ਤੈਨੂੰ ਬਾਪ ਕਿਵੇਂ ਆਖਾਂ (EP - 66) New Punjabi Movie 2024 • Jatt Speed

Поделиться
HTML-код
  • Опубликовано: 24 окт 2024

Комментарии • 252

  • @rachhpalsingh78466
    @rachhpalsingh78466 5 месяцев назад +7

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @Naikharnek
    @Naikharnek 5 месяцев назад +75

    ਬਾਈ ਜੀ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੰੜਦੀ ਕੱਲਾਂ ਚ ਰਖੇਂ ਜੀ

  • @gurmalsingh3892
    @gurmalsingh3892 5 месяцев назад +3

    ਬਹੁਤ ਵਧੀਆ ਹੋਇਆ ਕਿਰਨਾ ਆ ਗੀ ਹੁਣ ਜੂਵੀ ਵੀ ਆ ਜਾਞੇਗਾ ਕਿਰਨਾ ਦਾ ਪਿਉ ਹੁਣ ਮਾਫੀਆ ਮੰਗਦਾ ਫਿਰਦਾ ਸਾਰਾ ਕੰਮ ਇਸਦੇ ਪੈਰੋ ਵਿਗੜਿਆ ਸੀ ਬੰਤੇ ਤੇ ਉਸਦੀ ਮਸੂਕ ਦੇ ਮੂੰਹ ਤੋ ਹੁਣ ਮੱਖੀ ਨੀ ਉੜਦੀ ਗੁਰੀ ਤੇ ਉਸਦੇ ਘਰ ਵਾਲੀ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ

  • @SukhwinderSingh-wq5ip
    @SukhwinderSingh-wq5ip 5 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @jugrajsingh9407
    @jugrajsingh9407 5 месяцев назад +16

    ਬਹੁਤ ਵਧੀਆ ਵੀਡੀਓ ਹੈ ਵੀਰ ਪਰਮਾਤਮਾ ਨੇ ਇਜ਼ਤ ਰੱਖ ਵਿਖਾਈ ਭਾਵੇਂ ਦੁਆਰਾ ਉਹਨਾਂ ਦੇ ਹੱਥ ਤਾਂ ਆ ਗੲਈ ਪਰ ਉਸਦੀ ਨਜ਼ਰ ਸਵੱਲੀ ਹੈ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਆਪਦੀ ਕਿਰਪਾ ਬਣਾਈ ਰਖੇ

  • @Kulveerkaur-xu5if
    @Kulveerkaur-xu5if 5 месяцев назад +9

    ਬਹੁਤ ਵਧੀਆ ਜੱਟ ਸਪੀਡ ਫੈਮਿਲੀ 👍👍👍

  • @RupinderkuerRupinderkuer-w3x
    @RupinderkuerRupinderkuer-w3x 5 месяцев назад +7

    😂😂😂😂😂 ਬਾਪੂ ਬੇਬੇ ਦੀ ਐਕਟਿੰਗ ਨਾਈਸ

  • @jagdevsingh8335
    @jagdevsingh8335 5 месяцев назад +13

    ਓਏ ਮੁੰਡਿਆ ਤੇਰੇ ਨਾਲ ਇਵੇਂ ਹੋਣਾ ਚਾਹੀਦਾ ਥੱਪੜ ਨਹੀਂ ਤੇਰੇ ਵਰਗੇ ਮਲੰਗ ਦਾ ਨੂੰ ਤਾਂ ਗਧੇ ਤੇ ਬਿਠਾ ਕੇ ਗਲ ਜੁੱਤੀਆਂ ਦਾ ਹਾਰ ਅਤੇ ਮੂੰਹ ਕਾਲਾ ਕਰਕੇ ਸਾਰੇ ਪਿੰਡ ਦਾ ਗੇੜਾ ਲਵਾਉਣਾ ਚਾਹੀਦਾ ਬਾਕੀ ਵਾਹਿਗੁਰੂ ਜੀ ਉਸ ਨੂੰ ਹੋਰ ਵੀ ਕਰੜੀ ਸਜ਼ਾ ਦੇਣਗੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @ckandanck6966
    @ckandanck6966 5 месяцев назад +1

    ਗੁਰੀ ਦੀ ਐਕਟਿੰਗ ਬਹੁਤ ਵਧੀਆ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਉ

  • @JaspalSingh-cy2vl
    @JaspalSingh-cy2vl 5 месяцев назад +3

    Aaj vali video bhut bhut bhut soni bani kayu ki kiran ghar mil gi aa Sare nil ge aa

