ਆਪਾ ਕਿਸੇ ਦੀ ਟੀਮ ਨਈ ਪਾੜੀ | Graund Practice With Pakistan Players | Arsh Chohla Sahib

Поделиться
HTML-код
  • Опубликовано: 31 янв 2025
  • #arshchohlasahib #kabaddi #canada

Комментарии • 347

  • @IndrajeetSingh9698_
    @IndrajeetSingh9698_ 3 месяца назад +1

    Love u Arsh bai❤❤❤❤❤❤❤

  • @Jassmann5459
    @Jassmann5459 5 месяцев назад +28

    ਅਰਸ਼ ਤੇ ਗੋਪੀ ਉਸਤਾਦ ਨੇ ਦੋਵੇ ਹੀ ❤❤❤❤. ਸੁਖਮਣ ਨਾਲ ਬਹ ਕੇ ਖਾਦਾ ਪੀਤਾ ਹੈ ਮੈ ਉਸ ਦੇ ਜਾਣ ਤੋ ਬਾਅਦ ਉਸ ਵਰਗਾ ਬੰਦਾ ਨਹੀ ਮਿਲਿਆ । 2015 ਚ ਮੇਰੀ ਪੇਲੀ ਮੰਡ ਵਾਲੀ ਖਰਾਬ ਹੋ ਗਈ ਸੀ ਉਸ ਨੂੰ ਪਤਾ ਲੱਗਾ ਮੇਰੇ ਤੱਕ ਉਸ ਨੇ 18000 ਹਜਾਰ ਦਾ ਡੀਜਲ ਦਾ ਡਰੱਮ ਦਿੱਤਾ ਹੁਣ ਪਿਛਲੇ ਸਾਲ. ਦਰਿਆ ਨੇ ਫਿਰ ਰੇਤ ਪਾ ਗਈ ਹੇ

  • @jasonmartin-f3g
    @jasonmartin-f3g 5 месяцев назад +6

    ਅਰਸ਼ ਵੀਰ ਬਹੁਤ ਬਹੁਤ ਧੰਨਵਾਦ ਚੋਹਲੇ ਸਹਿਬ ਦਾ ਇਕ ਨਵਾ ਬੱਚਾ ਬਹੁਤ ਵਧੀਆ ਜਾਫੀ ਬਣਨ ਵਾਲਾ ਪਰ ਬਹੁਤ ਗਰੀਬ ਪਰਿਵਾਰ ਹਨ ਮਹਿੰਦਰ ਸਿੰਘ ਦਾ ਪੋਤਰਾ ਬੇਨਤੀ ਏ ਜਰੂਰ ਮੰਦਦ ਕਰੋ ਧੰਨਵਾਦ ਡੀਟੀੳਓ ਸਹਿਬ

  • @PreetGur-dl2dw
    @PreetGur-dl2dw 5 месяцев назад +9

    ਪਲੇਅਰ ,ਤੇ ਇਨਸਾਨ ,ਸਭ ਆਪਣੀ ਆਪਣੀ ਜਗਾ ਤੇ ਟੋਪ ਦੇ ਆ,ਗੋਪੀ ਭਲਵਾਨ ਆਪਦੀ ਜਗਾ ,ਅਰਸ ਵੀਰ ਆਪਣੀ ਜਗਾ ,ਕਿਸੇ ਨੂੰ ਮਾੜਾ ਨਾ ਕਿਹਾ ਕਰੋ ਸਾਰੇ ਆਪਦੀ ਜਿੰਦਗੀ ਦੇ ਰਾਜੇ ਆ ❤❤

  • @kgic890
    @kgic890 5 месяцев назад +3

    ਅਰਸ਼ ਬੇਟਾ ਜੀ ਮੇਹਨਤ ਕਰੋ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰਹੋ

  • @rajinderbhardwaj312
    @rajinderbhardwaj312 5 месяцев назад +1

    ਬਹੁਤ ਚੰਗੀ ਸੋਚ ਦਾ ਮਾਲਕ ਅਰਸ਼ ਵੀਰ ਰੱਬ ਖੁਸ਼ ਰੱਖੇ

  • @mianwaqar1133
    @mianwaqar1133 5 месяцев назад +3

    Pehly dor wich jenj kushi ty dula dy fan san Pakistan is waqat Arsh veer de top fan following a Pakistan wich love u veer

