Dairy Farm in New Zealand Punjabi Indian ਡੇਅਰੀ ਫਾਰਮ ਨਿਊਜ਼ੀਲੈਂਡ 🐄 Cow 🥛 milk

Поделиться
HTML-код
  • Опубликовано: 5 янв 2025

Комментарии • 438

  • @gagandeepsinghgrewal1451
    @gagandeepsinghgrewal1451 Год назад +91

    ਬਹੁਤ ਵਧੀਆ ਢੰਗ ਨਾਲ ਡੈਅਰੀ ਫਾਰਮ ਵਿਚ ਗਾਵਾਂ ਨੂੰ ਸਾਂਭ ਸੰਭਾਲ ਕਰਦੇ ਹਨ ਬਹੁਤ ਵਧੀਆ ਇਨਸਾਨ ਹਨ ਚੰਗੀ ਸੋਚ ਵਿਚਾਰ ਸੁਣਨ ਲਈ ਮਿਲੇ ਸਾਰਾ ਕੰਮ ਮਸ਼ੀਨ ਨਾਲ ਹੁੰਦਾਂ ਹੈ ਬਹੁਤ ਵਧੀਆ ਲੱਗੀ ਵੀਡੀਓ ਅਤੇ ਸਾਰੀ ਫੈਮਲੀ ਦਾ ਸੁਭਾਅ ਬਹੁਤ ਵਧੀਆ ਹੈ

  • @PurtgalwalaDeep
    @PurtgalwalaDeep 8 месяцев назад +5

    ਸਾਰਾ ਵੈਲੋਗ ਵੇਖਿਆ ਜੀ ਲਾਸਟ ਤੇ ਅੰਕਲ ਜੀ ਨੇ ਬਹੁਤ ਸੋਹਣੀ ਗਲ ਕਹਿ ❤

  • @MirzaMultani-k2w
    @MirzaMultani-k2w 10 месяцев назад +6

    ਬੁਹਤ ਵਧੀਆ ਲੱਗੀ ਵੀਡਿਉ ਸਤਿ ਸ੍ਰੀ ਅਕਾਲ

  • @B.014
    @B.014 11 месяцев назад +13

    ਵੀਰ ਜੀ ਇਹ ਫਾਰਮ ਵੀ ਬਹੁਤ ਵਧੀਆ ਹੈ
    ਫਾਰਮ ਵਾਲੇ ਲੋਕ ਵੀ ਬਹੁਤ ਵਧੀਆ ਲੱਗੇ
    ਉਹਨਾਂ ਦੇ ਟਰੈਕਟਰ ਬਗੈਰਾ ਬਹੁਤ ਵਧੀਆ ਹੈ
    ਤੁਹਾਡੀ ਵੀਡੀਓ ਵੀ ਬਹੁਤ ਵਧੀਆ ਹੈ
    ਪਰ ਤੁਹਾਡੇ ਬੋਲਣ ਵਿਚ ਥੋੜਾ ਜਿਹਾ ਫਰਕ ਹੈ
    ਤੁਸੀ ਦੇਸੀ ਪੰਜਾਬੀ ਦੀ ਜਿਆਦਾ ਵਰਤੋਂ ਕੀਤੀ ਹੈ ❤❤❤❤❤❤❤

  • @avtarsinghsandhu9338
    @avtarsinghsandhu9338 Год назад +34

    ਧੰਨ ਧੰਨ ਪੰਜਾਬੀਉ, ਬਹੁਤ ਕੁੱਝ ਠੀਕ ਏ, ਪਰ ਆਪਣੇ ਧਰਮ ਕੌਮ ਨੂੰ ਸੰਭਾਲ ਕੇ ਰੱਖਿਓ, ਆਖਿਰ ਇਕ ਦਿਨ ਲੋੜ ਪਵੇਗੀ ,ਮਾਣ ਹੈ ਪੰਜਾਬੀ ਵੀਰਾਂ ਉਤੇ ਜੋ ਚੜਦੀ ਕਲਾ ਦੇ ਪ੍ਰਤੀਕ ਹੋ ਜੀ ਸਾਥੀਓ।

  • @ranafakharvlog077
    @ranafakharvlog077 Год назад +11

    Bara Wadiya farm ha.. Bara changa system set kitha hoya ha farm da.. Dil khush ho gya farm wekh k...
    Love you from Punjab Pakistan ❤

