ਵਿਦੇਸ਼ ਬੈਠੇ ਪੁੱਤ ਨੂੰ ਜ਼ਰਾ ਫਰਕ ਨੀ ਪਿਆ ਆਪਣੇ ਬਾਪ ਦੀ ਮੌ+ਤ ਦਾ ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਚਨਿਵਾਸ ਬਖਸਣ

Поделиться
HTML-код
  • Опубликовано: 9 сен 2024
  • ਵਿਦੇਸ਼ ਬੈਠੇ ਪੁੱਤ ਨੂੰ ਜ਼ਰਾ ਫਰਕ ਨੀ ਪਿਆ ਆਪਣੇ ਬਾਪ ਦੀ ਮੌ+ਤ ਦਾ
    ਵਾਹਿਗੁਰੂ ਜੀ ਬਾਪੂ ਤਰਨਜੀਤ ਸਿੰਘ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 357

  • @SS-qz6zg
    @SS-qz6zg 2 месяца назад +62

    ਬਾਪੂ ਜੀ ਨੇ ਤਕਲੀਫ ਤਾਂ ਬਹੁਤ ਝੱਲੀ ਪਰ ਆਖਰੀ ਸਵਾਸ ਰੱਬ ਦੇ ਘਰ ਪੂਰੇ ਹੋਏ ਵਾਹਿਗੁਰੂ ਜੀ ਸੱਭ ਦੀ ਔਲਾਦ ਨੇਕ ਹੋਵੇ

  • @rajwinder1968
    @rajwinder1968 2 месяца назад +41

    ਚੁੱਲੇ ਵਿੱਚ ਨਵੇਂ ਇਹੋ ਜਿਹਾ ਨਿਕੰਮਾ ਪੁੱਤ ਲੱਖ ਲਾਹਨਤ ਇਸ ਪੁੱਤ ਨੂੰ

    • @tonyroy8123
      @tonyroy8123 2 месяца назад

      ਓ ਰਜਿੰਦਰ, ਚਾਹੇ ਚੁਲੇ ਵਿਚ ਪਾ ਦੇ ਜਾਂ ਅਸਮਾਨ ਨੂੰ ਪੁਚਾ ਦੇ, ਕੋਈ ਨਹੀਂ ਔਂਦਾ।

    • @shashiprabha8505
      @shashiprabha8505 2 месяца назад

      सही कहा परंतु इसका कारण भी मां बाप ही है झूठी शान में विदेश धकेल देते हैं वहां बच्चों पर क्या बीत रही है कमाई है या नहीं छत का भी पता नहीं वापस आ नहीं सकते टिकट का पैसा नहीं , पक्के हुए या नहीं क्या हाल है वहां कोई नहीं जानता

  • @JaskaranDhillon-hr7eb
    @JaskaranDhillon-hr7eb 2 месяца назад +38

    ਇਸ ਮੁੰਡੇ ਦੀ ਥਾਂ ਤੇ ਬਾਪੂ ਦੀ ਧੀ ਹੋਣੀ ਚਾਹੀਦੀ ਸੀ ਧੀਆਂ ਆਪਣੇ ਮਾਂ ਬਾਪ ਵਾਸਤੇ ਜਾਣ ਦੇ ਦਿੰਦੀਆਂ ਨੇ

    • @user-sk9wy2iq9z
      @user-sk9wy2iq9z 2 месяца назад +1

      Sahi gal

    • @user-kr3ob2js8f
      @user-kr3ob2js8f 2 месяца назад

      Mai Waheguru ji to ardassa kar kar k ik dhee lyi aa❤❤❤❤❤

  • @Deephdstudio2626
    @Deephdstudio2626 2 месяца назад +43

    ਲੱਖ ਲਾਹਨਤ ਏਹੋ ਜਿਹੇ ਪੁੱਤ ਤੇ ,,, ਤੇਰੇ ਨਾਲ ਵੀ ਤੇਰੀ ਉਲਾਦ ਏਦਾਂ ਕਰੇਗੀ ,,,ਜਿਦਾਂ ਤੂੰ ਆਪਣੇ ਮਾ ਪਿਓ ਨਾਲ ਕੀਤਾ,,,

