Amritpal Singh ’ਤੇ ਮੁੜ ਲਗਿਆ NSA, ਜਾਣੋ ਅਦਾਲਤ ਵਿੱਚ ਕੀ ਹੋਇਆ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 20 окт 2024

Комментарии • 323

  • @ravibanga2578
    @ravibanga2578 7 месяцев назад +130

    ਬਹੁਤ ਘਟੀਆ ਕੰਮ ਸਰਕਾਰ ਦਾ
    ਵਾਹਿਗੁਰੂ ਭਲੀ ਕਰੇ 🙏

  • @sahibsingh4988
    @sahibsingh4988 7 месяцев назад +91

    ਜ਼ਾਲਮ ਪੰਜਾਬ ਸਰਕਾਰ

    • @sahibsingh4988
      @sahibsingh4988 7 месяцев назад +15

      ਮੁਕੰਮਲ ਬਾਈਕਾਟ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ

  • @npsbrar560
    @npsbrar560 7 месяцев назад +57

    ਇਸ ਗੱਲ ਦਾ ਸ਼ੱਕ ਪਹਿਲਾਂ ਹੀ ਲੋਕਾਂ ਨੂੰ ਸੀ।

  • @ਹਰਵਿੰਦਰਸਿੰਘਪੰਨੂ
    @ਹਰਵਿੰਦਰਸਿੰਘਪੰਨੂ 7 месяцев назад +82

    ਭਗਵੰਤ ਬੇਅੰਤ ਇੱਕ ਹੀ ਨੇ ਕੋਈ ਨਾ ਵਾਹਿਗੁਰੂ ਦੇ ਘਰ ਦੇਰ ਹਨੇਰ ਨਹੀਂ ਇਸਦਾ ਅੰਤ ਵੀ ਜਲਦੀ ਹੋਵੇਗਾ

  • @GurbaniBaniye
    @GurbaniBaniye 7 месяцев назад +11

    ਵਾਹਿਗੁਰੂ ਜੀ ਮਿਹਰ ਕਰਨ ਬੰਦੀ ਸਿੰਘਾਂ ਸਿੰਘਣੀਆਂ ਨੂੰ ਚੜ੍ਹਦੀਕਲਾ ਅਤੇ ਰਿਹਾਈ ਬਖਸ਼ਣ ਜੀ

  • @AmarjitSingh-vg9ji
    @AmarjitSingh-vg9ji 7 месяцев назад +122

    ਜ਼ੁਲਮ ਦੀ ਹੱਦ ਹੋ ਗਈ ਹੈ

  • @amritpalsinghsidhu814
    @amritpalsinghsidhu814 7 месяцев назад +199

    ਭੰਡ ਦੂਜਾ ਬੁੱਚੜ ਹੈ। ਇਹ ਐਰ ਐਸ ਐਸ ਦੇ ਥੱਲੇ ਪੈ ਗਿਆ ਹੈ।

    • @msshergill1112
      @msshergill1112 7 месяцев назад +3

      ਬਿਲਕੁੱਲ ਸਹੀ ਕਿਹਾ

    • @SahneySaab
      @SahneySaab 7 месяцев назад +1

      maseya lagni hatt gayi hun apni vaari 😂😂😂

    • @msshergill1112
      @msshergill1112 7 месяцев назад

      @@JaisalKachwaha ਤੂੰ ਆਇਆ ਕਿਹੜੇ ਦੇਸ਼ ਤੋਂ ਆ 😂

    • @msshergill1112
      @msshergill1112 7 месяцев назад

      @@JaisalKachwaha ਮੈਂ ਤੇ ਏਸੇ ਦੇਸ਼ ਦਾ ਹਾਂ ਪਰ ਤੂੰ ਵਾਰ ਵਾਰ ਪੁੱਛਦਾ ਹੈਂ ਕੀ ਇਸਦਾ ਕੀ ਮਤਲਬ ਉਸਦਾ ਕੀ ਮਤਲਬ

    • @honeysandhu898
      @honeysandhu898 7 месяцев назад +1

      @@msshergill1112bai eh 🐑🐑 aa na bol ehna de papa ji vare

  • @preetpalsingh4447
    @preetpalsingh4447 7 месяцев назад +105

    ਇਹ ਖਾਸ ਲੋਕਤੰਤਰ ਸਿਰਫ ਸਿੱਖਾਂ ਲਈ ਹੈ, ਦੀਪ ਸਿੱਧੂ ਨੇ ਸਹੀ ਕਿਹਾ ਸੀ ਕੇ ਭਗਵੰਤਾ, ਬਿਅੰਤੇ ਬੁੱਚੜ ਦੇ ਰਾਹ ਤੇ ਚੱਲੇਗਾ

    • @princeverma1412
      @princeverma1412 7 месяцев назад +1

      NSA centre government lgandi aa Governer de zariye

    • @sandipsinghkhokhar592
      @sandipsinghkhokhar592 7 месяцев назад +1

      ਕਿਸੇ ਨੂੰ ਕਿਸੇ ਦੇ ਨਾਲ compare ਨਹੀਂ ਕਰਨਾ ਚਾਹੀਦਾ, ਬੇਅੰਤ ਬੁੱਚੜ ਨੇ ਕਿੰਨੇ ਨੌਜਵਾਨਾਂ ਦਾ ਕਤਲ ਕੀਤਾ ਪਤਾ, ਹੱਦ ਆ ਯਾਰ

    • @dankie6716
      @dankie6716 7 месяцев назад +3

      @@princeverma1412 ਹੱਕ ਚ ਖਲੋਇਆ ਏਹੇ ਬੁੱਚੜ? ਪੰਜਾਬ ਦੀ ਜਨਤਾ ਨੇ cm ਇਸ ਲਈ ਬਣਾਇਆ ਕੇ ਸੈਂਟਰ ਦੇ ਟੱਟੇ ਮੂੰਹ ਚ ਲੈਕੇ ਬੈਠਾ ਰਹੇ?

