200 ਰੁ. Gunda Tax ਲੈਣ ਪਿੱਛੇ ਕੀ ਹੈ ਅਸਲੀ ਕਾਰਨ ? ਕੈਮਰੇ ਅੱਗੇ ਪਿੰਡ ਦੇ Sarpanch ਨੇ ਦੱਸੀ ਸਾਰੀ ਗੱਲ...

Поделиться
HTML-код
  • Опубликовано: 16 янв 2025

Комментарии • 119

  • @bhawandeepdhillon447
    @bhawandeepdhillon447 2 часа назад +3

    ਲੱਖ ਲਾਹਨਤ ਇਹੋ ਜਿਹੇ ਸਰਪੰਚ ਤੇ

  • @prabhpannu9468
    @prabhpannu9468 4 часа назад +6

    ਲੰਗਰ ਵਿਚ ਵੀ ਅਸੀਂ ਦਾਨ ਕਰਦੇ ਹਾਂ ਜੇ ਰਾਹਗੀਰਾਂ ਲਈ ਦਾਨ ਕਰ ਦੲਈ ਤਾਂ ਕੀ ਫਰਕ ਪੈਂਦਾ

  • @shuntygarg2874
    @shuntygarg2874 5 часов назад +9

    ਆਮ ਆਦਮੀ ਪਾਰਟੀ ਦੀ ਔਕਾਤ ਦਸਨ ਲਈ ਕਾਫੀ ਏ ਵੀਡੀਓ good work

    • @kabirdawra2444
      @kabirdawra2444 Час назад +1

      i aap party da ki hogya gundagardi sarpanch kare made tusi na dusre da leo tu kali dal da lagda chnnal vi kalia da hai pul kar seva kar ke banya hun Edit hun pata laga kali sarpanch hai akaliya da kam hi shuru to gunda tax lena aa gye apni aukat te

    • @NeelamDhingra-x5j
      @NeelamDhingra-x5j Час назад +1

      Gunda tax akali sarpanch lave aukat kali sarpanch ne dhika diti ki sadi gunda tax lan di aadta halle vi ni gyi
      Te aap party kitho aa gyi

  • @gopibains1982
    @gopibains1982 3 часа назад +3

    Lakh Lakh lahnat Sarpanch te

  • @jagtarbrar4794
    @jagtarbrar4794 2 часа назад +2

    ਸਾਡੇ ਦੋਹਾ ਪਿੰਡਾ ਚੋ ਅਸੀ ਦਸ ਜਣੇ ਰਲ ਕੇ ਪੁੱਲ ਬਣਾਇਆ,, ਹੁਣ ਅਸੀ ਵੀ ਵੀਹ ਰੁਪੈ ਲੈ ਲਿਆ ਕਰੀਏ,,,,,,,,,

  • @jasvirmaan2074
    @jasvirmaan2074 4 часа назад +4

    ਪਰਚੀ ਕਿਥੇ ਹੈ🙏💯💯 ਪਰਚੀ ਜਾ ਰਸੀਦ ਤਾ ਗੱਡੀ ਵਾਲਾ ਵਾਰ-ਵਾਰ ਮੰਗ ਰਿਹਾ 💯ਪਰ ਉਹ ਦੇਹ ਨਹੀ ਰਹੇ।ਸਰਪੰਚ ਕਹਿੰਦਾ ਪਰਚੀ ਲਾਈ ਹੈ।

  • @पंजाबीमिक्समसाला

    ਬਹੁਤ ਹੀ ਗਲਤ ਕੰਮ ਹੋ ਰਹੀਆ ਲੋਕ ਤਾ ਪਹਿਲਾ ਹੀ ਪ੍ਰੇਸ਼ਾਨ ਹਨ

  • @RajKumar-w7g7y
    @RajKumar-w7g7y 8 часов назад +19

    ਕਿਉ ਪੰਜਾਬ ਦਾ ਵਹੜਾ ਗਰਕ ਕਰੀ ਜਾਂਦੇ ਹੋ

  • @sonuphul6707
    @sonuphul6707 6 часов назад +9

    ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀ ਹੈ , ਗੁੰਡਾਗਰਦੀ ਗੈਗਸਟਾਰਵਾਦ ਜਾਰੀ ਹੈ ।

