Phone Te Path Krn Walieo Ik Baar Gayani Ji Di Khai। Eh Gal Sunn Lavo ||

Поделиться
HTML-код
  • Опубликовано: 29 окт 2024

Комментарии • 139

  • @GurvinderMaan-n7l
    @GurvinderMaan-n7l 6 дней назад +1

    Waheguru waheguru waheguru waheguru waheguru waheguru ji 🙏

  • @JasMH
    @JasMH 7 дней назад +1

    ਗਿਆਨੀ ਜੀ ਨੇ ਬਿਲਕੁਲ ਸਹੀ ਗੱਲ ਕਹੀ ਹੈ, ਵਾਹਿਗੁਰੂ ਜੀ ਸਭਨਾਂ ਨੂੰ ਸੁਮੱਤ ਬਖਸ਼ਣ ।

  • @gurmitsingh2752
    @gurmitsingh2752 Месяц назад +4

    ਬਾਬਾ ਜੀ ਤੁਹਾਡੀ ਗੱਲ ਬਹੁਤ ਵਧੀਆ ਹੈ ਪਰ ਹਰੇਕ ਦੇ ਪੱਲੇ ਨਹੀਂ ਪੈਦੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ✅

  • @jagtarsingh-8940
    @jagtarsingh-8940 4 месяца назад +55

    ਗਿਆਨੀ ਜੀ 🙏 ਗਿਆਨੀ ਜੀ ਬਿਲਕੁਲ ਸਹੀ ਗੱਲ ਹੈ 🙏🙏🙏

  • @kulwantKalra-u6r
    @kulwantKalra-u6r 2 месяца назад +5

    ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਸਿੰਘ ਸਾਹਿਬ ਗੱਲ ਬਹੁਤ ਹੀ ਵਧੀਆ ਹੈ । ਪਰ ਜਿਹੜੇ ਮੇਰੇ ਰਾਗੀ ਵੀਰ ਫ਼ੋਨ ਸਾਹਮਣੇ ਰੱਖ ਕੇ ਕੀਰਤਨ ਕਰਦੇ ਹਨ ਉਨ੍ਹਾਂ ਨੂੰ ਵੀ ਤਾੜਨਾ ਕਰਨੀ ਚਾਹੀਦੀ ਹੈ ਜੀ ।

    • @hargur1430
      @hargur1430 17 дней назад

      ਰਾਗੀ ਸਿੰਘਾ ਨੂੰ ਜੁਬਾਨੀ ਸ਼ਬਦ ਯਾਦ ਹੋਣੇ ਚਾਹੀਦੇ ਹਨ
      ਭਾਈ ਸੰਤਾ ਸਿੰਘ ਜੀ,ਭਾਈ ਗੋਪਾਲ ਸਿੰਘ ਜੀ,ਭਾਈ ਸੁਰਜਨ ਸਿੰਘ ਜੀ,ਭਾਈ ਤਖਤ ਸਿੰਘ ਜੀ,ਭਾਈ ਪਿਆਰਾ ਸਿੰਘ ਜੀ
      ਜੁਬਾਨੀ ਸ਼ਬਦ ਕੀਰਤਨ ਕਰਦੇ ਸਨ

  • @ParamjitSingh-sk5ju
    @ParamjitSingh-sk5ju 2 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💯 ਸਹੀ ਗੱਲ ਸੁਣ ਕੇ ਬਹੁਤ ਸਕੂਨ ਆਇਆ ਜੀ ❤❤🙏🙏🙏

    • @atmasingh842
      @atmasingh842 2 месяца назад

      Waheguru waheguru wàheguru waheguru waheguru waheguru waheguru waheguru waheguru waheguru waheguru waheguru

  • @balbirkaur22
    @balbirkaur22 2 месяца назад +2

    Wahegurug ka khalsa wahegurug ki fateh wahegurug bhai sahibji tusi bohot sundar sikh dendeho wahegurug menu baksanji

