ਪੈਰਾ ਤੇ ਖੜੇ ਹੋ ਕੇ ਕਹੋ, ਮੈਂ ਮਰਜ਼ੀ ਨਾਲ ਵਿਆਹ ਕਰਵਾਉਣੈਂ | Ep 375 | ਨਵੀਂ ਸਵੇਰ ਦਾ ਨਵਾਂ ਸੁਨੇਹਾ Dhadrianwale

Поделиться
HTML-код
  • Опубликовано: 27 окт 2024

Комментарии • 290

  • @ManjitKaur-wl9hr
    @ManjitKaur-wl9hr Год назад +36

    ਬਿਲਕੁਲ ਸਹੀ ਜਦੋਂ ਘਰ ਦੇ ਖਰਚੇ ਚੁੱਕਣ (ਉਠਾਉਣ )ਜੋਗੇ ਹੋਵੋ ਓਦੋਂ ਹੀ ਘਰ ਵਸਾਉਣ ਦੀ ਗੱਲ ਕਰੋ......
    ਨੌਜਵਾਨੀ ਨੂੰ ਜ਼ਿੰਦਗੀ ਜਿਉਂਣ ਦੀ ਸਹੀ ਸੇਧ ਦੇਣ ਲਈ
    ਆਪ ਜੀ ਦਾ ਧੰਨਵਾਦ ਭਾਈ ਸਾਹਿਬ ਜੀ 🙏🙏

  • @SandeepSingh-ky1wj
    @SandeepSingh-ky1wj Год назад +24

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
    ਬਿਨਾਂ ਅਕਲੋਂ ਦੁੱਧ ਨੂੰ ਜਾਗ ਨਹੀਂ ਲੱਗਦੇ,
    ਮਾੜੀਆਂ ਨੀਤਾਂ ਨੂੰ ਕਦੇ ਭਾਗ ਨਹੀਂ ਲੱਗਦੇ
    ਜੋ ਰੱਬ ਦੀ ਰਜ਼ਾ ਵਿੱਚ ਰਹਿਣ ਰਾਜੀ ਉਹਨਾਂ ਦੀਆਂ,
    ਇੱਜਤਾਂ ਨੂੰ ਕਦੇ ਦਾਗ ਨਹੀਂ ਲੱਗਦੇ ।
    (ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ)

    • @avneetjagera5769
      @avneetjagera5769 Год назад

      ਬਹੁਤ ਸੋਹਣੀ ਕਲਮ 🙏🙏👍👍❤️💕💖❤️💕💖

    • @SandeepSingh-ky1wj
      @SandeepSingh-ky1wj Год назад

      @@avneetjagera5769 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rkgillkitchen165
    @rkgillkitchen165 Год назад +9

    ਵੀਰ ਜੀ ਆਪ ਨੇ ਬਹੁਤ ਸੋਹਣਾ ਸਮਝਾਇਆ,ਤਰਾ ਤਰਾ ਦੇ ਲੋਕ ਹਰੇਕ ਦੀ ਆਪਣੀ ਆਪਣੀ ਸੋਚ,ਮੇਰੇ ਬੱਚੇ ਭਾਵੇਂ ਛੋਟੇ ਨੇ ਪਰ ਮੈਨੂੰ ਹੁਣ ਤੋਂ ਹੀ ਰਹਿ ਦਾ ਮੇਰੇ ਬੱਚੇ ਘਰ ਦੇ ਸਾਰੇ ਕੰਮ ਸਿੱਖਣ ,ਕੲਈ ਵਾਰ ਦੇਖੀ ਦਾ ਹੈ ਕਿ ਰੋਟੀ ਪਾਣੀ ਪਿਛੇ ਹੀ ਲੜੀ ਜਾਣ ਗੇ ਜਿਵੇਂ ਅਗੇ ਮਾਂਵਾਂ ਕੁੜੀਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਧੀਏ ਆ ਕੰਮ ਸਿੱਖਲਾ, ਹੁਣ ਮੁੰਡਿਆਂ ਤੇ ਵੀ ਇਹੀ ਲਾਗੂ ਹੁੰਦਾ ਹੈ ਤਾਂ ਦੋ ਅਗੇ ਜਾਕੇ ੳਨਾ ਨੂੰ ਕੋਈ ਔਖੀ ਨਾ ਆਵੇ ,