  • @ranjodhsingh7174
    @ranjodhsingh7174 Год назад +9

    ਇਹ ਗੱਲ ਤਾਂ ਪੱਕੀ ਹੈ ਜੀ ਜਾਨਵਰ ਨਾਲ ਬੱਚਿਆਂ ਵਾਂਗ ਪਿਆਰ ਪੈ ਜਾਂਦਾ ਜੀ ।
    ਬਹੁਤ ਸਾਊ ਪਰਿਵਾਰ ਜਮਾਂ ਹਾਉਮੈ ਨਹੀ ਬਹੁਤ ਚੰਗਾ ਲੱਗਿਆ ਜੀ ।

  • @khalidfarooq4161
    @khalidfarooq4161 9 месяцев назад +3

    واہ جی واہ! سواد آ گیا ' جی راضی ہوا پنجاب دی سردار فیلی نے ربّزولجلال والإكرام دیے کرم پورے ٹبر دی لگا تار کئی وریاں دی ان تھک محنت نال اک دوجے ملک وچ اعلی درجے دا مثالی فارمز کامیابی نال بنا کہ تےچلا کہ (آپنی تیسری جدّ تک) قاہم رکھیا۔ میری دعا اے اللہ سوہنا اجمیر جی دے ماتا پتا تے سارے پرےوار نوں صحت دی انمول خزانے نال سدا قاہم داہم رکھے تے سارے جی ہسدے وسدے رہن۔
    تہاڈی محنت نوں سلام

  • @jagjitrandhawa7530
    @jagjitrandhawa7530 Год назад +9

    ਮਾਂ ਬੋਲੀ ਪੰਜਾਬੀ ਨਾਲ ਜੁੜੇ ਹੋਏ ਲੋਕ ਨੇ, ਬਹੁਤ ਵਧੀਆ ਗੱਲ ਹੈ।

  • @AmreekKaur-yv4zo
    @AmreekKaur-yv4zo Год назад +6

    ਪੰਜਾਬੀਓ ਤੁਹਾਡੀ ਮੇਹਨਤ ਕਮਾਈ ਦੀ ਸਿਫਤ ਲਈ ਕੋਈ ਸ਼ਬਦ ਨਹੀ ਹਨ. ਵਾਹਿਗੁਰੂ ਇਸ ਤਰਾ ਹੀ ਸਿਖ ਕੌਮ ਨੂੰ ਚੜਦੀ ਕਲਾ ਵਿੱਚ ਰਖੇ ਅਤੇ ਸਾਰੀ ਦੁਨੀਆ ਭਰ ਵਿੱਚ ਸਿਖ ਕੌਮ ਦਾ ਨਾਂਅ ਰੌਸ਼ਨ ਕਰਦੇ ਰਹਿਣ ਜੀ।ਇਸ ਤਰਾ ਦੀ ਵੀਡੀਓ ਬਣਾਉਣ ਵਾਲੇ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ।

  • @ChardaPunjab-p6e
    @ChardaPunjab-p6e Год назад +8

    ਭੈਣ ਜੀ ਨੂੰ ਸਲਾਮ ਹੈ। ਜੋ ਬਾਈ ਜੀ ਨਾਲ ਮੋਡੇ ਨਾਲ ਮੋਡਾ ਲਾਕੇ ਖੜੇ ਹਨ। ਬਾਕੀ ਬਹੁਤ ਵਧਿਆ ਲੱਗਾ ਬਾਪੂ ਜੀ ਤੇ ਮਾਤਾ ਜੀ ਨੂੰ ਦੇਖਕੇ। ਜਿਸ ਤਰ੍ਹਾ ਬਾਪੂ ਜੀ ਨੇ ਦੱਸਿਆ ਕਿ ਮਾਤਾ ਜੀ ਜੰਮਪਲ ਇੱਧਰ ਦੇ ਹਨ। ਬੋਲੇ ਤਾਂ ਥੋੜਾ ਹੀ ਪਰ ਠੇੜ ਪੰਜਾਬੀ ਦਿੱਲ ਖੁਸ ਹੋ ਗਿਆ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਪਰਿਵਾਰ ਨੂੰ 🙏

  • @shooters99
    @shooters99 9 месяцев назад +3

    Could not skip a second of this, My dream of life to establish such system one day insha Allah.
    Tens of questions but this is a great video for detailed overview of the Sardar Farm❤❤