  • @jasrounholy9opsingh661
    @jasrounholy9opsingh661 2 месяца назад +3

    ਬਹੁਤ ਹੀ ਵਧੀਆ

  • @MandeepKaur-u6t
    @MandeepKaur-u6t 3 месяца назад +17

    💯%ਸਹੀ ਗੱਲ ਆ ਭਾਈ ਸਾਹਿਬ ਜੀ

  • @paulchahal3095
    @paulchahal3095 3 месяца назад +4

    ਬਹੁਤੇ ਗਿਆਨਵਾਨ ਰੱਬ ਦੀ ਮੱਤ ਘੱਟ ਤੇ ਆਪਦੀ ਗੱਲ ਅੱਗੇ ਰੱਖ ਕੇ ਖੁਸ਼ ਹਨ!

    • @Smart-One
      @Smart-One 2 месяца назад +1

      It's a sweet truth,,,,,❤😂

    • @Kulwinderkaur-zk2nm
      @Kulwinderkaur-zk2nm 2 месяца назад

      Anu ta Har gal te vivad karn aadat a

  • @KulwinderkaurKaurmaan
    @KulwinderkaurKaurmaan 22 дня назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MonuSingh-o7c
    @MonuSingh-o7c 2 месяца назад +5

    ਜੋ ਇਨਸਾਨ ਅਨਪੜ੍ਹ ਹੈਂ ਜੇ ਜਾ ਕਿਸਾਨ ਖੇਤ ਵਿੱਚ ਕੰਮ ਕਰਦਾ ਹੈ ਉਹ ਇਸ ਮੁਵੇਲ ਤੋਂ ਬਾਣੀ ਕਿਰਤਨ ਅਤੇ ਕਥਾ ਵੱਟ ਤੇ ਬੈਠ ਕੇ ਸੁਣਦਾ ਹੈ ਉਸ ਵਿੱਚ ਗੁਨਾਹ ਹੈ ਮੈਂ ਹਰ ਵਖਤ ਖੇਤ ਵਿੱਚ ਕੰਮ ਕਰਦਾ ਹੋਇਆ ਭਾਈ ਸੁਖਦੇਵ ਸਿੰਘ ਜੀ ਡੱਲਾ ਉਸ ਦੀ ਕਥਾ ਸੁਣਦਾ ਹਾਂ ਇਹ ਉੜਾ ਅਤੇ ਜੁੜਾਂ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਖਾਂ ਗੱਈਆ ਹਨ ਹਰ ਗੁਰੂ ਵਿੱਚ ਬਾਦਲਾਂ ਨੇ ਹੀ ਗੰਦ ਪਾਇਆ ਹੈ ਉਹਨਾਂ ਨੂੰ ਪਤਾ ਸੀ ਜੇ ਪਿੰਡਾਂ ਵਿੱਚ ਬਾਣੀ ਦੇ ਲੰਗਰ ਚੱਲ ਪਏ ਤਾਂ ਗੋਲਕਾਂ ਦਾਂ ਪੇਸ਼ਾ ਪਿੰਡਾਂ ਵਿੱਚ ਜਾਵੇਗਾ ਅਤੇ ਅਨਪੜ੍ਹ ਕਿਸਾਨ ਨੂੰ ਨੂੰ ਜਾਗਰੂਕ ਹੋ ਜਾਣਗੇ ਫੇਰ ਗੋਲਕਾਂ ਦਾਂ ਪੇਸ਼ਾ ਪਿੰਡਾਂ ਵੱਲ ਲੇ ਜਾਣਗੇ

