Exclusive: देखिए कैसे भावुक होकर Family ने विदा की MLA Baljinder Kaur की डोली

Поделиться
HTML-код
  • Опубликовано: 3 дек 2024

Комментарии • 467

  • @makhankalas660
    @makhankalas660 5 лет назад +14

    ਬਹੁਤ ਬਹੁਤ ਮੁਬਾਰਕਾਂ ਜੀ

  • @PawanKumar-nm7ly
    @PawanKumar-nm7ly 5 лет назад +10

    ਵਿਆਹ ਦੀਆਂ ਮੁਬਾਰਕਾਂ ਵਿਧਾਇਕਾ ਜੀ

  • @harjapbrar7511
    @harjapbrar7511 5 лет назад +152

    ਵਾਹਿਗੁਰੂ ਜੀ ਸੁਮਤ ਬਖਸ਼ੋ ਇਸ ਰਿਪੋਰਟਰ ਨੂੰ, ਕਿਵੇਂ ਕਮਲਾ ਹੋਇਆ ਪਿਆ

  • @beatsmusicbest1956
    @beatsmusicbest1956 3 года назад +1

    ਵੀਰ ਜੀ ਅਨੰਦ ਕਾਰਜ ਤੋਂ ਪਹਿਲਾਂ ਬਰਾਤ ਹੀ ਆਉਂਦੀ ਹੀ ਹੁੰਦੀ ਹੈ

  • @mamtaaulakh1020
    @mamtaaulakh1020 5 лет назад +3

    Congratulation ji god bless u

  • @rajasandhu6675
    @rajasandhu6675 5 лет назад +10

    ਆ ਜਿਹੜੇ ਗੰਦੇ ਕਮੈਂਟ ਕਰਦੇ ਹਨ ਇਹਨਾ ਦੀ ਜਾਂ ਤੇ ਭੈਣ ਹਨੀ ਹੋਣੀ ਜਾ ਵਡੇ ਬੇਸ਼ਰਮ ਹੈਗੇ

    • @angrejvirk4940
      @angrejvirk4940 3 года назад

      ਨਹੀ ਵੀਰ ਜੀ।ਇਹਨਾ ਨੂ ਆਹ ਨੀ ਪਤਾ ਕੀ ਇਹਨਾ ਦਾ ਪਿਓ ਕੋਣ ਆ।ਏਦਾ ਦੀ ਔਲਾਦ ਕਿਸੇ ਧੀ ਜਾਂ ਕੁੜੀ ਦੀ ਇਜ਼ਤ ਨਹੀ ਕਰ ਸਕਦੇ।ਕੁਕਿ ਮਾ ਵੀ ਜੰਮ ਕੇ ਇਹਨਾ ਦੀ ਕਿਸੇ ਨਲ ਭਜ ਗੀ

  • @amreek4814
    @amreek4814 5 лет назад +19

    ਵਿਧਾਇਕਾ ਜੀ ਨੂੰ ਵਿਆਹ ਦੀਆਂ ਵਧਾਈਆਂ ਬਾਬਾ ਨਾਨਕ ਹਮੇਸ਼ਾਂ ਮਿਹਰ ਭਰਿਆ ਹੱਥ ਰੱਖੇ ਇਨ੍ਹਾਂ ਤੇ ,,, ਭਰਾਵੋ ਹਰ ਰੋਜ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ,, ਨਸ਼ੇ ਦੀ ਦਲਦਲ ਚ ਮੁੰਡੇ ਧਸ ਰਹੇ ਆ ਪਾਣੀ ਗੰਧਲੇ ਹੋਈ ਜਾਂਦੇ ਆ ਪੰਜਾਬ ਦੇ ਦਿਨੋਂ ਦਿਨ ,, ਘਰ ਘਰ ਕੈਂਸਰ ਆ ਰਿਹਾ ਉਹਦੇ ਬਾਰੇ ਵੀ ਸਾਰਾ ਸਾਰਾ ਦਿਨ ਚਰਚਾ ਕਰ ਲਿਆ ਕਰੋ

