV Programme.

Комментарии • 230

  • @sandeepsinghbawa9982
    @sandeepsinghbawa9982 3 года назад +18

    ਜਿੰਦਗੀ ਚ ਜੇ ਕੋਈ ਪੰਜਾਬੀ ਨੂੰ ਦਿਲ ਤੋਂ ਪਿਆਰ ਕਰਦਾ ਹੈ ਓਹ ਹੈ , ਹਰਭਜਨਮਾਨ

  • @rohiramsingh5073
    @rohiramsingh5073 4 года назад +19

    ਵੀਰ ਦਾ ਉਪਰਾਲਾ ਬਹੁਤ ਵੱਡਾ ਹੈ, ਸਾਨੂੰ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਦੀ ਲੋੜ ਹੈ। ਧਨਵਾਦ।

  • @bakhsissingh4405
    @bakhsissingh4405 4 года назад +4

    ਅੱਜ ਸੰਤ ਸਿੰਘ ਪਾਰਸ ਜੀ ਅਸਮੈਲਪੁਰ ਬਾਬਾ ਦੀਪ ਸਿੰਘ ਜੀ ਦੇ ਪਰਕਾਸ਼ ਦਿਵਸ ਤੇ ਦਸਿਆ ਕਿਹੜੇ ਕਿਹੜੇ ਰਾਗੀ ਕੀਰਤਨੇ ਕਵੀਸ਼ਰ
    ਸਿੱਖੀ ਸਰੂਪ ਤਿਆਗ ਕੇ ਗਾਉਣ ਵਾਲੇ ਬਣੇ
    ਉਸ ਕਤਾਰ ਚ ਇਹ ਹਰਭਜਨ ਤੇ ਗੁਰਸੇਵਕ ਵੀਹਨ

  • @harbanssinghnatt4890
    @harbanssinghnatt4890 5 лет назад +8

    ਹਰਭਜਨ ਜੀ ।ਗੁੱਸਾ ਨਾ ਕਰਨਾ।ਛੋਟੇ ਦੀ ਆਵਾਜ ਵਿੱਚ ਵੱਧ ਟਣਕਾਰ ਹੈ।ਬਹੁਤ ਵਧੀਆ ਗਾਇਕੀ ਦੋਵਾਂ ਦੀ ਆਨੰਦ ਆ ਗਿਆ।

    • @mahalentertainment8610
      @mahalentertainment8610  5 лет назад +3

      ਪਿਆਰੇ ਵੀਰ ਹਰਬੰਸ ਸਿੰਘ ਜੀ, ਗੁਰਸੇਵਕ ਦੀ ਆਪਣੀ ਹੋਂਦ ਹੈ। ਉਹ ਵਧੀਆ ਗਵੀਈਆ ਹੀ ਨਹੀਂ ਇਕ ਵਧੀਆ ਸੰਗੀਤਕਾਰ ਵੀ ਹੈ। ਦੋਵਾਂ ਦੀ ਆਪਣੀ ਆਪਣੀ ਹੋਂਦ ਹੈ, ਕਿਸੇ ਦੀ ਤੁਲਨਾਂ ਕਰਨੀ ਸਰਾਸਰ ਨਜ਼ਾਇਜ਼ ਹੈ।

  • @KuldeepSingh-ym1sk
    @KuldeepSingh-ym1sk 3 года назад +3

    ਆਹ ਸਿੱਖੀ ਸਰੂਪ ਬਹੁਤ ਹੀ ਵਧੀਆ ਹੈ।ਮਾਇਆ ਦੇ ਮੋਹ ਵਿਚ ਨਹੀਂ ਜਾਣਾ ਚਾਹੀਦਾ

  • @JasvirSingh-gj3li
    @JasvirSingh-gj3li 4 года назад +7

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਗੀਤ ਵਿੱਚ ਡਿਸਲਾਇਕ ਕਰਨ ਵਾਲੀ ਤਾ ਕੋਈ ਗਲ ਨਹੀਂ ਆ ਇਹੋ ਜਿਹੇ ਲੋਕ ਲੰਡੂ ਕਲਾਕਾਰਾਂ ਦੇ ਚੇਲੇ ਹੁੰਦੇ ਹਨ

