Naa jaddo amrican vich Ranjit Singh de diwan lagde ne pher angrej te bolde nahi pher Punjab ch ki problem aa Ranjit Singh je sachi ch sach bolan wala Banda wa te pher bodyguard katto rakhe ne
@new account • 8.8B views • 3 seconds ago Bhai sahb. Kehri duniya vich rehnde a? Lakha loka de nashe shadaye a Church vich pastors ne. Akhan khol k dekho RUclips te search krke.
Tell to sukhpaul rana > amritsar pingala gar ha uhna nu touch karay fir pata lagu parmashwar ki karda ha. In America 20 to 25 cars goes to church every Sunday. No one care about religion.
Lai hun aa v aa gyaa .....musalmaan parcharak aa gye tuci ohdar v turr jaana vaa tuhada koi deen imaan nae haiga....kise nae bchauna tuhanu guru toh bina.....
@@kirat444 main guru granth sahib ji nu bura nhi keha tusi te Jesus Christ nu bura bol rahe o ta karke pra keh rahi aa ke ik vari bible read karo phir daseyo te phir likheya ke Jesus educated ne ke nhi
Sahi gall aa bro... Saareaa nu aapniaa bhedaa da fikr aa kitte mera ijjad chota tan nai hoi janda... O bewkoofo saada aajdi parmatma aap aa, ohnu pta ni kehda banda ki krda te ki nai... Kehnde parmatma ik aa, fer kyo hagg hagg kandha labediya v kehda kidhar janda... Jan guru granth sahib cho 1 (ikonkaar) ktwaa do v aakho baahle rabb aa te ess kr k assi race laune aa v saada rabb sahi aa te ohna da rabb galt aa 🤦🏻♂️

Sahi GL veere gareeba nu bahut naftar krde SC nu eh ohi SC cast ne jina enia kurbania ditia guru vaste jado a pith dekha k bhaj ayi c fr tahi guru gobind singh ji ne kalgi lga k kaha c rangrete guru k bete mjbi Sikh mere putt ne te Kai gurdware vich mjbi sikha Langar nai bnon dita janda
@@DeepSingh-tg2zc tusi nai mande but jehre mande ne ja ta una nu sikh dharm nalo bilkul alg kr Dena chahida ki na ta tu amritdhari bn skda na tu Sikh bn skda tu esde kabal nai but Asa kuj nai hunda sb chup rehnde es krke j agle duje dharm vich jande ne fr asi kyo una Mada bolde Masih vich ta nai dekhde jaat paat bs ehi dekhde ne masih a krdo shadi
Christian ta duniya da sb to jaleel dharm aa. Stage te shreaam fuddu bnaaunde ne ne thoday vrgay fuddu thllay hallelujah kr rhay hunde ne. Bible di Old Testament te New Testament parh lvi. Duniya da saara gand bhrya va ohday ch.
Jai masih ki sab ko. Brother g eh koi planing ni hai. Ki church wale free de rhe aaa sab ish Li Lok ehdr aa rhe aa. Kyu ki Jesus dharam nhi jeevan badlde aaaa. Kyu ki Jesus jinda khuda hai. Guru granth sahib ch v likhya aaa Nanak usse simriye Jo jal thal reha samaye,usse kahe simriye Jo Jame te mar jaye . Jesus jinda khuda aaa. Aun wale time ch har ik bnda Christian hona eh gl sch aaa. Kyu ki Loka nu hun pta lg reha aaa ki Jesus hi jinda Parmeshwar hai. Parmeshwar tahanu v apni thinking dean. Parmesan tahanu samjan wala atma dwe. Amen.
@@kinujack2241 Vese tan mai kise dharam vagera nu manda ni pr ki tusin dass sakde o ke je sach much hi Isaiah dharam ena changa e tan europe ch eni buri tarah fail kiun ho reha ? Ikk kam karo google te khud jaake search kro te othe likheya hovega ke white Christian population is declining ehde do karan ne ikk tan bache ghat paida karna duja oh church jaan ton hatt gye matlab atheism val nu aa gye te tusin ajj de bane Isaiah eh sochde ho ke jo kuj hai jesus hai 🤣🤣 mera challenge aa veer tenu jo tu keh reha ke har banda Isaiah hovega tan thoda bahut khud padeya karo paadrian dian gappan ghat suneya karo menu pta tusin end ch ehi kehna ke mai behas ni karna chaunda kiunki jyadatr Isaiah lok behas ton bahut bhajde aa ja kehlo darde aa ke kite jhooth fadeya na jave thodi Christianity dian dhajjian ud gayian europe ch ohi europe jithe hazaran sala ton Isaiah dharam mande aa lok, kiun ? Kiunki oh siyane ne chalak ne europe wale ehi chaunde aa ke asia africa dharman de jaal ch hi faseya rahe tan ki ehna ute control rakheya ja sake africa ch vi haaleluiyah bahut hunda jihne fund karn wale aa church nu ja Christianity nu grow karn layi sare europe ton aunde aa chahe khud dekhlo mai ni kehnda tu dharam chad de bhra mai bas eh kehna ke thoda thande dimaag naal soch te jadon sochenga tenu aap hi ehna di game samaj lagg jani baaki reply jrur kari veer apan ladna thodi aa tu vi punjabi hi aa mai vi is lyi apan normally vichar karna te ha sach aakhri gal pop francis ne apni bimari da ilaj church vich ya jesus de agge ardas karke kiun ni kita 🤔 ethe aale tan mare hoye nu jeunda kar dinde ne ? 😀
@@jattsoorme7415 ohho acha ji pak Pavitar aatma nu te shad de veere hone ki tera madh karta nalle tu kina ku sahi aa hm wadha Jatt baniya phirda aa jine v babe pakhir aaye ne sab ne pap kitta ik sirf yeshu Masih aa jine kadde koi pap nahi kitta bus tussi log ho jo yeshu Masih de naam ton nafrat karde o Masih Loka kolo kyu ki nafrat karwan wala betha na diwan lake loka nu parkhan wala Ranjit Singh
@@jattsoorme7415 nalle aatma kisi nu dekhda nahi je enna shonk aa te sach nu v jaan marr ke kade wapis nahi aaye. O ki pap khatam karru ge Bhai dimag set rakh apna
Praise the Lord Jesus hallelujah oh dekhdeyaa v Dekh Na sknge sunde hoye v sun Na sknge only Lord can open the spiritual eyes may Lord Jesus open ur eyes in jesus name amen
😂😂😂 jhuth te jhuth. Jesus ik banda shahid hoya te landu lok ohnu rab man lainde ne. Sikhi vich tan lakhan ho shaheed hoye ne, fer ehda matlab sikhi Christians to lakhan Guna vaddi hai. Tuhada dharm jhootha hai te tusi vi 😂😂😂 HALE LULULU
Biba asi sare dhrma di respect krde a pr je tu jesus ni praise krna ta kaur laa de apne naam picho ja fr guru ghar ja ke bhul bakhsa ke aa te guru granth saab de larh lagg guru da naam len
Biba tusi kaur bnk apne dharam de nhi hoye jesus te ki hovoge tuhada apne dharam te h yakeen ni guru sahib ne dunia aurat nu brabar da darja dita guru nanak ne so kyu manda akhiye jis jamme Rajan or tuhanu apna name v change kr lena chaida

J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤❤❤❤
@@mandeepkaur9346panth ne tnn pargat ho k rehna vaa .....ae v dekh laina jldi tuci apne aakhi .....ajj v panth chh bde mahapurakh baithe ne jehde mint chh mukti baksh skde ne .....prr koi v pastor mukti nae de skdaa ohh bss bhoot hee kdd skde ne ....
@@mandeepkaur9346 deeva bhujan toh pehla tezz hee jagda hunda ....saanu guru gobind singh ji bachaun wale .....akaal purakh bina dhaake hee ne .....kaur tere naam nl fabdaa nae......kise ne nae bachauna tuhanu guru toh bina ....ohh pastor v dhakke khaange dekh lvi .....maryada bina koi paar nae jaa skdaa .....
Videsha ch Christian hindu ku bnn rahe nae? Oh taa educated nae? Isckon dae member dekh lo? Ford daa maalik ku hindu banyaa ( AMBRISH DASS) .. missionary nae pehla African daa burra haal kita hun india ch nae.. bjp di government’ ehna dai khilaaf action laindyaa nae mgr jisae dujyaa government nae orhae burra haal hai.. ehna nu rokna bahoot jaroori hai
Sabto jyada atteya char punjab de vich hunda jat pat Te kise Gareeb kol Marla zameen hundi Ov Jatt kabja kar lainde,,, kute da vairy kutta o haal aaa Punjab da
aa sakde jo lok apnoyan sisters nal marriage karke dollars karke christchen loka de desh vicho jande aa nahi aa sakde,,, sabto jyada bhukh dollars punjabiyan nu aaa is time,,
We don't want your Jesus, In fact, in the olden times, many people of other religions became Sikhs after seeing the power of Sikh teachings, so those converted Sikhs left our religion, it's good for us. No one can change my relegion ,even I'm not proper sikh, means without turban and uncut hairs. We love our lord.
@new account • 8.8B views • 3 seconds ago Sachi.... nalayak a. Boht ghatia insan. Te Adharmi te pakhandi. Maafi mang la Rab kolo. Rab ne eda de bandya nu swarg vich kdi enter ni hon dena.
@@sukhithind5206 Guru Gobind Singh ji ne dasam Granth vich likhya a -- jo hamko Parmeshwar uchar hai te sab narak kund meh parihe. Arth-- Guru Gobind singh kehnde a k jo menu Parmeshwar kahega, oh narak vich jayega. Tusi Guru nu Parmeshwar keh k vadda paap kr rhe a te narak da rasta tyar kr rhe a. Eh gal mai ni, tuhade apne Guru kehnde a.
Vaise Sunn ch bahut aya Baba Ranjeet singh ji apne hr smagam ch Yeshu masih ji bare ja Christan lokan bare Jroor gal krde ..Yeshu masih ji da Susamachaar de he dinde sikha nu v ... Jesus bless you Baba ji ..✝️🙏
ਇਹ ਹੁੰਦਾ ਹੈ ਕੌਮ ਦਾ ਹੀਰਾ, ਇਹ ਹੁੰਦੀ ਹੈ ਸੋਚ, ਜੀਅ ਕਰਦਾ ਮਰ ਮਿਟ ਜਾਵਾਂ ਇਹ ਸਿੱਖੀ ਸੋਚ ਤੇ 👍👍👍👍👍👍👍👍👍👍👍👍👍
ਜੀਨਾ ਜੀਸੁ ਮਸੀਹ ਜੀ ਦੇ ਪਰਚਾਰ ਦਾ ਬਿਰੋਦ ਹੋਇਆ ਉਨਾ ਜਿਆਦਾ ਜੀਸੁ ਮਸੀਹ ਜੀ ਦਾ ਰਾਜ ਬੱਦਿਆ ਤੇ ਸਦਾ ਬਾਦਾ ਹੀ ਜਾਵੇਗਾ
I was a Sikh and accepted lord Jesus Christ as my savior. Jesus is all about love and peace ☮️.