  • @Kaur_Jatti82
    @Kaur_Jatti82 5 лет назад +27

    ਗੰਦੇ ਕਮੈਟ ਕਰਨ ਵਾਲੇੳੁ ਸਰਮ ਕਰੋ

  • @gurpalsingh1865
    @gurpalsingh1865 5 лет назад +6

    ਧੀ ਭੈਣ ਦੀ ਡੋਲੀ ਤੋਰਨੀ ਬਹੁਤ ਔਖੀ ਹੁੰਦੀ ਹੈ। ਡੋਲੀ ਤੁਰਦੀ ਦੇਖ ਕੇ ਮੈਨੂੰ ਮੇਰੀ ਭੈਣ ਦੀ ਡੋਲੀ ਯਾਦ ਆਈ। ਅਤੇ ਮੇਰੀਆਂ ਅੱਖਾਂ ਵਿੱਚੋਂ ਪਾਣੀ ਨਿਕਲਿਆ ਹੈ

  • @tarloksingh5755
    @tarloksingh5755 5 лет назад +4

    Waheguru ji mehar karan ji

  • @lovedeepsandhu5195
    @lovedeepsandhu5195 5 лет назад +71

    hun doli turn wali aa ,es tou pehla anad hoye c,es tou pehla barat ayi c ,😂😂

  • @palgill9220
    @palgill9220 5 лет назад +4

    ਪੰਜਾਬ ਦੀ ਕਿਸਾਨੀ ਤੇ ਜਵਾਨੀ ਤੇ ਪਾਣੀ ਖਤਮ

  • @sehajdeepsingh7028
    @sehajdeepsingh7028 5 лет назад +119

    Oye bass kro vehldo hun raat nu suhag raat di covreg na den lagg peoo

  • @gagansohi9663
    @gagansohi9663 5 лет назад +1

    very nice

  • @inderjeetsethi9189
    @inderjeetsethi9189 5 лет назад +3

    Waheguru ji meher kre

  • @sukhjeetsingh295
    @sukhjeetsingh295 5 лет назад +8

    "WORLD PRESS INDEX" ਚ ਇੰਡੀਆ ਦਾ ਮੀਡਿਆ '138' ਵੇਂ ਨੰਬਰ ਤੇ ਕਿੳ ਹੈ ਇਸ ਵੀਡੀਓ ਤੋਂ ਪਤਾ ਚੱਲ ਗਿਆ

  • @GurpreetSingh-th9th
    @GurpreetSingh-th9th 5 лет назад +1

    Congratulations MLA Baljinder Kaur g

  • @harpreetkaur3341
    @harpreetkaur3341 3 года назад

    God bless you 🙏🙏🙏

  • @amritgb3754
    @amritgb3754 5 лет назад +6

    jodi slamt rhe

  • @sukhchainbheelattarlasrsin2970
    @sukhchainbheelattarlasrsin2970 3 года назад +1

    Nice Good Amritsar Bheel Attari Amritsar

  • @SukhdevSingh-je2md
    @SukhdevSingh-je2md 7 месяцев назад

    ਇਸ ਤਰਾ ਲੱਗਦਾ ਜਿਸ ਤਰਾ ਰਾਤ ਨੂ ਦਰਦ ਪੱਤਰਕਾਰ ਨੂ ਹੋਣੀ ਹੋਵੇ

  • @gurshangill8074
    @gurshangill8074 3 года назад

    Congratulations g

  • @jasdeepsinghsangha3960
    @jasdeepsinghsangha3960 5 лет назад +1

    SATNAM WAHEGURU JI Jodi nu hamasha kush rakhna g

  • @jasveersingh-fk1pl
    @jasveersingh-fk1pl 4 года назад

    Good

  • @SukhdevSingh-je2md
    @SukhdevSingh-je2md 7 месяцев назад

    ਭਰਾਵਾ ਉਹਨੂ ਸੁਹਾਗਰਾਤ ਮਨਾ ਲੈਣ ਦਿਉ ਹਰ ਗੱਲ ਤੇ ਨਾਲ ਨਾਲ ਰਹਿਦੇ ਜੇ

  • @rajsidhu3207
    @rajsidhu3207 5 лет назад

    Congratulations Sister jiiii

  • @rituarora477
    @rituarora477 5 лет назад

    Bhut vadiya g... Congrats🎉🎊

  • @dhillonboys7497
    @dhillonboys7497 3 года назад

    Nice

  • @mindasingh8179
    @mindasingh8179 5 лет назад +1

    Congratulations happy life marriage

  • @PARDHAAN_106
    @PARDHAAN_106 5 лет назад +63

    Yr kida de insan ho tusi news walyo edr saade soldier shaheed ho gye tuhanu viah di news di pyi aa shame on u yr shrm kro

