Aan Milo (Official Video) : Gulab Sidhu |Latest Punjabi Song 2024 | Pro Media |
HTML-код
- Опубликовано: 3 фев 2024
- Aan Milo ( Official Video) : Gulab Sidhu | Pro Media | Jang Dhillon | Husky Music | Latest Punjabi song 2024 |
Husky Music & Gagan Sangha presents Gulab Sidhu’s new song - Aan Milo, having been sung by Gulab Sidhu, the song is composed, and penned by none other than Jang Dhillon.
Aan Milo is a high-energy Punjabi song that showcases Gulab Sidhu Top Villager style and powerful delivery. The track, produced by Iris Music, combines traditional Punjabi elements with modern production techniques, creating a sound that is both catchy and hard-hitting. The verses of the track are quite simple and meaningful in the melodious voice of Gulab Sidhu. #AanMilo #GulabSidhu #PunjabiSong2024
Song - Aan Milo
Singer - Gulab Sidhu
Lyrics/Composition - Jang Dhillon
Music - Iris Music
Makeover - Rupinder kaur
Video - Harry Rai (9592590201)
DOP - Jason Numberda
Edit & Color Grade - Gurjan Rukh
Poster Design - Perfect Route Designz & Jaggi Handa
A Film by Harry Rai
Project by - Harjeet Dhaliwal ad yodha dhaliwal
Label - Husky Music
Digitally Promoted across Platforms by - Pro Media
Presentation- Gagan Sangha
#punjabisong #punjabisongs2024 #gulabsidhu #sidhu #newpunjabisongs #punjabisongs #latestsongs #latestpunjabisongs #aanmilo #huskymusic #punjabi #songs #songstatus #husky #jung #jungdhillon - Видеоклипы