  • @gagandppe6541
    @gagandppe6541 5 месяцев назад +11

    ਕੋਈ ਗੱਲ ਨਹੀਂ ਵੀਰੇ ਦੁਨੀਆਂ ਨੇਂ ਤਾਂ ਬਾਬੇ ਨਾਨਕ ਨੂੰ ਨੀਂ ਛੱਡਿਆ ਸੀ ਆਪਾਂ ਆਮ ਲੋਕ ਆ ਤੁਸੀਂ ਟੀਮ ਬਣਾਉ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @JagroopBrar-fc4gz
    @JagroopBrar-fc4gz 5 месяцев назад +5

    Arash ik bhot wadia player de nal nal insan v bhot wadia a aaj tak ni dekhe sukhman te arsh kese nal larde har player di ijjat karde dekhe a love u arsh miss u sukhman😢😢

  • @GursewakSingh-wm7gt
    @GursewakSingh-wm7gt 5 месяцев назад +1

    ਟੈਨਸ਼ਨ ਲੈਣ ਦੀ ਲੋੜ ਨਹੀਂ ਭਲਵਾਨਾਂ ਰੱਬ ਲੰਮੀਆਂ ਉਮਰਾਂ ਕਰੇ ਬੱਚੇ ਦੀ ਤੇ ਪਰਿਵਾਰ ਦੀ ਚੜ੍ਹਦੀ ਕਲਾ ਵਿਚ ਰੱਖੇ ❤❤

  • @jagtarchand4258
    @jagtarchand4258 5 месяцев назад

    Bahut sohna elaka Rukh he Rukh Rukh he sada Jevan

  • @varinderalipur7945
    @varinderalipur7945 5 месяцев назад +6

    ਅਸਰ ਤੇ ਗੋਪੀ ਦੋਨੋ ਪਲੇਅਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ

  • @jantsandhu184
    @jantsandhu184 5 месяцев назад +1

    always favourite Arsh nd Frandipuria ❤❤

  • @harjotbhullar3682
    @harjotbhullar3682 5 месяцев назад

    ਅਰਸ਼ ਵੀਰ ਲੋਕ ਤਾ ਲੋਕ ਆ ਹਨਾ ਲੋਕਾਂ ਦਾ ਕਮ ਬੋਲਣਾ ਬੋਲੀ ਜਾਂਦੇ ਅਰਸ਼ ਵੀਰ ਨੋ ਪ੍ਰੋਬਲਮ ਗੋਪੀ ਵੀਰ kheda ਕ ਮੇਰੇ ਹਾਂਣ ਦਾ ਸੁਖਮਨ ਸੀ ਬੱਸ ਹੁਣ ਤੇ ਜਵਾਕ ਨੇ ਸਾਰੇ 💪💪💪

  • @ParminderSingh-xw1ct
    @ParminderSingh-xw1ct 5 месяцев назад +1

    100 ਇੱਕ ਗੱਲ ਪ੍ਰੀਤ ਲੱਧੂ ਤੇ ਜੋ ਉਸ ਨਾਲ ਗਏ ਵਾਲੀ ਮਾੜੀ ਹੋਉ ਹੁਣ ਆਪਸ ਵਿੱਚ ਲੜਨਾ ਉਹਨਾਂ ਨੇ ਲੋਕ ਤਾਂ ਲੀੜੇ ਪਾੜ ਦੇ ਹੁੰਦੇ ਆ ਇੱਕ ਦੂਜੇ ਦੇ ਇਹਨਾਂ ਨੇ ਨੀਕਰਾਂ ਪਾੜਨੀਆ ਖਿੱਚ ਕੇ ਖਿਚ ਇੱਕ ਦੂਜੇ ਦੀਆਂ

  • @jasonmartin-f3g
    @jasonmartin-f3g 5 месяцев назад +1

    ਚੜਦੇ ਪੰਜਾਬ ਦੇ ਨੋਜਵਾਨ ਪਲੇਰ ਚੜਦੇ ਪੰਜਾਬ ਦੇ ਨੋਜਵਾਨ ਸਾਡੇ ਭਰਾ ਹਨ ਸਾਡਾ ਪੰਜਾਬ ਵਡਿਆ ਗਿਆ ਸਾਡਾ ਦੁਸ਼ਮਣ ਬਹੁਤ ਚਲਾਕ ਨਿਕਲਿਆ ਵੀਰ ਜੀ ਪਲੇਰ ਦੀ ਆਪਣੀ ਮਰਜੀ ਨਾਲ ਖੇਡ ਸਕਦਾ ਵੀਰ ਮੇਨਤ ਕਰੌ

