🔥LIVE NOW🔥 Radio Virsa Upgrade TV | 16 NOV 2024

Поделиться
HTML-код

Комментарии • 58

  • @gurdeep7404
    @gurdeep7404 11 часов назад +10

    (ਰੇਡੀਓ ਵਿਰਸਾ) ਸੁਣਨ ਵਾਲੇ ਲੋਕਾਂ ਦੇ ਜੀਵਨ ਵਿੱਚ ਬਹੁਤ ਵਧੀਆ ਸੁਧਾਰ ਹੋ ਰਿਹਾ ਹੈ। ਇਸ ਲਈ (ਰੇਡੀਓ ਵਿਰਸਾ) ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ ਜੀ।❤️🙏💖

  • @GurbachanSingh-d5v
    @GurbachanSingh-d5v 14 часов назад +9

    ਧੰਨਵਾਦ ਬਾਈ ਜੀ ਥੋਨੂ ਪਰ ਮਾਤਮਾ ਲੱਮੀ ਉਮਰ ਵੱਖਛੇ❤❤❤❤

  • @kuljindersingh3128
    @kuljindersingh3128 12 часов назад +4

    ਬਹੁਤ ਵਧੀਆ ਭਾਈ ਸਾਹਿਬ

  • @melaram5309
    @melaram5309 13 часов назад +8

    ਰੇਡੀਓ ਵਿਰਸਾ ਦੇ ਸਰੋਤਿਆ ਨੂੰ ਸਤਿ ਸ਼੍ਰੀ ਅਕਾਲ ਜੀ

  • @Navjotsinghgill876
    @Navjotsinghgill876 13 часов назад +5

    ਗੁਰੂ ਫ਼ਤਹਿ , ਬਾਈ ਹਰਨੇਕ ਸਿੰਘ ਤਾਂ ਸਭ ਸਰੋਤੇ ਆ ਨੂੰ

  • @Mandeepsingh-ec3uu
    @Mandeepsingh-ec3uu 2 часа назад

    ਧੰਨਵਾਦ ਜੀ

  • @GurpalSingh-jr2sr
    @GurpalSingh-jr2sr 12 часов назад +4

    ਸਰਦਾਰ ਹਰਨੇਕ ਸਿੰਘ ਜੀ ਆਪ ਠੀਕ ਫਰਮਾ ਰਹੇ ਹੋ ਵਾਕਿਆ ਹੀ ਸਾਡੇ ਵਿੱਚ ਕੁਢੰਗਪੁਣੇ ਅਤੇ ਉਜੱਡਪੁਣੇ ਦੀ ਕੋਈ ਕਸਰ
    ਬਾਕੀ ਨਹੀਂ ਰਹੀ, ਜੇਕਰ ਸਿਧਰਿਆਂ ਨੂੰ ਇੱਕ ਪਾਸੇ ਕਰਕੇ ਕਮਾਂਡ ਕਰ ਰਹੀ ਧਿਰ ਵੱਲ ਵੀ ਧਿਆਨ ਦੇਈਏ ਤਾਂ ਜੇਹੜੇ ਅੱਜ ਇਨਕਲਾਬਾਂ
    ਨੂੰ ਤੋੜ ਚਾਹੜਨ ਦੀਆਂ ਗੱਲਾਂ ਕਰਦੇ ਹਨ
    ਕੱਲ ਨੂੰ ਅਗਲੀ ਧਿਰ ਅੱਗੇ ਪੂਛ ਹਿਲਾਉਦੇਂ
    ਫਿਰਦੇ ਹੁੰਦੇ ਹਨ,ਹੁਣ ਰਾਤੋ ਰਾਤ ਉਹਨਾਂ ਦੀ ਸਾਰੀ ਸ਼ਰਦਾ ਕਿਵੇਂ ਖੰਭ ਲਾ ਕੇ ਉੱਡ ਜਾਂਦੀ ਹੈ,ਇਹ ਸੰਕੇਤ ਭਰੀ ਲੀਲਾ ਕਿਸੇ ਇਕ ਧਿਰ ਤੇ ਨਹੀਂ ਸਾਰੀਆਂ ਧਿਰਾਂ ਚ ਵਰਤ ਰਹੀ ਹੈ.