  • @DarshanSingh-wh6od
    @DarshanSingh-wh6od 5 лет назад +2

    Congratulations to friends and relatives.God bless you.

  • @manpreetsran2945
    @manpreetsran2945 5 лет назад

    Nyc

  • @raa8504
    @raa8504 5 лет назад +4

    Congratulations to both of them stay blessed

  • @harbhagwansinghdhaliwal3870
    @harbhagwansinghdhaliwal3870 5 лет назад +3

    ਬਹੁਤ ਬਹੁਤ ਵਧਾਈ ਹੋਵੇ🙏🙏🙏🙏🙏

  • @khosasab9634
    @khosasab9634 5 лет назад +4

    ਇਸ ਪੱਤਰਕਾਰ ਦੀਆਂ ਵੀ ਅੱਖਾਂ ਨਮ ਨੇ

  • @peongdenial8456
    @peongdenial8456 5 лет назад +8

    Prfsr baljinder kuar de tenda frie rassim ajj rati 12 wajay howay gee .but u are not unwieted ok loveeee loveee

  • @GurpreetSingh-th9th
    @GurpreetSingh-th9th 5 лет назад

    Congratulations khushpreet

  • @technosmartddasgs2549
    @technosmartddasgs2549 5 лет назад

    Mubarak a ji

  • @gurpreetdhillonsabhra4962
    @gurpreetdhillonsabhra4962 5 лет назад

    ਸੁਹਾਗਰਾਤ ਦੀਂ exclusive ਕਿਥੇਂ ਗੲਈ

  • @palapala131
    @palapala131 5 лет назад +9

    ਸ਼ਹੀਦ ਨ੍ਹੀ ਦਿਖੇ ਤੈਨੂੰ

  • @neelampessy816
    @neelampessy816 5 лет назад

    Congratulations ji

  • @vickuk1313
    @vickuk1313 5 лет назад +15

    Eni live commentary ta sali cricket match Ch v NAI hundi ude Ch v break a jndi a,kiwe Lagya patandr swer da pal pal Di khabar den😜

  • @HarRyISLiVE-j6i
    @HarRyISLiVE-j6i 5 лет назад +6

    fuddu reporter fuddu reporting

  • @shantybbk7152
    @shantybbk7152 5 лет назад +13

    Bs kar yar 😃😃

  • @BalwinderSingh-py9ce
    @BalwinderSingh-py9ce 5 лет назад

    ਧੱਕਾ ਨਹੀਂ ਲੱਗਦਾ ਹੁੰਦਾ ਭੈਣ chood ਏ ਇਕ ਪਰਪਰਾ ਹੈ

  • @gurbajgurbajsingh2131
    @gurbajgurbajsingh2131 5 лет назад

    Bhut bhut mubarakaan ji rab mehar kare

  • @kuljeetdhillon2529
    @kuljeetdhillon2529 5 лет назад

    Congratulations

  • @rajpalsidhu5202
    @rajpalsidhu5202 5 лет назад +35

    Gande comments krn walia de.ghar dheea. Bhina hni.sherm kro

    • @indianarmygreat2161
      @indianarmygreat2161 5 лет назад +3

      Waise tainu ni lagda Wikau media hadd kar giya .
      Ehna dikhaune c tain Saheedan de pariwar te ohna de dukh dikhaunde.

