Tuhadi har Ikk video bahut hi wadiya hundi aa .. bahut kuj sikhan nu milda hai tuhade toh .. silai tah sare kar ee laine ne… par eh chotti -chotti bareekiyon tah tuhade warge vadde master’s toh hi mildiyan. ne uncle ji … So Tuhada bahut bahut Dhanyvad 🙏🏻 jo eni help full information share kri .. 🙏🏻
Uncle ji plz eh v dso kee duji side paloi da nishan kis taran kad sakde aa..........and plzzzzzzzzz plzzzzzzz high neck kurta dii cutting and stiching vdso jaldi with tabiz ....pura metod v teera kina lena....jeans nal top redy karna eh dso v j redy kurta da teera 15 inch redy hai tain cutting time kina rakhna pao ga....and top niche ton round kive karna hai hip de according. .....plz plz
ਬਹੁਤ ਧੰਨਵਾਦ ਵੀਰ ਜੀ
ਬਹੁਤ ਸੌਖਾ ਤਰੀਕਾ ❤❤❤❤ ਦਸਿਆ
ਧੰਨਵਾਦ ਜੀ
ਬਹੁਤ ਵਧੀਆ ਦੱਸਿਆ ਵੀਰੇ
ਧੰਨਵਾਦ ਜੀ
ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ
ਧੰਨਵਾਦ ਜੀ
Thnx Veer ji
ਬਹੁਤ ਵਧੀਆ ਦੱਸਆ ਵੀਰ ਜੀ
ਧੰਨਵਾਦ ਜੀ
ਬਹੁਤ ਵਧੀਆ ਵੀਰ ਜੀ
ਧੰਨਵਾਦ ਜੀ
Tuhadi har Ikk video bahut hi wadiya hundi aa .. bahut kuj sikhan nu milda hai tuhade toh .. silai tah sare kar ee laine ne… par eh chotti -chotti bareekiyon tah tuhade warge vadde master’s toh hi mildiyan. ne uncle ji … So Tuhada bahut bahut Dhanyvad 🙏🏻 jo eni help full information share kri .. 🙏🏻
ਧੰਨਵਾਦ ਜੀ
Gud veer g
ਗਲਾ ਪਿਛੇ ਜਾਣ ਕੀ ਤਰੀਕਾ ਆ ਵੀਰ ਜੀ 😊
Uncle g your all videos super nice waheguru ji tuhanu kush rakhn tuhadi lambi umar krn Baba Deep Singh Ji
ਬਹੁਤ ਬਹੁਤ ਧੰਨਵਾਦ ਜੀ
Very nice sharing👌 ❤💯👍
ਧੰਨਵਾਦ ਜੀ
ਵਧੀਆ ਤਰੀਕਾ❤❤❤
ਧੰਨਵਾਦ ਜੀ
Bahut vadia dasia veer ji
ਧੰਨਵਾਦ ਜੀ
Tuhada bahut bahut sukrea ji asi tuhanu apni problem dasi tusi aj usnu solve kita thanku thanku ji
ਧੰਨਵਾਦ ਜੀ
Veer g jado mai paloi pai ni aa ta teera jodon toh baad vich paloi uper chali jandi ne is terah ku plz dso
All over suit de cuting daso ji plese thanks veer ji v good video
ਹਾਜੀ ਜਰੂਰ ਦੱਸਾ ਗੇ ਜੀ
Very nice video bro
ਧੰਨਵਾਦ ਜੀ
Very good sir g
ਧੰਨਵਾਦ ਜੀ
Vdia trika ji
ਧੰਨਵਾਦ ਜੀ
Very good veer ji
ਧੰਨਵਾਦ ਜੀ
