ਅੱਜ ਗਏ ​⁠

Поделиться
HTML-код
  • Опубликовано: 14 янв 2025

Комментарии • 61

  • @jagdeepsandhu9465
    @jagdeepsandhu9465 5 месяцев назад +22

    ਸਾਡਾ ਸੰਧੂ ਵੀਰ ਧਰਤੀ ਨਾਲ ਜੁੜਿਆ ਹੋਇਆ ਬੰਦਾ ਹੈ। ਕੋਈ ਹੰਕਾਰ ਹਉਮੈ ਨਹੀਂ। ਪ੍ਰਮਾਤਮਾ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ

  • @ਸਿੰਘਅਬਰਾਵਾ
    @ਸਿੰਘਅਬਰਾਵਾ 6 месяцев назад +19

    ਕੋਈ ਗੁਮਾਨ ਨਹੀਂ ਵੀਰੇ ਵੀਰੇ ਕਰਦੇ ਦੇ ਮੂਹੋਂ ਫੁੱਲ ਕਿਰਦੇ ਨੇ। ਜਿਉਂਦੇ ਵਸਦੇ ਰਹੋ ਬੇਟੇ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ।

  • @kahlon899
    @kahlon899 4 месяца назад

    ਸੰਧੂ ਵੀਰ ਬਹੁਤ ਵਧੀਆ ਨਿੱਘੇ ਸੁਭਾਅ ਦਾ ਮਾਲਕ ਹੈ ਬੰਦੇ ਦੀ ਹਰ ਵਿਡੀਉ ਦੇਖਦੇ ਹਾਂ ਕੋਈ ਫਾਲਤੂ ਗੱਲ ਨਹੀਂ ਕਰਦਾ ਕੰਮ ਤੋਂ ਸਿਵਾ ❤

  • @surjitdhillon9833
    @surjitdhillon9833 5 месяцев назад +3

    Sandhu.veer.ji.te.dhillon.saab
    Sat.shri.akal.ji.video.vikh.ke
    Man.khus.ho.giaa

  • @gurisidhu345
    @gurisidhu345 4 месяца назад

    Sade pind di shann vira nature down to earth..❤❤❤

  • @bharane-wala-sandhu
    @bharane-wala-sandhu 5 месяцев назад +23

    ਵੀਰੇ ਛੋਟੀ ਜੀ ਬੇਨਤੀ ਆ ਇੱਕ, ਗੁੱਸਾ ਨਾ ਕਰਿਉ ਮੇਰੇ ਭਰਾ, ਜਦੋਂ ਵੀ ਸਾਹਮਣੇ ਵਾਲੇ ਨੂੰ ਕੁਝ ਪੁੱਛਣਾਂ ਹੁੰਦਾ, ਪਹਿਲਾਂ ਉਹਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਆ ਕਰੋ, ਕਿਉਂਕਿ ਸਾਹਮਣੇ ਵਾਲਾ ਹਾਲੇ ਆਪਣਾ ਜਵਾਬ ਦੇ ਰਿਹਾ ਹੁੰਦਾ ਏ , ਤੁਸੀਂ ਉਹਨੂੰ ਟੋਕ ਕੇ ਵਿੱਚ ਹੀ ਆਪਣਾਂ ਅਗਲਾ ਸਵਾਲ ਪੁੱਛਣ ਲੱਗ ਜਾਣੇ ਉਂ। ਜਾਂ ਆਪਣੇ ਵਿਚਾਰ ਦੇਣ ਲੱਗ ਜਾਨੇ ਓ, ਤੁਸੀਂ ਆਪਣੀ ਇਹ ਵਿਡੀਉ ਦੁਬਾਰਾ ਦੇਖਿਉ ਤੁਹਾਨੂੰ ਖੁਦ ਨੂੰ ਇਹ ਚੀਜ ਮਹਿਸੂਸ ਹੋਉਗੀ।

    • @Royalਪੰਜਾਬ
      @Royalਪੰਜਾਬ 5 месяцев назад +2

      Sai gall aa y mai vi Ave he khan laga c o veer dasc kus hur jnda y ap kus hur pus lana

    • @race755
      @race755 5 месяцев назад +2

      Bilkul sahiii boleyaaa baiii tusi!!