    • @robinesingh8018
      @robinesingh8018 5 лет назад

      A

    • @tarapaul5765
      @tarapaul5765 5 лет назад

      @@indianarmygreat2161 Indian Christian songs

    • @tarapaul5765
      @tarapaul5765 5 лет назад

      Indian Christian biblical songs

  • @sidhuarsh302
    @sidhuarsh302 5 лет назад

    ਸਦਕੇ ਪੀਲੀ ਪੱਤਰਕਾਰੀ ਦੇ
    ਦੈਨਿਕ ਸਵੇਰਾ ਅਤੇ ਡੇਲੀ ਪੋਸਟ ਨਾਮ ਦੇ ਵੈਬ ਚੈਨਲਾਂ ਨੇ ਬਿਨਾ ਸੁਹਾਗਰਾਤ ਤੋਂ ਬਾਕੀ ਬਲਜਿੰਦਰ ਕੌਰ ਦਾ ਸਾਰਾ ਵਿਆਹ ਦਿਖਾ ਦਿੱਤਾ ਇਥੋਂ ਤੱਕ ਸਜਿਆ ਹੋਇਆ ਬਿਸਤਰ ਵੀ । ਵਿਆਹ ਵਿਚ ਕਿੰਨੇ ਪ੍ਰਕਾਰ ਦੀ ਬਰਫੀ ਸੁਹਾਗ ਰਾਤ ਵਾਲਾ ਕਮਰਾ ਕਿੰਨਾ ਵੱਡਾ ਹੋਰ ਪਤਾ ਨਹੀਂ ਕੀ ਕੀ ਦਿਖਾ ਦਿੱਤਾ ਇਹ ਪੱਤਰਕਰ ਘੱਟ ਅਤੇ ਵਿਆਹ ਦੀ ਮੁਵੀ ਵਾਲੇ ਜਿਆਦਾ ਲੱਗੇ । ਜਿਹੜੇ ਡਿਗਰੀਆਂ ਕਰਕੇ ਤਜ਼ੁਰਬੇ ਨਾਲ ਪੱਤਰਕਰ ਰਿਪੋਟਰ ਬਣੇ ਨੇ ਅੱਜ ਉਹ ਵੀ ਅਜਿਹੀ ਘਟੀਆ ਰਿਪੋਟਿੰਗ ਦੇਖ ਕੇ ਆਪਣੇ ਸਿਰ ਦੇ ਵਾਲ ਪੁੱਟਦੇ ਹੋਣੇ ਨੇ
    ਹਰ ਇਕ ਲੱਲੀ ਛੱਲੀ ਕੈਮਰਾ ਅਤੇ ਮਾਇਕ ਚੁੱਕ ਕੇ ਲੋਕਾਂ ਦੇ ਬੈਡਰੂਮ ਵਿਚ ਵੜਿਆ ਫਿਰਦਾ
    ਫਿੱਟੇਮੁਹ ਇਹਨਾਂ ਦੇ ਇਹਨਾਂ ਨੇ ਪੰਜਾਬੀ ਬੋਲੀ ਨੂੰ ਹਿੰਦੀ ਦਾ ਤੜਕਾ ਲਾਇਆ ਹੋਇਆ ਹੈ
    ਤਿੰਨ ਮਹੀਨਿਆਂ ਬਾਅਦ ਇਹਨਾਂ ਦੀ ਰਿਪੋਟਿੰਗ ਹੋਉ ਬੀਬੀ ਜੀ ਦੇ ਪੈਰ ਭਾਰੇ ਹੋ ਗਏ ਵੀਡੀਓ ਦੇ ਲਿੰਕ ਤੇ ਜਾਕੇ ਦੱਸੋ ਮੁੰਡਾ ਹੋਉ ਜਾ ਕੁੜੀ
    ਦਲਜੀਤ ਸਿੰਘ ਇੰਡੀਆਨਾ

  • @satnamsinghghuman6776
    @satnamsinghghuman6776 5 лет назад +5

    Oh bas karo media waleyo ihna ta ambani faimly di marrige nu cover ni kita hindi media ne jina tusi anti de marriage nu cover kita M.L.A hi aa kehra amrica di P.M aa

  • @thepushpinder
    @thepushpinder 5 лет назад

    kmal aa ehdi ki video bnauni c , ki khas ne lik eh , eh v tn aam loka vang ne, greeb lok v tan simple hi viyah krde ne ...