  • @KamaljitKaur-fy3uu
    @KamaljitKaur-fy3uu Год назад +11

    ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਤੁਹਾਡੇ ਅੱਜ ਦੇ ਸੁਨੇਹੇ ਨੇ ਫੈਸਲੇ ਲੈਣ ਦੀ ਦਹਿਲੀਜ਼ ਤੇ ਖੜ੍ਹੇ ਮਾਂ ਪਿਓ ਤੇ ਬੱਚਿਆਂ ਦਾ ਮਣਾਂ ਮੂੰਹੀ ਭਾਰ ਲਾਹ ਕੇ ਮਾਰਗ ਦਰਸ਼ਨ ਕਰ ਦਿੱਤਾ ਹੋਏਗਾ ਜੀ 🙏🙏

  • @dhimanvlogs2211
    @dhimanvlogs2211 Год назад +6

    ਸਾਰਿਆ ਲਈ ਬਹੁਤ ਵਧੀਆਂ ਸੁਨੇਹਾ ਦਿੱਤਾ ਧੰਨਵਾਦ ਭਾਈ ਸਾਹਿਬ 💯💯💯💯✅✅✅✅

  • @kalerkaler1462
    @kalerkaler1462 Год назад +27

    ਨਵੀਂ ਸਵੇਰ ਦਾ ‌ਸੁਨੇਹਾ ਸੁਣ ਕੇ ਸੱਚੀਂ ਨਜ਼ਾਰਾ ਆ ਗਿਆ ‌ਵਾਹਿਗੁਰੂ ਜੀ।🙏🙏🙏🙏🙏🙏

  • @KamaljitKaur-fy3uu
    @KamaljitKaur-fy3uu Год назад +29

    ਏਨੇ ਸੋਹਣੇ ਵਿਚਾਰ!! ਮੇਰੀ ਰੋਮ ਰੋਮ ਤੋਂ ਇਸ ਵੱਡੇ ਦਰਬਾਰ ਅੱਗੇ ਅਰਦਾਸ ਹੈ ਕਿ ਤੁਹਾਡੇ ਸੁਪਨਿਆਂ ਦਾ ਸਮਾਜ ਜ਼ਰੂਰ ਸਿਰਜਿਆ ਜਾਵੇ ਜੀ 🙏 ਜੁਗ ਜੁਗ ਜੀਓ 🙏 ਕੋਟਨਿ ਕੋਟਿ ਧੰਨਵਾਦ ਜੀ 🙏

  • @Ajmerkhalsa373
    @Ajmerkhalsa373 Год назад +53

    ਕਾਸ਼ ਕਿਤੇ ਇਹ ਗੱਲ ਸਾਰੇ ਵੀਰਾਂ ਭੈਣਾਂ ਨੂੰ ਸਮਝ ਆ ਜਾਵੇ ਤਾਂ ਜੋ ਆਪਣੇ ਜੀਵਨ ਦੇ ਹਰ ਇੱਕ ਪਲ ਦਾ ਆਨੰਦ ਮਾਣ ਸਕਣ।

