ਤੁਹਾਡੇ ਤੋਂ ਸਾਰੇ ਖੁਸ਼ ਨਹੀਂ ਹੋਣੇ | Dhadrianwale

Поделиться
HTML-код
  • Опубликовано: 5 дек 2024

Комментарии • 265

  • @kamalpreetdhaliwal3901
    @kamalpreetdhaliwal3901 10 месяцев назад +13

    ਜਦੋਂ ਮੈਂ ਛੋਟੀ ਹੁੰਦੀ ਸੀ ਓਦੋਂ ਭਾਈ ਸਾਬ ਜੀ ਦੇ ਦੀਵਾਨਾਂ ਚ ਜਾਦੀ ਹੁੰਦੀ ਸੀ ਜਦੋਂ ਸਾਡੇ ਨੇੜੇ ਤੇੜੇ ਹੁੰਦੇ ਸੀ ਉਦੋਂ ਤੋਂ ਹੀ ਭਾਈ ਸਾਬ ਨੂੰ ਸੁਣਦੀ ਆਈ ਮੈ ਮੇਰੀ ਜ਼ਿੰਦਗੀ ਬਦਲ ਗਈ ਬਹੁਤ bhot shukriya ਭਾਈ ਸਾਬ ਜੀ ਦਾ

  • @vijaysinghsran1185
    @vijaysinghsran1185 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਮੌਟੀਵੇਸਨ 🙏

  • @gurjeetkaur9238
    @gurjeetkaur9238 Год назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🙏ਭਾਈ ਸਾਹਿਬ ਜੀ ਚੜਦੀ ਕਲਾ ਚ, ਰਹੋ ਜੀ 🙏

  • @KamaljitKaur-fy3uu
    @KamaljitKaur-fy3uu Год назад +16

    ਵਾਹ ਜੀ ਵਾਹ 🙏🏻 ਕਮਾਲ ਦੀ ਗੱਲ ਸਮਝਾਈ ਜੀ ਆਸ ਹੀ ਨਿਰਾਸ਼ ਕਰਦੀ ਹੈ 🙏🏻 ਧੰਨਵਾਦ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ ਲਈ ਜੀ 🙏🏻

  • @jagtarsinghmattu
    @jagtarsinghmattu Год назад +28

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸਜ ਜੀ🙏 ਗੁਰੂ ਅਰਜਨ ਦੇਵ ਜੀ🙏 ਹੇ ਪੵਮਾਤਮਾ ਜੀ ਸਭ ਤੇ ਮੇਹਰ ਕਰੀ ਜੀ🙏🙏

  • @karansandhu8036
    @karansandhu8036 Год назад +6

    Pyara preetam ❤bhai sahib ji

  • @KamaljeetKaur-sx8io
    @KamaljeetKaur-sx8io Год назад +5

    ਬਿਲਕੁਲ ਜੀ 🙏 ਸਭ ਕੁਝ ਸੌਂਪ ਕੇ ਵੀ ਜਿੱਤੀ ਤਾਂ ਆਪਣੀ ਔਲਾਦ ਨਹੀਂ ਜਾ ਸਕਦੀ ਇਸ ਲਈ ਦੂਜਿਆਂ ਨੂੰ ਜਿੱਤਣ ਦੀ ਸੋਚ ਛੱਡ ਕੇ "ਮਨਿ ਜੀਤੈ ਜਗੁ ਜੀਤੁ" ਤੇ ਅਮਲ ਕਰੀਏ 🙏ਕੋਟਨਿ ਕੋਟਿ ਧੰਨਵਾਦ ਜੀ ਸਾਡੇ ਵਿੱਚੋਂ ਹੀ ਸਾਨੂੰ ਸੰਵਾਰਦੇ ਰਹਿਣ ਲਈ ਜੀ 🙏

  • @nirmalsinghdubai
    @nirmalsinghdubai Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻DIP-2 Dubai 🇦🇪

  • @gureksinghgill8279
    @gureksinghgill8279 Год назад +5

    Waheguru ji🙏ਜੁਗ ਜੁੱਗ ਜੀਓ ਭਾਈ ਸਾਹਿਬ ਜੀ🙏🌱🌿🌷🥀🌺🌹🌹🌺🥀🌱🌿🌷🌿🌱🥀🌺🌹🌺🥀🌺🥀🌺🥀ਅਮਰਜੀਤ k ਮੋਗਾ

  • @KulwinderSingh-vz4xi
    @KulwinderSingh-vz4xi Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @BalwinderSingh-wo6wh
    @BalwinderSingh-wo6wh Год назад +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ

