200 ਰੁ. Gunda Tax ਲੈਣ ਪਿੱਛੇ ਕੀ ਹੈ ਅਸਲੀ ਕਾਰਨ ? ਕੈਮਰੇ ਅੱਗੇ ਪਿੰਡ ਦੇ Sarpanch ਨੇ ਦੱਸੀ ਸਾਰੀ ਗੱਲ...

Поделиться
HTML-код
  • Опубликовано: 17 янв 2025

Комментарии • 130

  • @prabhpannu9468
    @prabhpannu9468 8 часов назад +8

    ਲੰਗਰ ਵਿਚ ਵੀ ਅਸੀਂ ਦਾਨ ਕਰਦੇ ਹਾਂ ਜੇ ਰਾਹਗੀਰਾਂ ਲਈ ਦਾਨ ਕਰ ਦੲਈ ਤਾਂ ਕੀ ਫਰਕ ਪੈਂਦਾ

  • @bhawandeepdhillon447
    @bhawandeepdhillon447 5 часов назад +5

    ਲੱਖ ਲਾਹਨਤ ਇਹੋ ਜਿਹੇ ਸਰਪੰਚ ਤੇ

  • @shuntygarg2874
    @shuntygarg2874 9 часов назад +10

    ਆਮ ਆਦਮੀ ਪਾਰਟੀ ਦੀ ਔਕਾਤ ਦਸਨ ਲਈ ਕਾਫੀ ਏ ਵੀਡੀਓ good work

    • @kabirdawra2444
      @kabirdawra2444 4 часа назад +1

      i aap party da ki hogya gundagardi sarpanch kare made tusi na dusre da leo tu kali dal da lagda chnnal vi kalia da hai pul kar seva kar ke banya hun Edit hun pata laga kali sarpanch hai akaliya da kam hi shuru to gunda tax lena aa gye apni aukat te

    • @NeelamDhingra-x5j
      @NeelamDhingra-x5j 4 часа назад +1

      Gunda tax akali sarpanch lave aukat kali sarpanch ne dhika diti ki sadi gunda tax lan di aadta halle vi ni gyi
      Te aap party kitho aa gyi

  • @jagtarbrar4794
    @jagtarbrar4794 5 часов назад +4

    ਸਾਡੇ ਦੋਹਾ ਪਿੰਡਾ ਚੋ ਅਸੀ ਦਸ ਜਣੇ ਰਲ ਕੇ ਪੁੱਲ ਬਣਾਇਆ,, ਹੁਣ ਅਸੀ ਵੀ ਵੀਹ ਰੁਪੈ ਲੈ ਲਿਆ ਕਰੀਏ,,,,,,,,,

  • @पंजाबीमिक्समसाला

    ਬਹੁਤ ਹੀ ਗਲਤ ਕੰਮ ਹੋ ਰਹੀਆ ਲੋਕ ਤਾ ਪਹਿਲਾ ਹੀ ਪ੍ਰੇਸ਼ਾਨ ਹਨ

  • @gopibains1982
    @gopibains1982 6 часов назад +4

    Lakh Lakh lahnat Sarpanch te

    • @nirmalsinghsidhu3098
      @nirmalsinghsidhu3098 Час назад

      ਸਰਕਾਰ ਵਿਰੁੱਧ ਵੀ ਬੋਲਿਆ ਕਰੋ ਜਦੋਂ ਤੁਸੀਂ ਨਵੀਂ ਗੱਡੀ ਖ੍ਰੀਦ ਕਰਦੇ ਹੋ ਸਾਰੇ ਟੈਕਸ ਸਰਕਾਰ ਲੈ ਲੈਂਦੀ ਹੈ ਫਿਰ ਤੁਹਾਡੇ ਤੋਂ ਟੋਲ ਟੈਕਸ ਕਿਉਂ ਵਸੂਲਿਆ ਜਾਂਦਾ ਹੈ

