ਡਾ. ਗਰਗ ਤੇ ਹਮਲਾ, ਫੇਰ ਕਿਹੜਾ ਤੁਸੀ ਗਰਦਨ ਲਾਹ ਦਿਓਗੇ, ਸੱਚ ਨੂੰ ਫਾਂਸੀ, ਡਾ ਗਰਗ ਤੋਂ ਸੁਣੋ! Dr Garg, Sath
HTML-код
- Опубликовано: 27 ноя 2024
- #Sath_Television #ਸੱਥ_ਟੈਲੀਵਿਜ਼ਨ #Gurjinder_Singh_Bhangu
Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
Gurjinder_Singh_Bhangu
-ਅਦਾਰਾ Sath_Televsion
#SathTelevision #SathTelevisonLatest #SathTelevisoninterviews #SathTelevisionNews #SathTelevision
#SathChannelUpdate
Sath Television , Sath Television Videos, Sath Television Latest Video
Sath Television_ Sath_Television_Videos Sath_Television_Latest_Video
Sath Televison
Sath Televison Videos
Sath Televison update
Sath Televison News
Sath Televison Gurjinder Singh Bhangu
ਡਾਕਟਰ ਸਹਿਬ ਅਸੀਂ ਸਾਰੇ ਜੋ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦੇ ਹਾਂ। ਅਸੀਂ ਤੁਹਾਡੇ ਨਾਲ ਹਾ।
ਗਰਗ ਸਾਹਿਬ ਜੀ ਇਨ੍ਹਾਂ ਗਿੱਦੜਾਂ ਤੋਂ ਡਰਨ ਦੀ ਲੋੜ ਨਹੀਂ ਹੈ ਪੰਜਾਬ ਦੀ ਜੰਤਾ ਆਪ ਜੀ ਦੇ ਨਾਲ ਹੈ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਆਪ ਜੀ ਨੂੰ ਲੰਬੀ ਉਮਰ ਬਖਸ਼ੇ ਜੀ
ਗਰਗ ਸਾਹਿਬ ਵਰਗਾ ਕੋਈ ਪੰਜਾਬ ਦੇ ਵਿੱਚ ਆਲੋਚਕ ਨਹੀਂ ਹੈ ਇਹ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਤੋਂ ਕੁਝ ਲੈਂਦਾ ਹੈ ਨਾ ਕਿਸੇ ਨੂੰ ਧਮਕੀ ਦਿੰਦਾ ਹੈ ਅਲੋਚਨਾ ਕਰਨੀ ਆਉਣੀ ਚਾਹੀਦੀ ਹੈ ਆਲੋਚਨਾ ਸੁਣਨੀ ਵੀ ਆਉਣੀ ਚਾਹੀਦੀ ਹੈ ਜੇ ਤੁਹਾਨੂੰ ਕੋਈ ਸਰਾ ਰਿਹਾ ਹੈ ਤਾਂ ਹਵਾ ਵਿੱਚ ਵੀ ਨਾ ਆਓ ਇਸ ਕਰਕੇ ਆਲੋਚਕ ਇਹਨਾਂ ਵਰਗਾ ਹੋਰ ਕੋਈ ਨਹੀਂ ਹੈ ਇਹ ਸਿਰਫ ਪੰਜਾਬ ਦੀ ਬੇਹਤਰੀ ਲਈ ਸੋਚਦੇ ਹਨ ਇਹਨਾਂ ਨੇ ਆਪਦੀ ਜਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਹੈ।
