ਕੀ ਪਤੀ ਪਤਨੀ ਦਾ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੁੰਦਾ ਹੈ? Punar Janam || Bhai Devinderduaar Singh Ji
HTML-код
- Опубликовано: 7 дек 2023
- ਕੀ ਪਤੀ ਪਤਨੀ ਦਾ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੁੰਦਾ ਹੈ? Punar Janam || Bhai Devinderduaar Singh Ji
Guru Granth Sahib Ji Katha
Best life lesson
Husband Wife Relationship
Like and share to all sangat
Subscribe channel for more videos
Waheguru ji ka khalsa, Waheguru ji ki fathe
Content is copyrighted by ©Sikhisoul
#kathavichar #gurbanikatha #patipatni #bhaidevinderduaarsingh #sikhisoul
ਮਾਤ ਪਿਤਾ ਸੁਤ ਬੰਧਪੁ ਤਿਨ ਭੀਤਰਿ ਪ੍ਹਭੂ ਸੰਦੇਸ਼ਾਂ।। ਅਤੇ ਮਾਤ ਪਿਤਾ ਸੁਤ ਬੰਧਪੁ ਭਾਈ।। ਨਾਨਕ ਹੋਆ ਪਾਰਬ੍ਰਹਮ ਸਹਾਈ।।
ਸੰਦੇਸਾ ਨੂੰ ਸੰਜੋਆ ਪੜਿਆ ਜਾਵੇ ਜੀ।
ਇਕੱਲਾ ਪਤੀ-ਪਤਨੀ ਦਾ ਰਿਸ਼ਤਾ ਹੀ ਨਹੀਂ ਬਾਕੀ ਸਾਰੇ ਰਿਸ਼ਤੇ ਵੀ ਪਿਛਲੇ ਜਨਮ ਦੇ ਹੀ ਕਰਮਾ ਦੇ ਅਧਾਰ ਤੇ ਹੀ ਮਿਲਦੇ ਹਨ। ਸਤਗੁਰਾਂ ਜੀ ਕਿਹਦੇ ਹਨ ਪੂਰਬਿ ਜਨਮ ਕੇ ਮਿਲੇ ਸੰਜੋਗੀ ਅੰਤਿ ਕੋਇ ਨ ਸਹਾਈ।
singh saab v ehi kh rhe aaa g.dhyaan naal suno starting ch
ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਜੁਟ ਘਰ ਘਰ
😊😊😊😊😊😊😊😊@@manjinderkaur721
waheguru ji
. Hv miugukujokpp a few ok on k.. My k Pope7/are ujjioi❤i😊@@HarjinderKaur-ml9ye
ਬੁਹਤ ਵਦੀਆ ਵਿਚਾਰ ਗੁਰੂ। ਨਾਨਕ ਸਹਿਬ ਜੀ ਚੜਦੀ ਕਲਾ ਵਿਚ ਰਖਣ
Waheguru.jee.waheguru.jee.