  • @Jotshorts-o5z
    @Jotshorts-o5z 2 месяца назад +12

    ਆ ਵੀਡਿਉ ਦੇਖ ਕੇ ਅੱਜ ਮੈ ਬੁਹਤ ਰੋਈ ਜਾਂਦੀ ਆ 😭😭 ਰੱਬਾ ਏਦਾ ਦੇ ਪੁੱਤ ਨਾ ਹੋਣ 😭

    • @gurvindersinghpakka3109
      @gurvindersinghpakka3109 2 месяца назад +1

      ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਬਹੁਤ ਰੋਣਾ ਆਉਂਦਾ 😭😭😭😭

  • @balvirkaur778
    @balvirkaur778 2 месяца назад +50

    ਪੁੱਤਾਂ ਨੂੰ ਦੁੱਧਾ ਨਾਲ ਪਾਲਦੀਆਂ ਮਾਂਵਾਂ। ਮਾਂਵਾਂ ਨੂੰ ਪਾਣੀ ਦੇਣ ਤੋਂ ਵੀ ਡਰਦੇ ਪੁੱਤ । ਕੋਈ ਨਾ ਪਰਮਾਤਮਾ ਸਭ ਕੁੱਝ ਵੇਖ ਰਿਹਾ ਹੈ ।

    • @tonyroy8123
      @tonyroy8123 2 месяца назад +2

      Kehra parmatma? Koi nahin hai!

    • @sonychhina5185
      @sonychhina5185 2 месяца назад

      Jine tenu dunia te bhejeya

    • @user-kr3ob2js8f
      @user-kr3ob2js8f 2 месяца назад

      ​@@tonyroy8123parmatma hai oh sab kuch dekhda

  • @kamaljitkaur-ri1lx
    @kamaljitkaur-ri1lx 2 месяца назад +11

    ਇਹ ਬੱਚੇ ਨਹੀਂ ਕੋਈ ਪਿਛੇ ਜਨਮ ਦੇ ਬਦਲੇ ਵੱਟੇ ਧੀ ਪੁੱਤਰ ਨਹੀਂ ਪਿਛਲੇ ਜਨਮ ਦੇ ਕਰਜ਼ੇ ਬੀਜੀ ਦੀ ਕਿਸਮਤ ਚੰਗੀ ਜੋ ਗੁਰਪ੍ਰੀਤ ਵੀਰ ਦੇ ਕੋਲ ਆਗੇ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਗੁਰਪ੍ਰੀਤ ਵੀਰੇ ਨੂੰ 🙏🙏

  • @rajg.1629
    @rajg.1629 2 месяца назад +10

    ਇਹੋ ਜਿਹੇ ਮੁੰਡੇ ਨੂੰ india ਬੁਲਾ ਕੇ ਕੀ ਕਰਨਾ ਜਿਸ ਨੇ 7 ਸਾਲ ਵਿਚ ਅਪਣੇ ਮਾਂ ਬਾਪ ਨੂੰ ਨਹੀਂ ਪੁਛਿਆ. ਮੁੰਡੇ ਨਾਲੋਂ ਤਾਂ ਉਸਦੀ ਪਤਨੀ ਚੰਗੀ a. ਮਾਂ ਨੂੰ ਹੌਸਲਾ ਦੀਓ ji. ਗੁਰਪ੍ਰੀਤ ਵੀਰ ਜੀ ਧਨ ਹੋ ਤੁਸੀਂ .ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖਣ

  • @BhupinderSingh-yg8cg
    @BhupinderSingh-yg8cg 2 месяца назад +21

    ਵਾਹਿਗੁਰੂ ਜੀ ਸਾਰਿਆਂ ਨੂੰ ਚੰਗੀ ਮੱਤ ਬਖਸ਼ੋ ਜੀ।

  • @shivanisharma5562
    @shivanisharma5562 2 месяца назад +73

    ਰੱਬ ਤੇਨੂੰ ਕੀ ਲੋੜ ਸੀ ਦੁਨੀਆਂ ਬਣਾਉਣ ਦੀ,ਜੇ ਲੋਕਾਂ ਨੂੰ ਦੂਖ ਹੀ ਦੇਣੇ ਸੀ,

    • @laddiladdi7865
      @laddiladdi7865 2 месяца назад +5

      😭😭😭😭😭💔💔💔💔💔

    • @DSP5657
      @DSP5657 2 месяца назад +3

      Dukh sukh ta karma de khad ha veer ji

    • @shivanisharma5562
      @shivanisharma5562 2 месяца назад +1

      @@DSP5657 ਇਥੇ ਖਰੜ ਜ਼ਿਲਾ ਮੋਹਾਲੀ ਪੰਜਾਬ ਵਿਖੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਹ ਕਿਸ ਕ੍ਰਮ ਦੀ ਸਜ਼ਾ ਹੈਂ ਸਾਨੁੰ,ਇਹ ਗੂੰਡਾ ਬੀਜੇਪੀ ਦਾ ਲੀਡਰ ਕੈਸ਼ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ,