    • @kabirdawra2444
      @kabirdawra2444 Час назад +1

      Akali apni aukat te agye pahle sarkar si ta vu gunda tax hun aa sarpanch vi akali apni purni aadta thodi chaddni

  • @MsSunny131
    @MsSunny131 3 часа назад +1

    ਹਾਈਵੇ ਵੀ ਆਮ ਲੋਕਾ ਦੇ ਟੈਕਸ ਨਾਲ ਬਣੇ ਨੇ ਰੋਡ ਕਿਉ ਰੋਕੇ ਨੇ ਤੁਸੀ

  • @nazarbhangu1008
    @nazarbhangu1008 6 часов назад +8

    ਇਹ ਪਿੰਡ m l A ਗੁਰਲਾਲ ਘਨੌਰ ਦਾ ਆਪ ਪਾਰਟੀ ਦਾ

    • @agamdeepsingh2957
      @agamdeepsingh2957 3 часа назад +1

      Par subnu pata eh sarpach akali dal da hai

    • @kabirdawra2444
      @kabirdawra2444 Час назад +1

      Aa jeda sarpanch akali dal da apni aukaat te aa gya gunda tax purani aadata jandiya thodi

  • @baigurjitsingh8503
    @baigurjitsingh8503 6 часов назад +3

    ਜਾਣਕਾਰੀ ਚੰਗੀ ਤਰਾਂ ਸਮਝ ਆ ਜਾਉ ਹੁਣ
    ਪਰਚਾ ਦਰਜ ਹੋ ਗਿਆ

  • @rockysahota7296
    @rockysahota7296 7 часов назад +6

    Sarpanch te karvai karo ihnu buhut hankar ho gaya ihda haath Pura hai Gunda tax Bich

  • @sandeepgill6570
    @sandeepgill6570 7 часов назад +9

    ਗ਼ਲਤ ਗੱਲ ਹੈ

  • @ManjinderSingh-ci9bb
    @ManjinderSingh-ci9bb 5 часов назад +1

    ਪਹਿਲਾ ਉੱਠਸਰ ਵਾਲਾ ਪੁੱਲ ਠੀਕ ਕਰਵਾਈਏ ਦੇ । ਸਰਕਾਰ ਫੇਰ ਪਰਚਾ ਕਰ ਲਵੇ ਲੋਕੀ ਆਪਣੇ ਖੇਤਾਂ ਵਿੱਚ ਜਾਣ ਵਾਸਤੇ ਆਪ ਪੁੱਲ ਲਾਓ ਨੇ ਸਰਕਾਰਾਂ ਨੀ ਲਾਉਂਦੀਆ । ਅਗਲਾਇਆ ਨੂੰ ਫਿਕਰ ਆ ਕਿ ਜੇ ਪੁੱਲ ਟੁੱਟ ਗਿਆ ਦੁਬਾਰਾ ਨੀ ਲੱਗਣਾ

  • @shuntygarg2874
    @shuntygarg2874 5 часов назад +2

    ਜੇ ਤੁਸੀਂ ਜਾਏਜ ਤਾ ਕਮੇਂਟ del ਨਾ ਕਰਨਾ ਹੱਥ ਜੋੜ ਬੇਨਤੀ

  • @bikramjeetsingh5286
    @bikramjeetsingh5286 6 часов назад +9

    ਹੁਣ ਪਰਚੇ ਹੋ ਗਏ‌ ਸਫ਼ਾਈਆਂ ਦੇਣ ਲੱਗ ਪਏ।ਭੱਧੇਰ ਦਾਂ ਨਾਮ ਲਿਆ।ਤੇ ਇਹ ਕਿਸਾਨ ਜੱਥੇਬੰਦੀਆਂ ਦੇ ਬੱਦੇ ਨੇ। ਇਹਨਾਂ ਤੇ ਕਾਰਵਾਈ ਹੋਣੀਂ ਚਾਹੀਦੀ ਹੈ।

