Center sarkar ne sal 2023 Vichy basmati rice di galat export policy bna ke kisana nu peddi dhan te sal 2023 Vich rs 10000 da nuksan kita gia h eh paisa kisan nu vedesh to peddi dhan ke rice ko bachne ke leavapari me compition se milna tha iss tran videsh to hon walli amden na hone karan desh ate kisan nal bhut vaddi gdari kiti ha esse sarkar duara desh se gdari Karna na mafi yog h
ਜਦ ਸਰਕਾਰ ਕਾਲੇ ਕਨੂੰਨ ਲਾਗੂ ਨੀ ਕਰ ਸਕੀ ਤਾ ਸਰਕਾਰ ਨੇ ਫਿਰ ਉਹ ਹੀ ਕਾਲੇ ਕਨੂੰਨ ਲਾਗੂ ਕਰਨ ਲਈ ਅਵਦੇ ਦਲਾਲ ਇਕੱਠੇ ਕਰਕੇ ਕਮੇਟੀ ਬਣਾਤੀ ਜਿਹੜੇ ਕਾਲੇ ਕਨੂੰਨ ਕਿਸਾਨਾਂ ਨੂੰ ਪਹਿਲਾਂ ਹੀ ਮੰਜੂਰ ਨੀ ਸੀ ਇਹ ਕਮੇਟੀ ਦੇ ਉਹ ਹੀ ਕਾਲੇ ਕਨੂੰਨ ਕਿਵੇਂ ਮੰਜੂਰ ਕਰ ਲੈਣਗੇ
ਸਿਰਫ਼ ਸਾਡੇ ਪੰਜਾਬ ਵਿੱਚ ਜੋ ਕੋਈ ਵੀ ਖੇਤੀ ਕਨੂੰਨ ਬਨਾਉਣਾ ਹੈ ਤਾਂ ਪੰਜਾਬ ਦੀਆਂ ਕਿਸ਼ਾਨ ਯੂਨੀਅਨਾਂ ਤੋਂ ਜਰੂਰ ਪੁੱਛ ਲਿਆ ਕਰੋ ਬੁੱਚੜ ਲੋਕਾਂ ਨੂੰ ਬੇਨਤੀ ਹੈ