जानिए Amritpal Singh ने चुनाव लड़ने के लिए खडूर साहिब सीट ही क्यों चुना? | Punjab Election 2024

Поделиться
HTML-код
  • Опубликовано: 9 май 2024
  • अमृतपाल के संगठन का नाम है 'वारिस पंजाब दे' .. जरनैल सिंह भिंडरावाले की तरह अमृतपाल खालिस्तान का समर्थक है। अमृतपाल सिंह अमृतसर के जल्लूपुरा खेड़ा का रहने वाला है। पिता का नाम तरसेम सिंह है। दुबई में अमृतपाल की फैमिली का ट्रांसपोर्ट का बिजनेस है। 2012 में अमृतपाल भी पंजाब से दुबई चला गया था। 2022 में भारत लौटा।
    फरवरी 2023 में अमृतपाल सिंह तब सुर्खियों में आया जब अपने एक साथी को पुलिस केस से छुड़वाने के लिए उसने अजनाला पुलिस स्टेशन का घेराव किया। भीड़ के साथ पुलिस का टकराव हुआ। तकरीबन पांच घंटे थाने पर अमृतपाल और उसके साथियों का कब्जा रहा।पुलिस दबाव में झुकी।अमृतपाल का साथी छोड़ दिया गया। जबकि हिंसा में 6 पुलिसवाले गंभीर रुप से जख्मी हुए थे।लेकिन 2023 में पुलिस ने लगाम कसी। अमृतपाल एक महीने तक भागता रहा। फिर अरेस्ट हुआ। पुलिस ने NSA लगा कर पंजाब से बाहर डिब्रूगढ़ जेल भेज दिया। कानून व्यवस्था को बंधक बनाने का आरोपी अमृतपाल LAW MAKER क्यों बनना चाहता है।वो प्रायश्चित कर रहा है या फिर कोई और ही प्लान है?
    #pmelection2024 #Indiangeneralelection #loksabhaelection2024 #nda #bjp #congress #indiaalliance #electionnews
    #hindinews #Hindinewslive #abpnews #latestnews #abpnewslive #abpnewslivetv #livenewsstreaming
    Click Here to Subscribe our RUclips Channel: / @abpnews
    Follow Us On:
    Instagram: / abpnewstv
    FB: / abpnews
    Twitter: / abpnews
    Website: news.abplive.com/
    Watch Live on:
    www.abplive.com/live-tv
    ABP Hindi: www.abplive.com/
    ABP English: news.abplive.com/
    Watch ABP NEWS LIVE 24*7 - • ABP NEWS LIVE 24*7: PM...
    ABP News is a news hub which provides you with comprehensive up-to-date Hindi news coverage from all over India and World. Get the latest Hindi top stories, Hindi Breaking Stories, Hindi live news ,current affairs news in Hindi, Sports News in Hindi, business News in Hindi, entertainment News in Hindi, politics News in Hindi, astrology News in Hindi, spirituality News in Hindi, and many more here only on ABP News
    ABP News is a popular Hindi News Channel that made its debut as STAR News in March 2004 and was re-branded to ABP News from 1st June 2012. The vision of the channel is 'Aapko Rakhe Aagey' -the promise of keeping each individual ahead and informed. ABP News is best defined as a responsible channel with a fair and balanced approach that combines prompt reporting with insightful analysis of news and current affairs. ABP News maintains the repute of being a people's channel. Its cutting-edge formats, state-of-the-art newsrooms command the attention of 48 million Indians weekly.

Комментарии • 2,1 тыс.

  • @varindersingh7675
    @varindersingh7675 Месяц назад +439

    ਤੂੰ ਲਾਰੈਂਸ ਦੀ ਇੰਟਰਵਿਊ ਚ ਵੀ ਉਸ ਨਾਲ ਹੱਸ ਹੱਸ ਕੇ ਗੱਲਾਂ ਕਰਦਾ ਸੀ, ਤੇ ਹੁਣ ਅੰਮ੍ਰਿਤਪਾਲ ਤੇ ਔਖਾ ਹੋਇਆ ਫ਼ਿਰਦਾ, ਏਥੋਂ ਪਤਾ ਲੱਗਦਾ ਤੂੰ ਕਿੰਨੀ ਨਫਰਤ ਕਰਦਾ ਸਾਡੇ ਨਾਲ

    • @rajwantkaur9639
      @rajwantkaur9639 Месяц назад +18

      ਸਹੀ ਵੀਰੇ

    • @kindalitt9911
      @kindalitt9911 Месяц назад +26

      ਦੱਲਾ ਪਤਰਕਾਰ ਆ ਯਾਰ

    • @varindersingh7675
      @varindersingh7675 Месяц назад +11

      @@kindalitt9911 ਹਾਂ ਬਾਈ

    • @bestone1364
      @bestone1364 Месяц назад +5

      YES

    • @avjindersinghsodha3633
      @avjindersinghsodha3633 Месяц назад +16

      ਕਿਉ ਨਾ ਕਰੇ ਹੱਸ ਹੱਸ ਕੇ ਗੱਲ ਲਾਰਸ ਬਿਸਨੋਈ ਪਟਿਆਲਵੀ ਦਾ ਜਵਾਈ ਆ

  • @user-mi1yx8mo5i
    @user-mi1yx8mo5i Месяц назад +229

    Jogindar patial tera piyo jitega 😂😂😂😂😂wmk 🙏🙏🙏🙏

    • @darshanaujladarshanaujla7024
      @darshanaujladarshanaujla7024 Месяц назад +11

      ਪਟੇਆਲ ਤੇਰੀ ਠੁਕ ਪਨਣੀ ਸਿੰਘ ਸਾਹਿਬ ਨੇ

    • @MehtabSinghpubg
      @MehtabSinghpubg 20 дней назад

      ​@@darshanaujladarshanaujla7024mera ji krda Kai esda sodha la dva ,par eh te Kira a ignore him

  • @sukhdeepkaur9088
    @sukhdeepkaur9088 Месяц назад +132

    ਜੇ ਤੈਨੂੰ ਅਸੀਂ ਪੁਛੀਏ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜਾਇਜ਼ ਸੀ? ਸਿੱਖਾ ਪ੍ਰਤੀ ਜ਼ਹਿਰ ਘੋਲਦੇ ਰਿਹਾ ਕਰੋ ਬਸ। ਹੋਰ ਕੋਈ ਕੰਮ ਨਹੀਂ ਤੁਹਾਨੂੰ।

  • @karnailsingh78
    @karnailsingh78 Месяц назад +50

    तड़ीपार चुनाव लड़ सकता है तो भाई अमृतपाल सिंह क्यों नहीं।

  • @inderjitsingh1912
    @inderjitsingh1912 Месяц назад +661

    ਜੇ ਤੜ੍ਹੀਪਾਰ ਚੋਣ ਲੜ ਸਕਦਾ ਫੇਰ ਅਮ੍ਰਿਤਪਾਲ ਕਿਉਂ ਨੀ

    • @mangurpreetkaur1475
      @mangurpreetkaur1475 Месяц назад +18

      Bilkul sahi kaha

    • @GurpreetSingh-jc1zy
      @GurpreetSingh-jc1zy Месяц назад +15

      Ohna di bar nu ta ehna di.. Juban ruk jandi a

    • @Khalsa-bo2fr
      @Khalsa-bo2fr Месяц назад +4

      ❤❤

    • @fankomiyodheyade
      @fankomiyodheyade Месяц назад +12

      ਇਹਦਾ ਸੋਧਾ ਲੱਗੂ ਸੂਰੀ ਵਾਂਗ ਇਹਨੇ ਅੱਤ ਬਹੁਤ ਚੁੱਕੀ

    • @ibadatkaurkingra7376
      @ibadatkaurkingra7376 Месяц назад +5

      😢eh bahut bdda bjp te rss da palto a ..kishan andolan ch loka ne bezti kr dakrea c othho.......gangster ehda jwaii lgda..ohde nl interview krda e .....