  • @arvinderuppal6584
    @arvinderuppal6584 5 лет назад

    Wahiguru g sukhi Jewan baksai kush raho

  • @kamalmann7463
    @kamalmann7463 5 лет назад +7

    Mad man stop kro hun

  • @PDSLIVEREC
    @PDSLIVEREC 5 лет назад

    ਫੋਟੋਗ੍ਰਾਫਰ ਨੇ ਹੁਣ ਫੇਲ ਹੈ । ਤੁਸੀ ਨਵਾਂ ਹੀ ਕੰਮ ਚਲਾ ਦਿੱਤਾ ਹੈ

  • @Deep_Brarr
    @Deep_Brarr 3 года назад +2

    Pehli doli aa jihnu dekh k saare hass rhe aa😂😂reporter 😂😂

  • @jazzchouhan2350
    @jazzchouhan2350 5 лет назад +5

    Sare doli pawuk hoke hi widha krde a sale fudu midiya

  • @RajKumar-yf8zc
    @RajKumar-yf8zc 5 лет назад

    ਦੈਨਿਕ ਸਵੇਰਾ ਵਾਲਿਅਾ ਕੋਲ ਲਗਦਾ ਐਂਕਰ ਐਹੋ ਜਿਹੇ ਹੀ ਨੇ ੲਿਸ ਤੋ ਪਹਿਲਾ ਅਨੰਦ ਹੋਏ ਸੀ ੲਿਸਤੋ ਪਹਿਲਾ ਬਰਾਤ ਆਈ ਸੀ
    ਉਏ ਜੱਬਲਾ ਪਾਣੀ ਦੀ ਰਸਮ ਕਿਹੜੀ ਹੁੰਦੀ

  • @sonalsharma7711
    @sonalsharma7711 5 лет назад +1

    She looks so beautiful. God bless her with wonderful married life ahead.

  • @lakhwinderchandan558
    @lakhwinderchandan558 5 лет назад

    Guru sahib chardi kla bakshan

  • @mylifeasakid4006
    @mylifeasakid4006 5 лет назад +2

    Saleyo...hraam diyo..jehre tabbar barbaad ho gye,veer shaheed ho gye,ohna da v kuch dikha do...paisa tay naam pardhaan kar liya tusi

  • @preetsandhuamar838
    @preetsandhuamar838 5 лет назад

    ਮੂਰਤੀ ਲਿਆਂਦੇ ਤਾਂ ਮੰਨਦੇ ਸਾਦਾ ਵਿਆਹ ਕੌਣ ਕਹਿੰਦਾ ਗੱਡੀ 27 ਲੱਖ ਦੀ ਲੲੀ ਫਿਰਦੇ

  • @KuldeepSingh-bo2bj
    @KuldeepSingh-bo2bj 5 лет назад +4

    fodo rotar

  • @sehajsingh1890
    @sehajsingh1890 5 лет назад +2

    Bs kro yrr asi ta pele dukhi ha tuhanu viyah di pei eh duniya da akhri viyah ta hai ni

  • @user-iw3lv5rk6g
    @user-iw3lv5rk6g 5 лет назад +9

    Kyu sir te chda rakhya vikau media 10 var who gal dsti
    Kite foji Vir Jo dish lai ladrde a one di gal vi gal karla
    Lagda baljinder Kaur tu v nal chla ehna de lagda doli da

  • @SukhdevSingh-gl7qy
    @SukhdevSingh-gl7qy 3 года назад

    ਇਹ ਕੈਸੇ ਆਮ ਆਦਮੀ ਵੇਸੇ ਹੋਰ ਹਰ ਰੋਜ ਐਨੇ ਵਿਆਹ ਹੁੰਦੇ ਕਦੇ ਕੋਈ ਨਹੀਂ ਦਿਖਾਇਆ ਜਾਂਦਾ ਪਰ ਵਿਚਾਰੇ ਆਮ ਆਦਮੀ ਹਨ ਤਾਂ ਹੀ ਦਿਖਾਇਆ ਜਾ ਰਿਹਾ