  • @BalwinderSingh-ut4ks
    @BalwinderSingh-ut4ks 5 лет назад +57

    ਗੁਰੂ ਸਾਹਿਬ ਜੀ ਆਪ ਜੀ ਨੂੰ ਸਿਖੀ ਦੀ ਦਾਤ ਬਖਸ਼ੇ

    • @sukhdev4519
      @sukhdev4519 5 лет назад +3

      ਸਤਿਗੁਰੂ ਸਿੱਖੀ ਦਾ ਪ੍ਰਚਾਰ ਕਰਨ ਦੀ ਦਾਤ ਪ੍ਰਾਪਤ ਕਰੋ

  • @gurpreetsinghshimlapuri8470
    @gurpreetsinghshimlapuri8470 3 года назад +5

    ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ।
    ਜਿਉਂਦੇ ਵਸਦੇ ਰਹੋ ਵੀਰੋ👌👌👌
    🙏🙏🙏🙏🙏🙏🙏🙏🙏🙏🙏

  • @bhainishansinghjiisatkarka4234
    @bhainishansinghjiisatkarka4234 4 года назад +6

    ਬਹੁਤ ਵਧੀਆ ਢਾਡੀ ਵਾਰਾਂ

  • @Pp-fb4os
    @Pp-fb4os 4 года назад +6

    Jes gurbani de sadak eni shohrt mile oh ta najar ni onde. 😥😥

  • @GurmeetSingh-ud1dv
    @GurmeetSingh-ud1dv Месяц назад

    ਛੋਟੇ ਵੀਰ ਜੀ ਦੀ ਅਵਾਜ਼ ਬਹੁਤ ਵਧੀਆ ਹੈ ਜੀ

  • @MakhanSingh-nb9fl
    @MakhanSingh-nb9fl 5 лет назад +52

    ਬਹੁਤ ਵਧੀਆ ਜੀ ਮਾਨ ਸਾਬ ਦੁਬਾਰਾ ਆ ਜਾਉ ਬਾਣੇ ਵਿੱਚ

    • @balwinderchohan2692
      @balwinderchohan2692 2 года назад

      ਬਹੁਤ ਹੀ ਵਧੀਆ ਗਾਇਆਹਰਭਜਨ ਤੇ ਗੁਰਦਾਸ ਵੀਰ ਨੇ ਧੰਨਵਾਦ ਜੀ

    • @balwinderchohan2692
      @balwinderchohan2692 2 года назад

  • @dalbirsingh3108
    @dalbirsingh3108 3 года назад +3

    Wah veer ji dil khush ho janda ji tuhadi awaz sun ke waheguru ji mehar karan charhdi kalaa ch raho mere veer harbhajan maan n gursewak maan ji