  • @jatindersingh-pl2dp
    @jatindersingh-pl2dp 5 месяцев назад

    Bhut Vdia bhalwan ji dunia tuhnu pyar krdi aa

  • @HarjeetChhina-fo8lj
    @HarjeetChhina-fo8lj 5 месяцев назад +8

    Shah g sare bnde change nhi hunde te sare maadhe nhi hunde gallan v oha diya hundya jehna ch koi gl baat hove tention nhi leni ❤

  • @ashoksinghusa6057
    @ashoksinghusa6057 5 месяцев назад

    arsh paji love you lok bhonkde hi hunde aa waheguru mehar rakhan

  • @RajinderSingh-lt9eo
    @RajinderSingh-lt9eo 5 месяцев назад +3

    Arsh DTO te dto aw love you too meri Jaan ❤❤❤❤❤

  • @KaranBains-dt3cv
    @KaranBains-dt3cv 5 месяцев назад

    U are great brother tusi hamesha chardikalan ch rho tuhade warge player bhut ghat aa ❤❤❤❤

  • @satindercheema1981
    @satindercheema1981 5 месяцев назад

    Bro dati nu ik pase dande te dunia nu dove pase kise nu safai Daen di lorh nahi sada bro kaim va te kaim rahoga Love u jaata ❤❤❤❤❤

  • @mehndipalwan7549
    @mehndipalwan7549 5 месяцев назад +7

    ਵੀਰ ਜੀ ਤੁਹਾਡੇ ਪ੍ਰਮੋਟਰ ਆਖੇ ਲੱਗਦੇ ਹਨ ਤੁਹਾਡੇ ਪਿੰਡ ਸਟੇਡੀਅਮ ਬਹੁਤ ਵਧੀਆ ਹੈ 17 18 ਸਾਲ ਵਾਲੇ ਬੱਚਿਆਂ ਦੀ ਅਕੈਡਮੀ ਖੋਲੋ ਤੁਹਾਡੇ ਤੇ ਲੋਕਾਂ ਨੂੰ ਬੜੀਆਂ ਆਸਾਂ ਨੇ

  • @damanmangat8654
    @damanmangat8654 5 месяцев назад

    God bless u bro very good bro love u 🙏🙏🙏❤️❤️❤️🥰🥰🥰

  • @lakhveerdhillon7141
    @lakhveerdhillon7141 5 месяцев назад

    Dil khus insan Arash chola good plyr wse me fan goppi frandipuria da ha bro gbu all plyr love you jatto 🎉❤

  • @baldevsingh7151
    @baldevsingh7151 5 месяцев назад +3

    ਅਰਸ ਵੀਰ ਜੀ ਸੇਰੂ ਨੂੰ ਖਡੋਆ ਪਿੰਡ ਕੰਬੋ ਢਾਏ ਵਾਲਾ ਚੋਹਲਾ ਸਾਹਿਬ ਦੀ ਟੀਮ ਵਿੱਚ ਵੀਰ ਆਪ ਦਾ ਬਹੁਤ ਧੰਨਵਾਦ ਹੋ

  • @gurjantaulakh307
    @gurjantaulakh307 5 месяцев назад

    Ustad g tusi loka di tension na lya kro lok tah kush na kush bolde rahde ne tusi apne game te dhyan diya kro baki assi tuhade nal ahh hamesha love u forever Ustad g ❤️❤️❤️ waheguru ji tahanu hamesha khush te chardikala vich rakha 🙏🙏🙏

  • @sukhmanpreetsingh3101
    @sukhmanpreetsingh3101 5 месяцев назад +4

    Wmk saade ustaad arsh ਚੋਹਲਾ ਸਾਹਿਬ te jatta hamesha ਚੜ੍ਹਦੀਕਲਾ ch raho baaki ਲੰਡੀ ਬੁੱਚੀ di parwah nhi krni eda de kush fuddu bnde hunde ਆ ਘੁਸੀਆ ਭੋਰਨ wale eda de ਘੁਸਿਆ di parwah nhi ਕਰੀਦੀ jatta baaki always love u ਆ ustaad ਜੀ tuhade naal from gurdaspur ਮਾਝਾ ਤੋਂ ❤️❤️❤️❤️❤️