  • @satbirsingh5897
    @satbirsingh5897 5 месяцев назад +9

    ਆ ਪੁਲਿਸ ਵਾਲਾਂ ਕੁਝ ਜਾਂਦਾ ਹੀ ਬੋਲਿਆ ਸਹੀ ਕਿਹਾ ਯੁਵੀ ਦੀ ਮਾਂ ਨੇ

    • @MrSingh-hq5zd
      @MrSingh-hq5zd 5 месяцев назад

      Saza tanh bai fer kanoon nehin deyni aan police nehin aprahdi fadh k court ch pase karna hunda aa veer.

    • @Kulveerkaur-xu5if
      @Kulveerkaur-xu5if 5 месяцев назад

      ਇਹਦੀ ਬੋਲੀ ਚੋਂ ਅਸਲੀ ਪੁਲਿਸ ਦੀ ਬੋਲੀ ਦਾ ਭੁਲੇਖਾ ਪੈਂਦਾ.।... ਕੀ ਖਿਆਲ ਆ.......?

  • @GurmeetKaur-kl7zs
    @GurmeetKaur-kl7zs 5 месяцев назад +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @gurmindergondara4485
    @gurmindergondara4485 5 месяцев назад +3

    ਜਿਸ ਕਾ ਸਾਹਿਬ ਸਾਚਾ ਹੋਵੇ ੳਸ ਕੋ ਮਾਰ ਸਕੇ ਨਾ ਕੋੲਇ

  • @kamlarani8052
    @kamlarani8052 5 месяцев назад +3

    Bahut vadiya aa episode aa Guri veere thodi acting bahut vadiya aa God bless you bro🎉🎉🎉❤❤❤

  • @rachhpalsingh78466
    @rachhpalsingh78466 5 месяцев назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @DavinderKaur-q8u
    @DavinderKaur-q8u 5 месяцев назад +4

    👌😊ਸੁਪਰ ਸੇ ਉਪਰ

  • @championgamemap6485
    @championgamemap6485 5 месяцев назад

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ❤

  • @akashsidhu289
    @akashsidhu289 5 месяцев назад +8

    ਵੋਤ ਵਧੀਆ ਜੀ ਸੇਤੀ ਦਖੋਣ ਲੱਗ ਗੇ 🎉🎉🎉❤️🤗😍

  • @amarjitsingh1946
    @amarjitsingh1946 5 месяцев назад +12

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤

  • @JassJot-uj4nl
    @JassJot-uj4nl 5 месяцев назад +1

    ਬਹੁਤ ਵਧੀਆ 👌 ਵੀਡਿੳਹੇਜੀਵਾਹਿਗੂਰਮਿਹਰਕਰੈ

  • @GurpreetSingh-fq7di
    @GurpreetSingh-fq7di 5 месяцев назад +3

    Very nice video brother Guri always your videos superb and your all team members work awesome 👍🌹❤️🙏🙏

  • @boharsingh7725
    @boharsingh7725 5 месяцев назад +26

    ਬਹੁਤ ਹੀ ਵਧੀਆ ਵੀਡੀਓ ਬਾਈ
    ✌️✌️✌️✌️✌️

  • @KanwaljitKaur-zn2xh
    @KanwaljitKaur-zn2xh 5 месяцев назад +4

    ਹੱਥਾਂ ਦੇ ਤੋਤੇ ਉਡ ਗਏ ਦਾਦੇ ਦਾਦੀ ਦੇ ਕਿਰਨਾ ਨੂੰ ਜਿਊਂਦੀ ਦੇਖ ਕੇ I

  • @amritamrit9938
    @amritamrit9938 5 месяцев назад +14

    M nu di acting kise kis nu bdiya laggi like kardo veere

  • @sarbjitleelan6344
    @sarbjitleelan6344 5 месяцев назад +11

    ਸੱਚੇ ਬੰਦੇ ਦਾ ਰੱਬ ਰਾਖਾ ਵਾਹਿਗੁਰੂ ਜੀ ਮਿਹਰ ਕਰੇ 🙏🙏🙏🙏🙏

  • @Surinderkaur-en4rx
    @Surinderkaur-en4rx 5 месяцев назад

    ਮੈਨੂੰ ਸੱਚੀ ਗੱਲ ਆ ਗਈ ਤੂੰ ਤਾਂ ਸੱਚੋ ਹੀ ਮਾਂ ਬਣ ਗਈ ਸਿਆਣੇ ਕਹਿੰਦੇ ਆ ਜੇ ਸੱਸ ਮਾਂ ਬਣ ਜੇ ਪੇਕੇ ਜਾਣ ਦੀ ਲੋੜ ਨਾ ਕੋਈ