    • @shivanisharma5562
      @shivanisharma5562 2 месяца назад +2

      @@DSP5657 ਮਿਤ੍ਰ ਤੇਰਾਂ ਕੋਈ ਨਹੀਂ ਸੰਗੀਅਨ ਮੇਂ, ਕਿਊਂ ਪੜਾ ਸੋਵੈ,ਇਨ ਡਗੀਅਨ ਮੇਂ,ਚੇਤ ਕਰ ਪ੍ਰੀਤ ਕਰੋਂ ਸੰਤਸੰਗ ਮੇਂ ਗੂਰੁ ਫਿਰ ਰੰਗਦੇ ਨਾਂਮ ਅਰੰਗ ਮੇਂ

    • @shivanisharma5562
      @shivanisharma5562 2 месяца назад +3

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਬਡਾਲਾ ਰੋਡ ਖਰੜ ਵਿਖੇ

  • @parmgill3481
    @parmgill3481 2 месяца назад +6

    ਜਿਹਨਾ ਕੋਲ ਮਾਂ ਪਿਓ ਹੁੰਦੇ ਓਹਨਾ ਨੂੰ ਕੋਈ ਕਦਰ ਨਹੀਂ ਹੁੰਦੀ ਕੋਈ ਨੇ ਜਾਵੇ ਤੂੰ ਕੀਤਾ ਆਪਣੇ ਮਾਂ ਪਿਓ ਨਾਲ ਤੇਰੇ ਇਹਨਾਂ ਨਾਲੋ ਵੀ ਜਾਈਦਾ ਬੁਰਾ ਹਾਲ ਹੁਣ😢

  • @rimpikaurrimpi9588
    @rimpikaurrimpi9588 2 месяца назад +19

    ਹਏ ਰੱਬਾ ਕੀ ਕਰੁਣਾ ਇਹੋ ਜੇ ਪੂਤਾ ਤੋਂ

  • @jaswinderkaur6525
    @jaswinderkaur6525 Месяц назад +2

    ਵਾਹਿਗੁਰੂ ਜੀ ਮੇਹਰ ਕਰੋ ਇਹ ਕੱਲ੍ਹ ਜੁੱਗ ਸਮਾਂ ਆ ਗਿਆ 🙏 ਵਾਹਿਗੁਰੂ ਜੀ ਇਸ ਭੈਣ ਨੂੰ ਦੁਖ ਸਹਿਣ ਦਾ ਬੱਲ ਬਖ਼ਸ਼ਣਾ