  • @harbhajanjandiala8724
    @harbhajanjandiala8724 Месяц назад +261

    ਨਸੇਆ ਤੇ ਬੇਅੱਦਬੀਆ ਦੇ ਦੋਸੀਆ ਦਾ ਹਲਕਾ ਖਡੂਰ ਸਾਹਿਬ ਦੇ ਪਿੰਡਾ ਚ ਬੁਰਾ ਹਾਲ ਅਮਿ੍ਤਪਾਲ ਸਿੰਘ ਦੀ ਵੱਡੀ ਜਿੱਤ ਦੀ ਲਹਿਰ

  • @KulwinderSingh-yl5hi
    @KulwinderSingh-yl5hi Месяц назад +35

    पत्रकार जी हिंदू राष्ट्र की मांग करने वालों पर कभी कुछ बोला आप ने डरपोक मीडिया कही का।

  • @sukhvindersinghbisla8836
    @sukhvindersinghbisla8836 Месяц назад +113

    ਪਟਿਆਲ ਤੇਰੀ ਮਾਂ ਨੂੰ ਤਾਂ ਨਹੀਂ ਮਾੜਾ ਨਹੀਂ ਕਹਿ ਸਕਦੇ ਕਿਉਕਿ ਮਾਂਵਾਂ ਸਭ ਦੀਆਂ ਸਾਝੀਆਂ ਹੁੰਦੀਆਂ ਹਨ ਪਰ ਜਿਸ ਤਰਾਂ ਕੋਈ ਕੋਈ ਆਂਡਾ ਸੜਿਆਂ ਨਿਕਲ ਆਉਦਾਂ ਹੈ ਠੀਕ ਉਸ ਤਰਾਂ ਹੀ ਤੂੰ ਆਪਣੀ ਮਾਂ ਦਾ ਸੜਿਆਂ ਹੋਇਆਂ ਆਂਡਾ ਆ ਜੋ ਐਨੀ ਨਫ਼ਰਤ ਰੱਖੀ ਫਿਰਦਾ ਸਿੱਖਾਂ ਨਾਲ ਜਿਹਨਾਂ ਨੇ ਇਸ ਦੇਸ ਨੂੰ ਬਚਾਇਆਂ ਨਹੀਂ ਤਾਂ ਤੂੰ ਵੀ ਕਿਸੇ ਮੁਗਲ ਦੀ ਔਲਾਦ ਹੁੰਦਾ

    • @ks_4501
      @ks_4501 Месяц назад +13

      Bhaji isdi pariwarik ranjish hai Sikh community nal

    • @ParamjeetKaur-tn5px
      @ParamjeetKaur-tn5px Месяц назад

      Àaho Bai ​@@ks_4501

    • @harjeetsinghkhalsa1588
      @harjeetsinghkhalsa1588 Месяц назад +3

      ਬਿਲਕੁਲ ਬਿਲਕੁਲ ਸਹੀ ਬੋਲਿਆ ਮੇਰੇ ਵੀਰ

    • @pbuncut24
      @pbuncut24 Месяц назад +4

      pehla enhne deep to fer amritpal to fer pannu to interview ch apdi kheh karwayi aa chawal ne

    • @ParamjeetKaur-tn5px
      @ParamjeetKaur-tn5px Месяц назад +3

      @@pbuncut24 aaho, comments ta ni padh sakda hona e gittal

  • @HarpreetBaath-bq2ih
    @HarpreetBaath-bq2ih Месяц назад +1027

    ਤੁਸੀਂ ਦੋ ਤਿੰਨ ਪੱਤਰਕਾਰ ਜੇੜੇ ਸਿੱਖਾਂ ਦੇ ਖਿਲਾਫ ਬਹੁਤ ਜ਼ਹਿਰ ਕਢਦੇ ਆ

    • @rajwantkaur9639
      @rajwantkaur9639 Месяц назад +63

      ਦਫਾ ਕਰੋ, ਗੁਰੂ ਗੋਬਿੰਦ ਸਹਿਬ ਜੀ ਭਾਈ ਸਹਿਬ ਜੀ ਦੇ ਅੰਗ ਸੰਗ ਹਨ, ਅੜੇ ਸੋ ਝੜੇ, ਬੋਲੇ ਸੋ ਨਿਹਾਲ, ਸਤਿਤ ਸ੍ਰੀ ਆਕਾਲ🙏🤞

    • @taqdeerbhullar4155
      @taqdeerbhullar4155 Месяц назад +36

      ਤੂੰ ਭਾਈ ਸਾਹਿਬ ਤੇ ਬਹੁਤ ਲੱਗਦਾ

    • @sajjansingh7602
      @sajjansingh7602 Месяц назад

      ਇਸ ਦਾ ਪਿਓ ਖਾੜਕੂਆਂ ਵੱਲੋਂ ਕੀਤੇ ਬਲਾਸਟ ਵਿੱਚ ਮਾਰਿਆ ਗਿਆ ਸੀ ਤਾਂ ਕਰਕੇ ਇਹ ਖ਼ਾਲਸਤਾਨ ਹਮਾਇਤੀ ਲੋਕਾਂ ਤੋਂ ਨਫ਼ਰਤ ਕਰਦਾ ਹਾਂ

    • @user-lr4ys3nx7c
      @user-lr4ys3nx7c Месяц назад +26

      ਇਨ੍ਹਾਂ ਲੋਕਾਂ ਦੀ ਭੈਣ ਲਨ ਠੋਕ ਕੇ ਦੇਣਾ ਚਾਈਦਾ ਹੈ

    • @Gurwindersingh-fu7rr
      @Gurwindersingh-fu7rr Месяц назад

      ਇਹ ਦੀ ਇੰਟਰਵਿਊ ਕੱਢ ਕੇ ਵੇਖੋ,ਇਹ ਦੀ ਭੈਣ ਗੜ੍ਹ ਕੇ ਭੇਜਿਆ ਸੀ, ਪੱਤਰਕਾਰੀ ਸਿਖਾ ਕੇ ਵਿਦਾ ਕੀਤਾ ਸੀ,ਹਾਰ ਖਾਣ ਦੀ ਜ਼ਹਿਰ ਉਗਲਦਾ ਹੋਰ ਤਾਂ ਕੁਝ ਕਰ ਨੀ ਸਕਦਾ, ਕਿਤੇ ਠੋਕਣਾਂ ਪੈਣਾਂ,ਬਸ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ

  • @LovepreetSingh-jj5nt
    @LovepreetSingh-jj5nt Месяц назад +247

    यूपी के सी एम पर 53 मुकदमे दर्ज है

  • @Shreeraam315
    @Shreeraam315 Месяц назад +11

    अमृतपाल सिंह को चुनाव लड़ना चाहिए और उनको जितना चाहिए यह पंजाब के सभी मां बहन बेटियों भाइयों सभी कहा था कि अमृतपाल सिंह को जिताया जाए

  • @sukhvirk1896
    @sukhvirk1896 Месяц назад +18

    जब तुमने विश्नोई की इंटरव्यू करी थी तब तो निकाह की इंटरव्यू मोबाइल कैसे पहुंच गया जेल के अंदर

  • @gsingh2028
    @gsingh2028 Месяц назад +415

    ਪਟਿਆਲ ਤੂੰ ਵੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਈਰਖਾ ਹੀ ਰੱਖਦਾ ਹੈਂ। ਸ਼ਾਇਦ ਤੈਨੂੰ ਵੀ ਉਹ ਇੰਟਰਵਿਊ ਨੀ ਭੁੱਲਦੀ ਜਦੋ ਭਾਈ ਅੰਮ੍ਰਿਤਪਾਲ ਨੇ ਤੇਰੀ ਤਸੱਲੀ ਕਰਵਾਕੇ ਭੇਜਿਆ ਸੀ। ਜਿਹੋ ਜਿਹੇ ਸਵਾਲ ਭਾਈ ਅੰਮ੍ਰਿਤਪਾਲ ਉੱਤੇ ਉਠਾਉਂਦੇ ਹੋ ਸ਼ਰਮ ਕਰੋ। ਸੱਚ ਬੋਲ ਲਿਆ ਕਰੋ ਐਵੇਂ ਇਕੱਲੀਆਂ ਗੱਲਾਂ ਨਾਲ ਕੁਝ ਨੀ ਬਣਦਾ। ਲੋਕ ਸਭ ਜਾਣਦੇ ਨੇ।

