Dhadrianwale Case ਤੋਂ ਵਕੀਲ ਨੇ ਚੁਕਿਆ ਪਰਦਾ !! Exclusive

Поделиться
HTML-код
  • Опубликовано: 13 дек 2024

Комментарии • 53

  • @kalgidhardashmesh7288
    @kalgidhardashmesh7288 16 часов назад +11

    ਹਰਪ੍ਰੀਤ ਸਿੰਘ ਮੱਖੂ ਦੀ ਗੱਲ ਸਹੀ ਹੈ,ਮੈ ਹੁਣੇ ਸੁਣਿਆ ਯੂ ਟਿਊਬ ਤੇ।

  • @TSBADESHA
    @TSBADESHA 3 часа назад +5

    ਹਰਪ੍ਰੀਤ ਮੱਖੂ ਨੇ ਇਸ ਕੇਸ ਬਾਰੇ ਬੜਾ ਸਟੀਕ ਵਿਸ਼ਲੇਸ਼ਣ ਕੀਤਾ ਹੈ।

  • @dalbarasingh522
    @dalbarasingh522 16 часов назад +5

    ਵਕੀਲ ਸਾਬ ਕਲ ਹੀ ਕਨੇਡਾ ਤੋਂ ਚਲਦੇ ਇਕ ਚੈਨਲ ਤੇ ਦਿਲਾਂ ਦੀ ਸਾਂਝ ਪ੍ਰੋਗਰਾਮ ਵਿਚ ਕੁਲਦੀਪ ਸਿੰਘ ਨੇ ਉਸ ਵੇਲੇ ਦੀ ਰਜਿੰਦਰਾ ਹਸਪਤਾਲ ਦੀ ਹੈਡ ਡਾਕਟਰ ਹਰਸ਼ਿੰਦਰ ਕੌਰ ਨੇ ਦੱਸਿਆ ਸੀ ਕਿ ਉਸ ਲੜਕੀ ਦੀ ਪੋਸਟਮਾਰਟਮ ਰਿਪੋਰਟ ਬਾਰੇ ਢੱਡਰੀਆਂ ਵਾਲਾ ਡਾਕਟਰ ਦੇ ਘਰ ਗਿਆ ਸੀ ਕਿ ਰਿਪੋਰਟ ਵਿਚ ਕੀ ਆਇਆ ਹੈ। ਇਹ ਗਲ ਡਾਕਟਰ ਨੇ 12 ਸਾਲ ਪਹਿਲਾਂ ਉਸੇ ਚੈਨਲ ਨੂੰ ਦੱਸਿਆ ਸੀ। ਇਸ ਲਈ ਮਾਮਲਾ ਕੁਝ ਸ਼ਕੀ ਤਾਂ ਜਾਪਦਾ ਹੈ। ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।

    • @MajorSingh-ir9bz
      @MajorSingh-ir9bz 6 часов назад +3

      ਡਾ ਹਰਸ਼ਿਦਰ ਕੌਰ ਦੀ ਤਖਤ ਪੰਜਾਬ ਇਟਰਵਿਊ ਚ ਕਹਿ ਰਹੀ ਐ ਕਿ ਰਿਪੋਟ ਚ ਬਦਲਾਅ ਕਰਨ ਵਾਰੇ ਦੋ ਵਾਰੀ ਮੇਰੇ ਕੋਲ ਆਇਐ ਰਣਜੀਤ ਸਿਘ ਕਿ ਕੀ ਰਿਪੋਟ ਚ। ਬਦਲਾਅ ਹੋ ਸਕਦੀ ਐ ਕਿ ਮੈਂ ਸਾਫ ਇਨਕਾਰ ਕੀਤੈ

  • @ShonkiSardar-x6y
    @ShonkiSardar-x6y 7 часов назад +3

    ਲੰਗਰ ਖਾ ਕੇ ਮੁੜ ਜਾਂਦੇ ਮੱਥਾ ਟੇਕਦੇ ਨਹੀਂ ਦਰਬਾਰ ਸਾਹਿਬ ਕਦੇ ਕਿਸੇ ਪੁਸਿਆ ਮੱਥਾ ਟੇਕਿਆ ਕੇ ਨਹੀਂ

  • @pardeeppassi8385
    @pardeeppassi8385 4 часа назад +1

    ਚਰਨਘਾਟ ਵਾਲਾ ਤੇ ਨਾਨਕਸਰ ਞਾਲਾ ਰੰਗੇ ਹਂਥੀੰ ਞੀਡੀਉ ਸਮੇਤ ਫੜੇ .ਉਹਨਾ ਨੂੰ ਕਿਹੜੀ ਵਿਦੇਸ਼ੀ ਤਾਕਤ ਨੇ ਕਿਹਾ ਸੀ ਇਹ ਕੰਮ ਕਰਨ ਲਈ.