  • @dilveersingh2547
    @dilveersingh2547 2 месяца назад +7

    ਰੋਣਾ ਆ ਗਿਆ ਵੀਡੀਓ ਦੇਖ ਕੇ ਵੀਰ ਬਹੁਤ ਦੁੱਖ ਲੱਗਿਆ

  • @ParamjeetKour-wh1tx
    @ParamjeetKour-wh1tx 2 месяца назад +9

    ਲੱਖ ਲਾਹਨਤ ਇਹੋ ਜਿਹੀ ਅਔਲਾਦ ਦੇ ਵਾਹਿਗੁਰੂ ਜੀ ਮੇਹਰ ਕਰੋ ਦੁਨੀਆ ਤੇ

  • @dalbirnagra7885
    @dalbirnagra7885 2 месяца назад +2

    ਬਹੁਤ ਦੁੱਖ ਲੱਗਾ ਦੇਖਕੇ ਏਦਾਂ ਦੀ ਔਲਾਦ ਤੋਂ ਤਾਂ ਬੇਔਲਾਦ ਹੋਣਾ ਚੰਗਾ ਹੈ 😭😭🙏

  • @BaljinderKaur-tt4jb
    @BaljinderKaur-tt4jb 2 месяца назад +4

    ਲਾਹਨਤ ਐ ਇਹੋ ਜਿਹੇ ਪੁਤਾਂ ਤੇ ਕੀ ਕਰਾਉਣਾ ਅਐਸੀ ਔਲਾਦ ਤੋਂ

  • @prabhjotkaur629
    @prabhjotkaur629 2 месяца назад +16

    ਵਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਮਾਤਾ ਜੀ ਬਹੁਤ ਕਲਯੁਗ ਦਾ ਸਮਾਂ ਆ ਗਿਆ ਮਾਤਾ ਜੀ ਬਲ ਹੋਂਸਲਾ ਧੀਰਜ਼ ਰੱਖੋ ਗੁਰਪ੍ਰੀਤ ਵੀਰੇ ਬਹੁਤ ਧੰਨ ਵਾਦ 😭😭😭😭ਮਾਤਾ ਜੀ ਬੱਚੇ ਪਾਪੀ ਬਣ ਗੇ

  • @ParamjitKaur-fj9zm
    @ParamjitKaur-fj9zm 2 месяца назад +1

    Waheguru ji

  • @gurwindersidhu2625
    @gurwindersidhu2625 2 месяца назад +4

    ਰੱਬ ਇਹ ਜੀ ਔਲਾਦ ਨਾ ਹੀ ਦੇਵੇ ਜਿਹੜਾ ਆਪਣੇ ਮਾ ਬਾਪ ਦੀ ਸੇਵਾ ਨਹੀਂ ਕਰ ਸਕਿਆ

  • @jasbirkaur8624
    @jasbirkaur8624 2 месяца назад +2

    ਇਹੋ ਜਿਹੇ ਪੁੱਤ ਨਾਲੋ ਇਸ ਤਰ੍ਹਾਂ ਹੀ ਚੰਗਾ

  • @pinnupinnu7641
    @pinnupinnu7641 2 месяца назад +5

    Waheguru ji Waheguru ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @NarinderKaur-lo5vv
    @NarinderKaur-lo5vv 2 месяца назад +4

    Mazboor maa d mazboori dil te bhut wdda duhk shad gyi.... waheguru g maa nu tuhade housle d bhut lod aa g.🙏🙏

  • @kamaljitkaur2707
    @kamaljitkaur2707 2 месяца назад +3

    ਦੁੱਧਾਂ ਨਾਲ ਪੁੱਤ ਪਾਲਕੇ ਦੇਖੋ ਮਗਰਂ ਕਿਵੇਂ ਤਰਸਦੇ ਮਾਪੇ । ਵਾਹਿਗੁਰ ਜੀ ਬਾਪੂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਮਾਤਾ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਤੇ ਪੁੱਤ ਨੂੰ ਸਮੱਤ। ਗੁਰਪ੍ਰੀਤ ਸਿੰਘ ਬਾਈ ਜੀ ਨੂੰ ਸਦਾ ਦੁਖੀਆ ਦੀ ਸੇਵਾ ਬਖਸ਼ਦੇ ਰਹਿਣ। ਮੈਨੂੰ ਵੀ ਅੱਜ ਇਸ ਰੱਬ ਰੂਪੀ ਸਖਸ਼ੀਅਤ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ

  • @SukhwinderSingh-wq5ip
    @SukhwinderSingh-wq5ip 2 месяца назад +1

    ਵਾਹਿਗੁਰੂ ਜੀ

  • @HarmanDeep-lu9im
    @HarmanDeep-lu9im 2 месяца назад +4

    Gurpreet veere nu sari dunia di ummr lg jay

    • @sandeepsekhon2445
      @sandeepsekhon2445 2 месяца назад

      Gurpreet veer nu sari duniya di Umer lag jaye God bless you veer ji

  • @pinkykaur4239
    @pinkykaur4239 2 месяца назад +5

    ਦੇਖਲੋ ਲੋਕ ਜਿਹੜੇ ਤਰਸ ਬੱਚੇ ਨੂੰ ਕੋਈ ਨੀਂ ਪਛਦਾ ਕਰਮ ਦੀਆ

  • @manjotkaur6697
    @manjotkaur6697 2 месяца назад +1

    Waheguru ji😢😢😢😢

  • @Darabrarkabaddi
    @Darabrarkabaddi 2 месяца назад +10

    ਸਾਰੇ ਭੈਣ ਭਰਾ ਇਸ ਤੋਂ ਇਹ ਸਿੱਖੋ ਕੇ ਪੈਸਾ ਉੱਨਾਂ ਜ਼ਰੂਰੀ ਨਹੀਂ ਜਿੰਨਾ ਧੀਆਂ ਪੁੱਤ ਸਹੀ ਤੇ ਮਾ ਪਿਓ ਦੀ ਆਗਿਆ ਵਿੱਚ ਰਹਿਣ ਵਾਲੇ ਹੋਣ ਉਹਨਾਂ ਦੇ ਘਰ ਘੱਟ ਪੈਸੇ ਨਾਲ ਵੀ ਵਧੀਆ ਚੱਲਦੇ ਹੈ ਜੇਕਰ ਉਲਾਦ ਸਿਆਣੀ ਹੈ ਉਸ ਬੰਦੇ ਜਿੰਨਾ ਸੂਖੀ ਕੋਈ ਨਹੀ ਸੋ ਭਰਾਵੋ ਪੈਸੇ ਪਿੱਛੇ ਨਾ ਭੱਜੋ ਰਿਸ਼ਤੇ ਬਚਾਵੋ ਮਾ ਪਿਉ ਨੂੰ ਸਬਾਲ ਲਵੋ ਜਿਸ ਤਰਾਂ ਤੁਸੀ ਆਪਣੀ ਉਲਾਦ ਵਾਸਤੇ ਦਿਨ ਰਾਤ ਭੱਜਦੇ ਹੋ ਕਦੇ ਤੁਹਾਡੇ ਮਾ ਪਿਉ ਵੀ ਏਦਾਂ ਭੱਜਦੇ ਸੀ ਲੱਖ ਦੀ ਲਾਹਣਤ ਹੈ ਇਸ ਵਰਗੇ ਪੁੱਤਾਂ ਤੇ ਤੁਹਾਡਾ ਹਾਲ ਆਪਣੇ ਬਾਪ ਤੋਂ ਵੀ ਬੁਰਾ ਹੋਵੇਗਾ ਵਕਤ ਸਭ ਦਾ ਹਿਸਾਬ ਕਿਤਾਬ ਕਰਦਾ ਇਹੋ ਜਿਹੇ ਪੁੱਤ ਨਾਲੋ ਰੱਬ ਇਕ ਧੀ ਦੇ ਦਿੰਦਾ ਜੋ ਇਹਨਾਂ ਬਜ਼ੁਰਗਾਂ ਨਾਲ ਦੁਖਦੇ ਸੁੱਖਦੇ ਤਾਂ ਖੜਦੀ ਇਹੋ ਜਿਹੇ ਪੁੱਤ ਨੂੰ ਗੋਲੀ ਮਾਰ ਦੇਵੇ

  • @Creativeguru1515
    @Creativeguru1515 2 месяца назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢😢😢

  • @MandeepSingh-pi2qy
    @MandeepSingh-pi2qy 2 месяца назад +2

    ਏਦਾ ਦੀ ਔਲਾਦ ਨਾਲੋਂ ਬੰਦਾ ਬੇ ਔਲਾਦ ਚੰਗਾ ਭਾਈ ਸਾਬ 🙏

  • @sumandeepkaur8786
    @sumandeepkaur8786 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🥺🥺

  • @BarinderkaurHundal
    @BarinderkaurHundal 2 месяца назад +2

    ਇਸ ਤਰਾ ਦੀ ਔਲਾਦ ਨਾ ਕਿਸੇ ਨੂੰ ਦੇਵੇਜਿਹੜੇ ਮਾ ਬਾਪ ਨੂੰ ਨਹੀ ਪੁੱਛਤੇਵਾਹਿਗੂਰੁ ਜੀ ਬਾਪੂ ਜੀ ਨੂਂ ਆਪਣੇ ਚਰਨਾ ਵਿੱਚ ਨਿਵਾਸ ਬਖਸੇ ਮੁੰਡੇ ਨੁੰ ਲਗਦਾ ਕੋਈ ਫਰਕ ਨੀ ਪਿਆ ਹਣ ਆਏ ਤਾ ਕੀ ਆਇਆ ਹੁਣ ਕਿਹੜਾ ਬਾਪੂ ਨੇ ਵੇਖਣਾ ਜਦ ਜਿਉਦੇ ਜੀ ਨੀ ਆਇਆ ਤਾ ਮਰੇ ਤੇ ਕਿਉ ਸੱਦਣਾ

