ਅੱਜ ਹੋਵੇਗਾ ਫਿਰ ਵੱਡਾ ਕਬੱਡੀ ਕੱਪ,Aaj De Kabaddi Cup 28 January 2025। kabaddi live। live kabaddi।
HTML-код
- Опубликовано: 29 янв 2025
- ਅੱਜ ਹੋਵੇਗਾ ਫਿਰ ਵੱਡਾ ਕਬੱਡੀ ਕੱਪ,Aaj De Kabaddi Cup 28 January 2025। kabaddi live। live kabaddi।
_______________________:-
InstagramLink:-www.instagram....
/////////-----------:-
For
Sponsorship:-businesspunjabi6@gmail.com
__________________:
Phauwind 28 January 2025 Kabaddi Tournament
Barnala Kabaddi Tournament live
Barnala Tournament 28 January 2025
Barnala Kabaddi Tournament live 2025
Dhudike Kabaddi Tournament live
aaj de kabaddi cup
ajj de kabaddi cup
aaj de kabaddi cup 28 January 2025
kabaddi live today
kabaddi live
live kabaddi
#kabaddilve #kabaddi #livekabaddi
Sharna Daggo Sony Fakar Jhanda Nhi Khed daii Sultan vi Nhi Khed daa Malwa Team ch
At Barnala Kabaddi Cup
Sultan khedu k nhi
@jaspalkasana3 nhi khed daaa
Jaggu kahdi team ch aa ???
Khusi duggan kado karu vapsi bro
Fulla shushak malwe ch chahida ❤
ਹਰਿਆਣੇ ਦੀ ਟੀਮ ਜਿੱਤ ਨਹੀਂ ਸਕਦੀ ਕਦੇ ਵੀ
ਹੈਲੋ ਵੀਰੇ ਜੀਤ ਕੋਟਲੀ ਦੀ ਵੀਡੀਓ ਬਣਾ ਕੇ ਪ੍ਰਮੋਟਰਾਂ ਨੂੰ ਪਾ ਦੇ ਵੀਰੇ ਰੁਪਿੰਦਰ ਜਲਾਲ ਨੂੰ ਪਾ ਦੇ ਉਹਦਾ ਬਾਲ ਦਾ ਵੀਜ਼ਾ ਲੱਗ ਜਾਵੇ ਉਹ ਵੀਡੀਓ ਵਿੱਚ ਬਹੁਤ ਬੁਰੇ ਹਾਲਾਤ ਦੱਸ ਰਿਹਾ ਆਪਦੇ ਤੈਨੂੰ ਬੇਨਤੀ ਹੈ ਵੀਰੇ
Jeet kotli bare jrur gall karo sare
ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ❤❤❤❤❤❤
Sultan ni khed da y
Y Jeet kotli di video paa please y
Ravi deora nhii Haryana team vich
ਫੂਲਾ ਸੂਸਕ ਅੱਜ ਦੇ ਟਾਈਮ ਚ ਸ਼ੀਲੂ ਦੇ ਬਰਾਬਰ ਆ
Deta shillu nu Harley 😂😂
😂 ਚੋਥਾ ਬਾਈ ਤਾਂ mad sandhu lgda
Ave sate sate mari janda
Sultan ni khed da y ji
Shillu match da pasa badlan da dmm rkhda baki raati tuc sab ne vkhya hona
शीलू
Fulla chida c
ਮਾਲਵਾ ਦੀ ਟੀਮ ਦੇ ਰੇਡਰ ਤਾਂ ਇਹਨਾ ਵਿੱਚੋ ਕੋਈ v ਨਹੀਂ ਸੀ,ਜਿਸ ਕਾਰਨ ਟੀਮ ਹਾਰ ਗਈ,ਬਾਈ ਸਭ ਝੂਠ ਆ
Nice brother
ਹਰਿਆਣਾ ਸਾਰਾ ਇੱਕ ਪਾਸੇ ਤੇ ਪੰਜਾਬ ਦੀਆ 3 ਟੀਮਾਂ ਬਰਨਾਲੇ ਕਮੇਟੀ ਨੂੰ ਥੋੜਾ ਸੋਚਣਾ ਚਾਹੀਦਾ.. ਹਰਿਆਣੇ ਦੇ ਤੜਕੇ ਰੇਡਰ ਇੱਕ ਪਾਸੇ ਪੰਜਾਬ ਦੇ 3 ਟੀਮਾਂ ਚ ਵੰਡ ਦਿੱਤੇ … ਬਰਾਬਰ ਹੋਣਾ ਚਾਹੀਦਾ ਕੰਮ
Haryana di teem jiade takdi nahi
4 ta plyer ne haryana ch
J jaggu na raider vdiya hoye harley punjab nu jange
❤malwa🎉❤❤❤❤
Jaggu laike jaayo tkda hoke khedu aj
Sillu Sillu Sillu Sillu ❤❤❤ Haryana kabbadi Like...