ਬਾਬਾ ਜਿੰਨੀ ਦੇਰ ਸਿਖਾ ਵਿਚੋ ਨਫਰਤ ਨਹੀ ਜਾਦੀ ਉਨਾ ਚਿਰ ਇਹੀ ਹੋਣਾ ਸਾਡੇ ਸਿਖ ਸਿਖਾ ਤੋ ਨਫਰਤ ਕਰੀ ਜਾਂਦੇ
ਸਿਖਾਂ ਚ ਨਫਰਤ ਕਦੋਂ ਨਹੀਂ ਸੀ।
Na patkao baba ji sikha nu
Naa jaddo amrican vich Ranjit Singh de diwan lagde ne pher angrej te bolde nahi pher Punjab ch ki problem aa Ranjit Singh je sachi ch sach bolan wala Banda wa te pher bodyguard katto rakhe ne
Rss = sgpc
ਸਿਰੇ ਦੀਆਂ ਚਵਲਾਂ ਨਾ ਮਾਰ ਓਏ ਚੌਰਿਆ ਕੰਜਰਾਂ ਸਿੱਖਾਂ ਨੂੰ ਨਾ ਕੋਈ ਖਤਮ ਕਰ ਸਕਿਆ ਨਾ ਕੋਈ ਕਰ ਸਕਦਾ ਦੂਜੀ ਗਲ ਕਚੇ ਪਿਲੇ ਬਹੁਤ ਆ ਇੱਕਲਾ ਅੰਮ੍ਰਿਤ ਛਕਣ ਨਾਲ ਕੁਝ ਨਹੀਂ ਹੋਣਾ ਪਰ ਪਹਿਲਾ ਸਿੱਖੀ ਦੇ ਸਿਧਾਂਤਾਂ ਤੇ ਪੂਰੇ ਉਤਰਨ ਤਾਂ ਹੀ ਅਕਾਲ ਪੁਰਖ ਮਹਾਰਾਜ ਦਾ ਡਰ ਭੈ ਮਨ ਚ ਆਉਂਦਾ ਏ ਤੇਰੇ ਵਾਂਗੂ ਆਹ ਨਿੰਦਿਆ ਕਰ ਕਰ ਕੇ ਆਪਣੇ ਥਲੇ ਮਹਿੰਗੀਆਂ ਗੱਡੀਆਂ,ਲੱਖਾਂ ਰੁਪਏ ਦੇ ਬੂਟ ਪਾਉਂਦਾ ਏ ਸੰਗਤ ਦੇ ਪੈਸੇ ਦਾ ਜੇ ਐਨੇ ਜੋਗਾ ਹੈਗਾ ਏ ਸੰਗਤ ਚੋ ਗਰੀਬ ਬਹੁਤ ਨੇ ਓਹਨਾ ਦਾ ਭਲਾ ਕਰ ਆਪਣੇ ਸ਼ੌਂਕ ਪੁਗਾਉਣ ਨਾਲੋ ਜਨਾਨੀਏ 😂😂
ਤੁਹਾਡਾ ਦੀਵਾਨ ਅੰਮ੍ਰਿਤਸਰ ਸਾਹਿਬ ਵਿਖੇ ਹੋਣਾ ਚਾਹੀਦਾ ਹੈ । ਮਾਝੇ ਵਾਲੇ ਵੀ ਬਹੁਤ ਸੁਣ ਦੇ ਆ ਤੁਹਾਨੂੰ ।
ਬਿਲਕੁਲ ਸਈ ਆ
@@ashokklair2629 ਗੱਲ ਤਾਂ ਤੁਹਾਡੀ ਠੀਕ ਆ
ਅਸੀਂ ਯਸੂ ਦੇ ਬੰਦੇ ਹਾਂ ਆਜਾਦ ਪਰਿੰਦੇ ਹਾਂ ਅਸੀਂ ਨਫਰਤ ਨਹੀਂ ਕਰਦੇ ਅਸੀਂ ਪਿਆਰ ਕਰਦੇ ਹਾਂ❤❤❤❤❤❤❤❤❤✝️✝️✝️✝️✝️✝️✝️✝️ praise the lord ✝️✝️✝️✝️
ਸਿੱਖਾਂ ਨੂੰ ਇਸਾਈ ਬਣਨ ਤੋਂ ਰੋਕਣ ਲਈ ਜਥੇਦਾਰ ਨੂੰ ਤੁਹਾਡੇ ਦਿਵਾਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਅਮਿ੍ਤਸਰ ਵਿੱਚ ਜੀ 🙏
Vahiguru
ਟਕੋਰ ਯਾਨੀ ਵਿਅੰਗ ਲੱਗਦਾ
ਗੁਸਤਾਖੀ ਮਾਫ
ਵਾਹਿਗੁਰੂ
Bilkul
Hanji
ਭਾਰਤ ਧਰਮ ਨਿਰਪੱਖ ਦੇਸ਼ ਆ
Type Ankur narula ministry nd read the bible God bless u all
ਅਸੀ ਯਿਸੂ ਦੇ ਬੰਦੇ ਹਾਂ ਅਜਾਦ ਪਰਿੰਦੇ ਹਾਂ
ਨਫ਼ਰਤ ਦੇ ਬਦਲੇ ਬਸ ਪਿਆਰ ਹੀ ਦਿੰਦੇ ਹਾਂ praise the lord
Jey tusi piaar dendey ta doojiaan dey dharam noo maarra aakh key badlan noo ne kenhdey
Isaiya di maa di tang
@new account • 8.8B views • 3 seconds ago mind your language. Does this your religion teaches you?
@new account • 8.8B views • 3 seconds ago being disrespectful towards another religion doesn't make you devoted follower of Sikhism
@new account • 8.8B views • 3 seconds ago Bhai sahb. Kehri duniya vich rehnde a? Lakha loka de nashe shadaye a Church vich pastors ne. Akhan khol k dekho RUclips te search krke.
i love Jesu
ਪਰਮੇਸ਼ੁਰ ਸਭ ਕੁੱਝ ਕਰਨ ਦੀ ਸ਼ਕਤੀ ਰੱਖਦਾ ਆ ਮੇਰਾ ਯਿਸ਼ੂ ਮਸੀਹ ਜਿੰਦਾ ਏ Amen 💪💪💪💪🙏
🤣
ਹਸਪਤਾਲ ਵਿੱਚ ਕਿਉਂ ਨਹੀਂ ਇਸਾਈ ਦੇ ਪੈਰੋਕਾਰ ਪ੍ਰੋਗਰਾਮ ਰੱਖਦੇ, ਅੱਖਾਂ ਤੋ ਅੰਨੇ, ਬੈਡਾ ਤੇ ਕੱਈ ਸਾਲਾਂ ਕੱਈ ਸਾਲਾਂ ਤੋਂ ਪੱਏ ਜਿੰਨਾ ਦਾ ਸ਼ਰੀਰ ਨਹੀਂ ਚੱਲਦਾ,ਜਾਣ ਮੀਡੀਆ ਨਾਲ ਲੈਕੇ ਕਿੰਨੇ ਲੋਕ ਠੀਕ ਹੋਕੇ ਤੁਰਨ ਲੱਗਦੇ ਨੇ,ਨਾ ਟੈਂਟ ਲਾਣ ਦੀ ਲੋੜ, ਲੋਕ ਆਪੇ ਈਸਾਈ ਬਣ ਜਾਣਗੇ, ਡਰਾਮੇਂ ਨਹੀਂ ਕਰਨੇ ਪੈਣੇ ਸਟੇਜਾਂ ਤੇ
@@GSSS-l8l tuhada rabb kithe aa lukk giy isai ta sarea d sahmne ilaz krde aa tuhada kitabi rabb kithe aa
@@tttgggg9409 o fake penchoda Bible v tera Jesus v
@@tttgggg9409 tere koi aukat nhi sadde waheguru agge
ਧੰਨਵਾਦ ਬਾਬਾ ਜੀ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ hallelujah hallelujah
ਬਾਬਾ ਜੀ ਜਦੋ ਪਰਮਾਤਮਾ ਨੇ ਇਨਸਾਨ ਬਣਾਇਆ ਼ ਤਾ ਉਹ ਸਿੱਖ ਸੀ. ਜਾ ਫੇਰ ਇਸਾਈ। ਏਸ ਬਾਰੇ ਵੀ ਚਰਚਾ ਕਰੋ। ਧਰਮ ਤਾ ਆਪੇ ਬਣਾਏ ਅਸੀ ਬਦਨਾਮੀ ਰੱਬ ਨੂੰ ਕਿਉਂ । ਜਦੋ ਇਨਸਾਨ ਮਰਦਾ ਤਾ ਸਭ ਦਾ ਨਿਆ ਰੱਬ ਨੇ ਕਰਨਾ ਇਨਸਾਨ ਨੇ ਨਹੀ God bless you 👍👍
ਪ੍ਰਮੇਸ਼ਵਰ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹੈ ਉਹ ਜਿੰਦਾ ਖੁਦਾ ਹੈ
Amen
Please go to Hospitals and give a touch to heal all cancer patient or are you so selfish you only care christians
@@baljinderbanipal3438 ਪ੍ਰਮੇਸ਼ਵਰ ਸਭ ਨੂੰ ਬਚਾਉਣਾ ਚਾਹੁੰਦੇ ਹਨ। ਜਿਸ ਨੇ ਠੀਕ ਹੋਣਾ ਉਹ ਪ੍ਰਮੇਸ਼ਵਰ ਦੀ ਹਜੂਰੀ ਵਿੱਚ ਜਾਏ।
ਬਾਣੀ ਦੱਸਦੀ ਹੈ ਜਿਹੜਾ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਪ੍ਰਮੇਸ਼ਵਰ ਉਸ ਨੂੰ ਚੰਗਾ ਕਰਦੇ ਉਹ ਮੁਰਦਾ ਪ੍ਰਮੇਸ਼ਵਰ ਨਹੀ ਉਹ ਜੀਵਤ ਪ੍ਰਮੇਸ਼ਵਰ ਹੈ ਉਹ ਕਿਸੇ ਨਾਲ ਪੱਖਪਾਤ ਨਹੀ ਕਰਦਾ। ਧੰਨਵਾਦ
Tell to sukhpaul rana > amritsar pingala gar ha uhna nu touch karay fir pata lagu parmashwar ki karda ha. In America 20 to 25 cars goes to church every Sunday. No one care about religion.