  • @piassonmci8967
    @piassonmci8967 Месяц назад

    What a vlog what a golden hearted man , so humble and kind hearted 🙏

  • @MerapunjabPB03
    @MerapunjabPB03 9 месяцев назад +9

    ਵੈਰੀ ਨਾਈਸ ਮੇਰੇ ਵੀਰ ਇੰਨੀ ਮਿਹਨਤ ਕਰਨ ਲਈ

  • @_onkar307
    @_onkar307 4 месяца назад +1

    ਬਹੁਤ ਸੋਹਣਾ ਪਰਿਵਾਰ ਲੱਗਾ ਬਹੁਤ ਸੋਹਣਾ ਕੰਮ ਹੇ ❤❤

  • @iqbaldhillon5853
    @iqbaldhillon5853 Год назад +5

    ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਵੀਡੀਓ ਦਿਖਾਨ ਵਾਸਤੇ

  • @jagatkamboj9975
    @jagatkamboj9975 Год назад +8

    ਬਹੁਤ ਵਧੀਆ ਗਲਬਾਤ ਤੇ ਜਾਨਕਾਰੀ ਹਾਂਸਲ ਹੋਈ ਜੀ 🙏🙏
    ਬੋਹਤ ਬੋਹਤ ਧੰਨਵਾਦ ਜੀ

  • @khalidkhan1409
    @khalidkhan1409 9 месяцев назад +3

    Good information

  • @hardevkaurbilling5161
    @hardevkaurbilling5161 11 месяцев назад +1

    Rooh khush hundi aa hsde chehre dekh k .

  • @kakabasra6595
    @kakabasra6595 Год назад +3

    ਮਿਹਨਤੀ ਨੇ ਸਾਡੇ ਪੰਜਾਬੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਰਹਿ ਕੇ ਵੀ ਹੱਥੀ ਕਿਰਤ ਕਰਨੀ ਨਹੀਂ ਛੱਡੀ ਕੁੜੀ ਬਹੁਤ ਵਧੀਆ ਲੱਗੀ ਕੁੜੀ ਵੀ ਕੰਮ ਕਾਫੀ ਕਰਦੀ ਆ ਨਹੀਂ ਤੇ ਹੁਣ ਵਾਲੀਆਂ ਕੁੜੀਆਂ ਦੇ ਕੋਲ ਤਾਂ ਬਸ ਫੁਕਰੀ ਆ ਤੇ ਗੋਹਾ ਕਿਤੇ ਦਿਸ ਨਾ ਪਵੇ ਹੱਥਾਂ ਨੂੰ ਤਾਂ ਲੱਗਣਾ ਦੂਰ ਦੀ ਗੱਲ ਜੁਗ ਜੁਗ ਜੀ ਮਾਂ ਦੀਏ ਧੀਏ

  • @hafizgkjlafarm1922
    @hafizgkjlafarm1922 11 месяцев назад +1

    ماشاالللہ ماشاالللہ 💝 مزا آ گیا میں پاکستان لاہور سے ❤ حافظ جی گوٹ اینڈ کجلا شیپ فام لاہور

  • @MuzamilHussain-k3y
    @MuzamilHussain-k3y Год назад +2

    Mian muzamil sanghera pakistan pubjab tun.ap ki video boht achi khas tur py punjabi form owner like ajmair and us k father .very nice video or ak lesson tha is video main k etny salon main b unhon ny apni pehchan ni bholai apni punjabi zuban love y ❤❤❤❤❤❤

    • @sardarishonk
      @sardarishonk Год назад

      Ty veer tu punjab che reh ke v punjabi ni lekh bol rya wah 😊

  • @PunjabiMuslim510
    @PunjabiMuslim510 3 месяца назад

    Boohat Wadiya love from PANJAB PAKISTAN

  • @GurdevSingh-vd5ie
    @GurdevSingh-vd5ie Год назад +3

    ਬਹੁਤ ਵਧੀਆ। ਪੰਜਾਬੀ ਜਿੱਥੇ ਚਲੇਂ ਜਾਂਣ।। ਜਗ੍ਹਾ ਸਸਤੀ ਮਿਲਦੀ ਹੋਵੇ।ਝਟ ਖੇਤੀ ਕਿਤਾ ਕਰਨ ਲੱਗ ਜਾਂਣਗੇ।। ਜਗ੍ਹਾ ਸਸਤੀ ਹੋਵੇ।।ਔਰ ਕਾਫੀ ਹੋਏ 😅😅😅😅 ਖੇਤੀ ਕਰਨ ਚ ਹੀ ਏਨਾਂ ਦਾ ਮੰਨ ਲਗਦਾ ਹੈ।।