    • @binder198
      @binder198 Год назад

      ਬਹੁਤ ਵਧੀਆ ਵੀਰ ਜੀ ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ

    • @mnpreetkaur708
      @mnpreetkaur708 Год назад +1

      Hnjiii ❤️❤️

    • @Ajmerkhalsa373
      @Ajmerkhalsa373 Год назад

      @@mnpreetkaur708 🙏🙏🙏

    • @Ajmerkhalsa373
      @Ajmerkhalsa373 Год назад

      @@mnpreetkaur708 thanks ji

    • @binder198
      @binder198 Год назад

      @@mnpreetkaur708 thanks ji

  • @chamel_nagri.2580
    @chamel_nagri.2580 Год назад +12

    ਬਾਬਾ ਜੀ ਸੋਨੂੰ ਨਿੱਤ ਸੁਣ ਦਾ ਚਮੇਲੀ ਦਾ ਪਰਵਾਰ ਬਹੁਤ ਵਧੀਆ

  • @JagjitKaur-lw1ly
    @JagjitKaur-lw1ly Год назад

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jatinsharma4975
    @jatinsharma4975 Год назад +5

    ਬਾਬਾ ਜੀ ਮੈਂ ਤੁਹਾਡੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਆਪਣੀ ਜਿੰਦਜ਼ੀ ਵਿੱਚ ਬਹੁਤ ਕੁਝ ਸਿੱਖਿਆ ਹੈ।

  • @kulwindersingh-xc8ui
    @kulwindersingh-xc8ui Год назад +2

    ਧੰਨਵਾਦ ਭਾਈ ਸਾਬ ਜੀ

  • @sumandeep13
    @sumandeep13 Год назад +8

    ਬੋਹਤ ਸੋਹਣਾ ਸੁਨੇਹਾ 🌸💐

  • @sukhdevsinghsukhdevsinghkh8209
    @sukhdevsinghsukhdevsinghkh8209 Год назад +1

    ਭਾਈ ਸ਼ਹਿਬ ਜੀ ਜੰਲਦੀ ਤੋਂ ਜੰਲਦੀ ਠੀਕ ਹੋ ਕੇ ਵਾਪਸ ਆਉ ਸੁਖਦੇਵ ਸਿੰਘ ਖੱਟੜਾ

  • @raisabb4582
    @raisabb4582 Год назад +15

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫ਼ਤਹਿ ਫ਼ਤਹਿ ਫ਼ਤਹਿ
    Rai sabb ਨੂਰਮਹਿਲ ਤੋ 🙏🙏🙏🙏

  • @baljinderkaur3162
    @baljinderkaur3162 Год назад +5

    ਭਾਈ ਸਾਹਿਬ ਜੀ ਸਾਨੂੰ ਸਹੀ ਸੇਧ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਦਾ ਤੰਦਰੁਸਤ ਰਹੋਂ ਤੁਸੀਂ

  • @jagtarsohi9001
    @jagtarsohi9001 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹🌹♥️♥️

  • @harshwinderkaur7260
    @harshwinderkaur7260 Год назад +9

    👍🏼🙏🙏🙏 ਬਹੁਤ ਵਧੀਆ ਜੀ ਧੰਨਵਾਦ ਜੀ

  • @sukhiduggankaur384
    @sukhiduggankaur384 Год назад +1

    ਬਹੁਤ ਵਧੀਆ ਲੱਗਿਆ ਅੱਜ ਦਾ ਸੁਨੇਹਾ ਅੱਜ ਦੇ ਨੌਜਵਾਨ ਪੀੜ੍ਹੀ ਲਈ ਵਰਦਾਨ ਸਾਬਤ ਹੋ ਜਾਵੇਗਾ ਜੇਕਰ ਕੋਈ ਵਿਅਕਤੀ ਧਿਆਨ ਨਾਲ ਸੁਨੇਗਾ ਧੰਨਵਾਦ 🙏🙏🙏🙏🙏💯💯💯❤️

