ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਆ ਰਹੇ ਹੈ ਪੰਜਾਬ ਬੰਟੇਗੀ ਮਿਠਾਈਆਂ ਖੁਸਖਬਰੀ?

Поделиться
HTML-код
  • Опубликовано: 17 ноя 2024

Комментарии • 235

  • @TheKingHunter8711
    @TheKingHunter8711 Месяц назад +68

    ਭਾਈ ਅੰਮ੍ਰਿਤਪਾਲ ਸਿੰਘ mp ਅਤੇ
    ਬੰਦੀ-ਸਿੰਘ ਰਿਹਾਈ ਲਈ ਮੋਹਾਲੀ
    ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ'
    ਵਿੱਚ ਵਧ-ਚੜ੍ਹਕੇ ਪਹੁੰਚੋ ਜੀ ❤❤

  • @TheKingHunter8711
    @TheKingHunter8711 Месяц назад +39

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    💥💥💥💥💥💥💥💥💥💥
    Modi-Shah BJP-RSS Murdabad

  • @JaswantSingh-jn6ii
    @JaswantSingh-jn6ii Месяц назад +2

    ਵੀਰ ਫੌਜੀ ਜੀ ਆਪਜੀ ਦੀ ਗਲ ਸਚ ਹੋ ਜਾਏ ਆਪਜੀ ਦਾ ਬਹੁਤ ਧਘਨਵਾਦ

  • @kisanektazindabadraisaabsi3394
    @kisanektazindabadraisaabsi3394 Месяц назад +44

    ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਸਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਆ ਰਹੇ ਨੇ

  • @ShamsherSingh-wg9yb
    @ShamsherSingh-wg9yb Месяц назад +50

    ਡਰ ਲੱਗਦਾ ਆਈ ਸੀ ਯੂ ਚ ਭਰਤੀ ਅਕਾਲ ਪੁਰਖ ਜੀ ਦਾ ਡੰਡਾ ਸ਼ੁਰੂ ਹੋ ਰਿਹਾ ਸਤਿ ਸ੍ਰੀ ਆਕਾਲ ਜੀ

    • @Wahegurusimram
      @Wahegurusimram Месяц назад +2

      ਜਾਨ ਨੂੰ ਖਤਰਾ ਬਿਆਨ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ 🙏

  • @NirmalSingh-d2j
    @NirmalSingh-d2j Месяц назад +2

    🙏🙏❤️❤️ਜ਼ਿੰਦਾਬਾਦ🙏 ਲਵ ਯੂ🙏

  • @gurwindermaan8698
    @gurwindermaan8698 Месяц назад +15

    ਜੱਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ

  • @rajeshthakur-v1i
    @rajeshthakur-v1i Месяц назад +39

    ਫੌਜੀ ਸਾਹਿਬ ਇਹਨਾਂ ਲਈ ਸਾਰੀ ਸੁਪਰੀਮ ਕੋਰਟ ਜੇਬ ਵਿੱਚ ਹੈ ਜੋ ਸਰਕਾਰਾਂ ਹਨ ਸਰਕਾਰਾਂ ਦੀ ਹੀ ਚਲਦੀ ਹੈ ਸੁਪਰੀਮ ਕੋਰਟ ਵਿੱਚ

  • @sunnybaidwan1458
    @sunnybaidwan1458 Месяц назад +28

    ਵਾਹਿਗੁਰੂ ਜੀ ਕੀ ਕਿਰਪਾ ਨਾਲ ਜਥੇਦਾਰ ਸਾਹਿਬ ਬਹੁਤ ਜਲਦ ਜੇਲ ਤੋ ਬਾਹਰ ਆਉਣਗੇ 🙏🏻🙏🏻🙏🏻

  • @Singh-ti
    @Singh-ti Месяц назад +23

    Jhathedar Bhai jagtar Singh Hawara Khalsa ji Jindabad panjab desh Khalsa panth jindabad Deepak foji Saab Dil khush kr dita TUC ❤❤❤❤❤

