ਜੂਨ ਦੀਆਂ ਪਨੀਰੀਆਂ ਲਈ ਮਾਸਟਰ ਫਾਰਮੂਲਾ Basmati nursery master methoed

Поделиться
HTML-код
  • Опубликовано: 10 сен 2024

Комментарии • 52

  • @RaoUmair73
    @RaoUmair73 2 месяца назад

    MashaAllah great job brother

  • @jinderpoohla
    @jinderpoohla 2 месяца назад

    ਖਾਦਾਂ ਦੀ ਵਰਤੋ ਸਿਰਫ ਘਾਟ ਆਉਣ ਤੇ ਹੀ ਕਰਨ ਦੀ ਜਰੂਰਤ ਲਈ ਤਿਆਰ ਕੀਤੀਆਂ ਸੀ ਜੇ ਲੋੜ ਨਹੀ ਜਮੀਨ ਨੂੰ ਉਹਨਾ ਵਿੱਚ ਅੰਨੇ ਵਾਹ ਖਾਦਾਂ ਨਾ ਸਿੱਟੋ ਉਹਨਾ ਨੇ ਨੁਕਸਾਨ ਹੀ ਕਰਨਾ ਫਾਇਦਾ ਕੋਈ ਨੀ ਉਹਦਾ

  • @Harpreet_PB46
    @Harpreet_PB46 2 месяца назад +1

    1885 ਬਾਸਬਤੀ ਲਾਈ ਜਾ ਨਾ ਲਾਈ ਮਾਰਕੀਟ ਸਮੱਸ਼ਿਆ ਨਾ ਆਵੇ ਪਨੀਰੀ ਬੀਜ ਦਿੱਤੀ ਹੈ ਜਵਾਬ ਜਰੂਰ ਦੇਣਾ

  • @harvisinghgill1552
    @harvisinghgill1552 3 месяца назад +5

    ਮੈ ਪਾਣੀ ਚ ਛੱਟਾ ਦੇਕੇ ਓਪਰ ਛਾਪਾ ਮਾਰਿਆ ਸੀ ਪਨੀਰੀ ਔਖੀ ਪਟੀਦੀਏ .. ਪੁੱਟਣ ਟਾਈਮ ਬਹੁਤ ਔਖ ਹੋਵੇਗੀ.. ਕੋਈ ਹੱਲ ਦੱਸ ਸਕਦਾ ਕੋਈ ਵੀਰ....?

    • @cropsinformation
      @cropsinformation  3 месяца назад +1

      Use zydex nursery kit 2kg per 1 knal

    • @preetkherha
      @preetkherha 3 месяца назад +3

      ਪੱਟਣ ਤੋਂ 24 ਘੰਟੇ ਪਹਿਲਾ ਖਲ ਪਾਂ ਦਿਉ ।

    • @tarsemgill8577
      @tarsemgill8577 3 месяца назад +1

      ​@@cropsinformationveer ji ehh kitho milogi kitt zydex

  • @jastinderpalsingh1733
    @jastinderpalsingh1733 2 месяца назад

    hnji Sir jo silage vli makki aa os da koi growth promoter 50-60 din hogi kanak vle khet & jis kanak vle khet ch leader + topic kiti c othe growth nhi ho rahi . zebrelic acid + growth promoter kite but koi result nhi aa reha growth 3 - 3.5 ft legth .

  • @manjodhsingh994
    @manjodhsingh994 3 месяца назад

    ਵੀਰ ਜੀ 30 may ਨੂੰ ਪਨੀਰੀ ਬੀਜੀ ਪਾਣੀ ਵਿੱਚ 1718 ਦੀ ਬੀਜ ਭੂ ਕ ਅਜੇ ਤੱਕ ਕੋਈ ਜਾਪਦਾ ਨਈ ਕਿੰਨੇ ਦਿਨਾਂ ਬਾਅਦ ਉਗੇਗੀ ਪਨੀਰੀ ਤੇ ਪਾਣੀ ਲਾਉਣ ਵਰੇ ਵੀ ਦਸੋ plz

  • @GurpreetSingh-ny1wn
    @GurpreetSingh-ny1wn 3 месяца назад

    ਬਹੁਤ ਧੰਨਵਾਦ ਬਾਈ ਜੀ ਵੀਰ ਜੀ ਮੂੰਗੀ ਦੀ ਨਵੀਂ ਫ਼ਸਲ ਦਾ ਕੀ ਰੇਟ ਆ ਰਿਹਾ ਜੀ ਅਗਰ ਕੋਈ ਜਾਣਕਾਰੀ ਹੋਵੇ ਤਾਂ ਦੱਸਿਓ ਜੀ

  • @gurpreetbhullarbhullar5016
    @gurpreetbhullarbhullar5016 3 месяца назад

    Very good 💯

  • @kulwinderboparai5751
    @kulwinderboparai5751 3 месяца назад +1

    20 june no 1718 di pneri beej skde a y

  • @DeepSingh-gd5kw
    @DeepSingh-gd5kw 3 месяца назад

    1718 ਦੀ ਪਨੀਰੀ 12 ਦਿਨ ਦੀ ਹੋ ਗਈ ਬੂਟੇ ਚਿੱਟੇ ਹੋ ਰਹੇ ਕੀ ਵਜ੍ਹਾ ਡਾ ਸਾਹਿਬ ਜੀ ਪਲੀਜ ਜਰੂਰ ਦੱਸੋ ਜੀ ਬੇਨਤੀ ਆ