    • @dankie6716
      @dankie6716 7 месяцев назад +2

      @@sandipsinghkhokhar592 ਦੋਵੇਂ ਸੈਂਟਰ ਦੇ ਹਿਸਾਬ ਨਾਲ ਚਲ ਰਹੇ ਨੇ ਮਿੱਤਰਾ। ਤਾਂ compare ਹੋ ਰਿਹਾ। ਔਰ ਐਦਾ ਨੀ ਹੁੰਦਾ ਕੇ ਕਿਸੇ ਮਾਹਾ ਬੁਰੇ ਬੰਦੇ ਨਾਲੋ ਘਟ ਬੁਰਾ ਕਰਨ ਵਾਲਾ ਬੁਰਾ ਨੀ ਹੁੰਦਾ। ਗਲਤ ਗਲਤ ਹਿ ਹੁੰਦਾ। ਤੇਰਾ ਤਾਂ ਓਹੋ ਹਿਸਾਬ ਆ ਕੇ ਗਵਾਂਢੀ ਦਾ ਪਿਓ ਮਾਰ ਜਾਵੇ ਤੁ ਬੋਲੇ ਜਾ ਕੇ "ਰੋਣਾ ਕਾਹਨੂੰ ਆ ਮੇਰਾ ਵੀ ਕੁੱਤਾ ਮਾਰਿਆ ਸੀ ਪਿਛਲੇ ਸਾਲ ਛੱਡ ਪਰਾਹ"।

    • @preetpalsingh4447
      @preetpalsingh4447 7 месяцев назад

      @@princeverma1412 ਵੀਰ ਜੀ ਪੰਜਾਬ ਦੇ ਡੀਜੀਪੀ ਦੇ ਕਹਿਣ ਤੇ ਲੱਗੀ ਹੈ, ਬਾਕੀ ਲੰਬੀ ਗੱਲਬਾਤ ਇਥੇ ਮੁਸ਼ਕਿਲ ਹੈ ਜੀ

  • @Sarbatdabhala-i5n
    @Sarbatdabhala-i5n 7 месяцев назад +35

    ਇਸ ਹਿੰਦੂ ਰਾਸ਼ਟਰ ਵਿੱਚ ਸਿੱਖ ਸੰਗਤਾਂ ਤੇ ਹੋਰ ਘੱਟ ਗਿਣਤੀਆਂ ਨੂੰ ਕਦੇ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਮਿਲ ਸਕਦਾ ਹੈ ਆਪਣੇ ਦੇਸ਼ ਦੀ ਆਜ਼ਾਦੀ ਲਈ ਇਕੱਠੇ ਹੋ ਜਾਉ ਤਾਂ ਹੀ ਕੋਈ ਹੱਲ ਹੋਣਾ ਹੈ

  • @bajsinghpannu
    @bajsinghpannu 7 месяцев назад +30

    ਬੇਅੰਤਾ ਬੁੱਚੜ ਦੁਬਾਰਾ ਆ ਗਿਆ ਇਸ ਦਾ ਅੰਤ ਆ ਗਿਆ ਇਹ ਬਹੁਤ ਗਲਤ ਹੋਇਆ ਮੰਨ ਲਓ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਗਲਤ ਵੀ ਹੈ ਤਾਂ ਉਸ ਦੀ ਸਜ਼ਾ ਉਸਨੂੰ ਦੇ ਦਿੱਤੀ ਪਰ ਦੁਬਾਰਾ ਇਸ ਤਰ੍ਹਾਂ ਕਰਨਾ ਬਹੁਤ ਗਲਤ ਸਟੈੱਪ ਹੈ।

  • @JagjitSingh-uz4dv
    @JagjitSingh-uz4dv 7 месяцев назад +38

    ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

    • @Alon86
      @Alon86 6 месяцев назад

      ruclips.net/user/shortsfGktFBp2jgs?si=UTgqVZVNvFmYJbRa

  • @karanvirdhillon3115
    @karanvirdhillon3115 7 месяцев назад +146

    ਇਹਨਾਂ ਨੂੰ ਕੋਈ ਵੋਟ ਨਹੀ ਪਾਉਣੀ ਸਿੱਖੋ ਹੁਣ 😮😮😮😢😢😢

    • @Punjabi.Pandit.Secular
      @Punjabi.Pandit.Secular 7 месяцев назад

      ਸਾਲ਼ਿਓ ਇਹ ਕਿਸੇ ਸਰਕਾਰ ਦੇ ਅੰਡਰ ਨਹੀਂ, ਏਜੰਸੀਆਂ ਕਰਦੀਆਂ ਨੇ ਇਹ ਕੰਮ ।
      ਜਦੋਂ ਕੁਰਬਾਨੀ ਦੇਣ ਦੀ ਵਾਰੀ ਆਈ ਤਾਂ ਰੋੰਦੇ ਕਿਉਂ ਹੋ, ਭੌਂਕਣਾਂ ਬਹੁਤ ਸੌਖਾ ਏ ਮੂਤਪਾਲ ਵਾਂਗੂ।
      ਮਾਰੋ ਚੀਕਾਂ😂😂😂

    • @MandipShing
      @MandipShing 7 месяцев назад +8

      Billkull sahi gall veer

    • @086wolf
      @086wolf 7 месяцев назад +5

      Sahi gall aa Channi nu paado iss baar

    • @baljindersingh5661
      @baljindersingh5661 7 месяцев назад +3

      bai channi MLA election ch khda hunda jo state assembly lai hunde. Is baar center di legislative assembly de election ne. Congress nu vote pao.