  • @BabbuSingh-t2f
    @BabbuSingh-t2f 16 дней назад +1

    🙏🙏🙏🙏🙏🥳

  • @gurmeetkaur3620
    @gurmeetkaur3620 2 месяца назад +3

    Good information about mind health ਸਤਿ Sri akal ji

  • @harvinderkaur8649
    @harvinderkaur8649 2 месяца назад +1

    DhanDhanGuru Granth Sahib Ji 🙏 waheguruji da khalsa waheguruji di fateh 🙏

  • @HarcharanSohal-ob2kl
    @HarcharanSohal-ob2kl 4 месяца назад +8

    ਵਾਹਿਗੁਰੂ ਜੀ

  • @sanjaykakkar1321
    @sanjaykakkar1321 4 месяца назад +5

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻 ਸਚਿਆਂ ਗਲਾਂ

  • @DajeetHundal
    @DajeetHundal Месяц назад +1

    🙏 Waheguru 🌹 ji 🙏🌹 waheguru 🌹 ji 🌹🙏 waheguru 🙏 ji 🌹🙏 waheguru 🌹 ji 🌹🙏 waheguru 🙏 ji 🌹🙏 waheguru 🌹 ji 🌹🙏 waheguru 🙏 ji 🌹

  • @KulwinderBirk
    @KulwinderBirk 17 дней назад

    Waheguru ji

  • @pepsuconstructioncompany7109
    @pepsuconstructioncompany7109 Месяц назад

    ਬਹੁਤ ਸਤਿਕਾਰ ਯੋਗ ਹੋ ਜੀ
    ਪ੍ਰੰਤੂ ਸਿੱਖ ਕੌਮ ਵਿੱਚ ਪਹਿਲਾਂ ਹੀ ਬਹੁਤ ਮਸਲੇ ਹਨ, ਆਪਸ ਵਿੱਚ ਹੀ ਰੌਲਾ ਪਾਈ ਜਾਂਦੇ ਹਾਂ
    ਨਵੇਂ ਤੋਂ ਨਵੇਂ ਬਖੇੜੇ ਖੜੇ ਕੀਤੇ ਜਾਂਦੇ ਹਨ,
    ਸਮਾਜਕ ਮਾਧਿਅਮ ਰਾਹੀਂ ਐਨੀ ਭੰਡੀ ਹੁੰਦੀ ਹੈ ਉਹ ਵੀ ਅਪਣਿਆ ਦੀ
    ਜੇਕਰ ਕੋਈ ਵਿਚਾਰਕ ਮੱਤ ਭੇਦ ਹਨ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ
    ਲੈਅ ਕਰਕੇ ,ਤਰਲਾ ਲਿਆ ਜਾਵੇ ਅਤੇ ਆਪਸ ਬੈਠ ਕਰ ਕੇ ,ਸੰਵਾਦ ਕੀਤਾ ਜਾ ਸਕਦਾ ਹੈ, ਅੰਦਰ ਬੈਠ ਕਰਕੇ ਮਸਲੇ ਹਲ਼ ਹੋ ਸਕਦੇ ਹਨ
    ਪਰ ਜਦ , ਬੰਗਲਾ ਸਾਹਿਬ ਜੀ ਦੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਸਥਾਨ ਤੋਂ ਆਪ ਜੀ ਵਰਗੀਆਂ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ
    ਵਲੋਂ , ਨਵੇਂ ਬਖੇੜੇ ਖੜੇ ਕੀਤੇ ਜਾਂਦੇ ਹਨ, ਬੇਸ਼ਕ ਉਹ ਠੀਕ ਹੋਵੇਗਾ, ਦਰਦ ਇਸ ਗੱਲ ਦਾ ਹੈ
    ਕਿ ਇੱਕ ਹੋਰ ਮਸਲਾ ਹੋਰ ਖੜਾ ਹੋ ਗਿਆ,
    ਦੁਸ਼ਮਣ ਵੀ ਇਹੀ ਚਾਹੁੰਦਾ ਹੈ ਕਿ ਸਿੱਖ ਆਪਸ ਵਿੱਚ ਉਲਝੇ ਰਹਿਣ,
    ਗੁਸਤਾਖੀ ਮੁਆਫ ਕਰਨਾ ਜੀ।
    ਵਾਹਿਗਰੂ ਜੀ।

  • @HarmandeepsinghHarman-yy3mi
    @HarmandeepsinghHarman-yy3mi 2 месяца назад +1