@@balichahal8104 ਵਿਸ਼ਵਾਸ਼ ਕਰਨ ਵਾਲਿਆ ਲਈ ਸਭ ਕੁਝ ਹੋ ਸਕਦਾ ਬਿਨਾ ਵਿਸ਼ਵਾਸ਼ ਪ੍ਰਮੇਸ਼ਵਰ ਦੇ ਮਨ ਨੂੰ ਭਾਉਣਾ ਅਸੰਭਵ ਹੈ। ਰਹੀ ਗੱਲ ਅਮੈਰੀਕਾ ਦੀ ਪ੍ਰਮੇਸ਼ਵਰ ਨੇ ਹਰੇਕ ਨੂੰ ਆਜਾਦ ਮਨ ਦਿੱਤਾ ਪ੍ਰਮੇਸ਼ਵਰ ਜ਼ਬਰਦਸਤੀ ਦਿਬਾਦਤ ਲਈ ਮਜਬੂਰ ਨਹੀ ਕਰਦੇ। ਜਿਹੜਾ ਪ੍ਰਮੇਸ਼ਵਰ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਧੰਨਵਾਦ
ਇਹੋ ਜਹੀਆਂ ਪਿਆਰ ਦੀਆਂ ਗੱਲਾਂ ਇਹਨਾਂ ਦੀ ਸਮਝ ਤੋਂ ਬਾਹਰ ਹਨ।
Thsi jo v gall kiti hi o thik hi belkul sch ji bhai ji
ਪ੍ਰਭੂ ਯਿਸੂ ਮਸੀਹ ਇਸਾਈਆਂ ਦਾ ਗੁਰੂ ਨਹੀਂ ਕਿਸੇ ਧਰਮ ਦਾ ਨਹੀਂ ਸਭ ਲੋਕਾਂ ਦਾ ਹੈ ਅਤੇ ਜੋ ਵੀ ਕੋਈ ਉਹਦੇ ਕੋਲ ਆਉਂਦਾ ਕਦੇ ਨਿਰਾਸ਼ ਨਹੀਂ ਹੁੰਦਾ
ਗੁਰੂ ਇੱਕ ਹੀ ਆ ਪਰਮ ਪਿਤਾ ਪਰਮਾਤਮਾ ਅਜੂਨੀ ਹੈ ਜੋ ਸਰੀਰਾਂ ਚ ਨੀ ਆਉਂਦਾ ਵਹਿਮ ਆ ਤੁਹਾਡਾ ਇਹ ਕਿ ਗੁਰੂ ਜਾਂ ਰੱਬ ਨੂੰ ਕੋਈ ਜਨਮ ਦੇ ਸਕਦਾ ਓਹ ਖੁਦ ਮਾਤਾ ਪਿਤਾ ਸਾਰਿਆਂ ਦਾ ਓਹਦਾ ਮਾਤਾ ਪਿਤਾ ਕੋਈ ਨਹੀਂ ਹੋ ਸਕਦਾ ਬਾਕੀ ਇਹਨਾਂ ਪਾਦਰੀਆਂ ਦੀ ਸੁਨਣ ਵਾਲੇ ਇੱਕ ਵਾਰ trance movie ਜ਼ਰੂਰ ਦੇਖੋ ਤੁਹਾਡਾ ਵਹਿਮ ਨਿਕਲ ਜਾਣਾ
@@samsisgill1968 ਫਿਰ ਤਾਂ ਤੁਸੀਂ ਵੀ ਕਿਸੇ ਗੁਰੂ ਅੱਗੇ ਮੱਥਾ ਨਹੀਂ ਟੇਕਦੇ ਹੋਣੇ ਕਿਉਂ ਕਿ ਉਹ ਵੀ ਸ਼ਰੀਰ ਚ ਆਏ ਸਨ
@@Voice_of_Emanuel great answer ...💗
Sadda nhi asi tich v jande kise yesu misu nu sade ta waheguru a bas waheguru us ilawa aukat nhi
@@warisgill9597 koi gall nhi g prabhu thnu barkat deve. God bless you ruclips.net/video/jKwebVCaFys/видео.html
ਮੈਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ; ਅਸਲ ਵਿਚ, ਖ਼ੁਸ਼ ਖ਼ਬਰੀ ਤਾਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਮੁਕਤੀ ਦੇਣ ਲਈ ਪਰਮੇਸ਼ੁਰ ਦਾ ਸ਼ਕਤੀਸ਼ਾਲੀ ਜਰੀਆ ਹੈ।
Yes amen 🙏
Very good sir... amen 🙏
Good bless you 🙏🙏🙏🙏
Lai hun aa v aa gyaa .....musalmaan parcharak aa gye tuci ohdar v turr jaana vaa tuhada koi deen imaan nae haiga....kise nae bchauna tuhanu guru toh bina.....
Hahaha
Lalachi
😂😂😂😂🥳
ਬਹੁਤ ਵਧੀਆ ਭਾਈ ਸਾਹਿਬ ਗੁਰਦੁਆਰਿਆਂ ਦੇ ਘੁੰਮ ਚਾਉਧਰੀਆ ਨੇ ਲੋਕਾਂ ਨੂੰ ਸਿਖੀ ਤੋਂ ਦੂਰ ਕੀਤਾ
ਭਾਈ ਸਾਹਿਬ ਤੁਹਾਡੇ ਗਿਆਨ ਕਰਕੇ ਇਹ ਅਗਿਆਨੀ ਜਥੇਦਾਰ ਤੁਹਾਡੇ ਦੁਸ਼ਮਣ ਬਣ ਗਏ ।ਇਨਾਂ ਨੇ ਤੁਹਾਡੇ ਨਾਲ ਤਾਂ ਧ੍ਰੋਹ ਕਮਾਇਆ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੇ ਵੀ ਬਰੇਕਾਂ ਲਾ ਦਿੱਤੀਆਂ ਨੇ।ਅੱਜ ਗੁਰੂ ਨਾਨਕ ਸਾਹਿਬ ਆਉਣ ਤਾਂ ਕਾਜ਼ੀਆਂ ਅਤੇ ਪਾਂਡਿਆਂ ਤੋਂ ਪਹਿਲਾਂ ਇਨਾਂ ਪੁਜਾਰੀਆਂ ਨੂੰ ਜੁੱਤੀ ਫੇਰਨ
Jesus is my best teacher ok baba ji
One way jesus
Hallelujah
Amen
praise the lord
ਪ੍ਰਭੂ ਯਿਸ਼ੂ ਮੈਨੂੰ ਤੇਰੀ ਲੋੜ ਹੈ ਮੇਰੇ ਪਾਪਾਂ ਲਈ ਸਲੀਬ ਤੇ ਜਾਨ ਦੇਣ ਲਈ ਤੇਰਾ ਧੰਨਵਾਦ ਮੈਂ ਆਪਣੇ ਦਿੱਲ ਦਾ ਦਵਾਰ ਖੋਲ ਕੇ ਤੈਨੂੰ ਅਪਣਾ ਮੁਕਤੀਦਾਤਾ ਪ੍ਰਭੂ ਮੰਨਦਾ ਹਾਂ ਮੇਰੇ ਜੀਵਨ ਦੀ ਬਾਗ ਡੋਰ ਆਪਣੇ ਹੱਥ ਵਿਚ ਲੈ ਜਿਵੇਂ ਤੂੰ ਚਾਹੁੰਦਾ ਉਹੋ ਜਿਹਾ ਮਨੁੱਖ ਬਣਾ ਯਿਸ਼ੂ ਦੇ ਨਾਮ ਵਿੱਚ ਆਮੀਨ
ਸੱਚ ਦੀ ਆਵਾਜ਼ ਰਣਜੀਤ ਸਿੰਘ ਢੰਡਰੀਆਂ,🦁🙏🌅
Baba g tanu sirf bes hi Karni udi
Rab da parchar kariya kro
Rab da dhanwad Karo ki duniya change raste te ture amen all God bless you
ਸਾਨੁ ਸਾਡਾ ਆਦਰ ਕਰਨ ਵਾਲਾ ਮਿਲ ਗਿਆ ਜੀਸੁ ਮਸੀਹ ਸਾਨੂ ਤਾਡੈ ਆਦਰ ਦੀ ਕੋਈ ਲੋੜ ਨੀ
No one can stop the work of God it will increase more and more . Jesus is the prince of peace Amen
Jooth munde muh kadi na kadi jarur digda aa, tada bi diguga...
Jesus... 😂😂😂😂😂😂 ANPADH GAWAAR LOKI
@@kirat444 pra bible read kar phir pta chalu ga ke Jesus kon c
@@kirat444 main guru granth sahib ji nu bura nhi keha tusi te Jesus Christ nu bura bol rahe o ta karke pra keh rahi aa ke ik vari bible read karo phir daseyo te phir likheya ke Jesus educated ne ke nhi
@@kirat444 Tusi padhya a Guru Granth Sahib nu sache dilo ?? J padhya a ta kuch questions puch skdi a?
Praise the lord.....hallellujah
Jesus is the KING OF KINGS...
ਕੱਲ ਦੀ ਭੂਤਨੀ ਸਿਵਿਆਂ ਵਿੱਚ ਅਦ ਸਾਂਤੀ ਮਈ ਲੋਕ ਹੈ ਯਿਸੂ ਨੂੰ ਮੰਨਣ ਵਾਲੇ ਲੋਕ
ਬੱਸ ਕਰਿਆ ਕਰੋ ਯੂਕ੍ਰੇਨ ਚ ਦੇਖਲਾ ਕਿ ਹੋਇਆ ਇਸਰਾਇਲ ਚ ਕਿ ਹੋਇਆ ਤੇਰੀ ਸੰਤੀ ਤੇ ਦਿਖੀ ਨੀ 😂
Tere kalam diyan gallan yesu jaan pa dindyan….mithe tere naam diyan gallan sachi jaan pa dindyan..Hallelujah 🎉🎉🎉🎉
Halllelujaahh
Par quran te kuj hor hee kehnda aa christians baare te isa ji baare usde baare ki kahoge ???
@@harneetvlogs6373 Read Holy Bible…God bless you….otherwise you go to church…khambra
@@visheshmattu1635 hahahah .....guru nanak hee hai sbb .....
Thanks, Our Guru Granth sahib and Guru Gobind Singh ji will also give you strength in your life's problems.
ਬਹੁਤ ਵਧੀਆ ਬਾਬਾ ਜੀ| ਅਜ ਸਿੱਖਾਂ ਨੂੰ ਸੁਚੇਤ ਅਤੇ ਸਾਵਧਾਨ ਰਹਿ ਕੇ ਆਪਣਾ ਧਰਮ ਬਚਾਉਣ ਦੀ ਲੋੜ ਹੈ | ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਤਿਗੁਰਾਂ ਦੀ ਲੜ ਨਾ ਛੱਡੀਏ | ਸਤਿਗੁਰਾਂ ਬਗੈਰ ਕੋਈ ਬਾਂਹ ਨਹੀ ਫੜਦਾ| ਅਕਾਲ ਪੁਰਖ ਵਾਹਿਗੁਰੂ ਜੀ ਪੂਰਨ ਅਤੇ ਸਮਰੱਥ ਪਰਮੇਸ਼ੁਰ ਹਨ ਅਤੇ ਉਹ ਹੀ ਲੋਕ ਅਤੇ ਪਰਲੋਕ ਵਿੱਚ ਸਹਾਈ ਹੁੰਦੇ ਹਨ | ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ|
I am proud to be Sikh
💪💪💪🙏🙏🙏
Jdo insaan 1 (parmatma) toh bnya fer aa Sikh ki te isaai (Christian) ki...
aiven ਰੇਸਾਂ laai ਜਾਂਦੇ ਆ... ਜਦੋਂ ਦਾ ਧਰਮਾਂ ਦਾ ਖਹਿੜਾ shadya ਸੌਖੀ ਹੋ ਗਈ ਜ਼ਿੰਦਗੀ
ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਮੈਂ ਹਿੰਦੂ ਨਾ ਮੁਸਲਮਾਨ। ਅਸੀਂ ਇੱਕ ਤੋਂ ਆਏ ਹਾਂ, ਗੱਲ ਖਤਮ।
Another regular day in life of ਢੱਡਰੀ... as usual
Sahi gall aa bro... Saareaa nu aapniaa bhedaa da fikr aa kitte mera ijjad chota tan nai hoi janda...
O bewkoofo saada aajdi parmatma aap aa, ohnu pta ni kehda banda ki krda te ki nai...
Kehnde parmatma ik aa, fer kyo hagg hagg kandha labediya v kehda kidhar janda... Jan guru granth sahib cho 1 (ikonkaar) ktwaa do v aakho baahle rabb aa te ess kr k assi race laune aa v saada rabb sahi aa te ohna da rabb galt aa 🤦🏻♂️
Gal ta sahi aaa,,,par lalach nal apna father change kar laina galat aaa
Sahi gall aa bro... Saareaa nu aapniaa bhedaa da fikr aa kitte mera ijjad chota tan nai hoi janda...