  • @kuldeepnain7362
    @kuldeepnain7362 3 месяца назад

    Good information ji

  • @sukhwindersinghrana9955
    @sukhwindersinghrana9955 3 месяца назад

    Veer g eh dsyo k sathi dvai da chita ugre hoye beej nu bejn saar e dyiye ja fr jdo dvara pani bhariye kiyari ch os tym dyiye chita

  • @karanthakur313
    @karanthakur313 3 месяца назад

    Pargat bai nano uria 15 liter wale pump ch ki dose rakhiye paniri waste nal loha 20% wala kini dose

  • @Crazyfact-rb2uh
    @Crazyfact-rb2uh 2 месяца назад

    यूरिया के Bag वाली पली से ढक सकते हैं क्या और कितने समय तक ढक कर रखनी चाहिए पानेरी की क्यारी moisture aadrata kitne ghante Tak banaye rakhni chahiye

  • @jeetgill3362
    @jeetgill3362 3 месяца назад

    ਇਕ zinc glycine ਵਾਲੀ ਜ਼ਿੰਕ ਆਉਂਦੀ ਸਪਰੇਅ ਲਈ ਬਹੁਤ ਵਧੀਆ ਪੱਤੇ ਵਿ ਖਰਾਬ ਨਹੀਂ ਹੁੰਦੇ ਹਰੀ ਵੀ ਕਰਦੀ ਪਨੀਰੀ ਤੇ ਸੋਕਾ ਵੀ ਕੁਝ ਹੱਦ ਤਕ ਘਟ ਹੁੰਦਾ ਪਨੀਰੀ ਤੇ

  • @gssidhurj31ale19
    @gssidhurj31ale19 3 месяца назад

    Retli jmen odo he pani pe jandi aa te sham takk keht sfed ho janda hga us nu pani roj Dena theek rhu

  • @RajveerSingh-sy9ls
    @RajveerSingh-sy9ls 2 месяца назад

    Y is war kehdi basmati sahi rahu

  • @husansamra-yr3fo
    @husansamra-yr3fo 3 месяца назад

    July ch kehda beej lagda veer

  • @jinderpoohla
    @jinderpoohla 2 месяца назад

    ਬਾਈ ਨਾ ਕੱਦੂ ਵਿੱਚ ਯੂਰੀਆ ਨਾ ਜਿੰਕ ਨਾ ਡਾਈ ਕੁਝ ਨੀ ਪਾਏਆਂ ਰੂੜੀ ਦੀ ਰੇਹ ਜਰੂਰ ਪਾਈ ਬਾਈ ਤੇ ਘੱਟੋ-ਘੱਟ ਮੈਂ ਕਿੱਲੇ ਦੀ 2.5 ਤੋ 3 ਗੱਟੇ ਹੀ ਵਰਤਦਾ ਬਾਈ ਮੈਂ ਯੂਰੀਆ ਪਾ ਪਾ ਕੇ ਲੋੜ ਤੋਂ ਵੱਧ ਜਮੀਨਾਂ ਨੂੰ ਜਹਿਰ ਨਾ ਬਣਾਉ ਕਿਸਾਨ ਭਰਾਵੋ