Aan milo song is out now suno sare ad share kro by gulab sidhu❤
ਗੁਲਾਬ ਸਿੱਧੂ ਤੇਰੀ ਅਵਾਜ ਬੜੀ ਦਮਦਾਰ ਅਬੋਹਰ ਏਰੀਆ ਘੈਟ ਗਲਬਾਤ
OH BAS KARO..KI FUKRIYA FUKRIYA MARN LAGYO. KASSHA JURDA NE 😂😂😂😂
Ek number par sidhu moosewala te upper nhi
Sirra bai ji ❤❤❤❤
@lakhveersinghchahal8681 q❤❤❤❤❤❤q isthe only haveto❤ q❤is the way to q is the best q q is a good morning I was in my heart🎉😂😂🎉😂🎉😂🎉😂🎉😂🎉😂🎉😂🎉😂🎉😂🎉 and soul mate is a good time😂🎉😂❤❤❤❤❤❤
ਸਿੰਧੂ ਮੂਸੇ ਵਾਲਾ ਬਾਈ ਨੂੰ ਕੌਣ ਕੌਣ ਯਾਦ ਕਰਦਾ 😢😢😢😢😢
😢😢😢😢
Yr bhutt yaad ondia sidhu moose wale di 😢😢😢😢😢😢😢😢😢
Sidhu mossewala nal jado pehla song aia si us din to surkhia vich aia si rab es singar no tarkhia bakshe very nice song well-done brother ❤❤❤❤❤
😢😢😢😢😢😢😢😢😢😢😢😢😢😢😢😢
bai g sidhu bai nu pasand karn wale sare yaad krde ne💓💓
ਇਕ ਲਾਈਕ ਬਾਈ ਮੂਸੇਆਲੇ ਲਈ❤❤❤
Legend Never Die
❤❤
❤❤❤❤❤
ਗੁਲਾਬ ਸਿੱਧੂ ਜਿਉਂਦਾ ਰਹਿ ਬਾਈ ਨੂੰ ਤੁਸੀਂ ਹਮੇਸ਼ਾਂ ਯਾਦ ਰੱਖਿਆ ❤❤
ਬਹੁਤ ਵਧੀਆ ਗੀਤ 22 ਜੀ
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y #justiceforsidhumoosewala
Lovekaran Singh
Aaààa@@lovekaransingh3666
Àaaaaa
@@followme13573T666v6u,,
ਮਮਂਡਣ😊
Legend Never Die
ਬਹੁਤ ਸੋਹਣਾ ਗੀਤ ਗਾਇਆ ਭਰਾ ਦਿਲੋਂ ਪਿਆਰ ਆ ਸਿੱਧੂ ਨੂੰ ਜਿਉਦਾ ਰੱਖਦਾ ਤੂੰ ❤️❤️❤️
ਗੁਲਾਬ ਸਿਆ ਅਸੀਂ ਤੇਰੇ ਚੋਂ ਸਿੱਧੂ ਨੂੰ ਦੇਖਦੇ ਆ ਰੱਬ ਤੈਨੂੰ ਲੰਬੀ umar ਤੇ ਤੰਦਰੁਸਤੀ ਬਖ਼ਸ਼ੇ
ਇਕੋ ਹੀ ਦਿਲ ਆ ਗੁਲਾਬ ਬਾਈ ਕਿੰਨੀਂ ਵਾਰੀ ਜਿੱਤੇਗਾ ਬੁਹਤ ਅਵਾਜ਼ ਤੇ ਲਿਖਤ ❤️🩹💎 | NO FAMERS NO FOOD ⛳✊
ਗੁਲਾਬ sidhu #ਜਸਟਿਸ for sidhu moosewala
🙏 ਮੌਤ 🙏
🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐#justice_for_sidhu_moosewala 😢
