ਮੁੜ ਲੱਗਿਆ ਅੰਮ੍ਰਿਤਪਾਲ ’ਤੇ NSA | Amritpal Singh | NSA Extend | PTC News

Поделиться
HTML-код
  • Опубликовано: 18 июн 2024
  • ਸਹੁੰ ਚੁੱਕਣ ਤੋਂ ਪਹਿਲਾਂ ਅੰਮ੍ਰਿਤਪਾਲ ’ਤੇ ਵਧਾਇਆ NSA
    ਸਰਕਾਰ ਨੇ ਅੰਮ੍ਰਿਤਪਾਲ ਸਣੇ ਸਾਥੀਆਂ ’ਤੇ 3 ਜੂਨ ਨੂੰ ਹੀ ਵਧਾ ਦਿੱਤਾ ਸੀ NSA
    ਅੰਮ੍ਰਿਤਪਾਲ ਸਹੁੰ ਚੁੱਕਣਗੇ ਜਾਂ ਨਹੀਂ ਸਸਪੈਂਸ ਬਰਕਰਾਰ
    ਖਡੂਰ ਸਾਹਿਬ ਤੋਂ ਲੋਕਸਭਾ ਚੋਣ ਜਿੱਤ ਚੁੱਕੇ ਨੇ ਅੰਮ੍ਰਿਤਪਾਲ
    #AmritpalSingh #PunjabiNews #PunjabNews #PTCNews #LatestNews #NSA #WarrisPunjabDe #NSAExtend

Комментарии • 412

  • @user-jm8yg2nu8b
    @user-jm8yg2nu8b Месяц назад +103

    ਇਹ ਬੁੱਚੜ ਦਾ ਟਾਈਮ ਥੋੜਾ ਹੀ ਆ ਹੁਣ ਪੰਜਾਬ ਚ ਦੁਬਾਰਾ ਨਹੀਂ ਆਉਂਦਾ

  • @sukhbirkaurkhalsa2261
    @sukhbirkaurkhalsa2261 Месяц назад +121

    ਭੰਤੇ ਬੁੱਚੜ ਦੀ ਸਿਆਸੀ ਮੌਤ ਹੋ ਚੁੱਕੀ ਹੈ ਜਿਸ ਦਾ ਭੋਗ 2027 ਵਿੱਚ ਪਾਇਆ ਜਾਵੇਗਾ ਭੰਤਾ ਬੁੱਚੜ ਮੁਰਦਾਬਾਦ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ🚩🚩🚩🚩

  • @MandeepKaur-vy7cb
    @MandeepKaur-vy7cb Месяц назад +128

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦਾ ਹੀਰੋ ਹੈਂ ਸਾਡੀ ਦਿਲ ਜਾਨ ਬਾਨ ਸ਼ਾਨ ਹੈ ਭਾਈ ਅਮਿਰਤਪਾਲ ਸਿੰਘ ਚਾਹੁਣ ਪੰਜਾਬ ਦੇ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ

    • @BrandedStorePB67
      @BrandedStorePB67 Месяц назад +4

      ਇਹ ਪਾਪੀ ਵੀ ਅੰਦਰ ਜਾਣ ਵਾਸਤੇ ਤਿਆਰ ਰਹੇ

    • @oprinderkaurmaan4714
      @oprinderkaurmaan4714 Месяц назад +6

      Bhai Amritpal singh ji agle mukhymantri ban jange ! Phir bhand ander javega ;

    • @SimisharmaSimran
      @SimisharmaSimran Месяц назад

      @@oprinderkaurmaan4714 😂😂😂😂😂😂😂

  • @baljindersingh2043
    @baljindersingh2043 Месяц назад +21

    ਜਦੋਂ ਵੀ ਭਾਈ ਅਮ੍ਰਿਤਪਾਲ ਸਿੰਘ ਜੀ ਜੇਲ ਵਿੱਚੋਂ ਬਾਹਰ ਉਣਗੇ, ਪੰਜਾਬ ਦੇ ਮੁੱਖ ਮੰਤਰੀ ਭਾਈ ਸਾਹਿਬ ਨੂੰ ਬਣਾਇਆ ਜਾਵੇਗਾ,ਅਸੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਹੁਤ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਾਵਾਂਗੇ

  • @khalsfacts
    @khalsfacts Месяц назад +101

    ਬਹੁਤ ਹੀ ਗ਼ਲਤ ਕੀਤਾ ਸਰਕਾਰ ਨੇ

  • @balvirsingh6393
    @balvirsingh6393 Месяц назад +69

    ਸਰਕਾਰ ਦੇ ਖਾਤਮੇ ਦੀ ਨਿਸਾ਼ਨੀ ਆ

  • @purebeats8029
    @purebeats8029 Месяц назад +83

    ਕੋਈ ਨੀ 2027 ਜਮਾਨਤਾਂ ਜਪਤ ਹੋਣੀਆਂ ਭਗਵੰਤ dia

  • @gurjindersingh3034
    @gurjindersingh3034 Месяц назад +5

    ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੇਰੀ ਨਾਲ ਰਿਹਾਅ ਹੋਵੇਗਾ ਓਨਾ ਹੀ ਝਾੜੂ ਦਾ ਬੇੜਾ ਗ਼ਰਕ ਹੋਵੇਗਾ ਮੇਰੀ ਗਲ੍ਹ ਨੂੰ ਲਿੱਖ ਲਵੋ ਝਾੜੂ ਨਹੀ ਜਿੱਤਦਾ ਹੁਣ ਪੰਜਾਬ ਵਿੱਚ ਕਦੇ ਵੀ

  • @bhagwantsinghdhillon9877
    @bhagwantsinghdhillon9877 Месяц назад +65

    ਸੇਰ ਹਮੇਸ਼ਾ ਪਿੰਜਰੇ ਵਿੱਚ ਬੰਦ ਰੱਖੇ ਜਾਂਦੇ ਨੇ ਵਾਹਿਗੁਰੂ ਆਪ ਸਹਾਈ ਹੋ ਕੇ ਅੰਮ੍ਰਿਤਪਾਲ ਸਿੰਘ ਨੂੰ ਜਰੂਰ ਬਾਹਰ ਲਿਆਵੇਗਾ

  • @MalkeetSingh-qr4jr
    @MalkeetSingh-qr4jr Месяц назад +57

    ਭਗਵੰਤ ਮਾਨ ਦਾ ਸਮਝੋ ਬੇੜਾ ਗਰਕ ,ਹੋ ਗਿਆ ਸਫਾਇਆ ਹੋ ਗਿਆ ਪਜਾਬ ਵਿੰਚੋ

  • @lakhwantsingh-lp1gl
    @lakhwantsingh-lp1gl Месяц назад +42

    ਭਗਵੰਤ ਮਾਨ ਤੂੰ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ

  • @punjabiludhiana332
    @punjabiludhiana332 Месяц назад +24

    ਸ਼ਾਇਦ ਇਹਦੇ ਵਿੱਚ ਹੀ ਕੋਈ ਚੰਗਾ ਹੋਵੇਗਾ । ਇਹ ਕੋਈ ਕਲਾ ਵਰਤ ਰਹੀ ਆ । ਜੋ ਹੋ ਰਿਹਾ ਇਹਦੇ ਨਾਲ ਜਿਹੜੇ ਸਿੱਖ ਪੰਥ ਤੋ ਦੂਰ ਹੋਏ ਆ ਸਾਇਦ ਉਹਨਾਂ ਨੂੰ ਵੀ ਅਕਲ ਆ ਜਾਵੇ ।

  • @balrajsinghkhalsa7302
    @balrajsinghkhalsa7302 Месяц назад +76

    ਤਗੜੇ ਹੋ ਕੇ ਹੰਭਲਾ ਮਾਰੋ ਪੰਥਕ ਸੀਟ ਸੀਟ ਤੇ ਕੋਈ ਗਦਾਰ ਨਾ ਬੈਠਣ ਭਾਈ ਸਾਹਿਬ ਜੀ ਦੇ ਪਿਤਾ ਜੀ ਸ੍ਰ ਤਰਸੇਮ ਸਿੰਘ ਜੀ ਨੂੰ ਖੜਾ ਕਰੀਏ ਇਸ ਤੋਂ ਵੀ ਵੱਧ ਰਿਕਾਰਡ ਤੋੜ ਜਿੱਤ ਹੋਵੇਗੀ