    • @Amanbatra44
      @Amanbatra44 7 месяцев назад +3

      ​@@086wolfvote simranjeet Singh Maan nu pwo paglo

  • @singhsukhwinder3728
    @singhsukhwinder3728 7 месяцев назад +66

    ਏ nsa ਦੁਬਾਰਾ ਲਗਾ ਕੇ ਏਸ ਦੇਸ਼ ਨੇ ਸਾਬਤ ਕਰ ਤਾ ਸਿੱਖ ਗੁਲਾਮ ਹਨ ਤੇ ਦੋਹਰਾ ਕਨੂੰਨ ਹੈ

    • @samip3124
      @samip3124 7 месяцев назад

      Vakhvadi kutta nhi bachuga

    • @NoName-jq7tj
      @NoName-jq7tj 7 месяцев назад

      This is obvious. When a Hindu took part in violence against Sikhs in 1984 & again against Muslims in 2002 they get away with & make excuses about lack of evidence etc…

  • @bachitervirk
    @bachitervirk 7 месяцев назад +14

    ਸਿੱਖੋ ਜੇ ਹੁਣ ਵੀ ਇਹ ਸਰਕਾਰ ਪੰਜਾਬ ਵਿੱਚ ਬਣੀ ਰਹੀ ਤਾਂ ਲਾਹਣਤ ਵਾਲੀ ਗੱਲ ਆ।ਇਹ ਸਰਕਾਰ ਦੇ ਛੋਟੇ ਤੋ ਵੱਡੇ ਵਰਕਰ ਤੇ ਮੰਤਰੀ ਨੂੰ ਜੁੱਤੀ ਫੇਰਨੀ ਸ਼ੁਰੂ ਕਰੋ।

  • @BaldevSingh-lc6wk
    @BaldevSingh-lc6wk 7 месяцев назад +37

    ਚੋਣਾ। ਵਿੱਚ। ਬੁੱਚੜ। ਨੂੰ। ਸਬਕ। ਸਿਖਾਇਆ। ਜਾਵੇਗਾ।

    • @Ohelo48
      @Ohelo48 7 месяцев назад

      Evm hai to kya dar hai hamme😂

  • @AmitSahney
    @AmitSahney 7 месяцев назад +57

    ਹੁਣ ਨਹੀਂ ਆਖਣਾ ਭਗਵੰਤ ਸਿੰਘ ਮਾਨ ਜ਼ਿੰਦਾਬਾਦ 😂😂

    • @pj3359
      @pj3359 7 месяцев назад

      Hon kehna Marassi Beimaan Murdabad

    • @jatindersingh-bo1lb
      @jatindersingh-bo1lb 7 месяцев назад +1

      bhra bhagwant di v mazbori hai ohnu pta hai j eh bhar aah gya ehna sarkar chln nhi deni

    • @pj3359
      @pj3359 7 месяцев назад

      @@jatindersingh-bo1lb Does country run on the law and constitution?? Or is it a Jungle Raj or Dictatorship? If Bhagwant Maan says "Meri Marzi".

    • @honeysandhu898
      @honeysandhu898 7 месяцев назад

      @@jatindersingh-bo1lblun di
      majboori aa? jaan k dalla bnea modi da

    • @GurpreetSingh-wl4xn
      @GurpreetSingh-wl4xn 7 месяцев назад

      ​@@jatindersingh-bo1lb ਸਰਕਾਰ ਤਾਂ ਪੰਜਾਬ ਨੇ ਵੀ ਨਹੀਂ ਚੱਲਣ ਦੇਣੀ,

  • @jatindersingh6497
    @jatindersingh6497 7 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @slaveofimmortal4678
    @slaveofimmortal4678 7 месяцев назад +36

    ਕੰਜਰ ਬੇਈਮਾਨ ਨਿਕਲਿਆ 😡🥹

  • @BaljinderSingh-rq2fh
    @BaljinderSingh-rq2fh 7 месяцев назад +21

    Waheguru Ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 7 месяцев назад +2

      Waheguru Ji waheguru ji waheguru ji waheguru ji waheguru ji waheguru ji waheguru ji