ਕੇਰਾ ਤਾ ਏਦਾ ਲੱਗਿਆ ਵੀ ਉਸਤਾਦ ਆਉਂਦਾ ਤੁਰਿਆ ਅਗਲਾ ਟੱਪਾ ਉਸਤਾਦ ਗਾਉਗਾ 😞😢 ਮਿੱਸ ਯੂ ਝੋਟਿਆ
ਗੁਲਾਬ ਵੀਰ ਬਹੁਤ ਬਹੁਤ ਧੰਨਵਾਦ ਤੇਰਾ ਸਾਨੂੰ ਪਤਾ ਤੇਰਾ ਕਿੰਨਾ ਪਿਆਰ ਆ ਬਾਈ ਨਾਲ ਤੂੰ ਬਾਈ ਨੂੰ ਹਮੇਸ਼ਾ ਜਿਉਂਦਾ ਰੱਖੇਗਾ ਅਪਣੇ ਗੀਤਾ ਵਿੱਚ।
ਜੰਗ ਢਿੱਲੋਂ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਐਨਾ ਸੋਹਣਾ ਗੀਤ ਲਿਖਿਆ ਤੇ ਸਰੋਤਿਆਂ ਦੀ ਝੋਲੀ ਪਾਇਆ 💯% ਮੂਸੇਆਲੇ ਜੱਟ ਤੇ ਢੁੱਕਦਾ 👌🏻💪💪 ਵਾਹਿਗੁਰੂ ਮਹਿਰ ਕਰਨ ਵੀਰ ਤੇਰੀ ਕਲਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ 🙏🏻
😢😢😢
@@sukhchainsingh-et3uy 😞😒
ਬਾਈ ਜੰਗ ਢਿੱਲੋਂ ਦੀ ਬਾ ਕਮਾਲ ਲਿਖਤ ਅਤੇ ਗੁਲਾਬ ਬਾਈ ਦੀ ਬੁਲੰਦ ਆਵਾਜ਼ ਦਾ ਸੁਮੇਲ ।❤❤❤❤❤❤❤❤❤
ਓਕੇ ਰਿਪੋਰਟਾਂ ਜੱਟਾ ਥਾਪੀ ਤਾਂ ਐ ਹੀ ਵੱਜਦੀ ਰਹੂਗੀ ਸਾਰੀ ਹੀ ਜ਼ਿੰਦਗੀ ❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
👍🤗
Tu ethe vi aa gyi 😂😂
ਬਹੁਤ ਜ਼ਿਆਦਾ ਸੋਹਣਾ ਗੀਤ ਹੈ ਵੀਰ I Miss you 😢 ਸਿੱਧੂ ਮੂਸੇਵਾਲਾ
ਸਿੱਧੂ ਕਰਕੇ ਪਿਆਰ ਮਿਲ ਰਿਹਾ ਲੋਕਾਂ ਤੋ
1:38 kis kis ka dil khus hogya❤
#justicforsidhumoosewala
❤❤❤
😢😢😢😢
😢😢😢😢😢😢😢😢😢😢😢😢😢
❤️❤️
ਇੱਕ ਲਾਇਕ ਜੰਗ ਢਿੱਲੋਂ ਦੀ ਲਿਖਤ ਨੂੰ ❤
Jngg
Bai golu siraaa jang dhillon
💯♥️
❤
Ysysbxuwh
ਬੜੀ ਟੈਨਸ਼ਨ ਸੀ ਦਮਾਗ ਤੇ
ਪਰ ਤੈਰਾ ਗਾਣਾ ਸੁਨ ਕੇ ਸਾਰੀ ਜਿੰਦਗੀ ਦੀ ਟੈਨਸ਼ਨ ਮੁਕ ਗਯੀ
ਜਿੰਦਗੀ ਜਿਓਂਣੀ ਹੁੰ ਥਾਪਿ ਮਾਰ ਕੇ
ਬਹੁਤ ਵਧੀਆ ਗੀਤ ਵੀਰ ਯਾਰੀ ਹੋਵੇ ਤੇਰੇ ਵਰਗੀ ਤੁਸੀ ਦਿਲੋਂ ਯਾਦ ਕਰਦੇ ਹੋ ਜੱਟ ਨੂੰ
❤❤❤ ਹਲੇ ਮੁੱਕਿਆ ਨੀ ❤
Sidhu da hath eda sirr te pta chla sidhu mossewala zindabad
Mosse ਅਲੇ ਜੱਟ ਦੀ ਫ਼ੋਟੋ ਚਾਰ ਚੰਦ ਲਾ ਦਿੰਦੀ ਆ ਵੀਡਿਓ ਚ ਜਿਉਂਦੇ ਰਹੋ ਗੁਲਾਬ ਸਿੱਧੂ ਬਈ 🎉🎉❤
ਸਿੱਧੂ moosewala ਦੀ ਥਾਪੀ ਅੱਜ ਵੀ ਓਵੇ ਹੀ kaim aa ❤❤❤ sira lata bai jung dhilon ne ਚਾਹੇ ਥੋੜੀ ਜੀ ਝਲਕ ਹੀ ayi aa moosewale di 👌👌
❤😂🎉😢😮😅endkddnkndkkd
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