Dto ne cira krna
Malwa te hryana da final hoe
Je ajj majhe wale saare aa gaye te malwe nu thoknge adda punjab cho player kathe kari firde malwe wale te jitya fer v nai jaana
ਫ਼ਰਿਆਦ, ਜੱਗੂ,ਘਾਗਾ ਤੇ ਕਾਕਾ ਇੱਕ ਟੀਮ ਵਿਚ ਹੋਣੇ ਚਾਹੀਦੇ ਸੀ
Bullat nu ta tusi 3 jgah dass ditta
Koi ni khedeya malwe ch aime kahi giya yr hun sawere eh v dssi kyu ni khede kihne roke aa
Sillu.te.vinay.khatri.best.ajj💪💪💪💪
Vinay nhi khelta bhai ji
Ik player nu 2- 3 team c dase janda
Y jeet kotli di video bnake promotera takk bheji
ਮਾ ਖੇਡ ਕਬੱਡੀ ਦਾ ਅਜੂਬਾ ਤੇ ਸਪਾਇਡਰਮੈਨ ਕਦੋ ਖੇਡੂ ❤️🔥❤️🔥🔥🔥💥💥
Ajj
Galt information 😅😅😅😅😅
Dirbe ale malwe ch kyu nhi pal gehl top da raider oh nhi liya babbu jhaneri hai ni asal de vich bai jehde plyer kol sai aa jandi aa oh abde liyaj ale plyer khadonda scam aa kabadi vich sab toh bdda lok commenta ch eme jidi jande aa ehna ne abda season dekhna hunda na ehna nu malwe nal na hryane nal koi wasta nhi
ਖੁਸ਼ੀ ਤੇ ਜੱਗਾ ਚਿੱਟੀ ਵਾਲਾ ਕਦੋਂ ਖੇਡੂ ❤️🔥❤️🔥🔥🔥💥💥
ਕਬੱਡੀ ਦੇ ਦਿਵਾਨੇ ❤❤❤❤❤
ਵੀਰੇ ਯਾਰ ਇੰਦਰਜੀਤ ਕਲਸੀਆਂ ਦਾ ਬੀ ਦੱਸ ਕੁਸ਼ ਕਦੋਂ ਖੇਡਣਾ ਓਹਨੇ
ਫੂਲਾ ਸ਼ੂਸ਼ਕ ਮਾਲਵੇ ਦੀ ਟੀਮ ਚ ਪੱਕਾ ਚਾਹੀਦਾ। ਅੱਜ ਦੇ ਟਾਈਮ ਦਾ ਟੋਪ ਕਰ ਰਿਹਾ ਫੂਲਾ ਮਾਲਵੇ ਦੀ ਟੀਮ ਦਾ ਮੇਨ ਜਾਫੀ ਚਾਹੀਦਾ ਫੂਲਾ
Fulla galt kar reha apni game naal buhat vadda jaafi ban sakda c par apni game di mehnat di izzat nhi karda..kal v 4 jaffe la te c half time to pehla uss to baad set ch hi ni lagya aa k jinne tuch lye kharaab kite..shilu 6 jaffe la k best ho gaya fulla kal v best ho sakda c..
Right💯
Vinay khatri khela ga aaj pka
Ha bhai khela ga ar aj to bhurri chhanna vi khel ska
ਬਾਈ ਨੀਨਾ ਡਰੋਲੀ ਕਿਉ ਨਹੀ ਖੇਡਦਾ, ਤੇ ਕਦੋਂ ਤੇ ਕਿੱਥੇ ਖੇਡੂਗਾ?