ਮਾਣਯੋਗ ਡਾਕਟਰ ਸਾਹਿਬ 🌹 ਪਿਆਰੇ ਲਾਲ ਗਰਗ ਬਹੁਤ ਵਧੀਆ ਵਿਚਾਰ ਚਰਚਾ ਪੇਸ਼ ਕਰਦੇ ਹੁੰਦੀ ਵੀ ਸੱਚ ਦੇ ਆਧਾਰ ਤੇ,❤
ਸਲਾਮ ਹੈ ਇਹਨਾਂ ਮਹਾਨ ਯੋਧਿਆਂ ਨੂੰ।ਗਰਗ ਸਾਹਿਬ ਤੁਸੀਂ ਪੰਜਾਬ ਦੇ ਅਸਲੀ ਪੁੱਤਰ ਹੋ।
ਬਿਲਕੁਲ ਮਾਨਯੋਗ ਗਰਗ ਸਾਹਿਬ ਜੀ ਇਹ ਸਾਰੇ ਹੱਥਕੰਡੇ ਕਿਸਾਨ ਨੂੰ ਤੰਗ ਕਰਨ ਦੇ ਹੀ ਨੇ 🙏🏻🙏🏻😔
ਪੰਜਾਬ ਦਾ ਸੇਰ ਪੁੱਤ ਹਨ dr ਗ਼ਰਗ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ, ਗ਼ਰਗ ਸਾਹਿਬ ਜੀ ਦੀ।
Dr ਗਰਗ ਸਾਹਿਬ ਪੰਜਾਬ ਦਾ ਪੁੱਤ ਆ ਪੰਜਾਬ ਦਾ ਮੁੱਦਾਈ ਆ ਬਹੁਤ ਚੰਗੇ ਤਰੀਕੇ ਨਾਲ ਸਾਰੇ ਪੰਜਾਬੀਆਂ ਨੂੰ ਜਾਗਰੂਕ ਕਰਦੇ ਹਨ ਇਹ ਸਾਰੇ ਵਰਗਾ ਦੀ ਗੱਲ ਕਰਦੇ ਹਨ
ਅਸੀਂ ਸਾਰੇ ਇਨ੍ਹਾਂ ਦਾ ਦੇਣ ਨਹੀਂ ਦੇ ਸਕਦੇ
💯☑️ ਵਾਹਿਗੁਰੂ ਗਰਗ ਸਾਹਿਬ ਨੂੰ ਹੋਰ ਹਿੰਮਤ ਬਖਸ਼ਣ
ਅਸੀਂ ਸਿੱਖ ਫੈਡਰੇਸ਼ਨ ਵਲੋਂ ਕਸ਼ਮੀਰ ਕੈਂਪ ਤੇ ਗਏ ਸੀ ਉਥੇ ਗਰਗ ਸਾਬ ਆਏ ਤੇ ਅਸੀਂ ਸੋਚਿਆ ਇਹ clean ਸ਼ੇਵ ਹਿੰਦੂ ਅੰਕਲ ਕੀ ਬੋਲੁਗਾ ਏਥੇ ,ਪਰ ਜਦ ਗਰਗ ਸਾਬ ਬੋਲੇ ਤਾਂ ਬੋਲੀ ਚ ਏਨੀ ਮਿਠਾਸ, ਗੁਰੂ ਗ੍ਰੰਥ ਸਾਹਿਬ ਜੀ ਦਾ ਏਨਾ ਸਤਿਕਾਰ ਤੇ ਗੱਲਾਂ ਉਹ ਜਿਹਨਾਂ ਚ ਹਿੰਦੂਤਵ ਦੀਆਂ ਸਾਰੀਆਂ ਪਰਤਾਂ ਖੋਹਲਤੀਆਂ, ਮਹਿਸੂਸ ਹੋਇਆ ਕੇ ਇਹ ਤੇ ਰੂਹ ਸਿੱਖ ਦੀ ਏ ਬਸ ਜਨਮ ਹਿੰਦੂ ਪਰਿਵਾਰ ਚ ਹੋਇਆ ਬਹੁਤ ਭਲੇ ਇਨਸਾਨ ਏ ਗਰਗ ਜੀ 🙏
ਬਿਲਕੁਲ ਤੁਹਾਡੀ ਗੱਲ ਸੌ ਪ੍ਰਤੀਸ਼ਤ ਠੀਕ ਹੈ ਜੀ।
Oh rab da roop ne
Na Hindu
Na Sikh
Na muslim
He is a pure soul