  • @jasvirmaan2074
    @jasvirmaan2074 7 часов назад +4

    ਪਰਚੀ ਕਿਥੇ ਹੈ🙏💯💯 ਪਰਚੀ ਜਾ ਰਸੀਦ ਤਾ ਗੱਡੀ ਵਾਲਾ ਵਾਰ-ਵਾਰ ਮੰਗ ਰਿਹਾ 💯ਪਰ ਉਹ ਦੇਹ ਨਹੀ ਰਹੇ।ਸਰਪੰਚ ਕਹਿੰਦਾ ਪਰਚੀ ਲਾਈ ਹੈ।

  • @RajKumar-w7g7y
    @RajKumar-w7g7y 11 часов назад +20

    ਕਿਉ ਪੰਜਾਬ ਦਾ ਵਹੜਾ ਗਰਕ ਕਰੀ ਜਾਂਦੇ ਹੋ

  • @sonuphul6707
    @sonuphul6707 9 часов назад +9

    ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀ ਹੈ , ਗੁੰਡਾਗਰਦੀ ਗੈਗਸਟਾਰਵਾਦ ਜਾਰੀ ਹੈ ।

    • @kabirdawra2444
      @kabirdawra2444 4 часа назад +1

      Akali apni aukat te agye pahle sarkar si ta vu gunda tax hun aa sarpanch vi akali apni purni aadta thodi chaddni

  • @nazarbhangu1008
    @nazarbhangu1008 10 часов назад +8

    ਇਹ ਪਿੰਡ m l A ਗੁਰਲਾਲ ਘਨੌਰ ਦਾ ਆਪ ਪਾਰਟੀ ਦਾ

    • @agamdeepsingh2957
      @agamdeepsingh2957 6 часов назад +1

      Par subnu pata eh sarpach akali dal da hai

    • @kabirdawra2444
      @kabirdawra2444 4 часа назад +1

      Aa jeda sarpanch akali dal da apni aukaat te aa gya gunda tax purani aadata jandiya thodi

  • @rockysahota7296
    @rockysahota7296 10 часов назад +6

    Sarpanch te karvai karo ihnu buhut hankar ho gaya ihda haath Pura hai Gunda tax Bich

  • @baigurjitsingh8503
    @baigurjitsingh8503 9 часов назад +3

    ਜਾਣਕਾਰੀ ਚੰਗੀ ਤਰਾਂ ਸਮਝ ਆ ਜਾਉ ਹੁਣ
    ਪਰਚਾ ਦਰਜ ਹੋ ਗਿਆ

  • @baljitsingh9283
    @baljitsingh9283 29 минут назад

    ਗੱਲ ਕਾਹਦੀ ਆ ਝਾੜੂ ਸਰਕਾਰ ਨੇ ਇਸ ਸਰਪੰਚ ਨੂਂ ਸਸਪੈਂਡ ਕਰਨਾ ਹੋਰ ਕੋਈ ਰੌਲਾ ਨਈਂ

  • @MsSunny131
    @MsSunny131 6 часов назад +1

    ਹਾਈਵੇ ਵੀ ਆਮ ਲੋਕਾ ਦੇ ਟੈਕਸ ਨਾਲ ਬਣੇ ਨੇ ਰੋਡ ਕਿਉ ਰੋਕੇ ਨੇ ਤੁਸੀ

  • @sandeepgill6570
    @sandeepgill6570 10 часов назад +9

    ਗ਼ਲਤ ਗੱਲ ਹੈ

  • @bikramjeetsingh5286
    @bikramjeetsingh5286 9 часов назад +9

    ਹੁਣ ਪਰਚੇ ਹੋ ਗਏ‌ ਸਫ਼ਾਈਆਂ ਦੇਣ ਲੱਗ ਪਏ।ਭੱਧੇਰ ਦਾਂ ਨਾਮ ਲਿਆ।ਤੇ ਇਹ ਕਿਸਾਨ ਜੱਥੇਬੰਦੀਆਂ ਦੇ ਬੱਦੇ ਨੇ। ਇਹਨਾਂ ਤੇ ਕਾਰਵਾਈ ਹੋਣੀਂ ਚਾਹੀਦੀ ਹੈ।