  • @KulwinderSingh-hw6tx
    @KulwinderSingh-hw6tx 6 часов назад +10

    ਬਾਈ ਜੀ ਇਹ ਪੰਜਾਬ ਦੇ ਵਿੱਚ ਸਿਸਟਮ ਦੇ ਵਿੱਚ ਥੱਲੇ ਤੋਂ ਲੈ ਕੇ ਸਭ ਉੱਪਰ ਤੱਕ ਜੱਟਾਂ ਦੇ ਮੁਲਾਜ਼ਮ ਨੇ ਜੇ ਕੋਈ ਹੈ ਤਾਂ ਛੋਟੇ ਮੁਲਾਜ਼ਮ ਹੋਰ ਬਰਾਦਰੀ ਦੇ ਨੇ ਸਭ ਕੁਝ ਇਹਨਾਂ ਜੱਟਾਂ ਦਾ ਇਹ ਕਿੱਥੇ ਹਟਦੇ ਨੇ ਦੋ ਨੰਬਰ ਦਾ ਪੈਸਾ ਖਾਣਾ

    • @hcfgjfgygby8306
      @hcfgjfgygby8306 5 часов назад +2

      ਰਿਜਰਵ ਕੋਟਾ ਕਿਥੇ ਗਿਆ ਵੀਰ ਐਵੇ ਹਰ ਗਲ ਵਿੱਚ ਜਟ ਖਿਚ ਲਿਆਉਦੇ ਹੌ ਪਰੋਮਸ਼ਨ ਵਿੱਚ ਵੀ ਪਹਿਲ ਨੋਕਰੀ ਵਿੱਚ ਪਹਿਲ ਜਟ ਕਿਥੋ ਅਗੇ ਆ ਗ ਏ

  • @KulwinderSingh-hw6tx
    @KulwinderSingh-hw6tx 6 часов назад +5

    ਬਾਈ ਜੀ ਨੇ ਜਥੇਬੰਦੀ ਭਧੇਰ ਦਾ ਨਾਂ ਲਿਆ ਹੈ ਬੰਦਾ ਜਥੇਬੰਦੀਆਂ ਦੇ ਨਾਂ ਤੇ ਵੀ ਪੈਸੇ ਇਕੱਠੇ ਕਰ ਰਿਹਾ ਕੀ ਇਹ ਸਾਰਾ ਪੈਸਾ ਪੁੱਲ ਤੇ ਲਾਊਗਾ ਇਹ ਤੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਮਨ ਦੀ ਕਾਰਵਾਈ ਇਹ ਸਰਪੰਚ ਤੇ ਕੀਤੀ ਜਾਵੇ ਸਾਰੀ ਪੰਚਾਇਤ ਤੇ

  • @Gurdeep00788
    @Gurdeep00788 5 часов назад +2

    Sarpanch sahi bol rahe ne

  • @baljindersingh-kh5oi
    @baljindersingh-kh5oi 7 часов назад +5

    Sarpanch corrupted Hai

  • @bikramjeetsingh5286
    @bikramjeetsingh5286 6 часов назад +6

    ਪੱਰਚੀ ਤੇ ਟੇਕਸ ਇਕੋ ਗੱਲ ਹੈ

  • @armaanrafiq1180
    @armaanrafiq1180 6 часов назад +3

    Sabh to pehle es sarpanch te parcha Hona chahida aa ji

  • @vikasmahajan1104
    @vikasmahajan1104 5 часов назад +2

    Taliban Tax

  • @SukhdevSingh-b8o
    @SukhdevSingh-b8o 3 часа назад

    Sara punjab mngta ban giya
    Bukh nang mngh chuki hun etha

  • @Ekamjatt-f4t
    @Ekamjatt-f4t 6 часов назад +2

    A sarpanch galt banda

  • @shuntygarg2874
    @shuntygarg2874 5 часов назад

    tax gst ਚਲਾਨ ਲਗਾਂਨ ਦੇਣੇ ਸੇ much better ਪਰਚੀ ਲੋਕਾਂ ਦਾ ਪੇਸ਼ਾ ਲੇਖੇ ਲੱਗ ਰੇਹਾ 😊

  • @SS-xu4gh
    @SS-xu4gh 4 часа назад +1

    Oddon ta votan AAP nu pa dityan bill free vaste hun sab pareshan ne

    • @kabirdawra2444
      @kabirdawra2444 Час назад +1

      Akali kuch jyda pareshan ne loki ni hage ase kede england rahnde si jeda hun kho leya ohi sab kuch hega