  • @niranjansinghjhinjer1370
    @niranjansinghjhinjer1370 4 года назад +2

    Asli virasat Punjab di sambhalan lei shukriya PAA ji

  • @hsd-vy1ww9ri6m
    @hsd-vy1ww9ri6m 2 месяца назад

    ਕਹਿੰਦੇ ਹਨ ਕਿ "ਪਾਰਸ ਨਾਲ ਲੱਗਕੇ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ", ਅੱਜ ਤੱਕ ਕਿਸੇ ਨੇ ਦੇਖਿਆ ਹੈ ਜਾਂ ਨਹੀਂ, ਇਹ ਤਾਂ ਮੈਨੂੰ ਪਤਾ ਨਹੀਂ ਹੈ ਪਰ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਤੋਂ ਗਾਇਕੀ ਸਿੱਖ ਕੇ ਅਤੇ ਉਨ੍ਹਾਂ ਨਾਲ ਰਹਿ ਕੇ ਹਰਭਜਨ ਸਿੰਘ ਮਾਨ ਜ਼ਰੂਰ ਸੋਨੇ ਤੋਂ ਵੀ ਉੱਪਰ ਹੋ ਗਿਆ ਹੈ। ਪ੍ਰਮਾਤਮਾ ਕਰੇ ਕਿ ਵੀਰ ਮਾਨ ਲੰਬੀ ਉਮਰ ਭੋਗਣ ਅਤੇ ਤੰਦਰੁਸਤ ਰਹਿਣ।❤❤❤
    Er ਹਰਕੰਵਲਜੀਤ ਸਿੰਘ ਧਾਲੀਵਾਲ
    ਬੁਰਜ ਹਰੀ ਸਿੰਘ, ਲੁਧਿਆਣਾ, ਪੰਜਾਬ।

  • @preetpatiala.1483
    @preetpatiala.1483 4 года назад +4

    ਮਾਨ ਨੂੰ ਦਸਤਾਰ ਨਹੀਂ ਸੀ ਲਾੳੁਣੀ ਚਾਹੀਦੀ

  • @RanjitSingh-yu2ns
    @RanjitSingh-yu2ns Месяц назад

    ਹਮੇਸ਼ਾਂ ਚੜ੍ਹਦੀ ਕਲਾ ਰਹੇ

  • @spvirk3356
    @spvirk3356 5 лет назад +18

    maza aa gya man sab tuhada bachpan dekh k aur dhadi wara sun k

  • @napindersidhu1019
    @napindersidhu1019 3 года назад +4

    ਬਾਕਮਾਲ 👌👌

  • @amarjitshergill2690
    @amarjitshergill2690 4 года назад +8

    Waheguru Ji Ka Khalsa Waheguru Ji Ki fateh bring them back into Gursikhi

  • @HarshKumar-nv2nd
    @HarshKumar-nv2nd 4 года назад +2

    Wah virse nu Kaim rakhan wale singers aa ehe jionde vasde rehan yr

  • @SuperLuckysingh007
    @SuperLuckysingh007 7 лет назад +13

    Wah baiji, kya baatan 👌👌👌good old days!! Long live Mann’s🙏

  • @sukhminderkaurchhine522
    @sukhminderkaurchhine522 2 года назад +2

    Love old instrumental music and lovely ma beta सवाल जवाब both done excellent work 🙏

  • @Mrmonkey2-d3k
    @Mrmonkey2-d3k 4 года назад +3

    Sade pind jad bapu paras nal aunde c ta sira kra dinde c bapu huni dasde ne

  • @Mrmonkey2-d3k
    @Mrmonkey2-d3k 4 года назад

    Harbhajan mann ban na bht muskil hai eda di soch da singer main ta nahi dekhia he s like a university

  • @robbybrar3167
    @robbybrar3167 7 лет назад +15

    ਬਹੁਤ ਵਧੀਆ ਮਾਹਲ ਸਾਬ..

  • @ਜਤਿੰਦਰਕੌਰਬੁਆਲ

    ਜੁੱਗ ਜੁੱਗ ਜੀਓ ਦੋਵੇਂ ਵੀਰ

  • @bajsingh217
    @bajsingh217 5 лет назад +21

    mana
    dastar bann

  • @amanjeetsingh730
    @amanjeetsingh730 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @radhesham1502
    @radhesham1502 4 года назад +4

    Very good mann sahib ji

  • @baldevsingh4597
    @baldevsingh4597 2 года назад +4

    Sweet memories God gift you

  • @rajkumarsaini6276
    @rajkumarsaini6276 3 года назад +4

    Very nice👍👏😊. Well done keep it up🌹.