  • @inderjit8617
    @inderjit8617 5 месяцев назад

    Veer da suba bhut vdy aa kam vi bhut vdy veer da ❤❤❤

  • @SIDHU14457
    @SIDHU14457 6 месяцев назад +3

    ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊

  • @jagsirgill7695
    @jagsirgill7695 6 месяцев назад +4

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ਦੇ ❤❤❤❤❤🎉🎉🎉🎉🎉

    • @ArshdeepSingh-cq7ug
      @ArshdeepSingh-cq7ug 5 месяцев назад

      ਟਿਕ ਜਿਆ ਕਰ ਭਰਾਵਾ ਹਰੇਕ ਥਾਂ ਆਕੇ ਸਾਸਰੀਕਾਲ ਛੱਡ ਦਿੰਨਾ ਆਵਦੀ

  • @hardeepsinghhappy9413
    @hardeepsinghhappy9413 5 месяцев назад +2

    ਸ਼ਤਿ ਸ਼੍ਰੀ ਅਕਾਲ ਵੀਰ ਜੀ ✅💐💐 ਹਰਦੀਪ ਸਿੰਘ ਹੈਪੀ 🎯ਢੋਟ ਫਾਰਮ🚜🏣🏣ਪਿੰਡ ਖਾਲੂ🤘💒🏠ਜਿਲ੍ਹਾ ਕਪੂਰਥਲਾ 💐🌾🥬🎉🎉ਬਹੁਤ ਵਧੀਆ ਵੀਡੀਓ ਵੀਰ ਜੀ👍✅🙏 ਜਾਣਕਾਰੀ ਬਹੁਤ ਵਧੀਆ ਸੀ👍✅

  • @bittusingh9674
    @bittusingh9674 6 месяцев назад +4

    Love you sandhu bro ❤❤❤

  • @NirvairSekhon-ir4gu
    @NirvairSekhon-ir4gu 5 месяцев назад +3

    Nice 👍🏻💯💯💯🎉🎉🎉🎉

  • @gur5344
    @gur5344 5 месяцев назад +3

    Gill brother DA va jaaaaoooo

  • @bobbygillgillsingh9215
    @bobbygillgillsingh9215 5 месяцев назад +3

    ਵਧੀਆ ਕੰਮ ਕਾਰ ਹੈ

  • @jaswindersinghtoor4048
    @jaswindersinghtoor4048 5 месяцев назад +2

    ਸਰਬੱਤ ਦਾ ਭਲਾ।

  • @jagjitjagjit1281
    @jagjitjagjit1281 5 месяцев назад +4

    ਸਤਿ ਸੀ੍ ਅਕਾਲ ਬਾਈ ਜੀ👍👍

  • @gurpreetsinghdhaliwal6428
    @gurpreetsinghdhaliwal6428 5 месяцев назад +3

    ਵੀਰ ਦਿਲਪ੍ਰੀਤ ਇਹ ਰੋੜ ਕਿਹੜਾ ਜਿਹੜਾ ਸੰਧੂ ਫ਼ਾਰਮ ਕੋਲ ਦੀ ਜਾਂਦਾ

  • @sukhwindersingh-bf6lo
    @sukhwindersingh-bf6lo 6 месяцев назад +2

    ਬਹੁਤ ਵਧੀਆ ਜੀ

  • @surinderpalsandhu106
    @surinderpalsandhu106 6 месяцев назад +2

    Sandhu. Farms🙏🏻

  • @hardeepgrewal7761
    @hardeepgrewal7761 5 месяцев назад +2

    goge bro sera karda yr

  • @kaladharni9606
    @kaladharni9606 5 месяцев назад +2

    ❤❤❤😊

  • @shamshersingh2710
    @shamshersingh2710 6 месяцев назад +2

    Good information bro khaint farm

  • @ramandhaliwal7902
    @ramandhaliwal7902 5 месяцев назад +2

    Nice vlog veer

  • @ਜਾਗਦਾਪੰਜਾਬ-ਨ7ਗ
    @ਜਾਗਦਾਪੰਜਾਬ-ਨ7ਗ 5 месяцев назад +2

    Good

  • @KuldeepSingh-f8x1n
    @KuldeepSingh-f8x1n 6 месяцев назад +2

    Deep
    🙏🙏🙏🙏

  • @shabadjotsandhu4778
    @shabadjotsandhu4778 6 месяцев назад +2

    ❤️‍🔥

  • @GurpreetSingh-lq6io
    @GurpreetSingh-lq6io 5 месяцев назад

    ❤❤❤❤❤❤❤🎉🎉🎉🎉🎉🎉 nice

  • @arshdhillonvlogs001
    @arshdhillonvlogs001 5 месяцев назад

  • @punjabtoengland8435
    @punjabtoengland8435 5 месяцев назад +1

    Veere m v bina kaddu to lgaya jhona ...leveller laa k jhona lga dita bus

  • @sandhusaab7900
    @sandhusaab7900 5 месяцев назад

    2006 model gaddi jide utte tanki verw bolda 20-22 saal ho gye lai nu a kida ho skda 28:53