Sidhu de thapi 💪💪
*ਅਸੀਂ ਪੱਕੇ ਫੈਨ ਆ ਉਧਮ ਸਿੰਘ ਦੇ
ਰੱਖੇ ਬੰਦੂਕਾਂ ਜੋ ਕਤਾਬਾਂ ਪਾੜ ਕੇ
ਰਾਜਧਾਨੀ ਵਾਲ਼ੀ ਜੇਲ੍ਹ ਨੀ ਤਿਹਾੜ ਦੇ
ਲੱਗ ਜਾਂਦੇ ਜਿਹੜੇ ਨੇਂ ਸੁਰਗਾਂ ਪਾੜ ਕੇ*
ਸਵਾਦ ਆ ਗਿਆ ਬਾਈ End
ਲਾਜਵਾਬ ਲਿਖਤ , ਲਾਜਵਾਬ ਗਾਇਕੀ ਤੇ ਲਾਜਵਾਬ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰੇ ਹੋਏ ਗੀਤ ਲਈ ਬਹੁਤ ਬਹੁਤ ਮੁਬਾਰਕਾਂ। ਜਿਉਂਦੇ ਵਸਦੇ ਰਹੋ।
🙏ਸਾਡੇ ਹੀਰੋ ਸਾਡੇ ਕੌਮੀ ਯੋਧੇ ਸੂਰਮੇ ਲੰਘ ਜਾਂਦੇ ਜਿਹੜੇ ਨੇ ਸੁਰੰਗਾਂ ਪਾੜਕੇ 🙏👍
ਬਹੁਤ ਵਧੀਆ ਵੀਰ ❤ ਰੱਬ ਤਰੱਕੀਆ ਬਖਸ਼ੇ ❤ ਜਦੋ ਬੰਦਾ ਗਰੀਬੀ ਚੋ ਨਿਕਲਦਾ ਰੱਬ ਆਪੀ ਤਰੱਕੀਆ ਬਖਸ਼ਦਾ। ਸਾਬਾਸ਼ ਵੀਰ
Sidhu moose wala ਗੁਲਾਬ ਸਿੱਧੂ 💪🤟👌💪💪💪💪👌👌👌🤟🤟
ਦਿਲ ਖੁੱਸ਼ ਕਰਤਾ ਬਾਈ । ਜਿੰਨਦਾਬਾਜ ਮੂਸੇਵਾਲਾ✌🏻🙏🏼
ਅੱਜ ਵੀ ਸਿੱਧੂ ਬਾਈ ਦੇ ਨਾਲ ਏ💪💪
ਇਸ ਗੀਤ ਵਿੱਚ ਇੰਜ ਲੱਗ ਰਿਹਾ ਹੈ ਕਿ ਜਿਵੇਂ ਸਭ ਕੁਝ ਸਿੱਧੂ ਮੂਸੇਵਾਲਾ ਹੀ ਕਰ ਰਿਹਾ ਹੋਵੇ😢😢
ਬਾਈ ਤੂੰ ਮੂਸੇਵਾਲਾ ਹੀ ਹੈ ਬਾਈ ਤੂੰ ਮੂਸੇਵਾਲਾ ਦੀ ਫੋਟੋ ਲਗਾਉਦਾ ਹੈ ਤਾਂ ਹੀ ਤੈਨੂੰ ਸੁਣਦੇ ਹਾਂ ❤
ਲੰਘ ਜਾਂਦੇ ਧਰਤੀ ਦੀਆਂ ਹਿੱਕਾਂ ਪਾੜ ਕੇ
ਬਹੁਤ ਘੈਟ ਗੀਤ ਝੋਟਿਆ।।👌👌❤❤❤
Gulab Sidhu veer tera dhanwad...bai da 5911 liya video vch
Waheguru ji ka Khalsa waheguru ji ki Fateh Har Har Mahadev ji Dhan Dhan Shri Guru Nanak Dev Ji Sahib ji Maharaj ji mehar rakhna Sidhu Moosewala Legend and actor Hero Great acting Gulab Sidhu Tee📿📘🌹🌹🍎🍉🍒🍊🍓🥝🥭🍇🌹❤️🌹❤️🌹❤️🌹❤️💕💓💪👊🖕🙏👏👍🇮🇳🚩🗡️✔️
ਹਾਲੇ ਮੁਕਿਆ ਨਹੀਂ ਹੇਟਰੋ ਪਾਸੇ ਹੋ ਜਾਉ ਪਾਸੇ ਹੋ ਜਾਉ ਸਾਡੇ ਆਲਾ ਆ ਗਿਆ #justiceforsidhumoosewala
ਬੰਬ ਗਾਣਾ 💣💣 ਗੁਲਾਬ ਬਾਈ 💪 ਬੱਕਰੇ ਬਲਾਕੇ ਲੈਣੇ ਨੰਦ ਵੈਲੀ ਨੇ ✌️
ਤੋਰ ਡਿੱਟੋ ਕਾਪੀ ਆ ਬੱਬਰ ਸ਼ੇਰ ਦੀ ਮੂਸਾ ਜੱਟ ❤❤❤
Waheguru ji ka Khalsa waheguru ji ki Fateh Har Har Mahadev ji mehar rakhna Sidhu Moosewala Legend and actor Hero Great acting Gulab Sidhu Tee 📿📘🌹🌹🍎🍉🍒🍊🍇🥭🥝🍓🌹❤️🌹❤️🌹❤️💕💓💪👊🖕🙏👏👍🇮🇳🚩🗡️✔️