  • @punjabsingh1710
    @punjabsingh1710 Год назад +1

    ਵਾਹ ਬਿਲਕੁਲ ਸੱਚ ਭਾਈਸਾਬ ਵਾਹਿਗੁਰੂ ਵਾਹਿਗੁਰੂ ਜੀ

  • @jeetrowdygaming
    @jeetrowdygaming Год назад +2

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @mandeep19897
    @mandeep19897 Год назад +4

    Sukhr hai waheguru ji🙏🙏🙏🙏 tera🙏🙏🙏🙏

  • @Sarabbrar3
    @Sarabbrar3 5 месяцев назад

    ਬਹੁਤ ਵਧੀਆ ਵੀਚਾਰ ਆ ਬਾਬਾਜੀ

  • @rajinderkaur3731
    @rajinderkaur3731 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਵਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjitkaurpelia3506
    @manjitkaurpelia3506 Год назад +6

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏

  • @AmandeepKaur-ju1zy
    @AmandeepKaur-ju1zy Год назад +11

    🙏 ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਪਰਮਾਤਮਾ ਸਭ ਦਾ ਭਲਾ ਕਰੇ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਰ ਭਲਾ ਹੋ ਭਲਾ ਭਲਾ ਹੀ ਭਲਾ।🌿🍀🌿

    • @botx2624
      @botx2624 Год назад

      Wahegurujishokarhailove. You waheguruji❤❤❤❤❤❤❤😅🎉

    • @jassujassusingh8947
      @jassujassusingh8947 10 месяцев назад

      @@botx2624 . .

  • @leelawanti8064
    @leelawanti8064 Год назад +2

    Satnam shree waheguru ji 🙏🌹🙏🌹🙏🌹

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 10 месяцев назад +1

    ਵਾਹ-ਵਾਹ ਭਾਈ ਸਾਹਿਬ ਭਾਈ ਜੀ

  • @i.happy_0011
    @i.happy_0011 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਭ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏

  • @nirmalsethi853
    @nirmalsethi853 Год назад +1

    ਵਾਹਿਗੁਰੂ ਜੀ ਤੁਸੀਂ ਸਭ ਠੀਕ ਕਹਿ ਰਹੇ ਹੋ 🙏

  • @sarabjitkaur8997
    @sarabjitkaur8997 Год назад +3

    ਬਿਲਕੁਲ ਸਹੀ ਏ ਵੀਰ ਜੀ,ਧੰਨਵਾਦ

  • @ManpreetSingh-kf8ii
    @ManpreetSingh-kf8ii Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @TarsemSingh-sq5jp
    @TarsemSingh-sq5jp Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @ManjitKaur-wl9hr
    @ManjitKaur-wl9hr Год назад +40

    ਦੂਜਿਆਂ ਨੂੰ ਕਾਬੂ ਵਿੱਚ ਰੱਖਣ ਦੀ ਜਿੱਦ ਛੱਡ ਕੇ ਆਪਣੇ ਮਨ ਨੂੰ ਕੰਟਰੋਲ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ 🙏🙏ਬਹੁਮੁੱਲੇ ਵਿਚਾਰਾਂ ਲਈ ਧੰਨਬਾਦ ਭਾਈ ਸਾਹਿਬ ਜੀ 🙏🙏..

    • @manindersingh5356
      @manindersingh5356 9 месяцев назад +3

      ਵਾਹਿਗੁਰੂ ਜੀ ਵਾਹਿਗੁਰੂ ਜੀ 🙏

    • @sukhibinner6238
      @sukhibinner6238 7 месяцев назад +2

      Your day Mara mate and the rest of luck with a t😢it that this is

    • @sukhibinner6238
      @sukhibinner6238 7 месяцев назад +1

      And the other day Mara mate and the best friend is it possible to be

    • @sukhibinner6238
      @sukhibinner6238 7 месяцев назад +1

      Pat is it just doesn't have a great time with you and my t

    • @sukhibinner6238
      @sukhibinner6238 7 месяцев назад +1

      Uk na to the best of luck with your

  • @dalwindersingh5617
    @dalwindersingh5617 Год назад +4

    ਸੰਸਾਰ ਇਕ ਦੋੜ ਚ ਹੈ ਇਹ ਹਰ ਇਕ ਨੂੰ ਆਪਣੇ ਨਜ਼ਰੀਏ ਨਾਲ ਵੇਖਦਾ ਹੈ ਕਰੋੜਾਂ ਨਜ਼ਰੀਏ ਨੇ ਇਹਨਾਂ ਨੂੰ ਖੁਸ਼ ਕਰਨਾ ਬਹੁਤ ਮੁਸ਼ਕਲ ਹੈ