  • @dalwindersingh5617
    @dalwindersingh5617 Год назад +4

    ਅੱਜ ਦੇ ਦਿਨ ਮੇਰਾ ਵਿਆਹ ਹੋਇਆ ਸੀ ਬਾਬਾ ਜੀ ਧੰਨਵਾਦ । ਮੁਬਾਰਕਾਂ ਸਾਰੀ ਸੰਗਤ ਨੂੰ ।।

  • @bittusamra2530
    @bittusamra2530 Год назад +6

    ਰਾਧਾ ਸੁਆਮੀ ਜੀ। ਬਹੁਤ ਵਧੀਆ ਜੀ

  • @Nidhhi.
    @Nidhhi. Год назад

    ਕਦੇ ਵਾਹਿਗੁਰੂ ਜੀ ਮੇਹਰ ਕਰੋ ਪਰਮੇਸ਼ੁਰ ਦਵਾਰ ਗੂਰ ਘਰ ਦੇ ਅਤੇ ਭਾਈ ਰਣਜੀਤ ਸਿੰਘ ਜੀ ਦੇ ਰੁਬਰੂ ਦਰਸ਼ਨ ਹੌਣ

  • @chamkaursingh1721
    @chamkaursingh1721 Год назад +8

    ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ..

  • @jagtarsinghmattu
    @jagtarsinghmattu Год назад +24

    ੴਧੰੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ 🙏ਸਭ ਤੇ ਮੇਹਰ ਕਰੀ🙏 🌺☘️🥀💐🍀🌷🌸🌹🌿💐🌺🥀ਸਤਿ ਨਾਮ ਵਾਹਿਗੁਰੂ ਜੀ🙏 💐🌹🥀

  • @SukhpalSingh-ze4tp
    @SukhpalSingh-ze4tp Год назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 💐🙏🏻

  • @arshdeepsingh2077
    @arshdeepsingh2077 Год назад

    ਕਾਸ਼ ਇਹ ਸਾਰਿਆਂ ਨੂੰ ਛੇਤੀ ਹੀ ਸਮਝ ਲੱਗ ਜੇ🙏🙏

  • @SandeepSingh-ky1wj
    @SandeepSingh-ky1wj Год назад +13

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ

  • @manjinderbassuwal2168
    @manjinderbassuwal2168 Год назад +8

    ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Sgnr_-pd3cm
    @Sgnr_-pd3cm Год назад +1

    ਵਾਹਿਗੁਰੂ ਜੀ❤️

  • @RajuSingh-dw6px
    @RajuSingh-dw6px Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @charanjeetsingh9799
    @charanjeetsingh9799 Год назад +1

    ਵਾਹ ਜਇ ਵਾਹ ਭਾਈ ਸਾਹਿਬ ਜੀ ਸਿੱਧੀਆਂ ਦਿਲ ਚ ਉੱਤਰਦੀਆਂ ਤੁਹਾਡੀਆਂ ਕਹੀਆਂ ਗੱਲਾ਼

  • @mrjarnailsingh3853
    @mrjarnailsingh3853 Год назад +1

    Wah Bhai Saab je

  • @jasvirsingh-nj9lb
    @jasvirsingh-nj9lb Год назад +12

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਨੂੰ,,,,,

  • @perminderkaur7488
    @perminderkaur7488 Год назад +7

    Wah g wah bhai Sahib ji thank you so much

  • @amirksinghamirksingh
    @amirksinghamirksingh Год назад

    🙏🙏🙏🙏🙏🙏🙏🙏🙏🌹🌹🌹🌹🌹🌹🌹🥀🥀🥀🥀🥀🥀🥀🌺🌺🌺🌼🌼🌼🌼🌼🌻🌻🌻🌻🌷🌷🌷🌷🌷🌷🌱🌱🌱🌲🌲🌲🌲🌳🌳🌳🌳🌳🌴🌴🌴🌴🌾🌾🌾🌾🌵🌵🌵🌵🌿🌿🌿🌿☘️☘️☘️☘️☘️🍀🍀🍀🍀🍁🍁🍁 ਕੁਦਰਤ ਜਿੰਦਾਬਾਦ ਹੈ ਜੀ

  • @harmeetsinghbhamrha5491
    @harmeetsinghbhamrha5491 Год назад +12

    Satnam wahegur ji ka Khalsa wahegur ji Ki fathe satnam waheguru ji wahegur ji wahegur ji 🙏🙏🙏🙏🙏🙏🙏🙏🙏🙏