Dilo salute aa gulab bai tuhaanu sidhu bai di legacy jinda rakhan lai❤❤
Sidhu moose wala🔥🔥🔥🔥🔥🔥🔥🔥🔥
ਜੇ ਅੱਜ ਮੂਸੇਵਾਲਾ ਜਿਉਂਦਾ ਹੁੰਦਾ ਓਹਨੇ ਪੱਕਾ ਇਸ ਗਾਣੇ ਚ colleb ਕਰਨਾ ਸੀ,,, ਬਾਈ ਬਾਈ ਗਾਣੇ ਵਾਂਗ,,,,,❤
Waheguru tenu sidhu 22 wangu tarkiya bakshe
ਰੁਤਬਾ ਤੋਂ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇ⛳⛳
ਧੰਨਵਾਦ ਜੰਗ ਵੀਰ ਜਿਉਂਦਾ ਰਹਿ ਦਿਲ ਖੁਸ਼ ਹੋ ਗਿਆ❤❤❤❤❤❤
ਸਿਰਾ ਬਾਈ ਜੀ 👌👌🔥🔥🔥
Bhout Sona song aa bro Ada hi vadhiaa vadhiaa song kadh de rho rab thonu tarakiaa bakhshe 🙏🙏🙏
Sidhu mossewala nu kon kon Miss kr rha 😢😢😢
Sira bro you’re killing it khich ke rakh jatta sawaad ah geya🔥👌🔥🔥🔥😍😍
ਜਦੋਂ ਗ਼ੁਲਾਬ ਦਾ ਕੋਈ ਗੀਤ ਆਉਂਦਾ ਓਦੋਂ ਲੱਗਦਾ ਹੁੰਦਾ ਵੀ ਆ ਤਾਂ ਜਮਾਂ ਸਿਰਾ ਕਰ ਤਾ ਪਰ ਅਗਲਾ ਉਸ ਤੋਂ ਵੀ ਉੱਪਰ ਹੁੰਦਾ ਪੱਟੁ ਦਾ ਕਿ ਨਹੀਂ ਦੋਸਤੋਂ ਦੱਸੋ ਮਾੜਾ ਜਿਹਾ ਲਾਈਕ ਕਰਕੇ
ਸਾਡਾ ਭਾਈ ਕਹਿੰਦਾ "ਜੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆ"❤
Legend never die❤
Sidhu moose wala bai di entery dekh k swaad aa gya gaana bhout sohna likhya bai Jang dhillon ne te bai gulab sidhu di awaz ch Jo josh aa oh hor kise di ch nhi hun
Gulab Sidhu Veer att he Karve Te.
Jang dhillon ❤❤❤chacha ਜੀ na ਰਲ ਕੇ rakh ਪਾ ਕੇ ਧੱਕ 👍🌹🌹
Nice song ❤❤❤
ਤੁਹਾਡੇ ਗਾਣਿਆ ਦੀ wait ਰਹਿੰਦੀ ਐ❤
Gulab veere Dil jitt laina har vaari🙏
ਮੂਸੇਵਾਲੇ ਤੋਂ ਬਾਅਦ ਗੁਲਾਬ ਸਿੱਧੂ ਦੇ ਗਾਣੇ ਹੀ ਘੈਂਟ ਲੱਗਦੇ ਆ ❤❤
Aat babay love from Lahore 🖤💯
🤍Bai sidhu moosewala Vi ha es video cha 😊🤍🇵🇹
ਭਰਾ ਦਾ ਗੀਤ ਬਹੁਤ ਸੋਹਣਾ ਵਾ ਸਾਡੇ ਭਰਾ ਨੇ ਗਾਇਆ ਗੁਲਾਬ ਸਿੱਧੂ ਨੇ ਬਹੁਤ ਨਾਈਸ ਆਵਾਜ ਆ ਮੈਨੂੰ ਬਹੁਤ ਵਧੀਆ ਲੱਗਿਆ ਰਹੀ ਗੱਲ ਕਲਾਸ ਸਾਡਾ ਸਿੱਧੂ ਮੂਸੇ ਵਾਲਾ ਸਾਡਾ ਲੈਜੰਡ ਸਿੱਧੂ ਮੂਸੇ ਵਾਲਾ