  • @vinodrana5388
    @vinodrana5388 4 месяца назад +1

    God blessed you with your family and team's 🙏💕

  • @BalwantSingh-eb4be
    @BalwantSingh-eb4be Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @47punjab
    @47punjab 9 месяцев назад +1

    wah ji wah, kmaaaaaaaaaal vlog

  • @MrMonitor999
    @MrMonitor999 Год назад +1

    خوبصورت۔ bahut wadhiya

  • @muddasir.akram2022
    @muddasir.akram2022 5 месяцев назад

    Love you Punjabi's ❤❤❤
    Love from Pakistan 💚🇵🇰🇵🇰
    Yaar ye family kitni cooperative thi sara farm visit krwata Dil naal
    ALLAH Pak Khush rkhe
    Hasde Ravo Tay wasday Ravo ❤❤❤

  • @RizwanAyoubAyoub
    @RizwanAyoubAyoub 4 месяца назад +1

    Sat shri akaal ji bhai ji Tiwari video dekhkar Bada badhiya lag Gaya ji

  • @BaljinderKaur-tk5um
    @BaljinderKaur-tk5um Год назад +2

    Very very good information ver ji bhuit vadiya lagga video dekh ke 🙏

  • @PunjabiMuslim510
    @PunjabiMuslim510 3 месяца назад

    Mash Allah Paaji Love from Okara PANJAB❤

  • @surinderpalsingh1523
    @surinderpalsingh1523 11 месяцев назад +4

    Nice Farm ,Nice people ❤

  • @FaraattaTv
    @FaraattaTv Год назад +5

    Newzland bahut sohna desh ❤ Nd sada Ala Canada vi bahut sohna ❤ love Canada 💪♥️

  • @Sandeephanda1020
    @Sandeephanda1020 8 месяцев назад

    Nice.ਬਹੁਤ, ਵਧੀਅਾ, ਸੋਚ,ਆ,ਬਾਈ,ਜੀ

  • @mianasif6763
    @mianasif6763 9 месяцев назад +1

    So nice farm so nice family Love from (Dubai)Faisalabad

  • @amancheema6018
    @amancheema6018 Год назад +4

    Waheguru ji ਦੀ ਫੁੱਲ ਕਿਰਪਾ
    ਕੋਈ 2੦੦ ਕਿੱਲੇ ਦਾ ਹੰਕਾਰ ਨਹੀ
    normal person 😊☺️

  • @pankaj33ful
    @pankaj33ful 9 месяцев назад +1

    Very nice sir some day i will definitely visit you if you are ok .

  • @GurwiSidhuVlogs
    @GurwiSidhuVlogs 10 месяцев назад +5

    ਸਾਡੇ ਦੇਸ਼ ਵਿਚ ਡਾਇਰੀ ਫਾਰਮ ਤੇ ਪਸੂ ਪਾਲਣ ਦੀ ਆਹਾ ਸਕੀਮ ਏਨੀ ਵਧਿਆ ਕਿਓ ਨ੍ਹੀ ਆ ਸਾਡਾ ਦੇਸ਼ ਵੀ ਇਹਨਾ। ਵਾਂਗੂ ਤਰੱਕੀ ਕਰੇ 🙏 WMK

  • @focusfocus123
    @focusfocus123 Год назад +2

    Great work and specially good to see apnay Punjabi people working in Canada

  • @kimkaur6169
    @kimkaur6169 10 месяцев назад

    Bhut sona vlog lga ji family vi nice desh vi nice love from phillipines💗💗

  • @niamatali8570
    @niamatali8570 5 месяцев назад

    Great farm great effort, great information , you are doing well, keep it up, well done

  • @kashikingking8386
    @kashikingking8386 Год назад +5

    Punjabi is ❤❤ kings everywhere

  • @balkarsingh4166
    @balkarsingh4166 10 месяцев назад +1

    very nicce video

  • @LakhmeerSingh-u4z
    @LakhmeerSingh-u4z Год назад

    बहुत बढ़िया डेयरी फार्म

  • @junaidtariq8745
    @junaidtariq8745 Год назад +5

    Very good people and also taking care of their mother language❤

  • @BaljitSingh-bj4vm
    @BaljitSingh-bj4vm Год назад +1

    ਬਹੁਤ ਹੀ ਵਧੀਆ ਡੇਅਰੀ ਫਾਰਮਿੰਗ ਮੈਂ ਵੀ ਖੇਤਾ ਵਿੱਚ ਹਾ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ernestpaul7616
    @ernestpaul7616 3 месяца назад