  • @Harjindersingh-gs6pr
    @Harjindersingh-gs6pr 13 часов назад +5

    ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ🙏🏻🙏🏻

  • @avtarnagra3464
    @avtarnagra3464 4 часа назад +1

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖਾਂ ਨੂੰ ਬਾਬੇ ਨਾਨਕ ਦੇ ਪਿਆਰਿਆਂ ਨੂੰ 🙏

  • @MANJITSINGH-vg8rl
    @MANJITSINGH-vg8rl 2 часа назад

    Veer ji bahut bahut vadhiya salute tuhanu or sari teem nu ❤❤❤❤❤

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 10 часов назад +3

    ਫਤਿਹ ਹਰਨੇਕ ਸਿੰਘ ਜੀ

  • @GurvinderSingh-x4b
    @GurvinderSingh-x4b 4 часа назад +1

    ਕਦੇ ਵੀ ਨਹੀਂ ਵੀਰ ਜੀ, ਵੀਰ ਹਰਨੇਕ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ

  • @gurbachansingh9483
    @gurbachansingh9483 4 часа назад

    ਸੱਤ ਸ਼੍ਰੀ ਆਕਾਲ ਬਾਈ ਜੀ ਗੁਰਬਚਨ ਸਿੰਘ ਬਹਾਦਰ ਪੁਰ ਮਾਨਸਾ ਤੋ

  • @bhupindersingh4889
    @bhupindersingh4889 7 часов назад +2

    Thanks bhaji harnek Singh ji

  • @AmrinderMaan07828
    @AmrinderMaan07828 5 часов назад +2

    Sat Sri akal ji...bohat vdia program

  • @BalbirSingh-xj2qv
    @BalbirSingh-xj2qv 13 часов назад +2

    ਬਾਈ ਜੀ ਸਤਿ ਸ੍ਰੀ ਆਕਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜੀ ਬਲਵੀਰ ਸਿੰਘ ਜੀ

  • @JagjitSingh-xs3ij
    @JagjitSingh-xs3ij 14 часов назад +3

    ਵਧੀਆ ਕਾਰਗੁਜ਼ਾਰੀ ਕਰਨ ਲਈ ਸ਼ੁਕਰੀਆ

  • @harcharansinghbrar6808
    @harcharansinghbrar6808 5 часов назад +2

    Guru Fateh ji

  • @charanjeetsingh9799
    @charanjeetsingh9799 14 часов назад +5

    ਰੇਡੀਓ ਵਿਰਸਾ ਜਿੰਦਾਬਾਦ ਸਰਦਾਰ ਹਰਨੇਕ ਸਿੰਘ ਬਾਈ ਜੀ ਜਿੰਦਾਬਾਦ
    ਇਕ ਬਾਈ ਜੀ ਰੇਡੀਓ ਦੀ ਐਪ ਨੀ ਮਿਲਦੀ ਪਲੇਅ ਸਟੋਰ ਤੇ ਕੋਈ ਹੱਲ ਕਰੋ ਬਾਈ ਜੀ ਮੈ ਆਪਜੀ ਦਾ ਤਹਿਦਿਲੋਂ ਧੰਨਵਾਦੀ ਹੋਵਾਂਗਾ

  • @majorcheema4004
    @majorcheema4004 15 часов назад +8

    ਭਾਜੀ ਇਕ ਬੂਟਾ ਸਿੰਘ ਜੀ ਪਹਿਲਾਂ ਫੋਨ ਕਰਦੇ ਸੀ ਆਪਣੇ ਪ੍ਰੋਗਰਾਮ ਵਿੱਚ ਉਹ ਵੀ ਮੁੱਖਮੰਤਰੀ ਦੇ ਹੱਕ ਵਿੱਚ ਵੀਡੀਓ ਪਾ ਰਹੇ ਨੇ, ਕੇ ਇਕ ਗੁਰਸਿੱਖ ਦੀ ਪੱਗ ਲਾਹੀ ਕੇਸਾਂ ਦੀ ਬੇਅਦਬੀ ਕੀਤੀ, ਪੱਗ ਤਾਂ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲਾਹੀ ਫਿਰਦਾ ਸੀ 🙏🏻🙏🏻