  • @harbhajankaur3716
    @harbhajankaur3716 2 месяца назад +1

    ਵਾਹਿਗੁਰੂ ਜੀ 🙏

  • @Jasmaan279
    @Jasmaan279 2 месяца назад +1

    ਵਾਹਿਗੁਰੂ ਵਾਹਿਗੁਰੂ ਜੀ 😢😢😢😢😢😢😢😢😢😢

  • @DeepGill-wg2ur
    @DeepGill-wg2ur 2 месяца назад +1

    ਇਹੋ ਜਿਹੇ ਪੁੱਤ ਰੱਬ ਕਿਸੇ ਨੂੰ ਨਾਂ ਦਵੇ 🙏

  • @AjitSingh-hz9ze
    @AjitSingh-hz9ze 2 месяца назад +4

    Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏

  • @abhilashadutta5538
    @abhilashadutta5538 Месяц назад

    Dhanvaad boht boht Gurpreet ji🙏

  • @KuldeepKaur-nn2ry
    @KuldeepKaur-nn2ry 2 месяца назад +2

    Waheguru ji waheguru ji 🙏 😭😭😭

  • @nachhaterkaur7482
    @nachhaterkaur7482 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ 😢😢😢😢 ਆਪ ਜੀ ਨੂੰ ਲੱਬੀ ਉਮਰ ਦੇਣ ਵਾਹਗੁਰੂ ❤❤

  • @BalwinderKaur-dk4xl
    @BalwinderKaur-dk4xl 2 месяца назад +1

    Waheguru ji babu ji nu apnea chrana vich rakhyo Mata ji nu dekh ke bhaut dukh lega 🙏🙏😭😭

  • @veerpalkaur2028
    @veerpalkaur2028 25 дней назад

    Waheguru ji kirpa kro

  • @nirmalweddingcars5776
    @nirmalweddingcars5776 2 месяца назад +3

    Waheguru ji waheguru ji waheguru ji waheguru ji waheguru ji

  • @jagroopmaan2251
    @jagroopmaan2251 2 месяца назад +3

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਤੇ ਬਹੁਤ ਬੂਰੀ ਖ਼ਬਰ ਹੈ

  • @Lovedeol-ev1uq
    @Lovedeol-ev1uq 2 месяца назад +1

    Veer ji tuse dhan Ho

  • @NirmalSingh-ek9ji
    @NirmalSingh-ek9ji Месяц назад

    Waheguru ji 🙏

  • @user-zv7gz8gn1z
    @user-zv7gz8gn1z 2 месяца назад +2

    ਮਾਂ ਬਾਪੂ ਨੂੰ ਛੇਤੀ ਲੈਣ ਆਉਣਾ ਸੀ ਵੀਰ ਕੋਲ

  • @GurdeepSingh-oz2uw
    @GurdeepSingh-oz2uw 2 месяца назад +1

    ਮਾੜੇ ਪੁੱਤ ਨਾਲੋਂ ਰਬ 2 ਚੰਗੀਆਂ ਧੀਆਂ ਦੇ ਦੇਵੇ

  • @sukhdevgill5108
    @sukhdevgill5108 Месяц назад

    Gurpreet veer nu salute h

  • @Dharam1313
    @Dharam1313 2 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @neelamdhiman687
    @neelamdhiman687 2 месяца назад +3

    Waheguru Ji Aatma ko apne charno me niwas bxna 🙏

  • @sonusamrai
    @sonusamrai Месяц назад

    ਵਾਹਿਗੁਰੂ ਜੀ🙏🏽

  • @DSP5657
    @DSP5657 2 месяца назад +2

    Satnam waheguru ji

  • @Kamaljitsingh-qh5hb
    @Kamaljitsingh-qh5hb 2 месяца назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji Mehar Karo is parwar te waheguru waheguru waheguru waheguru waheguru ji