  • @balwantmann1774
    @balwantmann1774 Год назад +7

    Waheguruji ka khalsa waheguruji ki fateh

    • @baldevbhullar2394
      @baldevbhullar2394 Год назад +1

      ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਹੋ ਤੰਦਰੁਸਤੀ ਬਖ਼ਸ਼ਦੇ ਵਾਹਿਗੁਰੂ ਜੀ

  • @surjitsingh3785
    @surjitsingh3785 Год назад +5

    ਬਾਬਾ ਜੀ ਤੁਸੀ ਬਹੁਤ ਹੀ ਵਧੀਆ ਰਚਨਾ ਕਰ ਰਹੇ ਹੋ

  • @SanjayKumar-s2o9l
    @SanjayKumar-s2o9l Год назад +2

    ਸਹੀ ਗਲ ਹੈ ❤

  • @hoteldivine2506
    @hoteldivine2506 8 месяцев назад

    ਜੀ ਬਿਲਕੁਲ ਸਹੀ ਗੱਲ ਆਪ ਜੀ ਨੇ ਕੀਤੀ ਜੀ।।

  • @RanjitSingh-ox9yn
    @RanjitSingh-ox9yn Год назад +3

    ਵਾਹਿਗੁਰੂ ਜੀ 🙏

  • @krishansingh7346
    @krishansingh7346 8 месяцев назад

    Bilkul Sahi Gall hai bhai Saab ji

  • @gursewaksingh1034
    @gursewaksingh1034 Год назад +4

    Waheguru ji 🙏🙏🙏

  • @sharmastudio6483
    @sharmastudio6483 Год назад +3

    Thanks baba ji thanks 🙏 Aaj to ma apne AP nu khush rahku ga

  • @amritsinghamritsingh9982
    @amritsinghamritsingh9982 Год назад

    Wah ji wah Bhai Sahib ji

  • @hoteldivine2506
    @hoteldivine2506 8 месяцев назад

    ਜੀ ਮਨ ਜੀਤੇ ਜਗਜੀਤ ਜੀ।

  • @gaganaulakh-yn1rj
    @gaganaulakh-yn1rj Год назад +4

    Waheguru ji waheguru ji🙏🙏🙏🙏 always right 💯💯💯💯be happy 👌👌👌💯💯🎊🎊

  • @eknoorsingh5892
    @eknoorsingh5892 Год назад

    Sat Shri akaal bhai sahib ji

  • @RajvinderKaur-wp7nc
    @RajvinderKaur-wp7nc Год назад +4

    waheguru ji ka Khalsa waheguru ji ki Fateh ❤❤❤❤.

  • @user-gurijatana0786
    @user-gurijatana0786 Год назад

    Waheguru ji sachi gal a duniya pese nall nhai khush hundi waheguru da nam jap lo apne app Khushi a jande 🙏🙏a

  • @seetalsingh8659
    @seetalsingh8659 Год назад +4

    Waheguruji 🙏🏼 🙏🏼 🙏🏼 waheguruji 🙏🏼 🙏🏼🙏🏼waheguruji 🙏🏼 🙏🏼🙏🏼

  • @gurdeepsingh7943
    @gurdeepsingh7943 Год назад +2

    wheguru wheguru wheguru wheguru wheguru wheguru wheguru wheguru wheguru wheguru ji shukriya ji tuhada savv tekk kirpa banyai rakhyoo jii 🙏🙏🙏🥀🥀🥀🌹🙏🥀🌹🌹🌹🙏🙏🥀🌹🌹🌹🙏🥀🌹🙏🥀🥀🥀🥀🥀

  • @bittubansa3810
    @bittubansa3810 Год назад +6

    🙏❤️ Waheguru ji ka khalsa waheguru ji ki Fateh ji 🙏❤️🌹

  • @kulwantkaur8979
    @kulwantkaur8979 Год назад +3

    ਵਾਹਿਗੁਰੂ,ਜੀ💐💐

  • @singhparvinder021
    @singhparvinder021 10 месяцев назад +1

    Wahaguru Wahaguru Wahaguru Ji ❤❤❤🙏🙏🙏

  • @gsdakha3763
    @gsdakha3763 Год назад +1

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ❤

  • @JaskaranSingh-xu2dt
    @JaskaranSingh-xu2dt Год назад

    waheguru g

  • @manjitkaursandhu4785
    @manjitkaursandhu4785 Год назад

    Shai keha ji Thanks ji 🙏🙏❤🙏🙏

  • @JasvirsinghDhaliwal-s6q
    @JasvirsinghDhaliwal-s6q 3 месяца назад

    ਵਧੀਅਾ ਜੀ

  • @kaurpreeti633
    @kaurpreeti633 Год назад +2

    waheguru ji mehar karo sab te ❤️

  • @leelawanti8064
    @leelawanti8064 Год назад +3

    Sant ji aapke vachan hi Khushi dete hai Tension hone par aap ko sun kar tension free ho jati 💓🙏🙏🌹🌹