  • @sukhvindersingh2167
    @sukhvindersingh2167 Год назад

    ਵਾਹਿਗੁਰੂ ਜੀ

  • @surenderabrol5906
    @surenderabrol5906 3 года назад +3

    Verry nice ji

  • @niharsharma6986
    @niharsharma6986 5 лет назад +10

    Wah g wah maan sahib bahut wadiya laga

  • @varindersidhu6219
    @varindersidhu6219 Месяц назад

    ਬਹੁਤ ਵਧੀਆ ਮਾਨ ਸਾਹਿਬ ਦੋਵੇ ਭਰਾ ਫਿਰ ਇਕੱਠ ਗਾਉ

  • @divineintervention7652
    @divineintervention7652 5 лет назад +8

    ਸਿਖੀ ਸਰੂਪ ਵਿਚ ਦੁਬਾਰਾ ਆਜਾਉ।

  • @anshulsandal2804
    @anshulsandal2804 Год назад

    Thank u gursewak ji gaane BND Karan lai thank you so much

  • @veerinder7810
    @veerinder7810 3 года назад +4

    Waheguruji

  • @indianarmygreat2161
    @indianarmygreat2161 5 лет назад +8

    Old is Gold

  • @arshadgujjar2541
    @arshadgujjar2541 5 лет назад +2

    ballay ballay chotay sardar sahiban g ,,, so thanks

  • @milkhasingh7620
    @milkhasingh7620 4 года назад +5

    Very good mann bros.

  • @raghbirsingh8695
    @raghbirsingh8695 5 лет назад +50

    ਮਾਨ ਸਾिਹਬ ਮੁੜ ਅਾੳ िਸॅਖੀ िਵਰਸੇ ਤੇ ਪिਹਰਾਵੇ िਵॅਚ

  • @mangatrai9607
    @mangatrai9607 5 лет назад +20

    God bless you and your brother

  • @gagandeep-hm3im
    @gagandeep-hm3im 5 лет назад +6

    Very very very nice HARBHAJAN Mann ji I really like u

  • @hardyalsingh3866
    @hardyalsingh3866 4 года назад +2

    Very nice waheguru ji ki rpa

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 9 месяцев назад

    ਹੈ ਕੋਈ ਜੀ 2023 ਵਿਚ ਸੁਣਨ ਵਾਲਾ

  • @atmasinghsidhu9512
    @atmasinghsidhu9512 Год назад

    ਥਹੁਤ ਵਧੀਆ ਹੈ ਹੋਰ ਤਰਾਸਣ ਦੀ ਲੋੜ ਹੈ ਇਨਾ। ਹੀਰਿਆਂ ਨੂੰ

  • @ਅੜਬਪੰਜਾਬੀ-ਲ1ਧ
    @ਅੜਬਪੰਜਾਬੀ-ਲ1ਧ 5 лет назад +37

    ਅਫਸੋਸ,, ਇਹ ਦੋਵੇਂ ਸਿੱਖੀ ਨੂੰ ਭੁੱਲੀ ਫਿਰਦੇ ਨੇ।

    • @HarshKumar-nv2nd
      @HarshKumar-nv2nd 4 года назад +1

      Kyu

    • @setonlyfun
      @setonlyfun 4 года назад +1

      No

    • @ballysagoo1842
      @ballysagoo1842 4 года назад +1

      Rooh Da jind te Bani baney NAAL koi sambad nahi mera veer je bhulya hunda agla apney family NAAL Canada vich betha hunda

  • @yogeshverma5635
    @yogeshverma5635 4 года назад +1

    dil nal lagya bhai

  • @gursevsingh3143
    @gursevsingh3143 Год назад +1

    Waheguru ji 🙏🌹🙏🌹🙏🌹🙏🌹

  • @prof.kuldeepsinghhappydhad5939
    @prof.kuldeepsinghhappydhad5939 Год назад +1

