ਮੰਦਰ 'ਚ ਸੇਵਾ ਕਰਨ ਆਉਂਦੀਆਂ ਔਰਤਾਂ ਦੀਆਂ ਵਾਲੀਆਂ ਲਾਉਂਦਾ ਫੜ ਲਿਆ ਬੰਦਾ, ਲੋਕਾਂ ਬਣਾ 'ਤੀ ਰੇਲ! ਸੱਦ ਲਈ ਪੁਲਸ,

Поделиться
HTML-код
  • Опубликовано: 14 окт 2024
  • ਮੰਦਰ 'ਚ ਸੇਵਾ ਕਰਨ ਆਉਂਦੀਆਂ ਔਰਤਾਂ ਦੀਆਂ ਵਾਲੀਆਂ ਲਾਉਂਦਾ ਫੜ ਲਿਆ ਬੰਦਾ, ਲੋਕਾਂ ਬਣਾ 'ਤੀ ਰੇਲ! ਸੱਦ ਲਈ ਪੁਲਸ, ਇਕ ਮੌਕੇ ਤੋਂ ਹੋ ਗਿਆ ਫਰਾਰ Live
    #jagbani #punjabinews #latestnews #Snaching #police #Arrest #ladies #video
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 31

  • @chhinarythms7869
    @chhinarythms7869 2 месяца назад +8

    ਇਹ ਤਾਂ ਭਾਈ ਮੰਦਰ ਵਾਲਿਆਂ ਦੀ ਗਲਤ ਗੱਲ ਹੈ ਵਿਚਾਰਾਂ ਗਰੀਬ ਰੋਜੀ ਰੋਟੀ ਦਾ ਇੰਤਜ਼ਾਮ ਕਰ ਰਿਹਾ ਸੀ ਹੁਣ ਮੰਦਰ ਵਾਲਿਓ ਵੇਖਿਓ ਕਿਤੇ SC st ਐਕਟ ਨਾ ਲੱਗ ਜਾਵੇ

  • @DaljitSingh-qd3rk
    @DaljitSingh-qd3rk 2 месяца назад +2

    ਵੀਰ ਜਿਸ ਨੂੰ ਚੋਰ ਸਮਝ ਫੜਿਆ ਆ ਉਹ ਤਾ ਚੋਰ ਘੱਟ ਲੱਗਦਾ ਜਿਹੜੇ ਉਸ ਨੂੰ ਫੜੀ ਫਿਰਦੇ ਚੋਰ ਤਾ ਉਹ ਲੱਗਦੇ ਆ 😂😂😂😂😂

  • @santlashmanmuni6045
    @santlashmanmuni6045 2 месяца назад +6

    ਚੋਰੀ ਕਰਨੀ ਬਹੁਤ ਬੁਰਾ ਕੰਮ ਚੋਰ ਦਾ ਪੱਖ ਨਹੀਂ ਲੈਣਾ ਚਾਹੀਦਾ

  • @HarmitPadda
    @HarmitPadda 2 месяца назад +3

    ਹੱਥ ਗਲਤ ਪੈ ਗਿਆ,ਕੰਨ ਖਾਲੀ ਸੀ, ਬਰਾਮਦਗੀ ਹੋਈ ਨੀ, ਮਜ਼ਲੂਮਾਂ ਨਾਲ ਧੱਕਾ ਹੋ ਗਿਆ, ਅੱਗੇ ਘੜੰਮ ਚੌਧਰੀ ਤਾਰ ਚੋਰਾਂ ਨੂੰ ਟਰਾਂਸਫਰ ਚੋਰਾਂ ਨੂੰ ਕੁੱਟਦੇ ਸੀ , ਹੁਣ ਮੰਦਰ ਕਮੇਟੀ ਵਾਲੇ ਛਿੱਤਰ ਸੇਵਾ ਕਰੀ ਜਾਂਦੇ ਆ😂😂😂😂😂

  • @simranrana9297
    @simranrana9297 2 месяца назад

    😮😮

  • @gurpreetgill1882
    @gurpreetgill1882 2 месяца назад +3

    ਹਾਏ ਹਾਏ ਮੰਦਰ ਵਾਲਿਉ ਤੁਸੀਂ ਗਰੀਬ ਮਜਲੂਮ ਨਾਲ ਧੱਕਾ ਕੀਤਾ। ਕੀ ਹੋਇਆ ਜੇ ਚੋਰੀ ਕਰ ਲਈ ਹੁਣ 24 ਘੰਟੇ ਜੱਟ ਮੋਟਰਾਂ ਤੇ ਹੁੰਦੇ ਨੇ ਤਾਂ ਤਾਰਾਂ ਤੇ ਟਰਾਂਸਫਾਰਮਰ ਦਾ ਔਖਾ ਹੋਇਆ ਹੈ। ਅਪਣਾ ਧੰਦਾ ਤਾਂ ਚਲਾਉਣਾ ਹੈ ਅਗਲੇ ਨੇ