  • @TS-wl9cn
    @TS-wl9cn 13 часов назад +4

    Sat Sri akal bai g

  • @HPHRPB
    @HPHRPB 2 часа назад

    Great Sir..Thanks

  • @aksampla9517
    @aksampla9517 2 часа назад

    Ssa ji from Germany 🇩🇪

  • @gurmeetsingh-bk9fd
    @gurmeetsingh-bk9fd 4 часа назад

    Always truth

  • @KulwinderSingh-ut1db
    @KulwinderSingh-ut1db 13 часов назад +3

    I will salute gill sahib

  • @ShivrajSingh-ls8qj
    @ShivrajSingh-ls8qj 13 часов назад +2

    Vary good program

  • @deepsingh-ju4nk
    @deepsingh-ju4nk 12 часов назад +3

    Good 👍

  • @SatnamSingh-s4w6n
    @SatnamSingh-s4w6n 12 часов назад +2

    Jio veera g❤

  • @narindersingh3140
    @narindersingh3140 12 часов назад +3

    ਜਦੋਂ ਦਾ ਸੋਸ਼ਲ ਮੀਡੀਆ ਆਇਆ ਉਦੋਂ ਹੀ ਇਹਨਾਂ ਨੇ ਆਮ ਜਨਤਾ ਜਿਹੜੀ ਪਿੰਡਾਂ ਦੇ ਵਿੱਚ ਸੀ ਉਹਨਾਂ ਨੂੰ ਭੜਕਾਉਣਾ ਸ਼ੁਰੂ ਕੀਤਾ ਢਾਡੀਆਂ ਨੇ ਕਵੀਸ਼ਰੀਆਂ ਨੇ ਉਹਨਾਂ ਦਾ ਤਾਂ ਬਿਜਨਸ ਸੀ ਫਿਰ ਬਹੁਤ ਸਾਰੇ ਐਸੇ ਨਿਊਜ਼ ਚੈਨਲ ਯਰ ਪੰਜਾਬ ਦੇ ਵਿੱਚ ਪੈਦਾ ਹੋਏ ਨੇ ਅਜੇ ਵੀ ਉਹ ਲੋਕਾਂ ਨੂੰ ਗਲਤ ਜਾਣਕਾਰੀਆਂ ਦੇ ਕੇ ਭੜਕਾ ਰਹੇ ਨੇ ਅੱਗੋਂ ਬੋਲਣ ਵਾਲੇ ਬੰਦੇ ਬਹੁਤ ਹੀ ਘੱਟ ਨੇ ਇੱਕ ਹੀ ਪਾਸੇ ਦਾ ਵਿਚਾਰ ਦੱਸਿਆ ਜਾ ਰਿਹਾ ਹੈ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਨੇ ਪਰ ਸੋਸ਼ਲ ਮੀਡੀਆ ਨੇ ਦੇ ਵਿੱਚ ਬਹੁਤ ਸਾਰੇ ਲੋਕ ਦੁਕਾਨਾਂ ਖੋਲ ਕੇ ਬੈਠੇ ਨੇ ਔਰ ਆਪਦਾ ਸੌਦਾ ਵੇਚਦੇ ਨੇ

  • @saddu.111
    @saddu.111 12 часов назад +3

    Excellent program

  • @punjabi2561
    @punjabi2561 12 часов назад +1

    Bhaji tuhadi jhande wali gll nal asi sahmat wa. Bura lagda hai. Thankyou bhaji

  • @TheAmankalra
    @TheAmankalra 14 часов назад +3

    🙏🙏

  • @kulwindersinghkulwindersin5286
    @kulwindersinghkulwindersin5286 14 часов назад +3

    🙏

  • @khangura6260
    @khangura6260 10 часов назад +2

    ❤🧡💛💚💙💜💗

  • @lordbirras
    @lordbirras 13 часов назад +2

    ❤❤❤

  • @rakeshsahebsaheb4085
    @rakeshsahebsaheb4085 11 часов назад +2

    ❤🙏

  • @simarthind8625
    @simarthind8625 13 часов назад +2

    Dil kush ho jnda aap ji da program vekh ky bot knowledge mildi ya bhai saab ji❤😊

  • @BalwinderSingh-wx7yp
    @BalwinderSingh-wx7yp 6 часов назад

    Hi❤❤❤❤❤❤❤❤❤❤❤❤❤❤

  • @AvtarSingh-d6e8w
    @AvtarSingh-d6e8w 9 часов назад +1

    Good job ver g

  • @melaram5309
    @melaram5309 14 часов назад +4

    ਵੀਰ ਹਰਨੇਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆਪ ਕੁਮੈਂਟ ਤਾ ਖੋਲ ਦੀਆ ਕਰੋ ਅਸੀਂ ਵੀ ਫਤਹਿ ਬੁਲਾ ਲਿਆ ਕਰੀਏ ਜੀ

