ਹਰੇ ਹੋਏ ਜਖਮ ep 211 | new Punjabi Short movie 2024 | Punjabi Natak | Sukhpal Video | Pendu virsa

Поделиться
HTML-код
  • Опубликовано: 12 июн 2024
  • ਹਰੇ ਹੋਏ ਜਖਮ ep 211 | new punjabi Short movie 2024 | Punjabi Natak | Sukhpal Video | Pendu virsa
    #penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 724

  • @sawinderkaur6213
    @sawinderkaur6213 Месяц назад +8

    Very nice ਸਾਡੀ ਮਾਤਾ ਜੀ ਨੂੰ ਜੇ ਨੀਦ ਨੀ ਅਉਦੀ ਤਾ ਕਹਿਦੀ ਜੱਸੇ ਹੋਣਾ ਦੀ ਫਿਲਮ ਲਾ ਦੋ❤❤❤

  • @karmitakaur3390
    @karmitakaur3390 Месяц назад +124

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @Sukh667
      @Sukh667 Месяц назад +19

      Hlo sister ji

    • @Sukh667
      @Sukh667 Месяц назад

      ❤❤❤❤❤ nice pic ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @manjeetsinghsukhanand2473
      @manjeetsinghsukhanand2473 Месяц назад +13

      ਘੱਲੇ ਆਵੇ ਨਾਨਕਾ ਸਦੇ ਉਠੀ ਜਾਹਿ ਪ੍ਰਮਾਤਮਾ ਨੇ ਜਿਨ੍ਹੇ ਸਾਹ ਦਿੱਤੇ ਉਹਨੇਂ ਲੈਣੇ ਕਿਸੇ ਦੇ ਕਹੇ ਕੁਝ ਨਹੀਂ ਹੁੰਦਾ ਜੋ ਕੁਝ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਕਰਦਾ 🙏🙏🙏🙏🙏🙏🙏

    • @Maninder_brar
      @Maninder_brar Месяц назад +1

      Na karea kro ਹਰੇਕ ਵੀਡਿਓ ਚ ਕਮੇਂਟ ਇੱਕੋ ਜਿਹੇ ਵੀਡਿਓ ਦੇਖ ਲਿਆ ਕਰੋ

    • @alimalik4937
      @alimalik4937 Месяц назад

      @@devil.com1070 😂😂

  • @jagdevsingh8335
    @jagdevsingh8335 Месяц назад +12

    ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਸ਼ਲਾਘਾਯੋਗ ਹੈ ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਰੋਲ ਨਿਭਾਇਆ ਹੈ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਘਰ ਵਿੱਚ ਜੇਕਰ ਕਿਸੇ ਕੋਲੋਂ ਕੋਈ ਗ਼ਲਤੀ ਹੋ ਜਾਵੇ ਤਾਂ ਉਸ ਨੂੰ ਸੁਧਾਰਨ ਦਾ ਮੌਕਾ ਦੇਣਾ ਚਾਹੀਦਾ ਹੈ ਕਲੇਸ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਘਰ ਪੱਟਿਆ ਜਾਵੇਗਾ ਬਾਅਦ ਵਿੱਚ ਪਛਤਾਉਣ ਨਾਲ ਕੁਝ ਨਹੀਂ ਬਣਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @caurgill6566
    @caurgill6566 Месяц назад +2

    ਸੁਖਪਾਲ ਭੈਣ ਆਪਣੇ ਸਾਰੇ ਪਰਿਵਾਰ ਨਾਲ ਮਿਲਾੳ PLZ ਪੇਕੇ ਸਹੁਰੇ ਭੈਣ ਭਰਾ

  • @BeantSingh-ih1sn
    @BeantSingh-ih1sn Месяц назад +7

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @grewalfamily1313
    @grewalfamily1313 Месяц назад +5

    ਵਾਹਿਗੁਰੂ ਜੀ ਤੁਹਾਨੂੰ ਪੂਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ Pirtpal kaur Raisar

  • @manjeetsinghsukhanand2473
    @manjeetsinghsukhanand2473 Месяц назад +6

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸਾਰੀ ਗਲਤੀ ਬੂਟੇ ਦੀ ਆ ਬੂਟੇ ਨੇ ਇੱਕ ਵਾਰ ਵੀ ਮਿਣਤ ਨਹੀਂ ਕੀਤੀ ਗਲਤੀ ਨਹੀਂ ਮੰਨੀ ਆਪਣੀ ਭੈਣ ਦਾ ਘਰ ਪੱਟਤਾ ਇਹ ਜ਼ੁਬਾਨ ਦਾ ਰੱਸ ਆ ਇਹ ਬਹੁਤ ਕੁਝ ਕਰਵਾ ਦਿੰਦੀ ਆ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍❤

    • @lovilovi3796
      @lovilovi3796 Месяц назад +3

      ਬੂਟੇ ਦੇ ਕਲੇਸ਼ ਨੇ ਆਪਣੀ ਭੈਣ ਦਾ ਘਰ ਪੱਟਤਾ ਕਲੇਸ਼ ਦਾ ਮੂੰਹ ਸਿਰ ਕਾਲਾ ਰੱਬ ਰਾਖਾ

    • @PenduVirsaMansa
      @PenduVirsaMansa  Месяц назад

      ਧੰਨਵਾਦ ਜੀ🙏

  • @ManbirMaan1980
    @ManbirMaan1980 Месяц назад +4

    ਬਹੁਤ ਸੋਹਣੀ ਕਹਾਣੀ ਸੀ ਤੁਸੀਂ ਸਾਰਿਆਂ ਨੇ ਆਪਣਾ ਆਪਣਾ ਰੋਲ ਵੀ ਵਧੀਆ ਨਿਭਾਇਆ

  • @GursharnSingh-zd7fq
    @GursharnSingh-zd7fq Месяц назад +1

    ਬਹੁਤ ਵਧੀਆ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉ਸਾਡਾ ਨਾਮ ਲੈ ਦਿਉ ਕਰੋ ਵੀਰੇ ਦੀਦੀ 🎉🎉

  • @rajsingh2776
    @rajsingh2776 Месяц назад +7

    ਬਹੁਤ ਵਧੀਆ ਸਟੋਰੀ ਬਣਾਈ ਹੈ ਬੂਟੇ ਦੀ ਗਲਤੀ ਉੱਤੇ ਸੁਖਪਾਲ ਨੇ ਉਹਤੋਂ ਵੱਡੀ ਗਲਤੀ ਕੀਤੀ ਹੈ ਅੱਲੇ ਜ਼ਖਮਾਂ ਨੂੰ ਛਿੱਲ ਦਿੱਤਾ ਹੈ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਰਾਜ ਖੀਵਾ ਮਾਨਸਾ

  • @SimranSingh-zx4wj
    @SimranSingh-zx4wj Месяц назад +4

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @mewasingh6876
    @mewasingh6876 28 дней назад

    ਸੁਖਪਾਲ ਨੂੰ ਇੰਨਾ ਵੱਡਾ ਸਟੈਪ ਨਹੀਂ ਸੀ ਲੈਣਾ ਚਾਹੀਦਾ ਸੀ,, ਜੱਸੇ ਨੂੰ ਵੀ ਆਪਣਾ ਘਰ ਵਸਾਉਣਾ ਚਾਹੀਦਾ ਹੈ।
    ਆਪਣਾ

  • @M___10____KING514
    @M___10____KING514 Месяц назад +1

    ਬਹੁਤ ਵਧੀਆ ਵੀਡੀਓ ਬਣਾਈ ਹੈ ਨੂੰਹ ਨੂੰ ਤਾਂ ਦੋਨਾਂ ਪਾਸੇ ਸੋਚਣਾ ਪੈਂਦਾ ਸਨ ਵਿਚਾਲੇ ਫਸੀ ਜਾਂਦੀ ਹੈ। ❤ ਪਿੰਡ ਸਦੋਹਾ ਰਮਨਦੀਪ ਕੌਰ

  • @balvirsingh-il3eb
    @balvirsingh-il3eb Месяц назад +6

    ਬਿੰਦਰ ਵੀਰ ਸਤਸ੍ਰੀਅਕਾਲ ਬਿੰਦਰ ਬਾਈ ਜੀ ਘੈਂਟ ਐਕਟਰ ਜਿਉਂਦਾ ਰਹਿ

    • @sitarani6999
      @sitarani6999 Месяц назад +1

      Satpal aur Jassi veer ji ki jodi bahut badhiya hai

    • @PenduVirsaMansa
      @PenduVirsaMansa  Месяц назад +1

      ਧੰਨਵਾਦ ਜੀ🙏

  • @kulwinder169
    @kulwinder169 Месяц назад +3

    ਬਾਪੂ ਜੀ ਨੂੰ ਆਏ ਵਾਰ ਟਾਇਮ ਨਾਲ ਤੋਰ ਦਿੰਦੇ ਹੋ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤

  • @PalliKaur
    @PalliKaur Месяц назад +2

    ਤੁਹਾਡੀ ਵੀਡੀਓ ਅਸੀਂ ਰੋਜ਼ ਦੇਖਦੇ ਆ ਸਾਨੂੰ ਤੁਹਾਡੀ ਵੀਡੀਓ ਬਹੁਤ ਵਧਿਆ ਲਗਦਿ ਆ ਐਵੇਂ ਦੀ ਵੀਡੀਓ ਬਣਾਓਂਦੇ ਰਹੋ । ਪਿੰਡ- ਲੰਗ, ਪਟਿਆਲੇ ਤੋਂ ।

  • @Maninder_brar
    @Maninder_brar Месяц назад +23

    ਮੰਨਿਆ ਭੈਣ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਪਰ ਆਵਦਾ ਘਰ ਵੀ ਦੇਖਣਾ ਪੈਂਦਾ ,,ਸੁਖਪਾਲ ਜਾਦਾ ਹੀ emotional ਹੋ ਗਈ ਸੀ,,,ਬਹੁਤ ਵਧੀਆ ਵੀਡਿਓ ਜੀ ❤❤❤

  • @gurseeratgill7008
    @gurseeratgill7008 Месяц назад +1

    ਬਿੰਦਰ ਬਾਈ ਤੇ ਪੰਮੀ ਭੈਣ ਨੇ ਬਹੁਤ ਜੋਰ ਲਾਇਆ ਪਰ ਗਲ ਠੀ ਬਣੀ ਬਹੁਤ ਹੀ ਵਧੀਆ ਵੀਡੀਓ ਜੀ ਵਧੀਆ ਸੁਠੇਹ ਦਿੱਤਾ 🎉🎉❤ ਰਵਨੀਤ ਕੋਰ ਗਿਲ ਢੁੱਡੀਕੇ ਮੋਗਾ ❤❤

  • @JasvirKaur-ge8xk
    @JasvirKaur-ge8xk Месяц назад +1

    ❤Aapna ghar Patt leya sukhpal sister ne kde kise di ldai ch na jao aap agle sare ekhathe ho gye jasse da ghar khrab ho gya bahut vdiya story lgi ji 🙏❤🎉 Jassu mohali

  • @user-hx4zy3mv7i
    @user-hx4zy3mv7i Месяц назад +15

    ਤੁਸੀਂ ਤਾਂ ਸਾਰੇ ਚੁੱਪ ਚਾਪ ਖੜ੍ਹੇ ਰਹੇ ਉਹ ਸ਼ੇਰ ਸੀ ਅਜੇ ਤੱਕ ਸੁਖਪਾਲ ਬੂਟੇ ਦਾ ਸਾਥ ਦੇੲਈ, ਜਾਂਦੀ ਐ,ਸਜਾ ਤਾਂ ਮਿਲਣੀ ਹੀ ਚਾਹੀਦੀ ਐ, 🙏 ਉਹ ਬਗਾਨੀ ਮਾਂ ਹੀ ਸਮਝੀ,ਭਰਾ ਦੀ ਬਣ ਕੇ ਬਹਿਗੀ 🙏

  • @paramjitsran2440
    @paramjitsran2440 Месяц назад +1

    ਚਾਹੇ ਕੁੱਝ ਵੀ ਹੋਵੇ ਸੁਖਪਾਲ ਕੌਰ ਭੈਣ ਅਤੇ ਜੱਸੇ ਬਾਈ ਦੀ ਰੂਹ ਇਕ ਹੀ ਹੈ ❤

  • @shindas4282
    @shindas4282 Месяц назад +4

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @ArshDeepSingh-pm9yu
    @ArshDeepSingh-pm9yu Месяц назад +1