  • @jaggasingh5693
    @jaggasingh5693 2 месяца назад +3

    श्री वाहेगुरु जी

  • @VarinderSingh-gb8qu
    @VarinderSingh-gb8qu 2 месяца назад +1

    Waheguru ji waheguru ji

  • @jasveersingh9275
    @jasveersingh9275 2 месяца назад +1

    ਕਲਯੁਗ ਆ ਵੀਰੇ ਲੋਕਾ ਲਈ ਪੈਸਾ ਸਭ ਕੁਜ ਹੋ ਗਿਆ 😢😢

  • @HarmanDeep-lu9im
    @HarmanDeep-lu9im 2 месяца назад +3

    Gurpreet veer ji aap rub de roop ho ❤❤❤❤❤❤❤❤❤❤❤❤❤❤❤❤❤❤

  • @subinderkaur4508
    @subinderkaur4508 2 месяца назад +1

    Waheguru 🙏

  • @nitikasinghkora-og7wr
    @nitikasinghkora-og7wr 2 месяца назад +2

    ਵਾਹਿਗੁਰੂ ਵਾਹਿਗੁਰੂ 😢😢

  • @RanjeetSandhu-ne4wr
    @RanjeetSandhu-ne4wr 2 месяца назад +2

    ਵਾਹਿਗੁਰੂ

  • @Sukhwindersekhon-k7
    @Sukhwindersekhon-k7 2 месяца назад +2

    ਵਾਹਿਗੁਰੂ ਜੀ 😭😭

  • @kuldipkaur5648
    @kuldipkaur5648 2 месяца назад +1

    God bless you 🙏

  • @RamanSandhu388
    @RamanSandhu388 2 месяца назад +2

    God bless you bro and all family members always happy

  • @kamaljitkaur-ri1lx
    @kamaljitkaur-ri1lx 2 месяца назад +1

    ਗੁਰਪ੍ਰੀਤ ਵੀਰ ਸਭ ਪੁੱਤਰ ਵਾਹਿਗੁਰੂ ਸਵਰ ਬਖ਼ਸ਼ੇ

  • @SurjitSingh-qq2qu
    @SurjitSingh-qq2qu 2 месяца назад +2

    🙏ਵਾਹਿਗੁਰੂ ਜੀ 🙏🙏🙏🙏🙏

  • @jasvirdhillon9091
    @jasvirdhillon9091 2 месяца назад

    Waheguru g, waheguru g, waheguru g, waheguru g, waheguru g.....

  • @Fatehgurdaspur
    @Fatehgurdaspur 2 месяца назад +1

    Waheguru ohna di aatma nu shanti bakhse

  • @maninderkaur2
    @maninderkaur2 2 месяца назад +1

    Waheguru ji 😢😢😔🙏🙏

  • @taranjitrandhawa8574
    @taranjitrandhawa8574 2 месяца назад +1

    Waheguru Waheguru mehr kare

  • @sukhsukhvirsingh1043
    @sukhsukhvirsingh1043 Месяц назад

    ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀਂ ੳਜੀ

  • @harbhajankaur7142
    @harbhajankaur7142 2 месяца назад +2

    Waheguru

  • @neelamdhiman687
    @neelamdhiman687 2 месяца назад +2

    Waheguru Ji sab nu sumat dena 🙏

  • @randhirdhillon972
    @randhirdhillon972 2 месяца назад +2

    Waheguru ji kirpa Karn App SAB Ta ji MDSS Parwar Ta ji Y

  • @HarjinderSingh-ul6lp
    @HarjinderSingh-ul6lp 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RamanSandhu388
    @RamanSandhu388 2 месяца назад +1

    Satnam Shri Waheguru Ji Mehar Karo

  • @HarmanDeep-lu9im
    @HarmanDeep-lu9im 2 месяца назад +1

    Waheguru ji 🙏 mehar karn mata ji tey

  • @user-ge9co1pz3k
    @user-ge9co1pz3k 2 месяца назад

    Weaguru ji mieahr karana ji

  • @GurpreetSingh-kb4cy
    @GurpreetSingh-kb4cy Месяц назад

    👏🙏

  • @ParminderSingh-nj7cy
    @ParminderSingh-nj7cy 2 месяца назад +2

    Waheguru ji ena madha kise naal naa Kari 🙏🙏

  • @GurjeetSingh-ry5mf
    @GurjeetSingh-ry5mf 2 месяца назад +14

    ਕਿਉ ਰੋਦੀ ਏ ਭੈਣੇ ਜਰੂਰਤ ਨੀ ਮਾ ਬਾਪ ਦੀ ਆਪਾ ਕਰਦੇ ਬੰਦਿਆ ਦਾ ਉਹ ਵੀ ਕਰਦੇ ਪੁੱਤ ਉਹ ਹੂੰਦਾ ਜਿਹੜਾ ਮਾ ਬਾਪ ਨੂੰ ਮੋਢਾ ਲਾਵੇ ਪੁੱਤ ਮਿਲ ਗਿਆ ਇਹਦੇ ਵਿੱਚੋ ਹੀ ਪੁੱਤ ਲੱਭੋ ਪੁੱਤ ਤਾ ਜਾਇਦਾਦ ਦੇ ਮਾਲਕੀ ਲੱਭਦੇ ਨੇ ਹੋਰ ਕੁਝ ਨੀ ਰੱਬ ਨੇ ਰੱਬ ਨੂੰ ਮਿਲਾ ਤਾ ਹੋਰ ਕੀ ਚਾਹੀਦਾ