    Very nice ❤❤❤❤❤

  • @gulmindersingh4731
    @gulmindersingh4731 2 года назад

    Both of u loook great

  • @pendutabka4905
    @pendutabka4905 3 года назад +3

    Wawawa

  • @jasmail0556
    @jasmail0556 7 лет назад +8

    very nice

  • @manjitkaur4801
    @manjitkaur4801 5 лет назад +3

    Very nice Malik Thuanu Bhut Bhut khushia deve👌

  • @KomalSingh-yn9wu
    @KomalSingh-yn9wu 4 года назад +1

    Waheguru tuhaade te fir eko kirpa kare sikhi waali

  • @lifeisendo
    @lifeisendo 4 года назад +2

    Thanks for sharing

  • @AmritpalSingh-ru3ny
    @AmritpalSingh-ru3ny 5 лет назад +4

    Nice maan saab

  • @gurcharnsingh6959
    @gurcharnsingh6959 7 лет назад +13

    Good both brother

  • @ranjitnaura340
    @ranjitnaura340 7 лет назад +6

    Love u veer ji waheguru ji kirpa karn app ji ta seda

  • @sandeepsinghbawa9982
    @sandeepsinghbawa9982 3 года назад

    ਬਾਕੀ ਇਹਨਾ ਦੀ ਸ਼ੁਰੂਆਤ ਹੀ ਦੇਖ ਲੋ ਵਿਰਸੇ ਤੋ ਹੈ

  • @gurmitsinghgurmitsingh1297
    @gurmitsinghgurmitsingh1297 6 лет назад +4

    Nice je harbajan maan

  • @azlanameer4912
    @azlanameer4912 4 года назад +1

    عمدہ شاعری و گائیکی

  • @navjotsinghnagra5885
    @navjotsinghnagra5885 5 лет назад +3

    very nice sadgi vich he sukh ha sonayo

  • @sukhdevsingh4090
    @sukhdevsingh4090 5 лет назад +8

    Best of luck

  • @KrishnaPal-ef3jr
    @KrishnaPal-ef3jr 3 года назад

    Maaya ne naal ni Jaana....

  • @sukhwinderrehill9590
    @sukhwinderrehill9590 Год назад

    Bhut bdia ji waheguru

  • @gurbirgoraya5704
    @gurbirgoraya5704 6 лет назад +4

    Freiogner singh bus ana he tusi atttttt ho👌👌👌👌👌👌👌👌👌👌👌👌👌👌👌👌👌God hor ve chardicla cho rakhay

  • @amarjitshergill2690
    @amarjitshergill2690 9 месяцев назад

    Waheguru ji ka khalsa Waheguru ji ki fatch to all of you and the world Happy new Year many more year's to come people's like him gungo nevver end the world one man his name tehal Sing he did the same thing to us he drinked our blood he i still alive liveing in Toronto Ontario Canda

  • @surjeetrandhawa5558
    @surjeetrandhawa5558 6 лет назад +5

    awesome 👌🏻👌🏻👌🏻

  • @mohammadhashim8953
    @mohammadhashim8953 6 лет назад +2

    Wah g wah sadda virsa keya baat ae

  • @gurwindertoor7366
    @gurwindertoor7366 7 лет назад +6

    Very good

  • @ExcitedAlligator-cp4ju
    @ExcitedAlligator-cp4ju 6 месяцев назад

    Very good Maan brothar

  • @kulwantkhokhar280
    @kulwantkhokhar280 3 года назад +4

    🌹🌹🌹🌹🌹🌹🌹🌹

  • @dalwindermander5464
    @dalwindermander5464 5 лет назад +3

    Maan saab ji siraaa

  • @jagatkamboj9975
    @jagatkamboj9975 2 года назад +1

    Miss you

  • @gurinderjitsingh8419
    @gurinderjitsingh8419 7 лет назад +6

    Awesome...