  • @gurbajmander7987
    @gurbajmander7987 5 месяцев назад +1

    ਹੁਣ ਕੁਝ ਕਹਿਣਗੇ ਕਿ ਸਵਰਾਜ 855 ਝੋਟਾ ਹਰ ਇਕ ਬੰਦੇ ਦੇ ਰੱਖਣ ਵਾਲਾ ਟਰੈਕਟਰ ਨਹੀਂ 😅😅😅,

    • @inderjit8617
      @inderjit8617 5 месяцев назад +1

      😂😂😂 shi kiha

  • @anandtomer8255
    @anandtomer8255 5 месяцев назад

    Veer ji Macy 1035 mein 13 ka radiator pawa de

  • @trahdeepsingh692
    @trahdeepsingh692 5 месяцев назад

    Gill brother agriculture next

  • @ramanbrar605
    @ramanbrar605 6 месяцев назад +2

    👍👍

  • @AnandpurVasi13137
    @AnandpurVasi13137 5 месяцев назад

    👍👌👏👏👏👏👏😇

  • @raghmohinderdhindsa5528
    @raghmohinderdhindsa5528 6 месяцев назад +2

    Gill brother agriculture farm vist

  • @nathajnala978
    @nathajnala978 6 месяцев назад +1

    32:38 ਮੈਂ ਅਾਹੀ ਦੇਖ ਦਾ ਸੀ ਕਿ ਵੀਰੇ ਨੂੰ ਅਜ ਕੋੲੀ ਫੋਨ ਨੀ ਅਾੲਿਅਾ😊

  • @zaildarsahb1831
    @zaildarsahb1831 6 месяцев назад +3

    Bai nu vi mic de dena c avaz ghat aundi ohna di

  • @navdeepsinghgill5808
    @navdeepsinghgill5808 5 месяцев назад +1

    Kini kheti krda veer

  • @JatinderSingh-k1o
    @JatinderSingh-k1o 5 месяцев назад +3

    👍👌

  • @Gyani_baba_ka_gyan
    @Gyani_baba_ka_gyan 6 месяцев назад +32

    ਸੰਘਾ ਫਾਰਮ ਤੇ ਵੀ ਜਾਓ ਉਹ 5500 ਕਿੱਲੇ ਦੀ ਖੇਤੀਬਾੜੀ ਕਰਦੇ ਆ

    • @SABGOBINDHAI1313
      @SABGOBINDHAI1313 5 месяцев назад +2

      ਫਿਕਰ ਨਾ ਕਰ ਸਬ ਸੰਘੇ ਤੋਂ ਅੱਗੇ ਹੀ ਜਾਨ ਗੈ. 🙏🤔🤔😇😇

    • @SinghInderjit-mn2ch
      @SinghInderjit-mn2ch 5 месяцев назад +6

      22 sanga farm wale app kamm ni karde a veer huni sara kamm app karde

    • @SABGOBINDHAI1313
      @SABGOBINDHAI1313 5 месяцев назад +4

      @@SinghInderjit-mn2ch ਐਵੇਂ ਪਾਜੀ ਲੋਕ ਕਿਸੇ ਨੂੰ ਕਾਮਜਾਬ ਦੇਖ਼ ਕੀ ਨੀਂ ਰਾਜੀ ਸਾੜਨ ਲੱਗ ਜਾਨਦੇ.

    • @malkiatsingh2392
      @malkiatsingh2392 5 месяцев назад

      P​@@SABGOBINDHAI1313

    • @harpreetgill2081
      @harpreetgill2081 5 месяцев назад +2

      Jalandhar wala sangha

  • @GurjentSingh-t6n
    @GurjentSingh-t6n 3 месяца назад

    Hii

  • @vishavmaan44
    @vishavmaan44 5 месяцев назад

    vr apa 95 kille di vahhi krde A assi kade v kado nhi kitta n sade pind koi v krda

  • @MrSingh-hq5zd
    @MrSingh-hq5zd 5 месяцев назад

    Aa tanh choran nu raah dasi janehin aa bai.

  • @virenderdandiwal9767
    @virenderdandiwal9767 5 месяцев назад

    Y swaraj kio nhi liya eh v puchna c ?

  • @gurinderdhillon454
    @gurinderdhillon454 5 месяцев назад

    5041 ਦੇ ਟੈਕੀ ਅੱਗੇ ਹੈ

  • @Harmn219
    @Harmn219 6 месяцев назад

    12:55 ਅਖਰੋਟ ਵਰਗਾ 😂 ਪਿਆ