  • @AmarjitSingh-kr9ff
    @AmarjitSingh-kr9ff 5 месяцев назад +8

    ਅਰਸ਼ ਵੀਰ ਬਹੁਤ ਵਧੀਆ ਇਨਸਾਨ ਆ ਇਦਾਂ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਜੀ

  • @harjeetsinghkuwait3857
    @harjeetsinghkuwait3857 5 месяцев назад +5

    Very good veer ji 🙏

  • @jagusingh8604
    @jagusingh8604 5 месяцев назад

    DTO bhi gud insan ❤❤ha love you 22

  • @mintuballarwal1313
    @mintuballarwal1313 5 месяцев назад

    Arsh veer bahut wadia insaan a
    Parmatma mehar rakhe

  • @khizarhayyat4997
    @khizarhayyat4997 5 месяцев назад

    Lots of love and respect bhai je

  • @RajeshKumar-h4i1u
    @RajeshKumar-h4i1u 5 месяцев назад

    Arsh veer Tension ni leni
    Asi sare tere nal. Aaa❤❤❤❤❤❤❤

  • @MandeepBajwa-jk6ig
    @MandeepBajwa-jk6ig 5 месяцев назад

    Veere no problem tuc bahut vadia o tuc sanu pta veere apa tere fan va bs thode te sukhman de jinna ch koi glbaat hundi aa glla v odia hundia bro bahut vadia

  • @satindercheema1981
    @satindercheema1981 5 месяцев назад

    Carry on bro ❤❤ love you dto Saab

  • @gurnambatth9834
    @gurnambatth9834 5 месяцев назад

    ਬਹੁਤ ਵਧੀਆ ਗੱਲਾਂ ਭਾਜੀ ❤

  • @gurpreetsidhu9817
    @gurpreetsidhu9817 5 месяцев назад +4

    ਬਾਈ ਅਰਸ ਬਹੁਤ ਵਧੀਆ ਪਲੇਅਰ ਅੱਜ ਤੱਕ ਆਪਾ ਕਿਸੇ ਨਾਲ ਲੜਦਾ ਨਹੀਂ ਦੇਖਿਆ ਨਾ ਮੈਂ ਆ ਇਸ ਵਿਚ ਬਾਈ ਚੰਗੇ ਨੂੰ ਚੰਗਾ ਕਿਹਾ ਕਰੋ

    • @gilldharminder8976
      @gilldharminder8976 5 месяцев назад

      Sahi gl yaar lok sahi bndey de lan te chrdey aa

  • @SHAHBAAZ318
    @SHAHBAAZ318 5 месяцев назад

    Waheguru mehar kare veer 🙏🙏

  • @junoonkabbaddida526
    @junoonkabbaddida526 5 месяцев назад

    Great man Arsh chohla sahb❤❤ love u brother🎉

  • @kirandeepsinghsingh6920
    @kirandeepsinghsingh6920 5 месяцев назад

    Wmk 🙏arsh vrr vdia team bnio sarie nu mauka mila phla apna pind toh start krio🙏 Frandipur v sukhman d tuhda sarie respect krda ek doja mil k rhio ta ju tuc apna haqq player nu vdia rate milie krn. 🙏🙏 khush rho chardikala kra sara parwar ta

  • @malaysiapunjabisingh
    @malaysiapunjabisingh 5 месяцев назад +45

    ਜੱਗੂ ਨੂੰ ਜ਼ਰੂਰ ਖਡਾਈ ਬਾਈ

    • @Aksingh-nb2dc
      @Aksingh-nb2dc 5 месяцев назад

      Bai jaggu chohle nal ki gall hoi??

