ਨਾਮ How to do Naam Japa ?j Naam japan di vidhi Bhai Harpal Singh Fatehgarh Sahib

Поделиться
HTML-код
  • Опубликовано: 15 янв 2025

Комментарии • 167

  • @sarbatdabhala1m450
    @sarbatdabhala1m450 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏🙏 ਬਹੁਤ ਵਧੀਆ ਵੀਚਾਰ ਸਾਂਝੇ ਕੀਤੇ🙏🙏13:48

  • @sukhwindersingh8621
    @sukhwindersingh8621 Год назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ranpartapdeepsinghdhandly6802
    @ranpartapdeepsinghdhandly6802 Год назад +4

    Waheguru ji dhan dhan guru Gobind Singh Ji kripa karo sab par waheguru ji waheguru 🎉🎉

  • @loverofgames2129
    @loverofgames2129 Год назад +12

    ਭਾਈ ਸਾਹਿਬ ਜੀ ਕੋਟਾਨਿ ਕੋਟਿ ਸ਼ੁਕਰਾਨ

  • @GURMEETSINGH-um7sj
    @GURMEETSINGH-um7sj Год назад +4

    waheguru ji.... ap ji de darshna di taangh hai ji... kirpa karo

  • @rajindersingh2601
    @rajindersingh2601 6 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @balwinderdhillon5308
    @balwinderdhillon5308 5 месяцев назад +5

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ👏
    ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ
    ਨਾਨਕ ਬਿਘਨੁ ਨ ਲਾਗੈ ਕੋਇ।
    🌷🪻🌷🪻🌷🪻🌷🪻🌷

  • @Harpal-e2h
    @Harpal-e2h Месяц назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Harpal-e2h
    @Harpal-e2h 13 дней назад

    Waheguru ji waheguru ji waheguru ji waheguru ji wajeguru ji

  • @jasvinderpalsingh2758
    @jasvinderpalsingh2758 6 месяцев назад +5

    Dhan GURU NANAK, SACHE PATSHAH, DHAN GURU JI DE SACHE SIKHS ❤

  • @gurnoorsingh2632
    @gurnoorsingh2632 5 месяцев назад +3

    Dhan dhan guru gobind singh ji chardi Kalah bakhsan ji waheguru

  • @kamalkalsi6250
    @kamalkalsi6250 Месяц назад +1

    Waheguru ji dhan waheguru ji

  • @SukhdevsinghSidhu-vo4rl
    @SukhdevsinghSidhu-vo4rl 5 месяцев назад +3

    Dhan dhan mata gujar kaur dhan dhan baba joravar sahib ji dhan dhan baba fathe singh ji

  • @CheerfulAbyssinianCat-we8ef
    @CheerfulAbyssinianCat-we8ef 4 месяца назад +3

    Satnam Sri Waheguru ji 🙏🙏🙏🙏🙏🙏🙏..

  • @kulwindersingh2484
    @kulwindersingh2484 Месяц назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਪਾਪੀਹਾਂਮੈ

  • @atmasinghsidhu9512
    @atmasinghsidhu9512 5 месяцев назад +10

    ਆਤਮਾ ਸਿੰਘ ਬਾਈਆ ਬਰਨਾਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JujarCheema-lq7im
    @JujarCheema-lq7im 6 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vipankaur4657
    @vipankaur4657 3 месяца назад +1

    Waheguru Waheguru Waheguru Waheguru Waheguru Waheguru ji

  • @malkitdandiwal4978
    @malkitdandiwal4978 4 месяца назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @SukhwinderSingh-qv3vm
    @SukhwinderSingh-qv3vm Год назад +6

    ਵਾਹਿਗੁਰੂ ਜੀ

  • @jatinderkaur370
    @jatinderkaur370 6 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harpaulbhela9748
    @harpaulbhela9748 5 месяцев назад +3

    Vaheguru Ji Harpal Singh

  • @sachdiawaaj3738
    @sachdiawaaj3738 Год назад +18

    ਪ੍ਰੇਮ ਦੀ ਕਥਾ ਪ੍ਰੇਮ ਨਾਲ ਕੀਤੀ ਗਈ

  • @harvelsingh3088
    @harvelsingh3088 5 месяцев назад +2

    kot kot parnam veer ji

  • @rajinderkaur9275
    @rajinderkaur9275 18 дней назад

    Waheguru ji di kirpa hai tuhade upar Guru Baba tuhanu sada hi tandrusti bakshan 🙏ji