ਲੈਜਡ ਸਿੱਧੂ ਮੂਸੇਵਾਲਾ ਭਰਾ ਸਾਡਾ ਕਦੇ ਘਾਟਾ ਪੂਰਾ ਨਹੀਂ ਹੋ ਸਕਦਾ
ਤੋਰ ਜਿਦਾ ਕਾਪੀ ਏ ਬੱਬਰ ਸ਼ੇਰ ਦੀ (Sidhu moosewala) favrt lines in song ❤❤
ਬਹੁਤ ਵਧੀਆ ਸੌਂਗ ਬਾਈ ਵਾਹਿਗੁਰੂ ਮਿਹਰ ਕਰੇ🎉🎉🎉❤❤
ਬਹੁਤ ਵਧੀਆ
Siraaa gaint bamb attt
Jhote to vaad tere gaane te pair uthda y jeonda reh
Thapi maar ke jeona aa zindgi ❤
Gulab Sidhu V kam kichi tureya aounda ❤
All time favourite singer sidhu moosewala and gulab sidhu ❤❤
Gulab sidhu 22 nu sunke sidhu moosewala veer kis kis nu yaad aa janda ❤
ਮੂਸੇ ਵਾਲਾ ਪਾਜੀ ਕਿਹੜਾ ਸਿੱਧੂ ਯਾਦ ਕਰਦਾ ਹੈ?
Tuhade ta sare gane hi ghnt a bro. ❤❤❤ Love u from kanpur🥳
Justiceforsidhumusevala 😭🙏🏻
ਕੋਈ ਸਬਦ ਹੀ ਨੀ ਬਹੁਤ ਹੀ ਸੀਰਾ ਗਾਣਾ 👌🏻👌🏻
Best Punjabi song
Fire ❤
اونلی ون موسے والا بھائی
ਅਜੇ ਮੁਕਿਆ ਨੀ ਬਾਈ ਸਿੱਧੂ ਨੇ ਸੱਚ ਕਿਹਾ ਸੀ nyc song bai g
Good morning bro ji❤
1.38 sidhuseala 😍😍
Legend never die
ਗੁਲਾਬ ਸਿੱਧੂ ਬਾਈ ਜੀ 😇💯😍
Sett aa Sidhu Saab 👌👌
Super song 🎉❤
ਜੰਗ ਜੰਗ ਢਿਲੋ ਦੀ ਕਲਮ ਨੂੰ ਲਾਇਕ ਕਰੋ
ਸਿੱਧੂ ਬਾਈ ਦੀ entry 😍😍😍⚠️ #SidhuMooseWalaOnly ⚡
👌👌👌🖤
Awesome song
ਲਵ ਯੂ ਆ ਝੋਟੇਆ ਕਿਆ ਬਾਤ ਐ
ਆਣ ਮਿਲੋ ਆਲੇ ਤਾਂ ਪਤਾ ਵੀ ਨੀ ਲੱਗਣ ਦਿੰਦੇ,😂
@@user-li4hz7rk9f sire da posdu gana apni bhen nu v sna di , kya pta o v ehna nu ja mile😂🤫
ਕੋਈ ਨਾਂ ਜੰਗ ਢਿੱਲੋਂ ਹੁਣ ਆਣ ਹੀ ਮਿਲਾਂਗੇ ਤੈਨੂੰ ਮੁੱਲਾਂਪੁਰ ❤
Y end a
Bai sahi keha sidhu bai de tor sher nalo kat nhi se ❤️
Sirraaa song
.
.
Takkre je koi jihne yamraj vekhana....!
Aan milo phirda likhayi car te......!!
Jiyonda rha gulab bai sirra LA ditta bai sidhu moosse wala Ave hi jiyonda te radkda rhu sab di ankha ch