    • @GurpreetSingh-fm5tc
      @GurpreetSingh-fm5tc 5 месяцев назад +1

      ​​@@Aksingh-nb2dcਵੀਰ ਜੀ ਕੋਈ ਗੱਲ ਨਹੀਂ ਹੁੰਦੀ ਕਿਸੀ ਦੀ ਵੀ ਸਾਰੇ ਪਲੇਰ ਇਕ ਦੂਜੇ ਨਾਲ ਰੱਲ ਮਿਲ ਕੇ ਰਹਿੰਦੇ ਆ ਦੂਜੀ ਗੱਲ ਜੱਗੂ ਜੇ ਗੋਪੀ ਨਾਲ ਨਾ ਖੇਡ ਦਾ ਵਿਚਾਰੇ ਦਾ ਸੀਜ਼ਨ ਮਰ ਜਾਣਾ ਸੀ ਬਹੁਤ ਵਧੀਆ ਕਿੱਤਾ ਉਹਨੇ ਉਦਰ ਖੇਡ ਕੇ ਜਦੋਂ ਅਰਸ਼ ਵੀਰ ਕਾਉਗਾ ਉਦੇ ਅਰਸ਼ ਵੱਲੋ ਵੀ ਖੇਡੂਗਾ ਜੱਗੂ

    • @Aksingh-nb2dc
      @Aksingh-nb2dc 5 месяцев назад

      @@GurpreetSingh-fm5tc nahi bai arsh ne unfollow krda jaggu nu jaggu ne v krta Instagram to

  • @ManpreetDhillon-gu7vn
    @ManpreetDhillon-gu7vn 5 месяцев назад

    God bless you and your family 🙏 ❤

  • @RanjitSingh-v9g
    @RanjitSingh-v9g 5 месяцев назад

    Good veer parmatma tanrusti deve sab nu

  • @dalelsingh2862
    @dalelsingh2862 5 месяцев назад

    Bahut vdia galan kitiaa bhalwaan ji

  • @AmratUsppal
    @AmratUsppal 5 месяцев назад +8

    ਇਹ ਸਭ ਗੱਲਾਂ ਆ ਸਿੱਧੀ ਗੱਲ ਇਹ ਆ ਕਿ ਤਾਹਡੇ ਕੋਲ਼ ਪੁਰਾਣੇ ਖਿਡਾਰੀ ਹੈਨੀ ਹੁਣ ਨਵੇਂ ਮੁੰਡੇ ਦੀ ਗੱਲ ਕਰਦਾ ਪਹਿਲਾਂ ਕਿਥੇ ਸੀ ਨਵੇਂ ਮੁੰਡੇ ਦਾ ਹੁਣ ਚੇਤਾ ਆ ਗਿਆ

  • @EkamdeepSingh-ci2pq
    @EkamdeepSingh-ci2pq 5 месяцев назад +6

    ਦੁਨੀਆਂ ਬਹੁਤ ਕੁਝ ਕਹਿੰਦੀ ਪ੍ਰਵਾਹ ਨਹੀਂ ਕਰਨੀ ਅਸੀਂ ਫਰੰਦੀਪੁਰ ਦੇ ਵੀ ਕੱਟੜ ਫੈਨ ਹਾਂ ਤੇ ਸੁਖਮਨ ਵੀਰ ਦੇ ਵੀ ਤੇ ਤਹਾਨੂੰ ਵੀ ਉਨ੍ਹਾਂ ਪਿਆਰ ਕਰਦੇ ਲੋਕਾਂ ਦਾ ਕੀ ਹੈ ਇੱਕ ਮੇਲੇ ਤੇ ਏਹ ਆਪਣੇ ਕੰਨਾਂ ਸੁਣਿਆ ਕਿ ਅਰਸ਼ ਦੀ ਆਕੜ ਬਹੁਤ ਹੈ ਅਖੇ ਜੀ ਇੱਕ ਗਰੀਬ ਬੰਦਾ ਕਪੜੇ ਮਾੜੇ ਪਾਏ ਸੀ ਤੇ ਫੋਟੋ ਕਹਿੰਦਾ ਅਰਸ਼ ਨਾਲ ਜਿਉ ਖਿਚਵਾਉਣ ਲਈ ਲਾਗੇ ਆਇਆ ਤੇ ਅਰਸ਼ ਨੇ ਵਾਲਾਂ ਤੋਂ ਫੜ ਕੇ ਝੋਨੇ ਵਿੱਚ ਸੁੱਟ ਲੱਤਾਂ ਮਾਰੀਆਂ ਅਸੀਂ ਕਿਹਾ ਤੁਸੀਂ ਆਪਣੇ ਅੱਖੀਂ ਵੇਖਿਆ ਤੇ ਸ਼ਰਮਿੰਦੇ ਹੋਏ ਪਰੇ ਨੂੰ ਚਲੇ ਗਏ ਇਥੇ ਬੰਦਾ ਕੀ ਕਰੇ