  • @Inderjeet-ew6xx
    @Inderjeet-ew6xx 8 месяцев назад +5

    ❤❤wahèguruwahèguru ji wahèguru ji wahèguru ji❤❤

  • @kakasinghgtc2238
    @kakasinghgtc2238 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @kulwantkaur8249
    @kulwantkaur8249 3 месяца назад +2

    ਵਾਹਿ ਗੁਰੂ ਜੀ ਆਪ ਹੀ ਜਾਨਣ ਵਾਲ਼ਾ ਬੰਦਾ ਨਹੀਂ ਕੁੱਝ ਕਰ ਸਕਦਾ ਨਾਮ ਵੀ ਓਹੀ ਸਮਝਾ ਦਿੰਦਾ ਹੈ ਪਰ ਅਸੀਂ ਪਲ ਪਲ ਬਦਲ ਜਾਂਦੇ ਹਾਂ ਵਾਹਿਗੁਰੂ ਜੀ ਕਰੋ ਕ੍ਰਿਪਾ।

  • @daljitkour7802
    @daljitkour7802 5 месяцев назад +2

    Waheguru ji Maher Karo apne Nam jepoo ❤

  • @SoniaKaur-v1u
    @SoniaKaur-v1u 5 месяцев назад +2

    Thank you Waheguru ji ,you explained very well,Waheguru ji always bless you 🙏

  • @BalvinderSingh-v4j
    @BalvinderSingh-v4j 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajnishkaur1549
    @rajnishkaur1549 Месяц назад +1

    🙏🙏Waheguru ji 🙏🙏

  • @AvtarSingh-z4i
    @AvtarSingh-z4i 5 месяцев назад +1

    ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ। ।ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।।
    ਸੋਈ ਨਾਮੁ ਅਛਲੁ ਭਗਤਹ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ।।
    ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ।।
    ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ।।
    ਸੇਵਾ ਕਰਤਿ ਹੋਇ ਨਿਹਕਾਮੀ।।
    ਤਿਸੁ ਕਉ ਹੋਤੁ ਪਰਾਪਤਿ ਸੁਆਮੀ।।
    ਮੈ ਆਪਣਾ ਗੁਰੁ ਪੂਛਿ ਦੇਖਿਆ
    ਅਵਰੁ ਨਾਹੀ ਥਾਉ।।
    ਇਸ ਨੂੰ ਕਮਾਉਣਾ ਕਿਸੇ ਨੇ ਨਾਮੁ ਨਹੀ ਮੰਨਣਾ।।ਪੰਰਤੂ ਹੈ।
    ਪਾਨੀ ਮਾਹਿ ਦੇਖਿ ਮੁਖੁ ਜੈਸਾ।।
    ਨਾਮੇ ਕੋ ਸੁਆਮੀ ਬੀਠਲੁ ਐਸਾ।।

  • @raghvirsingh5769
    @raghvirsingh5769 11 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੀ

  • @sudeshkour4000
    @sudeshkour4000 Месяц назад +1

    ❤waheguru

  • @CharanJeet-lp6ng
    @CharanJeet-lp6ng Месяц назад

    Satnam shree waheguru sahib ji

  • @rajinderkour8814
    @rajinderkour8814 6 месяцев назад +1

    satnam shre wahegur sahib ji🙏🏻🙏🏻🙏🏻🙏🏻🙏🏻🌺🌺🌺🌺🌺🌺❤️❤️❤️❤️❤️❤️

  • @TSigh
    @TSigh Месяц назад +3

    ਗੁਰਬਾਣੀ ਸਾਰੀ ਗੁਰਮੰਤ੍ਰ ਹੈ ਨਾਕਿ ਕੋਈ ਵਿਸ਼ੇਸ਼ ਸ਼ਬਦ। "ਬਾਣੀ ਮੰਤ੍ਰ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਨ ਕਉ" । ਹਾਂ ਜੜੇ ਗੁਰਬਾਣੀ ਦੇ ਸ਼ਬਦਾਂ ਦਾ ਨਕ ਦੀ ਸੇਧ ਅਰਥ ਕਰਦੇ ਨੇ ਉਨਾ ਲਈ ਕੁਝ ਵਿਸ਼ੇਸ਼ ਸ਼ਬਦ ਗੁਰਮੰਤ੍ਰ ਹੋ ਸਕਦਾ ਹੈ। ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ ਅਤੇ ਗੁਰੂ ਧਾਰਨ ਕਰਨ ਦੀ ਵਿਧੀ ਜਾਂ ਰਸਮ "ਖੰਡੇ ਕੀ ਪਹੁਲ" ਗੁਰੂ ਸਾਹਿਬ ਨੇ ਚਲਾਈ ਹੋਈ ਹੈ, ਪੰਜ ਪਿਆਰਿਆਂ ਨੂੰ ਰਸਮ ਅਦਾ ਕਰਨ ਦਾ ਅਧਿਕਾਰ ਦੇਕੇ। ਜਿਸਨੂੰ ਨਹੀਂ ਸਹੀ ਲਗਦਾ ਉਹ ਦੂਜਿਆਂ ਕੋਲੋਂ ਨਾਮ ਲੈਂਦਾ ਹੈ ਦੂਜਿਆਂ ਨੂੰ ਧਾਰਨ ਕਰਕੇ। ਗੁਰੂ ਦੀ ਗੱਦੀ ਤੇ ਗੁਰੂ ਹੀ ਬਿਠਾਉਂਦਾ ਕੋਈ ਅਪਨੀ ਮਰਜ਼ੀ ਨਾਲ ਨਹੀਂ ਬਹ ਸਕਦਾ।

  • @MohanSingh-gs3be
    @MohanSingh-gs3be Месяц назад +1

    Waheguruji🙏🙏🙏🙏🙏😮

  • @harmanwaraich2990
    @harmanwaraich2990 Месяц назад +1

    🙏🌹ਵਾਹਿਗੁਰੂ ਜੀ 🙏🌹🌹

  • @SukhwinderSingh-y9i
    @SukhwinderSingh-y9i Год назад +2

    Waheguru ji Tanda

  • @simranjeetsingh6633
    @simranjeetsingh6633 Год назад +3

    Waheguru g🙏❤️

  • @rajmand1588
    @rajmand1588 5 месяцев назад

    ਭਾਈ ਸਾਹਿਬ ਜੀ ਪ੍ਰੇਮ ਨਾਲ ਕੋਈ ਕੋਈ ਸਮਝਾਇਆ ਜੀ ਧੰਨ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmrikSingh-kl8yx
    @AmrikSingh-kl8yx 27 дней назад

    ਵਾਹਿਗੁਰੂ ਜੀ ਸਤਿਨਾਮ ਜੀ

  • @SantokhSingh-m5e
    @SantokhSingh-m5e 10 дней назад

    Whaheguru ji 🙏

  • @charanjitsingh-z8w
    @charanjitsingh-z8w 5 месяцев назад +2

    ਗੁਰੂ, ਪ੍ਰਮਾਤਮਾ ਦਾ ਸਰਗੁਣਾਂ ਸਰੂਪ ਹੈ, ਨਿਰਗੁਣ ਨਿਰਾਕਾਰ ਦਾ ਕੋਈ ਆਦਿ ਮੱਧ ਅੰਤ ਨਹੀ ਹੰਦਾ, ਪਰ ਸਰਗੁਣ ਸਕਾਰ ਸਰੂਪ ਦਾ ਆਦਿ ਵੀ ਮੱਧ ਵੀ ਤੇ ਅੰਤ ਵੀ ਹੈ ! ਗੁਰੂ ਨਾਨਕ ਦੇਵ ਜੀ ਬਾਲ ਤੋਂ ਜਵਾਨ ਤੇ ਫਿਰ ਬ੍ਰਿਧ ਹੋਏ । ਏਸੇ ਤਰਾਂ ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਵੀ ਨਵੇਂ ਤੋਂ ਪ੍ਰਾਣਾਂ ਭਾਵ ਬ੍ਰਿਧ ਹੋ ਜਾਂਦਾ ਹੈ , ਤੇ ੴ ਤੋ ਅਰੰਭ ਹੋ ਕੇ ਅਠਾਰਾਂ ਦਸ ਬੀਸ, ਤੇ ਸੰਪੂਰਣ ਹੋ ਜਾਂਦਾ ਹੈ।ਨਿਰਗੁਣ ਤੇ ਸਰਗੁਣ ਦੇ ਭੇਦ ਨੂੰ ਸਮਝਣ ਦੀ ਲੋੜ ਹੈ.....

