NISHAN SAHIB DI MAHANTA KI HAI ? ਨਿਸ਼ਾਨ ਸਾਹਿਬ ਦੀ ਮਹਾਨਤਾ ਕੀ ਹੈ ?

Поделиться
HTML-код
  • Опубликовано: 20 окт 2024
  • #NISHAN SAHIB DI MAHANTA KI HAI ? ਨਿਸ਼ਾਨ ਸਾਹਿਬ ਦੀ ਮਹਾਨਤਾ ਕੀ ਹੈ ? KI NISHAN SAHIB NU MATHA TEKNA CHAHIDA GURU SAHIB NE HUKAM KITA C KI SADA GURU GRANTH SAHIB JI HUN NISHAN SAHIB EK SIMBAL HAI #facts #nishansahib #gurduwara #truelines #katha #reality #sikhstory #waheguruji #sikh #gurugranthsahibji ​‪@honeysethi6078‬ ‪@simranjotmakkar‬ ‪@sikhnewsexpresssnn‬ ‪@JaagdiZameerTV‬ ‪@SSDHUNDA‬ ‪@SGPCSriAmritsar‬

Комментарии • 20

  • @SinghSingh-ue1pv
    @SinghSingh-ue1pv 3 месяца назад +4

    ਸ੍ਰੀ ਨਿਸ਼ਾਨ ਸਾਹਿਬ ਜੀ
    ਸ੍ਰੀ ਅਕਾਲ ਪੁਰਖ ਜੀ
    ਦਾ ਨਿਸ਼ਾਨ ਹੈ
    ਜਦੋਂ ਅਸੀਂ ਗੁਰੂ ਸਾਹਿਬ ਜੀ ਦੇ
    ਘਰ ਵਿਚ ਆ ਜਾਂਦੇ ਹਾਂ
    ਤਾਂ ਸ਼ਰਧਾ ਨਾਲ ਹੀ ਹਰ ਥਾਂ
    ਹਰ ਉਸ ਨਿਸ਼ਾਨ ਤੇ ਝੁਕਦਾ
    ਜੋ ਮੇਰੇ ਗੁਰੂ ਦਾ ਹੈ