O bewkoofo saada aajdi parmatma aap aa, ohnu pta ni kehda banda ki krda te ki nai...
Kehnde parmatma ik aa, fer kyo hagg hagg kandha labediya v kehda kidhar janda... Jan guru granth sahib cho 1 (ikonkaar) ktwaa do v aakho baahle rabb aa te ess kr k assi race laune aa v saada rabb sahi aa te ohna da rabb galt aa 🤦🏻♂️
Aa comment hide kri jaane o lggi janda pta, ghatia channel
God bless you , you are speaking the Truth,
ਗਰੀਬਾਂ ਨੁੱ ਪਿੰਡਾਂ ਚ ਕਈਆਂ ਨਾਵਾ ਵੱਖਰੇ ਵੱਖਰੇ ਨਾਵਾ ਨਾਲ ਜ਼ਲੀਲ ਕੀਤਾ ਜਾਂਦਾ ਹੈ ,
ਸਿੱਖ ਧਰਮ ਵਿੱਚ ਸਿਰਫ਼ ਉੱਚੀਆਂ ਦਾਤਾ ਦੇ ਬੰਦੇ ਰਹਿ ਜਾਣਗੇ.
Chrition keda jaleel nahi karde ,,,jiden chirtiona ne jaleel keeta fer keda dhrn apnouna ,,, forieng ajj vee gore jalega to kini nafrat krde ne
Sahi GL veere gareeba nu bahut naftar krde SC nu eh ohi SC cast ne jina enia kurbania ditia guru vaste jado a pith dekha k bhaj ayi c fr tahi guru gobind singh ji ne kalgi lga k kaha c rangrete guru k bete mjbi Sikh mere putt ne te Kai gurdware vich mjbi sikha Langar nai bnon dita janda
@@Deepaghanpuria fer es ch guru da koi dosh nhee na sikhi daa assi vee sc kote ch onde aa ,z assi nhee mnnde jaat paat,,।
@@DeepSingh-tg2zc tusi nai mande but jehre mande ne ja ta una nu sikh dharm nalo bilkul alg kr Dena chahida ki na ta tu amritdhari bn skda na tu Sikh bn skda tu esde kabal nai but Asa kuj nai hunda sb chup rehnde es krke j agle duje dharm vich jande ne fr asi kyo una Mada bolde
Masih vich ta nai dekhde jaat paat bs ehi dekhde ne masih a krdo shadi
Christian ta duniya da sb to jaleel dharm aa. Stage te shreaam fuddu bnaaunde ne ne thoday vrgay fuddu thllay hallelujah kr rhay hunde ne. Bible di Old Testament te New Testament parh lvi. Duniya da saara gand bhrya va ohday ch.
ਯਿਸ਼ੂ ਮਸੀਹ ਨੇ ਕੋਈ ਧਰਮ ਜਾ ਜਤ ਪਤ ਨੀ ਬਣਾਈ , jesus christ is love❤
Jesus Christ light of the world 🙏🙏🙏🙏🙏🙏🙏🙏
Jesus Christ bless you and your family Baba ji halluhjhia halluhjhia halluhjhia AMEN AMEN AMEN 🙏🙏🙏
@Okay Bye tata apni language sudaro ji .this is the difference between Christianity and other We pray for every one
@Okay Bye tata I am proud to be Christian halluhjhia halluhjhia halluhjhia halluhjhia AMEN
@Okay Bye tata Veer ji main vi masih nu manda ha Christian lok paise leke kam nhi karde Sade layi saare dharm ik ne
@@rabiaumer3072 you are right sister tu sahi aa Jesus bless you Amen
@new account • 8.8B views • 3 seconds ago stop spreading hate and focus on your religion instead
Jai mashi ki ap sab ko
Waheguru ji ka khalsa waheguru ji ki Fateh 💪💪💪
😀😀bhjj gy c guru nu chdd ke jatt 😁😁😁😀😀😀😂😂😂mrjo salio dubb k Goddard kaum
@@tttggg2306 teri budi di nu chad taa kisi jatt naa tahi jatta to kalpaya lagda 😄😄😄
@@Jatt-PB02 😀😀😁😂😂😂gaddar a di kaum sli guru saab nu bhjj giy chdd k 😁😁😁😂😂😂😃😃😃
@@tttggg2306 gaddara da gurudwara vii haa muktsar sahib jake dekh le apni bhudi nu vii le jai naal ki pata tera gawacha jatt papa mil jae utha 😄😄😄😄
@@tttggg2306 tera wargi kateed sali gangu de khandan vicho lagdi jedi sali Sona di do mohra peecha mughla aga ghodi ban gai c 😄😄
ਵਾਹਿਗੁਰੂ...ਸਿੱਖ ਸਮਾਜ ਨੂੰ ਤੁਹਾਡੇ ਵਰਗੇ ਸੂਝਵਾਨ ਪਰਚਾਰਕਾਂ ਦੀ ਬਹੁਤ ਬਹੁਤ ਲੋੜ ਹੈ।
Waheguru.ji
Jai masih ki sab ko. Brother g eh koi planing ni hai. Ki church wale free de rhe aaa sab ish Li Lok ehdr aa rhe aa. Kyu ki Jesus dharam nhi jeevan badlde aaaa. Kyu ki Jesus jinda khuda hai. Guru granth sahib ch v likhya aaa Nanak usse simriye Jo jal thal reha samaye,usse kahe simriye Jo Jame te mar jaye . Jesus jinda khuda aaa. Aun wale time ch har ik bnda Christian hona eh gl sch aaa. Kyu ki Loka nu hun pta lg reha aaa ki Jesus hi jinda Parmeshwar hai. Parmeshwar tahanu v apni thinking dean. Parmesan tahanu samjan wala atma dwe. Amen.
@@kinujack2241 Vese tan mai kise dharam vagera nu manda ni pr ki tusin dass sakde o ke je sach much hi Isaiah dharam ena changa e tan europe ch eni buri tarah fail kiun ho reha ? Ikk kam karo google te khud jaake search kro te othe likheya hovega ke white Christian population is declining ehde do karan ne ikk tan bache ghat paida karna duja oh church jaan ton hatt gye matlab atheism val nu aa gye te tusin ajj de bane Isaiah eh sochde ho ke jo kuj hai jesus hai 🤣🤣 mera challenge aa veer tenu jo tu keh reha ke har banda Isaiah hovega tan thoda bahut khud padeya karo paadrian dian gappan ghat suneya karo menu pta tusin end ch ehi kehna ke mai behas ni karna chaunda kiunki jyadatr Isaiah lok behas ton bahut bhajde aa ja kehlo darde aa ke kite jhooth fadeya na jave thodi Christianity dian dhajjian ud gayian europe ch ohi europe jithe hazaran sala ton Isaiah dharam mande aa lok, kiun ? Kiunki oh siyane ne chalak ne europe wale ehi chaunde aa ke asia africa dharman de jaal ch hi faseya rahe tan ki ehna ute control rakheya ja sake africa ch vi haaleluiyah bahut hunda jihne fund karn wale aa church nu ja Christianity nu grow karn layi sare europe ton aunde aa chahe khud dekhlo mai ni kehnda tu dharam chad de bhra mai bas eh kehna ke thoda thande dimaag naal soch te jadon sochenga tenu aap hi ehna di game samaj lagg jani baaki reply jrur kari veer apan ladna thodi aa tu vi punjabi hi aa mai vi is lyi apan normally vichar karna te ha sach aakhri gal pop francis ne apni bimari da ilaj church vich ya jesus de agge ardas karke kiun ni kita 🤔 ethe aale tan mare hoye nu jeunda kar dinde ne ? 😀
Sahi gal Bhai ji very good message
OOD FR 10 Hukam · 1d ago . ਗੁਰੂ ਨਾਨਕ ਬੋਲ ਰਿਹਾ ਪ੍ਰਚਾਰ ਕਰ ਰਿਹਾ ਹੈ ਤੇ ਇਹ ਬੋਲ ਰਿਹਾ ਹੈ , ਈਸਾ ਜੋ ਭਗਵੰਤ ਹੈ ਜੈਸੇ ਪਤੀ ਨਾਰਾਯਨ ਨਾਨਕ ਉਸ ਕੋ ਸਿਮਰੀਏ ਜੋ ਜਿੰਦਾ ਗਯਾ ਅਸਮਾਨ ||||| ਗੁਰੂ ਨਾਨਕ ਖੁਦ ਬੋਲ ਰਿਹਾ ਹੈ ਯਿਸੂ ਦਾ ਸਿਮਰਨ ਕਰੋ ਜੋ ਸਵਰਗ ਵਿੱਚ ਜਿੰਦਾ ਚੜ੍ਹਿਆ ਹੈ ਗੁਰੂ ਨਾਨਕ ਨੂੰ ਪਤਾ ਸੀ ਯਿਸੂ ਮਸੀਹ ਕੌਣ ਹੈ ,, ਗੁਰੂ ਨਾਨਕ ਕਹਿ ਰਿਹਾ ਹੈ , ਉਸ ਸੇ ਦਾ ਸਿਮਰਨ ਕਰੋ ਜੋ ਜਿੰਦਾ ਗਿਆ ਅਸਮਾਨ ਯਿਸੂ ਮਸੀਹ ਸਲੀਬ ਤੇ ਚੜ੍ਹਿਆ ਤੇ ਮਰ ਕੇ ਤੀਸਰੇ ਦਿਨ ਬਾਅਦ ਜ਼ਿੰਦਾ ਹੋਇਆ ਫਿਰ ਸਵਰਗ ਵਿਚ ਜ਼ਿੰਦਾ ਚੜ੍ਹਿਆ ,,, ਗੁਰੂ ਪਿਆਰਿਓ ਪਹਿਲਾਂ ਗ੍ਰੰਥ ਸਾਹਿਬ ਕੀ ਬੋਲ ਰਿਹਾ ਹੈ | ਧਰਮਾਂ ਦੇ ਨਾਮ ਤੇ ਲੜਾਈ ਨਾ ਕਰੋ JAI MASIH KI JI ,,,, ⠀
ਜਦ ਦੇ ਭਾੲੀ ਸਾਹਿਬ ਜੀ ਦੇ ਦੀਵਾਨ ਬੰਦ ਕੀਤੇ ਹਨ ਓੁਸ ਦਿਨ ਤੋ ਲੋਕ ਧਰਮ ਬਦਲਨ ਲੱਗੇ ਹੈ ਮੈਂ ਭਾੲੀ ਸਾਹਿਬ ਜੀ ਨੂੰ ਬੇਨਤੀ ਕਰਦਾ ਕੇ ਦੀਵਾਨ ਸਰੂ ਕਰੋ ਜੀ ਜਿਸ ਤਰਾਂ ਵੀ ਹੁੰਦੇ ਹਨ 🙏🙏🙏🙏🙏🙏
Yehsu dhrm bdlda nh oh zindagi badalda da hai hallelujah 🥳🥳 god bless you sir 🙏🙏✝️
🤣🤣🤣🤣🤣🤣
@@jaskaranj8012 🤣🤣
ਭਾਈ ਸਾਹਿਬ ਜੀ ਏਨਾ ਨੂੰ ਅਕਲ ਨਹੀਂ ਆ ਸਕਦੀ..ਏਨਾ ਨੂੰ ਬੱਸ ਗੁੰਡਾ ਗਰਦੀ ਕਰਨੀ ਆਉਂਦੀ ਹੈ...