    • @MeetJawanda-punjabuk
      @MeetJawanda-punjabuk Месяц назад +13

      Amritpal singh khalsa par waheguru ji kirpa karengey godi media o

    • @gurmitsingh4004
      @gurmitsingh4004 Месяц назад +22

      ਇਹ ਪੱਤਰ ਕਾਰ ਸਰਕਾਰੀ ਅੱਤਵਾਦ ਦਾ ਹਮਦਰਦ ਹੈ

    • @sharnjit4538
      @sharnjit4538 Месяц назад +10

      Dalla

    • @rupindersingh7433
      @rupindersingh7433 Месяц назад +4

      Gandh patial patarkar rab kolo dar

    • @mankiratsingh-mp1iq
      @mankiratsingh-mp1iq Месяц назад

      ਤੇਰਾ ਢਿੱਡ ਦੁੱਖਦਾ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਚੌਣ ਲੜਨ ਤੇ ਗੱਧਾ ਬੰਦਾ ਬੇਵਕੂਫ ਬਕਵਾਸ ਕਰਦਾ

  • @Singh-vr9no
    @Singh-vr9no Месяц назад +154

    ਜਦੋਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਹਨੂੰ ਤੁਸੀਂ ਆਤੰਕਵਾਦੀ ਨਹੀਂ ਕਹਿੰਦੇ ਉਹਨੂੰ ਤਾਂ ਆਪਣਾ ਬਣਾਈ ਫਿਰਦੇ ਆ ਤੁਸੀਂ ਦੁਸ਼ਟੋ

  • @MandeepKaur-ke4gr
    @MandeepKaur-ke4gr Месяц назад +58

    जब Hindustan ki aur jitne bhi neta जिनके ऊपर केस चल मुकदमा हुआ वह चुनाव लड़ सकते हैं तो अमृतपाल सिंह ने कौन सा गुनाह किया जो चुनाव नहीं लड़ सक ते

  • @AdmiringBabyKittens-xn3ru
    @AdmiringBabyKittens-xn3ru Месяц назад +11

    Bhull gya amritpal de thokva jvaab
    Sabto pehla tuhi line vich hoyega
    Jado bhai Saab di 2024 di interview
    Hoygi.

  • @Dharmik39
    @Dharmik39 Месяц назад +197

    ਓਏ ਹਰਾਮ ਕੀ ਔਲਾਦ ਪਟਿਆਲ
    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਹੈਂ

  • @HoneySingh-be3mm
    @HoneySingh-be3mm Месяц назад +80

    ਭਰਾਵਾਂ ਰੱਬ ਨੂੰ ਜਾਨ ਦੇਣੀ ਆ ਕਿਉਂ ਝੂਠ ਬੋਲੀ ਜਾਨਾ ਏਂ ਕਦੀ ਸਿੱਖਾਂ ਨਾਲ ਹੋਈਆਂ ਬੇਇਨਸਾਫ਼ੀਆ ਬਾਰੇ ਵੀ ਦੱਸ ਹਿੰਦੂਸਤਾਨ ਦੇ ਲੋਕਾਂ ਨੂੰ

  • @reshamsidhu7397
    @reshamsidhu7397 Месяц назад +11

    Godi media stay away from the internal issues of sikh community

  • @AjmerSingh-vt6ol
    @AjmerSingh-vt6ol Месяц назад +49

    ਸਾਡੇ ਵਾਸਤੇ ਸੰਵਿਧਾਨ ਕੱਝ ਨਹੀਂ ਪਰ ਜਦੋ ਕਿਸੇ ਨੂੰ ਗੰਦ ਚੌਂ ਕੱਢਣਾ ਹੋਵੇ ਤਾਂ ਗੰਦ ,ਚ ਵੜਨਾ ਪੈਂਦਾ

    • @ashokkumar-uv5ko
      @ashokkumar-uv5ko Месяц назад

      Yaar das kiwey de bande ne fer soh phen chudaan nu khaane o sawidaan de fer ta tere warga mar gyaa mukkar gyaa ikko gal hai kyu ki guru de singh kadi v apni jubaan to firda nhi jaan jaandi h ta jaawey par apni gal to mukkar de nhi ragu kul reet sada chali aayi jaan jaaye par wachan na jaaye

  • @sukhjitsingh3297
    @sukhjitsingh3297 Месяц назад +151

    ਖ਼ਬਰਾਂ ਪੜ੍ਹਨ ਦੇ ਨਾਲ ਨਾਲ ਕੂਮੈਂਟ ਵੀ ਪੜ੍ਹ ਕੇ ਸੁਣਾਇਆ ਕਰੇ😂😂😂😂😂😂

  • @psingh-3073
    @psingh-3073 Месяц назад +70

    1. ਕੀ ਪਟਿਆਲ ਸਵਿਧਾਨ ਨੂੰ ਮੰਨਦਾ ਹੈ?
    2.ਜੇਕਰ ਸਵਿਧਾਨ ਕਿਸੇ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਹੈ ਤਾਂ ਪਟਿਆਲ ਨੂੰ ਕੀ ਤਕਲੀਫ ਹੈ?
    3.ਕੀ MP ਬਣਨਾ ਕਿਸੇ ਦੇ ਆਪਣੇ ਹੱਥ ਵਿੱਚ ਹੈ ਕਿ ਲੋਕਾਂ ਦੇ? ਜੇਕਰ ਆਪਣੇ ਹੱਥ ਵਿੱਚ ਹੁੰਦਾ ਤਾਂ ਪਟਿਆਲ ਵੀ MP ਬਣ ਜਾਂਦਾ। ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਵੀ MP ਨਹੀਂ ਬਣ ਸਕਦਾ ਜੇਕਰ ਲੋਕ ਨਾ ਚਾਹੁਣ।
    ਇਸ ਲਈ ਪਟਿਆਲ ਦੀਆਂ ਗਲਾਂ ਦਾ ਕੋਈ ਸਿਰ - ਪੈਰ ਨਹੀਂ।

    • @daljitkaur5004
      @daljitkaur5004 Месяц назад +5

      Isnu modi pehe dinda bakwas krn de .is lii krda h ih Ida bakwas.

  • @kiratdeep5508
    @kiratdeep5508 Месяц назад +6

    Respected sir this is matter of public by whom Amritpal win or loose
    This is not a work of media

  • @harpalsinghsandhu2449
    @harpalsinghsandhu2449 Месяц назад +6

    ਪਟਿਆਲਾ ਤੇਰੇ ਵਾਸਤੇ ਅੰਮ੍ਰਿਤ ਪਾਲ ਅੱਤਵਾਦੀ ਹੋਏਗਾ ਲੇਕਿਨ ਪੰਜਾਬ ਦੇ ਲੋਕ ਉਹਨੂੰ ਹੀਰੋ ਮੰਨਦੇ ਆ ਪੰਜਾਬ ਦੀ ਆਵਾਜ਼ ਉਠਾਉਣ ਵਾਲਾ ਉਹ ਆਦਮੀ ਹੈ ਤੁਸੀਂ ਦਿੱਲੀ ਦੇ ਦੱਲਿਆਂ ਦੇ ਚਮਚੇ ਬਣੇ ਜੇ ਪੰਜਾਬ ਨਾਲ ਸੈਂਟਰ ਹਮੇਸ਼ਾ ਹੀ ਈਰਖਾ ਰੱਖਦਾ ਹੁਣ ਲਾਲਾ ਜੀ ਨੂੰ ਜ਼ਮਾਨਤ ਕੇਜਰੀਵਾਲ ਨੂੰ ਮਿਲ ਗਈ ਆ ਔਰ ਕੇਜਰੀਵਾਲ ਨੇ ਚੋਣ ਲੜਾਉਣ ਆ ਔਰ ਅੰਮ੍ਰਿਤ ਪਾਲ ਨੇ ਚੋਣ ਲੜਨੀ ਆ ਫਿਰ ਇਹ ਇਥੇ ਵਿਤਕਰਾ ਕਿਉਂ ਇਸੇ ਕਰਕੇ ਜਿਹੜਾ ਆਵਾਜ਼ ਉਠਾਉਂਦੇ ਪੰਜਾਬ ਦੀ ਉਹ ਅੱਤਵਾਦੀ ਲੱਗਦੇ ਨੇ ਤੁਹਾਨੂੰ

  • @sukhwindersinghsingh8799
    @sukhwindersinghsingh8799 Месяц назад +65

    ਐਸੇ ਪਤਰਕਾਰਾਂ ਦੇ, ਫੋਟੋ ਦੇਖ ਦੇਖ ਕੇ ਹੀ ਸਾਹ ਸੁਕੇ ਪਏ ਆ ਜਿਨ੍ਹਾਂ ਭਾਈ ਅਮ੍ਰਿਤਪਾਲ ਸਿੰਘ ਨਾਲ ਇੰਟਰਵਿਊ ਕੀਤਾ ਸੀ, 😂😂😂