  • @gurjindersingh3638
    @gurjindersingh3638 5 месяцев назад +5

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਆਲ ਟੀਮ ਗੁੱਡ ਵਹਿਗੁਰੂ ਜੀ ਚੜ੍ਹਦੀ ਕਲਾ ਰਾਖੇ ਜੀ 🙏🥀💛 🥀👌 ਯਮੂਨਾ ਨਗਰ

  • @PreetiAroraArora-e9h
    @PreetiAroraArora-e9h 5 месяцев назад +2

    Guri veere tohadi sari team di acting bahut vdiya hundi h asi tohade saare episodes hi dekhde haa tusi jald hi episode paya kro

  • @hardeepkaur79861
    @hardeepkaur79861 5 месяцев назад +3

    😮bach gi kirna rabb da shuker a❤

  • @VeerpalKaur-ww2kl
    @VeerpalKaur-ww2kl 5 месяцев назад +2

    Nice video

  • @KulwinderKaur-e9b
    @KulwinderKaur-e9b 5 месяцев назад +5

    ਇਸ ਤਰਾਂ ਹੀ ਕਹਾਣੀ ਨੂੰ ਠੀਕ ਰਾਹ ਤੇ ਲੈ ਆਓ ਯੁਵੀ ਦੀ ਦਾਦੀ ਨੂੰ ਵੀ ਲੈ ਕੇ ਆਓ ਤਾਂ ਕੀ ਸਾਰੀ ਕਹਾਣੀ ਠੀਕ ਹੋ ਜਾਵੇ

  • @poojabedi4056
    @poojabedi4056 5 месяцев назад +3

    Kirna de Daddy te Gurii Veer ji di Acting Bahut Vdiaa hai ji

  • @balbirsingh4913
    @balbirsingh4913 5 месяцев назад +2

    Very nice 👍

  • @KaramjeetKaur-v4p
    @KaramjeetKaur-v4p 5 месяцев назад +1

    ਬਹੁਤ ਵਧੀਆ ਵੀਡੀੳ

  • @ManjeetKaur-lf4ws
    @ManjeetKaur-lf4ws 5 месяцев назад +2

    Very nice video. God bless you all team members.

  • @RajdeepHunjan-l1o
    @RajdeepHunjan-l1o 5 месяцев назад +1

    Bhut bhut vdiya

  • @JaspreetSingh-wo4xr
    @JaspreetSingh-wo4xr 5 месяцев назад +10

    ਬਹੁਤ ਸਹੋਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤

  • @Sidhux-w5z
    @Sidhux-w5z 5 месяцев назад +4

    ਲੱਗ ਕਹਾਣੀ ਦਾ ਅੰਤ ਹੋ ਗਿਆ ਅੱਜ

  • @gurvinderkullar5431
    @gurvinderkullar5431 5 месяцев назад +2

    ❤❤ਬਹੁਤ ਵਧੀਆ ਵੀਡੀਓ ਹੈ ਜੀ👍👍❤

  • @anmolpreetsinghmaan270
    @anmolpreetsinghmaan270 5 месяцев назад +1

    Very nice ji all members....mrjana rdyaa ja😂😂😂

  • @jiwancheema7926
    @jiwancheema7926 5 месяцев назад +8

    ਗਰੀ ਵੀਰ ਜੀ👍🙏🙏🙏

  • @JasvirKaur-pq2us
    @JasvirKaur-pq2us 5 месяцев назад +4

    Bapu te bibi the episode bhut vadhiya wmk❤

  • @somasharma6373
    @somasharma6373 5 месяцев назад +3

    Guri di acting excellent.