  • @sureshbahl7469
    @sureshbahl7469 10 месяцев назад +1

    Weheguru ji

  • @manjusangha6590
    @manjusangha6590 Год назад +3

    Thank you very much teaching us how’s to live

  • @Gurmeet_Kaur-lb1uo
    @Gurmeet_Kaur-lb1uo 8 месяцев назад

    Bhai sahib ji waheguru ji tuhanu bhi hamesha chardhikla ch rakhan takki sada marg darshan karde raho ji

  • @parmeshartentcatring4533
    @parmeshartentcatring4533 Год назад

    Parmeshar drwar baba ranjeet singh ji

  • @RajwinderKaur-hy2og
    @RajwinderKaur-hy2og 7 месяцев назад

    Waheguru ji ka khalsa waheguru ji ki fateh bhai sahib ji🙏🙏

  • @paramjitkaur495
    @paramjitkaur495 Год назад +1

    waheguru ji ka khalsa waheguru ji ke fateh ji baba ji 😇😇😇😇😇👏

  • @chouhansaab6346
    @chouhansaab6346 7 месяцев назад

    ਭਾਈ ਸਾਹਿਬ ਤੁਹਾਡੇ ਬਹੁਤ ਹੀ ਵਧੀਆ ਵਿਚਾਰ ਨੇ ਮੈਂ ਤੁਹਾਡੇ ਸਾਰੇ ਦਿਵਾਨ ਸੁਣਦਾ ਜੀ ਤੇ ਮੈਨੂੰ ਸੁਣ ਕੇ ਬਹੁਤ ਅਨੰਦ ਆਉਂਦਾ ਹੈ ਜੀ

  • @balbirchand6120
    @balbirchand6120 Год назад +1

    waheguru ji ka khhlsa waheguru ji fathe .

  • @sukhroopsinghbrar36
    @sukhroopsinghbrar36 Год назад

    ਸਗਲ ਸੰਗਿ ਹਮ ਕੋ ਬਣ ਆਈ ਇਹ ਸੋਮਤ ਸਾਧੂ ਤੇ ਪਾਈ ਵਾਹਿਗੁਰੂ ਜੀ ਵਾਹਿਗੁਰੂ ਜਿਨਾਂ ਕਿਰਪਾ ਕੀਤੀ ਉਹਨਾਂ ਦੇ ਜੀਵਨ ਤੋ ਸਿੱਖੋ ਵਾਹਿਗੁਰੂ ਜੀ ਵਾਹਿਗੁਰੂ