ਵਾਹਿਗੁਰੂ ਜੀ 🙏🙏🙏🙏
Malwa sab too vadda total 16 ja 17 district a male ch par team kde ve wdiaaa ni bani malwe Di.. ਇਹਦੇ ਪਿੱਛੇ ਕੀ ਕਾਰਨ ਆ ਦੱਸੋ ਜੇ ਕਿਸੇ ਭਰਾ ਨੂੰ ਪਤਾ
Shilu ❤❤❤❤
Haryane de raider sare tkde aa malwe ch koi raider haini sultan Khed da ni
ਸ਼ੀਲੂ one Man army ❤❤❤❤💪💪💪💪
Deta shillu nu Harley 😂😂
@Dhillon59111 ਜੱਗੂ ਨੂੰ ਪਹਿਲਾ ਦਿੱਤਾ ਤੈਨੂੰ ਪਤਾ ਨੀ ਦੇਖ ਲਏ 😂😂😂😂😂😂😂😂
@@shivapainter2506 one man army 😂😂Jaffa ni lgea 😂
ਗੁਰਵਿੰਦਰ ਸਿੰਘ ਘਾੰਗਾ ਬਾਰੇ ਜਰੂਰ ਅਪਡੇਟ ਦਿਆ ਕਰੋ
ਹਰਿਆਣਾ ਜਿੱਤੂ
shillllu + Bhuriya = 👌👌👌
Haryane de 2 raider Badiya h bhuriya, gora
Haryane aale shillu te takkad gogdiya paun taak aaj ta raider da jAloos niklu gya
ਮਾਲਵੇ ਚ ਦਿੜਬੇ ਵਾਲੇ ਭੂਰੀ ਛੰਨਾ ਵਾਲੇ ਕਾਲਾ ਧਨੋਲਾ ਕਾਲਾ ਧੂਰਕੋਟ ਰਣਸੀਹ ਵਾਲਾ ਸਾਰੇ ਪਲੇਅਰ ਮੋਹਾਲੀ ਜਿਲੇ ਦੇ ਬਨੂੰੜ ਵਾਲੇ ਫਤਹਿਗੜ ਵਾਲੇ.. ਮਾਲਵੇ ਚ ਦੋਦੇ ਵਾਲੇ ਜੱਗੂ ਵਰਗੇ ਸਰਨੇ ਵਰਗੇ ਗਗਨ ਸੂਰੇਵਾਲਾ ਕੁਲਦੀਪ ਜਟਾਣਾ.. ਸੋਨੀ ਭਾਦੜਾ ਮਾਹਲਾਂ ਪੰਜਾਬ ਪੁਲਿਸ ਵਾਲਾ ਹੋਰ ਵੀ ਬਹੁਤ ਪਲੇਅਰ ਨੇ ਪਰ ਕਦੇ ਮਾਲਵੇ ਦੀ ਟੀਮ ਵਧੀਆ ਨੀ ਬਣੀ ਬਾਗੜੀਆਂ ਚ ਵੀ ਨੀ ਬਣੀ
@@Punjab391 rty bro kale ne sale ne jaggu di sabto madi bnai aa
❤❤🎉🎉
Hariana le ke jao harle
Deta harley haryane alea nu 😂
ਬਹੁਤ ਵਧੀਆ ਹੈ
Shillu ❤❤❤❤❤
ਰਾਏਕੋਟ ਦਾ ਟੂਰਨਾਮੈਂਟ ਰੱਦ ਹੋ ਗਿਆ ਹੈ ਹੁਣ ਫਰਵਰੀ ਵਿੱਚ ਹੋਵੇਗਾ
ਸਿੱਧੇ 20 ਮਿੰਟ ਟਾਇਮ ਚਾਹੀਦਾ ਜੱਗੂ ਨੂੰ ਜ਼ਿਆਦਾ ਟਾਇਮ ਨੀ ਫਿਰ ਅੱਗ ਕੱਡੂ ਵਿੱਚ ਰੋਲਾ ਪੈਹ ਜਾਂਦਾ ਡੱਗੋ ਆਲਾ ਗੋਰੇ ਘਾਗੇਂ ਆਲਾ ਨੂੰ ਬੂਰੀਏ ਤੇ ਖੁੱਲਾ ਛੱਡਣ 🔥
Haryana winner🏆🎉🏆🏆🎉🏆 ajj
Raat shilu n garda utha dya
Achaaa g
Hn ji
Garda tan ki ji do din khedke do rest
@karamjeetsingh3932 agla jor v poori team de brabr kll marda jiddan khed da uddan best v niklda 😅😅
@ fer
Rest karke Jor marda veer
Att update love you ❤
Nice bro thanks
Shillu ajj fir khre kro ❤
Sultan jaggu siraa
Vadia veer
Shillu🔥🔥🔥💪💪
Hariyana
Jaffi- Shillu+Dhakad+Manish+Aman deora+sacin Ganguli
Raider-Viney khatri+Bhuriya+Gora+Sunil Dhamdhan+Desi Farmana
Like bhullar 😊😅😅😮😢😢🎉🎉😂❤❤❤❤❤❤❤❤❤❤❤❤❤
Shiluu❤
❤❤❤ Super Se Upar
