Stuck in traffic | Biker point manali

Поделиться
HTML-код
  • Опубликовано: 14 окт 2024
  • Don't forget to follow me for latest update .
    link to personal instagram account :
    / saarkour
    #moyemoye #manalitrip #pandoh #traffic #punjabiridergirl #himachal #punjabi

Комментарии • 34

  • @bittitalwandisabo5343
    @bittitalwandisabo5343 6 месяцев назад +1

    ਮੋਰਨਿੰਗ ਵਿਊ ਬਹੁਤ ਸੋਹਣਾ ਹੈ
    ਤੁਸੀਂ ਵੀ ਸੋਹਣੇ ਲੱਗ ਰਹੇ ਹੋ
    ਬੀ ਹੈਪੀ ਆਲਵੇਜ਼

    • @saarkour
      @saarkour  6 месяцев назад +1

      ਬਹੁਤ ਬਹੁਤ ਬਹੁਤ ਸ਼ੁਕਰੀਆ

  • @iveerkaransingh
    @iveerkaransingh 6 месяцев назад +1

    Vlog bahut sohna c and sb to jruri gl tuhadi boli ultimate Malwe di boli ❤❤❤❤

    • @saarkour
      @saarkour  6 месяцев назад

      ਸ਼ੁਕਰਾਨੇ ਬਹੁਤ ਬਹੁਤ ਬਹੁਤ 😍😍😍😍😍

  • @bittitalwandisabo5343
    @bittitalwandisabo5343 6 месяцев назад +1

    ਅਗਲੇ ਬਲੌਗ ਵਿੱਚ ਮਿਲਦੇ ਹਾਂ ਕੁੜੀਏ
    ਬੀ ਹੈਪੀ ਆਲਵੇਜ਼

    • @saarkour
      @saarkour  6 месяцев назад +1

      ਸ਼ੁਕਰਾਨੇ ਜੀ

  • @bittitalwandisabo5343
    @bittitalwandisabo5343 6 месяцев назад +1

    ਦੇਵ ਭੂਮੀ
    ਫੂਡ ਜੰਕਸ਼ਨ
    ਲੰਚ ਬ੍ਰੇਕ

    • @saarkour
      @saarkour  6 месяцев назад +1

      ਹਾਜੀ ਸਹੀ ਰਿਹਾ

  • @bittitalwandisabo5343
    @bittitalwandisabo5343 6 месяцев назад +1

    ਬਾਈਕਰ ਪੁਆਇੰਟ
    ਮਨਾਲੀ
    ਫਸਟ ਐਕਸਪੀਰੀਅਸ ਹਿਮਾਲੀਅਨ ਬਾਈਕ ਨਾਲ
    ਬੈਸਟ ਆਫ ਲੱਕ ਸਰ ਕੌਰ ਜੀ

    • @saarkour
      @saarkour  6 месяцев назад +1

      ਬਹੁਤ ਬਹੁਤ ਸ਼ੁਕਰੀਆ ਜੀ

  • @GuriLudhiana
    @GuriLudhiana 6 месяцев назад +1

    ❤❤

    • @saarkour
      @saarkour  6 месяцев назад

      😍😍😍😍😍

  • @AmandeepSingh-is9th
    @AmandeepSingh-is9th 6 месяцев назад +1

    • @saarkour
      @saarkour  6 месяцев назад +1

      😍😍

  • @bittitalwandisabo5343
    @bittitalwandisabo5343 6 месяцев назад +1

    ਮਨਾਲੀ ਅੱਜ ਦੀ ਸਟੇਅ

    • @saarkour
      @saarkour  6 месяцев назад +1

      ਹਾਂਜੀ

  • @bittitalwandisabo5343
    @bittitalwandisabo5343 6 месяцев назад +1

    ਪਾਂਡੋਹ ਨੂੰ ਤਾਂ ਛੱਡੋ ਸਰ ਕੌਰ
    ਆਹ ਮੰਡੀ ਕੋਲ ਦੋ ਜਗ੍ਹਾ ਐਸੀਆਂ ਨੇ ਜਿੱਥੇ ਹਰ ਟਾਈਮ ਲੈਂਡ ਸਲਾਈਡਿੰਗ ਹੁੰਦੀ ਹੀ ਰਹਿੰਦੀ ਆ
    7 ਮੀਲ ਅਤੇ 9 ਮੀਲ ਬਹੁਤ ਬੁਰਾ ਹਾਲ ਹੈ

    • @saarkour
      @saarkour  6 месяцев назад +1

      ਕੀ ਕਰੀਏ ਕੁਦਰਤ ਦਾ ਨਾਸ਼ ਮਾਰਿਆ ਪਿਆ ਇਹਨਾਂ ਨੇ

    • @bittitalwandisabo5343
      @bittitalwandisabo5343 6 месяцев назад

      @@saarkour ਬਿਲਕੁਲ ਸਹੀ

  • @00SandeepSingh00
    @00SandeepSingh00 6 месяцев назад +1

    Labjuuuuu motto ❤❤❤❤

    • @saarkour
      @saarkour  6 месяцев назад

      🤣🤣🤣🤣🤣🤣🙏

    • @00SandeepSingh00
      @00SandeepSingh00 6 месяцев назад

      @@saarkour 🙁🙁🙁🙁🙁

  • @bittitalwandisabo5343
    @bittitalwandisabo5343 6 месяцев назад +1

    ਆਹ ਫੂਡ ਪਲਾਜ਼ੇ ਵਾਲਿਆ ਨੇ ਤੁਹਾਨੂੰ ਤਿੰਨ ਥਾਂ ਤੇ ਹੱਥ ਦੇਕੇ ਰੋਕਣ ਦੀ ਕੋਸ਼ਿਸ਼ ਕੀਤੀ
    ਪਰ ਤੁਸੀਂ ਗੱਡੀ ਨਹੀ ਰੋਕੀ 😂😂
    ਅਗਲੇ ਗੁੱਸੇ ਹੁੰਦੇ ਹੋਣਗੇ

    • @saarkour
      @saarkour  6 месяцев назад +1

      ਹਾਹਾ ਰੁਕ ਜਾਂਦੇ ਪਰ ਕੀ ਕਰਨੀ

  • @bittitalwandisabo5343
    @bittitalwandisabo5343 6 месяцев назад

    ਸਤਲੁਜ ਦਰਿਆ

    • @saarkour
      @saarkour  6 месяцев назад

      ਹਾਜੀ ਬਹੁਤ ਸੋਹਣਾ

  • @SachaKavi-z8q
    @SachaKavi-z8q 6 месяцев назад +1

    ❤❤

    • @saarkour
      @saarkour  6 месяцев назад

      ❤️❤️❤️❤️

  • @bhainialayoutuber
    @bhainialayoutuber 6 месяцев назад +1

    ❤❤

    • @saarkour
      @saarkour  6 месяцев назад +1

      ❤️❤️❤️

  • @00SandeepSingh00
    @00SandeepSingh00 6 месяцев назад +1

    ❤❤❤❤

    • @saarkour
      @saarkour  6 месяцев назад

      😍😍😍😍

  • @harjapmatharu8696
    @harjapmatharu8696 6 месяцев назад

    ❤❤❤❤

    • @saarkour
      @saarkour  6 месяцев назад

      Wah wah wah kon dekh reha vlog Mera