  • @lovedeep5322
    @lovedeep5322 5 месяцев назад +3

    Guri di acting ❤

  • @IQBALBHATTI-l8n
    @IQBALBHATTI-l8n 5 месяцев назад

    Paaj ji Boht Boht Boht Boht achi story he ji very nice acting kirna ❤from IQBAL BHATTI LAHORE pakistan

  • @parminderkaur1262
    @parminderkaur1262 5 месяцев назад +1

    ਬੇਬੇ ਦੀ ਬਾਂਹ ਠੀਕ ਹੋਗੀ ਕਿਵੇਂ ਬਾਂਹ ‌ਹਿਲੋਦੀ

  • @SurinderKaur-x6m5r
    @SurinderKaur-x6m5r 5 месяцев назад +3

    Manu Acting Excellent..👍👍

  • @sonysony903
    @sonysony903 5 месяцев назад +2

    Interesting next early

  • @SandeepSingh-ld4cm
    @SandeepSingh-ld4cm 5 месяцев назад +12

    ਬਹੁਤ ਸੋਹਣੀ ਵਿਡੀਓ ਏ ਯੂਵੀ ਵੀਰੇ ❤❤❤❤❤❤

  • @PalSingh-jo2lf
    @PalSingh-jo2lf 5 месяцев назад +1

    Very nice vedio

  • @ravi3814
    @ravi3814 5 месяцев назад +32

    ਬਾਪੂ ਤੇ ਬਾਪੂ ਦੀ ਗਰਲਫਰੈਂਡ ਬਹੁਤ ਘੈਂਟ ਐਕਟਿੰਗ ਕਰਦੇ ਨੇ 😀

  • @AmrikSingh-mv5pm
    @AmrikSingh-mv5pm 5 месяцев назад +3

    ਬਹੁਤ ਵਧੀਆ ਵੀਡੀਓ ਜੀ।

  • @KulwantKaur-tq6xz
    @KulwantKaur-tq6xz 5 месяцев назад +2

    Nice video agal part jaldi kar do

  • @manvirkaur2047
    @manvirkaur2047 5 месяцев назад +3

    Bhout vdia video 🫶👌❤️

  • @sukhdeepsidhu2342
    @sukhdeepsidhu2342 5 месяцев назад +2

    ਬਹੁਤ ਵਧੀਆ ਵੀਡੀਓ ਵੀਰ 👍💐🌸🔥🌹

  • @tinnyghuman9917
    @tinnyghuman9917 5 месяцев назад +2

    Very nice story g

  • @bhupinderkaur9691
    @bhupinderkaur9691 5 месяцев назад +2

    Nice video sareya di 👌👌👌👌❤️❤️❤️❤️

  • @JaspreetKaur-yn4bc
    @JaspreetKaur-yn4bc 5 месяцев назад +1

    ❣️❣️🙏🙏

  • @RajwinderKaur-mp8yy
    @RajwinderKaur-mp8yy 5 месяцев назад +2

    ❤❤❤❤

  • @MeenaKumari-kc2im
    @MeenaKumari-kc2im 5 месяцев назад +2

    Aj da episode bhut bdiya c ❤❤❤❤❤ok riport ❤❤

  • @HarjinderKaur-rr7gj
    @HarjinderKaur-rr7gj 5 месяцев назад +1

    Very nice video ❤

  • @anitaarora1162
    @anitaarora1162 5 месяцев назад +2

    Bhut e nice episode

  • @satbirsingh5897
    @satbirsingh5897 5 месяцев назад +3

    ਬਾਪੂ ਦੀ ਸਚਾਈ ਵੀ ਲਿਆਓ ਸਾਹਮਣੇ ਮਜ਼ਾ ਆਊ😂😂

  • @khansaabsaab8129
    @khansaabsaab8129 5 месяцев назад

    Guri di acting bilkul real lgdi aa nice❤

  • @HarjotSingh-u4n
    @HarjotSingh-u4n 5 месяцев назад +3

    Bahut nice Bai giri good Bai sirra come lakhpreet kaur moga

  • @Navdeepkaurkaur-c2s
    @Navdeepkaurkaur-c2s 5 месяцев назад +2

    Waheguru ji

  • @LakhaSingh-oq2et
    @LakhaSingh-oq2et 5 месяцев назад +2

    Very nice ❤❤❤❤😮

  • @CharanKaur-u8r
    @CharanKaur-u8r 5 месяцев назад +2

    Bahut Bahut badiya baei tuhadi satori,

  • @ExcitedIcyComet-td7mv
    @ExcitedIcyComet-td7mv 5 месяцев назад +2

    Good ❤❤❤

  • @GurwinderSingh-b3x2e
    @GurwinderSingh-b3x2e 5 месяцев назад +11

    ਬਹੁਤ ਵਧੀਆ ਗੁਰੀ ਵੀਰੇ

  • @JasdeepSingh-nv1rk
    @JasdeepSingh-nv1rk 5 месяцев назад +2

    Very nice video ji 👌👌👌👌👌👌👌💯💯💯💯💯💯💯💯💯