    I enjoyed a day trip to a farm in New Zealand. I'm Paul from Pakistan. Make more videos like this. Thank you

  • @farahniazi9752
    @farahniazi9752 10 месяцев назад

    Nice vlog👍🙋‍♀️

  • @vipanvohra5659
    @vipanvohra5659 9 месяцев назад

    Bahut sohna kirt karni imaandaari naal family da sawbhav achha lagiya hardiyal chachu nu rabb lambi umar dewe

  • @mayurbisne
    @mayurbisne 6 месяцев назад

    Wahh Dil Bhag Bhag ho gya, Love from Maharashtra ❤

  • @MandipSingh336
    @MandipSingh336 9 месяцев назад +1

    Vadia information de rahe ho veerg ❤

  • @davindersinghrecitingtogod3719
    @davindersinghrecitingtogod3719 2 месяца назад

    GOOD WORK

  • @syedvlog-fh5ew
    @syedvlog-fh5ew 9 месяцев назад +1

    nice farom so beautiful😊😊😊😊

  • @syedwajidali6509
    @syedwajidali6509 Год назад

    g o punjabio w done from apni desi life chanle pak

  • @jasbirkaur8274
    @jasbirkaur8274 9 месяцев назад +1

    Very nice ji...keep it up nd stay blessed❤

  • @surinderpaulsingh5809
    @surinderpaulsingh5809 9 месяцев назад +1

    Very nice great

  • @Junaidmukhtar007
    @Junaidmukhtar007 13 дней назад

    Pind che nikla mai per pind dil chi nai nikla kadi love from oman

  • @MandeepSingh-yc2nt
    @MandeepSingh-yc2nt Год назад

    very nice video and very nice family or nice job new zealand and thanks for jaanmahal video sir

  • @AmritSingh-qm1rg
    @AmritSingh-qm1rg 11 месяцев назад +1

    Bdi Maan Vali gall eh sade bande kithe kithe Tak ne ....
    Thanks for making this vedio.....🙏

  • @zubairahmadawan9236
    @zubairahmadawan9236 8 месяцев назад +1

    👍 ❤. From Taxila Pakistan 🇵🇰

  • @fizanasif4625
    @fizanasif4625 5 месяцев назад

    Great uncle and his family lot of love from Pakistan 🇵🇰 Eminabad near Gurdwara rohri Sahib❤

  • @funtime-ls6um
    @funtime-ls6um 6 месяцев назад

    Boht Changi gall a ji aydaan dy farm ty Hor lokan nu v banauny chahi dy a naal sady wargy wely mundeyan nu job Lai v bulaona chahi da a tuhada v kamm hoju ty jobless mundeyan nu job v miljau

  • @vlogswithsarmad885
    @vlogswithsarmad885 2 месяца назад

    Lot of love From pakistan Punjab

  • @fatehglobal8915
    @fatehglobal8915 Год назад

    ਬਹੁਤ ਵਧੀਆ ਲੱਗਿਆ ਧੰਨਵਾਦ

  • @swaransingh483
    @swaransingh483 Год назад

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ

  • @ranjodhgillgill5657
    @ranjodhgillgill5657 11 месяцев назад

    Good job verji wahegurugi maher kri

  • @MuqaddasNaatSharifChannel
    @MuqaddasNaatSharifChannel Год назад +1

    Good 👍 from Lahore Pakistan

  • @ayanrahanayan2515
    @ayanrahanayan2515 3 месяца назад

    Vaery good bro rana amjad faisalabad pakistan love you

  • @SandhuUk-v5x
    @SandhuUk-v5x Год назад +1

    Very nice video paaji

  • @vlogswithsarmad885
    @vlogswithsarmad885 2 месяца назад

    Best One mashallah

  • @JaswinderKasana-u7q
    @JaswinderKasana-u7q Год назад

    Bahut vadia vlog veer ji❤

  • @Ahsan-ty5lj
    @Ahsan-ty5lj 11 месяцев назад

    Ahsan khan from Pakistan Punjab Narowal Shakargarh Kartarpor Gordwara but work in Malaysia good bahi jan farm beautiful

  • @SumiiSingh-rz7wy
    @SumiiSingh-rz7wy Год назад

    Bhut vadiya banai hai yr

  • @Malik.Attitude295
    @Malik.Attitude295 10 месяцев назад +4

    ویری گڈ ویڈیو بھائی جی لو یو فرام پاکستان میں فرام پاکستانی پنجاب

  • @ayaanmobin275
    @ayaanmobin275 Год назад +3

    Very good to see punjabis in newzealand. Very appreciable that you people have not forgotten punjabi language

  • @yasirvlogsofficial3677
    @yasirvlogsofficial3677 Год назад +2

    Nice vlog love from Spain !!!