Waheguru waheguru waheguru waheguru waheguru Ji 🌹🌹🌹🌹🌹
ਵਾਹਿਗੁਰੂ ਜੀ ਮਿਹਰ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ 71ਵਾਲੇ ਪੰਜਾਬ
ਬਹੁਤ ਵਧੀਆ ਲੱਗੀ ਵਿਆਖਿਆ.... 🙏🏻
Waheguru ji waheguru ji waheguru ji waheguru ji waheguru ji 🙏
Waheguru ji
ਵਾਹਿਗੁਰੂ ਜੀ🙏🙏🙏🙏🙏
Waheguru ji ka kahlsa waheguru ji ki fahty
ਬਹੁਤ ਵਧੀਆ ਕਥਾ ਵਿਚਾਰ ਹਨ ਜੀ
Waheguru ji 🙏
Satnam waheguru ji
Waheguru ji very nice voice very good bichar hai khalsa ji 🌺🌺💯💯🌷🌷♥️♥️🙏🏻🙏🏻🙏🏻🙏🏻🙏🏻🙏🏻♥️🌹🌹🌹🌹🌹🙏🏻🙏🏻
SATNAM SHREE WAHEGURU JI ❤❤❤❤❤❤❤❤❤❤❤❤❤🙏🙏🙏🙏🙏🙏🙏🙏🙏
Waheguru g waheguru g waheguru g waheguru g waheguru g
Bilkul shi vichar in life baba ji weheguru sada app ji nu sada chadikala vich rakhe with all family members
Waheguru ji waheguru ji
Waheguru ji ka Khalsa Waheguru ji ki Fateh veerji 🙏
Ajj aapji de vichar sunn ke zaroor saddi zindagi vich zaroor badlav ayega ji 🙏🙏bahot bahot dhanvaad Waheguru ji ka Khalsa Waheguru ji ki Fateh ji 🙏🙏
Waheguru ji ji guru saheb ne rishta jorea hai os vich bhot kush ha ji duck sukh ta zingi ch ade rehne ne.waheguru ji
Waheguru ji ka Khalsa waheguru ji ki Fateh 🙏
WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏
ਵਾਹਿਗੁਰੂ ਜੀ
Waheguru ji ka Khalsa waheguru ji ki Fateh g
ਵਾਹਿਗੁਰੂ ਜੀ 🙏🙏👌👌
Bahut sohna veer ji ne bolea ❤❤❤❤❤❤
Waheguru g ka Khalsa Waheguru g ki fateh g ❤❤❤❤❤❤❤❤❤❤❤❤❤
Waheguru ji ❤
ਆਪ ਜੀ ਦੀ ਕਥਾ ਨਾਲ ਮੇਰੀਆ ਕਮੀਆ ਦੂਰ ਹੋ ਰਹੀਆ ਹਨ ।ਧੰਨਞਾਦ
Wehguru ji
बीलकुल सही कही जी 🙏🙏
ਬਹੁਤ ਹੀ ਵਧੀਆ ਸਬਦ ਬੋਲ ਸਹੀ ਗੱਲ 😭
Waheguru
Very good explanation 🙏
Waheguru g
Waheguru ji 🙏🙏🙏💐💐
Veer ji app ji na sanu bhut achi jankari naal awagat karwaya ji
Waheguru ji .
Beautiful.
Waheguru ji waheguru ji waheguru ji waheguru ji waheguru ji ❤❤❤❤❤❤
Very nice explanation
V. Informative
Punar janam ਮੈ ਮਨਦੀ ਹਾ ਪਰ ਮੈ ਿਕਸੇ ਨੂ ਦੱਸ ਨਹੀ ਸਕਦੀ
GURU GOBIND SINGH JIII ❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏
❤ Wahiguru Ji ❤🎉
Waheguru g ❤
ਪੈਸਾ ਪੈਸਾ ਿਰਸ਼ਤਾ ਹੈ
❤❤❤❤❤❤ ਵਾਹਿਗੁਰੂ ਜੀ ਮਿਹਰ ਕਰਨ
Wahegur ji
Waheguru g 20:04
Waheguru. Ji
waheguru jee❤
Waihguru g app ji te hor v kirpa krn ji thanks🙏
Waheguru ji mere satgur sachey patshah ji.
Right
Waheguru ji mehr kro g 🙏🙏
Waheguru ji waheguru ji ❤️🙏🙏🙏🙏🙏❤️👏👏👏👏👏❤️🌹🌹🌹🌹🌹🌹🌹🌹🌹🌹🌹🌹🌹🌹🌹
ਫਿਰ ਤਾਂ ਭਾਈ ਸਾਹਿਬ ਜੀ ਤਲਾਕ ਵੀ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਸੀ ਆਪਣੇ ਕਰਮਾ ਦੇ ਲੇਖੇ ਦਾ ਕੀ ਹਿਸਾਬ ਹੈ ਜੀ ਦਸਣਾ ਜੀ 🙏
Jina chir saath karma de according hunda rista nib da
Fer apo apney rastay friend khera sari ummer Rende ah ?