  • @Behuman-hz4dx
    @Behuman-hz4dx 7 месяцев назад +10

    ਇਹਨਾਂ ਮਲੇਸ਼ਾ ਨੇ ਸਿੱਖਾਂ ਤੇ ਜ਼ੁਲਮ ਤੇ ਉਹਨਾਂ ਨੂੰ ਬਦਨਾਮ ਕਰਨ ਚ ਮੁਗ਼ਲ ਰਾਜ ਨੂੰ ਮਾਤ ਪਾ ਦਿਤੀ lਜਿਨ੍ਹਾਂ ਨੇ ਤੁਹਾਡਾ ਧਰਮ ਬਚਾਇਆ, ਧੀਆਂ ਭੈਣਾਂ ਬਚਾਈਆਂ, ਦੇਸ਼ ਨੂੰ ਆਜ਼ਾਦ ਕਰਵਾਉਣ ਲਈ 92% ਕੁਰਬਾਨੀਆਂ ਦਿਤੀਆਂ, ਦੇਸ਼ ਦੀ ਆਰਥਿਕਤਾ ਵਿੱਚ ਸਭ ਤੋਂ ਵਧੀਆ ਸਹਿਯੋਗ ਦਿਤਾ
    ਤੁਸੀ ਮਲੇਸ਼ਾ ਨੇ ਉਹਨਾਂ ਲੋਕਾਂ ਤੇ ਜ਼ੁਲਮ ਕਰਨ ਦੀ ਅੱਤ ਕਰ ਦਿਤੀ
    ਅਕਿਰਤਘਣ

  • @sikh4569
    @sikh4569 7 месяцев назад +1

    ਬਹੁਤ ਧੱਕਾ ਕਰ ਰਹੀ ਸਰਕਾਰ

  • @gurjantgill1508
    @gurjantgill1508 7 месяцев назад +4

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ❤️🙏

  • @satnamgrewal3061
    @satnamgrewal3061 7 месяцев назад +4

    ਪੰਜਾਬ ਸਰਕਾਰ ਮੁਰਦਾਬਾਦ

  • @jeeteditor4936
    @jeeteditor4936 7 месяцев назад +33

    India is Dictectorship Govt........Not Republic

  • @gurbanigavehbhaiRajbirSingh
    @gurbanigavehbhaiRajbirSingh 7 месяцев назад +7

    ਨਸ਼ੇ ਕੁਰਸੀ ਦੇ ਕਾਰਨ ਚੜ੍ਹਿਆ, ਹਕੂਮਤ ਸਿਰ ਹੰਕਾਰ।
    ਹਾਕਮ ਹੁਣ ਹੈ ਭੁੱਲ ਗਿਆ, ਰੱਬ ਦੀ ਪੈਣੀ ਮਾਰ।
    ਸਤਿਗੁਰੂ ਹੈ ਸਮਰੱਥ ਬਹੁਤ, ਜਿਹੜਾ ਗਰੀਬ ਨੂੰ ਦੇਂਦਾ ਨਿਵਾਜ਼।
    ਹੰਕਾਰੀਆਂ ਨੂੰ ਜਦੋਂ ਭੰਨਦਾ, ਫਿਰ ਆਉਣ ਨਹੀਂ ਦਿੰਦਾ ਅਵਾਜ਼।

  • @mithasingh4484
    @mithasingh4484 7 месяцев назад +1

    ਪੰਜਾਬੀਆਂ ਨਾਲ ਧੱਕਾ ਹੋਇਆ ਹੈ

  • @sandhujatt1362
    @sandhujatt1362 7 месяцев назад +9

    ਸਿੱਖ ਗੁਲਾਮ ਹਨ ਦੇਸ ਪਰ ਬਹੁਤਿਅਾ ਸਿਰ ਪੱਗਾ ਚੌ ਫਸਾੲੇ ਨੇ ਸੌਚ ਗੁਲਾਮ ਹੌ ਚੁੱਕੀ ਜਿਹੜੇ ਬੌਲਦੇ ਨਹੀ ਕੌੲੀ ਨਾ ਟਾੲਿਮ ਅਾੳੁ ਰੱਬ ਸਭ ਦੇਖਦਾ

  • @gagankalyan3276
    @gagankalyan3276 7 месяцев назад +4

    ਬਹੁਤ ਚੰਗੀ ਗੱਲ ਪੰਜਾਬ ਵਿੱਚ ਭਾਈਚਾਰਕ ਸਾਂਝ ਵਿੱਚ ਫਰਕ ਪਾਉਣ ਵਾਲਿਆ ਅਤੇ ਪੰਜਾਬ ਦਾ ਸ਼ਾਤੀਪੂਰਨ ਮਾਹੌਲ ਖਰਾਬ ਕਰਨ ਵਾਲਿਆ ਦਾ ਹਾਲ ਇਹੀ ਹੋਣਾ ਚਾਹੀਦਾ ਹੈ।

    • @chahal-pbmte
      @chahal-pbmte 7 месяцев назад +1

      ਬਹੁਤ ਵਧੀਆ ਹੋਇਆ। ਕੁੱਝ ਹੋਰ ਵੀ ਨੇ ਦਸ ਬਾਰਾਂ, ਉਹਨਾਂ ਤੇ ਵੀ ਐਨ ਐਸ ਏ ਲਾਉਣਾ ਚਾਹੀਦਾ।

    • @JashanNandh04
      @JashanNandh04 6 месяцев назад

      Phir ta pehla modi rss te nsa layo

  • @tejvirmalhi4343
    @tejvirmalhi4343 7 месяцев назад +30

    Very bad news

  • @paramsinghantaal
    @paramsinghantaal 7 месяцев назад +7

    ਸ਼ਰੇਆਮ ਧੱਕਾ,ਇਸ ਤੋਂ ਵੱਡੀ ਕੋਈ ਨਾਇਨਸਾਫੀ ਨਹੀਂ ਹੋ ਸਕਦੀ। ਭਗਵੰਤ ਮਾਨ ਮੁਰਦਾਬਾਦ।ਸਿੱਖੋ ਕੱਠੇ ਹੋ ਜਾਓ ਜੇ ਬਚਣਾ ਹੈ ਤਾਂ।