  • @KulwinderSingh-hw6tx
    @KulwinderSingh-hw6tx 9 часов назад +5

    ਬਾਈ ਜੀ ਨੇ ਜਥੇਬੰਦੀ ਭਧੇਰ ਦਾ ਨਾਂ ਲਿਆ ਹੈ ਬੰਦਾ ਜਥੇਬੰਦੀਆਂ ਦੇ ਨਾਂ ਤੇ ਵੀ ਪੈਸੇ ਇਕੱਠੇ ਕਰ ਰਿਹਾ ਕੀ ਇਹ ਸਾਰਾ ਪੈਸਾ ਪੁੱਲ ਤੇ ਲਾਊਗਾ ਇਹ ਤੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਮਨ ਦੀ ਕਾਰਵਾਈ ਇਹ ਸਰਪੰਚ ਤੇ ਕੀਤੀ ਜਾਵੇ ਸਾਰੀ ਪੰਚਾਇਤ ਤੇ

  • @shuntygarg2874
    @shuntygarg2874 8 часов назад +2

    ਜੇ ਤੁਸੀਂ ਜਾਏਜ ਤਾ ਕਮੇਂਟ del ਨਾ ਕਰਨਾ ਹੱਥ ਜੋੜ ਬੇਨਤੀ

  • @KulwinderSingh-hw6tx
    @KulwinderSingh-hw6tx 9 часов назад +10

    ਬਾਈ ਜੀ ਇਹ ਪੰਜਾਬ ਦੇ ਵਿੱਚ ਸਿਸਟਮ ਦੇ ਵਿੱਚ ਥੱਲੇ ਤੋਂ ਲੈ ਕੇ ਸਭ ਉੱਪਰ ਤੱਕ ਜੱਟਾਂ ਦੇ ਮੁਲਾਜ਼ਮ ਨੇ ਜੇ ਕੋਈ ਹੈ ਤਾਂ ਛੋਟੇ ਮੁਲਾਜ਼ਮ ਹੋਰ ਬਰਾਦਰੀ ਦੇ ਨੇ ਸਭ ਕੁਝ ਇਹਨਾਂ ਜੱਟਾਂ ਦਾ ਇਹ ਕਿੱਥੇ ਹਟਦੇ ਨੇ ਦੋ ਨੰਬਰ ਦਾ ਪੈਸਾ ਖਾਣਾ

    • @hcfgjfgygby8306
      @hcfgjfgygby8306 8 часов назад +2

      ਰਿਜਰਵ ਕੋਟਾ ਕਿਥੇ ਗਿਆ ਵੀਰ ਐਵੇ ਹਰ ਗਲ ਵਿੱਚ ਜਟ ਖਿਚ ਲਿਆਉਦੇ ਹੌ ਪਰੋਮਸ਼ਨ ਵਿੱਚ ਵੀ ਪਹਿਲ ਨੋਕਰੀ ਵਿੱਚ ਪਹਿਲ ਜਟ ਕਿਥੋ ਅਗੇ ਆ ਗ ਏ

    • @greysilver218
      @greysilver218 Час назад

      ਤੇਰੀ ਮਾਂ ਦਾ bhosda ਚੂਹੜੇ ਦਾ ਸਾਲਿਆ ਨੌਕਰੀਆਂ ਚੂਹੜੇ ਕਰਦੇ ਨੇਂ ਬਹੁਤੇ ਜਾਂ ਚਮਾਰ।
      ਜੱਟ ਤੇਰੀ ਮਾਂ ਉੱਤੇ ਚੜਨ ਤੋਂ ਵਿਹਲ ਮਿਲੇ ਤਾਂ ਨੌਕਰੀ ਕਰਨ।😂😂😂