  • @shinderpalsingh4794
    @shinderpalsingh4794 Год назад +10

    ਜੀ.,..ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +8

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ

  • @mandeepkaur6979
    @mandeepkaur6979 Год назад

    ਵਾਹਿਗੁਰੂ ਜੀ ਠੀਕ ਹੋ ਤੁਸੀਂ ਇਸ ਗੱਲ ਤੇ

  • @RanjitSingh-ox9yn
    @RanjitSingh-ox9yn Год назад +8

    ਵਾਹਿਗੁਰੂ ਜੀ 🙏

  • @AMRIKSINGH-cv1ie
    @AMRIKSINGH-cv1ie Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @amitsandhu_
    @amitsandhu_ Год назад +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਬਹੁਤ ਬਹੁਤ ਧੰਨਵਾਦ ਜੀ ਏਨੇ ਸੋਹਣੇ ਵਿਚਾਰਾਂ ਲਈ 🙏🙏👍👍

  • @karanvirsingkv3408
    @karanvirsingkv3408 Год назад +12

    Wah ji wah sir kina vadia lgeya tuhadi paviter gala naal mera dil khush ho geya waheguru ji ❤️

  • @simranpreetkaur5913
    @simranpreetkaur5913 Год назад +1

    ਬਹੁਤ ਸੋਹਣਾ ਨਵਾਂ ਸਵੇਰ ਦਾ ਨਵਾਂ ਸੁਨੇਹਾ ਜੀ 🙏🙏🙏🙏

  • @manmohansingh.7646
    @manmohansingh.7646 Год назад +2

    God bless you
    Good morning ji
    Baba ji sare bacay theek ho Jan
    Ge

  • @harjitkaur3753
    @harjitkaur3753 Год назад +11

    Waheguru Ji 🙏🙏🙏🙏

  • @sukhwinderpalsingh1050
    @sukhwinderpalsingh1050 Год назад +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @manijatt8234
    @manijatt8234 Год назад +11

    waheguru ji ka khalsa waheguru ji ki fateh🙏🙏🙏🙏🙏

  • @surjeetsingh9299
    @surjeetsingh9299 Год назад +11

    Waheguru jee ka khalsa waheguru jee ki fathe 🙏🙏🙏🙏

  • @BalwinderSingh-wo6wh
    @BalwinderSingh-wo6wh Год назад +7

    Waheguru ji waheguru ji waheguru ji waheguru ji waheguru ji

  • @balwantmann1774
    @balwantmann1774 Год назад +6

    Waheguruji waheguruji

  • @sarbjeetkaur4574
    @sarbjeetkaur4574 Год назад +15

    Satnam Shri waheguru ji 🙏🙏🌹🌹 thank you thank you thank you baba ji ♥️♥️🤗🤗

  • @veeransh31july21
    @veeransh31july21 Год назад +11

    Nice 👌
    Very valuable lesson 🥰
    Thanks for you

  • @Ramanjot-creativity
    @Ramanjot-creativity Год назад +2

    ਬਹੁਤ ਵਧੀਆ ਭਾਈ ਸਾਹਿਬ ਜੀ

  • @inderjeetkaur3274
    @inderjeetkaur3274 Год назад +10

    Waheguru ji k kalsha waheguru ji k fathy 🙏🌹🌳🌲

  • @butalallian6930
    @butalallian6930 Год назад +5

    Good morning bhai sahb ji jeo lambi umr ji khush rho ji 🙏🙏🙏🙏❤❤❤❤❤

  • @preetkang3556
    @preetkang3556 Год назад +7

    Waheguru ji ka Khalsa waheguru ji ki Fateh 🙏🌺🌺🌷🌻🌹💐

  • @ginni404
    @ginni404 Год назад +3

    Absolutely right bhai sahib ji dhadriyan wale ❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏

  • @kulwantkaur8979
    @kulwantkaur8979 Год назад +6

    ਵਾਹਿਗੁਰੂ,,💐💐👌👍

  • @KamaljitKaur-fy3uu
    @KamaljitKaur-fy3uu Год назад +10

    ਮੈਂ ਪਿਛਲੇ ਦਿਨੀਂ ਕੁਝ ਵਿਆਹ ਅਟੈਂਡ ਕੀਤੇ ਜਿੱਥੇ ਵੇਖਿਆ ਕਿ ਮਾਪਿਆਂ ਨੇ ਸਮਾਜ ਦੀਆਂ ਸਭ ਜ਼ੰਜੀਰਾਂ ਤੋੜ ਕੇ ਸਿਰਫ਼ ਬੱਚਿਆਂ ਦੀ ਸੋਚ ਮਿਲਦੀ ਵੇਖੀ,,, ਏਦਾਂ ਲੱਗਿਆ ਕਿ ਇਹ ਤਾਂ ਤੁਹਾਡੇ ਬਚਨਾਂ ਦਾ ਕਮਾਲ ਹੈ ਜੀ 🙏🙏

  • @Koursingh-hv2lh
    @Koursingh-hv2lh Год назад +7

    Waheguru ji waheguru ji waheguru ji 🙏🙏🙏 bhot Vidya motivation Bhai g de..

  • @HarpreetSingh-fe8dd
    @HarpreetSingh-fe8dd Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @singerlyrics-j
    @singerlyrics-j Год назад +2