ਕੌਣ ਰੋਕਦਾ ਤੁਹਾਨੂੰ ਭਾਈ ਸਾਹਿਬ ਆਵੋ ਤੇ ਸਿੱਖੀ ਪ੍ਰਚਾਰ ਸ਼ੁਰੂ ਕਰੋ ਸਾਰੀ ਮਾਝੇ ਦੀ ਸਿੱਖ ਸੰਗਤ ਤੁਹਾਡੇ ਨਾਲ ਹੈ
❤️🙏🏿 ਏਕ ਤੂੰ ਤਾ ਸਭੁ ਕਿਛੁ ਹੈ ॥🙏🏿❤️
❤️🙏🏿 ਮੈਂ ਤੁਧ ਬਿਨ ਦੂਜਾ ਨਾਹੀ ॥🙏🏿❤️
💙🙏🏿☝️ #ੴੴਵਾਹਿਗੁਰੂਜੀਓੴੴ ☝️🙏🏿💙
Love you Jesus ✝️ hallelujah ✝️🙏 hallelujah hallelujah ✝️✝️✝️ hallelujah ✝️ hallelujah ✝️🙏😍 hallelujah ✝️ hallelujah ✝️ hallelujah ✝️ hallelujah ✝️ hallelujah ✝️ hallelujah ✝️ hallelujah ✝️ Jesus ✝️🥰🥰
🤣
ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ਜੀ
Prabhu di kam dekho tade muho v prabhu di mahima krva diti...😊😊. Praise the lord jesus❤❤
Sala Jesus da
@@jattsoorme7415 ohho acha ji pak Pavitar aatma nu te shad de veere hone ki tera madh karta nalle tu kina ku sahi aa hm wadha Jatt baniya phirda aa jine v babe pakhir aaye ne sab ne pap kitta ik sirf yeshu Masih aa jine kadde koi pap nahi kitta bus tussi log ho jo yeshu Masih de naam ton nafrat karde o Masih Loka kolo kyu ki nafrat karwan wala betha na diwan lake loka nu parkhan wala Ranjit Singh
@@oyekakaji2586 saleya janam kundli phroli aa ohna di tu, ikk vaar mil saleya latta vadha Jesu masih diya
@@jattsoorme7415 kyu tenu yeshu Masih ton kij wa ya Ranjit Singh diya galla ton ki majra wa
@@jattsoorme7415 nalle aatma kisi nu dekhda nahi je enna shonk aa te sach nu v jaan marr ke kade wapis nahi aaye. O ki pap khatam karru ge Bhai dimag set rakh apna
Praise the Lord Jesus hallelujah oh dekhdeyaa v Dekh Na sknge sunde hoye v sun Na sknge only Lord can open the spiritual eyes may Lord Jesus open ur eyes in jesus name amen
😂😂😂 jhuth te jhuth. Jesus ik banda shahid hoya te landu lok ohnu rab man lainde ne. Sikhi vich tan lakhan ho shaheed hoye ne, fer ehda matlab sikhi Christians to lakhan Guna vaddi hai.
Tuhada dharm jhootha hai te tusi vi 😂😂😂 HALE LULULU
Biba asi sare dhrma di respect krde a pr je tu jesus ni praise krna ta kaur laa de apne naam picho ja fr guru ghar ja ke bhul bakhsa ke aa te guru granth saab de larh lagg guru da naam len
Praise the lord❤️✝️
Biba tusi kaur bnk apne dharam de nhi hoye jesus te ki hovoge tuhada apne dharam te h yakeen ni guru sahib ne dunia aurat nu brabar da darja dita guru nanak ne so kyu manda akhiye jis jamme Rajan or tuhanu apna name v change kr lena chaida
Biba tusi kaur bnk apne dharam de nhi hoye jesus te ki hovoge tuhada apne dharam te h yakeen ni guru sahib ne dunia aurat nu brabar da darja dita guru nanak ne so kyu manda akhiye jis jamme Rajan or tuhanu apna name v change kr lena chaida
Sant Ji ko Masih mein Salam❤✝️🌹🌹🌹🌹🌹🌹🌹
Praise the lord thanks lord Jesus 🙏🙏🙏🙏🙏🙏🙏🙏🙏🙏🙏🙏🙏🙏🙏
J inna hi sacha a tuhda dharma fr ek bnde jdo tuhade dharm ah anda Christian bnan te tuc us bnde nu 2 lakh rupee dinde o band krke dekho jra eh scheme pta lgju kine k log ande a tuhade to. .....waheguru ga ka khalsa waheguru g ki fateh❤❤❤dhan shri guru granth sahib g❤❤❤❤❤
@@exceptionalcase123 kon kenda paise dinde aa mai ve Christian aa eh sab jhuth aa kio kise nu paise ne dinda
Hallelujah 🙌🙌🙌🙌
Waheguru
Bhai Ranjit Singh babe Nanak di soch Da Sacha pehredar Dil toh selute ha bhai sahib nu.
ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ
ਯੂਹੰਨਾ 14:6
Amen
ਜੈ ਯਿਸੂ ਮਸੀਹ ਹਾਲੇਲੂਹੀਆ ਹਾਲੇਲੂਹੀਆ ਹਾਲੇਲੂਹੀਆ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਅਸਲ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ੁਰ ਨੇ ਚੰਗਾ ਕੀਤਾ ਹੈ ਜੇਕਰ ਜਿਮੀਦਾਰਾਂ ਦਿਆ ਮੰਗਾਂ ਮੰਨਿਆ ਗਿਆ ਪਰ ਮਜਦੂਰਾਂ ਨਾਲ ਵਿਤਕਰਾ ਕੀਤਾ ਹੈ ਬਾਬਾ ਜੀ ਤੁਸੀਂ ਸੱਚਮੁੱਚ ਸਹੀ ਗੱਲਾਂ ਕੀਤੀਆਂ ਧੰਨਵਾਦ
Jesus kithon aa gyaa iss ch?
ਭਾਈ ਸਾਹਿਬ ਜੀ ਤੁਹਾਡੇ ਵਿਚਾਰਾਂ ਨੂੰ ਵਿਰੋਧੀ ਬੁਰਾ ਭਲਾ ਤਾਂ ਕਹਿ ਸਕਦੇ ਹਨ ਪਰ ਤੁਹਾਡੀਆਂ ਦਲੀਲਾਂ ਮੂਹਰੇ ਕੋਈ ਟਿਕ ਨਹੀਂ ਸਕਦਾ।
I salute your knowledge 🙏🙏🙏 I totally agree with you.
ਬਾਈ ਜੀ ਬਚਾ ਲਓ ਸਿੱਖ ਧਰਮ ਨੂੰ,, ਤੁਸੀਂ ਹੀ ਇਕੱਲੇ ਓ ਜਿਨ੍ਹਾਂ ਨੂੰ ਕਿਸੇ ਲੀਡਰ ਦੀਆਂ ਕੁਰਸੀਆਂ ਬਚਾਉਣ ਤੋਂ ਨਹੀਂ ਸਗੋਂ ਸੱਚਮੁੱਚ ਸਿੱਖੀ ਫੈਲਾਉਣ ਤੋਂ ਮਤਲਬ ਹੈ ਜੀ 🙏
Sahi gal a ji
Bachalo ji
Ae v isaayiyaan da tought aa .....sikhi nu kise d lodh nae .....panth ne ik din aisa pargat honaa vaa ke ae sbb dhande dubb jaane aa
@@harneetvlogs6373 ji Hallelujah
God bless you all
@@mandeepkaur9346panth ne tnn pargat ho k rehna vaa .....ae v dekh laina jldi tuci apne aakhi .....ajj v panth chh bde mahapurakh baithe ne jehde mint chh mukti baksh skde ne .....prr koi v pastor mukti nae de skdaa ohh bss bhoot hee kdd skde ne ....
@@mandeepkaur9346 deeva bhujan toh pehla tezz hee jagda hunda ....saanu guru gobind singh ji bachaun wale .....akaal purakh bina dhaake hee ne .....kaur tere naam nl fabdaa nae......kise ne nae bachauna tuhanu guru toh bina ....ohh pastor v dhakke khaange dekh lvi .....maryada bina koi paar nae jaa skdaa .....
I am sikh bt my best frind Christian I respect those people
Videsha ch Christian hindu ku bnn rahe nae? Oh taa educated nae? Isckon dae member dekh lo? Ford daa maalik ku hindu banyaa ( AMBRISH DASS) .. missionary nae pehla African daa burra haal kita hun india ch nae.. bjp di government’ ehna dai khilaaf action laindyaa nae mgr jisae dujyaa government nae orhae burra haal hai.. ehna nu rokna bahoot jaroori hai
@@amazingVlogs240 Bharat ch 80 percent naastik bnaso
Asi hindu 🕉️ paivar cho han fir bhi bhut proud feel hunda bhai sabb de gl sun k
Praise the Lord
Badal lya dharam
@@HARRAJJATTPB03praise the lord mtlab ki hunda pta , parmeshwar di mahima ho. . parmeshwar kon h jisne duniya bnai baki aapo apdi soch
ਚਰਚ ਵਿੱਚ ਬਹੁਤ ਪਿਆਰ ਅਤੇ ਸ਼ਾਤੀ ਮਿਲਦੀ ਹੈ ਕੋਈ ਲੜਾਈ ਨਹੀਂ ਸਿਰਫ਼ ਪਿਆਰ
Haji sirf pyar hi milda dera Sacha Sauda vich v sare Loki APIs vich bahut pyar karde aw
ha pyar milda par iko hi shart te ke yashu te yakeen karo
Jesu he good he
Apne sikha te sache patshah ji mehar bhareya hath rakho. 🙏❤️🙏❤️🙏❤️🙏
Jesus to bina hor koi mukti nhi de sakda ਰਾਹ ਸਚਾਈ ਅਤੇ ਜੀਵਨ ਯਿਸ਼ੂ ਹੈ ਜੋ ਯਿਸ਼ੂ ਪਿੱਛੇ ਚੱਲਦਾ ਹੈ ਉਹ ਕਦੇ ਹਨੇਰੇ ਚ ਨਾ ਚੱਲੇਗਾ
Right bro god bless you ❤️❤️👍
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਜਿਨ੍ਹਾਂ ਨੂੰ ਇਹ ਅਖੌਤੀ ਨੀਵੀਂ ਜਾਤ ਕਹਿ ਕੇ ignor ਕਰਦੇ ਨੇ ਉਹ ਉਹਨਾਂ ਨੂੰ ਈਸਾਈ ਬਣਾ ਰਹੇ ਨੇ ਤੇ ਜੇਕਰ ਇੱਜਤ ਤੇ ਪਿਆਰ ਓਹਨਾ ਨੂ ਦੇਵਾਂਗੇ ਤਾਂ ਹੀ ਵਾਪਿਸ ਆ ਸਕਦੇ ਨੇ ਮੈਂ ਆਪ ਆਪਣੀ ਹੈਲਪਰ ਨੂੰ ਪਿਆਰ ਨਾਲ ਜਦੋ ਗੁਰਬਾਣੀ ਦਾ ਗੱਲ ਨਾਲ ਸਮਝਾਉਂਦੀ ਹਾਂ ਤਾਂ ਨਤੀਜਨ ਉਹ ਮੇਰੀ ਗਲ fallow ਕਰਦੇ ਨੇ
Sabto jyada atteya char punjab de vich hunda jat pat Te kise Gareeb kol Marla zameen hundi Ov Jatt kabja kar lainde,,, kute da vairy kutta o haal aaa Punjab da
Jehde punjab vich granthi duty to Goli maar dinde aaa,,, othe sikhi ni kam krdi rajniti aaa
aa sakde jo lok apnoyan sisters nal marriage karke dollars karke christchen loka de desh vicho jande aa nahi aa sakde,,, sabto jyada bhukh dollars punjabiyan nu aaa is time,,
Punjab de lok j Sachi apne aap nu sikh mande aa Te,, sare Jine v bahar desh rehnde ne vapis aaa Jan goreya de desh vicho, nahi
ਅੰਮਿ੍ਤ ਕੌਰ ਜੀ ਕਿਸੇ ਨੂੰ ਹੀਣਾ ਮੰਨਣ ਨਾਲ ਕੋਈ ਧਰਮ ਨਹੀਂ ਬਦਲਦਾ ਇਹ ਕਹਿ ਸਕਦੇ ੳ ਉਹ ਬੰਦੇ ਨੂੰ ਸਾਮ ਦਾਮ ਨਾਲ ਬਦਲਨ ਚ ਮਾਹਿਰ ਹਨ
Jesus Christ light of the world Amen
We don't want your Jesus, In fact, in the olden times, many people of other religions became Sikhs after seeing the power of Sikh teachings, so those converted Sikhs left our religion, it's good for us. No one can change my relegion ,even I'm not proper sikh, means without turban and uncut hairs. We love our lord.