ਡਾ ਪਿਆਰੇ ਲਾਲ ਗਰਗ ਸਾਬ ਜੀ ਸੱਚ ਦੀ ਜਿਉਂਦੀ ਜਾਗਦੀ ਮਿਸਾਲ ਹਨ ਸੰਗਤ ਦੇ ਚਰਨਾ ਵਿੱਚ ਬੇਨਤੀ ਹੈ ਡਾ ਸਾਬ ਜੀ ਨੂੰ ਨਿੱਜੀ ਤੌਰ ਤੇ ਸਕਿਊਰਟੀ ਦਿੱਤੀ ਜਾਵੇ ਇਹ ਸਾਰੇਆ ਧਰਮਾ ਦੀ ਜਿਮੀਂਵਾਰੀ ਬਣਦੀ ਹੈ ਸੱਚ ਦੀ ਅਵਾਜ ਨੂੰ ਉਪਰ ਚੁੱਕਣ ਲਈ ਇਹ ਬਹੁਤ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਡਾ ਸਾਬ ਜੀ ਉਪਰ ਸਦਾ ਮੇਹਰ ਭਰਿਆ ਹੱਥ ਰੱਖਣ 🙏
Greatman
Truthfully Dialogue without any interest
ਮਨੁੱਖਤਾ ਨੂੰ ਪਿਆਰ ਕਰਨ ਵਾਲਾ ਇਨਸਾਨ
ਪੰਜਾਬ govt Dr ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਏ, he is a gem
ਉਹ ਸੁਰੱਖਿਆ ਨਹੀਂ ਲੈਂਦੇ
Dr ਸਾਬ੍ਹ ਤੁਹਾਡਾ ਬਹੁਤ ਬਹੁਤ ਧੰਨਵਾਦ
ਡਾਕਟਰ ਪਿਆਰੇ ਲਾਲ ਗਰਗ ਜੀ ਤੇ ਭੱਗੂਂ ਵੀਰ ਜੀ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਗਰਗ ਸਹਿਬ ਜੀ ਜੋਂ ਹੋਣਾ ਓ ਰੱਬ/ਪ੍ਰਭੂ/ਵਾਹਿਗੁਰੂ ਜੀਆਂ ਨੇ ਪਹਿਲਾਂ ਹੀ ਲਿਖਿਆ ਹੋਇਆ ਹੈ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Tuhade mutabk tan kujh v karn di zroort nahi!❤
ਪੰਜਾਬ ਦੇ ਲੋਕ ਗਰਗ ਸਾਬ ਦੇ ਨਾਲ ਆ ਗਰਗ ਸਾਬ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਚ ਬੋਲਦੇ ਆ ਜਿਹੜਾ ਕੋਈ ਵੀ ਕਿਸੇ ਨੂੰ ਬੋਲਣ ਤੋਂ ਰੋਕਦਾ ਉਹ ਹੰਕਾਰੀ ਤਾਂ ਹੋ ਸਕਦਾ ਲੋਕ ਪੱਖੀ ਨੀ ਹੋ ਸਕਦਾ
ਡਾਕਟਰ ਸਾਬ੍ਹ ਅਤੇ ਭੰਗੂ ਸਾਬ੍ਹ ਸਤਿ ਸ੍ਰੀ ਆਕਾਲ ਜੀ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਡਾਕਟਰ ਸਾਬ੍ਹ ਕਿਉਂਕਿ ਸੱਚ ਨੂੰ ਸੂਲੀ ਤੇ ਨਹੀਂ ਟੰਗਿਆ ਜਾਂ ਸਕਦਾ ਨਿੱਡਰ ਤੇ ਬੇਬਾਕ ਮਨੁੱਖ ਹਨ ਸਾਡੇ ਹਰਮਨ ਪਿਆਰੇ ਡਾਕਟਰ ਪਿਆਰ ਲਾਲ ਗਰਗ ਜੀ
ਡਾਕਟਰ ਪਿਆਰੇ ਲਾਲ ਗਰਗ ਜਿੰਦਾਬਾਦ।
ਗਰਗ ਸਾਹਿਬ ਪੂਰਾ ਪੰਜਾਬ ਆਪ ਜੀ ਦੇ ਨਾਲ ਏ