Excellent views. Thanks a lot
Waheguru ji
bahut vadia Gurbani vichar ji
Weheguru sada chadikala vich rakhe ji bilkul shi vichar in life baba ji
Waheguru ji 🙏🙏🙏🙏🙏
Waheguruji❤❤❤❤❤
Dhanyawad waheguru ji ap the waheguru ji ka Khalsa waheguru ji fatha dhanyawad waheguru ji thanks God 🙏🙏🌹🌹🌹🌹❤️
ਵਾਹਿਗੁਰੂ ਜੀ 🙏
Waheguru ji mehar kari 🙏🙏🙏🙏🙏
Waheguru g mehar karo
Satnam sree waheguru sahib Jee sarbat da bhalla kro Jee waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Waheguru je
🙏🙏
❤️❤️❤️❤️❤️
ਉਹ ਊਹ ਬਾਬਾ ਇਹ ਗੱਲਾਂ ਕਿਹਨ ਦਿਆ ਗੱਲਾ ਨੇ
ਤੁਹਾਡੇ ਜਿਉਂਦਿਆਂ ਹੀ ਬੱਚਿਆਂ ਦੇ ਰੂਪ ਵਿੱਚ ਜਨਮ ਹੋ ਜਾਂਦਾ ਹੈ। ਗੁਰਬਾਣੀ ਵਿੱਚੋ ਇੱਕ ਪੰਗਤੀ ਚੁੱਕ ਕੇ ਗੱਲ ਨਹੀ ਬਣਦੀ। ਗੁਰੂ ਸਾਹਿਬ ਨੇ ਜੋ ਪ੍ਰਚਲਤ ਧਾਰਨਾਵਾਂ ਬਾਣੀ ਵਿੱਚ ਸਮਝਾਉਣ ਲਈ ਵਰਤੀਆਂ ਹਨ ਅਤੇ ਆਪਣੀ ਗੱਲ ਜੋ ਉਹ ਸਾਨੂੰ ਸਮਝਾਉਣਾ ਚਾਹੁੰਦੇ ਹਨ ਰਹਾਉ ਵਾਲੀ ਪੰਗਤੀ ਵਿੱਚ ਕਰਦੇ ਹਨ।
ਗੁਰਬਾਣੀ ਜੁਗੋ ਜੁਗ ਅਟਲ ਆ ...ਇਸ ਚ ਕੋਈ ਪ੍ਰਚਲਿਤ ਧਾਰਨਾਵਾਂ ਨਹੀਂ
@@Yes_no_haan_na jo mai likheya hai os nu kisay hor toe smjh lai
Sada rsta vdia c sas sab krab kar dedta
ਪੁਤਰ ਸਮਝ ਦਾਰੀ ਤੋ ਕੰਮ ਲੈਣਾ।
ਸਾਡਾ ਰਿਸ਼ਤਾ ਵੀ ਵਧੀਆ ਸੀ, ਸੱਸ ਤੇ ਨਨਾਣ ਤੇ ਛੋਟਾ ਮੁੰਡਾ ਕਲੇਸ਼ ਖੜ੍ਹਾ ਕਰੀ ਰੱਖਦੇ, ਝੂਠੀਆਂ ਗੱਲਾਂ ਬਣਾ ਕੇ ਕੰਨ ਭਰ ਦਿੰਦੀਆਂ ਕੰਨਾਂ ਦੇ ਕੱਚੇ ਦੇ।
Same hare bt me fir v puri kosish kr rhi ha k mera ghr bnnya rhe ek na ek din waheguru ji sb thik krnge he
Meri nanad ne mera sara ghar khrab ker dita
❤❤
❤
Wahiguru ji
Je asi eh man lawyer tan divorcce honor band ho sade waheguru ji mehar kro sab te🙏🙏
🌹🌹🌹🌹🌹🌹🌹🌹🌹🌹🌹 waheguru ji waheguru ji waheguru ji aap kirpa karo ❤❤❤❤❤❤❤🌺🌺🌺🌺🌺🌺
ਪੂਰਬ ਜਨਮ ਦੇ ਸਯੋਗੀ