  • @babbusidhu3723
    @babbusidhu3723 3 месяца назад

    Thanks y g

  • @rupindersharma6241
    @rupindersharma6241 3 месяца назад

    Good 👍 veer g

  • @yashberwal8212
    @yashberwal8212 3 месяца назад

    Bhai Bina malchig ki paniri me kitne din bad m Pani lava

  • @arunkamboz2326
    @arunkamboz2326 3 месяца назад +1

    28p67 te video banao veer

  • @amandeepsingh5178
    @amandeepsingh5178 3 месяца назад

    Seed treatment aali vedio daa link deyo g
    vedio milli nhi

  • @amangaga3216
    @amangaga3216 3 месяца назад

    Muchhal 1401 ch jhanda rog bahut nikal aya y g es baar,

  • @arshdeepmander4211
    @arshdeepmander4211 3 месяца назад

    paneeri te chess kar skde aa ji taile too

  • @rashpalwaraich4416
    @rashpalwaraich4416 3 месяца назад

    ਤੋਰੀਏ ਦੀ ਖੱਲ ਪਾ ਸਕਦੇ ਆ ਪਨੀਰੀ ਨੂੰ

  • @AvinashChaudhry-s2r
    @AvinashChaudhry-s2r 3 месяца назад

    bhai mahi sugandh 408 ke bare me bataye details me

  • @kartarsingh8355
    @kartarsingh8355 3 месяца назад +1

    ਵੀਰ ਜੀ ਪਨੀਰੀ ਕਰੜੀ ਹੋਣ ਤੇ ਕੀਤਾ ਜਾਵੇ ਜੀ

  • @avtardhillon3409
    @avtardhillon3409 3 месяца назад

    Thanks bro

  • @SkSingh-xr4hi
    @SkSingh-xr4hi 3 месяца назад

    Sir sukhe ban mein dsr ka video banao plz

  • @tanuchoudhary8300
    @tanuchoudhary8300 3 месяца назад

    Pargat g edta fe ki paneri m dose kya h 15 lt pani m

    • @dimpagrewal282
      @dimpagrewal282 3 месяца назад

      15 gm se 20 gm tak sahi hai 15 ltr pani mein

  • @rachhpalsingh4261
    @rachhpalsingh4261 3 месяца назад

    110 ਮੋਟਾ d ਪਨੀਰੀ ਬੀਜ ਸਕਦੇ ਹਾਂ

  • @dimpagrewal282
    @dimpagrewal282 3 месяца назад

    Y g 1847 di paneeri kaddon beejan main

  • @PunjabFarm-ll7dz
    @PunjabFarm-ll7dz 3 месяца назад

    Apa 28p67di paneeri beej ਭਿਉ ke pani chad ke shitta dita c

    • @PunjabFarm-ll7dz
      @PunjabFarm-ll7dz 3 месяца назад

      ਉਗ ਤਾ vdia ayi c hun na uper to ਢਗੂਰ ਜੇ ਮੱਚ ਰਹੇ ਅ

  • @sundeepsingh386
    @sundeepsingh386 3 месяца назад

    Hanji ph down da trika

  • @sandeepsharma-gj9lr
    @sandeepsharma-gj9lr 3 месяца назад +1

    नरमें के उपर कोई वीडियो नहीं आई

  • @sukhromana51
    @sukhromana51 3 месяца назад +1

    ❤️🫡🫡🫡

  • @jeetgill3362
    @jeetgill3362 3 месяца назад +1

    ਬਹੁਤ ਵਧੀਆ ਵੀਰ ਜੀ ਉਂਝ ਸਾਡੀ ਜ਼ਮੀਨ ਪਾਣੀ ਸਹੀ ਆ ਪਰ ਏਕ ਖੇਤ ਚ ਕੋਈ ਵੀ ਫ਼ਸਲ ਬੀਜੀਏ ਬੀਜ ਉਗਰ ਦਾ ਬਹੁਤ ਘੱਟ ਆ ਸੱਤਰ ਕਿਲੋ ਬੀਜ ਪਾਇਆ ਕਣਕ ਦਾ ਵੀਹ ਕਿਲੋ ਵਾਂਗ ਉੱਗਿਆ ਹੈ ਜਵਾਰ ਤੇ ਵੀ ਏਡਾ ਹੁੰਦਾ ਕਣਕ ਤੇ ਵੀ ਪੰਜ ਛੇ ਸਾਲ ਹੋਗੇ ਇਸ ਵਿਚ ਫ਼ਸਲ ਬੇਜਦਿਆ ਝੋਨਾ ਨਹੀਂ ਕਦੀ ਕਦੀ ਲਾਇਆ ਟੈਸਟ ਚ ਵੀ ਕੁਝ ਨੀ ਆਉਂਦਾ ਬੀਜ ਸਾਰਿਆ ਖੇਤਾਂ ਚ ਏਕੋ ਹੀ ਹੁੰਦਾ

    • @karamjeetsandhu744
      @karamjeetsandhu744 3 месяца назад

      Mitti pani test krvao bai ji.

    • @jeetgill3362
      @jeetgill3362 3 месяца назад

      @@karamjeetsandhu744 ਕਰਵਾਇਆ ਪਾਣੀ ਵਿ ਏਕ ਨੰਬਰ ਆ ਮਿੱਟੀ ਵਿ ਕ੍ਰਿਸ਼ੀ ਵਿਗਿਆਨ ਕੇਂਦਰ ਵਾਲੇ ਟੈਸਟ ਕਰਾਈ ਕਹਿੰਦੇ ਸਹੀ ਆ ਓਹ ਸਿਰਫ ਮਿੱਟੀ ਦਾ ਪੀ ਐਚ ਤੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਹੀ ਟੈਸਟ ਹੁੰਦੀ ਹੋਰ ਕੁਝ ਨੀ

  • @simerjit7792
    @simerjit7792 3 месяца назад

    Bhai hun 131 lag sakdi ha

  • @724amritpalmangat9
    @724amritpalmangat9 3 месяца назад

    Hun 26 panri bej sakde ha

    • @Ravi_855
      @Ravi_855 3 месяца назад

      Hnji 20 June Tak bij skde a

  • @virendersihag9357
    @virendersihag9357 3 месяца назад

    वीर जी लोग जमीन ठंड़ी करने के लिए बड़ा पानी बर्बाद कर रहे है जमीन वाह के नही छोड़ रहे फिर कहेंगे कि झंडा आ गया।।
    एक वीडियो.......

  • @nishansinghaulakh573
    @nishansinghaulakh573 2 месяца назад

    Veer g tada contact no. Ki ya pls.. Send kreyo

  • @preetsingh7037
    @preetsingh7037 3 месяца назад

    plz sir appna number