Ameen jeasus
@new account • 8.8B views • 3 seconds ago Sachi.... nalayak a. Boht ghatia insan. Te Adharmi te pakhandi. Maafi mang la Rab kolo. Rab ne eda de bandya nu swarg vich kdi enter ni hon dena.
🥰Jai Masih Di 🥰 all klisiya 🥰
Praise the lord jesus crist....God of whole world. Amen...❤️❤️
Singh htaa de apne picho harnoor 😡
@@sukhithind5206 Guru Gobind Singh ji ne dasam Granth vich likhya a -- jo hamko Parmeshwar uchar hai te sab narak kund meh parihe. Arth-- Guru Gobind singh kehnde a k jo menu Parmeshwar kahega, oh narak vich jayega.
Tusi Guru nu Parmeshwar keh k vadda paap kr rhe a te narak da rasta tyar kr rhe a. Eh gal mai ni, tuhade apne Guru kehnde a.
God bless you sir
Bless him lord😇✝️🌸
ਬਹੁਤ ਵਧੀਆ ਸੱਚ ਬੋਲਿਆ ਭਾਈ ਸਾਹਿਬ ਸਿੱਖਾਂ ਵਿਚੋਂ ਜਾਤ ਪਾਤ ਵਾਲਾ ਵਿਤਕਰਾ ਨਹੀ ਜਾਂਦਾ
Praise the lord amen amen hallelujah hallelujah thank you Jesus Christ 🙏🙏🙏🙏🙏🙏🙏🙏
Bhai ranjit singh dhadrian wale great sikh leader 👏
EHNA PAKHANDI NEE HAMESHA
NAFRAT DA PARCHAR KITA WAH JHOTHA BANDA
ਧਰਮ ਦਾ ਸਹਾਰਾ ਲੈ ਕੋਈ ਵੀ ਕੁੰਦਨ ਬਣ ਸਕਦਾ ਸੀ। ਸਾਡੀ ਪ੍ਰੌਬਲਮ ਰਹੀ ਆ ਕਿ ਨਾਂ ਤਾਂ ਅਸੀਂ ਆਪਣੇ ਰਸਤੇ ਤੇ ਚੱਲ ਕੇ ਆਤਮਿਕ ਤਰੱਕੀ ਕਰ ਸਕੇ ਨਾ ਕਿਸੇ ਨੇ ਸੇਧ ਦੇ ਸਕੇ। ਬੱਸ ਆਪਾਂ ਦੁੱਜਿਆਂ ਦੇ ਨੁਕਸ ਕੱਢਦੇ ਰਹਿੰਦੇ ਆ। ਜਿਹੜਾ ਆਪਣੇ ਆਪ ਨੂੰ ਸੁਧਾਰ ਦੇ ਰਾਹ ਤੇ ਪਾ ਲੈਂਦਾ ਓਹਦੇ ਕੋਲ ਦੂਜਿਆਂ ਦੀ ਭੰਡੀ ਕਰਨ ਦਾ ਵੇਹਲ ਹੀ ਨਹੀਂ ਹੁੰਦਾ। ਵਧੀਆ ਉਦਾਹਰਣ ਬਣੀਏ ਬਾਕੀ ਵੀ ਆ ਜਾਣਗੇ।🙏🙏🙏🙏🙏
Jesus is the great God, Jesus is my spiritual power
sb subconious mind di khel a h
Akal Purkh is everything... Akal purkh is my strength
eda e lar ਪੈਣਾ ਤੁਸੀਂ mama jan do jo ਜਿਥੇ ਜਾਂਦਾ sab nu freedom a
@@cjvigal6916 freedom hon karke hi beda garak hunda peya
@@manpreetsingh3984 kri jao fir apna apna dimag vi hega a
ਇਹਨਾਂ ਜੱਥੇਦਾਰਾਂ ਨੇ ਕੌਮ ਦਾ ਬੇੜਾ ਗ਼ਰਕ ਕਰਕੇ ਆਪ ਬੁਰਾ ਵਕਤ ਆਉਣ ਤੇ ਬਾਹਰਲੇ ਮੁਲਕਾਂ ਚ ਬੈਠ ਜਾਣਾ ਤੇ ਪੰਜਾਬੀਆਂ ਦੇ ਪੱਲੇ ਉਹੀ ਡਾਂਗਾਂ ਤਲਵਾਰਾਂ ਤੇ ਬਦੂੰਕਾਂ ਰਹਿ ਜਾਣੀਆਂ
किसने रोका है तुम कुछ नहीं कर सकते जब परमात्मा किसी के साथ होता है वही कुछ कर सकता है
ਵਾਹ ਜੀ ਵਾਹ ਭਾਈ ਸਾਹਿਬ ਜੀ ਧੰਨਵਾਦ
ਵਾਹਿਗੁਰੂ ਜੀ ਮੇਹਰ ਕਰਨ ਜੀ
ਹਰਜੀਤ ਸਿੰਘ 1.ਨਾਨਕੇ ਇਕੋ ਸਿਮਰੀਏ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ ।।
Ohna ne ta iko nu simreya jo aad , ant, pehla, pishla sab kuj hai kde marda nhi..
Bible 📖.((((‘‘मैं अल्फा और ओमेगा, पहला और अंतिम, आदि और अन्त हूं।’’ (प्रकाशितवाक्य 22:13) 🙏Bible))))
Os iko nu manno jo mre na kde,, amar howe,, te Prabhu yeshu masih ne maut nu v hra ta jdo oh mar ke 3 din fir apni kabar vicho jeonda ho gya... Baki koi ni jeonda hoya?
Bible...🙏मैं मर गया था, और अब देख; मैं युगानुयुग जीवता हूं; (प्रकाशितवाक्य 1:18)🙏
2. ਪਰਮੇਸ਼ੁਰ ਦਿੱਤਾ ਬੰਨਾ (ਪੁੱਤਰ) ਦੁੱਖ ਰੋਗ ਕਾ ਡੇਰਾ ਭੰਨਾ।। 👉parmeshwar ne ik puter ditta jisne Sare dukha to ohna nu shuda lya, Sare papa to shuda lya jina ne os te wishwas kita ... ਇਸ ਤਰ੍ਹਾਂ ਤਾਂ ਇੱਕੋ ਪ੍ਰਭੂ ਯਿਸੂ ਮਸੀਹ ਨੇ ਹੀ ਕੀਤਾ ਸਲੀਬ ਤੇ ਸਾਡੇ ਗੁਨਾਹਾਂ ਦੀ ਸਜਾ ਚੁੱਕ ਕੇ।। 🙏
3.ਆਦ ਅੰਤ ਜੋ ਰਾਖਣ ਹਾਰ
ਤਿਸਕੋ ਪਰੀਤ ਨਾ ਕਰੇ ਗਵਾਰ । ।
Matlab... He insan jo aad to ant tak teri rakhi kr sakda hai tu osnu apne dilo na, bhula na wisaar ! !
Bible 📖... ‘‘मैं अल्फा और ओमेगा, पहला और अंतिम,👉 आदि और अन्त👈 हूं।’’ (प्रकाशितवाक्य 22:13)🙏
4.ਆਦ ਅੰਤ ਇਕੋ ਅਵਤਾਰਾ ਸੋਇ ਗੂਰ ਸਮਝਿਓ ਹਮਾਰਾ।।
Jo shuru v hai end v hai jo khatam nhi hunda, sada lyi jeonda hai ohi sada guru ohi sada rabb hai
Bible 📖... ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ। ਸ਼ਬਦ ਪਹਿਲਾਂ ਤੋਂ ਹੀ ਜਗਤ ਵਿੱਚ ਸੀ, ਉਸ ਰਾਹੀਂ ਜਗਤ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਹੀਂ ਪਹਿਚਾਣਿਆ। ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੀ ਗੋਦ ਵਿੱਚ ਹੈ, ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ।
ਯੂਹੰਨਾ 1:1, 10, 14, 18
5.Guru gobind ji bolde... (ਦਸਮ ਗਰੰਥ ਵਿੱਚ) ਜੋ ਮੁਝਕੋ ਪ੍ਰਭੂ ਊਚਰੇ ਉਹ ਨਰ ਨਰਕ ਕੁੰਡ ਮੇ ਪਾਇ।।
👉ਇਸਨੂੰ ਸਮਝਣ ਲਈ ਤਾਂ ਤੁਸੀਂ ਆਪ ਸਿਆਣੇ ਹੋ!!
Bible 📖 boldi... Akaash de thalle, manukha de wichkar koi duja name nhi jisto mukti howe iko name hai mukti wala ਪ੍ਰਭੂ ਯਿਸੂ ਮਸੀਹ।।
👉6. #ਪੁੰਨ_ਰਾਕਸ਼ਸ_ਕਾ_ਕਾਟਾ_ਸੀਸਾ_ਸ੍ਰੀ_ਅਸਕੇਤ_ਜਗਤ_ਕੇ_ਈਸਾ।।
ਸੈਤਾਨ ਨੂੰ ਹਰਾਉਣ ਵਾਲਾ ਯਿਸੂ ਮਸੀਹ ਜਿਸਨੇ ਮੌਤ ਨੂੰ ਹਰਾਇਆ, ਸੈਤਾਨ ਨੂੰ ਹਰਾਇਆ,, ਓਹੀ ਇਕਲੋਤਾ ((ਪ੍ਰਭੂ ਯਿਸੂ ਮਸੀਹ))ਹੀ ਪਰਮੇਸ਼ੁਰ ਹੈ।।
7. ਧੰਨ ਧੰਨ ਜਗਤ ਕੇ #ਈਸਾ(Jesus) ਪੁੰਨ ਖਾਤਿਰ ਕਟਵਾ ਦੀਆ ਸੀਸਾ।।
👉ਉਹ ਜੋ ਪਾਪੀਆਂ ਨੂੰ ਧਰਮੀ ਬਣਾਉਣ ਲਈ ਸਲੀਬ ਤੇ ਚੜ ਗਿਆ ਤਾਂ ਕਿ ਜੋ ਉਸਤੇ ਵਿਸ਼ਵਾਸ ਕਰੇ ਉਹ ਨਾਛ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ।। 🙏❤🙏
Bible 📖...
ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।
ਯੂਹੰਨਾ 3:16
8. ਬਿਨ ਨਾਵੇ ਬਿਛੜੀ ਗੂਰ ਕੇ ਸ਼ਬਦ ਮਿਲਾਵੇ।।
ਅਰਥ👉ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਭ ਭੁੱਲੇ ਹੋਏ ਨੇ, ਸਭ ਪਰਮੇਸ਼ੁਰ ਤੋਂ ਵਿਛੜੇ ਹੋਏ ਨੇ, ਦੂਰ ਨੇ ਪਰਮੇਸ਼ੁਰ ਤੋਂ ਕਿਉਂਕਿ ਪਰਮੇਸ਼ੁਰ ਦਾ (ਨਾਮ) ਪ੍ਰਭੂ ਯਿਸੂ ਮਸੀਹ ਹੈ, ਕਿਉਂਕਿ ਜਿਸ ਸ਼ਬਦ ਦੁਆਰਾ ਸਭ ਕੁਝ ਰਚਿਆ ਗਿਆ ਉਹ ਹੀ ਸ਼ਬਦ ਮਨੁੱਖ ਦੀ ਸ਼ਕਲ ਵਿੱਚ ਪੈਦਾ ਹੋਇਆ ਜਿਸਦਾ ਨਾਮ ਯਿਸੂ ਮਸੀਹ ਹੈ ਤੇ ਇਹੀ ਮੁਕਤੀ ਵਾਲਾ ਨਾਮ ਹੈ। 🙏
9. ਗੁਰੂ ਨਾਨਕ ਜੀ ਦੇ ਬੋਲ 👉ਮੈਂ ਪਾਪੀ ਤੂੰ ਬਖਸ਼ਣਹਾਰ।।
ਇਥੇ ਸਮਝੌਣ ਦੀ ਲੋੜ ਨਹੀਂ ਇਨ੍ਹਾਂ ਤਾਂ ਤੁਸੀਂ ਆਪ ਸਮਝਦੇ ਹੋ 🙏
10. ਬਿਨ ਗੂਰ ਸ਼ਬਦੇ ਮੁਕਤ ਨਾ ਹੋਈ ਪਰ ਪੰਚ ਘਰ ਭਰਮਾਈ ਹੈ ।।
👉ਉਸ ਸ਼ਬਦ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਫਿਰ ਚਾਹੇ ਲੱਖ ਵਾਰੀ ਦਾਨ ਦੇਈਏ, ਲੰਗਰ ਲਾਈਏ, ਚਾਵਲ ਝੜਾਈਏ 🙏
😊
ਉਮੀਦ ਕਰਦਾ ਤੁਸੀਂ ਜਰੂਰ ਸਮਝੋਗੇ ਤੇ ਅੱਗੇ ਤੋਂ ਕਿਸੇ ਨੂੰ ਕੁਝ ਮਾੜਾ ਨਹੀਂ ਬੋਲੋਂਗੇ। 🙏god bless you all🙏
OOD FR 10 Hukam · 1d ago . ਗੁਰੂ ਨਾਨਕ ਬੋਲ ਰਿਹਾ ਪ੍ਰਚਾਰ ਕਰ ਰਿਹਾ ਹੈ ਤੇ ਇਹ ਬੋਲ ਰਿਹਾ ਹੈ , ਈਸਾ ਜੋ ਭਗਵੰਤ ਹੈ ਜੈਸੇ ਪਤੀ ਨਾਰਾਯਨ ਨਾਨਕ ਉਸ ਕੋ ਸਿਮਰੀਏ ਜੋ ਜਿੰਦਾ ਗਯਾ ਅਸਮਾਨ ||||| ਗੁਰੂ ਨਾਨਕ ਖੁਦ ਬੋਲ ਰਿਹਾ ਹੈ ਯਿਸੂ ਦਾ ਸਿਮਰਨ ਕਰੋ ਜੋ ਸਵਰਗ ਵਿੱਚ ਜਿੰਦਾ ਚੜ੍ਹਿਆ ਹੈ ਗੁਰੂ ਨਾਨਕ ਨੂੰ ਪਤਾ ਸੀ ਯਿਸੂ ਮਸੀਹ ਕੌਣ ਹੈ ,, ਗੁਰੂ ਨਾਨਕ ਕਹਿ ਰਿਹਾ ਹੈ , ਉਸ ਸੇ ਦਾ ਸਿਮਰਨ ਕਰੋ ਜੋ ਜਿੰਦਾ ਗਿਆ ਅਸਮਾਨ ਯਿਸੂ ਮਸੀਹ ਸਲੀਬ ਤੇ ਚੜ੍ਹਿਆ ਤੇ ਮਰ ਕੇ ਤੀਸਰੇ ਦਿਨ ਬਾਅਦ ਜ਼ਿੰਦਾ ਹੋਇਆ ਫਿਰ ਸਵਰਗ ਵਿਚ ਜ਼ਿੰਦਾ ਚੜ੍ਹਿਆ ,,, ਗੁਰੂ ਪਿਆਰਿਓ ਪਹਿਲਾਂ ਗ੍ਰੰਥ ਸਾਹਿਬ ਕੀ ਬੋਲ ਰਿਹਾ ਹੈ | ਧਰਮਾਂ ਦੇ ਨਾਮ ਤੇ ਲੜਾਈ ਨਾ ਕਰੋ JAI MASIH KI JI ,,,, ⠀
@@Singhfhubbhf fudu gurbani sahi likhya kr, nl arth sahi kr je jyada sacha bnn da shonk e, jehra jme te mr jaye likhya, jesus da jnm ni c hoyea? Sikh dhram kise awtar nu nhi mnda, nl jehra dhram jithy peda hoyea howe uthy fail hoje fr baki jgah ki chlna, bthere aunde rehnde 15-20 saal tuc rola palo
@@Singhfhubbhf nl guru granth sahib e ijaat nl naam le
ਜਿਸ ਕੌਮ ਦਾ ਜੀਣਾ ਮਰਨਾ ਵੀ ਇਕ ਨੀ, ਓਹ ਕੀ ਕਰ ਲੈਣਗੇ, ਸਾਲਿਓ ਹਰ ਪਿੰਡ ਵਿਚ ਵੱਖ-ਵੱਖ ਗੁਰਦਵਾਰੇ ਅਤੇ ਸ਼ਮਸ਼ਾਨ ਬਣਾਈ ਬੈਠੋ ਹੋ।
ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।7 ਜੇਕਰ ਤੁਸੀਂ ਮੈਨੂੰ ਜਾਣਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੋ। ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖ ਲਿਆ ਹੈ।”
Oh te ohda bahana aa, bakiya nu narak da dar pon lai...
Jesus never said this. He asked to obey God, like preceptors of all religions did.
@@rawelsinghanand2729 bro there is no superficial god...actually Law of Nature runs the universe...
@@BaljinderSingh-xy4ik I never said anything that you seem to be replying to. I said God is to be obeyed as Gurbani teaches.
@@rawelsinghanand2729ok bro, can u tell me Gurbani da God kehda aa?
I love ji jesus ਸਾਨੂੰ ਚੱਲਣਾ ਸਿਖਾਇਆ ਸਾਨੂੰ ਜਿੰਨਾ ਸਿੱਖਿਆ ਕਿੰਨੇ ਪਤਾ ਸਾਡੇ jesus ne I love name of the g yesh
ਬਿਲਕੁਲ ਸਹੀ keha ਬਾਬਾ ਜੀ 🙏 ਦੀਵਾਨ ਲਾਉਣ ਦੀ ਆਗਿਆ ਦੇਣੀ ਚਾਹੀਦੀ ਹੈ🙏
Glory to lord
ਧੰਨ ਧੰਨ ਭਕਾਈ ਸਾਬ
Prabhu yeshu sab de rab ne praise the lord
Best is coming next. ✝️✝️✝️✝️🙏🙏🙏💖💖💖
🤣🤣🤣🤣🤣
Yes amen 🙏
God bless you ANM 🙏🌴
@@Kuldeep-wb3uq naam piche singh laya kari amen amen janda. Eh goreya da dharam hai jo 200 saal raj kar ka gaya india ta
ਇਹ ਬਹੁਤ ਵਧੀਆ ਬਾਬਾ ਜੀ
Prabhu Jesus kise dharm nu nhi blke jeevan badln aya
Aur asi bht dunia ghum li kito thk nii hoye but jesus n sanu new life diti
🤮🤮🤮🤮
ਭਾਈ ਸਾਹਿਬ ਜੀ ਇਹ ਸਾਰੇ ਪੰਜਾਬ ਵਿਚ ਹੋ ਰਿਹਾ ਕੁਝ ਕਰੋ🙏🙏🙏
Bai karna ta tusi vi kuj ni bhai sahib kol bolan da jigra ta hai tuhadi ta jameer mar gai hai
Te fer tera kuj dukda bhenchoda je karna kuj ni bolia vi na karo
OOD FR 10 Hukam · 1d ago . ਗੁਰੂ ਨਾਨਕ ਬੋਲ ਰਿਹਾ ਪ੍ਰਚਾਰ ਕਰ ਰਿਹਾ ਹੈ ਤੇ ਇਹ ਬੋਲ ਰਿਹਾ ਹੈ , ਈਸਾ ਜੋ ਭਗਵੰਤ ਹੈ ਜੈਸੇ ਪਤੀ ਨਾਰਾਯਨ ਨਾਨਕ ਉਸ ਕੋ ਸਿਮਰੀਏ ਜੋ ਜਿੰਦਾ ਗਯਾ ਅਸਮਾਨ ||||| ਗੁਰੂ ਨਾਨਕ ਖੁਦ ਬੋਲ ਰਿਹਾ ਹੈ ਯਿਸੂ ਦਾ ਸਿਮਰਨ ਕਰੋ ਜੋ ਸਵਰਗ ਵਿੱਚ ਜਿੰਦਾ ਚੜ੍ਹਿਆ ਹੈ ਗੁਰੂ ਨਾਨਕ ਨੂੰ ਪਤਾ ਸੀ ਯਿਸੂ ਮਸੀਹ ਕੌਣ ਹੈ ,, ਗੁਰੂ ਨਾਨਕ ਕਹਿ ਰਿਹਾ ਹੈ , ਉਸ ਸੇ ਦਾ ਸਿਮਰਨ ਕਰੋ ਜੋ ਜਿੰਦਾ ਗਿਆ ਅਸਮਾਨ ਯਿਸੂ ਮਸੀਹ ਸਲੀਬ ਤੇ ਚੜ੍ਹਿਆ ਤੇ ਮਰ ਕੇ ਤੀਸਰੇ ਦਿਨ ਬਾਅਦ ਜ਼ਿੰਦਾ ਹੋਇਆ ਫਿਰ ਸਵਰਗ ਵਿਚ ਜ਼ਿੰਦਾ ਚੜ੍ਹਿਆ ,,, ਗੁਰੂ ਪਿਆਰਿਓ ਪਹਿਲਾਂ ਗ੍ਰੰਥ ਸਾਹਿਬ ਕੀ ਬੋਲ ਰਿਹਾ ਹੈ | ਧਰਮਾਂ ਦੇ ਨਾਮ ਤੇ ਲੜਾਈ ਨਾ ਕਰੋ JAI MASIH KI JI ,,,, ⠀
ਹਰਜੀਤ ਸਿੰਘ 1.ਨਾਨਕੇ ਇਕੋ ਸਿਮਰੀਏ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ ।।
Ohna ne ta iko nu simreya jo aad , ant, pehla, pishla sab kuj hai kde marda nhi..