  • @harbhajanjandiala8724
    @harbhajanjandiala8724 Месяц назад +345

    ਪਾਰਟੀਆ ਤੋਂ ਉੱਪਰ ਉੱਠਕੇ ਇਸ ਵਾਰ ਵੋਟਾ ਅਮਿ੍ਤਪਾਲ ਸਿੰਘ ਨੂੰ ਪਾਉ

  • @karnailsingh78
    @karnailsingh78 Месяц назад +5

    जगविंदर पटियाल मैं लॉरेंस के साथ हंस हंस के इंटरव्यू किया था।

  • @balvirsingh5810
    @balvirsingh5810 Месяц назад +5

    ਜੇ ਮੋਦੀ ਗੁਜਰਾਤ ਦੰਗਿਆਂ ਦਾ ਦੋਸੀ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਅੰਮ੍ਰਿਤ ਪਾਲ ਸਿੰਘ ਖਾਲਸਾ ਐਮ ਪੀ ਕਿਉ ਨਹੀ

    • @rajkumar-sd4vf
      @rajkumar-sd4vf Месяц назад

      Matlab eh nhi kis ne ki kitaeh aa k jihda khinda c k me savidhan nu nhi manda hun os savidhan
      De yad ondea

    • @manpreetmannu1428
      @manpreetmannu1428 Месяц назад +1

      @@rajkumar-sd4vfveer ikk gal dasso ..bjp wale mande consti nu ..??jehre kehnde ke 24 election toh baad assi consti change karna te hinduraster banauna ??

  • @rajwantkaur9639
    @rajwantkaur9639 Месяц назад +87

    ਕੇਜਰੀਵਾਲ ਨੇ ਤਾ ਏਨਾ ਵੱਡਾ ਪੈਸਾ ਖਾ ਕੇ ਜੇਲ ਗਿਆ, ਜੇ ਉਹ ਮੁੱਖਮੰਤਰੀ ਤੇ ਜੇਲ ਵਿੱਚ ਬੈਠ ਕੇ ਰਾਜਨੀਤੀ ਕਰ ਸਕਦਾ, ਭਾਈ ਅੰਮਿ੍ਰਤਪਾਲ ਸਿੰਘ ਜੀ ਕਿਓ ਨਹੀ?

    • @kingssunny7381
      @kingssunny7381 Месяц назад +1

      Oh hega kon va Amritpal separatist jeda constitution nu hi nh mnda election kis naam de ki krniya ohne vota agr court stay la dve othe ki kr lu ga koi

  • @harbhajanjandiala8724
    @harbhajanjandiala8724 Месяц назад +193

    ਅਸੀ ਅਕਾਲੀ ਹੁੰਦੇ ਹੋਏ ਵੀ ਵੋਟਾ ਅਮਿ੍ਤਪਾਲ ਸਿੰਘ ਹੋਰਾ ਨੂੰ ਪਾਵਾਂਗੇ ਤੇ ਲੋਕਾ ਨੂੰ ਵੀ ਵੋਟ ਪਾਉਣ ਲਈ ਬੇਨਤੀ ਕਰਾਗੇ ਕਿਉਕੇਂ ਪਾਟੀ ਨੂੰ ਕਿਹਾ ਸੀ ਖਡੂਰ ਸਾਹਿਬ ਸੀਟ ਭਾਈ ਸਾਹਿਬ ਲਈ ਛੱਡ ਦਿੱਤੀ ਜਾਵੇ ਪਰ ਪਾਰਟੀ ਨਹੀ ਮੰਨੀ ਸੋ ਇਸ ਵਾਰ ਤਨ ਮਨ ਨਾਲ ਵੋਟ ਭਾਈ ਸਾਹਿਬ ਨੂੰ ਪਾਵਾਂਗੇ

    • @tholla1233
      @tholla1233 Месяц назад +2

      ਭਾਊ ਜੀ।ਆਪਣੇ ਰਿਸ਼ਤੇਦਾਰਾਂ ਤੇ ਸੱਜਣ ਮਿੱਤਰਾਂ ਨੂੰ ਵੀ ਵੋਟਾਂ ਪਾਉਣ ਲਈ ਕਹਿਣਾ।ਫੂਨ ਨੰਬਰਾ ਤੇ ਹਰੇਕ ਨਾਲ ਸੰਪਰਕ ਬਣਾਈ ਰੱਖੋ ਜੀ।ਭਾਵੇਂ ਕੋਈ ਵੈਰੀ ਹੋਵੇ ਭਾਵੇਂ ਜਾਨੀ ਦੁਸ਼ਮਣ।

    • @user-vm3ez1fm4l
      @user-vm3ez1fm4l Месяц назад

      ਧੰਨਵਾਦ ਬਾਈ ਵਧੀਆ

    • @lakhabajwa9786
      @lakhabajwa9786 Месяц назад +2

      ਇਹ ਮੋਦੀ ਭਗਤਾ ਦਾ ਖੁਦ ਮੂਤ ਕੱਢੀ ਜਾ ਰਿਹਾ

    • @kulwantsingh5558
      @kulwantsingh5558 Месяц назад +1

      Very good bro🙏🙏

  • @PreetKaur-dy2qv
    @PreetKaur-dy2qv Месяц назад +3

    ਅੰਮ੍ਰਿਤਪਾਲ ਸਿੰਘ ਇੱਕ ਚੜ੍ਹਦੀਕਲਾ ਵਿੱਚ ਰਹਿਣ ਵਾਲਾ ਗੁਰੂ ਦਾ ਸਿੱਖ ਹੈ ਤੈਨੂੰ ਤਾਂ ਇਹ ਹੀ ਨਹੀਂ ਪਤਾ ਕਿ ਸਹੀ ਕੀ ਆ? ਕੇ ਸ਼ਰਮਾ ਕਰੋ ਮਾੜੀ ਮੋਟੀ , ਕੇ ਜਿਹੜੀ ਕੌਮ ਨੇ ਐਨੀਆਂ ਕੁਰਬਾਨੀਆਂ ਦਿੱਤੀਆਂ , ਜਿਹੜੀ ਕੌਮ ਤੁਹਾਡੇ ਲਈ ਹਰ ਥਾਂ ਖੜ੍ਹੀ ਤੁਸੀਂ ਤੁਸੀਂ ਉਹਨਾਂ ਤੇ ਉਂਗਲਾਂ ਉਠਾਂਦੇ ਓ , ਕੇ ਤੁਹਾਡੀ ਜਿੱਥੇ ਸੋਚ ਖਤਮ ਹੁੰਦੀ ਆ ਨਾ ਉਥੋਂ ਸਾਡੀ ਸ਼ੁਰੂ ਹੁੰਦੀ ਆ ।

  • @VisitPunjab
    @VisitPunjab Месяц назад +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @user-fg4tg2qj2x
    @user-fg4tg2qj2x Месяц назад +100

    [ ] ਪੰਜਾਬ ਦੇ ਸਾਰੇ 13 ਹਲਕਿਆਂ ਦੇ ਪੰਥਕ ਵੋਟਰਾਂ ਨੂੰ ਬੇਨਤੀ ਹੈ ਕਿ ਸਾਰੇ 13 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਇਤਿਹਾਸਿਕ ਅਤੇ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਇਕੱਠ ਦਾ ਸਬੂਤ ਦਿੱਤਾ ਜਾਵੇ ਜੀ। 🙏

    • @rajkumar-sd4vf
      @rajkumar-sd4vf Месяц назад

      Panth panth da drama kark loka nu fudu bande a

  • @sajansingh6222
    @sajansingh6222 Месяц назад +86

    ਭਾਊ ਅੰਮ੍ਰਿਤਪਾਲ ਸਿੰਘ ਤੇ ਮਿਹਰ ਕਰੀਂ ਮਾਲਕਾ 🙏🙏

  • @naris1976
    @naris1976 Месяц назад +3

    Jab candidate Hindu rashtra ke liye ho sakra hai. Toh khalstan par kyon nhi

  • @user-en9qr3wk3m
    @user-en9qr3wk3m Месяц назад +2

    Waheguru ji Bhai Amritpal Singh Zindawad ❤❤❤❤

  • @JaggaChaudhary-wo5rd
    @JaggaChaudhary-wo5rd Месяц назад +143

    ਭਾਈ ਸਾਹਿਬ ਨੂੰ ਚੋਣ ਲੜਨ ਦਾ ਪੂਰਾ ਅਧਿਕਾਰ ਹੈ।ਜਿਸ ਸਵਿਧਾਨ ਨਾਲ ਭਾਈ ਸਾਹਿਬ ਦਾ ਕੁਝ ਭਲਾ ਹੋਵੇ ਉਸਦਾ ਫਾਇਦਾ ਭਾਈ ਸਾਹਿਬ ਨੂੰ ਜਰੂਰ ਲੈਣਾ ਚਾਹੀਦਾ।

    • @beejumarwah6431
      @beejumarwah6431 Месяц назад +2

      @jaggachaidhrey: Bilkul! Bhai sahib varge young, intelligent te enthusiastic bande nu othe baithna chahida hai jithe sikhan layi anti laws bande ne. Baad vich ohna laws de khilaf dharne laun di koi keemat nahi.