  • @kulwantkatwal9665
    @kulwantkatwal9665 Месяц назад +8

    ਵਾਹਿਗੁਰੂ ਜੀ ਦਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ।
    ਫੌਜੀ ਵੀਰ ਜੀ ਤੁਸੀਂ ਬਹੁਤ ਬਹੁਤ ਵੱਡੀ ਖਬਰ ਦਿੱਤੀ ਹੈ ਬਹੁਤ ਖੁਸ਼ੀ ਦੀ ਖਬਰ ਹੈ ਵਾਹਿਗੁਰੂ ਆਪ ਨੂੰ ਚੜ੍ਹਦੀ ਤੋਂ ਚੜ੍ਹਦੀ ਕਲਾ ਬਖਸ਼ੇ।

  • @ravinderpal1032
    @ravinderpal1032 Месяц назад +1

    ਬਹੁਤ ਹੀ ਵਧੀਆ ਖੁਸ਼ਖਬਰੀ ਸੁਣ ਕੇ ਸਿੱਖ ਕੌਮ ਨੂੰ ਵਧਾਈ। ਵੱਧ ਤੋਂ ਵੱਧ ਮੁਹਾਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਸਾਂਝਾ ਮੋਰਚਾ ਲਗਾਉਣ ਲਈ ਅਨਾਊਂਸ ਕੀਤਾ ਜਾਵੇ।

  • @BalbirSingh-jg4ie
    @BalbirSingh-jg4ie Месяц назад +7

    वाहेगुरु जी का खालसा वाहेगुरु जी की फतेह फौजी भाई साहब जी बहुत अच्छा 🙏🙏❤❤🌹🌹🌹

  • @gurbindersinghgurbindersin5449
    @gurbindersinghgurbindersin5449 Месяц назад +6

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @KaramSingh-ev1ku
    @KaramSingh-ev1ku Месяц назад +4

    ਬਹੁਤ ਖੁਸ਼ੀ ਹੋਈ ਤੁਹਾਡੀ ਖ਼ਬਰ ਸੁਣ ਕੇ ਪਰਮਾਤਮਾ ਮੇਹਰ ਕਰੇ

  • @RajSingh-do7zu
    @RajSingh-do7zu Месяц назад +1

    Waheguru ji waheguru ji waheguru ji waheguru ji waheguru ji

  • @rakkarrakkar2981
    @rakkarrakkar2981 Месяц назад +3

    ਸਿੱਖ ਕੌਮ ਦਾ ਹੀਰੋ ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 💜💜💜💜💜💜🩷🩷🩷🩷🩷🩷🩷🩷🪯🪯🪯🪯🪯🪯🪯🩷🩷🩷🩷🩷🩷🩷🩷🩷🩷🩷

  • @LuckyChauhan-qx1rz
    @LuckyChauhan-qx1rz Месяц назад +3

    ਫੋਜ਼ੀ ਵੀਰ ਜੀ ਬਹੁਤ ਮੁਬਾਰਕਾਂ ਸਭ ਨੂੰ, ਵਾਹਿਗੁਰੂ ਜੀ ਮੇਹਰ ਕਰੇ ਜਨਤਾ ਦੇ ਵੱਡੇ ਇਕੱਠ ਦੀ ਲੋੜ ਐ ਮੋਹਾਲੀ ਮੋਰਚੇ ਤੇ, ਜਥੇਦਾਰ ਸਾਭ ਛੇਤੀ ਹੀ ਜੇਲ੍ਹ ਤੋਂ ਬਾਹਰ ਵੀ ਆਉਂਣਗੇ,ਬਸ ਕੌਂਮ ਦੇ ਸਾਥ ਦੀ ਲੋੜ ਐ ਹੋਰ ਕੁਸ਼ ਨੀਂ, ਮੋਹਾਲੀ ਮੋਰਚੇ ਤੇ ਵੱਧ ਤੋਂ ਵੱਧ ਇਕੱਠ ਕਰੋ,