  • @BHAIVIJAYSINGH
    @BHAIVIJAYSINGH 5 месяцев назад +1

    ਧੰਨ ਭਾਈ ਸੇਵਾ ਸਿੰਘ ਤਰਮਾਲਾ ਜੀ

  • @AnjuBala-bd9pp
    @AnjuBala-bd9pp 5 месяцев назад

    Dhan Guru Nanak Dhan Guru Nanak WaheGuru Ji ka Khalsa Shri Waheguru Ji ki Fateh

  • @dalbarasingh7649
    @dalbarasingh7649 4 месяца назад

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ,,।। ਵਲੋਂ ਸੰਗਤ ਘਨੌਲੀ ਰੋਪੜ ਤੋਂ ਜੀ 🙏👏🙏

  • @ravinderkaur4498
    @ravinderkaur4498 5 месяцев назад

    Waheguru ji waheguru ji waheguru ji waheguru ji waheguru ji

  • @GurmeetKaur-np2lx
    @GurmeetKaur-np2lx 5 месяцев назад +2

    ❤waheguru ji ❤❤❤❤❤❤❤🎉🎉🎉🎉🎉🎉🎉🎉🎉🎉🎉🎉

  • @prabhdialsingh3157
    @prabhdialsingh3157 6 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sandeephanda3530
    @sandeephanda3530 Год назад +2

    Satnam waheguru ji 🙏

  • @BalbirSingh-zi4gj
    @BalbirSingh-zi4gj 5 месяцев назад +5

    ਬਾਬਾ ਜੀ ਬਾਬਾ ਨਾਮ ਦੇਵ ਜੀ ਵਾਲੀ ਅਵਸਥਾ ਤੁਹਾਡੀ ਹੋਗੀ ਗੁਰਬਾਣੀ ਦੇ ਇਹ ਵੀ ਪਾਵਨ ਬਚਨ ਨੇਂ ਅਵਰਿ ਕਾਜ ਤੇਰੈ ਕਿਤੈ ਨ ਕਾਮ ਮਿਲੁ ਸਾਧਸੰਗਤਿ ਭਜੁ ਕੇਵਲ ਨਾਮੁ। ਇਹਦੇ ਬਾਰੇ ਕੀ ਵਿਚਾਰ ਹੈ ਭਗਤ ਨਾਮਦੇਵ ਜੀਆ ਕੋਲ ਕਿਨੀ ਪ੍ਰਾਪਟੀ ਸੀ। ਕਿਹੜਾ ਧੰਨ ਉਹਨਾਂ ਦੇ ਜੋੜਿਆਂ ਬਾਬਾ ਜੀ ਤੁਸੀਂ ਕਥਾ ਲੋਕਾਂ ਨੂੰ ਖੁਸ਼ ਕਰਨ ਲਈ ਕਰਦੇ ਪਰਮਾਰਥ ਦੀ ਕਥਾ ਕੁਝ ਹੋਰ ਹੀ ਹੁ੍ੰਦੀ

  • @amarsahota1657
    @amarsahota1657 6 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀਓ ❤❤❤❤❤❤❤❤❤❤❤❤❤❤❤

  • @GurmukhSingh-kd7uk
    @GurmukhSingh-kd7uk 4 месяца назад +1

    Waheguru. Ji❤ 1:29

  • @paramjitmalhi6543
    @paramjitmalhi6543 5 месяцев назад

    Dhan dhan Shri Guru Granath shibe ji Maharaj ji ❤❤❤❤❤pribar te meaher karni ji Maharaj ji sarbat da bhla kro ji Maharaj ji ❤❤❤❤❤❤

  • @BlessingsofWaheguru-ds4zu
    @BlessingsofWaheguru-ds4zu 5 месяцев назад +1

    Excellent Waheguru

  • @HarsangeetSingh-t1q
    @HarsangeetSingh-t1q 5 месяцев назад

    ❤Waheguru ji❤

  • @gurnoorsingh2632
    @gurnoorsingh2632 5 месяцев назад

    Waheguru ji chardi Kalah bakhsan ji waheguru

  • @jasmohansinghjohal2589
    @jasmohansinghjohal2589 10 месяцев назад +2

    Very good thoughts thanks

  • @SukhdevSingh-kf3lr
    @SukhdevSingh-kf3lr 5 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ ❤