    ਵੀਡੀਓ ਬਹੁਤ ਵਦੀਆ ਜੱਸੇ ਬਾਈ ਕਰਾਤੀ ਜੈਤੋ ਤੋ

  • @HarpreetSinghSeehra
    @HarpreetSinghSeehra Месяц назад +1

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਜੀ

  • @user-xd3zx6ui9s
    @user-xd3zx6ui9s Месяц назад +1

    Bhot vadia video aa Bhai rab sodi sari team nu tarkia bakhsayaa Bai

  • @MandeepKaur-nc5dm
    @MandeepKaur-nc5dm Месяц назад +2

    Bahut Vidya story aa g all family members are good acting God bless you parmatma Tarki bakshe Mandeep Kaur Gill Patiala ❤❤❤❤❤❤

  • @SukhwinderSingh-wq5ip
    @SukhwinderSingh-wq5ip Месяц назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @user-ld6oc7cd9q
    @user-ld6oc7cd9q Месяц назад

    ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ । ਅਸੀਂ ਸਾਰਾ ਪਰਿਵਾਰ ਸ਼ਾਮ ਨੂੰ ਇੱਕਠੇ ਬੈਠ ਕੇ ਦੇਖਦੇ ਹਾਂ । ਰੱਬ ਤੁਹਾਡੀ ਸਾਰੀ ਟੀਮ ਦੇ ਸਿਰ ਤੇ ਮਿਹਰ ਭਰਿਆ ਹੋਇਆ ਹੱਥ ਰੱਖਣ । ਵਲੋਂ - ਦਮਨਪ੍ਰੀਤ ਕੌਰ ਮੰਡ , ਪਿੰਡ - ਭੁੱਟਾ

  • @ajnabisharma7940
    @ajnabisharma7940 Месяц назад +2

    ❤touching God bless pendu virsa team

  • @gurjitsingh7404
    @gurjitsingh7404 Месяц назад +1

    ਪੇਂਡੂ ਵਿਰਸਾ ਵੀਡੀਓ ਬਹੁਤ ਵਧੀਆ ਪਿੰਡ ਰਾਜੋਆਣਾ ਖੁਰਦ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ

  • @daljeetjeeti383
    @daljeetjeeti383 Месяц назад +1

    ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 14 / 6

  • @SonuBarpagga
    @SonuBarpagga Месяц назад +2

    ਬਹੁਤ ਵਧੀਆ ਸਟੋਰੀ ਜਿਸਸੇ ਭਾਜੀ ਬਹਿਜਾ ਬਹਿਜਾ ਹੋ ਗਈ ਸੋਨੂ ਵਡਭਾਗਾ

  • @sahibjit482
    @sahibjit482 Месяц назад +4

    ਬਹੁਤ ਵਧੀਆ ਵੀ ਡੀ ਉ❤❤ 4:27

  • @sumanpreet2005
    @sumanpreet2005 Месяц назад +1

    God bless you jasse bhaji sukhpal di love u so much

  • @HarjasKaur-ge3xw
    @HarjasKaur-ge3xw Месяц назад +2

    Bohat vadia video c. Thodi videos de vicho bahut kuch sikhan nu milda hai. Rab thodi sari team nu tandrusti bakshe.

  • @dilpreet5496
    @dilpreet5496 Месяц назад +4

    ਬਹੁਤ ਵਧੀਆ ਵੀਡਿਓ ਹੈ ਵੀਰ ਜੀ ਅਤੇ ਸੁਖਪਾਲ ਦੀਦੀ ਸਾਡਾ ਸਾਰਾ ਪਰਿਵਾਰ ਮਿਲ ਕੇ ਤੁਹਾਡੀਆਂ ਵੀਡਿਓ ਦੇਖਦਾ ਮੇਰਾ ਬੇਟਾ ਯੁਵਰਾਜ ਅਤੇ ਉਸਦੇ ਦਾਦਾ ਦਾਦਾ ਤੁਹਾਡੇ ਫੈਨ ਨੇ ਮਾਗੇਵਾਲ ਲੁਧਿਆਣਾ

  • @rachhpalsingh78466
    @rachhpalsingh78466 Месяц назад +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @JaspalSandhu-dx7zb
    @JaspalSandhu-dx7zb Месяц назад +2