  • @sewasinghbhatti5438
    @sewasinghbhatti5438 Месяц назад +3

    ਵੀਰ ਦੀਪਕ ਜੀ ਸਤਸ਼੍ਰੀਅਕਾਲ ਆਪ ਬਹੁਤ ਖੁੱਲ ਕੇ ਬੋਲਦੇ ਹੋ ਆਪ ਦਾ ਧੰਨਵਾਦ ਜੀ

  • @rajeshthakur-v1i
    @rajeshthakur-v1i Месяц назад +25

    ਫੌਜੀ ਸਾਹਿਬ ਜਿਹੜੀਆਂ ਸਰਕਾਰਾਂ ਨੇ ਨਾ ਇਹ ਕੋਟ ਕੱਛੇ ਪੈਂਟਾਂ ਸਾਰਾ ਜੇਬ ਚ ਰੱਖਦੇ ਨੇ ਮਿੰਟ ਚ ਚੇਂਜ

  • @S1517A
    @S1517A Месяц назад +1

    WaheGuru Ji ka Khalsa WaheGuru Ji ki Fateh

  • @AmrikSahauli
    @AmrikSahauli Месяц назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurwantsingh5068
    @gurwantsingh5068 Месяц назад +2

    Bahut Vadiya Jaankari ditti Deepak Fouji Saab 🙏🙏🙏🙏🙏🙏🙏🙏🙏🙏🙏
    from - Bazpur, Uttarakhand......!

  • @HarbanssinghSingh-sy5fy
    @HarbanssinghSingh-sy5fy Месяц назад +1

    ਵਾਹਿਗੁਰੂ

  • @AjeetSingh-p3u
    @AjeetSingh-p3u Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @teamdeepakfoji001
    @teamdeepakfoji001 Месяц назад +10

    Waheguru ji❤❤

    • @Singh-ti
      @Singh-ti Месяц назад +3

      Waheguru ji 🙏🙏🙏🙏

  • @harinderbhaggal8955
    @harinderbhaggal8955 Месяц назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @armaansinghsidhu3796
    @armaansinghsidhu3796 Месяц назад +1

    ਫੌਜੀ ਭਾਈ ਬਹੁਤ ਬਹੁਤ ਧੰਨਵਾਦ ਇੱਕ ਅੱਛੀ ਖਬਰ ਲਈ ❤

  • @VanshikaBazzad-vj2sq
    @VanshikaBazzad-vj2sq Месяц назад +1

    Waheguru ji ka Khalsa waheguru ji ki Fateh

  • @gurjeetsingh2072
    @gurjeetsingh2072 Месяц назад +2

    27 ਚ ਸੀ ਐਮ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @jagtaraulakh4240
    @jagtaraulakh4240 Месяц назад +1

    ❤🎉 love you veer Deepak foji ji 🙏 ❤️ jindabad ji ❤🎉
    🥀❤🙏 waheguru ji Mehr kro ji🙏 ❤🎉🌷 foji veer ji te 🙏 ❤️ waheguru ji 🙏

  • @sherepunjabsandhu5656
    @sherepunjabsandhu5656 Месяц назад +2

    ਬਹੂਤ ਵਦਿਆ ਖੰਬਰ ਹੈ ਖੂਛੀ ਦੀ ਗੰਲ ਹੈ ਜਗਤਾਰ ਸਿਘ ਹੋਇਆ
    ਹਵਾਰਾ ਜਿਦਾਵਾਦ ਹੋ ਹਮੈਛਾ ਜਿਦਾਵਾਦ ਰਹੈਗਾ