  • @bikramjeetsingh5286
    @bikramjeetsingh5286 10 часов назад +6

    ਪੱਰਚੀ ਤੇ ਟੇਕਸ ਇਕੋ ਗੱਲ ਹੈ

  • @armaanrafiq1180
    @armaanrafiq1180 10 часов назад +3

    Sabh to pehle es sarpanch te parcha Hona chahida aa ji

  • @SatenamSidhu
    @SatenamSidhu Час назад

    Ehna ਨੂੰ ਕਿਨ੍ਹਾਂ ਨੇ ਕਿਹਾ ਕੇ ਟੈਕਸ ਲਾ ਦੋ ਜੇਲ੍ਹ ਹੀ ਹੈ ਏਨਾ ਵਾਸਤੇ

  • @baljindersingh-kh5oi
    @baljindersingh-kh5oi 10 часов назад +5

    Sarpanch corrupted Hai

  • @vikasmahajan1104
    @vikasmahajan1104 8 часов назад +2

    Taliban Tax

  • @shuntygarg2874
    @shuntygarg2874 8 часов назад

    tax gst ਚਲਾਨ ਲਗਾਂਨ ਦੇਣੇ ਸੇ much better ਪਰਚੀ ਲੋਕਾਂ ਦਾ ਪੇਸ਼ਾ ਲੇਖੇ ਲੱਗ ਰੇਹਾ 😊

  • @Ekamjatt-f4t
    @Ekamjatt-f4t 9 часов назад +2

    A sarpanch galt banda

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 8 часов назад

    ਗੱਲ ਸਹੀ ਵੀ ਏ ਸਰਪੰਚ ਸਾਹਿਬ ਦੀ ਇੱਕ ਮਿੰਟ ਵਿੱਚ ਪੰਜਾਹ ਵਾਹਨ ਲੰਘੇ ਨੇਂ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਪੁੱਲ ਦਾ ਜ਼ਿਆਦਾ ਸਮਾਂ ਬਚਣਾ ਮੁਸ਼ਕਲ ਏ ਹਲਕਾ ਜਾ ਪੁਲ ਬਣਿਆਂ ਹੋਇਆ ਨਿੱਜੀ ਪੈਸੇ ਨਾਲ਼।।

    • @kabirdawra2444
      @kabirdawra2444 4 часа назад +1

      Khnori border punjab ne thodi band kitta haryana ne band kita hun kitho na niklnge hi

  • @parwisingh1171
    @parwisingh1171 10 часов назад +2

    Eh bhot galat gal hai.

  • @shingarasingh8430
    @shingarasingh8430 7 часов назад

    Have a sarpach or village right to collect money from any one

  • @parmindersinghrangi6761
    @parmindersinghrangi6761 6 часов назад

    ਰੌਲਾ ਜੇਹੜਾ ਕੋਟ ਉਹ ਦਾ

  • @SS-xu4gh
    @SS-xu4gh 7 часов назад +1

    Oddon ta votan AAP nu pa dityan bill free vaste hun sab pareshan ne

    • @kabirdawra2444
      @kabirdawra2444 4 часа назад +1

      Akali kuch jyda pareshan ne loki ni hage ase kede england rahnde si jeda hun kho leya ohi sab kuch hega