ਸਚਾਈ ਬੋਲਨੀ ਬਹੁਤ ਅਔਖੀ ਹੀ ਨਹੀਂ ਇਸ ਬੇਈਮਾਨ ਟੋਲੇ ਵਿਚ ਇਸ ਬਾਰੇ ਸੋਚਣਾ ਵੀ ਅਗ ਤੇ ਨੱਚਣ ਦੇ ਬਰਾਬਰ ਹੈ ਪਰ ਗਰਗ ਜੀ ਤੁਹਾਡੀ ਗਲ ਸਾਧੂ ਤੇ ਬਿੱਛੂ ਵਾਲੀ ਹੈ ਤੁਹਾਨੂੰ ਨਕਲੀ ਦਾਬੇ ਮਾਰ ਕੇ ਕੋਈ ਡਰਾਂ ਨਹੀਂ ਸਕਦਾ ਲੋਕਾਂ ਦੀ ਹਮਦਰਦੀ ਹਰ ਤਰਾਂ ਤੁਹਾਡੇ ਨਾਲ ਹੈ ਸਾਰੇ ਪੰਜਾਬੀਆਂ ਦੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਤੁਹਾਡੇ ਤੇ ਮੇਹਰ ਰਖਣਗੇ
ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ
ਬਿਲਕੁਲ ਸਹੀ ਮੈਨੂੰ ਅਨਪੜ੍ਹ ਗੱਲਾ ਵਧਾਈਆਂ ਲੱਗੀਆਂ ਬਹੁਤ ਸਮਝਾਉਂਦੇ ਹੋ ਤੁਸੀਂ
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਇਹ ਤਾਂ ਇਕ ਡਾਕਟਰ ਜੀ ਦੇ ਇਕੱਲਿਆ ਦੇ ਵਿਚਾਰ ਹੀ ਨਹੀਂ ਹਨ ਲੋਕਾਂ ਲਈ ਮਾਰਗ ਦਰਸ਼ਕ ਹਨ। ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਜੀ❤
I have no words
Huge respect for you Dr Garg
Guru ang sang
We are with you ji
Regards
ਗਰਗ ਸਾਹਿਬ ਵਰਗੇ ਸੱਚ ਬੋਲਣ ਵਾਲੇ ਤੇ ਸੱਦਾ ਹੀ ਹਮਲੇ ਹੁੰਦੇ ਹਨ
ਤਰੱਕੀ ਵਿਕਾਸ ਦੇ ਨਾਮ ਦੀ ਗੱਲ ਕਰੱਦੇ ਹੱਨ ਸਾਡਾ ਪਾਣੀ ਆਪ ਨਿਰੱਬਰ ਨੱਹੀ ਰਿਹਾ ਨਾ ਸਾਡੀ ਖੇਤੀ ਆਪ ਨਿਰੱਬਰ ਰੱਹੀ। ਤਰੱਕੀ ਵਿਕਾਸ ਨੇ ਤਾ ਸਾਨੂੰ ਗੱਲਾਮ ਬੱਣਾਇਆ।
ਸੱਚ ਖਤਮ ਹੋ ਗਿਆ ਜੀ ਪੰਜਾਬ ਵਿੱਚ
Garg is very good man. WAHAGURU BLESS HIM. NICE MAN ❤❤
ਡਾ ਗਰਗ. ਤੇ ਹਮਲਾ ਬੜੀ ਮਾੜੀ ਗੱਲ. ਆ.
🎉doctor ਪਿਆਰੇ ਲਾਲ ਗਰਗ ਜੀ ਉਗਰਾਹਾਂ ਜਥੇਬੰਦੀ ਦਾ ਕਦੇ ਫੋਨ ਨਹੀਂ ਆਏਗਾ ਧਨਵਾਦ ਵੀਰ ਭੰਗੂ ਉਗਰਾਹਾਂ ਹੀਰਾ ਬੰਦਾ 🎉🎉🎉🎉🎉
ਗਰਗ ਸਹਿਬ ਜੀ,,,,ਤੁਸੀਂ ਪੰਜਾਬੀ ਮਾਂ ਦੇ ਸਪੂਤ ਓ,,,,,ਮਾਂ ਬੋਲੀ ਦੀ ਸੇਵਾ ਕਰ ਰਹੇ ਹੋ,,,,,,ਪ੍ਰਮਾਤਮਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ,,,,,
ਸਤਿ ਸ੍ਰੀ ਆਕਾਲ ਗਰਗ ਜੀ
ਗਰਗ ਸਾਬ ਸਚ ਇਕ ਸੰਕਲਪ ਹੈ ਇਹ ਕਦੇ ਨਹੀਂ ਮਰਦਾ ,ਚੜਦੀ ਕਲਾ ਚ ਰਹੋ