  • @samandeepsingh4520
    @samandeepsingh4520 Месяц назад +2

    Waheguru ji chardiyakala bakshan singha nu

  • @gurjeetsingh2072
    @gurjeetsingh2072 Месяц назад +2

    ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ

  • @JagdeepSingh-yo7th
    @JagdeepSingh-yo7th Месяц назад +2

    ਵਾਹਿਗੁਰੂ ਜੀ ❤️🙏👍

  • @GurvinderSingh-s7k
    @GurvinderSingh-s7k Месяц назад +13

    Deepak Singh Fauji veer ji jindabad WaheGuru Ji ka Khalsa WaheGuru Ji ki Fateh Raj Karega Khalsa Maharaj Ranjeet Singh Warga

  • @lakhmirsingh6082
    @lakhmirsingh6082 Месяц назад +8

    Very nice news salute fauji sahib

  • @bsingh7247
    @bsingh7247 Месяц назад +4

    ਬਾਈ ਜੀ ਵਾਹਿਗੁਰੂ ਜੀ ਦਾ
    ਸ਼ੁੱਕਰ ਹੈ ਜੀ 🙏🙏🙏🙏🙏❤️❤️

  • @KewalSingh-c5l
    @KewalSingh-c5l Месяц назад +1

    Very good news deepk foji saab g jio jinabad jinabad jinabad

  • @Panjabsss
    @Panjabsss Месяц назад +2

    Shukria foji saab🙏

  • @Kaala333Ss
    @Kaala333Ss Месяц назад +2

    ਵਾਹਿਗੁਰੂ ਸ਼ੁਕਰ ਹੈ ਜਥੇਦਾਰ ਸਾਹਿਬ ਪੰਜਾਬ ਆ ਰਹੇ
    ਦੀਪਕ ਵੀਰ ਜੀ ਧੰਨਵਾਦ

  • @harinderbhaggal8955
    @harinderbhaggal8955 Месяц назад +1

    ਵਾਹਿਗੁਰੂ ਮਿਹਰ ਕਰਨ

  • @manjitkaurpelia3506
    @manjitkaurpelia3506 Месяц назад +3

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @AvtarSingh-di4qn
    @AvtarSingh-di4qn Месяц назад +3

    ਬਹੁਤ ਵਧੀਆ ਦੀਪਕ ਜੀ

  • @AmandeepButtar-d3m
    @AmandeepButtar-d3m Месяц назад +2

    ਜਗਤਾਰ ਸਿੰਘ ਹਵਾਰਾ ਜਥੇਦਾਰ ਜਿੰਦਾਬਾਦ

  • @ginderkaur6274
    @ginderkaur6274 Месяц назад +1

    ਬਹੁਤ ਵਧੀਆ ਖਬਰ ਦੀਪਕ ਵੀਰ ਧਨਵਾਦ

  • @kabalsinghbhojiankabalsing2470
    @kabalsinghbhojiankabalsing2470 Месяц назад +1

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️

  • @armaansinghsidhu3796
    @armaansinghsidhu3796 Месяц назад +1

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ❤🙏🙏

  • @kamaljitsingh7393
    @kamaljitsingh7393 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🎉🎉

  • @ravinderpal1032
    @ravinderpal1032 Месяц назад +1

    Voice of truth and most popular news channel Mr Deepak foji Saab ji zindabad zindabad zindabad

  • @rakkarrakkar2981
    @rakkarrakkar2981 Месяц назад +3

    ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ❤

  • @AmandeepButtar-d3m
    @AmandeepButtar-d3m Месяц назад +3

    ਬਿੱਟੂ ਤਾਂ ਉਸ ਦਿਨ ਐਵੇਂ ਜਾਂਦਾ ਸੀ ਜਿਸ ਦਿਨ ਮੰਤਰੀ ਚੁਣਿਆ ਜਾਣਾ ਸੀ ਜਿਵੇਂ ਡੋਲੀ ਵਾਲੀ ਕਾਰ ਤੋਂ ਪੈਸੇ ਚੁੱਕਣੇ ਬੱਚੇ ਭੱਜਦੇ ਹੁੰਦੇ