  • @kaptansingh627
    @kaptansingh627 2 месяца назад

    Waheguru ji ka Khalsa waheguru ji ki Fateh ji

  • @jessiahuja1487
    @jessiahuja1487 2 месяца назад +1

    Waheguru ji Sumat Bkhsho 🙏

  • @BHALWANGROUP
    @BHALWANGROUP 2 месяца назад +1

    DHAN GURU GOBIND SINGH DHAN AAP JI DE LAAL❤

  • @ranjitkaurchander3838
    @ranjitkaurchander3838 2 месяца назад +1

    😪ਵਾਹਿਗੁਰੂ ਵਾਹਿਗੁਰੂ 😪

  • @sunilsatnaamweregurubajaj8382
    @sunilsatnaamweregurubajaj8382 2 месяца назад +1

    Wahe guru jo

  • @onkarsingh9512
    @onkarsingh9512 2 месяца назад +1

    Waheguru.g

  • @baldevdhaliwal8865
    @baldevdhaliwal8865 2 месяца назад

    Gurpreet beta you are the real son. Son of God.

  • @user-uh6uz4lh3p
    @user-uh6uz4lh3p 2 месяца назад

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @karamjeetkaur3127
    @karamjeetkaur3127 2 месяца назад +3

    ਪਤਾ ਨਹੀਂ ਕਿਉਂ ਮੈਨੂੰ ਇਸ ਤਰਾਂ ਲਗਦਾ ਕਿ ਸ਼ਾਇਦ ਵਿਦੇਸ਼ ਬੈਠੇ ਪੁੱਤ ਦੀ ਕੋਈ ਮਜਬੂਰੀ ਹੋਵੇ

    • @Vehle_nikamme
      @Vehle_nikamme 2 месяца назад

      Oh ds v skhda c bhen apni majboori

    • @SinghRandhawa1168
      @SinghRandhawa1168 2 месяца назад

      Majboori jini mrji vddi hove but maa baap ton vadh k ki hai??? Baki ode face expressions ton clear haiga k he doesn’t care

  • @sbrar2003
    @sbrar2003 2 месяца назад

    Bapu ji suffered a lot but he breathed his last in the house of god god bless mother

  • @neelamdhiman687
    @neelamdhiman687 2 месяца назад +1

    Gurpreet Singh Ji verge putt Rab sab nu deve 👍

  • @Itz_Ekam626
    @Itz_Ekam626 2 месяца назад +1

    Wahegure ji

  • @mrskaur539
    @mrskaur539 2 месяца назад +3

    ਜਦੋਂ ਇਸ ਮੁੱਡੇ ਤੇ ਇਹ ਟਾਈਮ ਆਇਆਂ ਤਾਂ ਫਿਰ ਚੇਤ। ਆਉਣ।

  • @user-vx6dh4pu8g
    @user-vx6dh4pu8g 2 месяца назад +1

    ਵਾਹਿਗੁਰੂ ਜੀ 😢

  • @MandeepSingh-pi2qy
    @MandeepSingh-pi2qy 2 месяца назад

    ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏

  • @tonyroy8123
    @tonyroy8123 2 месяца назад

    ਮਿੰਟੂ ਤੇਨੁ ਪਹਿਲ ਵੀ ਦਸਿਆ ਸੀ ਕੋਈ ਨਹੀਂ ਆਵੇਗਾ। ਇਸ ਦਾ ਸੌਦਾ ਪਿਤਾ ਤੂ ਹੀ ਕਰਿ ਮਿੱਤਰਾ।

  • @kchada7898
    @kchada7898 2 месяца назад

    Gurpreet veer ji thanks

  • @Ennastellacheenu
    @Ennastellacheenu 2 месяца назад +1

    Waheguru mehar krn

  • @BrarSaab-li6jx
    @BrarSaab-li6jx Месяц назад

    🙏🙏👏👏👏👏👏👏👏👍