  • @parwisingh1171
    @parwisingh1171 7 часов назад +2

    Eh bhot galat gal hai.

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 4 часа назад

    ਗੱਲ ਸਹੀ ਵੀ ਏ ਸਰਪੰਚ ਸਾਹਿਬ ਦੀ ਇੱਕ ਮਿੰਟ ਵਿੱਚ ਪੰਜਾਹ ਵਾਹਨ ਲੰਘੇ ਨੇਂ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਪੁੱਲ ਦਾ ਜ਼ਿਆਦਾ ਸਮਾਂ ਬਚਣਾ ਮੁਸ਼ਕਲ ਏ ਹਲਕਾ ਜਾ ਪੁਲ ਬਣਿਆਂ ਹੋਇਆ ਨਿੱਜੀ ਪੈਸੇ ਨਾਲ਼।।

    • @kabirdawra2444
      @kabirdawra2444 Час назад +1

      Khnori border punjab ne thodi band kitta haryana ne band kita hun kitho na niklnge hi

  • @GurinderSingh-n6h
    @GurinderSingh-n6h 5 часов назад +1

    ਠੂਠਾ ਰੱਖ ਲਓ

  • @shingarasingh8430
    @shingarasingh8430 4 часа назад

    Have a sarpach or village right to collect money from any one

  • @parmindersinghrangi6761
    @parmindersinghrangi6761 3 часа назад

    ਰੌਲਾ ਜੇਹੜਾ ਕੋਟ ਉਹ ਦਾ

  • @RajKumar-w7g7y
    @RajKumar-w7g7y 8 часов назад +4

    ਕਿਓਂ ਭੋਖ ਦਿਖਾਈ ਜਨਾ ਹੋ

  • @Gurdeep00788
    @Gurdeep00788 5 часов назад

    Very rite

  • @surindersingh8539
    @surindersingh8539 7 часов назад +1

    Jdo tusi hor pind vicho javogay ta uthay tuhada v lok gunda tax katangay

  • @manoharkumar8030
    @manoharkumar8030 5 часов назад

    Sarpanch de gundagarde kŕda ess de bapp road aa kissana nu dharma Chuang bolo

  • @BalwinderSingh-tm6zi
    @BalwinderSingh-tm6zi 5 часов назад

    Sarpanch sahib tusi ager paise lene hai te tusi parchi do jis wich tuhade proper adress hove te tuhade sign hon taki koi itraaz na kree .....per ye inligel koi paise basooli kroge to action te hona e hai...tuhanu eh bhi pta hona chahida ki tool plaza te koi ager idda paise lende e te sidda court ch odi complete ho jandi e.....

  • @sukhjitsingh6668
    @sukhjitsingh6668 6 часов назад

    Bai ji kion apne hi lokan da nuksan karde ho is vich aam lokan da ki kasoor he ihe sarkar di gandi soach Marian te ghatiya soch karke ho reha hai parmatma Ji aaap sahai hon

  • @shuntygarg2874
    @shuntygarg2874 5 часов назад +1

    ਜੇ ਬੇਈਮਾਨੀ ਬ੍ਰਿਸ਼ਟਾਚਾਰੀ ਹਫ਼ਤਾ ਮਥਲੀ ਰਾਖਸ਼ਸ ਜਾਤ ਚੰਡਾਲ ਜਾਤ ਕੁਛ ਨਾ ਕਰੇ ਤਾ ਵਾਹਿਗੁਰੂ ਕਿਸੇ ਨਾ ਕਿਸੇ ਨੂੰ ਭੇਜਦਾ ਜਨਤਾ ਦੀ ਹਿਫਾਜਤ ਲਈ 😊