  • @HarmitPadda
    @HarmitPadda 2 месяца назад +1

    ਮੰਦਰ ਕਮੇਟੀ ਦਾ ਬਚਾਅ ਹੋ ਗਿਆ ਕੱਲੇ ਬੰਦੇ ਫੜ ਹੋਏ,ਨਾਲ ਜਨਾਨੀ ਹੁੰਦੀ ਇਨ੍ਹਾਂ ਚਗਲਾਂ ਨੇ ਰੌਲਾ ਪਾ ਲੈਣਾ ਸੀ, ਪੰਡਤਾਂ ਨੇ ਜ਼ਨਾਨੀ ਫੜ ਲਈ

  • @sidhuboy7957
    @sidhuboy7957 2 месяца назад +6

    ਮਜਬੀ ਸਿੰਗ ਆ ਗੁਰੂ ਦੇ ਬੇਟੇ 😂😂
    ਇਹ ਝੂਠਾ sc st act ਵੀ ਲਵਾ ਦਿੰਦੇ ਆ 😂😂

  • @HarnoorSingh-sg1vf
    @HarnoorSingh-sg1vf 2 месяца назад +3

    ਬਚਕੇ ਰਹੋ ਇਹ SC ST ਐਕਟ ਲਵਾ ਦਿੰਦੇ ਹੁੰਦੇ ਨੇ

  • @CharanjitSinghJohal
    @CharanjitSinghJohal 2 месяца назад +3

    ਬਚਕੇ ਰਹਿਓਂ, ਏਹਨਾ ਨੇ SC ST ਐਕਟ ਲਵਾ ਦੇਣਾ ਕੇ ਜੁਲਮ ਕੀਤਾ ਮਜ਼ਲੂਮ ਤੇ ਮੰਦਿਰ ਵਾਲਿਆਂ ਨੇ,

  • @AmanGrewal-dj6nw
    @AmanGrewal-dj6nw 2 месяца назад +2

    ਇਹਨਾ ਨੂ ਮਾਫੀ ਆ ਇਹ ਹਰ ਇਕ ਤੇ sc,stਐਕਟ ਲਵਾ ਦਿੰਦੇ ਆ

  • @kirankaur8340
    @kirankaur8340 2 месяца назад

    Where ?

  • @DhanwantSingh-qx9pm
    @DhanwantSingh-qx9pm 2 месяца назад +1

    Chalo chad do koi ne 😂😂😂😂

  • @swarnjeetkaurmattu1315
    @swarnjeetkaurmattu1315 2 месяца назад

    ਠਕਰੀ ਆ ਚੋਰੀ ਵਾਲੀ ਗੱਲ ਨਹੀਂ ਲੱਗਦੀ ‌‌ਮੂੰਹ ਤੇ ਹੱਥ ਲਾਇਆ ‌‌ਚੱਕਰ

  • @moglitoypom6019
    @moglitoypom6019 2 месяца назад +1

    ਮੂਲਨਿਵਾਸੀ

  • @RadhirSingh-ge6zs
    @RadhirSingh-ge6zs 2 месяца назад

    Bhaaii kio marde hooo vichare nu.Rotti vaste insaan ki kujh nhi kr skda dso.Insaan grreb lgda hei. Iss di vdh ton vdhh help kiti jave...

  • @jassasing3864
    @jassasing3864 2 месяца назад

    garreb da sochan ho riha . 😂😂 sc act lao

  • @demongamer4708
    @demongamer4708 2 месяца назад

    Chite Kaprhe ta pa rakhe han vichare ne hor ki kare

  • @palwindersingh5620
    @palwindersingh5620 2 месяца назад +2

    Mandir ty hun sc st act lagu sanu mandir ch marya ,sanu chori krn too rokyaa q

  • @DeepKhudadpura
    @DeepKhudadpura 2 месяца назад

    Banda frar police apna hissa v lugi tahi tan bhjata jija apna

  • @palwindersingh5620
    @palwindersingh5620 2 месяца назад

    Mandir wayoo sc act lag skda tyaaan naal boleooo