    • @SatnamSingh-xq9fn
      @SatnamSingh-xq9fn Месяц назад +2

      Amratpal singh Zindabad waheguru maher kare ji🙏🙏🙏 aap

    • @rajkumar-sd4vf
      @rajkumar-sd4vf Месяц назад

      Amrit pal ta savidhan nu manda nhi c hu ki ho gea jail vicho niklan da bhana labhda a

  • @ranjodhsingh5210
    @ranjodhsingh5210 Месяц назад +442

    ਸਾਰਾ ਪੰਜਾਬ ਆਮਿ੍ਰਤਪਾਲ ਸਿੰਘ ਦੇ ਨਾਲ ਹੈ

  • @1958abc
    @1958abc Месяц назад +1

    Why not? How many of those who file nominations are pious.

  • @hanspalmilling3968
    @hanspalmilling3968 Месяц назад

    This is beauty of Indian democracy 😊

  • @gsingh2028
    @gsingh2028 Месяц назад +76

    ਸੰਵਿਧਾਨ ਵਾਲੀ ਗੱਲ ਉੱਤੇ ਅਧੂਰੀ ਗੱਲ ਨਾ ਕਰਿਆ ਕਰੋ, ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਸਰਕਾਰਾਂ ਸਾਡੇ ਟੂਲ ਵਰਤਦੀਆਂ ਨੇ ਤਾਂ ਅਸੀ ਵੀ ਸਰਕਾਰ ਦੇ ਟੂਲ ਵਰਤ ਸਕਦੇ ਹਾਂ। ਗੁਲਾਮਾਂ ਕੋਲ ਆਪਣੇ ਪ੍ਰਬੰਧ ਨਹੀਂ ਹੁੰਦੇ। ਉਹਨਾਂ ਨੇ ਸਰਕਾਰਾਂ ਦੇ ਟੂਲਾਂ ਦੀ ਵਰਤੋਂ ਕਰਕੇ ਹੀ ਆਜਾਦ ਹੋਣਾ ਹੁੰਦਾਂ ਹੈ।
    ਇਹ ਗੁਰੀਲਾ ਯੁੱਧ ਨੀਤੀ ਹੈ।

    • @rajwantkaur9639
      @rajwantkaur9639 Месяц назад

      ਪੱਤਰਕਾਰ ਵੀਰੇ ਉੱਡਦੀ ਖ਼ਬਰ ਦਿੰਦੇ ਕੁਝ ਕੂ, ਕਈ ਪੱਤਰਕਾਰ ਬੁਤ ਸਹੀ ਹਨ

    • @rajwantkaur9639
      @rajwantkaur9639 Месяц назад

      ਇਹਨਾ ਨੂੰ ਕੰਗਨਾ ਦੀਆਂ ਵਿਚਾਰਾਂ ਸਹੀ ਤਰੀਕੇ ਵਿੱਚ ਦੇਣੀਆਂ ਹੁੰਦੀਆਂ, ਸਿੰਘਾ ਦੇ ਵਿਚਾਰ ਬਹੁਤ ਗਲਤ ਮਹਿਸੂਸ ਹੁੰਦੇ ਨੇ ਇਹਨਾ ਨੂੰ , ਕੁਝ ਪੱਤਰਕਾਰਾਂ ਇਹ ਕਹਿ ਰਹੇ ਕੀਭਗਵੰਤਮਾਨ ਸ਼ਾਂਤ ਮਈ ਰੱਖਣਾ ਚਾਹੁੰਦਾ ਸਿੰਘ ਸਹਿਬਾਨਾ ਨੂੰ ਜੇਲ ਬੰਦ ਕਰਕੇ। ਇਹ ਕਿਹੜੇ ਪਾਸੇ ਤੋਂ ਸ਼ਾਂਤਮਈ ਏ

    • @user-vm3ez1fm4l
      @user-vm3ez1fm4l Месяц назад

      ਬਿਲਕੁਲ ਸਹੀ ਫਰਮਾਉਂਦੇ ਹੋ

  • @FirojKhan-jp3xh
    @FirojKhan-jp3xh Месяц назад +81

    जीतेगा सिक्ख किसान

  • @JaspalSingh-du9gt
    @JaspalSingh-du9gt Месяц назад +2

    Punjab will get free soon from india

  • @ManjeetSingh-bz6mu
    @ManjeetSingh-bz6mu Месяц назад +2

    Waheguru ji ka Khalsa waheguru ji ki Fateh ji

  • @GurpreetSingh-lw4ki
    @GurpreetSingh-lw4ki Месяц назад +45

    ਪੰਜਾਬ ਨੂੰ ਖਤਰਾ ਤੁਹਾਡੇ ਵਰਗੇ ਪੱਤਰਕਾਰਾਂ ਤੋਂ ਜੀ ਜਨਾਬ ਅੰਮ੍ਰਿਤ ਪਾਲ ਜੀ ਜੀ ਖਾਲਿਸਤਾਨ ਜਿੰਦਾਬਾਦ ਇੱਕ ਦਿਨ ਤੁਹਾਡੀ ਹਿੱਕ ਤੇ ਚੜਾਂਗੇ

  • @ishmeetsingh2234
    @ishmeetsingh2234 Месяц назад +91

    1 lakh vote se jitega ,bhut vaddi Wave hai hamare Khandur sahib mein

    • @user-lw3kl6ou8f
      @user-lw3kl6ou8f Месяц назад +8

      6lakh te

    • @pindidhillondhillon9192
      @pindidhillondhillon9192 Месяц назад +4

      Thanks khadoor sahib walio

    • @gill6503
      @gill6503 Месяц назад +3

      5 lakh te

    • @inderjitchahal305
      @inderjitchahal305 Месяц назад +2

      ਤਿੰਨ ਲੱਖ ਵੋਟਾਂ ਦੇ ਫਰਕ ਨਾਲ ਜਿੱਤਣਗੇ ਭਾਈ ਅਮ੍ਰਿਤਪਾਲ ਸਿੰਘ

    • @sohbitjhand1688
      @sohbitjhand1688 Месяц назад +1

      Sahi gal a bai. Sare pind apne edr ponge votes

  • @simrandeep7350
    @simrandeep7350 Месяц назад +1

    Absolutely, everyone can contest.