  • @JatinderSingh-k9o
    @JatinderSingh-k9o 7 месяцев назад +3

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ

  • @money.sharma
    @money.sharma 7 месяцев назад +8

    ਭਗਵੰਤ ਪੂਰਾ ਬੁੱਚੜ ਬਣ ਗਿਆ
    ਲੱਖ ਲਾਹਨਤ ਭੰਡ ਤੇ। ਬੜਾ ਪਛਤਾਈ ਦਾ ਇਹਨੂੰ ਕਿਉ ਵੋਟ ਪਾਤੀ

  • @Sukhtrader
    @Sukhtrader 7 месяцев назад +33

    Panjab Police ta Sarkar murdabad 👎

    • @Punjabi.Pandit.Secular
      @Punjabi.Pandit.Secular 7 месяцев назад

      ਸਾਲ਼ਿਓ ਇਹ ਕਿਸੇ ਸਰਕਾਰ ਦੇ ਅੰਡਰ ਨਹੀਂ, ਏਜੰਸੀਆਂ ਕਰਦੀਆਂ ਨੇ ਇਹ ਕੰਮ ।
      ਜਦੋਂ ਕੁਰਬਾਨੀ ਦੇਣ ਦੀ ਵਾਰੀ ਆਈ ਤਾਂ ਰੋੰਦੇ ਕਿਉਂ ਹੋ, ਭੌਂਕਣਾਂ ਬਹੁਤ ਸੌਖਾ ਏ ਮੂਤਪਾਲ ਵਾਂਗੂ।
      ਮਾਰੋ ਚੀਕਾਂ😂😂😂

  • @sandhujatt1362
    @sandhujatt1362 7 месяцев назад +7

    ਭੰਡ ਵਿੱਚ ਵੀ ਬਿਅੰਤੇ ਬੁੱਚੜ ਵਾਲੇ ਗੁਣ ਹਨ ਭੇਡਾ ਕਿਥੇ ਹੁਣ ਭੰਡ ਦੀਅਾ

    • @Ohelo48
      @Ohelo48 7 месяцев назад

      😔

  • @randhirkaur4086
    @randhirkaur4086 7 месяцев назад +5

    ਲੱਖਾਂ ਲਾਹਨਤਾਂ ਪੰਜਾਬ ਸਰਕਾਰ ਨੂੰ ਡੁੱਬ ਕੇ ਮਰਜੇ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਆਮ ਲੋਕਾਂ ਦੀ ਗੱਲ ਕਰਾਂਗਾ

  • @MajorSingh-r2f
    @MajorSingh-r2f 7 месяцев назад +19

    Very bad decision Punjab government

  • @JagdeepSingh-j1d
    @JagdeepSingh-j1d 7 месяцев назад +32

    Shame on punjab government

    • @Punjabi.Pandit.Secular
      @Punjabi.Pandit.Secular 7 месяцев назад

      ਸਾਲ਼ਿਓ ਇਹ ਕਿਸੇ ਸਰਕਾਰ ਦੇ ਅੰਡਰ ਨਹੀਂ, ਏਜੰਸੀਆਂ ਕਰਦੀਆਂ ਨੇ ਇਹ ਕੰਮ ।
      ਜਦੋਂ ਕੁਰਬਾਨੀ ਦੇਣ ਦੀ ਵਾਰੀ ਆਈ ਤਾਂ ਰੋੰਦੇ ਕਿਉਂ ਹੋ, ਭੌਂਕਣਾਂ ਬਹੁਤ ਸੌਖਾ ਏ ਮੂਤਪਾਲ ਵਾਂਗੂ।
      ਮਾਰੋ ਚੀਕਾਂ😂😂😂

    • @Punjabi.Pandit.Secular
      @Punjabi.Pandit.Secular 7 месяцев назад

      ਸਾਲ਼ਿਓ ਇਹ ਕਿਸੇ ਸਰਕਾਰ ਦੇ ਅੰਡਰ ਨਹੀਂ, ਏਜੰਸੀਆਂ ਕਰਦੀਆਂ ਨੇ ਇਹ ਕੰਮ ।
      ਜਦੋਂ ਕੁਰਬਾਨੀ ਦੇਣ ਦੀ ਵਾਰੀ ਆਈ ਤਾਂ ਰੋੰਦੇ ਕਿਉਂ ਹੋ, ਭੌਂਕਣਾਂ ਬਹੁਤ ਸੌਖਾ ਏ ਮੂਤਪਾਲ ਵਾਂਗੂ।
      ਮਾਰੋ ਚੀਕਾਂ😂😂😂

  • @SukhdevSingh-tm9qg
    @SukhdevSingh-tm9qg 7 месяцев назад +4

    ਵੋਟ ਸਿਮਰਨਜੀਤ ਸਿੰਘ ਮਾਨ ਨੂੰ ਪਾਓ ਜੀ

  • @avpatiala5527
    @avpatiala5527 7 месяцев назад +25

    Frod sarkar

  • @JaswinderSingh-ie8xu
    @JaswinderSingh-ie8xu 7 месяцев назад +5

    ਇਸ ਭੰਡ ਨੂੰ ਪੁਛੋ ਜੇ ਤੇਰੇ ਵਿੱਚ ਹਿੰਮਤ ਹੈ ਤਾਂ ਹਿੰਦੂ ਰਾਸ਼ਟਰ ਮੰਗਨ ਵਾਲਿਆਂ ਤੇ Nsa ਲਾ ਕੇ ਦੇਖ