  • @HarjotSingh-u2n
    @HarjotSingh-u2n 2 месяца назад +2

    ਬਹੁਤ ਞਧੀਆ ਵਿਚਾਰ

  • @gurtejshing6785
    @gurtejshing6785 Месяц назад +1

    ਸੰਨ 2007 ਵਿੱਚ ਮੈਂ ਗ੍ਰੰਥੀ ਦੀ ਡਿਊਟੀ ਕਰਦਾ ਸੀ ਰਾਜਸਥਾਨ ਵਿਚ ਪਿੰਡ ਮਮੜ ਓਥੇ ਜੌ ਹੋਇਆ ਮੈ 2 ਗਲਾਂ ਤੁਹਾਨੂੰ ਦਸਦਾ ਹਾਂ ਇਕ ਵਾਰ ਬਰਾਤ ਚੜਨ ਲੱਗੀ ਤਾਂ ਮੈ ਕਿਹਾ ਬਈ ਮੱਥਾ ਟੇਕ ਲਓ ਨਿਸ਼ਾਨ ਸਾਹਿਬ ਨੂੰ ਤਾਂ ਪ੍ਰਕਰਮਾ ਮੁੰਡੇ ਨੇ ਪੁੱਠਾ ਗੇੜਾ ਲਿਆਂਦਾ ਮੈ ਕਿਹਾ ਬਈ ਕੰਮ ਗ਼ਲਤ ਹੋ ਗਿਆ ਗਲਤੀ ਮਨ ਲਓ ਤਾਂ ਮੁੰਡੇ ਦੀ ਭੂਆ ਕਿੰਹਦੀ ਇਹ ਤਾਂ ਐਵੇਂ ਨਿਸ਼ਾਨੀ ਗਡੀ ਹੁੰਦੀ ਹੈ ਇਹ ਕੋਈ ਖ਼ਾਸ ਗਲ ਨਹੀਂ ਹੁੰਦੀ ਤਾਂ ਇਕ ਮਹੀਨੇ ਬਾਅਦ ਓਹ ਤਲਾਕ ਹੋ ਗਿਆ ਅਤੇ ਅਤੇ ਗ਼ਲਤ ਬੋਂਲਣ ਵਾਂਲੀ ਦਾ ਮੁੰਡਾ ਮਰ ਗਿਆ ਸੀ ਦੂਸਰੀ ਗੱਲ ਜਿਹੜਾ ਮੇਰੇ ਤੋ ਪਿਹਲਾਂ ਗ੍ਰੰਥੀ ਸੀ ਓਸਦਾ ਘਰ ਕੋਲ ਹੀ ਸੀ ਓਹ ਕਿਹੰਦਾ ਐਵੇਂ ਮਾਰੀ ਜਾਂਦਾ ਹੈ ਕੋਈ ਅਰਦਾਸ ਪੂਰੀ ਨਹੀਂ ਹੁੰਦੀ ਨਿਸ਼ਾਨ ਸਾਹਿਬ ਦੇ ਹੇਠਾਂ ਤਾਂ ਪਿੰਡ ਦਾ ਇਕ ਬੰਦਾ ਕੈਂਹਦਾ ਬਈ ਦੇਖਦੇ ਹਾਂ ਓਹ ਆਪਣੀ ਝੋਟੀ ਲੈਕੇ ਆ ਗਿਆ ਕੈਂਹਦਾ ਬਾਬਾ ਆ ਝੋਟੀ ਦੁੱਧ ਰਲ ਜਾਵੇ ਤਾਂ ਮੈ ਮਨ ਜਾਵਾਂਗਾ ਤਾਂ ਮੈ ਉਸਨੂੰ ਕੈਂਹਕੇ ਝੋਟਾ ਵੀ ਮੰਗਵਾਇਆ ਗੁਰੂ ਘਰ ਦੇ ਬਾਹਰ ਬੰਨ੍ਹ ਦਿੱਤੇ ਦੋਨੇ ਤਾਂ ਸਵਾ ਕਿੱਲੋ ਗੁੜ ਨਿਸ਼ਾਨ ਸਾਹਿਬ ਜੀ ਦੇ ਕੋਲ ਅਰਦਾਸ ਕੀਤੀ ਗੁੜ ਚਾਰ ਦਿੱਤਾ ਦੋਨਾਂ ਨੂੰ ਤਾਂ ਥੋੜ੍ਹੇ ਜਿਹੇ ਦਿਨਾਂ ਬਾਅਦ ਝੋਟੀ ਦੁੱਧ ਰਲ ਗਈ ਜਦੋਂ ਸਮਾ ਆਉਣ ਤੇ ਓਸ ਝੋਟੀ ਨੇ ਕੱਟੀ ਦਿੱਤੀ ਤਾਂ ਬੰਦਾ ਹਰ ਰੋਜ ਗੁਰੂ ਘਰ ਦੁਧ ਲੈਕੇ ਆਉਂਦਾ ਸੀ ਨਾਲੇ ਪਿਹਲਾਂ ਵਾਲੇ ਬਾਬੇ ਨੂੰ ਲਾਹਨਤਾਂ ਪਾਈਆਂ ਪਿੰਡ ਵਾਲਿਆਂ ਨੇ

  • @JssvshehGstsgs
    @JssvshehGstsgs 2 месяца назад +1

    Jivan.tun.kehta.ohi.thik.ha.tunsi.rab.ho.

  • @necromancervalley833
    @necromancervalley833 3 месяца назад

    Baba ji please 🙏🏻 ਬੇਨਤੀ ਆ ਕੀ ਕੁਜ ਕਥਾਵਾਂ ਸਾਰੇ ਜੇਹੜੇ ਈਸਾਈ ਬਣ ਰੇ ਨੇ ਉੰਨਾ ਉੱਤੇ ਬੋਲੋ ਹੋਣ ਵਕ਼ਤ ਇਕ ਹੋਣ ਦਾ ਯਾ please do it all the way from USA 🇺🇸 ਥੋਡਾ ਪ੍ਰਸੰਸਕ