  • @AmanMadaan-sx1bo
    @AmanMadaan-sx1bo Месяц назад +3

    Ye baat mujhe phele se pta thi ki ye chunaw lagega😂😂😂

    • @kulwindersingh-id6xj
      @kulwindersingh-id6xj Месяц назад

      Ok AB YE BHEE BATA DWO KII YE JITEGA YA NHI

    • @AmanMadaan-sx1bo
      @AmanMadaan-sx1bo Месяц назад +1

      @@kulwindersingh-id6xj nhi jitega

    • @kulwindersingh-id6xj
      @kulwindersingh-id6xj Месяц назад

      @@AmanMadaan-sx1bo KYUN NHI JITEGA KYA BJP KO 400 SEATS MILL PAYEGI

    • @AmanMadaan-sx1bo
      @AmanMadaan-sx1bo Месяц назад +1

      @@kulwindersingh-id6xj BJP ko bhi nhi milegi Haryana me bjp haregi

    • @kulwindersingh-id6xj
      @kulwindersingh-id6xj Месяц назад

      @@AmanMadaan-sx1bo ok Toh ISS BAAR DESH MEIN PM KON HOGA YAANI KIS PARTY KO MAJORITY MILEGI

  • @jotijatt4022
    @jotijatt4022 Месяц назад +87

    Bhai Amritpal singh ji ❤️🚩

  • @AmrikSingh-cf1dz
    @AmrikSingh-cf1dz Месяц назад +50

    ਇਕੱਲਾ ਅੰਮ੍ਰਿਤਪਾਲ ਸਿੰਘ ਭਿੰਡਰਾਵਾਲੇ ਦਾ ਫੈਨ ਨਹੀਂ, ਪੂਰਾ ਪੰਜਾਬ ਭਿੰਡਰਾਂਵਾਲੇ ਦਾ ਫੈਨ ਹੈ ਪਟਿਆਲ ਸਾਹਿਬ

    • @avtarsandhu4758
      @avtarsandhu4758 Месяц назад +1

      ਭਿੰਡਰਾਂਵਾਲੇ ਨੇ ਪਹਿਲਾਂ ਪੰਜਾਬ ਦਾ ਬੇੜਾ ਗਰਕ ਕੀਤਾ ਆਪ ਵੀ ਕੁਤੇ ਦੀ ਮੋਤੇ ਗ਼ਰਕ ਹੋਇਆ ਇਸ ਪੁਤਪਾਲ ਦਾ ਵੀ ਭਿਡਰਾ ਵਾਲੇ ਵਰਗਾ ਹਾਲ ਕਰੋਗੀ ਸਰਕਾਰ ਸਰਕਾਰ ਜਹਿਤਾ ਬਣੋਦੀ ਹੈ ਆਪਣੇ ਆਪ ਨਹੀਂ ਬਣ ਜਾਦੀ ਜੇ ਇਹ ਮੁਤਪਾਲ ਵੱਡਾ ਸਾਰਾ ਪੱਗੜ ਬਨ ਕੇ ਆਪੇ ਪਿਜਾਬ ਦਾ ਵਾਰਸ ਬਣ ਸਕਦਾ ਹੈ ਤੇ ਐਮ ਪੀ ਆਪੇ ਬਣ ਜਾਂਦਾ ਹੁਣ ਇਸ ਨੂੰ ਜਇਤਾ ਫਟਕਾਰੇ ਗੀ ਇਸ ਦੇ ਪਲੇ ਭਿਡਰਾ ਵਾਲੇ ਵਾਂਗਰ ਕਾਲਖ ਹੀ ਪਲੇ ਪੇਣੀ ਧਰਮ ਦੇ ਨਾਮ ਤੇ ਗੁਡਾ ਗਰਦੀ ਕਰਨੀ ਭੇਖਧਾਰੀ ਡਰਾਮੇ ਬਾਜ

    • @manjitshah7051
      @manjitshah7051 Месяц назад +3

      @@avtarsandhu4758 ਇਹੀ commnt ਤੂੰ 6 ਜੂਨ ਨੂੰ ਮਹਿਤੇ ਆ ਕੇ ਬੋਲ ।ਹੈ ਤੂੰ ਅਪਣੀ ਮਾਂ ਦਾ ਦੁੱਧ ਪੀਤਾ ਤੇ ਤੇਰੇ ਓਥੇ ਓਥੇ ਪਿੱਤਲ ਪ੍ਰਣਾ ਤੂੰ ਜਿੱਥੇ ਜਿੱਥੇ ਸੋਚਿਆ ਵੀ ਨਹੀਂ ਹੋਣਾ

    • @rajdeepsingh8224
      @rajdeepsingh8224 Месяц назад

      ਬਾਈ ਜੀ ਇਹਦੇ ਨਾਮ ਨਾਲ ਸਾਹਿਬ ਨਾ ਲਾਓ , ਇਹਨਾ ਗੋਬਰ ਮੂਤਰ ਖਾਣਿਆ ਨੂੰ ਇੱਜ਼ਤ ਹਜ਼ਮ ਨੀ ਹੁੰਦੀ

    • @rajkumar-sd4vf
      @rajkumar-sd4vf Месяц назад

      ​@@manjitshah7051 mehte vala ta bjp da vaitor bnea c

    • @GS-011
      @GS-011 Месяц назад

      Ki Tere warge Lucche Bhand nu Patarkar bnn'n Dena chaida hai???

  • @waheguruji55
    @waheguruji55 Месяц назад +1

    ਵਹਿਗੁਰੂ ਜੀ ਮਿਹਰ ਕਰਨਗੇ ਪੰਜਾਬ ਦੇ ਲੌਕਾਂ ਨੂੰ ਬਹੁਤ ਭਰੋਸਾਂ ਹੈ ਭਾਈ ਸਾਹਿਬ ❤❤ਜੀ 🙏🏽

  • @rdxproductionfun
    @rdxproductionfun Месяц назад

    ਜਿੰਨਾ ਤੂੰ ਭਾਈ ਸਾਹਿਬ ਤੇ ਜਹਿਰ ਉਗਲੇਗਾ,ਲੋਕ ਉਹਨਾਂ ਹੀ ਭਾਈ ਅਮ੍ਰਿਤਪਾਲ ਸਿੰਘ ਤੇ ਅਮ੍ਰਿਤ ਦੀ ਵਰਖਾ ਦਾ ਮੀਂਹ ਬਰਸਾਉਣਗੇ, ਇਕ ਵਾਰੀ ਲੋਕਾਂ ਦੇ ਕੁਮੈਂਟ ਜਰੂਰ ਪੜ੍ਹ ਲਓ, ਭਾਈ ਸਾਹਿਬ ਖਡੂਰ ਸਾਹਿਬ ਤੋਂ ਵਿਰੋਧੀਆ ਦੀਆ ਜ਼ਮਾਨਤਾ ਜਬਤ ਕਰਾਗਾ,❤

  • @karamsinghkharoud8626
    @karamsinghkharoud8626 Месяц назад +48

    ਪਟਿਆਲ ਕੀਸੇ ਟਾਈਮ ਇਨ੍ਹਾਂ ਖਾਲਿਸਤਾਨੀਆਂ ਨੇ ਤੁਹਾਡੀਆਂ ਮਾਵਾਂ ਭੈਣਾਂ ਨੂੰ ਅਬਦਾਲੀ ਤੋਂ ਨਾਂ ਛੁਡਵਾਉਂਦੇ ਤਾਂ ਤੂੰ ਹੁਣ ਬਕਵਾਸ ਨਾਂ ਕਰਦਾ ਹੁੰਦਾ। ਤੇਰੇ ਵਿੱਚ ਤਾਂ ਖੂਨ ਹੀ ਮੁਗਲਾ ਵਾਲਾ ਹੈ।

  • @JasbirsinghCheema5452
    @JasbirsinghCheema5452 Месяц назад +44

    Tara Baap aaa rha ha❤

  • @surinderkaur4233
    @surinderkaur4233 Месяц назад +1

    पतरकारा जदो एक चाय बेचने वाला चोण लड़ सकता है तो फिर एक नशे छड बाने बाला अच्छा बेअकती क्यों नहीं चुनाब क्यों नहीं लड़ सकता लड़ सकता है

  • @JaspalSingh-or3lf
    @JaspalSingh-or3lf Месяц назад +1

    Patialji, his Ajnala act was a big wrong. But when that Pragya can be given ticket by ruling party & she wins , who you know is a bomb blast accused undertrial ; what is wrong with Amripal. This is just one example in our country.
    Anyhow , Today the 4th of May 2024 , results are also out & people of Punjab, citizens of lndia have given the verdict.