    ਵਾਹਿਗੂਰੁ ਜੀ

  • @HarjeetSingh-v8e
    @HarjeetSingh-v8e 4 месяца назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏❤️♥️♥️❤️♥️

  • @gurmindersingh4579
    @gurmindersingh4579 3 месяца назад +1

    waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @amarkaurbedi4101
    @amarkaurbedi4101 3 месяца назад +4

    ਗਿਆਨੀ ਜੀ ਠੀਕ ਕਿਹਾ ਹੈ ਕਿ ਫੋਨ ਤੋਂ ਪਾਠ ਨਹੀਂ ਕਰ ਸਕਦੇ ਪਰ ਮਜਬੂਰ ਹੋ ਕੇ ਪਾਠ ਫੋਨ ਤੋਂ ਸੁਨਣਾ ਕੀ ਠੀਕ ਹੈ ਜਦੋਂ ਕਿ ਅੱਖਾਂ ਦੀ ਰੌਸ਼ਨੀ ਠੀਕ ਰੱਖਣ ਲਈ ਅਜਿਹਾ ਕਰਨਾ ਪਿਆ।

  • @GurmailkaurBrar-w4t
    @GurmailkaurBrar-w4t 25 дней назад

    Waheguru ji sai hai ji guru ji mehar kran ❤❤

  • @HSBrar-kn5ny
    @HSBrar-kn5ny 4 дня назад

    Waheguru g mehar karan g

  • @paulchahal3095
    @paulchahal3095 3 месяца назад +2

    ਸਾਧ-ਸੰਗਤ ਜੀ, ਰੱਬ ਦਾ ਪਾਠ ਹੋਵੇ। ਫਲ ਤਾਂ ਹੈ, ਭਾਵੇੰ
    ਥੋਹੜਾ ਘੱਟ ਹੀ ਸਹੀ।
    ਪਾਠ ਤੋਂ ਨਾ ਟੁੱਟੋ।

  • @Amriksingh-yt1vx
    @Amriksingh-yt1vx Месяц назад

    very good shabad vahe guru ji

  • @suchasing6624
    @suchasing6624 4 месяца назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Mr.GHOST101
    @Mr.GHOST101 4 месяца назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParmjitKaur-rn5sd
    @ParmjitKaur-rn5sd 18 дней назад

    Wayguru ji 100%

  • @paramjitmehroke2354
    @paramjitmehroke2354 4 месяца назад +4

    ਵਹਿਗੁਰੂ ਜੀ ਮੇਹਰ ਕਰਨਾ ਸਭ ਤੇ🙏🏻🙏🏻

  • @Jattgaming1100
    @Jattgaming1100 2 месяца назад

    Satnam Waheguru ji 🙏🏻🙏🏻🙏🏻🙏🏻🙏🏻

  • @rajindarkaur5009
    @rajindarkaur5009 Месяц назад

    Very true message

  • @baljindersinghbrar1835
    @baljindersinghbrar1835 2 месяца назад

    Waheguru ji ka khalsa Waheguru ji ki Fatah 🙏

  • @gurwindersingh-rh8ym
    @gurwindersingh-rh8ym 4 месяца назад +3

    ਵਾਹਿਗੁਰੂ ਜੂੀ

  • @HardevSinghRooprai
    @HardevSinghRooprai Месяц назад

    ❤❤❤❤MORINDA❤❤❤❤❤Dhan:Dhan:Shri:Guru::GOVIND:SINGH::JI

  • @h.kaur06
    @h.kaur06 3 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @CharanJeet-lp6ng
    @CharanJeet-lp6ng Месяц назад

