Novo series ik aisa tractor hai jis bare agency waliya' nu v poori jankari nhi' hegi. Ehna' nu ik spck engineer milda hai is lyi. Mere kol 2016 to' hai Novo 57 HP, mai' ajj tak koi vdo nhi vekhi jis vich tractor de sare features dasse hon. Es vaqt es tractor nu har desi-videshi company copy kar rhi hai. Lift capacity vadh hon kaarn pahila' sencing sLow c but hun taa' sencing v fast krti. I Love Novo ❤
ਬਹੁਤ ਵਧੀਆ ਤਰੀਕੇ ਨਾਲ ਦੱਸਿਆ ਬਾਈ ਨੇ
वीर जी बहुत अच्छा रिव्यू वीडियो है आपका।
King of the tractor
Novo series ik aisa tractor hai jis bare agency waliya' nu v poori jankari nhi' hegi. Ehna' nu ik spck engineer milda hai is lyi.
Mere kol 2016 to' hai Novo 57 HP, mai' ajj tak koi vdo nhi vekhi jis vich tractor de sare features dasse hon. Es vaqt es tractor nu har desi-videshi company copy kar rhi hai. Lift capacity vadh hon kaarn pahila' sencing sLow c but hun taa' sencing v fast krti.
I Love Novo ❤
❤
Hun ta bai ede ch crdi engine aaya, 3 mode aa horsepower ghat vadh jandi aa sahulat de hisab naal
ਇੰਨਾਂ ਬੜਾ ਟਰੈਕਟਰ ਆ ਏਦੇ ਚੋ ਕੀ ਕਮੀ ਹੁਉ ਸਾਨੂੰ ਤਾ ਫੋੜ 3610 ਚੋ ਕੋਈ ਕਮੀ ਨੀ ਲੱਗੀ ਐਟਰ ਤੋ ਬਾਅਦ ਫੋੜ ਲਿਆ ਨਜਾਰਾ ਆ ਗਿਆ ਬੰਦਾ ਥੱਕਦਾ ਈ ਨਹੀ ਦਿਨ ਰਾਤ ਮਰੂਤੀ ਕਾਰ ਵਾਂਗ ਉੱਠਦਾ ਸ਼ੜਕ ਤੇ ਤਾਂ ਮਾੜੇ ਟਰੱਕ ਨੂੰ ਨੇੜੇ ਨੀ ਲੱਗਣ ਦਿੰਦਾ ਏਹ ਤਾ ਟਰੈਕਟਰ ਈ ਕੋਠੇ ਜਿੱਡਾ ਏਦੇ ਚੋ ਕੀ ਕਮੀ ਹੁਣੀ ਦੱਸ ਲੱਖ ਦਾ ਟਰੈਕਟਰ ਹੁਣਾ ਫੇ ਵੀ ਕਮੀ ਹੁਉ
Break ta heni bai ford de
@@mandhaliwal4101 ਕੋਣ ਕਹਿੰਦਾ ਥਾ ਈ ਦੋਨੇ ਟੈਰ ਜਾਮ ਕਰ ਦਿੰਦਾ ਫੋੜ 3610 ਆ ਬ੍ਰੇਕਾਂ ਫੁੱਲ ਆ ਏਹਦੀਆ 3600 ਦੀਆਂ ਜ਼ਰੂਰ ਨਹੀ ਲੱਗਦੀਆਂ ਕੱਦੂ ਕਰਨ ਤੋ ਬਾਅਦ ਜਾ ਧੋਣ ਤੋ ਬਾਅਦ 3610 ਦੀਆਂ ਤਾਂ ਬੰਦ ਬਰੇਕਾ ਠਾਹ ਕਰਦੀ ਲੱਗਦੀ ਬ੍ਰੇਕ
ਵੀਰ ਜੀ ਇਹ ਨਿੱਕੀਆਂ ਕਮੀਆਂ ਵੇਖ ਕੰਪਨੀ ਸੁਧਾਰ ਕਰ ਦਿੰਦੀ ਆ ਕਿਸਾਨ ਦੇ ਫੀਡ ਬੈਕ ਨਾਲ ਹੀ ਸੁਧਾਰ ਹੁੰਦਾ ਬਾਕੀ ਤੁਸੀ ਫੋਰਡ 3610ਦੀ ਗੱਲ ਕੀਤੀ ਫੋਰਡ ਨੇ ਬਹੁਤ ਸਰਦਾਰੀ ਕੀਤੀ ਹੁਣ ਵੀ ਲੋਕ ਮੌਡੀਫਾਈ ਕਰਾ ਰਹੇ ਨੇ ਫੋਰਡ ਬਹੁਤ ਹੀ ਜੋਰ ਲਾਉਦਾ ਚੱਕਰ ਬਿੱਲਕੁੱਲ ਡਾਊਨ ਨਹੀ ਕਰਦਾ ਸਿਰਾ ਟਰੈਕਟਰ ਆ ਫੋਰਡ 3600 ਚ ਬਰੇਕਾਂ ਜਰੂਰ ਕਮੀ ਸੀ ਉਹ 3610 ਚ ਬਦਲ ਕੇ ਸੁਧਾਰ ਕਰਤਾ ਸੀ
Jis da tractor aw ene farm60 kwad kr k vechya ae
❤@@paramjeetsandhu9553
Mahindra habay dut❤😊
Sirra
Badiya veer
वीर जी भेड़ चाल सिर्फ पंजाब में हि नही यूपी में भी है।
Esi lea to aj kissan karjai ho raha hai
Sangria bhul jaoge ,19 cultivators paye pakki jamin ch v araam naal khichda ..
Laal singh anokh singh talwandi walya de bne cultivator
21 hal vi khich lavoga
❤
Music na liyea karo video vich🙏
ok veer g
Kin. Model. Hai
2021
Deisal tank bhut ghat a 60 litter da a
Hukk bhut halke a
Hett bhut marde a
💯💯💯
Bholliyya , Holland naal farak vi duss,
Farm track te sonalika
Charo cho kehdha vadhiya
Hindi me price batao ji
12.50 lakh
😂 fuddu tractor sab da bapp holland a te 2010 to pehla ayea sawraj
fuddu tractor NEWHOLAND chaker bahut todda
❤