    ਕਿਆ ਬਾਤ ਭਾਈ ਸਾਹਿਬ ਅਇੰਨੇ ਸੋਹਣੀਏ ਵਿਚਾਰ ਸੁਣਕੇ ਅਨੰਦ ਆਗਿਆ 🙏❣️

  • @inderjitriar5363
    @inderjitriar5363 Год назад +2

    Satnaam shri Waheguru ji Satnaam shri waheguru ji Satnaam shri waheguru ji 🙏🙏🙏

  • @navjotdhaliwal5512
    @navjotdhaliwal5512 Год назад +5

    Waheguru ji waheguru Ji waheguru ji 🙏🙏🙏🙏🙏💯💯💯 sahi keha g 💯💯👌👌

    • @kulwindersingh2254
      @kulwindersingh2254 Год назад

      ਗੱਲਾਂ ਦਾ ਕੜਾਹ ਕਰਨ ਵਾਲੇ ਭਾਈ ਸਾਬ

  • @jasvindersingh4571
    @jasvindersingh4571 Год назад +4

    Gur fateh ji 💐💐🙏🙏

  • @HarjeetSingh-uz5to
    @HarjeetSingh-uz5to Год назад

    Second Nirankari

  • @insuranceservicesnodreamto3821

    ਵਿਆਹ ਕਰਵਾਉਣ ਤੋ ਪਹਿਲਾ ਸੈੱਟ ਹੋਣਾ ਬਹੁਤ ਜਰੂਰੀ ਆ ਜੀ

  • @kailashkaur4805
    @kailashkaur4805 Год назад +6

    Waheguru ji ka khalsa waheguru ji ki Fateh 🙏🙏🙏 bilkul Ryt gal a baba ji 🙏🙏🙏🙏

  • @Dhablanwale4706
    @Dhablanwale4706 Год назад +1

    ਬੋਹਤ-ਬੋਹਤ ਧੰਨਵਾਦ ਬਾਬਾ ਜੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +1

    ਧਨ ਹੋ ਤੁਸੀਂ ਭਾਈ ਸਾਹਿਬ ਜੀ

  • @gurjeetkaur2322
    @gurjeetkaur2322 Год назад +1

    Ajjkalde bacchone bahut chlaak ne ji jadon jurut hunde aa meette ho jande ne😇😁

  • @LaiLoPRNAWABGANJD
    @LaiLoPRNAWABGANJD Год назад +4

    Waheguru Ji Ka Khalsa Waheguru Ji Ki Fateh

  • @arshdeepsingh2077
    @arshdeepsingh2077 Год назад

    ਸਹੀ ਗੱਲ ਆ ਭਾਈ ਜੀ

  • @sukhdeepsingh8155
    @sukhdeepsingh8155 Год назад +4

    Satnam Waheguru ji 🙏🙏🙏🙏🙏

  • @hardipsingh7691
    @hardipsingh7691 Год назад +2

    Thanks bhai Saab ji 🙏

  • @raja_cinematic_photography
    @raja_cinematic_photography Год назад +1

    ਨਵੀਂ ਸਵੇਰ ਦਾ ਨਵਾਂ ਸੁਨੇਹਾ 17-12-2022

  • @KulwantSingh-sv4qc
    @KulwantSingh-sv4qc Год назад +5

    Very good message. Thanks.👍👍🙏🙏

  • @sandeepsidhusandeepsidhu744
    @sandeepsidhusandeepsidhu744 Год назад

    Bahut vadhia vichar bhai sahib ji dhanwad

  • @DastarDhariCrowdMusic
    @DastarDhariCrowdMusic Год назад +4

    Very, very, very nice Speech 👍
    "Sat Shri Akal Ji" Bhai Sahib Ji🙏
    🙏|| ਵਾਹਿਗੁਰੂ ਜੀ ||🙏
    🌹|| वाहेगुरु जी ||🌹
    🎧Waheguru Ji🎧

  • @ManjitKaur-jc5wn
    @ManjitKaur-jc5wn Год назад

    Wah ji wah

  • @Naturelover-tg5xq
    @Naturelover-tg5xq Год назад +2

    Satnam shri waheguru ji

  • @kulwinderkaur4586
    @kulwinderkaur4586 Год назад

    Excellent message

  • @ranjitkaur9577
    @ranjitkaur9577 Год назад +2

    ਵਾਹਿਗੁਰੂ। ਤੁਹਾਨੂੰ ਤਦਰੁਸਤੀ ਬਖਸ਼੍

  • @shine9880
    @shine9880 Год назад

    Wah g wah ...bht e sohne vichar g🙏🙏

  • @ushapaul6629
    @ushapaul6629 Год назад +2

    bahut wadia motivate kita ji

  • @avnindersingh0059
    @avnindersingh0059 Год назад +3

    Waheguru je ka khalsa waheguru je ke fateh ji

  • @AmandeepKaur-ju1zy
    @AmandeepKaur-ju1zy Год назад +4

    🙏 waheguru ji ka khalsa waheguru ji ki fathey Khalsa Ji 🙏 best of luck

  • @ramneekbrar62
    @ramneekbrar62 Год назад +1

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhagwantkaur674
    @bhagwantkaur674 Год назад +3

    Waheguru JI KA KHALSA Waheguru JI KI FATEH JI Chirdkala Hova bhei sahib g

  • @jaspreetkaurbambiha5808
    @jaspreetkaurbambiha5808 Год назад

    So thaxful bcoz you always more than people 🙏🏼🙏🏼🙏🏼🙏🏼🙏🏼🙏🏼

  • @balwindersingh1124
    @balwindersingh1124 Год назад +4

    Bahut wadia vichar ne ji waheguru aap ji nu hamesa chardi Kala ch rakhe ji 🙏

  • @AMRIKSINGH-cv1ie
    @AMRIKSINGH-cv1ie Год назад +1

    Amrik singh fazilka ton ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤੇਹ

  • @kulwindersinghb6861
    @kulwindersinghb6861 Год назад

    Bilkul right hai Baba Ji

  • @manmohansingh.7646
    @manmohansingh.7646 Год назад +1

    Good
    Bala ji

  • @harvinderkaur9868
    @harvinderkaur9868 Год назад +3

    Waheguru g 🙏🙏👍

  • @statebrothergamer
    @statebrothergamer Год назад +3

    Waheguru ji ka khalsa waheguru ji ki Fateh vir ji

  • @artofwar8555
    @artofwar8555 Год назад +1

    Waho waho gobind

  • @onkaresso1557
    @onkaresso1557 Год назад +1

    Great job ji ssakal ji