  • @nirmalsingh7942
    @nirmalsingh7942 6 месяцев назад +1

    Waheguru g🎉

  • @sukhak6362
    @sukhak6362 Год назад +2

    ਵਾਹਿਗੁਰੂ ਜੀ🙏🙏 🌹🌹

  • @harneksingh17
    @harneksingh17 5 месяцев назад

    Waheguru.ji.Waheguru
    Ji

  • @parvinderkour3245
    @parvinderkour3245 5 месяцев назад

    Waheguru ji waheguru ji

  • @surinderkaur5537
    @surinderkaur5537 Год назад +1

    Waheguru ji

  • @bhainirmalsingh9608
    @bhainirmalsingh9608 5 месяцев назад +13

    ਪਿਆਰੇ ਭਾਈ ਹਰਪਾਲ ਸਿੰਘ ਜੀ ਏ ਨਾਮਦੇਵ ਜੀ ਦੀ ਅਵਸਥਾ ਬੋਲਦੀ ਹੈ ਇਸ ਤੋਂ ਪਹਿਲਾਂ ਦੀ ਮਿਹਨਤ ਬੜੀ ਕਰੜੀ ਹੈ ਨਾਮ ਦੀ ਗੁਡੀ ਚੜਣੀ ਸੌਖੀ ਨਹੀਂ ਜੀ ਅਸੀ ਪੇ੍ਮ ਦੀਆਂ ਗਲਾਂ ਨੂੰ ਹੀ ਨਾਮ ਜਪਣਾਂ ਸਮਝ ਲਿਆ ਜੀ ਪਤਾ ਓਦੋਂ ਲਗਦੈ ਜਦ ਮਨ ਨਾਲ ਵਾਹ ਪੈਂਦਾ ਚਿਤ ਵਿਚ ਜਨਮਾਂ ਦੇ ਸੰਸਕਾਰ ਪਏ ਨੇਂ ਸਚ ਜੇ ਇਹ ਘਾਟੀ ਚੜਣ ਵਾਲੇ ਕਰੋੜਾਂ ਚੋ ਵਿਰਲੇ ਨੇਂ ਜੀ ਕਥਾ ਕੀਰਤਨ ਅਖੰਡਪਾਠ ਕਰਨਾਂ ਸੋਖਾ ਪਰ ਨਾਮ ਵਿਚ ਮਨ ਟਕਾਉਣਾ ਪੂਰਨ ਪੇ੍ਮ ਕਿਰਪਾ ਨਾਲ ਸੰਭਵ ਹੈ ਗੁਰੂ ਜੀ ਸਭ ਤੇ ਕਿਰਪਾ ਕਰਨ ਜੀ 🙏

    • @RajwinderKaur-o6o
      @RajwinderKaur-o6o 5 месяцев назад +1

      😊😊😊

    • @TSigh
      @TSigh 4 месяца назад

      ਨਾਮ ਕਹਿੰਦੇ ਕਿਸਨੂੰ ਹਨ। ਤੁਸੀਂ ਅੱਖਰੀ ਅਰਥ ਤਾਂ ਨਹੀਂ ਕਰ ਰਹੇ। ਨਾਮ ਅਰਥਾਤ ਪਰਮਾਤਮਾ ਪ੍ਰਤੀ ਪ੍ਰੇਮ ਭਾਵ।

  • @jaswinderdhillon2776
    @jaswinderdhillon2776 5 месяцев назад +1

    Wahreguru🙏🙏🙏🙏🙏🙏🙏

  • @sukhmandersingh2953
    @sukhmandersingh2953 5 месяцев назад

    Satnam waheguru ji 🙏🙏🙏🙏🌹🌹🌹🎊💐

  • @ranjeetkaur71
    @ranjeetkaur71 6 месяцев назад +1

    🙏🏽
    Waheguru ji😃😃 waheguru ji😃😃 waheguru ji😃😃

  • @kanwaljeetsingh4812
    @kanwaljeetsingh4812 5 месяцев назад

    🙏🙏 waheguru ji ka Khalsa waheguru ji ki Fateh 🙏🙏👍

  • @avtarkdhillon3653
    @avtarkdhillon3653 2 месяца назад

    Wahrguru wahrguru wahrguru wahrguru wahrguru wahrguru wahrguru wahrguru wahrguru wahrguru wahrguru wahrguru wahrguru wahrguru wahrguru wahrguru 🎉🎉🎉🎉🎉🎉🎉🎉❤❤❤❤❤