  • @traditionalpunjabisongs7067
    @traditionalpunjabisongs7067 Месяц назад +36

    Pura Punjab hi pasand karta haiji bhai amritpal ji nu

  • @ranjeetkhanna3993
    @ranjeetkhanna3993 Месяц назад +22

    ਭਾਈ ਅਮਿੰਤਪਾਲ ਸਿੰਘ ਦੇ ਮੁਰੇ ਗੱਲ ਨਹੀਂ ਆਈ ਤੂੰ ਹੀ ਸੀ ਭਾਈ ਅਮਿੰਤਪਾਲ ਸਿੰਘ ਜਿੰਦਾਬਾਦ🥁🦁

  • @jasbirsinghofficial9565
    @jasbirsinghofficial9565 Месяц назад +1

    Lawrence ka interview kaha hua tha

  • @darshangarcha9666
    @darshangarcha9666 Месяц назад

    Why not? Amritpal Singh good human being, he’s not took any money of Indian banks to other countries and they hide themselves, don’t make dirty games against panjab. He is right person for all people of India 🙏🏽🙏🏽

  • @GurpreetSingh-lw4ki
    @GurpreetSingh-lw4ki Месяц назад +26

    ਬਕਵਾਸ ਘੱਟ ਕਰਿਆ ਕਰੋ ਤੁਹਾਡਾ ਕੰਮ ਆ ਲੋਕਾਂ ਨੂੰ ਲੜਾਉਣਾ ਨੂੰ ਪੰਜਾਬ ਨੂੰ ਤੇਰੇ ਵਰਗਿਆਂ ਤੋਂ ਖਤਰਾ

  • @GurwinderSingh-ss5ym
    @GurwinderSingh-ss5ym Месяц назад +75

    Bhai Amritpal singh Zindabad

  • @Babbubaaz521
    @Babbubaaz521 Месяц назад

    Good👍👍👍👍👍

  • @RamgarhiSingh-dc9gg
    @RamgarhiSingh-dc9gg Месяц назад +1

    No elections Amrit no no khalstain

  • @user-wb9yo6gz7j
    @user-wb9yo6gz7j Месяц назад +91

    ਤੇਰੀ ਮੰਜੀ ਫੇਰ ਠੋਕਾਗੇ, ਜਗਵਿੰਦਰ ਪਟਿਆਲ, ਸਮਾਂ ਆਉਣ ਤੇ,

    • @karamjeetkaur8645
      @karamjeetkaur8645 Месяц назад +1

      ਅੰਮ੍ਰਿਤਪਾਲ ਜਿੰਦਾਬਾਦ ਕਾ ਜਿੱਤ ਹੋਈ ਪੱਕੀ ਜਿੱਤ

    • @vickysingh-vt4te
      @vickysingh-vt4te Месяц назад +1

      Patiyala amritpal jeet gaya rishta pakka karna apni ladki ka

  • @shersingh2858
    @shersingh2858 Месяц назад +30

    ਜਿਸਨੇ ਪੁਲਵਾਮਾਂ RDX ਭੇਜੀ ਸੀ ਉਸਨੂੰ PM ਬਣਨਾ ਚਾਹੀਦਾ?

  • @user-iq8fe6gh8x
    @user-iq8fe6gh8x Месяц назад +1

    ਆਓ ਖਾਲਿਸਤਾਨ ਵਾਲਿਓ ਗਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਪਾਤਸ਼ਾਹ ਬਾਜ਼ਾ ਵਾਲੇ ਦੇ ਮਨ ਨੂੰ ਭਾਵੇ ਸਤਿ ਸ਼ੀੰ ਆਕਾਲ ⚔️💪

  • @rapinderdhanjal4453
    @rapinderdhanjal4453 Месяц назад

    Ban him from Indian politics! He has no respect for the law or the govt or the constitution! He said he does not consider himself to be an Indian either! These people have made a joke of Sikh people! Law abiding sikhs don’t need the likes of him!

  • @user-fg4tg2qj2x
    @user-fg4tg2qj2x Месяц назад +20

    ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਪੰਥਕ ਹਲਕੇ ਖ਼ਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਤਿਹਾਸਿਕ ਬਹੁਮੱਤ ਨਾਲ ਜਿੱਤਾ ਕੇ ਪੰਥਕ ਵੋਟਰ ਹੋਣ ਦਾ ਸਬੂਤ ਦਿਓ ਜੀ।

  • @Jsrana119
    @Jsrana119 Месяц назад +44

    Bakwas band kr Log amritpal se pyar krte hai tum log gardaar ho ho salo

  • @sukhpreetsandhu8633
    @sukhpreetsandhu8633 Месяц назад

    V good

  • @user-oi5qc1oi4c
    @user-oi5qc1oi4c Месяц назад

    सभी को ये ध्यान में रखना चाहिए कि अब दिल्ली में कोई कांग्रेस की सरकार नही है, मोदी और अमित शाह की सरकार है, यूपी में सबकी गर्मी शांत हो चुकी है। हिन्दू सिख एकता जिंदाबाद

  • @rajwantkaur9639
    @rajwantkaur9639 Месяц назад +17

    ਵੀਕਾਊ ਪੱਤਰਕਾਰ ਬਣ ਜਾਣ ਨਾਲ ਭਾਈ ਅੰਮਿ੍ਰਤਪਾਲ ਸਿੰਘ ਜੀ ਦਾ ਕੋਈ ਨੁਕਸਾਨ ਨਹੀਂ ਹੋਣ ਲੱਗਿਆ🙏

  • @harjinderghoman
    @harjinderghoman Месяц назад +42

    ਖਡੂਰ ਸਾਹਿਬ ਹਲਕਾ ਅਮ੍ਰਿਤਪਾਲ ਦਾ ਅਪਣਾ ਹਲਕਾ ਹੈ ਉੱਥੇ ਹੀ ਉਸਦਾ ਅਧਾਰ ਹੈ

  • @Gurjantsingh-wy5rq
    @Gurjantsingh-wy5rq Месяц назад +2

    ਤੇਰੇ ਬਹੁਤ ਮਿਰਚ ਲੜ ਦੀ ਹੋਣੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਵੋਟਾਂ ਚ ਖੜੇ ਹੋਣ ਤੇ ਕੌਲੀ ਚਟ ਮਹਿਕਮਾ

  • @SimranjitSingh-wl7lx
    @SimranjitSingh-wl7lx Месяц назад +1

    Amritpal Singh Ji Jindabad........❤❤❤❤❤

  • @ShamsherSingh-tv9jh
    @ShamsherSingh-tv9jh Месяц назад +23

    ਐਥੇ ਬਲਾਤਕਾਰੀ ਚੋਣਾਂ ਲੜੀ ਜਾਂਦੇ ਆ.

  • @PUNJAB76721
    @PUNJAB76721 Месяц назад +63

    ਪੰਜਾਬ ਸਰਕਾਰ ਨੂੰ ਡਰਦਾ ਲੱਗਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ

    • @tholla1233
      @tholla1233 Месяц назад +3

      ਭਾਊ ਜੀ।ਸਿੱਖ ਕੌਮ ਤੇ ਦੇਸ਼ ਪੰਜਾਬ ਦੇ ਵੈਰੀਆਂ ਨੂੰ ਬੱਬਰ ਸ਼ੇਰ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਕੋਲੋਂ ਡਰਦੇ ਨੇ ਡਰਦੇ ❤ 😂

  • @Naturevibe333
    @Naturevibe333 Месяц назад

    Patiyaal tere peo de bond paari tahi tenu mircha lageya tu edaa sarna sare Umar

  • @sukhibai9970
    @sukhibai9970 Месяц назад

    शायद ऐसे लोगो से फायदा कम नुकसान ज्यादा होता है। क्योंकि इनको नॉलेज कम और मनघडंत बाते ज्यादा होती हैं

  • @GurmukhSingh-om3pt
    @GurmukhSingh-om3pt Месяц назад +13

    ਜਦੋਂ ਤੱੜੀ ਪਾਰ ਦੇਸ਼ ਦਾ ਗਰੇਹ ਮੰਤਰੀ ਬਣ
    ਸਕਦਾ ਹੈ ਫਿਰ ਅੰਮਿ੍ਤਪਾਲ ਸਿੰਘ ਚੋਣ ਕਿਉ
    ਨਹੀਂ ਲੱੜ ਸਕਦਾ
    ਕੁਝ ਸਰਮ ਕਰੋ ਬਿਕਾਉ ਮੀਡੀਆ

  • @LovelySingh-sl6fs
    @LovelySingh-sl6fs Месяц назад +13

    ਪੱਟੀਆਂ ਲ ਤੁੱ ਅਪਣਾ ਮੁਹ ਬੱਸ ਕਰ ਤੁੱ ਸ਼ਿਖਾ ਦਾ ਵੇਰੀ ਆ ਸਬ ਜਾਨਦੇ ਤੇਨੁ ਤੁਣਕਾ ਆਰ ਅੇਸਅੇਸ ਦਾ ਬਦਾ