  • @riverocean4380
    @riverocean4380 5 лет назад

    comment ਬੰਦ ਕਰ ਦੇਣੇ ਚਾਹੀਦੇ ਸਨ ਇਸ ਸਟੋਰੀ ਤੇ. ਅਗਲਿਆ ਦੀ personal life ਹੈ

  • @jazzchouhan2350
    @jazzchouhan2350 5 лет назад +9

    Suhagrat v vkhao fer ta tuhanu mniye

  • @dalveerraipuria
    @dalveerraipuria 5 лет назад +2

    Ajj tohada Chanel unsubscribe karta is ਨਮੂਨੇ ਕਰ ਕੇ

  • @monikakamboj9111
    @monikakamboj9111 5 лет назад +3

    Bakwas

  • @mandeeppanagh5853
    @mandeeppanagh5853 5 лет назад +1

    O Bhaai kde foji veer baare b boleya kar kmaal ho gayi yaar aiedi doli saade shaheedan ton zada important a?????

  • @indianarmygreat2161
    @indianarmygreat2161 5 лет назад +6

    Aah sale wikau media wale
    hun photo grafar te movie makker bann gaye ne .
    Saheedan de pariwaran da dukh ni dikhaya salean ne .
    Aah 45 saal di magar lagge ik week de .
    Hun wikauo live night show v dikhaoge ja bus ethe hi .

    • @kuwaitkuwait484
      @kuwaitkuwait484 5 лет назад

      ਮਾਮਾ ਉਹ ਤੇ ਚੰਗੀ ਭਲੀ ਤੁਰੀ ਜਾਂਦੀ ਆ ਤੂੰ ਉਂਜ ਜੰਬਲੀਆ ਮਾਰੀ ਜਾਨਾ

  • @krishnaji9036
    @krishnaji9036 3 года назад +1

    Ki khaas a hrek e krda..kita ta kakh ni pese wadd lye

  • @kaurjeet7816
    @kaurjeet7816 5 лет назад +27

    Reporter da moh bnd Karo koi

    • @kulwind.wgoodsuogrsingh2075
      @kulwind.wgoodsuogrsingh2075 5 лет назад +2

      sale rande

    • @kaurjeet7816
      @kaurjeet7816 5 лет назад +2

      Kulwind.w good suogr Singh hlo gaal kino kdd rey o

    • @sukhveersukhveer6453
      @sukhveersukhveer6453 5 лет назад

      @@kaurjeet7816 ur right Kea tusi evy boli janda ha paela brat aayi hun jandi ha ey reportr nu puchn aala hove bi ki brat kudi aalya day ghar di raendi hundi ha ky salyo jdo brat aayi ha ta jau gi bi 🤔😅😂😂😝

    • @JagmeetSingh-kg4vi
      @JagmeetSingh-kg4vi 3 года назад

      @@kaurjeet7816 ਤੁਹਾਨੂੰ ਕੁਝ ਨਹੀ ਕਿਹਾ ਉਹ ਤਾਂ ਪੱਤਰਕਾਰ ਕਮਲਾ ਹੋਇਆ ਸੀ ਉਸ ਨੂੰ ਕਹਿੰਦਾ ਸੀ

  • @gurdialtoora2143
    @gurdialtoora2143 5 лет назад +1

    Think about soldiers who lost their lives.

  • @fitnessguri402
    @fitnessguri402 5 лет назад +3

    Prava bss kr pakhand

  • @lakhwindersooch2209
    @lakhwindersooch2209 5 лет назад +6

    Sarm kro pra

  • @Tarsem700
    @Tarsem700 5 лет назад +7

    Suhaagraat di v video dikhao fer manage patrkara nu

  • @baljitgrewal2956
    @baljitgrewal2956 5 лет назад +12

    Haha reporter kehnda gaddi nu dhakka de rhe ne
    Wrong wording

  • @Tari22Mack
    @Tari22Mack 5 лет назад +1

    ehdi sitroul hoi hyo vaad ch pakka 😀😀

  • @jaskahlonjas6873
    @jaskahlonjas6873 5 лет назад +2

    Sare mappe dhia nu ro k he torde aa.... Bs eh vip jada char gyi😉😉

  • @amritmaan3002
    @amritmaan3002 5 лет назад +6

    Lol...eh media valle nu commentry krn di ki lod a..jida koi match hunda

  • @navjotkaur28784
    @navjotkaur28784 5 лет назад +1

    Wth....eh dunia di koi pehli marriage si....MLA hi aa ehdi ki agg lagi media nu har cheez vekhaun...kite puchde valentine kiwen mnayea,kite doli waali Gaddi....shame on such media