  • @jenishsharma1882
    @jenishsharma1882 5 месяцев назад +3

    Ajj wadia c story

  • @SatpalSingh-mh2sm
    @SatpalSingh-mh2sm 5 месяцев назад +3

    ਵਾਹਿਗੁਰੂ ਚੜਦੀਕਲਾ ਵਿਚਿ ਰਾਖ੍

  • @monanabha6470
    @monanabha6470 5 месяцев назад +2

    Aj bhut zyada vdhia c

  • @amarjitkaur1597
    @amarjitkaur1597 5 месяцев назад

    Very good 👍

  • @SarwanDass-qp1pi
    @SarwanDass-qp1pi 5 месяцев назад

    Ohhhhhhhhhhhhhhhhhhhh Bhai guriiiiiiiiiiiiiiiiiiiiiiiiiiiiiiiiiii Gurpyar Singh ji ki Haal ehh ji thodaaaaaaaaaaaaaaaa Sat Sri Akaal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks 🎉🎉🎉🎉🎉🎉🎉🎉🎉🎉🎉

  • @GurshanSingh-zk3vc
    @GurshanSingh-zk3vc 5 месяцев назад +2

    Very nice guri veere

  • @soniuppal161
    @soniuppal161 5 месяцев назад +2

    Sira video

  • @parmdhaliwal3677
    @parmdhaliwal3677 5 месяцев назад

    👌👌

  • @gumdoorsingh4541
    @gumdoorsingh4541 5 месяцев назад +2

    Nicestory

  • @faqirchand3396
    @faqirchand3396 5 месяцев назад +2

    Nice video Faqir Chand Barnala

  • @rajsharma_30
    @rajsharma_30 5 месяцев назад

    Vadhya video

  • @SahilKhan-xb6zd
    @SahilKhan-xb6zd 5 месяцев назад +2

    Good work all teem 👍

  • @manjindersingh1822
    @manjindersingh1822 5 месяцев назад +2

    Very nice video ji waheguru bless u all team members ji

  • @loveishkumar8005
    @loveishkumar8005 5 месяцев назад +2

    Bauth vadia video he ge gbu

  • @craftyworld6048
    @craftyworld6048 5 месяцев назад +2

    Good job 👏👍

  • @kamalkaur-kv8cs
    @kamalkaur-kv8cs 5 месяцев назад +2

    Bht kaint

  • @KuldeepDeep-e7e
    @KuldeepDeep-e7e 5 месяцев назад +2

    Very nice video veer ji ❤❤

  • @CharanjitKaur-nz3cr
    @CharanjitKaur-nz3cr 5 месяцев назад

    Javo Chetti

  • @DilpreetDilpreet-kl8si
    @DilpreetDilpreet-kl8si 5 месяцев назад

    Nice.video.ji

  • @SudeshVerma-is4rb
    @SudeshVerma-is4rb 5 месяцев назад

    Aj ta Yuvi di two number wali dadi ne ta😂😂😂k Patt bche pain hon laa dita

  • @gurmeetsidhu3205
    @gurmeetsidhu3205 5 месяцев назад

    Nice story🙏🙏❤

  • @goldysidhu6562
    @goldysidhu6562 5 месяцев назад +1

    ❤❤🎉🎉

  • @KamalKumar-ow7mq
    @KamalKumar-ow7mq 5 месяцев назад

    Very nyc series

  • @kulwant7243
    @kulwant7243 5 месяцев назад

    Very good video

  • @AmanjotKaur-dw4dx
    @AmanjotKaur-dw4dx 5 месяцев назад +5

    Police da dar😂😂

  • @swaranjitkaur-vw2kq
    @swaranjitkaur-vw2kq 5 месяцев назад +2

    ਕਿਰਨੇ ਦੇ ਡੈਡੀ ਦਾ ਭੇਤ ਦੇ ਸਾਰਾ

  • @kksingh5977
    @kksingh5977 5 месяцев назад

    Guru and wife good positive and caring now

  • @channiverma176
    @channiverma176 5 месяцев назад +2

    guri da roll very nyc

  • @RawabBachan-kn3rd
    @RawabBachan-kn3rd 5 месяцев назад

    Very nice story