Barnala cap de location ha bro
ਵੀਰ ਜੀ ਬੱਸ ਸਟੈਂਡ ਕੋਲ ਆ ਕਾਲਾ ਮਾਹਿਰ ਸਟੇਡੀਅਮ ਵਿੱਚ ਆ ਵੀਰ ਜੀ ਸਰਚ ਕਰਲੋ
Atttttttt da sirra hona a ajj Barnala che
ਵਿਨੈ ਦਾ ਪੱਕਾ ਵੀਰ ਖੇਡੂਗਾ ਕਿ ਨਹੀ
Haryana sera iktha oye firda
Kidhe ajj Punjab wele nu harna😂😂
Bhaut vadia bro thanxxx
1 team Sara haryana te punjab 3 Tema ch badta koi Barbra ni ja ta haryana Dea be 3 Tema hundi a ta mukabla Barbra da c
Salyo haryane ਕਿਹੜਾ ਪੂਰਾ ਕੱਬਡੀ ਖੇਡਦਾ 😅😅
Gajjan dera Baba nanak 💪💯💯💯💯💯💯💯💯💯💯💯💯💯💯💯💯💯💯💯💯
Dhudike kabbadi cup
Doda ____Sandeep doda Rupinder Doda kala Doda Buta Andana Babbu Jhaneri serra chak Ali sher etc sponsored by navi rauke canada 🇨🇦
शीलू 🎉
Haryana Jeetu
ਸੁਲਤਾਨ ਜੱਗੂ❤🔥
3600 cup hunde ik din ch ik kro mela swaad onda mela ਬਣਦਾ
Chahe ma Punjab da per ma hariyane Wale shilu da fan aa ohne mehnt kitti aa hun ohda dour chlda ajj v sira kra ke jauga ❤😊
Silu silu ,,,illu illu
Good update 👍👍👍👍
Haryana malwa vadia teem ne dombe
Best koi bhi abe pehli gl apa kise player nu glt ni kehna dusri bhai swaad lao ..❤❤sareya lai Dilo duama ne
Dhudike kabbadi Cup
Kalyan Sukha ____ Nikku Kalyan jashan Kalyan Kulwinder Dharmpura Karan Dyalpura Kaka Shakarpur etc
Sponsored by Rajju patto 🇺🇸 Jagga bhinder 🇨🇦
Harle haryana
Deta 😂Harley
@Dhillon59111 ji
ਮਾਲਵੇ ਦੇ ਬਹੁਤ ਪਲੇਅਰ ਆ ਬਾਈ ਪਰ ਟੀਮ ਚ ਕਿਉ ਨੀ ਲਿਆ ਜਾਂਦਾ ਇਹਨਾਂ ਨੂੰ
Hryana te api jitu sara hryana ik paase te punjab diya tin teama eh sala keda compition hoya 😅😅
Bro ਗੁੱਸਾ ਨਾ ਕਰੀ ਡਵੀਸਨ ਨਹੀ ਹੁੰਦਾ ਹਾਰਲੇ ਡੇਵਿਡਸਨ ਹੁੰਦਾ ਪਰ ਤੇਰੀ ਵਿਡਿਉ ਵਧੀਆ ਹੁੰਦੀ ਆ
Jaggu laike jaarya
Vinay khatri kbi be khalta he nhi ji
ਜੱਗੂ ਹਾਕਮ ਵਾਲੀਆਂ ਪਤਾ ਕੋਈ 😅😮😮
fulla hanini malwa wich hani ??
ਹਰਿਆਣੇ ਵਾਲੇ ਜਿੱਤਣਗੇ ਰੇਡਰ ਵਾਲੇ ਤਕੜੇ ਆ
Bullet sjji huna nal he pindu v sunny galt dsi yr y
ਦੁਆਬੇ ਦੀ ਟੀਮ ਜਿੱਤੂ
Sari team badyi bni veer ji
Mash Allah 🇵🇰 good job
Shillu da mukabla ne koi
ਮੱਖਣ ਮੱਖੀ ਮਾਝਾ ਤਰਨਤਾਰਨ ਜ਼ਿਲ੍ਹੇ
ਰਾਏਕੋਟ 5 ਫਰਬਰੀ ਨੂੰ