  • @rajeshthakur1475
    @rajeshthakur1475 Год назад +2

    Love you from India
    Bahut acha lga dakh kr Hmare Punjabi Brothers na kitni Tareke ki Foreign me

  • @jaspalsingh871
    @jaspalsingh871 Год назад +3

    Aj di video bahut vdiya c

  • @abrarahmad8315
    @abrarahmad8315 6 месяцев назад

    Fantastic… really enjoyed..

  • @AvtarNirman
    @AvtarNirman Год назад

    Veer tuhadi video bahut vadiaa lagi...thanks you ♥️ ❤️ 💖 😍

  • @Art_by_mhk
    @Art_by_mhk Год назад +1

    Nice🎉🎉👍🏻

  • @inthefuture2022
    @inthefuture2022 Год назад +1

    Bohat vadiya vdo aa par agle bande nu mic jaroor daya karo jhera banda eni vadiya infa de raeha dairy AALA BAI

  • @mubarikshah4208
    @mubarikshah4208 5 месяцев назад

    وائے گرو جی فتح وائے گرو جی کا خالصہ جیوندے رھو

  • @KuldeepSingh-oy6qc
    @KuldeepSingh-oy6qc Год назад +3

    ਧੰਨ ਭਾਗ ਸਾਡੇ ❤❤ very nice sir ji ❤❤love u

  • @gurwindersingh4713
    @gurwindersingh4713 Год назад +7

    Very nice family aa ajmair veer or uncle ji ❤ happy New year 2024

  • @sukhpalsingh101
    @sukhpalsingh101 11 месяцев назад

    s. Gurjit singh ji Beautiful video and nice man

  • @satgurkabaddi3028
    @satgurkabaddi3028 11 месяцев назад

    Last te gall bhut vadia dasi y ji ne

  • @zohaibbhindar4430
    @zohaibbhindar4430 Год назад +4

    Very nice nd simple down to earth family,very well groomed kids by uncle,punjabi words had an absolute match wid Gujranwala(west punjab)pakistan accent.

  • @jaskiratsingh5422
    @jaskiratsingh5422 Год назад +1

    Very Nice Video. Keep it up. Same type videos hor bnao bhaji.

  • @faisaljutt3282
    @faisaljutt3282 10 месяцев назад

    sir I am from Pakistan I love this video u r doing good work ❤❤❤❤❤🎉🎉🎉

  • @BalvinderSingh-q1q
    @BalvinderSingh-q1q Год назад

    Good managment kamaal sira

  • @MS_855
    @MS_855 11 месяцев назад

    ਪੰਜਾਬੀ ਬਹੁਤ ਵਧੀਆ ਬੋਲਦੇ ਸਾਰੇ ਜੀ ਤਕਨੀਕ ਸਾਰੀ ਆਪਣੇ ਵਾਲੀ ਹੀ ਆ ਜੀ l

  • @nadeemkureishy6678
    @nadeemkureishy6678 6 месяцев назад

    Very nice farmhouse better than INDIA.i am working 10 year in Verka.

  • @SinghPrabhjot-gr5vx
    @SinghPrabhjot-gr5vx Год назад +3

    waheguru hamesha Khush rakhan Sade punjabi Veera nu bhena nu

  • @BalkarSingh-dc1oq
    @BalkarSingh-dc1oq Год назад +1

    ਬਹੁਤ ਹੀ ਵਧੀਆ

  • @chakkdeindia1313
    @chakkdeindia1313 10 месяцев назад

    ਪਰਮਾਤਮਾ ਤੁਹਾਨੂੰ ਹਰ ਉਹ ਖ਼ੁਸ਼ੀ ਦੇਵੇ ਹੋ ਵੀ ਤੁਹਾਨੂੰ ਚਾਹੀਦੀ ਹੈ

  • @jagsingh5638
    @jagsingh5638 6 месяцев назад

    Very nice vlog bhaji but also show old gurudwara of each country because Punjabis are all over world

  • @jatinderkamboj8296
    @jatinderkamboj8296 Год назад

    Bahut vadya video bnayi ❤

  • @KulvirKaku
    @KulvirKaku Год назад

    Boht vdia video lggi bai g,,,anand aa gia