ਡਾਕਟਰ ਗਰਗ ਸਾਹਿਬ ਵਾਂਗ ਧਰਮਾਂ ਅਤੇ ਜਾਤਾਂ ਦੀਆਂ ਵਲਗਣਾਂ ਵਿਚੋਂ ਨਿਕਲ ਕੇ ਪੰਜਾਬ ਦੇ ਹੱਕਾਂ ਦੀ ਠੋਕ ਕੇ ਗੱਲ ਕਰਨੀ, ਸ਼ਾਇਦ ਜੇਕਰ ਸਾਡੇ ਲੀਡਰਾਂ ਦਾ ਕਿਰਦਾਰ ਇਹੋ ਜਿਹਾ ਹੁੰਦਾ ਤਾਂ ਅੱਜ ਪੰਜਾਬ ਦੀ ਇਹ ਹਾਲਤ ਨਾ ਹੁੰਦੀ
ਆ ਜਿਹੜੀ ਅਗਨੀਵੀਰਾਂ ਦੀ ਵੱਡੀ ਫੌਜ ਤਿਆਰ ਕੀਤੀ ਜਾ ਰਹੀ ਹੈ ਇਹ ਦੇਸ਼ ਦੀ ਰੱਖਿਆ ਵਾਸਤੇ ਨਹੀਂ ਹੈ , ਇਹ ਵੀ ਵੱਡੇ ਕਾਰਪੋਰੇਟ ਘਰਾਣਿਆਂ ਵਾਸਤੇ ਹੈ ਟਰੇਂਡ ਸਿਕੀਉਰਟੀ ਗਾਰਡ ਤਿਆਰ ਕੀਤੇ ਜਾ ਰਹੇ ਨੇ ਸਰਕਾਰੀ ਖਰਚੇ ਤੇ
ਬਹੁਤ ਵਧੀਆ ਸੱਚ ਬੋਲਦੇ ਰਹੇ ਗਰਗ ਸਾਹਿਬ
ਗਰਗ ਸਾਬ ❤❤❤❤❤
ਗਰਗ ਸਹਿਬ ਸੱਚ ਬੋਲਦੇ ਹਨ ਸੱਚ ਮੂਹਰੇ ਕੂੜ ਨਹੀ ਖੜਦਾ
ਅੱਜ ਬਹੁਤ ਵੱਡੀ ਲੋੜ ਹੈ ਡਾਕਟਰ ਪਿਆਰੇ ਲਾਲ ਗਰਗ ਜੀ ਵਰਗੇ ਈਮਾਨਦਾਰ ਇੰਨਸਾਨ ਦੀ ਪੰਜਾਬ ਨੂੰ ਵੈਸੇ ਤਾਂ ਭਾਰਤ ਨੂੰ ਲੋੜ ਹੈ
ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ ਦੀ ਸੋਚ ਨੂੰ ਸਲਾਮ ਕਰਦਾ ਹਾਂ ਜੀ ਬਹੁਤ ਹੀ ਵਧੀਆ ਵਿਚਾਰਾਂ ਨਾਲ ਗੱਲਬਾਤ ਕਰਦੇ ਹਨ ਜੀ ❤❤❤❤❤
ਡਾਕਟਰ ਗਰਗ ਸਾਹਿਬ ਜ਼ਿੰਦਾਬਾਦ।
ਡਾਕਟਰ ਗਰਗ ਸਾਹਿਬ ਜੀ ਦੀ ਉਮਰ ਲੰਮੀ ਹੋਵੇ।
ਡਾ ਗਰਗ ਸਾਹਿਬ ਨਹੀਂ ਬੋਲਦੇ ਇਹ ਪੰਜਾਬ ਬੋਲਦਾ ਹੈ
ਗਰਗ ਜੀ ਪ੍ਮਾਤਮਾਂ ਚੜਦੀ ਕਲਾ ਵਿੱਚ ਰੱਖਣ ਚੰਗਾ ਇਨਸਾਨ ਦੀ ਤੁਸੀਂ ਭਾਲ ਕਰੋ ਜੋ ਵਿਧਾਨ ਸੱਭਾ ਵਿੱਚ ਮੰਤਰੀ ਬਣਕੇ ਪੰਜਾਬ ਬਚਾ ਸਕੇਵੋਟਾ ਅਸੀਂ ਤੁਹਾਡੇ ਚੁਣੇ ਹੋੲਏ ਕੈਂਡੀਡੇਟ ਨੂੰ ਵੋਟ ਦੇਕੇ ਕਾਂਬਜਾਬ ਕਰਾਂਗੇ
ਡਾਕਟਰ ਜੀਬਸਤੁਸੀਕਿਰਪਾਲੀਡਰਦਾਨੰਬਰਦਸੋਬਾਕੀਕੰਮਲੋਕਾਦਾਆਪਹੀਪੁੱਛਲੈਣਗੇਉਸਲੀਡਰਨੂੰ
ਡਾਕਟਰ ਗਰਗ ਪਿਆਰੇ ਲਾਲ ਜੀ ਨੂੰ ਸਲੂਟ ਹੈ ਜੀ
ਡਾ ਸਾਹਿਬ ਜੀ ਬਹੁਤ ਵਧੀਆ ਢੰਗ ਨਾਲ ਗੱਲਬਾਤ ਪੇਸ਼ ਕਰਦੇ ਹਨ ਜੀ
ਗਰਗ ਸਾਹਬ ਜਿਉਂਦਾਬਾਦ ਤੇ ਜਿੰਦਾਬਾਦ ਰਹੂਗਾ ਭੰਗੂ ਸਾਹਿਬ ਜਿੰਦਾਬਾਦ
ਅੱਜ ਤਾਂ ਗਰਗ ਜੱਟ ਨੇ ਜ਼ਿਆਦਾ ਹੀ ਰੇਸ ਲਾਤੀ ਬਲ਼ੇ ਬਾਬਿਆਂ