  • @GurinderSingh-n6h
    @GurinderSingh-n6h 8 часов назад +1

    ਠੂਠਾ ਰੱਖ ਲਓ

  • @RajKumar-w7g7y
    @RajKumar-w7g7y 11 часов назад +4

    ਕਿਓਂ ਭੋਖ ਦਿਖਾਈ ਜਨਾ ਹੋ

  • @SukhdevSingh-b8o
    @SukhdevSingh-b8o 6 часов назад

    Sara punjab mngta ban giya
    Bukh nang mngh chuki hun etha

  • @surindersingh8539
    @surindersingh8539 10 часов назад +1

    Jdo tusi hor pind vicho javogay ta uthay tuhada v lok gunda tax katangay

  • @Gurdeep00788
    @Gurdeep00788 8 часов назад

    Very rite

  • @manoharkumar8030
    @manoharkumar8030 8 часов назад

    Sarpanch de gundagarde kŕda ess de bapp road aa kissana nu dharma Chuang bolo

  • @ManjinderSingh-ci9bb
    @ManjinderSingh-ci9bb 8 часов назад +2

    ਪਹਿਲਾ ਉੱਠਸਰ ਵਾਲਾ ਪੁੱਲ ਠੀਕ ਕਰਵਾਈਏ ਦੇ । ਸਰਕਾਰ ਫੇਰ ਪਰਚਾ ਕਰ ਲਵੇ ਲੋਕੀ ਆਪਣੇ ਖੇਤਾਂ ਵਿੱਚ ਜਾਣ ਵਾਸਤੇ ਆਪ ਪੁੱਲ ਲਾਓ ਨੇ ਸਰਕਾਰਾਂ ਨੀ ਲਾਉਂਦੀਆ । ਅਗਲਾਇਆ ਨੂੰ ਫਿਕਰ ਆ ਕਿ ਜੇ ਪੁੱਲ ਟੁੱਟ ਗਿਆ ਦੁਬਾਰਾ ਨੀ ਲੱਗਣਾ

  • @sukhjitsingh6668
    @sukhjitsingh6668 9 часов назад

    Bai ji kion apne hi lokan da nuksan karde ho is vich aam lokan da ki kasoor he ihe sarkar di gandi soach Marian te ghatiya soch karke ho reha hai parmatma Ji aaap sahai hon

  • @BalwinderSingh-tm6zi
    @BalwinderSingh-tm6zi 9 часов назад

    Sarpanch sahib tusi ager paise lene hai te tusi parchi do jis wich tuhade proper adress hove te tuhade sign hon taki koi itraaz na kree .....per ye inligel koi paise basooli kroge to action te hona e hai...tuhanu eh bhi pta hona chahida ki tool plaza te koi ager idda paise lende e te sidda court ch odi complete ho jandi e.....

  • @jograjsidhu5400
    @jograjsidhu5400 6 часов назад

    Punjabio umid na shoro jitni der aap government hai tusi sukhi hi rahoge din bdin punjab dee kismat khuldi ja rahi hai dehli wale kejeriwal ne punjab da satianas kitaha koi nahi bachapaiga punjabnu der hundi jarahi hai

    • @kabirdawra2444
      @kabirdawra2444 4 часа назад +1

      Akali shuki ni hega ethe aap kitho aagyi sarpanch akali hega purni aadta gunda tax di bhulya ni

  • @vijaychhabra4775
    @vijaychhabra4775 10 часов назад +3

    Highway block kar kar ke phele bedagark kar rakheya hun aa nava tex

  • @shuntygarg2874
    @shuntygarg2874 8 часов назад +1

    ਜੇ ਬੇਈਮਾਨੀ ਬ੍ਰਿਸ਼ਟਾਚਾਰੀ ਹਫ਼ਤਾ ਮਥਲੀ ਰਾਖਸ਼ਸ ਜਾਤ ਚੰਡਾਲ ਜਾਤ ਕੁਛ ਨਾ ਕਰੇ ਤਾ ਵਾਹਿਗੁਰੂ ਕਿਸੇ ਨਾ ਕਿਸੇ ਨੂੰ ਭੇਜਦਾ ਜਨਤਾ ਦੀ ਹਿਫਾਜਤ ਲਈ 😊