    ਬਹੁਤ ਵਧੀਆ ਵੀਡੀਓ
    ਸਾਰੀ ਟੀਮ ਦਾ ਧੰਨਵਾਦ
    🙏🏻🙏🏻

  • @userPali
    @userPali Месяц назад +4

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 👌🙏🏻ਵੀਰਪਾਲ ਪੈਰੀ ਮਾਨਸਾ

  • @user-cq8zu4xz7m
    @user-cq8zu4xz7m Месяц назад +3

    Nice video didi ji

  • @gurnaibsingh8694
    @gurnaibsingh8694 Месяц назад

    ਬਹੁਤ ਵਧੀਆ ਵੀਡੀਓਜ ਹੁੰਦੀਆਂ ਨੇ। ਤੁਸੀਂ ਹਰ ਇੱਕ ਵੀਡੀਓ ਸੱਚਾਈ ਦੇ ਸਬੰਧ ਵਿੱਚ ਹੀ ਬਣਾਉਂਦੇ ਹੋ। 🙏👍

  • @bhajankaur8289
    @bhajankaur8289 Месяц назад +1

    Bhut vdhia uprala h❤❤❤❤❤ bhajan kaur jirkpur Chandigarh 🎉🎉🎉🎉

  • @user-my1xd7fj2d
    @user-my1xd7fj2d Месяц назад

    ਬਹੁਤ ਵਧੀਆ ਵੀਡੀਓ
    ਬਾਈ ਬਿੰਦਰ ਬਹੁਤ ਵਧੀਆ ਐਕਟਿੰਗ ਕੀਤੀ
    ਬਾਈ ਬਿੰਦਰ ਲਵ ਯੂ ਤੇ ਬਾਈ ਜਸੇ ਲਵ ਯੂ ਟੂ
    ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਲਗੀ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @parmindersingh5165
    @parmindersingh5165 Месяц назад +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @user-cg6lz2fu2c
    @user-cg6lz2fu2c Месяц назад +2

    ਬਹੁਤ ਵਧੀਆ ਵੀਡੀਓ ਹੈ

  • @inderjitkaur4820
    @inderjitkaur4820 Месяц назад +3

    Bahut hi sohni video hai ji 👌👌👌👌 god bless you 🎉🎉🎉🎉❤❤❤❤ inderjit kaur bathinda

  • @jacksonsinghkhosa8330
    @jacksonsinghkhosa8330 Месяц назад +2

    all video very Beautiful ❤❤❤😊😊😊

  • @rachhpalsingh78466
    @rachhpalsingh78466 Месяц назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @eetsingh8923
    @eetsingh8923 Месяц назад +1

    V nice video ji God bless you 👌👌 Amandeep Sri muktsar sahib

  • @DeshRaj-oi8pg
    @DeshRaj-oi8pg Месяц назад +1

    Very very nice video congratulations to all of you

  • @KuldipSingh-om2ym
    @KuldipSingh-om2ym Месяц назад +1

    Loving Vedios v nice family movies. Narinder and Kuldip Grewal Baddowal

  • @sukhnoorsingh9907
    @sukhnoorsingh9907 Месяц назад +1

    Very nice story sukhpal di ❤jasse bro nice acting ❤god bless you 💕💕💕💕💕💕💕💕

  • @gurmailsingh646
    @gurmailsingh646 Месяц назад +1

    Love you sukhpal 😊😊😍😍💝💝💗💗💖💖

  • @user-wd9zu4nz4y
    @user-wd9zu4nz4y Месяц назад +1

    Very beautiful picture 📸 all team members are very acting and good information jassy brother g good job 😊God bless you and your team 🙏🏻🎉🎉

  • @user-hx4zy3mv7i
    @user-hx4zy3mv7i Месяц назад +4

    ਬਹੁਤ ਵਧੀਆ ਵੀਡਿਓ ਆ ਜੀ 🙏 ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ, ਗੁਲਾਬ ਢਿਲੋਂ ਬਠਿੰਡਾ ਤੋਂ 🙏

  • @PoonamSharma-ll7fc
    @PoonamSharma-ll7fc Месяц назад

    Bauht super video dil nu lag gaye binder bhai pammi bain super acting husband wife de apne koe ladaee nahi hudi bas har gar vich bain bhai da rolla h

  • @rachhpalsingh78466
    @rachhpalsingh78466 Месяц назад +1

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gurpreetSingh-jy7fj
    @gurpreetSingh-jy7fj Месяц назад +1

    ਭਰਾ ਘਰ ਘਰ ਇਹ ਈ ਹਾਲ ਜੱਸੇ ਵੀਰ

  • @happyjoshi5426
    @happyjoshi5426 Месяц назад +1

    Bahut vadhià video ji parmatma khus rakhe

  • @user-vf5gu8po1m
    @user-vf5gu8po1m Месяц назад +2

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🎉🎉🎉 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @jagrajbhullar-ny5mu
    @jagrajbhullar-ny5mu Месяц назад +1