    • @hcfgjfgygby8306
      @hcfgjfgygby8306 5 часов назад

      ਅਡਾਨੀ ਨੂੰ ਦੇ ਦਿਓ ਇਹ ਪੁਲ ਵੀ ਏਅਰ ਪੋਰਟ ਰੇਲਵੇ ਹੋਰ ਸਭ ਕੁਝ ਦਿਤਾ ੳਹ ਕਿਹੜੀ ਚੰਡਾਲ ਜਾਤ ਹੈ

  • @jograjsidhu5400
    @jograjsidhu5400 3 часа назад

    Punjabio umid na shoro jitni der aap government hai tusi sukhi hi rahoge din bdin punjab dee kismat khuldi ja rahi hai dehli wale kejeriwal ne punjab da satianas kitaha koi nahi bachapaiga punjabnu der hundi jarahi hai

    • @kabirdawra2444
      @kabirdawra2444 Час назад +1

      Akali shuki ni hega ethe aap kitho aagyi sarpanch akali hega purni aadta gunda tax di bhulya ni

  • @gurmailsinghcoach8099
    @gurmailsinghcoach8099 6 часов назад

    Har vpo vitch rupeya laga deo vpo de panchet our jdo har vpo vitch parche lage hoe ohe rupeya nal road calear kro govt nu wehle kar deo fer sab daav lagoun d3 karda hae pander ne v rupeya laen lae keh deeta es da latlab

  • @vijaychhabra4775
    @vijaychhabra4775 7 часов назад +3

    Highway block kar kar ke phele bedagark kar rakheya hun aa nava tex

  • @GurpreetSingh-wj8ch
    @GurpreetSingh-wj8ch 2 часа назад

    Courpt state Punjab

  • @govindrai7900
    @govindrai7900 4 часа назад

    Fir only this members

  • @VijaySharma-jh8or
    @VijaySharma-jh8or 4 часа назад

    Sarpanch nu puchho ke je ehna vang sare pindan vale dharnian karke gunda tax lain lagg gay fer tan bas hogaya kam sarkar aur kanun da Shem on you

  • @Gurnaamsingh-m6e
    @Gurnaamsingh-m6e 5 минут назад

    Sarkar akhiri road BBVA thi hai sarpanch shi hai sarkar tan jugnooan di hai

  • @arvinderpalsingh455
    @arvinderpalsingh455 4 часа назад

    Tool v roke loaa hune pind vich tax tuadhe peoo daa raj haee govt nu chiada haee chitare prade karoo farmers dee

  • @Deviltattooz
    @Deviltattooz 5 часов назад

    y ea da sarpanch sadee pind ch v chahida

  • @Amitchauhan-du9id
    @Amitchauhan-du9id 4 часа назад

    Shrm kro kyu Punjab nu badnam kr rhe ho.koi akal aala kamm kro jaan pher Punjab nu hi band kr do .ehna te action hona chahida sakht ton sakht

  • @mandykhattra1290
    @mandykhattra1290 7 часов назад +4

    😁😁😄😄😄😄 sarkar da boycotts karo loka to bheek na maango 👎👎👎👎👎👎👎 govt. Strict action

  • @govindrai7900
    @govindrai7900 4 часа назад

    Beda grk lok Punjab only crypt system

  • @VijayKumar-wt6dj
    @VijayKumar-wt6dj 6 часов назад +1

    😂😂😂sarpanch ???

  • @agamdeepsingh2957
    @agamdeepsingh2957 3 часа назад

    Akali dal naal related hai eh g

  • @SS-xu4gh
    @SS-xu4gh 4 часа назад

    Punjab kitte AAP ne 15000 correct da karza karwata Hor

    • @kabirdawra2444
      @kabirdawra2444 Час назад +1

      Kali dal kina kar ke gya chk kar bhonk na ik vaar oh vi bol de sara jedi jedi sarkar ayi kina hega si kinna chda ke gyi o vi das de na oh dassu ga ta tattiya lagan giya jina akliya te congressi ne leya odha byaj chk kinna dena pa reha ja ke chk kar

  • @Jasii222
    @Jasii222 6 часов назад

    Sir ji tusi sewa karo .... Na ki paise layo ...