    Waheguru ji sab da bhala karna ji

  • @JasMH
    @JasMH 3 месяца назад

    ਬਿਲਕੁਲ ਸਹੀ ਕਿਹਾ ਹੈ ਜੀ

  • @SurinderMultani-hx8qv
    @SurinderMultani-hx8qv 2 месяца назад +1

    Singh. Saib. Ji. Shai. Gal. Dasi. Hai. Ji.. Danwad. Ji

  • @blacksquad4827
    @blacksquad4827 2 месяца назад +1

    Waheguru ji 🙏🏻

  • @gurpankajsingh7443
    @gurpankajsingh7443 2 месяца назад

    waheguru waheguru waheguru waheguru waheguru waheguru ji

  • @HukamSingh-oz9lr
    @HukamSingh-oz9lr 3 месяца назад

    Waheguru waheguru waheguru waheguru waheguru ji

  • @satnamsinghvirdy4445
    @satnamsinghvirdy4445 4 месяца назад +4

    Very Good and Straight to the point

  • @jasssamra7045
    @jasssamra7045 2 месяца назад

    Waheguru.g

  • @HarjeetKaur-tz7rh
    @HarjeetKaur-tz7rh 2 месяца назад

    Weha gurujii

  • @AmarjeetKaur-hv8ds
    @AmarjeetKaur-hv8ds 2 месяца назад

    Waheguru ji waheguru ji ❤❤❤❤

  • @jasbirsingh-rx3yv
    @jasbirsingh-rx3yv 2 месяца назад +1

    Bhai sahib pl do shabad khatha at least half hour

    • @Smart-One
      @Smart-One 2 месяца назад +1

      Very difficult,,,,,❤

  • @amarjitkaur3773
    @amarjitkaur3773 2 месяца назад

    Waheguruji Waheguruji 🙏🙏

  • @devendersingh6763
    @devendersingh6763 Месяц назад

    Mobile comfortable hai,

  • @sarabjitkaur7225
    @sarabjitkaur7225 4 месяца назад +2

    Weheguru ji

  • @paramjitkaur6467
    @paramjitkaur6467 18 дней назад

    Sri harmandirsahib sham welw te sawere path potthy sahib to karde tankah Jani ke payment lande mooh jabani nahi aunda

  • @kulwantkaurkhalsa5699
    @kulwantkaurkhalsa5699 4 месяца назад +3

    ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ 🙏

  • @premlatabajaj2139
    @premlatabajaj2139 4 месяца назад +2

    Waheguru Waheguru waheguru Ji 🙏🌹

  • @harkeshsingh4593
    @harkeshsingh4593 3 месяца назад

    Waheguru❤

  • @manjeetsandhu299
    @manjeetsandhu299 4 месяца назад

    Whae guru ji 🙏 bilkul sahi g whae guru ji

  • @swaranjeetkaurkaur1695
    @swaranjeetkaurkaur1695 3 месяца назад

    wahaguru ji 🎉🎉🎉🎉🎉

  • @ManpreetSingh-pl3mf
    @ManpreetSingh-pl3mf 2 месяца назад

    🙏🙏 Bil kul shi baat kar rahe ho ghani ji

  • @MandeepKaur-on7py
    @MandeepKaur-on7py 2 месяца назад

    ❤❤❤❤

  • @kuldeep_Kitchen
    @kuldeep_Kitchen 4 месяца назад +1

    waheguru jj

  • @satpalkauroberoi9927
    @satpalkauroberoi9927 4 месяца назад

    Waheguru ji 🙏🏻🙏🏻🌹🌹

  • @AmritpalSingh-ef5dt
    @AmritpalSingh-ef5dt 3 месяца назад

    Waheguru Ji🙏🏻🙏🏻🙏🏻🙏🏻🙏🏻

  • @RajwinderKaur-jc1ky
    @RajwinderKaur-jc1ky 4 месяца назад +2

    Waheguru ji Waheguru

  • @inderjitkaur1028
    @inderjitkaur1028 4 месяца назад

    Waheguru ji very nice video ,🙏🙏

  • @baljitkaur5385
    @baljitkaur5385 3 месяца назад

    Wahegreu g

  • @HardeepSingh-jz8zz
    @HardeepSingh-jz8zz 4 месяца назад

    Wahaguru Ji

  • @kiranhanda465
    @kiranhanda465 2 месяца назад +1

    ਫੋਨਾਂ ਤੇ ਪਾਠ ਪਾਦੈ ਕਿਉਂ ਹੋ

  • @babbalkaur3714
    @babbalkaur3714 3 месяца назад

    🙏🏻🙏🏻

  • @rehaanrecords6191
    @rehaanrecords6191 4 месяца назад +2

    😢waheguru ji .
    .