  • @surjitsinghnagra3248
    @surjitsinghnagra3248 2 года назад

    Very good bai ji

  • @Kaifkhan-em7fg
    @Kaifkhan-em7fg 3 года назад +1

    Super

  • @mohammadhashim8953
    @mohammadhashim8953 6 лет назад +31

    I LOVE my punjabi virsa

  • @Elfsimmuoffical
    @Elfsimmuoffical 3 года назад +3

    Very sweet voice thank

  • @jugjeetsidhujugjeet5014
    @jugjeetsidhujugjeet5014 4 года назад +1

    22 maan so nice 2020

  • @JasbirSingh-vz3wg
    @JasbirSingh-vz3wg 4 года назад +1

    Lajwab maan ji kitani umar si us waqat dona di

  • @Sadikkhan-zk3om
    @Sadikkhan-zk3om 7 лет назад +9

    very.nice.maan.ji

  • @surjeetsingh-oq6hi
    @surjeetsingh-oq6hi 3 года назад +1

    🙏 good

  • @charanjitsandhu6793
    @charanjitsandhu6793 4 года назад +2

    Om

  • @sukhisidhu8345
    @sukhisidhu8345 6 лет назад +8

    i like it

  • @awesomelife7355
    @awesomelife7355 6 лет назад +16

    ਪਹਿਲਾਂ ਖੇਤਰੀ ਗਾਇਕ ਸਨ। ਹੁਣ ਅੰਤਰਰਾਸ਼ਟਰੀ ਹੋ ਗਏ
    ਤਰੱਕੀ ਲਈ ਖੇਤਰੀ ਭੇਸ ਰੁਕਾਵਟ ਬਣ ਜਾਂਦਾ ਹੈ

    • @NishanSingh-yo5bf
      @NishanSingh-yo5bf 5 лет назад +2

      Deosi Deosi no

    • @Camper.adventures
      @Camper.adventures 5 лет назад +4

      ਇਹ ਭੇਸ ਲੱਖਾ ਕੁਰਬਾਨੀਆ ਦੇ ਕੇ ਮਿਲਿਆ ਹੈ
      ਤੁਹਾਡੀ ਸੋਚ ਤੁਹਾਡੇ ਲਈ ਰੁਕਾਵਟ ਬਣ ਸਕਦੀ ਹੈ ਨਾ ਕਿ ਭੇਸ

    • @sonasingh5306
      @sonasingh5306 5 лет назад +2

      oh kidda veere eh v daso kyuki ,,,enna nu pehla v punjabi he sunde see te hun v punjabi he sonde aa ,pher national to international kidda ho ge ?

    • @tigerwoods5653
      @tigerwoods5653 5 лет назад

      ਸੱਚਿਆਂ ਰਾਹਾਂ ਤੇ ਵਿਰਲੇ ਹੀ ਚਲਦੇ ਹਨ ।

  • @nirmalsingh1704
    @nirmalsingh1704 Год назад

    Very good massage

  • @gorabadsha4938
    @gorabadsha4938 6 лет назад +6

    Bahut waiya

  • @sardarji2938
    @sardarji2938 6 лет назад +4

    Nice song

  • @GaganKumar-my5vn
    @GaganKumar-my5vn 3 года назад +1

    Waheguru ji waheguru ji

  • @hardeepsidhu3846
    @hardeepsidhu3846 6 лет назад +2

    here putt punjab de

  • @ramneekgrewal8220
    @ramneekgrewal8220 6 лет назад +7

    both had Sang nice

  • @santoksingh1147
    @santoksingh1147 5 лет назад +2

    Good song santok Singh harbajan man

  • @amanpreetsingh6605
    @amanpreetsingh6605 3 года назад

    ਕਿਹੜੇ ਸ਼ਾਲ ਦੀ ਆ ਜੀ

  • @MakhanSingh-dx2pl
    @MakhanSingh-dx2pl 5 лет назад +3

    Mann sahib mur aayo sikhi virshe wal

  • @gurjindersingh1612
    @gurjindersingh1612 2 года назад

    Bahut vadia harbhajan g 🙏

  • @Banker_rrb_po
    @Banker_rrb_po 5 лет назад +3

    Nyc