  • @ShonkiSardar-x6y
    @ShonkiSardar-x6y 6 часов назад +3

    ਅਜੇ ਤਕ ਚਲਾਨ ਪੇਸ਼ ਕਿਉਂ ਨਹੀਂ ਕੀਤਾ

  • @DavinderSingh-hk6uj
    @DavinderSingh-hk6uj 4 часа назад +1

    Parivar de kise mamber di Hale tk vdo ne ayi na kudi de bhra di vdo ayi

  • @hardyalsinghcheema2381
    @hardyalsinghcheema2381 8 часов назад +1

    The case is very old and weak at this stage, hence it is better to hand over the case to CBI

  • @BalwinderSingh-mc1lq
    @BalwinderSingh-mc1lq Час назад +1

    Bhai saab nice mahan parcharak. Sab jhooth hai. Sajish hai.

  • @Dycxd
    @Dycxd 6 часов назад +2

    ❤😂🎉😢😮😅😊

  • @gurmindersingh4499
    @gurmindersingh4499 6 часов назад +2

    Fac. Story. Hy

  • @ShonkiSardar-x6y
    @ShonkiSardar-x6y 6 часов назад +2

    ਭੁਪਿੰਦਰ ਸਿੰਘ ਦੇ ਕੇਸ ਬਾਰੇ ਵੀ ਦੱਸੋ

  • @Deep-g8w
    @Deep-g8w 8 часов назад +2

    Dharian ne batheri aish kr lyi hun kuri di sunvayi honi chahidi aA lukta hoya hun sahmne nhi auda

  • @gurusingh3861
    @gurusingh3861 3 часа назад +1

    Eh bohot veda coverup
    Dedri galat hey

  • @daljeetsinghdhillon8052
    @daljeetsinghdhillon8052 5 часов назад +1

    Hun v pase di jit honi ethe v

  • @NirmalSingh-vq9gv
    @NirmalSingh-vq9gv Час назад

    ਸਾਰੇ ਚੋਰ ਨਹੀਂ ਹੈ ਸੱਕਦੇ

    • @sabi-mansa
      @sabi-mansa 47 минут назад +1

      ਸਾਰੇ ਸਾਧ ਵੀ ਨੀ

  • @kulwindersinghbakali19
    @kulwindersinghbakali19 4 часа назад +1

    ਜੇੜੇ ਅਪੋਜਿਟ ਲੋਕ ਨੇ ਓਹ ਲੋਕ ਸ਼ਰਾਰਤ ਕਰਦੇ ਹਨ

  • @OnkarSingh-m8x
    @OnkarSingh-m8x 7 часов назад +5

    ਝੂਠ ਬਿਲਕੁਲ ਝੂਠ ਗਲ਼ ਬਣਾਈਂ ਹੈ

  • @LakhwinderSingh-m7s6q
    @LakhwinderSingh-m7s6q 5 часов назад +1

    Sab bakassa hai

  • @ginasidhu
    @ginasidhu 5 часов назад +1

    😂😂😂Paterkar Bagvas karda hai

  • @DavinderSingh-hk6uj
    @DavinderSingh-hk6uj 4 часа назад

    Bai kyu swad le reha ohna k bolo jina public nu hajam hoje

  • @Gurbani_on_time
    @Gurbani_on_time 4 часа назад +1

    ਢੱਡਰੀ ਹੁਣ ਫਰਾਰ ਕਿਉਂ
    ਕਾਰਣ ਜਾਣੋ, ਇਤਿਹਾਸ ਨੂੰ ਗਲਤ ਕਹਿੰਦੇ ਸੀ, ਹੁਣ ਪਤਾ ਲੱਗਾ ਗ੍ਰਿਫਤਾਰੀ ਕਿਵੇਂ ਦਈਦੀ ਹੈ

    • @TSBADESHA
      @TSBADESHA 4 часа назад

      ਫਰਾਰ ਕਿਥੇ ਆ,ਪਰਮੇਸ਼ੁਰ ਦੁਆਰ ਅੰਦਰ ਹੀ ਹੈ

  • @gurmeetkaur9145
    @gurmeetkaur9145 15 часов назад

    Waheguru he Janey ki such ki jhoot a l think we ladies should only worship Guru Granth Sahib ji ☝️🙏🏻 But v sad story poor girl

  • @ShonkiSardar-x6y
    @ShonkiSardar-x6y 4 часа назад

    ਸੌਣ ਤੋਂ ਪਹਿਲਾ ਸਾਰਿਆਂ nu🤣ਮਾਫ ਕਰਦੋ 17ਨੂੰ ਸਾਰੇ ਖੋਂ ਦਿਆਂ ਲੈ ਕੇ ਹਾਈ ਕੋਰਟ ਪਹੁੰਚੋ

  • @JasPinder-gx3xs
    @JasPinder-gx3xs 4 часа назад

    EAH SARIAN SHAJISHA SGPC DEE ,AND TUKSAL WALE CHURRHDE HUN ,SIKH SIKHAN DE PAIRI LHARRHA MAR RHE HUN RS DHALIWALL FDK PUNJAB ❤