  • @Laddi-t4h
    @Laddi-t4h 2 часа назад

    Gall ta eh a k hun sarpanh fas gya a

  • @SS-xu4gh
    @SS-xu4gh 4 часа назад

    Sarra paisa lokan toon lai k wadde kisani aggoian ne lai Jane a

  • @gurtejghumaanghumaan4036
    @gurtejghumaanghumaan4036 4 часа назад

    Public ta kisan morche de Hak ch Langar la rhi a ,Dan pun kr rhe a lok ,tusi kankro public to pind aoun de v paise ly rhe ho ,durr fitte muhh thode

  • @duhrasimran4359
    @duhrasimran4359 Час назад

    Sarpanch 😂😂😂😂

  • @manoharkumar8030
    @manoharkumar8030 5 часов назад

    Hun eh road blocks karan ghe

  • @karamjitsingh80
    @karamjitsingh80 4 часа назад

    Sarpanch galt aa

  • @harvindersingh9453
    @harvindersingh9453 7 часов назад +2

    Pinda ale lot kho kardea ???😉😆😆

  • @meet_rj31
    @meet_rj31 5 часов назад

    Gunda tex

  • @lakhwinderkaur5560
    @lakhwinderkaur5560 4 часа назад +1

    ਸਰਪੰਚ ਬੇਈਮਾਨ

  • @gopibains1982
    @gopibains1982 3 часа назад

    Saliya meriya parchi laun nal accident ruk Jana c😂😂😂😂😅😅😅

  • @KulbirSingh-x8p
    @KulbirSingh-x8p 5 часов назад

    Tusi bilkul galat ho sarpanch de otder hai luto loka nu

  • @bsvirk2145
    @bsvirk2145 4 часа назад

    ਅਕਾਲੀਆਂ ਦੇ ਸਰਪੰਚ ਦਾ ਇੰਟਰਵਿਊ ਲੈਣ ਅਕਾਲੀਆਂ ਦਾ ਚੈਨਲ ਆਪ ਚੱਲ ਕੇ ਆਇਆ ਹੈ । ਥੋੜ੍ਹੀ ਬਹੁਤ ਤਾਂ ਹੱਕ ਦੀ ਗੱਲ ਕਰਨੀ ਸੀ ਸਰਪੰਚ ਦੇ 😂😂

  • @Shamsingh-v2r
    @Shamsingh-v2r 7 часов назад +2

    chal jhotha

  • @SanpreetSingh-n7u
    @SanpreetSingh-n7u 3 часа назад

    ਖਾਣ ਸੂਰਾ ਪਿੰਡ 😂😂

  • @heman7263
    @heman7263 5 часов назад +1

    Pate te chda k es nu kanun sikhao

  • @bamsigill4011
    @bamsigill4011 2 часа назад

    Eh sarpanch jhuth bol reha hai. Mere kol ve isdi video hai. Paise na den te gala ve kad de ne. Is nu suspend karo.

  • @rajkumar-vl8kh
    @rajkumar-vl8kh 4 часа назад

    200 rupees tan bahut jiyada hai .car da.gund tex hai

  • @HarpreetSingh-zg1gp
    @HarpreetSingh-zg1gp 5 часов назад

    Koi galti nhi kiti, Sarkaar da ta ik paisa hi nhi lageya

    • @kabirdawra2444
      @kabirdawra2444 Час назад +1

      Chye nahin lagya jad pind de pancha ne isnu mana kitta sare pind wale mana kar rahe si te is kalle bande di bun ch khurak ho rahi si sara pind milke tarike nal 20 -20 rupye di la dinda na kise nu chubna si sare pind ne nal khda hona si par akali sarpanch hai na purni gunda tax di addta jandiya ni