  • @VijayDas-c9f
    @VijayDas-c9f 5 месяцев назад +2

    Ver rab tenu sat fet Tu dor rakhe

  • @BikramSohia-e9m
    @BikramSohia-e9m 5 месяцев назад

    Arsh veer g..tusi .jaggu..harman nu te happy chola sahib nu nal e rakheo g waheguru ji thanu sda kush rakhe god bless you

    • @Aksingh-nb2dc
      @Aksingh-nb2dc 5 месяцев назад

      Jaggu gopi veer nal khed da hun shyd

  • @gurjeetsingh-k1s
    @gurjeetsingh-k1s 5 месяцев назад

    ਅਰਸ਼ ਵਧੀਆ ਬੰਦਾ ❤

  • @waheedabbas6784
    @waheedabbas6784 5 месяцев назад

    Wah g Wah❤

  • @killergamer-vs1qr
    @killergamer-vs1qr 5 месяцев назад

    Top da player te top ta insaan ah arsh bai

  • @randhawa345
    @randhawa345 5 месяцев назад +3

    You great 👍

  • @Usman-zv6hx
    @Usman-zv6hx 5 месяцев назад

    Great man 👍❤❤

  • @AshishMasih-h1i
    @AshishMasih-h1i 5 месяцев назад

    Arsh sira va ❤

  • @Jaatharyana7511
    @Jaatharyana7511 5 месяцев назад

    Veer jihda dil krda ap anda koi kisi v team nu nhi pat skda

  • @All_Raunder_sukhraj
    @All_Raunder_sukhraj 5 месяцев назад

    Love u bro
    Saan jatt va tu majhe da
    Top da fafi a

  • @dilpreetbhullar6382
    @dilpreetbhullar6382 5 месяцев назад +1

    Love you brother ❤ WMK

  • @PB_MAHAL_001
    @PB_MAHAL_001 5 месяцев назад

    Gopi ustad te tusi dove kaint love❤❤❤ paji

  • @gurnishansandhunishan9565
    @gurnishansandhunishan9565 5 месяцев назад

    Waheguru ji meher karn

  • @luv_sandhu
    @luv_sandhu 5 месяцев назад +3

    arsh veer atki raniwalah cup jrur khedyo🙏🏻❤️
    ❤❤❤❤

  • @manjitbrar9840
    @manjitbrar9840 5 месяцев назад

    Very 👍 Gbu putt❤

  • @asifmuhammed8313
    @asifmuhammed8313 5 месяцев назад +1

    Please work hard next sunday best player bannya DTO friend.best of luck g.

  • @GuriTajpreet
    @GuriTajpreet 5 месяцев назад +2

    Wmk ❤❤❤❤❤❤❤

  • @gurbhejsinghbejha5330
    @gurbhejsinghbejha5330 5 месяцев назад

    Arsh chohla sahib good man ❤😊

  • @AvtarSingh-i8i2o
    @AvtarSingh-i8i2o 5 месяцев назад

    Fan arsh chohla Sahib da dto king❤❤❤❤

  • @NarinderSingh-bt9if
    @NarinderSingh-bt9if 5 месяцев назад

    Balwan g Parwah nahi karni kise di, aapa tere kattad fan aa, love u Rana Rurki, ❤❤

  • @amitparyal3566
    @amitparyal3566 5 месяцев назад

    Best wishes for you 💞

  • @satindercheema1981
    @satindercheema1981 5 месяцев назад

    Bro main apni umar wich rana vanj g ,mere nalde pind tu bansa butar , mere zile di shan sukhraj veer de kheed vekhi eh hun kujh sala maje de ajj de star jaffi dto de khed te Nature nu tokre par par love you ❤❤❤