  • @BalwinderKaur-um8is
    @BalwinderKaur-um8is 3 месяца назад

    Koti koti namaskar ji

  • @dharminderkaur4725
    @dharminderkaur4725 Год назад +1

    Waheguru ji 🙏

  • @jagjitsingh2760
    @jagjitsingh2760 4 месяца назад +2

    ਵਾਹਿਗੁਰੂ ਜੀ 🙏 ਨਾਮ ਕੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਅਸੀਂ ਨਾਮ ਨੂੰ ਕਿਵੇਂ ਧਿਆਉਣਾ ਹੈ ਨਾਮ ਨੂੰ ਧਿਆਉਣ ਦੀ ਕੀ ਨਿਸ਼ਾਨੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਕਰਨ ਲਈ (ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ) ਤੇ ਵਿਚਾਰ ਕਰ ਸਕਦੇ ਹੋ ਜੀ 🙏

  • @ravinderkaur4498
    @ravinderkaur4498 5 месяцев назад

    Waheguru ji sab than Sahai hona ji 🙏🪔

  • @navdeepsinghbatth4341
    @navdeepsinghbatth4341 29 дней назад +1

    Ssa ji , kirpa kr k bhai Manider singh ji nu ਸਫਰ ੲੇ ਸ਼ਹਾਦਤ te bulao .

  • @mailsingh-ib5ve
    @mailsingh-ib5ve 5 месяцев назад

    wahguru ji

  • @gurcharansingh94
    @gurcharansingh94 Год назад +9

    ਅੱਜ. ਕਲ. ਨਾਮ. ਜਪਣ ਦੀਆਂ. ਵਿਧੀਆਂ. ਦੱਸਣ. ਵਾਲੇ. ਬਹੁਤ.ਹੋ. ਗਏ. ਹਨ. ਪ੍ਰਾਪਤੀ. ਕੋਈ. ਨਹੀ.

    • @dpartandcrafts5781
      @dpartandcrafts5781 6 месяцев назад +1

      Waheguru ji tusi v nhi japeya lagda ja tuhanu koi prapti vale GURMUKH de darshan nhi hoye bina jugti adarli khed nhi bandi