ਡਾ: ਸਾਬ੍ਹ ਬਿਲਕੁਲ ਸਹੀ ਕਹਿ ਰਹੇ ਨੇ
Dr Garg sahb hakh sach di gal karde han Dr sahb jindabad
TRUTHFUl Speech and awareness
ਤਰੱਕੀ ਜਾ ਵਿਕਾਸ ਦਸਦੇ ਹੱਨ। ਨਾ ਗਲੇਸ਼ੀਅਰ ਖਾਰੱਨਗੇ ਔਰ ਸਮੂੰਦਰ ਦਾ ਪਾਣੀ ਵੀ ਗੈਬ ਕਰੱਨਗੇ। ਪਾਣੀ ਦਾ ਪਰੱਬੰਦ ਕੰਮਪਨੀਆ ਆਪਣੇ ਹੱਥ ਲੈਣਗੀਆਂ।
ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤੇ ਇਸੇ ਤਰਾਂ ਮੁੱਦੇ ਉਠਾਉਂਦੇ ਰਹੋ !
ਗਰਗ ਜੀ ਤੁਸੀ ਬੋਲਦੇ ਰਹੋ ਅਸੀਂ ਤੁਹਾਡੇ ਨਾਲ ਹਾਂ ਹੁੱਣ ਕਣਕ ਬੀਜ ਦਿੱਤੀ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ
ਡਾਕਟਰ ਸਾਹਿਬ ਧੰਨਵਾਦ ਬਹੁਤ ਵਧੀਆ ਢੰਗ ਨਾਲ ਚਾਨਣ ਪਾਇਆ ਪਰ ਕੲਈ ਵਾਰ ਚੁਸਤ ਆਦਮੀ ਕਿਸੇ ਜਥੇਬੰਦੀ ਜਾ ਪਾਰਟੀ ਦਾ ਨਾ ਵਰਤ ਜਾਂਦੇ ਹਨ ਧੰਨਵਾਦ
ਵਾਹਿਗੁਰੂ ਭਲੀ ਕਰੇ ਜੀ ❤❤
ਡਾਃ ਸਾਹਬ ਤੁਸੀ ਗੁਰਬਾਣੀ ਵਿੱਚ ਵਿਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਹੋ, ਗੁਰਬਾਣੀ ਵਿੱਚ ਸਾਫ ਲਿਖਿਆ
ਜੇ ਕੋਈ ਬੋਲੈ ਸਚ ਕੂੜਾ ਜਲ ਜਾਵਈ
ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ
ਕਿੰਨੀਆਂ ਹੀ ਉਧਾਰਨਾਂ ਨੇ ਬਾਣੀ ਵਿੱਚ
Punjab puttar sardar Dr Piare lal Garg zindabad
Waheguru ji
ਗਰਗ ਸਾਬ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ।
ਗਰਗ ਸਾਹਬ ਨੂੰ ਦਿਲੋਂ ਸਲਾਮ ਸਵੱਦੀ ਕਲਾਂ
ਡਾਕਟਰ ਗਰਗ ਸਾਹਿਬ ਸਾਡੀਆਂ ਕਿਸਾਨ ਯੂਨੀਅਨ ਇਹ ਮੰਗ ਕਿਓ ਨਹੀ ਕਰਦੇ ਜਿਸ ਕਿਸਾਨ ਦੀ ਜਮੀਨ ਹਾਈਵੇ ਵਗੈਰਾ ਵਿੱਚ ਆਵੇ ਉਸ ਨੂੰ ਕਿਸੇ ਵੀ ਰਾਜ ਵਿੱਚ ਜਮੀਨ ਖਰੀਦਣ ਦੀ ਇਜਾਜ਼ਤ ਦਿੱਤੀ ਜਾਵੇ ਧੰਨਵਾਦ
ਭੰਗੂ ਵੀਰ ਜੀ ਅਤੇ ਗਰਗ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏🙏🙏