  • @SukhwinderSingh-lx6kp
    @SukhwinderSingh-lx6kp 5 месяцев назад

    Very good ❤️arsh dto

  • @dalbirgill586
    @dalbirgill586 5 месяцев назад

    Waheguru ji chardikala ch rakhe ❤❤

  • @kuldeepsinghvirk2644
    @kuldeepsinghvirk2644 5 месяцев назад +1

    ਸਾਤਸ਼੍ਰੀ ਅਕਾਲ ਵੀਰ ਜੀ

  • @shanandnav9193
    @shanandnav9193 5 месяцев назад

    Very nice video bhi ji

  • @RajinderSingh-lt9eo
    @RajinderSingh-lt9eo 5 месяцев назад

    Arsh DTO te dto 22 tere nal full support Tanda to

  • @RajeshKumar-h4i1u
    @RajeshKumar-h4i1u 5 месяцев назад

    Love you 😍 aaa

  • @bagichasingh-fy6lx
    @bagichasingh-fy6lx 5 месяцев назад

    Nice Plwna ji 💯💯💯💯

  • @Sabi-xm
    @Sabi-xm 5 месяцев назад

    Arsh good man

  • @SukhdeepSingh-s1i
    @SukhdeepSingh-s1i 5 месяцев назад

    Waheguru mehar rkhe veer te

  • @Aksingh-nb2dc
    @Aksingh-nb2dc 5 месяцев назад

    Dowe kaint a dto v gopi v❤

  • @AmandeepsinghUbhi
    @AmandeepsinghUbhi 5 месяцев назад

    Gopy arsh good

  • @izharnaeem3923
    @izharnaeem3923 5 месяцев назад

    Arsh veer ❤❤
    🇵🇰
    🇵🇰

  • @officalnav2034
    @officalnav2034 5 месяцев назад

    Arsh palwan v star aaaa gopi palwan v star aaa done star aaaa

  • @shrikantsharma4216
    @shrikantsharma4216 5 месяцев назад

    Arsh veer tusi bs apne te focus karo hor shine kro 💪💪❤️❤️,log bda kuch bolde he,malik chardi kalan bakshan 🙏❤❤

  • @KamranKhaliq-q1y
    @KamranKhaliq-q1y 5 месяцев назад

    Love from Pakistan ❤

  • @zahidchoudhryzahidchoudhry7452
    @zahidchoudhryzahidchoudhry7452 5 месяцев назад

    Stay safe and well brothers

  • @GurlalSingh-u2j
    @GurlalSingh-u2j 5 месяцев назад

    Good luck brother wmk

  • @jassjass9036
    @jassjass9036 5 месяцев назад +3

    Arsh bai ji 🙏🏻 bai ji sade malwe cho koi v senior player nve mundea di baah ni fd da bahutt munde ne jo nve bnn ale ne khas krke sade sangrur disst de m naam nai lena bahutt senior player ne but koi kuj ni krda mere dhuri city kol ik munda bahutt greeb parivar da ਫੱਤੂ ਕੱਕੜਵਾਲ te osda bhra ਦੀਪੀ ਕੱਕੜਵਾਲ de ne munda bhutt vdia khed da jaffi bahutt sohna je os nu changi team mil jave oh munda v show ho ke kuj ban ju nle apni family nu set kr skda dono bhra kabbadi khed de ne ik raider ik jaffi aa please kuj kro ona lai 🙏🏻🙏🏻🙏🏻

  • @Khanjio786-e5t
    @Khanjio786-e5t 5 месяцев назад +1

    Love you bro ❤❤❤

  • @jaggasidhu7125
    @jaggasidhu7125 5 месяцев назад +3

    Gopi nal jror show match lwai bhalwan ji❤

  • @gurjit-w7u
    @gurjit-w7u 5 месяцев назад +3

    Very nice

  • @GurwinderSingh-ye3nv
    @GurwinderSingh-ye3nv 5 месяцев назад

    V nice bro

  • @happykhurdan7911
    @happykhurdan7911 5 месяцев назад +2

    Love you bro tension na layo bro

  • @jawedahmed9538
    @jawedahmed9538 5 месяцев назад +1

    Very nice ❤🎉

  • @sarbjit7343
    @sarbjit7343 5 месяцев назад

    Good palvaan g

  • @KuljeetSingh-hh9rq
    @KuljeetSingh-hh9rq 5 месяцев назад

    Happy kadyal nu apne nal khhada le bai ji

  • @RajinderSingh-s7n
    @RajinderSingh-s7n 5 месяцев назад +1

    Arsh DTO big fan ❤❤❤

  • @sattabrar6701
    @sattabrar6701 5 месяцев назад

    Jaggu nu nal rhki ❤

  • @waseemakram6526
    @waseemakram6526 5 месяцев назад

    Very nice 🎉

  • @umairghakkhi8766
    @umairghakkhi8766 5 месяцев назад

    Veer tu kaint banda a ❤

  • @jaspalsingh871
    @jaspalsingh871 5 месяцев назад

    Good yaar