  • @achharjeetsingh728
    @achharjeetsingh728 5 лет назад

    ਇਹ ਰਪੋਟਰ ਦਾ ਇਲਾਜ ਕਰਵਾਲੋ ਲਗਦਾ ਇਹਦੇ ਦੌਰਾ ਪੈ ਗਿਆ ਫਾਲਤੂ ਸਵਾਲ ਕਰ ਰਿਹਾ ਏ

  • @krishnaji9036
    @krishnaji9036 3 года назад

    ਅਖਾ ਨਮ ਅਖਾ ਨਮ ਲਾ ਰਖੀ ਕੁਸ ਹੋਰ ਕਹਿ ਲਾ।

  • @meriduniya9101
    @meriduniya9101 5 лет назад +6

    Ki aa eh topic ne dukhi kr lya sb de hunde aa viha eh koi bdi gl aa jithe dekho news ehi😢😢😢😢😢

  • @singhmanteg6675
    @singhmanteg6675 5 лет назад +17

    Movie waleya de pese bcha lende hahhha media wale to hi CD leleo.... nale haige v aam admi o ....bulshit

  • @gurpreetsinghdhaliwal1001
    @gurpreetsinghdhaliwal1001 5 лет назад +2

    Riportar lagda yar pagal ho gya ene kade viah ni vekhea

  • @kulwindersinghmahun7800
    @kulwindersinghmahun7800 5 лет назад +2

    Bas kar hun ghr bagg jaan de sanu sab pta viah kive hunda

  • @lakhbirmaan9608
    @lakhbirmaan9608 5 лет назад +1

    tu sachi muchi da jugnu hi e shiter khan vale kam kar da pya e gaddi nu dhaka de rahe ki oh gharo kadde aaa kehnda galla yad aon giya miss karoo ge oh duniya ta nai chad gai kamlya jea

  • @sandeepsandhu3196
    @sandeepsandhu3196 5 лет назад +19

    Salya suhagrat v dhikhade

  • @jamsheriagagan962
    @jamsheriagagan962 5 лет назад +3

    Kuch nhi hoya eehnu maar nhi chali

  • @baldevsinghsahiwal6157
    @baldevsinghsahiwal6157 5 лет назад +1

    ਏਸ ਤੋ ਗਾਹਾਂ ਲਾਈਵ ਨਾ ਕਰਿਓ

  • @simarsunar2097
    @simarsunar2097 5 лет назад +5

    kiniyan mava de putt mar ge ne te eh gnda midiya sanu ki dikha reha ne eh sali jang te chli hai shrm kro

  • @paramkaur9632
    @paramkaur9632 5 лет назад +8

    Bas Kar bharava eh ikkli. Ne shad k challi puri Dunia deya shad k jandeya kudeya fark a tuc ik ameer di video chak PA dinde a eh glla. To vehel. Ni thanu Inne. Jwaan. Sade. Sheed ho gye kuch ohna vare bol. Lao

  • @dalveerraipuria
    @dalveerraipuria 5 лет назад +2

    ਨਮੂਨਾ

  • @jeetsingh220
    @jeetsingh220 5 лет назад

    Hun yaad kerugu sukhpal kehera Ji nu

  • @ParminderSingh-us6wl
    @ParminderSingh-us6wl 5 лет назад

    Rab ehnu munda deve

  • @travelsnewsall7310
    @travelsnewsall7310 5 лет назад +9

    Oh bai bas kar hun daj vich tusi vi ja

  • @lakhwindersingh-sz4uq
    @lakhwindersingh-sz4uq 5 лет назад +8

    Nu reporter nu benti aa k bhai hun gaddi ch naal e bheja ...te hun suhagrat da end hon te e mudi vapis...ki pakhand banayea..😕😕😕

  • @GurdeepSingh-qn1iq
    @GurdeepSingh-qn1iq 5 лет назад

    duniya te iss ikali da hii viah hoyea lagda... bhuudi tan hoyi payi aa