Bible 📖.((((‘‘मैं अल्फा और ओमेगा, पहला और अंतिम, आदि और अन्त हूं।’’ (प्रकाशितवाक्य 22:13) 🙏Bible))))
Os iko nu manno jo mre na kde,, amar howe,, te Prabhu yeshu masih ne maut nu v hra ta jdo oh mar ke 3 din fir apni kabar vicho jeonda ho gya... Baki koi ni jeonda hoya?
Bible...🙏मैं मर गया था, और अब देख; मैं युगानुयुग जीवता हूं; (प्रकाशितवाक्य 1:18)🙏
2. ਪਰਮੇਸ਼ੁਰ ਦਿੱਤਾ ਬੰਨਾ (ਪੁੱਤਰ) ਦੁੱਖ ਰੋਗ ਕਾ ਡੇਰਾ ਭੰਨਾ।। 👉parmeshwar ne ik puter ditta jisne Sare dukha to ohna nu shuda lya, Sare papa to shuda lya jina ne os te wishwas kita ... ਇਸ ਤਰ੍ਹਾਂ ਤਾਂ ਇੱਕੋ ਪ੍ਰਭੂ ਯਿਸੂ ਮਸੀਹ ਨੇ ਹੀ ਕੀਤਾ ਸਲੀਬ ਤੇ ਸਾਡੇ ਗੁਨਾਹਾਂ ਦੀ ਸਜਾ ਚੁੱਕ ਕੇ।। 🙏
3.ਆਦ ਅੰਤ ਜੋ ਰਾਖਣ ਹਾਰ
ਤਿਸਕੋ ਪਰੀਤ ਨਾ ਕਰੇ ਗਵਾਰ । ।
Matlab... He insan jo aad to ant tak teri rakhi kr sakda hai tu osnu apne dilo na, bhula na wisaar ! !
Bible 📖... ‘‘मैं अल्फा और ओमेगा, पहला और अंतिम,👉 आदि और अन्त👈 हूं।’’ (प्रकाशितवाक्य 22:13)🙏
4.ਆਦ ਅੰਤ ਇਕੋ ਅਵਤਾਰਾ ਸੋਇ ਗੂਰ ਸਮਝਿਓ ਹਮਾਰਾ।।
Jo shuru v hai end v hai jo khatam nhi hunda, sada lyi jeonda hai ohi sada guru ohi sada rabb hai
Bible 📖... ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ। ਸ਼ਬਦ ਪਹਿਲਾਂ ਤੋਂ ਹੀ ਜਗਤ ਵਿੱਚ ਸੀ, ਉਸ ਰਾਹੀਂ ਜਗਤ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਹੀਂ ਪਹਿਚਾਣਿਆ। ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੀ ਗੋਦ ਵਿੱਚ ਹੈ, ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ।
ਯੂਹੰਨਾ 1:1, 10, 14, 18
5.Guru gobind ji bolde... (ਦਸਮ ਗਰੰਥ ਵਿੱਚ) ਜੋ ਮੁਝਕੋ ਪ੍ਰਭੂ ਊਚਰੇ ਉਹ ਨਰ ਨਰਕ ਕੁੰਡ ਮੇ ਪਾਇ।।
👉ਇਸਨੂੰ ਸਮਝਣ ਲਈ ਤਾਂ ਤੁਸੀਂ ਆਪ ਸਿਆਣੇ ਹੋ!!
Bible 📖 boldi... Akaash de thalle, manukha de wichkar koi duja name nhi jisto mukti howe iko name hai mukti wala ਪ੍ਰਭੂ ਯਿਸੂ ਮਸੀਹ।।
👉6. #ਪੁੰਨ_ਰਾਕਸ਼ਸ_ਕਾ_ਕਾਟਾ_ਸੀਸਾ_ਸ੍ਰੀ_ਅਸਕੇਤ_ਜਗਤ_ਕੇ_ਈਸਾ।।
ਸੈਤਾਨ ਨੂੰ ਹਰਾਉਣ ਵਾਲਾ ਯਿਸੂ ਮਸੀਹ ਜਿਸਨੇ ਮੌਤ ਨੂੰ ਹਰਾਇਆ, ਸੈਤਾਨ ਨੂੰ ਹਰਾਇਆ,, ਓਹੀ ਇਕਲੋਤਾ ((ਪ੍ਰਭੂ ਯਿਸੂ ਮਸੀਹ))ਹੀ ਪਰਮੇਸ਼ੁਰ ਹੈ।।
7. ਧੰਨ ਧੰਨ ਜਗਤ ਕੇ #ਈਸਾ(Jesus) ਪੁੰਨ ਖਾਤਿਰ ਕਟਵਾ ਦੀਆ ਸੀਸਾ।।
👉ਉਹ ਜੋ ਪਾਪੀਆਂ ਨੂੰ ਧਰਮੀ ਬਣਾਉਣ ਲਈ ਸਲੀਬ ਤੇ ਚੜ ਗਿਆ ਤਾਂ ਕਿ ਜੋ ਉਸਤੇ ਵਿਸ਼ਵਾਸ ਕਰੇ ਉਹ ਨਾਛ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ।। 🙏❤🙏
Bible 📖...
ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।
ਯੂਹੰਨਾ 3:16
8. ਬਿਨ ਨਾਵੇ ਬਿਛੜੀ ਗੂਰ ਕੇ ਸ਼ਬਦ ਮਿਲਾਵੇ।।
ਅਰਥ👉ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਭ ਭੁੱਲੇ ਹੋਏ ਨੇ, ਸਭ ਪਰਮੇਸ਼ੁਰ ਤੋਂ ਵਿਛੜੇ ਹੋਏ ਨੇ, ਦੂਰ ਨੇ ਪਰਮੇਸ਼ੁਰ ਤੋਂ ਕਿਉਂਕਿ ਪਰਮੇਸ਼ੁਰ ਦਾ (ਨਾਮ) ਪ੍ਰਭੂ ਯਿਸੂ ਮਸੀਹ ਹੈ, ਕਿਉਂਕਿ ਜਿਸ ਸ਼ਬਦ ਦੁਆਰਾ ਸਭ ਕੁਝ ਰਚਿਆ ਗਿਆ ਉਹ ਹੀ ਸ਼ਬਦ ਮਨੁੱਖ ਦੀ ਸ਼ਕਲ ਵਿੱਚ ਪੈਦਾ ਹੋਇਆ ਜਿਸਦਾ ਨਾਮ ਯਿਸੂ ਮਸੀਹ ਹੈ ਤੇ ਇਹੀ ਮੁਕਤੀ ਵਾਲਾ ਨਾਮ ਹੈ। 🙏
9. ਗੁਰੂ ਨਾਨਕ ਜੀ ਦੇ ਬੋਲ 👉ਮੈਂ ਪਾਪੀ ਤੂੰ ਬਖਸ਼ਣਹਾਰ।।
ਇਥੇ ਸਮਝੌਣ ਦੀ ਲੋੜ ਨਹੀਂ ਇਨ੍ਹਾਂ ਤਾਂ ਤੁਸੀਂ ਆਪ ਸਮਝਦੇ ਹੋ 🙏
10. ਬਿਨ ਗੂਰ ਸ਼ਬਦੇ ਮੁਕਤ ਨਾ ਹੋਈ ਪਰ ਪੰਚ ਘਰ ਭਰਮਾਈ ਹੈ ।।
👉ਉਸ ਸ਼ਬਦ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਫਿਰ ਚਾਹੇ ਲੱਖ ਵਾਰੀ ਦਾਨ ਦੇਈਏ, ਲੰਗਰ ਲਾਈਏ, ਚਾਵਲ ਝੜਾਈਏ 🙏
😊
ਉਮੀਦ ਕਰਦਾ ਤੁਸੀਂ ਜਰੂਰ ਸਮਝੋਗੇ ਤੇ ਅੱਗੇ ਤੋਂ ਕਿਸੇ ਨੂੰ ਕੁਝ ਮਾੜਾ ਨਹੀਂ ਬੋਲੋਂਗੇ। 🙏god bless you all🙏
Appn dekhi kramaat hundi chupai sahib ji ne kla brtai guru sahib ji auna penda tuhada visvaas puraa hona chahida 🙏🙏
Sikhi da parchar jeh koi kar skda oh sirf sade Bhai Sahib he kar skde
I proud of you Bhai Sahib Ji
And love you Bhai Sahib
Bilkul jhooth .....panth vich boht kirpa vale singh baithe ne .....panth ne ik din pargat honaa hee hai .....
Madam parchar nai kar rahe esaion nu rasta dikha rahe hain unhan di support kar rahe han
God bless you
I love you brother and I love Jesus ❤️
"ਬਿਸਰਿ ਗਈ ਸਭ ਤਾਤਿ ਪਰਾਈ ॥
ਜਬ ਤੇ ਸਾਧਸੰਗਤਿ ਮੋਹਿ ਪਾਈ ॥
ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ ॥
Jesus Christ bless u all brother
ਬਹੂਤ ਵਧਿਆ ਲਗਿਆ ਪੜ ਕੇ, ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ ,
@@jesusislove3919 ki salyo Jesus Jesus lai tusi, Jesus shttan c bas hor kog ni sharaab peni meet kha na, nashe karne ehi karda c jesus
@@jesusislove3919 Jesus??????
@@SukhjinderSingh-mg7ms bevkuf bnaunde aa loka nu apna dharm felauna chande aa thik hogya oh thik hogya nira jhoot bolde hle luia jdo krde
Vaise Sunn ch bahut aya Baba Ranjeet singh ji apne hr smagam ch Yeshu masih ji bare ja Christan lokan bare Jroor gal krde ..Yeshu masih ji da Susamachaar de he dinde sikha nu v ... Jesus bless you Baba ji ..✝️🙏
Only Jesus God aur koi nahin hai dusra god🙏🙏🙏
Wah ji wah
ਸੱਚ ਬੋਲਣ ਲਈ ਹਿੰਮਤ ਚਾਹੀਦੀ ਹੈ।
ਬਹੁਤ ਵਧੀਆ ਭਾਈ ਸਾਹਿਬ ਜੀ।
ਗੁਰੂ ਚੜਦੀ ਕਲਾ ਵਖਸ਼ੇ।🙏
Very nice
Pura india baba mukat hona cahiye...hallelujah ...jai masihi ke
V good 👍..
ਭਾਈ ਸਾਹਿਬ ਵੱਖਰੇ ਰਾਹ ਤੇ ਚਲਦੇ ..
ਤਾ ਹੀ ਲੋਟੂਆ ਦੀ ਅੱਖ ਵਿਚ ਰੜਕਦੇ
V good.
ਸਮਝ ਪਰੀ ਵਿਖੈ ਰਸ ਰਚਿਉ।
Bhai saab aap lotoo aa
@@PM24P sharam krr jido athe junga hoyiya ana keher kita mughla ne odo tuahada lord athe kyo nahi aya bchon
l am proud be sikh
Jesus ❤️❤️❤️ ❤️❤️❤️❤️❤️❤️❤️❤️ love 😘😘😘😘😘😘😘😘
Waheguru ji Ka khalsa Waheguru g ki fateh🙏🙏🙏🙏🙏