  • @gurpreetchandi9038
    @gurpreetchandi9038 3 часа назад

    je kite koi bnada gurbani diyan panktian chuck ke ohna panktian nu torh mrodh ke avde sahb nall arth kad ke boht vdha gyani banda samne wale nu gyan dinda vi ah gall eda oh gall oda guru sabh ne sanu sikha nu ah kmm karn to rokya ah kmm karn nu keha Je oh bnda pichle 2 ja 3 sall to redio sunh reha ta oh bnda us gyani nu boht vdia trike nall tark nall gall kar ke ohnu do mint wich thanda kardu jehra apne app nu gyan da sagar samda

  • @AffectionateBeachCoast-gc8hp
    @AffectionateBeachCoast-gc8hp Час назад

    Ki tuci RUclips Chanel te add band nahin kar sakdee.. because hat sarota add free package nahi llei sakda

  • @SatnamSingh-s4w6n
    @SatnamSingh-s4w6n 12 часов назад +1

    🫶

  • @HarcharanSingh-iz4cw
    @HarcharanSingh-iz4cw 9 часов назад +1

    ਧਰਤੀ ਦੇ ਸਾਰੇ ਸਿੱਖ ਮੰਨ ਲੋ 2 ਕਰੋੜ ਸਿੱਖ ਆ ਸਾਰੇ ਇੱਕੋ ਥਾਂ ਵੋਟਾਂ ਪਾ ਦੇਣ ਫਿਰ ਕੀ ਦੂਨੀਆਂ ਨੇ ਕਿਹਨਾ ਨੌਨ ਸੇੰਸ

  • @stranger-_-5994
    @stranger-_-5994 11 часов назад +2

    Es ne pag lahi hai bazurag gur sikh di us di beadbi nahi parmjit kali wargeya nu es nu chak leya

  • @princejaswal2867
    @princejaswal2867 9 часов назад

    paji ik chnl aa sikh prees satluj tv o insan paji ina jehar bharda loka ch ini nafrat bharda o safe hindu aa nu aane kahi janda kehnda asi 100 caror aane hindu kehnda o us pagal a ni pta tohanda rola hindu ch ik barg hai brahmin baad o ta hai hi 25%30% aa unha nu bolo tusi sare hindu aa nu bolda o naale punjab kise de peyo da ni punjab sada hindu aa da wi aa hindu 46% ne ida kida khali satan bna len ge a jehar nafrat bhar bhar azadi ida ni milldi hundi 100 saal lag geya c goreya to azad hone lyi te ki ki hoya sab nu pta

  • @amitconclusions6616
    @amitconclusions6616 11 часов назад +2

    Your Granth sahib is not a complete book, you just gave an example from bani about Ravan and Maa Sita, your same book says that Lord Rama step on the stone and again made that into a female named Ahilaya. Rama was not just a king, he is incarnation of Lord Vishnu but playing a role of ordinary human in Treta Yuga. You only have vocabulary about Sanatan dharam but absolutely no knowledge on Hinduism and Granth Sahib. Widen your area of research or request any Hindu Scholar to debate or consultation

  • @user-Ma543
    @user-Ma543 12 часов назад +1

    Zindagi badal ti thank u saari gallan mere te hi bol de ho

  • @HPHRPB
    @HPHRPB 2 часа назад

    Daaru pee k daddy daddy amritsar wale nu akkal aa gyyii honii.

  • @Surjeetsingh-f3p
    @Surjeetsingh-f3p 14 часов назад +4

    Chadhda.surj.nank.di.ruh.nirol.sach.

  • @GurpreetSingh-ow7gy
    @GurpreetSingh-ow7gy 9 часов назад +2

    ❤❤❤❤❤

  • @chamkaursingh2925
    @chamkaursingh2925 12 часов назад +2

    🙏

  • @parminderkaur3800
    @parminderkaur3800 Час назад

    🙏🙏🙏