Doc. GARG IS REAL SAINT ❤
Bahut badhiya galvat kiti Dr.saheb g ne
ਅਸੀਂ ਨਾਂਹ ਪੱਖੀ ਹੀ ਸੋਚਣਾ।
ਗਰਗ ਸਾਬ ਵਾਹਿਗੁਰੂ ਤੁਹਾਨੂ ਚੜਦੀ ਕਲਾ ਵਿੱਚ ਰੱਖਣ ਜੀ 🙏🙏
ਇਹ ਡਾਂਗ ਡਾਕਟਰ ਸਾਹਿਬ ਸਰਕਾਰਾਂ ਨਹੀਂ ਚਲਾਉਂਦੀਆਂ ਸਿਸਟਮ ਚਲਾਉਂਦਾ ਹੈ ਜਿਹੜਾ ਯੂ ਐਨ ਓ ਤੋਂ ਚੱਲਦਾ ਹੈ
waha guru ji
GOD BLESS YOU DR GARG SAHIB JI ALL PUNJABI TUHADEY NALL HN WAHEGURU JI AP JI NU CHARDIKLA BAKHSHAN 241124
ਇਸ ਮਹਾਨ ਵਿਦਵਾਨ,ਪੰਜਾਬ ਦਰਦੀ,ਗਰੀਬਾਂ ਦੇ ਮਸੀਹੇ ਡਾ ਗਰਗ ਸ੍ਹਾਬ ਦੀ ਦੱਬ ਕੇ ਸਪੋਟ ਕਰੋ ਪੰਜਾਬ ਨੂੰ ਪਿਆਰ ਕਰਨ ਵਾਲਿਓ
ਸੜਕਾਂ ਰੇਲਾਂ ਤੇ ਖਰਚ ਕਰਨ ਦੀ ਬਿਜਾਏ ਅੰਦਰੂਨੀ ਉਡਾਨਾਂ ਵਧਾਈਆਂ ਜਾਣੀਆਂ ਚਾਹੀਦੀਆਂ, ਹਵਾਈ ਅੱਡਿਆਂ ਦਾ ਵਿਕਾਸ ਕਰਨਾ ਚਾਹੀਦਾ।ਅਮਰੀਕਾ ਚ ਅੰਦਰੂਨੀ ਉਡਾਨਾਂ ਦਾ ਕਿਰਾਇਆ ਰੇਲਾਂ ਤੇ ਗੱਡੀਆਂ ਤੋਂ ਘੱਟ ਆ।
Sir g love you
ਗਰਗ ਜੀ ਕਬਜਾ ਪੰਜਾਬ ਸਰਕਾਰ ਨਹੀਂ ਬਲਕਿ ਹਾਈਕੋਰਟ ਸਰਕਾਰ ਦੀ ਬਾਂਹ ਮਰੋੜ ਕੇ ਕਰਵਾ ਰਹੀ ਹੈ
Dr. Garg Rab da roop ne
A PURE SOUL!
Dr Sahab tusi apna kam Bahut vadhiya kar rahe ho ,Jina chir kisan jathebandiyan ikathiyan nahi hundiya eh kuchh hasal nahi kar sakde
Gargg sahib bahut vadiy banda
Garag saab jindabaad
Dr garg is an intelligent and honest telling rhe truth very few can do that he is a person always in chardi kla we all should listen to his valuabe ideas always waheguru bless him with good healt hapoiness and long life
GARG SAB PLEASE don’t GET ANGRY. WE ARE PROUD OF YOU ❤❤❤. We need you AND YOUR HELP.