    ਜੱਸੇ ਬਾਈ ਵੀਡਿਓ ਬਹੁਤ ਹੀ ਵਧੀਆ ਹੁੰਦੀ ਹੈ ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ

  • @Kindukaur12Kulwinderkaur12
    @Kindukaur12Kulwinderkaur12 Месяц назад

    All teem best acting ji waheguru mehar kare ji ❤❤❤

  • @GurjeetSidhu-cn9yn
    @GurjeetSidhu-cn9yn Месяц назад +2

    ਬਹੁਤ ਵਧੀਆ ਵੀਡੀਓ ji wmk all teem very nyc g

  • @sawinderkaur6213
    @sawinderkaur6213 Месяц назад

    ਮਨਜੀਤ ਕੋਰ ਹਾਸ ਕਲਾ ਜਗਰਾਉ 👌🙏

  • @KulwindarSingh-sx9dh
    @KulwindarSingh-sx9dh Месяц назад +1

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਜੀਓ

  • @PrabhjotSingh-hk2on
    @PrabhjotSingh-hk2on Месяц назад +1

    ਬਹੁਤ ਵਧੀਆ

  • @Karanvirdi-s9n
    @Karanvirdi-s9n Месяц назад +1

    Bhut vadiaa story h parmatma Meher kre 🙏🏻🙏🏻🙏🏻🙏🏻

  • @gurwindergabbar6594
    @gurwindergabbar6594 Месяц назад

    ਗੁਰਲੀਨ ਕੌਰ ਬੈਦਵਾਨ ਬਹੁਤ ਵਧੀਆ ਵੀਡੀਓ ਹੈ 💖💖💖💖💖💓💓💕💕💖💖💖💗

  • @sukhrajkaurgrewal3782
    @sukhrajkaurgrewal3782 Месяц назад +1

    ਬਹੁਤ ਵਧੀਆ ਵੀਡੀਓ ਹੈ ਜੀ

  • @karamjeet146
    @karamjeet146 Месяц назад +2

    Nyc video❤❤

  • @ajaibsingh6069
    @ajaibsingh6069 Месяц назад

    🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ { ਅਜੈਬ ਸਿੰਘ ਔਲਖ ਪਿੰਡ ਭਲਵਾਨਤਹਿਸੀਲ ਧੂਰੀ ਜਿਲਾ ਸੰਗਰੂਰ }⚘️⚘️🙏🏻🙏🏻⚘️⚘️

  • @user-qc3cx4ek9i
    @user-qc3cx4ek9i Месяц назад +3

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @Rohit-pr4pj
    @Rohit-pr4pj Месяц назад +1

    ਜੱਸੇ ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀ ਆ ਹਨ

  • @HardeepKaur-yv8ng
    @HardeepKaur-yv8ng Месяц назад +1

    ਬਹੁਤ ਵਧੀਆ ਵੀਡੀਓ ਹੈ ਜੀ👍 ਕੁਲਦੀਪ ਸਿੰਘ ਸਿੱਧੂ ਭਰਤਗੜ੍ਹ (ਰੋਪੜ)

  • @ArshdeepSingh-tm6it
    @ArshdeepSingh-tm6it Месяц назад +1

    Bhut vdia video.Gagandeep Kaur Ferozpur

  • @JagdeepSingh-xf1zg
    @JagdeepSingh-xf1zg Месяц назад +1

    ਸਿਰਾ ਵੀਡੀਓ ਬਾਈ ਜੀ
    ਨੀਟੂ ਨੰਬਰਦਾਰ ਚੌਕੇ

  • @paramveergill604
    @paramveergill604 Месяц назад +4

    Very very nice video and act jassa and sukhpal sahil badungar patiala

  • @user-xd3zx6ui9s
    @user-xd3zx6ui9s Месяц назад +1

    Bhot photo aa Bhai rab sodi sari team nu tarkia bakhsayaa Bai

  • @msf5937
    @msf5937 Месяц назад +1

    ਸਾਰੀ ਟੀਮ ਦਾ ਧੰਨਵਾਦ

  • @sukhwinderkaur7145
    @sukhwinderkaur7145 Месяц назад +1

    ਮਾੜਾ ਬੰਦਾ ਭੈਣ ਭਾਈ ਦੀ ਵੀ ਨੀਵੀ ਪਵਾ ਦਿੰਦਾ, ਗੁੱਸਾ ਬਹੁਤ ਮਾੜਾ ਹੁੰਦਾ ਹੈ, ਜੱਸਾ ਵੀ ਸਹੀ ਗੱਲ ਕਰਦਾ, ਕਿਵੇਂ ਭੁੱਲ ਜਾਵੇ ਕਿ ਮਾ ਨੂੰ ਮਾਰਿਆ, ਇਹੋ ਜਿਹੇ ਰਿਸਤੇਦਾਰ ਨਾਲੋਂ ਐਵੇਂ ਚੰਗਾ ਹੈ