  • @SukhdevSingh-up3yo
    @SukhdevSingh-up3yo Месяц назад +1

    ਫੌਜੀ ਸਾਹਬ ਇੰਤਜਾਰ ਤਾਂ ਓਸ ਦਿਨ ਦਾ ਏ ਜਿਸ ਦਿਨ ਜੱਥੇਦਾਰ ਸਾਹਬ ਆਪਣਾ ਔਹਦਾ ਸੰਭਾਲਣਗੇ

  • @ParamjitSingh-o5w
    @ParamjitSingh-o5w Месяц назад +9

    Deepak foji saab ji zindabad

  • @sukhpalsingh9581
    @sukhpalsingh9581 Месяц назад +5

    Deepak fauji ji aap ko salaam es khush khabri for

  • @Anand-ux4mm
    @Anand-ux4mm Месяц назад +7

    Thanks for information very ji

  • @SukhwinderSingh-je1pe
    @SukhwinderSingh-je1pe Месяц назад +1

    Deepak Bhai Bahut Hi Kushi Di Khabar Hai Jathedar Hhwara Sahib Bahar Aa Rehe Hun Parmatama Ohna Nu Chardi Kla Baxan

  • @RandhirSingh-h7o
    @RandhirSingh-h7o Месяц назад +17

    ਖਤਰਾ ਕਿਸ ਪਾਸਿਓ ਹੈ ਹੁਣ ਕੁਦਰਤ ਹੀ ਇਹਨਾਂ ਦ ਇਲਾਜ ਕਰੇਗੀ ਰੱਬ ਦੀ ਲਾਠੀ ਅਵਾਜ ਨਹੀਂ ਕਰਦੀ

  • @AmandeepButtar-d3m
    @AmandeepButtar-d3m Месяц назад +3

    ਚਿੰਟੂ ਮਿੰਟੂ ਪਤਾ ਲੱਗ ਗਿਆ ਕਿ ਬਈ ਜਥੇਦਾਰ ਹਵਾਰਾ ਪੰਜਾਬ ਆ ਰਹੇ ਨੇ

  • @rajuvirk6348
    @rajuvirk6348 Месяц назад +1

    ਬਹੁਤ ਹੀ ਖੁਸ਼ੀ ਹੋਈ ਆਪ ਕੀ ਖਬਰ ਸੁਣ ਕੇ

  • @ParamjitSingh-o5w
    @ParamjitSingh-o5w Месяц назад +8

    Raj karega khalsa

  • @singhkarnail3953
    @singhkarnail3953 Месяц назад +3

    WAHEGURU JI KA KHALSA WAHEGURU JI KI FATEH FOJI SAHIB JI 🙏🏻🙏🏻🙏🏻🙏🏻🙏🏻❤️❤️❤️❤️🌷

  • @HariSinghSindhu-s5r
    @HariSinghSindhu-s5r Месяц назад +1

    Deepak Foji 🙏 Waheguruji Da Khalsa Waheguruji Di Fateh

  • @gurpreetsingh7424
    @gurpreetsingh7424 Месяц назад +4

    ਭਗਵੰਤ ਮਾਨ ਹੁਣ ਕੀ ਬਹਾਨਾਂ ਲਾਏਗਾ ਪਰ ਹੁਣ ਗਲਤੀ ਨਾ ਕਰ ਲਈ ਤੂੰ ਕਿਸੇ ਵੀ ਪਾਰਟੀ ਜੋਗਾ ਨਹੀਂ ਰਹਿਣਾ ਜੋ ਬੰਦਾ ਆਪਣੇ ਲੋਕਾਂ ਦਾ ਨਹੀਂ ਬਣਿਆ ਉਸ ਤੇ ਵਿਸ਼ਵਾਸ ਕੋਈ ਵੀ ਨਹੀਂ ਕਰਦਾ। ਯਾਦ ਰੱਖੀ ਨਹੀਂ ਤਾਂ ਬਹੁਤ ਪਸਤਾਏ ਗਾ