  • @dikshakanta5591
    @dikshakanta5591 Год назад

    Thank you🙏🙏🙏🙏

  • @GobindSingh-zf9mp
    @GobindSingh-zf9mp Год назад

    Sira bhai shahib jii

  • @bhupinderkaur8057
    @bhupinderkaur8057 Год назад

    Thanks ji

  • @happygholia1999
    @happygholia1999 Год назад

    Nice information good work Bhi shab

  • @MANJITSINGH-vg8rl
    @MANJITSINGH-vg8rl Год назад

    So proud bhai sab hi

  • @mandeepdiljit4925
    @mandeepdiljit4925 Год назад

    sach aa bhai saab g

  • @InderjitSingh-gx4kn
    @InderjitSingh-gx4kn Год назад

    ਬਹੁਤ ਵਧੀਆ ਜਾਨਕਾਰੀ ਦਿੱਤੀ ਭਾਈ ਸਾਹਿਬ ਜੀ ਨੇ

  • @HarvinderSingh-or1kf
    @HarvinderSingh-or1kf Год назад +2

    वाहेगुरु जी का खालसा वाहेगुरु जी की फतेह जी

  • @sukhdevsinghsukhdevsinghkh8209

    ਧੰਨਵਾਦ ਭਾਈਸਹਿਬ ਜੀ ਸੁਖਦੇਵ ਸਿੰਘਖੱਟੜਾ

  • @gurisingh9170
    @gurisingh9170 Год назад +1

    Kise din milna baba ji tuhanu. Bhut dil krda. Parmatma kirpa karn

  • @jatindersinghdhaliwal560
    @jatindersinghdhaliwal560 19 дней назад

    bhot shukriya

  • @HarPal-ex7hg
    @HarPal-ex7hg 10 месяцев назад

    Maan kus ho gia ji

  • @Crick_302
    @Crick_302 Год назад

    ਸਹੀ ਗੱਲ ਆ ਬਾਬੇ ਜਮਾਂ ਘੈਟ ਸੋਚ

  • @GobindSingh-zf9mp
    @GobindSingh-zf9mp Год назад

    Sira

  • @ArmaanSingh-jj4dx
    @ArmaanSingh-jj4dx Год назад

    Nice je🎉❤❤❤❤

  • @ministories_narinder_kaur
    @ministories_narinder_kaur Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਠੀਕ ਹੈ ਅੱਜ ਤੋਂ ਹੀ ਮੰਨ ਖੁਸ਼ ਰੱਖਦੇ ਹਾਂ ,ਤੈ ਥੋੜੀ ਗੱਲ ਤੇ ਵੀ ਹੱਸਣਾ
    ਸ਼ੁਰੂ ਕਰ ਦਿੰਦੇ ਹਾਂ।

  • @vickysidhu655
    @vickysidhu655 Год назад

    Wahagiru ji

  • @jasmirsingh8035
    @jasmirsingh8035 Год назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @jaspreetkaurbambiha5808
    @jaspreetkaurbambiha5808 Год назад +1

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @parmjeetkaur5256
    @parmjeetkaur5256 Год назад +1

    Waheguru ji ka khalsa waheguru ji ki fathe bhai sahib ji ♥️ 🙏 bilcul theek keha ji waheguru tuanu chadicla bakse

  • @surinderpalsingh8804
    @surinderpalsingh8804 7 месяцев назад

    ਕਿੰਨਾ ਸੱਚ ਕਿਹਾ ਭਾਈ ਸਾਹਿਬ ਨੇ🙏

  • @daljitmangat1096
    @daljitmangat1096 Год назад +1

    Waheguruji 🙏waheguruji 🙏waheguruji 🙏waheguruj 🙏waheguruji 🙏

  • @Ramanjot-creativity
    @Ramanjot-creativity Год назад +5

    ਬਹੁਤ ਹੀ ਸੌਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤❤❤❤

  • @balwantmann1774
    @balwantmann1774 Год назад +4

    Waheguruji 🌹🥀🥀🌷

  • @punjabi_Zone30
    @punjabi_Zone30 Год назад

    Wmk 🎉❤

  • @JagjitKaur-lw1ly
    @JagjitKaur-lw1ly Год назад

    ਸਤਿ ਨਾਮ ਸ਼੍ਰੀ ਵਾਹਿਗੁਰੂ ਜੀ

  • @sukhvinderkaur6283
    @sukhvinderkaur6283 Год назад

    Pure diamond💎💎💎💎💎💎💎💎💎💎💎💎💎💎💎💎💎💎💎💎💎💎💎💎💎 babaji sat shri akalji

  • @harjot4243
    @harjot4243 Год назад

    Waheguru ji waheguru ji waheguru ji waheguru ji 🙏♥️🙏🌹🥀🌷❤️❤️❤️♥️🌹🌹🌹🥀🌹👍🏻❤️❤️❤️

  • @GurmeetSingh-dr4vl
    @GurmeetSingh-dr4vl Год назад +1

    Great bhai sahib ji

  • @neetuball4350
    @neetuball4350 2 месяца назад

    Pr dukh odo hunda jido. Sbnu ina pyar kro. Te sara. Priwar ik pase hoke kle chde 😢

  • @HarpreetKaur-gf9kl
    @HarpreetKaur-gf9kl Год назад +1

    .waheguru ji ka kalsa wheguru ji ke . Fatha. Vir jo

  • @JagsirSingh-ih3vk
    @JagsirSingh-ih3vk Год назад +1

    Veery good

  • @leelawanti8064
    @leelawanti8064 Год назад

    Sant ji bahut hi respectively Sat shree akal ji 🙏🌹🙏🌹

  • @Mahendersingh-ln6ig
    @Mahendersingh-ln6ig 7 месяцев назад

    Very good Guru ji

  • @amarjeetkaur126
    @amarjeetkaur126 Год назад

    Mehar karo mere Waheguru ji

  • @mangagill1263
    @mangagill1263 Месяц назад

    V good babaji

  • @Preetkaur0006
    @Preetkaur0006 Год назад +2

    🎉😊
    Nice session 👌

  • @inderjitgurdaspur1360
    @inderjitgurdaspur1360 Год назад

    WAHE GURU

  • @MANJITSINGH-vg8rl
    @MANJITSINGH-vg8rl Год назад

    So proud of you🙏🙏 bhai saab ji👌🙏🙏