  • @rajwinderdale2378
    @rajwinderdale2378 7 месяцев назад +6

    Waheguru g mehar kro g 👏👏

  • @gurjotsingh445
    @gurjotsingh445 7 месяцев назад +6

    Bhai Amritpal singh ji zindabad wmk 🙏

  • @kalusandhu5039
    @kalusandhu5039 7 месяцев назад +5

    ਪ੍ਰਮਾਤਮਾ ਕਿਰਪਾ ਕਰੇ

  • @hatttereki
    @hatttereki 7 месяцев назад +6

    ਸਿੱਖਾਂ ਨੂੰ NSA ਤਾਂ ਫ਼ਰੀ ਵਿੱਚ ਹੀ ਦਿੰਦੀਆਂ ਹਨ ਸਰਕਾਰਾਂ ਦੱਲੀਆਂ।

  • @hardeepSingh-um1nm
    @hardeepSingh-um1nm 7 месяцев назад +14

    Interests of one community is promoted..... Everything else in story.

  • @AmandeepSingh-ln2fx
    @AmandeepSingh-ln2fx 7 месяцев назад +5

    ਬੇਇਨਸਾਫ਼ੀ ਬੁੱਚੜ ਸਰਕਾਰ

  • @ksaulakh1872
    @ksaulakh1872 7 месяцев назад +1

    , ਅੱਜ ਸ਼ਰਮ ਜਰੂਰ ਆਈ ਹੋਣੀ ਆ ਭਗਤ ਸਿੰਘ ਨੂੰ ਕਿ ਕਿੰਨਾ ਲਈ ਮੈ ਮਰ ਗਿਆ ਐਨਾ ਪਿਆਰ ਓਸ ਧਾਰਾ ਨਾਲ ਆ ਇਹਨਾਂ ਦਾ ਜਿਹੜੀ ਧਾਰਾ ਭਗਤ ਸਿੰਘ ਤੇ ਲਈ ਗਈ ਸੀ ਉਂਝ ਅਸੀਂ ਆਜ਼ਾਦ ਆ 😂😂😂😂

  • @Satnamsinghparmar
    @Satnamsinghparmar 7 месяцев назад +5

    Waheguru ji

  • @bachitervirk
    @bachitervirk 7 месяцев назад +4

    ਹੁਣ ਦਸੋ ਫੇਰ ਸਿੱਖੋ ਤੁਸੀਂ ਗੁਲਾਮ ਹੋ ਜਾਂ ਨਹੀਂ?
    ਸਿੱਖੋ ਇੱਕੋ ਇੱਕ ਹੱਲ ਆ ਓਹ ਆ ਆਪਣਾ ਰਾਜ਼ ਖਾਲਿਸਤਾਨ।

  • @amarjeetsinghsidhusaab1707
    @amarjeetsinghsidhusaab1707 7 месяцев назад +6

    Bhai saab Bhai Amritpal singh khailsa ji zindabad 🙏🙏🙏🙏🙏

  • @satgurkotra2543
    @satgurkotra2543 7 месяцев назад +7

    ਬੁਚੜ ਸਰਕਾਰ ਮੁਰਦਾਬਾਦ

  • @GurcharnsinghGuri
    @GurcharnsinghGuri 7 месяцев назад +1

    ਅੰਮ੍ਰਿਤਪਾਲ ਜਿੰਦਾਬਾਦ

  • @sarmehra3618
    @sarmehra3618 7 месяцев назад +4

    Khalistan zindabad 🙏😇

  • @gurwinderkaurgill2802
    @gurwinderkaurgill2802 7 месяцев назад +3

    😢😢

  • @jkbanga971
    @jkbanga971 7 месяцев назад +1

    Waheguru g

  • @RajwinderKaur-ey4hs
    @RajwinderKaur-ey4hs 7 месяцев назад +3

    Eh Galt kr rhi aw sarkar 😢

  • @jas2959
    @jas2959 7 месяцев назад +20

    Bhuchad sarkar a

  • @gurmeetmadan6695
    @gurmeetmadan6695 7 месяцев назад +11

    Anti Sikh Punjab Govt.

  • @SarbSanjiGurbani
    @SarbSanjiGurbani 7 месяцев назад

    ਵਾਹਿਗੁਰੂ ਜੀ 🙏 ਮੇਹਰ ਕਰਨ

  • @Singh12106
    @Singh12106 7 месяцев назад +3

    Well done aap 👍

  • @luckysingh-po1gh
    @luckysingh-po1gh 7 месяцев назад +9

    Waheguru ji 🙏🌹
    Ehta sareaam Dhaka hain ji 🙏🌹
    Punjab sarkar murdabaad 👎👎

  • @dankie6716
    @dankie6716 7 месяцев назад +4

    ਸਿੰਘੋ ਪੈਰ ਪੈਰ ਤੇ ਥੋਡੀ ਜ਼ਮੀਰ ਬਾਕੀ ਕੇ ਨਹੀਂ ਏਹੇ ਵੇਖਿਆ ਜਾ ਰਿਹਾ। ਜੇ ਅਜੇ ਵੀ ਨਾ ਸਮਝੇ ਤਾਂ ਪੰਥ ਦਾ ਤਾਂ ਕੱਖ ਨੀ ਵਿਗਾੜਨਾ ਪਰ ਤੁਸੀ ਕਲਪ ਕਲਪ ਕੇ ਮਰੁੰਗੇ