Dhan dhan sree guru granth sahib Jee sarbat da bhalla kro Jee waheguru waheguru waheguru waheguru waheguru waheguru waheguru waheguru waheguru waheguru waheguru
🙏🙏🙏🙏🙏🙏🙏🙏🙏🙏🤲🤲🤲🤲👌👌
❤️❤️🙏🙏
Yes
Bilkul sach waheguru ji....eda dia hor videos bnao kirpa krke gyani ji
Ha ji pichle janm de hunde ne waheguru ji
🌷🙏🙏🙏🙏
Jiv atma sarea nu keha gea hai 🙏
20:04
Veer ji aap ji Diya Shabd shunya ke bahut badhiya Lag Gaya mere husband menu Hamesha ek hi Gal bol dena Tere wargiyan badhiya udho Mera Man bahut dukhda hai menu samajh Nahin Aandhi main ki bolna
Mai a gal mandi ha .ki rishte pishle janam de hunde aa .mere husband mere lai rab c o chale gae but hun v mai ehi kehndi ha sada rishta adhoora c te o mai poora krna net janam vich mil k .i will sacrifice myself and he will meet me .
Baba ji marriage de sanjog hunde ki nahi daso ji
Sab lehne dene aa veer
Hisab khatam rishta khatam
ਜੇ ਬਹੂਤ ਸਮਾ ਪਹਿਲਾ ਇਦਾ ਦੀਆ ਗਲਾੰ ਸਾਡੇ ਦੋਹਾ ਦੇ ਕਂਨਾ ਚ ਪੲਈਆ ਹੂਂਦੀਆ ਤਾ ਸਾਡਾ ਰਿਸਤਾ ਟੂਟਦਾ ਨਾ
Kuch v usde hukam to bina nahi hunda
Mere 2 marriage hoyi aa , phla wala death ho gyi c , ki dona da mere nal pishley janam ch v ehi rishta c
ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਜੁਟ ਘਰ ਘਰ
Jihna di shadì nahi hundì oh ķi karan
Ladies nu he rista rukhna painda
ਭਾਈ ਸਾਹਿਬ ਜੀ! ਸੁਣ ਸੁਣਾ ਕੇ ਪਰਚਾਰ ਨਾ ਕਰੋ ਜੀ!
ਪਰ ਜੇ ਤੁਸੀ ਥੋੜੀ ਹੋਰ ਮਿਹਨਤ ਕਰੋ,,, ਤੇ ਇਕ ਪੁਆਇੰਟ ਹੋਰ ਅਗੇ ਵਧੋ, ਤੇ ਪਰਸਨਲ ਅਨੁਭਵ ਕਰੋ, ਫਿਰ ਪਤਾ ਲਗੇਗਾ ਕਿ ਗੁਰੂ,,, ਸਰੀਰ ਵੀ ਆਪੇ ਹੈ ਜੀ।
ਜਿਹੜੇ ਵਾਧੂ ਅਫੇਆਰ ਹੁੰਦੇ ਆ ਵੀ ਪਿਛਲੇ ਜਨਮਾ ਦੇ ਹੁੰਦੇ ਹੋਏ ਆ😅😅😅
Reply jarurr chida.. Plz.. Koi samjo
ਫੇਰ ਜੇ ਕੋਈ ਪੈਸੇ ਮਾਰਦਾ ਤਾਂ ਵਕੀਲ ਕੋਲ ਕਿਉ ਜਾਂਦੇ ਹੋ ਜੀ
Shi gal