  • @gurumukhsinghmahal8493
    @gurumukhsinghmahal8493 Месяц назад +73

    ਭੰਡ ਦੀ ਸਿਆਸੀ ਮੌਤ ਹੋਵੈਗੀ ਭਾਈ ਅਮਿਰਤਪਾਲ ਸਿੰਘ ਖਾਲਸਾ ਤੇ ਐਨ ਐਸਾ ਵਧਾਉਣਾ

  • @gsmalra381
    @gsmalra381 Месяц назад +47

    ਭਾਈ ਅੰਮ੍ਰਿਤੁ ਪਾਲ ਸਿੰਘ ਜੀ ਖਾਲਸਾ ਤੇ ਅਤੇ ਉਸ ਦੇ ਸਾਥੀਆਂ ਤੇ NSA ਲਾਉਣਾ ਸਰਕਾਰ ਦੀ ਸਿਆਸੀ ਮੌਤ 2027 ਵਿਚ ਸਿੱਖ ਕੌਮ ਪੰਥ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਨੂੰ CM ਮੁੱਖ ਮੰਤਰੀ ਬਣਾਉਣਗੇ ਪੰਜਾਬ ਵਿਚ ਪੰਥਕ ਸਰਕਾਰ ਬਣੇਗੀ

  • @user-gq2zi5vv6e
    @user-gq2zi5vv6e Месяц назад +51

    ਇਥੇ ਹੋਰ ਕੋਈ ਐਮਪੀ ਨਹੀਂ ਬਣੇਗਾ । ਵਾਰ ਵਾਰ ਬਣਾਵਾਗੇ

  • @navigill9463
    @navigill9463 Месяц назад +17

    ਭਗਵੰਤ ਮਾਨ ਹੀ ਰੱਬ ਬਣ ਗਿਆ
    ਪੰਜਾਬ ਦੇ ਲੋਕਾਂ ਦੀਆ ਜਮੀਰਾਂ ਮਰ ਗਈਆਂ

  • @jagjeetsingh-ev5sb
    @jagjeetsingh-ev5sb Месяц назад +32

    ਬਹੁਥ ਹੀ ਗਲਤ ਕੀਤਾ ਮਾਨ ਨੇ

  • @KuldeepMalhi-fi2cl
    @KuldeepMalhi-fi2cl Месяц назад +44

    ਮੁੱਖ ਮੰਤਰੀ ਨੂੰ ਸ਼ਰਮ ਅਉਣੀ ਚਾਹੀ ਦੀ ਹੈ

  • @BhupinderKaur-df8tb
    @BhupinderKaur-df8tb Месяц назад +23

    ਕੋਈ ਨਾਂ ਭਗਵੰਤਿਆ ਯਾਦ ਰੱਖੀਂ ਪਹਿਲਾਂ ਤੇਰੇ ਕੋਲ ਤੇਰਾਂ ਪਰਿਵਾਰ ਨਹੀਂ ਰਿਹਾ ਰਹਿੰਦਾ ਹੁਣ ਵੀ ਤੇਰੇ ਕੋਲ ਕੱਖ ਨਹੀ।

  • @mewasingh8156
    @mewasingh8156 Месяц назад +28

    ਸਿਖ ਸਮਾਜ ਨਾਲ ਸਿਧਾ ਧੱਕਾ

  • @BalwindersinghBagri
    @BalwindersinghBagri Месяц назад +57

    ਭੰਤਾ ਮੁਰਦਾਬਾਦ

  • @sukhmandeepsingh7678
    @sukhmandeepsingh7678 Месяц назад +9

    ਸਾਰੇ ਪੰਜਾਬ ਵਾਸੀ ਭਾਈ ਅਮ੍ਰਿਤਪਾਲ ਸਿੰਘ ਨੂੰ cmਬਣਾਉਣ ਲਈ ਇਲੈਸਨ ਦਿਆਂ ਤਿਆਰੀਆਂ ਕਰੋ ਜਾਗੋ ਪੰਜਾਬ ਵਾਸੀਉ ਜਾਗੋ ਪੰਜਾਬ ਬਚਾਓ ਇਹਨਾਂ ਆਪ ਸਰਕਾਰ ਅਤੇ ਹੋਰ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਸਿਸਾ ਵਿਖਾਉਣ ਲਈ ਆਪਣਾ ਪੰਜਾਬ ਬਚਾਉਣ ਲਈ ਭਾਈ ਅਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਇਕੱਠੇ ਹੋਜੋ ਨਹੀਂ ਆਪਣੇ ਪੰਜਾਬ ਨੂੰ ਇਹਨਾਂ ਨੇ ਬਚਾਉਣ ਲਈ ਈਹੋਰਾਸਤਾ ਹੈ