  • @Kuljeet2001
    @Kuljeet2001 6 месяцев назад +1

    ਮੁੱਖ ਮੰਤਰੀ ਦੱਲਾ. ਦਿੱਲੀ ਦਾ. ਦੱਲਾ. ਭਗਵੰਤ ਦੱਲਾ

  • @ekamrandhawa5123
    @ekamrandhawa5123 7 месяцев назад +3

    😢

  • @Kuljeet2001
    @Kuljeet2001 6 месяцев назад +1

    ਭੰਡ. ਦੱਲਾ. ਮੁੱਖ ਮੰਤਰੀ

  • @MandeepKaur-vy7cb
    @MandeepKaur-vy7cb 7 месяцев назад +1

    ਭਗਵੰਤ ਬੁੱਚੜ ਸ਼ਰਾਬੀ ਦਾ ਕਾਲਾ ਚਿਹਰਾ ਨੰਗਾ ਹੋ ਗਿਆ ਹੈ

  • @singhtechnical0079
    @singhtechnical0079 7 месяцев назад +18

    Amritpal Singh jindabad

    • @Punjabi.Pandit.Secular
      @Punjabi.Pandit.Secular 7 месяцев назад

      ਸਾਲ਼ਿਓ ਇਹ ਕਿਸੇ ਸਰਕਾਰ ਦੇ ਅੰਡਰ ਨਹੀਂ, ਏਜੰਸੀਆਂ ਕਰਦੀਆਂ ਨੇ ਇਹ ਕੰਮ ।
      ਜਦੋਂ ਕੁਰਬਾਨੀ ਦੇਣ ਦੀ ਵਾਰੀ ਆਈ ਤਾਂ ਰੋੰਦੇ ਕਿਉਂ ਹੋ, ਭੌਂਕਣਾਂ ਬਹੁਤ ਸੌਖਾ ਏ ਮੂਤਪਾਲ ਵਾਂਗੂ।
      ਮਾਰੋ ਚੀਕਾਂ😂😂😂

  • @gursharansingh1267
    @gursharansingh1267 7 месяцев назад +11

    Galat

  • @0001harjinder
    @0001harjinder 7 месяцев назад +7

    Very bad sach hai sikha nal dokha hunda sarkara ne hmehsa glt kita
    Hindu darm de lok ache ne sare bure nhi ne

  • @gaganrupalinfo
    @gaganrupalinfo 7 месяцев назад +1

    #freesikhprisoners

  • @gavg5653
    @gavg5653 7 месяцев назад +3

    Shame on Punjab government, no stand with the Sikh community

  • @TajinderUGGcseexxzzsbrdddd
    @TajinderUGGcseexxzzsbrdddd 6 месяцев назад +1

    ਬੁੱਚੜ ਸਰਕਾਰ।

  • @Jass0229
    @Jass0229 7 месяцев назад +2

    🙏🏻🙏🏻🙏🏻

  • @crestexploree8569
    @crestexploree8569 7 месяцев назад +1

    Well done 😂😂😂 Waheguru da Khalsa Wahe Guru di Fateh ❤❤❤

  • @harsimranbrar5045
    @harsimranbrar5045 7 месяцев назад +5

    ਭੈਣ ਯਾਲੀ ਪੰਜਾਬ ਸਰਕਾਰ ਨੇ

  • @sidhusaab3006
    @sidhusaab3006 7 месяцев назад +10

    Punjab sarkar murdabad

  • @Seejimmy16
    @Seejimmy16 7 месяцев назад +2

    Shame on PB govt

  • @Gsp-s7v
    @Gsp-s7v 7 месяцев назад +3

    App ਖਤਮ ਹੋਣ

  • @GurpreetSingh-m8g4n
    @GurpreetSingh-m8g4n 7 месяцев назад

    ਸਿੱਖ ਵਿਰੋਧੀ ਸਰਕਾਰ ਨਾਲ਼ ਏਹ ਦੇਸ਼

  • @Gursanjhkaur-t8s
    @Gursanjhkaur-t8s 7 месяцев назад

    Waheguru

  • @gulwindersandhu6765
    @gulwindersandhu6765 7 месяцев назад +2

    Vote kise nu na devo...

  • @SamBrar-xn7ti
    @SamBrar-xn7ti 7 месяцев назад +2

    Very good. Hor dharne lao. Punjab da mahaul kharaab karde ne. Moye pehla sarkaara naal gundagardi karde si.

  • @partapsingh-ei8ut
    @partapsingh-ei8ut 7 месяцев назад +10

    Aap Rss murdabad gandi sarkar .Hun ke kahan gea ehna nu vote poun walea.

  • @abidarajput4380
    @abidarajput4380 7 месяцев назад +3

    So saaad 💔 creul act.