Garg sahib is real sikh, zindabaad zindabaad❤❤
Dr ਗਰਗ ਜੱਟ ਆ ਜੱਟ ਨਾਲ ਪੰਗਾ ਮਾੜਾ ਹੁੰਦਾ, ਸਹੀ ਕੰਮ ਕਰੋ
ਗਰਗ ਜੀ ਕਿਸਾਨ ਜਮੀਨ ਵਿਰੁੱਧ ਜਮੀਨ ਹੀ ਮੰਗਣ ਸਰਕਾਰੀ ਜਮੀਨ ਜਿੱਥੇ ਪਈ ਹੈ ਸਾਨੂੰ ਅਲਾਟ ਕਰੋ ! ਰਾਜਪੁਰਾ ਵਣਵਾਲਾ ਪਈ ਹੈ ਜੋ ਅਕਾਉਰ ਕੀਤੀ ਸੀ ਪਰ ਇੰਡਸਟਰੀ ਹੀਂ.ਲਁਗੀ
Right path of truth congratulations Garg Sahab ji.
Dr. Garg sahib Pride of Punjab. A true Hindu Moreover a True Punjabi. Waheguru Lambi umar karan g.
ਜਁਟ ਜਮੀਨ ਬਦਲੇ ਜਮੀਨ ਜਾਂ ਪ੍ਰੋਜੈਕਟ ਵਿੱਚ ਹਿੱਸੇਦਾਰੀਮੰਗਣ
Fer bhi pet nahin bharega.
Dr Garg jee speaks truth
ਕਿਸਾਨਾਂ ਨੂੰ ਵੀ ਸਮਝਣਾਂ ਚਾਹੀਦਾ ਹੈ ਕਿ ਜਮੀਨਾਂ ਪਹਿਲਾਂ ਹੀ ਬਹੁਤ ਘਟ ਹਨ , ਸਰਕਾਰ ਨੂੰ ਜਮੀਨਾਂ ਨਾਂ ਵੇਚਣ।ਕੀ ਫਸਲਾਂ ਸਿਰ ਦੇ ਉਪਰ ਬੀਜਣੀਆਂ ਹਨ
ਲੋਕਤੰਤਰ ਵਿਚ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਹਰ ਕਿਸੇ ਨੂੰ ਹਕ ਹੈ
Grg Sahib g hn mhan spoot pb de Zindabad Zindabad ❤❤❤❤❤❤🎉🎉🎉🎉🎉🎉
ਦੇਸ ਨੂੰ ਪੰਜਾਬ ਨੂੰ ਤੁਹਾਡੇ ਜਿਹੇ ਬਹਾਦਰ ਚਿੰਤਕ ਦੀ ਬਹੁਤ ਜਰੂਰਤ ਹੈ
Dr saab u r great person and a great fan of urs since year of scientific awareness muhim and wish u best of luck
Dr.sahib tusi sach bolde ho bolde raho asi tuhde nall han❤
ਸੁਕਰਾਤ ਨੂੰ ਵੀ ਸੱਚ ਬੋਲਣ ਕਰਕੇ ਜ਼ਹਿਰ ਦਾ ਪਿਆਲਾ ਪੀਣਾਂ ਪਿਆ,ਜ਼ਹਿਰ ਪਿਆਉਣ ਨੂੰ ਕੋਈ ਨਈਂ ਜਾਣਦਾ, ਸੁਕਰਾਤ ਕਦੇ ਮਰ ਨਹੀਂ ਸਕਦਾ।
ਗਰਗ ਜੀ ਜਿਸ ਖੇਤ ਚ ਬਾਗਵਾਨੀਹੈ ਉਥੇ ਮੁਵਾਅਜਾ ਜਿਆਦਾ ਹੈ।
Dr. Garg. ===. EXAMPLE OF REAL SECULAR MAN ❤❤❤
ਇਹ ਸੰਘਰਸ਼ ਕਮੇਟੀ ਵਾਲੇ ਕਹਿੰਦੇ ਬਸ ਅਸੀਂ ਹਾਂ ਬਾਕੀ ਕੋਈ ਗੱਲ ਕਰਦਾ ਉਹ ਸਰਕਾਰ ਪੱਖੀ ਇਨ੍ਹਾਂ ਪੰਜਾਬ ਦਾ ਬੇੜਾ ਗ਼ਰਕ ਕਰਤਾ
Salute Dr Saheb.
Doctor garg sahib je bohat nidrta naal usaru tipnia krdy han ate kardy rehngy. Sara punjab ihna dy naal hai. God bless you Doctor sahib.
डाक्टर प्यारा लाल गर्ग जी पंजाब के विद्वान बहादुर सपूत हैं ।पंजाब का हरेक प्राणी उन्हें प्यार करता है ।