  • @singhravinder5205
    @singhravinder5205 4 месяца назад

    🙏🏼waheguru🙏🏼

  • @PremSingh-s9r
    @PremSingh-s9r Месяц назад

    Jine.mun.uniyan.galan.kuj.ni.rakhiya.vahma.bharma.ch.jidan.hunda.path.suno.jee.

  • @ManjitKaur-y9i
    @ManjitKaur-y9i 3 месяца назад

    Bhai sahib bilkul thik keh rehe logan nu Gutka shib ton kion elergy hai ya fashion hai mobile da🎉

    • @gurtejsingh6967
      @gurtejsingh6967 2 месяца назад

      ਪੋਥੀ ਸਾਹਿਬ ਕਿਹਾ ਕਰੋ ਵੀਰ ਜੀ ਗੁਟਕਾ ਸ਼ਬਦ ਆਪਾਂ ਵਰਤ ਲੈਂਦੇ ਹਾਂ ਜੋ ਕੀ ਠੀਕ ਨਹੀਂ ਗੁਰਬਾਣੀ ਬਹੁਤ ਉੱਚੀ ਸੁੱਚੀ ਹੈ । ਧੰਨਵਾਦ ਜੀ

  • @manpreetkaur5902
    @manpreetkaur5902 4 месяца назад

    wsheguru ji❤

  • @luxmiarora2865
    @luxmiarora2865 4 месяца назад

    Dhan guru Arjun dev ji

  • @MaanSingh-jd5yi
    @MaanSingh-jd5yi 19 дней назад

    Apne bachia nu samjao. Jo videsh vich hn

  • @kulwinderkaur3348
    @kulwinderkaur3348 4 месяца назад

    Wahaguro ji Wahaguro ji kirpa karn ji

  • @jasvirkaur7484
    @jasvirkaur7484 4 месяца назад +2

    Waheguru ji maher rakhi🙏🙏🙏🙏

  • @nirjitkour6699
    @nirjitkour6699 4 месяца назад +1

    Satguru ji sumat bakshan sabn oo

  • @DalipSingh-ey9jd
    @DalipSingh-ey9jd 2 месяца назад

    What if you can not read can you lessen on phone

  • @Sawaransingh-u9q
    @Sawaransingh-u9q Месяц назад

    S s josh sangrur

  • @Smart-One
    @Smart-One 2 месяца назад +1

    Very rough language, as always.
    He always blames the normal humans,,,😂

  • @paramjitkaur8721
    @paramjitkaur8721 4 месяца назад

    🙏🙏🙏🙏🙏

  • @narinderkour7847
    @narinderkour7847 4 месяца назад

    👌🙏🙏🙏🙏🙏🙏🙏🙏🙏

  • @Jaswantsingh-bx9ri
    @Jaswantsingh-bx9ri 4 дня назад

    0

  • @DaljeetKaur-pu1ue
    @DaljeetKaur-pu1ue 2 месяца назад

    Giaany ji ki mobile ton path krna Galt hai???