  • @GURPARSAD_GURBANITHOUGHTS
    @GURPARSAD_GURBANITHOUGHTS 7 месяцев назад

    ਤੁਹਾਡੀ ਹਰ ਪੰਜਾਬੀ ਵੀਡੀਓ ਦੀ ਅਵਾਜ਼ ਘੱਟ ਹੁੰਦੀ ਹੈ, ਇਸ ਨੂੰ ਦਰੁਸਤ ਕਰੋ ਜੀ।

  • @RajinderSingh-tj3zl
    @RajinderSingh-tj3zl 7 месяцев назад +3

    Cm maan very great man

    • @sukhrode1277
      @sukhrode1277 7 месяцев назад

      Avadi bhain da rishta karde

    • @RajinderSingh-tj3zl
      @RajinderSingh-tj3zl 7 месяцев назад

      @@sukhrode1277 meri age 53 year e meri Bhan nhi E jekar tu Bachular e Ta tu kar Sakda e londe

    • @gurbanigavehbhaiRajbirSingh
      @gurbanigavehbhaiRajbirSingh 7 месяцев назад

      ਗੁਲਾਮ ਮਾਨਸਿਕਤਾ

    • @bachitervirk
      @bachitervirk 7 месяцев назад

      ​@@RajinderSingh-tj3zlਚਲ ਫੇਰ ਆਪਣੀ ਕੁੜੀ ਦਾ ਰਿਸ਼ਤਾ ਕਰਦੇ।

    • @RajinderSingh-tj3zl
      @RajinderSingh-tj3zl 7 месяцев назад +1

      @@bachitervirk londe mere 2 bete Hi ne tu kar Skda e

  • @Invisible-n9b
    @Invisible-n9b 7 месяцев назад +4

    Guys , This Govt don't believe on your votes .. you caste or not in favour of AAP .. BJP give raj of punjab to AAP to crack down on Sikhs ....
    ...

  • @sarfrazshah3882
    @sarfrazshah3882 7 месяцев назад +3

    only sikh Muslim target

  • @justlaugh9256
    @justlaugh9256 7 месяцев назад +3

    Sikho 1 ho jo amm admi party bjp 2 j

  • @HariSingh-sn2nh
    @HariSingh-sn2nh 7 месяцев назад +2

    Supreme court vich appeal kro NSA sirf ik saal da honda ha ....

  • @jagdeepsingh8304
    @jagdeepsingh8304 7 месяцев назад

    ਵੋਟਾਂ ਨੇੜੇ ਹਨ ਕਰੋ ਹੱਲ ਫੇਰ ਵੀਰੋ

  • @GurcharnsinghGuri
    @GurcharnsinghGuri 7 месяцев назад

    Wmk

  • @lakhwindersingh3351
    @lakhwindersingh3351 7 месяцев назад

    ਕੀ ਕਰੀਏ ਸਿਮਰਨਜੀਤ ਮਾਨ ਨੇ ਵੀ ਕਿਸੇ ਯੋਧੇ ਨੂੰ ਆਪਣੀ ਪਾਰਟੀ ਚੋ ਟਿਕਟ ਨਹੀ ਦਿੱਤੀ।

  • @baljotbrar9229
    @baljotbrar9229 7 месяцев назад

    ਇਹ ਧੱਕਾ ਆ ਤੇ ਫਿਰ ਸਰਕਾਰਾਂ ਕਹਿੰਦੀਆਂ ਨੇ ਕੇ ਖਾਲਿਸਤਾਨ ਨੇ ਪਰ International law ਦੇ ਹਿਸਾਬ ਨਾਲ ਇਕ ਕੋਮ ਆਪਣੇ ਲਈ ਵੱਖ ਦੇਸ਼ ਦੀ ਮੰਗ ਕਰ ਸਕਦੀ ਆ ਪਰ ਸਟੇਟ ਸਰਕਾਰ ਦੀ ਧੱਕੇਸ਼ਾਹੀ ਪੰਜਾਬ ਨੂੰ ਗੁੱਸਾ ਦਵਾਓੰਦੀ ਹੈ

  • @ParamjitSingh-ql7uu
    @ParamjitSingh-ql7uu 7 месяцев назад +1

    Please believe in democracy and believe in human rights there is limit of everything even of punishment, if this happen this is not human right,and both are equal

  • @amritsarpanch
    @amritsarpanch 7 месяцев назад

    ਕੰਜਰਵਾਲ ਤੇ ਮੋਦੀ NSA ਲਾ ਦੇਵੇ ਨਜ਼ਾਰੇ ਅ ਬੱਸ ਫੇਰ

  • @ReetKaur-n3i
    @ReetKaur-n3i 7 месяцев назад +1

    Weheguru ji Mehar. Karo ji

  • @amritvirk7822
    @amritvirk7822 7 месяцев назад +3

    Jado tak apna desh apna raaj nhi hoye ga
    Eda he dhaka honda rhega samjo sochon🙏🏻

  • @LallySandhu-xh6uv
    @LallySandhu-xh6uv 7 месяцев назад +13

    EH SAB BHAGWANT MAAN NE KRAYA , PUNJAB SARKAR BILKUL GLT KR RHI ,ENNA DHAKKA BILKUL GLT HAI.

    • @Punjabi.Pandit.Secular
      @Punjabi.Pandit.Secular 7 месяцев назад

      ਸਾਲ਼ਿਓ ਇਹ ਕਿਸੇ ਸਰਕਾਰ ਦੇ ਅੰਡਰ ਨਹੀਂ, ਏਜੰਸੀਆਂ ਕਰਦੀਆਂ ਨੇ ਇਹ ਕੰਮ ।
      ਜਦੋਂ ਕੁਰਬਾਨੀ ਦੇਣ ਦੀ ਵਾਰੀ ਆਈ ਤਾਂ ਰੋੰਦੇ ਕਿਉਂ ਹੋ, ਭੌਂਕਣਾਂ ਬਹੁਤ ਸੌਖਾ ਏ ਮੂਤਪਾਲ ਵਾਂਗੂ।
      ਮਾਰੋ ਚੀਕਾਂ😂😂😂

  • @bikarmangat7078
    @bikarmangat7078 7 месяцев назад +1

    This is not fair 🙏 😭😭😭