Bohat vdya dasde o tuc uncle ji 🙏🙏🙏
ਧੰਨਵਾਦ ਜੀ
Thank you veer ji 🎉
ਧੰਨਵਾਦ ਜੀ
Nice uncle g
ਧੰਨਵਾਦ ਜੀ
Good vir g
ਧੰਨਵਾਦ ਜੀ
Good sir ji 🎉🎉🎉
ਧੰਨਵਾਦ ਜੀ
Nice sir ❤
ਧੰਨਵਾਦ ਜੀ
Nice video
ਧੰਨਵਾਦ ਜੀ
sir plz sbi size me armhol lene ka chart bna kr uplod krdo plz
ਹਾਜੀ ਜਰੂਰ ਜੀ
V nice
ਧੰਨਵਾਦ ਜੀ
Nice
ਧੰਨਵਾਦ ਜੀ
Uncle tushi soot kisnu kehnda o
Sir ji ser te banan vala patka v daso kida cutting karde aa
ਹਾਜੀ ਜਰੂਰ ਜੀ
Thank you 🙏🙏🙏🎉🎉🎉🎉
ਧੰਨਵਾਦ ਜੀ
Vadia
ਧੰਨਵਾਦ ਜੀ
👌👍
ਧੰਨਵਾਦ ਜੀ
Uncle ji plz eh v dso kee duji side paloi da nishan kis taran kad sakde aa..........and plzzzzzzzzz plzzzzzzz high neck kurta dii cutting and stiching vdso jaldi with tabiz ....pura metod v teera kina lena....jeans nal top redy karna eh dso v j redy kurta da teera 15 inch redy hai tain cutting time kina rakhna pao ga....and top niche ton round kive karna hai hip de according. .....plz plz
ਹਾਜੀ ਜਰੂਰ ਜੀ
ਵੀਰ ਜੀ ਤਿਰਸੀਆਂ ਲਾਇਨਾ ਵਾਲੇ ਪਰੈਂਟ ਵਾਲੀ ਸਲਵਾਰ ਦੀ ਕਟਾਈ ਤੇ ਸਲਾਈ ਦੀ ਵੀਡੀਓ ਬਣਾਉ ਚੋਣਾ ਉਤੇ ਲਾਇਣਾ ਨਹੀ ਮਿਲਦੀਆਂ
Please 🙏
ਹਾਜੀ ਜਰੂਰ ਜੀ
Thanks ji
Iam wait for vedio
Sir kmej di cutting v des devo g🎉
ਧੰਨਵਾਦ ਜੀ
ਅਫ਼ਗਾਨੀ ਸਲਵਾਰ ਬਣਾਉਣਾ ਜਰੂਰ ਦੱਸਣਾ ਜੀ
ਹਾਜੀ ਜਰੂਰ ਜੀ
ਸਾਡੇ 12 ਇੰਚ ਤੀਰਾ ਸਾਡੇ 18 ਇੰਚ ਦੇ ਸਾਹ ਨਾਲ ਸੂਟ ਦੀ ਕਟਾਈ ਦੱਸੋ
ਹਾਜੀ
Satshiriakal uncle ji
Sir , je kise da pet vdda h ta v ploi 7inch di pouni aa
6 ਤੇ ਪਾਂ ਸਕਦੇ ਹੋ ਤੁਸੀ
@@Punjabisuittailorbudhlada thank u
🙏🙏🙏👍
ਧੰਨਵਾਦ ਜੀ
😢😢😢😢😢ਵੀਰੇ ਸਮਝ ਨਹੀਂ ਆਉਂਦੀ
ਸਾਡੇ 12 ਇੰਚ ਤੀਰਾ ਸਾਢੇ 18 ਇੰਚ ਛਾਤੀ ਸਾਡੇ 21 ਇੰਚ ਹਿੱਪ ਦੇ ਹਿਸਾਬ ਨਾਲ ਸੂਟ ਦੀ ਕਟਾਈ ਦੱਸੋ
ਹਾਜੀ ਜਰੂਰ ਦੱਸਾ ਗੇ ਜੀ
वीरे पैन्ट पलाजो दी कटिंग दसो
ਹਾਜੀ ਵੀਡਿਓ ਪਾਈ ਹੋਈ ਆ ਜੀ ਤੁਸੀ ਵੇਖ ਸਕਦੇ ਹੋ ਜੀ
ਵੀਰ ਜੀ ਪਲੋਈਆ ਪਾਉਣ ਤੋਂ ਪਹਿਲਾਂ ਗਲਾ ਬਨਾਉਣਾ ਚਾਹੀਦਾ ਜਾ ਬਾਅਦ ਵਿਚ ਜਰੂਰ ਦੱਸਿਓ
ਬਾਅਦ ਚ
ਧੰਨਵਾਦ ਵੀਰ ਜੀ
ਵੀਰ ਕੱਪੜੇ ਤਾ ਮੈ ਬਹੁਤ ਵਧੀਆ ਸਲਾਈ ਕਰ ਲੈਦੀ ਹਾ ਪਰ ਮੋਡੇ ਦੀ ਸੱਜੀ ਸਇਡ ਹਮੇਸਾ ਥੋੜਾਡਿਗਦਾ ਕਿਉ
ਤੀਰਾ ਵੱਡਾ ਹੋਣ ਕਰਕੇ ਡਿੱਗਦਾ ਜੀ
@@Punjabisuittailorbudhlada ਵੀਰ ਇਹ ਵੀ ਹੋ ਸਕਦਾ ਮੇਰਾ ਤੀਰਾ 12ਇਚ ਐ
ਤੁਸੀ ਕਾਲ ਕਰ ਕ ਜਾਣਕਾਰੀ ਲੈ ਸਕਦੇ ਹੋ ਜੀ
ਵੀਰ ਜੀ ਸਾਈਡ ਵਾਲੀਆਂ ਪਲੋਇਆ ਦੇ ਹੇਠ ਵੀ ਕੱਪੜਾ ਲਾਉਣਾ ਚਾਹੀਦਾ ਜਾ ਨਹੀਂ
ਨਹੀਂ ਜੀ
ਧੰਨਵਾਦ ਵੀਰ ਜੀ