  • @bikarjitsingh34bikarjitsin10
    @bikarjitsingh34bikarjitsin10 Месяц назад +1

    ਬਾਈ ਜੀ ਇਹ ਬਾਹਰ ਆਉਣਾ ਚਾਹੀਦਾ ਹੈ ਝੰਡੇ ਨੂੰ ਮੂਤ ਦਾ ਬੰਨ ਪੳਊਗਾ ਤੇ ਅੰਮ੍ਰਿਤਪਾਲ ਸਿੰਘ ਦੀ ਜੁੱਤੀ ਨਾਲ ਇੰਜ ਖੁਲੂ ਜਿਵੇਂ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਜ਼ਕਰੀਆ ਨੂੰ ਆਇਆ ਸੀ

  • @rajwantbrar3806
    @rajwantbrar3806 Месяц назад +4

    ਵਾਹਿਗੁਰੂ ਜੀ

  • @GurdipKaur-hf1dy
    @GurdipKaur-hf1dy Месяц назад +5

    Waheguru

  • @sukhdarshansinghnatt2541
    @sukhdarshansinghnatt2541 Месяц назад +1

    Very nice veer ji God bless you with all families

  • @fatehsingh2903
    @fatehsingh2903 Месяц назад +4

    ਵਾਹ ਕਿਆ ਬਾਤ ਹੈ ਫੌਜੀ ਸਾਬ

  • @kulwantkatwal9665
    @kulwantkatwal9665 Месяц назад +2

    Waheguru ji, Aap ji nu Chardi Kalan bakxen ji🙏.

  • @sukhnirmalsingh6364
    @sukhnirmalsingh6364 Месяц назад +3

    Deepak ji, thanks for sharing this news. God is great. From Australia

  • @peetsingh6900
    @peetsingh6900 Месяц назад +5

    ਦੀਪਕ ਸਾਹਿਬ ਪੰਜਾਬ ਦੇ ਵਿੱਚ ਇੱਕ ਹੋਰ ਵੀ ਖੇਲ ਖੇਲਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਮਾਰ ਕਰਕੇ ਹੋਸਪਿਟਲ ਚ ਭਰਤੀ ਕਰ ਦਿੱਤਾ ਗਿਆ ਹੈ, ਅਤੇ ਇਹਨਾਂ ਨੇ ਦੋ ਬੰਦੇ ਕੱਟੜ ਸਿੱਖ ਵਿਰੋਧੀ ਉਹ ਕੁਰਸੀ ਤੇ ਦਫਤਰ ਦੇ ਵਿੱਚ ਬਿਠਾਏ ਹੋਏ ਨੇ ਜਿਹੜੇ ਕਿ ਆਪਣੀ ਮਰਜ਼ੀ ਨਾਲ ਕਿਹੜੀਆਂ ਫੈਕਟਰੀਆਂ ਕਿੱਥੇ ਸੈਟਅਪ ਕਰਨੀਆਂ ਨੇ ਕਿੱਥੋਂ ਪੈਸਾ ਕੱਢਣਾ ਕੀ ਕੀ ਕੰਮ ਕਰਨੇ ਨੇ ਉਹ ਸਾਰੀ ਪੂਰੀ ਸੈਟਿੰਗ ਕੀਤੀ ਜਾ ਰਹੀ ਆ

  • @HarbhajanSandhu-n3c
    @HarbhajanSandhu-n3c Месяц назад +3

    Waheguru ji ka khalsa waheguru ji ki Fateh 🙏🙏🙏
    Raaj karega Khalsa ji 🙏🙏🙏

  • @BalbirSingh-jg4ie
    @BalbirSingh-jg4ie Месяц назад +5

    भाई साहब जी आना है फौजी भाई साहब जी वाहेगुरु जी🌹🌹❤❤

  • @SwaranSingh-i1w
    @SwaranSingh-i1w Месяц назад +7

    बधाई हो 🎉

  • @GurdipsinghSingh-mw2el
    @GurdipsinghSingh-mw2el Месяц назад +3

    Depak sir aap ka bhaut dhanvaad .Jo itna sport kerte hai.