  • @vrunkp1949
    @vrunkp1949 Месяц назад +1

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਖ਼ੁਸ਼ ਰਹੋ ਕਾਂਤਾ ਮਹਏ

  • @premmittal7111
    @premmittal7111 Месяц назад +3

    ਵਧੀਆ ਮੂਵੀ (ਪ੍ਰੇਮ ਸਿੰਘ ਮਿੱਤਲ ਮਾਨਸਾ)

  • @harpreet_aulakh9
    @harpreet_aulakh9 Месяц назад +1

    Last te bhut wdea concpct lgia very emtional video

  • @mukhtiarsinghdhindsa5974
    @mukhtiarsinghdhindsa5974 Месяц назад +1

    Very nice Video. God bless Mukhtiar Singh Dhindsa New York USA .

  • @Baldevpatiala72
    @Baldevpatiala72 Месяц назад

    Bhut sohni video ate bhut sohni story

  • @gurpreetmaan-oh1yr
    @gurpreetmaan-oh1yr Месяц назад

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @user-jh1zq1vf8v
    @user-jh1zq1vf8v 22 дня назад

    It's a very nice picture and good story jassa is perfect actor

  • @SajandeepSingh-hw6ly
    @SajandeepSingh-hw6ly Месяц назад +2

    Very nice

  • @gursewaksingh903
    @gursewaksingh903 Месяц назад +2

    ਬਹੁਤ ਵਧੀਆ ਵੀਡਿਓ ਹੈ ਜੀ ❤❤❤❤❤ ਰੱਬ ਤੁਹਾਨੂੰ ਖੁਸ਼ ਰੱਖੇ 😊

  • @user-ir1gn5op5z
    @user-ir1gn5op5z Месяц назад +1

    God bless u pendu virsa

  • @sidhusiblings385
    @sidhusiblings385 Месяц назад +1

    ਬਹੁਤ ਵਧੀਆ ਵਿਡੀਉ ਸਾਰੀਆ ਦੇਖਦੂ ਹਾ ਤਰਨਪ੍ਰੀਤ ਜਸਨੂਰ ਪਿੰਡ ਕਲਾਲਾ ਜਿਲਾ ਬਰਨਾਲਾ

  • @baghelsingh9735
    @baghelsingh9735 Месяц назад +1

    Veryverynicevideoandactjassaandsukhpal❤❤❤❤🎉🎉🎉🎉

  • @RanaShahzadRanaShahzad-wz8fe
    @RanaShahzadRanaShahzad-wz8fe Месяц назад +2

    Good video Rana shahzad Pakistan👍👍👍👍

  • @bikkarsingh9320
    @bikkarsingh9320 Месяц назад

    Khushpreet kaur bhaini jassa very very good 👍👍

  • @balwinderdhillon1759
    @balwinderdhillon1759 27 дней назад

    Bhot sohni film jasse veer good luck ver ji❤❤❤

  • @jasbirvirdi6653
    @jasbirvirdi6653 Месяц назад +1

    Bauht vadiha story very nice

  • @hardevsingh8913
    @hardevsingh8913 Месяц назад +1

    Very emotional story ❤❤❤❤❤🎉🎉🎉🎉🎉

  • @KulwinderKaur-xp8kl
    @KulwinderKaur-xp8kl Месяц назад +1

    Bahut vadhia🎉🎉🎉🎉

  • @sewaksingh6309
    @sewaksingh6309 Месяц назад +4

    ਬਹੁਤ ਵਧੀਆ ਵੀਡੀਓ ਆ ਜੀ❤🎉

  • @user-pi2bu1md8t
    @user-pi2bu1md8t Месяц назад +1

    ਬਹੁਤ ਵਧੀਆ ਵੀਡੀਓ ਜੀ