  • @mohiniberi2269
    @mohiniberi2269 Месяц назад +1

    Kee matlab tuhada ?. Amaritpal ( Jaise log ) ? Patarkar nu gall karan di akal nahi . Ijjat naal gall karo Amaritpal ji oh insan han jehde sachayee Rab vich poora vishvas karde ne te bahut change kam karke vikhaye han tuhadi gandi kootniti to pareh han. Amaritpal Singh ji Khalsa Jindabad. 🎉❤🎉❤🎉❤🎉❤

  • @surjansingh3809
    @surjansingh3809 Месяц назад +13

    ਏਹੋ ਜਿਹੇ ਯੋਧਿਆਂ ਨਾਲ ਹੀ ਪੰਜਾਬ ਵਿਚੋ ਨਸ਼ਾ ਖਤਮ ਹੋਊਗਾ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ

  • @AvtarSingh-ul8uo
    @AvtarSingh-ul8uo Месяц назад +42

    Khalsa jindabad

  • @MohanSingh-mm5kb
    @MohanSingh-mm5kb Месяц назад

    Amritpal Singh Voice of Punjab
    Bole So Nihaal Sat Sri Akaal ❤❤❤❤❤❤❤❤❤❤❤❤

  • @FrEeTibEtXinJiAnGfReEpOkCoL
    @FrEeTibEtXinJiAnGfReEpOkCoL Месяц назад

    Lagta hai bhai sahab ki bitiya ravana sorry revana ke paas hai tabhi essi news lata hai ye 🙄😜😂

  • @gsingh2028
    @gsingh2028 Месяц назад +28

    ਅੰਮ੍ਰਿਤਪਾਲ ਕਹਿੰਦਾ ਕਿ “ਅਸੀਂ ਗ਼ੁਲਾਮ ਹਾਂ। ਸਾਡਾ ਆਪਣੇ ਢਾਂਚੇ ਜਿਵੇਂ ਅਕਾਲ ਤੱਖਤ, ਸ਼੍ਰੌਮਣੀ ਕਮੇਟੀ, ਦਲ ਪੰਥ, ਸੰਪਰਦਾਵਾਂ, ਸਰਬੱਤ ਖ਼ਾਲਸਾ , ਅਕਾਲੀ ਦਲ ਆਦਿ ਨੂੰ ਦਿੱਲੀ ਵਰਤ ਰਹੀ ਹੈ। ਜੇ ਅਸੀਂ ਦਿੱਲੀ ਦੇ ਢਾਂਚੇ ਅਖੌਤੀ ਸੰਵਿਧਾਨ ਨੂੰ ਵਰਤਾਂਗੇ ਤਾਂ ਇਹ ਸਾਡੇ ਗੁਲਾਮਾਂ ਦੀ ਕੂਟਨੀਤੀ ਹੈ। ਜਦੋ ਸਾਡਾ ਢਾਂਚਾ ਸਾਡੇ ਅਧੀਨ ਆਵੇਗਾ ਤਾਂ ਸਾਨੂੰ ਇਹਨਾਂ ਦਾ ਢਾਂਚਾ ਵਰਤਨ ਦੀ ਲੋੜ ਨਹੀਂ ਰਹੇਗੀ।”

    • @tholla1233
      @tholla1233 Месяц назад

      ❤😂

    • @HarjinderSingh-gf7yq
      @HarjinderSingh-gf7yq Месяц назад +1

      1947 ਤੋ ਪਹਿਲਾ ਨਹਿਰੂ ਗਾਧੀ ਤੇ ਅੰਬੇਦਕਰ ਕੋਰਟ ਵਿਚ ਜਾਦੇ ਸੀ ,ਉਦੋਂ ਤਾ ਇਹ ਸੰਵਿਧਾਨ ਵੀ ਨੀ ਸੀ ਫਿਰ ਉਹ ਕਿਸ ਸੰਵਿਧਾਨ ਹਕ ਵਿਚ ਜਾ੍ ਕੇ ਕੇਸ ਲੜਦੇ ਸੀ।

    • @gurmitsingh4004
      @gurmitsingh4004 Месяц назад

      ​@@HarjinderSingh-gf7yqਸੰਵਿਧਾਨ ਏਹੋ ਸੀ 47 ਤੋਂ। ਬਾਅਦ ਏਸ ਓਤੇ ਅੰਬੇਡਕਰ ਦਾ ਨਾਂ ਲਿਖ ਦਿੱਤਾ

    • @HarjinderSingh-gf7yq
      @HarjinderSingh-gf7yq Месяц назад

      @@gurmitsingh4004 ਮਤਲਬ ਨਹਿਰੂ ਗਾਧੀ ਅੰਬੇਦਕਰ ਹੋਰਾ ਦਾ ਲਿਖਿਆ ਸੰਵਿਧਾਨ ਆਪਣਾ ਨਹੀਂ ੍ਸੀ੍ ਅੰਗਰੇਜਾ ਵਾਲਾ ਹੀ ਸੀ।

    • @ranasidhu3219
      @ranasidhu3219 Месяц назад

      India da Sara saystem hi angrejja wala h....kuch change ni kita ahna ne...police da syasytam Sara ohi h....adalata da saystem vi angrejja wala hi h..

  • @parmindernagi1172
    @parmindernagi1172 Месяц назад +37

    Bhai Amritpal Singh Khalsa 🙏🙏

  • @jasschauhan9077
    @jasschauhan9077 Месяц назад +1

    Chl oh ghooseya tetho pushya kise ne ki bhai amritpal election ladnge k nhi

  • @jaspreetkaurbenipal8538
    @jaspreetkaurbenipal8538 Месяц назад

    If Amit shaw can be Home Minister then what is wrong about Him

  • @gurcharansingh5534
    @gurcharansingh5534 Месяц назад +15

    Amritpal ਸਿੰਘ ਨਸ਼ਾ mukat ਪੰਜਾਬ bnaouna ਚਾਹੁੰਦਾ ,ਇਸ ਵਿਚ ਕਿ NSA ਹੈ। ਉਸ ਬੰਦੇ ਨਸ਼ਾ ਛਡੋ ਮੁਹਿੰਮ ਚਲਾਈ।

    • @affafa100
      @affafa100 Месяц назад

      Fer lale saiyan di gal kyo karda si.
      Pehla badkau glla karda reha fer nasha to bachon wala ban gya. Aunde sar hi nashe di gal kyo nai kothi. Nake kadi badlan ware ek shabad kyo ni nikalta Ede mi cho.
      Sikhi nu dogalapan na bnao bakiyan wangu. Jo keha ode te ado ya fer soch ke bolo.

  • @kuldipsingh31394
    @kuldipsingh31394 Месяц назад +10

    ਗੈਂਗਸਟਰ ਬਿਸ਼ਨੋਈ ਦੇ ਆਕਾ ਤੁਹਾਡੇ ਨੱਕ ਵੱਢਕੇ ਫੂਲਨ ਦੇਵੀ M.P.ਕਿਵੇਂ ਬਣ ਗਈ ਸੀ?

  • @jessirider9163
    @jessirider9163 Месяц назад +1

    ਪਟਿਆਲ ਜੀ ਤੈਨੂੰ ਕਿਸ ਨੇ ਅਧਿਕਾਰ ਦਿੱਤਾ

  • @rathour6749
    @rathour6749 Месяц назад

    Great man Mr king Singh

  • @Pindpanjab45
    @Pindpanjab45 Месяц назад +41

    Bhai amritpal singh zindabad

  • @kulveersingh830
    @kulveersingh830 Месяц назад +11

    ਟਰੈਕਟਰ ਤੋਂ ਧੱਕੇ ਮਾਰਕੇ ਕਿਸਨੂੰ ਲਾਹਿਆ ਸੀ ਇਕ ਸਵਾਲ ਇਹ ਵੀ ਹੈ ?

  • @RanveerSingh-zf4um
    @RanveerSingh-zf4um Месяц назад +1

    ਸਬ ਨੁ ਹਕ ਹੈ ਭਾਈ ਅਮਰਤਪਾਲ ਸਿੰਘ ਜਿਦਾਵਾਦ ❤❤

  • @arpangill8621
    @arpangill8621 Месяц назад +1

    All media hindu hun Sade khilaf ne pela mugal hun hindu

  • @user-ku1vh3um7b
    @user-ku1vh3um7b Месяц назад +15

    ਜੀਵੇ ਤੇਰੀ ਸੋਚ ਆ ਤੂੰ ਅੱਤਵਾਦੀ ਆ ਪੰਜਾਬ ਦਾ ਦੁਸ਼ਮਣ