    • @dpartandcrafts5781
      @dpartandcrafts5781 6 месяцев назад +1

      Gurmatar da jaap kardeya Amrit ras aunda hai j aa riha hai ta nishani daseo

    • @dpartandcrafts5781
      @dpartandcrafts5781 6 месяцев назад

      ruclips.net/video/0M8UcZ-0PG0/видео.htmlsi=Qv2LOXsQKOPAjihu

    • @BHAIVIJAYSINGH
      @BHAIVIJAYSINGH 5 месяцев назад

      ਧੰਨ ਭਾਈ ਸੇਵਾ ਸਿੰਘ ਜੀ ਤਰਮਾਲੇ ਵਾਲੇ

  • @harpalkaurgulati2228
    @harpalkaurgulati2228 5 месяцев назад

    ਵਾਹਿਗੁਰੂ ਜੀ 🙏🙏

  • @ranjitsingh-ne6fh
    @ranjitsingh-ne6fh 5 месяцев назад

    Waheguru. Ji

  • @davinderpalsingh4036
    @davinderpalsingh4036 5 месяцев назад

    Waheguru waheguru you

  • @jaspreetkaur4319
    @jaspreetkaur4319 5 месяцев назад

    Wahaguruji

  • @narinder472
    @narinder472 5 месяцев назад

    waheguru ji❤🙏🙏🙏🙏

  • @MohanSingh-gs3be
    @MohanSingh-gs3be 5 месяцев назад

    Waheguruji😊

  • @RanjodhSingh-r4f
    @RanjodhSingh-r4f 6 месяцев назад +57

    ਵਾਹਿਗੁਰੂ ਜੀ ਪਤੰਗ ਚਾਰ ਪੰਜ ਜਮਾਤਾਂ ਪੜਿਆ ਵੀ ਚੜਾ ਲਵੇਗਾ ਪਰ ਸੁਰਤਿ ਨੂੰ 16ਪੜਿਆ ਵੀ ਨਹੀਂ ਜੋੜ ਸਕਦਾ ਜੀ। ਜ਼ਿਨੀ ਦੇਰ ਤੱਕ ਪੂਰਨ ਸਤਿਗੁਰ ਜੀ ਤੋਂ ਸਬਦੁ ਭਾਵ ਗੁਰਮੰਤਰ ਦੀ ਕਿਰਪਾ ਨਹੀਂ ਹੂੰਦੀ। ਸੰਗਤ ਨਹੀ ਕਰਦਾ । ਬਾਣੀ ਭਾਵੇਂ ਰੋਜਪੜੀ ਜਾਵੇ।ਪੜੀਐ ਮੈਲ ਨਾ ੳਤਰੈ ਪੁਛਹੁ ਗਿਆਨੀਆਂ ਜਾਇ। ਅਗੇ ਪੜਿਆ ਹੋਵੈ ਗੁਨਹਗਾਰੁ ਸਤਿਗੁਰ ਜੀ ਨੇ ਕਿਹਾ ਹੈ। ਧੰਨਵਾਦ ਜੀ

    • @Hardeepsingh1gill
      @Hardeepsingh1gill 6 месяцев назад

      ਵਾਹੁ ਵਾਹੁ ਪੂਰੇ ਗੁਰ ਕੀ ਬਾਣੀ।। ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ।।

    • @Hardeepsingh1gill
      @Hardeepsingh1gill 6 месяцев назад

      ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।।

    • @Hardeepsingh1gill
      @Hardeepsingh1gill 6 месяцев назад

      ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ।।

    • @Hardeepsingh1gill
      @Hardeepsingh1gill 6 месяцев назад

      ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ।।

    • @Hardeepsingh1gill
      @Hardeepsingh1gill 6 месяцев назад

      ਗੁਰਬਾਣੀ ਗਾਵਹ ਭਾਈ।। ਓਹ ਸਫਲ ਸਦਾ ਸੁਖਦਾਈ।।

  • @MrSingh-tu5iq
    @MrSingh-tu5iq 23 дня назад +1

    Awar KAJ tere kite na Kam mil sadh sangat paj kewal naam.
    Daso ji Veer Ji

  • @Preetstitchingwork008
    @Preetstitchingwork008 Месяц назад

  • @jaspreetkaur4319
    @jaspreetkaur4319 5 месяцев назад

    🙏🙏🙏wahagurr🙏🙏🙏

  • @khlalsa
    @khlalsa 2 месяца назад +2

    ਗੁਰਦਵਾਰਾ ਜੋਤੀ ਸਰੂਪ ਵਿਖੇ ਜੋ ਲੰਗਰ ਹਾਲ ਦੇ ਨਜਦੀਕ ਕਬਰ ਏ ਕੀ ਢਹਾਈ ਕੇ ਨਹੀ ਉਸ ਦਾ ਜਿਕਰ ਕਰੋ

  • @rubypahuja77
    @rubypahuja77 5 месяцев назад

    Shuker hai waheguru jio

  • @manjeetsingh5913
    @manjeetsingh5913 4 месяца назад

    Sas giras simran kije wah guru

  • @siriwansonicechanlverygood6661
    @siriwansonicechanlverygood6661 5 месяцев назад

    🙏🏻🙏🏻🙏🏻🙏🏻🙏🏻

  • @gill7527
    @gill7527 5 месяцев назад

    🙏🙏🙏🙏

  • @harmindermaan6116
    @harmindermaan6116 5 месяцев назад

    Guru sahib ne surti noo upar Charon di gull dasi hai Patang di tran bhai saab. Japan’s tan hai! Chit noo nagar karkey.

  • @RajpalSingh-ii7qg
    @RajpalSingh-ii7qg 5 месяцев назад

    Bhai ki galan kri janda...kotan ma ek narayan jih cheet..

  • @GopiMool-t3i
    @GopiMool-t3i 5 месяцев назад +1

    13 ਸਾਲ ਹੋ ਗਏ ਨੇ ਵਾਹਿਗੁਰੂ ਜੀ ਕਿਰਪਾ ਕਦੋਂ ਹੋਵੇਗੀ ਜੀ ਵਾਹਿਗੁਰੂ

  • @BHAIVIJAYSINGH
    @BHAIVIJAYSINGH 5 месяцев назад

    6:35 ਗੱਲ ਤਾਂ ਚਿੱਤ ਦੀ ਹੀ ਹੈ ਇਹੀ ਤਾਂ ਨਹੀਂ ਟਿਕਦਾ

  • @RajpalSingh-ii7qg
    @RajpalSingh-ii7qg 5 месяцев назад

    Totally wrong and against gurbani..akhan aukha saacha nao..parde nhi