    • @jasmailsinghjassygill00
      @jasmailsinghjassygill00 2 месяца назад

      ਵੈਸੇ ਤਾਂ ਗਿਆਨੀ ਜੀ,, ਫੋਨ ਤੋਂ ਪਾਠ ਕਰਨਾ ਗ਼ਲਤ ਕਹਿ ਰਹੇ ਹਨ,,,ਪਰ ਨਾਲ਼ ਹੀ,,ਇਹ ਗੱਲ ਵੀ ਕਹਿ ਰਹੇ ਹਨ, ਕਿ,, ਉੱਚੀ ਬਿਰਤੀ,,, ਮਤਲਬ ਕੰਠ ਬਾਣੀ,, ਅਤੇ ਬਿਰਤੀ ਵਾਲੇ ਲੋਕ,, ਪੜ੍ਹ ਸਕਦੇ ਹਨ,,, ਅਸਲ ਵਿੱਚ ਏਥੇ ਗੱਲ,, ਬਾਬਾ ਜੀ ਨੇ,, ਇਹ ਆਖੀ ਹੈ ਕਿ,,, ਮੋਬਾਈਲ ਫੋਨ ਤੋਂ ਪਾਠ ਕਰਨ ਦੇ ਬਹਾਨੇ,, ਬੱਚੇ ਹੋ ਸਕਦਾ ਹੈ,, ਕਿ,,ਚੈਟ ਕਰ ਰਹੇ ਹੋਣ,,,,ਪਰ ਵਾਹਿਗੁਰੂ ਜੀ,,ਮੇਰਾ ਮੰਨਣਾ ਹੈ ਕਿ,,, ਫੋਨ ਤੋਂ ਪਾਠ ਕਰਨਾ ,,, ਗੁਨਾਹ ਨਹੀਂ ਹੈ😢

  • @Kulwinderkaur-zk2nm
    @Kulwinderkaur-zk2nm 2 месяца назад

    Kar vich koi bani fon to pard lehda ta ki mara

  • @Amarjeetkaur-hh2kl
    @Amarjeetkaur-hh2kl 4 месяца назад +1

    WHegiruki🙏🙏🙏🙏🙏🙏🙏🙏🙏🙏🙏🙏🌹🌹🌹🌹🌻🌻🌻🌻😗♥️♥️♥️♥️🙏🙏🙏🙏🙏🙏🙏🙏🙏🙏🙏

  • @MohanSingh-kb6kt
    @MohanSingh-kb6kt 2 месяца назад

    🙏🙏🌷🌷💯💯✅✅💘💘

  • @italianvilla3528
    @italianvilla3528 2 месяца назад

    bhai..sahib..tusi..kherhe..ho..gutke.to...paat..kro.gutke..veeh..paat..aada..rhgiaa..h.jive..chaupi..sahib

  • @Nishansarao
    @Nishansarao 2 месяца назад

    2:03

  • @SheraGakhal
    @SheraGakhal 4 месяца назад

    Ryt

  • @kawaljeetsinghwalia3087
    @kawaljeetsinghwalia3087 2 месяца назад

    😊 ni❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarbhajanSingh-uc4ny
    @HarbhajanSingh-uc4ny Месяц назад

    Giani ji phone toun paath karna theek hai ya nhin eh nhin ptaa mager tusi jadon , guru waak de katha karde ho jehdi parchi tusin arthaan wali neech rakhi hundi hai , oh theek nhin

  • @HardavSingh-t3q
    @HardavSingh-t3q 2 месяца назад

    Bahar.path.karan.nu.mann.kare.jabani.auda.na.hove.ta.ki.haraj.a.mobile.to.path.karan.vich.loka.nu.veham.ch.n.pao

  • @anitaaneja3403
    @anitaaneja3403 2 месяца назад +1

    Waheguru ji waheguru ji waheguru ji waheguru ji waheguru ji

  • @balwindertoor2835
    @balwindertoor2835 3 месяца назад +1

    ਵਾਹਿਗੁਰੂ ਜੀ

  • @GurmeetSingh-sq6qx
    @GurmeetSingh-sq6qx 2 месяца назад

    Waheguru ji

  • @baldishdaroch
    @baldishdaroch 4 месяца назад +1

    Waheguru ji 🙏

  • @raivinderkaur7199
    @raivinderkaur7199 4 месяца назад +1

    Waheguru waheguru waheguru waheguru waheguru waheguru waheguru ji