  • @tejindersingh892
    @tejindersingh892 3 месяца назад +2

    Is jagaa tae shahida da pehra hunda hai

  • @gurtejshing6785
    @gurtejshing6785 Месяц назад

    ਇਕ ਦੂਜੇ ਦੀ ਗੱਲ ਸੁਣਕੇ ਹੀ ਜਿਹੜਾ ਓਠਦਾ ਹੈ ਕੁੱਤੇ ਵਾਂਗ ਭੌਕਣ ਲੱਗ ਜਾਂਦਾ ਹੈ ਕਮਾਲ ਐ ਯਾਰ ਜਦੋਂ ਗੁਰੂ ਘਰ ਹੈ ਈ ਨਿਸ਼ਾਨ ਸਾਹਿਬ ਦੇ ਕਰਕੇ ਹੈ ਜਿੱਥੇ ਨਿਸ਼ਾਨ ਸਾਹਿਬ ਨਹੀਂ ਹੈ ਓਸਨੂੰ ਗੁਰਦੁਵਾਰਾ ਨਹੀਂ ਕੈਂਹਦੇ ਡੇਰਾ ਹੁੰਦਾ ਹੈ ਫਿਰ ਕੀ ਗੱਲ ਮੱਥਾ ਕਿਉ ਨਹੀਂ ਟੇਕਣਾ ਭਾਈ ਓਥੇ ਸ਼ਹੀਦਾਂ ਸਿੰਘਾਂ ਦਾ ਪਿਹਰਾ ਹੁੰਦਾ ਹੈ 24 ਘੰਟੇ ਅਸੀਂ ਨਿਸ਼ਾਨ ਸਾਹਿਬ ਜੀ ਦਾ ਸਤਕਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਨਾ ਹੈ ਭਾਈ ਸਿੱਖੋ ਮੈਂ ਤਾਂ ਰੋਜ ਸਵੇਰੇ ਮੱਥਾ ਟੇਕਦਾ ਹਾਂ ਨਿਸ਼ਾਨ ਸਾਹਿਬ ਜੀ ਨੂੰ ਜਿਹੜੀ ਅਰਦਾਸ ਕਰਕੇ ਤੁਰ ਪੈਂਦੇ ਹਾਂ ਨਿਸ਼ਾਨ ਸਾਹਿਬ ਜੀ ਦੇ ਹੇਠਾਂ ਓਹ ਕੰਮ ਫਤੇ ਹੋ ਜਾਂਦਾ ਹੈ

  • @GurdialSingh-zu1co
    @GurdialSingh-zu1co 3 месяца назад +1

    Tuhadey valley loka ney sikha noo bhaml brushy vich pia hoia

  • @HarmanjotSingh-fs6wj
    @HarmanjotSingh-fs6wj Месяц назад

    Asli chin kirpan dhal tai Katar ha khanda nahi

  • @bb5920
    @bb5920 3 месяца назад

    BAISAHIB JI TUSI THEEK KEHA
    PATIALA BAHADUR GHAR DE NERE PIND BHUDHAN PUR VICH SRDIA VICH POORA PIND DHUDH NAAL NISHAN SAHIB NOO ESHNASN KRAUNDE AA VEHMA BHARMA VICHO GRANTHI VI NHI RAOKDE. DHOODH DOHLI JANDE AA. GURU DI BANI TE ASAR NHI KRDE. SIKH DHARAM DUB REGA AA

  • @jogasingh-wv6eh
    @jogasingh-wv6eh 3 месяца назад

    ਬਾਬਾ ਜੀ ਨੰਬਰ ਦੇਣਾ ਜੀ ਆਪਣਾ

  • @HardevSingh-o7q
    @HardevSingh-o7q 3 месяца назад +1

    ਆਪਣੇ ਦਿਮਾਗ਼ ਦਾ ਇਲਾਜ ਕਰਾ

  • @MandeepSingh-zu8uj
    @MandeepSingh-zu8uj 3 месяца назад

    Nhi

  • @ParamjitSingh-vu7sf
    @ParamjitSingh-vu7sf Месяц назад

    ਕੀ ਹੋ ਗਿਆ ਤੈਨੂੰ----

  • @GurpreetSingh-xd3rk
    @GurpreetSingh-xd3rk 3 месяца назад

    Bakwas kr reha pta kuch nhi

    • @alfaseera4067
      @alfaseera4067 2 месяца назад

      Tenu tah sab kuch pata biparbaad soch teri.