  • @LakhwinderSingh-m7s6q
    @LakhwinderSingh-m7s6q 5 часов назад

    Aa sab Galt hai baba ji

  • @majortoura2426
    @majortoura2426 11 часов назад +2

    ਪੰਜਾਬ ਵਿੱਚ ਸ਼ਾਤੀ ਜਰੂਰੀ ਹੈ ਬਾਕੀ ਰੱਬ ਸਭ ਨੂੰ ਦੇਖਦਾ ਠੰਡ ਰੱਖੋ ਵਕੀਲ ਜੀ ਠੀਕ ਕਹਿ ਰਹੇ ਹਨ

  • @sabi-mansa
    @sabi-mansa 13 часов назад +3

    ਸਹੀ ਜਾਂਚ ਹੋਣੀ ਚਾਹੀਦੀ,
    ਘੱਗਰੀ ਬੁਆਏ ਦੋਸ਼ੀ ਜਾ ਨ੍ਹੀਂ

    • @gothauniversitatypargat1975
      @gothauniversitatypargat1975 11 часов назад +3

      😂😂

    • @user.DeepBrar
      @user.DeepBrar 8 часов назад

      ਘੱਗਰੀ Boy 😆😆

    • @Mkwaheguruji-c1t
      @Mkwaheguruji-c1t 5 часов назад +1

      ਹਰ ਕਿਸੇ ਦੀ ਗੱਲ ਤੋਂ ਪਤਾ ਲਗਦਾ ਉਹ ਕਿੰਨਾ ਸੂਜਵਾਨ ਹੈ

  • @RajKaur-wl3ix
    @RajKaur-wl3ix 16 часов назад +2

    Wakeel sahib bahut dharmatma hn.sant na hote jagat mein jal Marta sansar.harek sant nu fsan da eh wadha treeka hai.dhandrian Wale eho jia km nahi ker sakde.

    • @h.s.b9551
      @h.s.b9551 16 часов назад

      ਅੱਜ ਢੱਡਰੀਅਾਂ ਵਾਲੇ ਬਹੁਤ Rational ਬੰਦੇ ਨੇ ੲੇਸ ਕੋੲੀ ਸੱਕ ਨੀ । ਬੀਤੇ ਚ ਕੀ ਹੋ ਿੲਅਾ ਕੋੲੀ ਨੀ ਕਹਿ ਸਕਦਾ ਜਦੋਂ ੳੁਹ ੳੁਸ ਗਰੁੱਪ ਦਾ ਹੀ ਹਿੱਸਾ ਸਨ ਜਿਹਨਾਂ ਨੂੰ ਚਿੱਟੀ ਸਿੳੁਂਕ ਕਿਹਾ ਜਾਂਦੈ ।

    • @sabi-mansa
      @sabi-mansa 13 часов назад

      ਢੱਡਰੀ ਕਹਿੰਦਾ ਹੁਣ ਮੈ ਸੁਧਰ ਗਿਆ ਆ
      ਪਰ ਇਹ ਗੱਲ ਤਾਂ ਪਹਿਲਾ ਦੀ ਆ

    • @h.s.b9551
      @h.s.b9551 10 часов назад

      ​@@sabi-mansaਤੂੰ ਦੇਹ ਬੁੰਡ ਟਕਸਾਲੀ ਸਨਾਤਨੀਅਾਂ ਨੂੰ 😜

  • @anmolsingh7957
    @anmolsingh7957 8 часов назад +3

    ਲਾਹਨਤੀ ਚੈਨਲਾ ਵਾਲਿਆ ਨੇ ਖਬਰ ਏਦਾਂ ਚਲਾਈ ਜਿਦਾਂ ਸਜਾ ਹੌ ਗਈ ਹੌਵੇ

  • @gurmindersingh4499
    @gurmindersingh4499 6 часов назад +1

    Kuch. V. Veer ji. N. Ni. Kitta. Jhooth. Ilzam. Ny. Waheguru. Ji. Baba. Ji. Naal. N

  • @hardyalsinghcheema2381
    @hardyalsinghcheema2381 8 часов назад

    Advocate sahib you are not totally right, independent enquiry must be conducted

  • @KulwantSingh-ru2mi
    @KulwantSingh-ru2mi 7 часов назад +2

    Fack story 1000000000000000/ true

  • @JasPinder-gx3xs
    @JasPinder-gx3xs 4 часа назад

    KUOJH VEE HOWE BUT RANJIT SINGH JI BE DOSH SABIT HONGE ❤ RS DHALIWALL FDK PUNJAB ❤

  • @RajinderNobby
    @RajinderNobby 15 часов назад

    Dadriwala da kasoor hai sab eko boli bol rha na kudi wala de ve soona leo