  • @GurudevSingh-i8y
    @GurudevSingh-i8y Месяц назад +3

    Waheguru ji satnam waheguru namaste

  • @harinderpreethani8147
    @harinderpreethani8147 Месяц назад +1

    Waheguru ji ka Khalsa waheguru ji ke Fateh 🙏🙏👍👍👍👍

  • @jkl55555
    @jkl55555 Месяц назад +6

    Waaheguruji 🙏

  • @bhavishay320
    @bhavishay320 Месяц назад +3

    Raj krega khalsa

  • @SatnamSingh-rt1mk
    @SatnamSingh-rt1mk Месяц назад +2

    Waheguru ji miharal krn

  • @fojisabmusic7786
    @fojisabmusic7786 Месяц назад +8

    Fogi sab bout hi kushi hoi dil kush ho gai

  • @sandeepmanderna1177
    @sandeepmanderna1177 Месяц назад +5

    Bahit badiya bahi ji

  • @prithamgill6350
    @prithamgill6350 Месяц назад +4

    Good bai

  • @deepakbazzad284
    @deepakbazzad284 Месяц назад +8

    राज करेगा खालसा

  • @bhagatsinghbhagatsingh9868
    @bhagatsinghbhagatsingh9868 Месяц назад +6

    Fouji saab love you 💐

  • @TheKingHunter8711
    @TheKingHunter8711 Месяц назад +5

    Jagtar Singh Hwara Zindabad
    💥💥💥💥💥💥💥💥💥💥💥

  • @gurdevsingh-zc5xw
    @gurdevsingh-zc5xw Месяц назад +1

    ਤੁਹਾਡੇ ਮੂਹ ਚ ਘਿਉ ਸ਼ਕਰ ਫੌਜੀ ਸਾਹਿਬ ਚੰਗੀ ਖਬਰ ਦੇਣ ਲਈ

  • @HgvjVi
    @HgvjVi Месяц назад +5

    Bhut vadia ji

  • @KhalsaAS
    @KhalsaAS Месяц назад +4

    BHAI JAGTAR SINGH JI HAVARA..
    ....ZINDAVAD❤❤❤❤❤

  • @ParamjitSingh-o5w
    @ParamjitSingh-o5w Месяц назад +24

    Ab bhagwant Maan ko nsa laga ke dibrugrh bezo

    • @Singh-ti
      @Singh-ti Месяц назад +3

      Bhagwant bhuchad phale hi hospital chale gya jive Anil Kapoor ik din layi Cm banda flim vich Mantri da bnda hospital ch chale gya siv

  • @GobindSingh-u4f
    @GobindSingh-u4f Месяц назад +2

    Waheguru ji Waheguru ❤

  • @NirmalSingh-zr1ki
    @NirmalSingh-zr1ki Месяц назад +5

    ❤❤❤

  • @gurleenkaur-ng5fg
    @gurleenkaur-ng5fg Месяц назад +10

    Very very good job LAZWAAB God bless you foji saab God bless you😂😂😂😂😅😅😅😅😅😅

  • @paramjitsingh2734
    @paramjitsingh2734 Месяц назад +1

    Keep it up foji shaib ❤selut

  • @jskambojsingh9174
    @jskambojsingh9174 Месяц назад +2

    Aap ko salute hai.Bahut jodhila speech hoti hai.

  • @HarjeetSinghCheema-b1h
    @HarjeetSinghCheema-b1h Месяц назад +2

    Waheguru ji di kirpa hogi sher te

  • @KuldeepSingh-t1l
    @KuldeepSingh-t1l Месяц назад +4

    Waheguru ji

  • @SandhuMani-fu4bw
    @SandhuMani-fu4bw Месяц назад +2

    Waheguru ji ,🙏

  • @navjitsingh4322
    @navjitsingh4322 Месяц назад

    Sanyukta Punjab Ekta zindabad Punjab Haryana kisan ekta zindabad