    • @hcfgjfgygby8306
      @hcfgjfgygby8306 8 часов назад

      ਅਡਾਨੀ ਨੂੰ ਦੇ ਦਿਓ ਇਹ ਪੁਲ ਵੀ ਏਅਰ ਪੋਰਟ ਰੇਲਵੇ ਹੋਰ ਸਭ ਕੁਝ ਦਿਤਾ ੳਹ ਕਿਹੜੀ ਚੰਡਾਲ ਜਾਤ ਹੈ

  • @SurinderpalSingh-nx8vk
    @SurinderpalSingh-nx8vk 3 часа назад

    Rasid di kyu nhi gal krde

  • @gurmailsinghcoach8099
    @gurmailsinghcoach8099 9 часов назад

    Har vpo vitch rupeya laga deo vpo de panchet our jdo har vpo vitch parche lage hoe ohe rupeya nal road calear kro govt nu wehle kar deo fer sab daav lagoun d3 karda hae pander ne v rupeya laen lae keh deeta es da latlab

  • @GurpreetSingh-wj8ch
    @GurpreetSingh-wj8ch 6 часов назад

    Courpt state Punjab

  • @govindrai7900
    @govindrai7900 7 часов назад

    Fir only this members

  • @ramanpreet1151
    @ramanpreet1151 52 минуты назад

    Sarpanch nu lokan ne phelan parchi lgoan nu keha,,hun lok galt bolan lg gye...😢😢😢

  • @arvinderpalsingh455
    @arvinderpalsingh455 8 часов назад

    Tool v roke loaa hune pind vich tax tuadhe peoo daa raj haee govt nu chiada haee chitare prade karoo farmers dee

  • @Gurnaamsingh-m6e
    @Gurnaamsingh-m6e 3 часа назад

    Sarkar akhiri road BBVA thi hai sarpanch shi hai sarkar tan jugnooan di hai

  • @Deviltattooz
    @Deviltattooz 8 часов назад

    y ea da sarpanch sadee pind ch v chahida

  • @VijaySharma-jh8or
    @VijaySharma-jh8or 7 часов назад

    Sarpanch nu puchho ke je ehna vang sare pindan vale dharnian karke gunda tax lain lagg gay fer tan bas hogaya kam sarkar aur kanun da Shem on you

  • @Amitchauhan-du9id
    @Amitchauhan-du9id 7 часов назад

    Shrm kro kyu Punjab nu badnam kr rhe ho.koi akal aala kamm kro jaan pher Punjab nu hi band kr do .ehna te action hona chahida sakht ton sakht

  • @mandykhattra1290
    @mandykhattra1290 10 часов назад +4

    😁😁😄😄😄😄 sarkar da boycotts karo loka to bheek na maango 👎👎👎👎👎👎👎 govt. Strict action

  • @govindrai7900
    @govindrai7900 7 часов назад

    Beda grk lok Punjab only crypt system

  • @VijayKumar-wt6dj
    @VijayKumar-wt6dj 10 часов назад +1

    😂😂😂sarpanch ???

  • @agamdeepsingh2957
    @agamdeepsingh2957 7 часов назад

    Akali dal naal related hai eh g

  • @SurinderpalSingh-nx8vk
    @SurinderpalSingh-nx8vk 3 часа назад

    Gal nhi ban rahe

  • @SS-xu4gh
    @SS-xu4gh 7 часов назад

    Punjab kitte AAP ne 15000 correct da karza karwata Hor

    • @kabirdawra2444
      @kabirdawra2444 4 часа назад +1

      Kali dal kina kar ke gya chk kar bhonk na ik vaar oh vi bol de sara jedi jedi sarkar ayi kina hega si kinna chda ke gyi o vi das de na oh dassu ga ta tattiya lagan giya jina akliya te congressi ne leya odha byaj chk kinna dena pa reha ja ke chk kar

  • @Jasii222
    @Jasii222 9 часов назад

    Sir ji tusi sewa karo .... Na ki paise layo ...

  • @Laddi-t4h
    @Laddi-t4h 5 часов назад

    Gall ta eh a k hun sarpanh fas gya a

  • @harvindersingh9453
    @harvindersingh9453 10 часов назад +2

    Pinda ale lot kho kardea ???😉😆😆

  • @Gurnaamsingh-m6e
    @Gurnaamsingh-m6e 3 часа назад

    Añand pur sahib wala road sarkar ne bnaea hai babe banvà rhe han sarkar kujh v nhi kar rhi

  • @SS-xu4gh
    @SS-xu4gh 7 часов назад

    Sarra paisa lokan toon lai k wadde kisani aggoian ne lai Jane a

  • @duhrasimran4359
    @duhrasimran4359 4 часа назад

    Sarpanch 😂😂😂😂

  • @gurtejghumaanghumaan4036
    @gurtejghumaanghumaan4036 7 часов назад

    Public ta kisan morche de Hak ch Langar la rhi a ,Dan pun kr rhe a lok ,tusi kankro public to pind aoun de v paise ly rhe ho ,durr fitte muhh thode

  • @manoharkumar8030
    @manoharkumar8030 8 часов назад

    Hun eh road blocks karan ghe

  • @Gurdeep00788
    @Gurdeep00788 8 часов назад +2

    Sarpanch sahi bol rahe ne

  • @meet_rj31
    @meet_rj31 8 часов назад

    Gunda tex

  • @karamjitsingh80
    @karamjitsingh80 7 часов назад

    Sarpanch galt aa

  • @gopibains1982
    @gopibains1982 6 часов назад

    Saliya meriya parchi laun nal accident ruk Jana c😂😂😂😂😅😅😅

  • @lakhwinderkaur5560
    @lakhwinderkaur5560 7 часов назад +1

    ਸਰਪੰਚ ਬੇਈਮਾਨ

  • @KulbirSingh-x8p
    @KulbirSingh-x8p 8 часов назад

    Tusi bilkul galat ho sarpanch de otder hai luto loka nu

  • @bsvirk2145
    @bsvirk2145 7 часов назад

    ਅਕਾਲੀਆਂ ਦੇ ਸਰਪੰਚ ਦਾ ਇੰਟਰਵਿਊ ਲੈਣ ਅਕਾਲੀਆਂ ਦਾ ਚੈਨਲ ਆਪ ਚੱਲ ਕੇ ਆਇਆ ਹੈ । ਥੋੜ੍ਹੀ ਬਹੁਤ ਤਾਂ ਹੱਕ ਦੀ ਗੱਲ ਕਰਨੀ ਸੀ ਸਰਪੰਚ ਦੇ 😂😂

  • @Shamsingh-v2r
    @Shamsingh-v2r 10 часов назад +2

    chal jhotha

  • @SanpreetSingh-n7u
    @SanpreetSingh-n7u 7 часов назад

    ਖਾਣ ਸੂਰਾ ਪਿੰਡ 😂😂

  • @heman7263
    @heman7263 8 часов назад +1

    Pate te chda k es nu kanun sikhao

  • @bamsigill4011
    @bamsigill4011 5 часов назад

    Eh sarpanch jhuth bol reha hai. Mere kol ve isdi video hai. Paise na den te gala ve kad de ne. Is nu suspend karo.

  • @rajkumar-vl8kh
    @rajkumar-vl8kh 7 часов назад

    200 rupees tan bahut jiyada hai .car da.gund tex hai

  • @HarpreetSingh-zg1gp
    @HarpreetSingh-zg1gp 8 часов назад

    Koi galti nhi kiti, Sarkaar da ta ik paisa hi nhi lageya

    • @kabirdawra2444
      @kabirdawra2444 4 часа назад +1

      Chye nahin lagya jad pind de pancha ne isnu mana kitta sare pind wale mana kar rahe si te is kalle bande di bun ch khurak ho rahi si sara pind milke tarike nal 20 -20 rupye di la dinda na kise nu chubna si sare pind ne nal khda hona si par akali sarpanch hai na purni gunda tax di addta jandiya ni