    • @DalbirKhan-ky7fz
      @DalbirKhan-ky7fz Месяц назад

      ਕੰਮ ਖਿੱਚ ਕੇ ਰੱਖੋ ਅਗਲੀ ਭਗਵੰਤ ਮਾਨ ਦਾ ਪੱਤਾ ਸਾਫ ਹੋ ਜਾਣਾ

  • @deepcomedian4822
    @deepcomedian4822 Месяц назад +8

    ਗਲਤ ਹੋਇਆ ਭਾਈ ਸਾਹਿਬ ਜੀ ਤੇ ਉਹਨਾਂ ਦੇ ਸਾਥੀਆ ਨਾਲ

  • @balrajsinghkhalsa7302
    @balrajsinghkhalsa7302 Месяц назад +32

    ਸਾਰੇ ਗਿਦੜਾਂ ਨੂੰ ਭਾਜੜਾਂ ਪਈਆਂ ਸਨ ਆਪਣਾ ਆਪਣਾ ਸਿਆਸੀ ਭਵਿੱਖ ਖਤਮ ਹੁੰਦਾ ਦਿਖ ਰਿਹਾ ਸੀ ਇਨ੍ਹਾਂ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਸੀ

    • @jatindersingh7244
      @jatindersingh7244 Месяц назад

      Right ji

    • @Gill_cinematographer
      @Gill_cinematographer Месяц назад

      Jehde hare de khetan ch bhajje c ..
      Nale rola ponde c pols aaagi pols 😅
      Oh kon c .. ? 🤣🤣🤣

  • @KartarSingh-es8mo
    @KartarSingh-es8mo Месяц назад +7

    ਭੰਤਾ ਬੁੱਚੜ ਹੁਣ ਲੋਕ ਆ ਜੇਹੜੀਆਂ ਤਿੰਨ ਸੀਟਾਂ ਆਇਆਂ 27ਵਿੱਚ ਤਿੰਨ ਵੀ ਨਹੀਂ ਆਉਣੀਆਂ ਬੁੱਚੜ ਨੂੰ

  • @MandeepKaur-vy7cb
    @MandeepKaur-vy7cb Месяц назад +51

    ਫ਼ਿਕਰ ਨਾ ਕਰੇ ਭਗਵੰਤ ਬੁੱਚੜ ਸ਼ਰਾਬੀ ਆਪਣੇ ਭੋਗ ਦੀ ਤਿਆਰੀ ਕਰ ਰਿਹਾ ਹੈ 2027 ਵਿੱਚ ਭੋਗ ਪਾਇਆ ਜਾਵੇਗਾ

    • @SimisharmaSimran
      @SimisharmaSimran Месяц назад

      Oh bhrawa hr gal lai bhagwant maan jimewaar ni ,kuj gallan center sarkar de hath ch hundiya

    • @lakhbirsingh2530
      @lakhbirsingh2530 Месяц назад +1

      Cm zindabad

    • @gurjeetsingh7893
      @gurjeetsingh7893 Месяц назад +8

      Bilkul bhagwant ne sabit kr dita oh ek napunsak CM hai. Punjbai 2027 ch esdi Manji thokange

    • @jashanpreetsingh3035
      @jashanpreetsingh3035 Месяц назад

      ​@@SimisharmaSimrankhabar da dhyaan naal sunla 4 waari ta ohne keh ta v state government de hukam te hunda

    • @SimisharmaSimran
      @SimisharmaSimran Месяц назад

      @@jashanpreetsingh3035 ਚਲ ਜੋ ਵੀ ਆ ਅਮ੍ਰਿਤਪਾਲ ਨੀ ਆਉਂਦਾ ਬਾਹਰ

  • @sukhmandeepsingh7678
    @sukhmandeepsingh7678 Месяц назад +7

    ਸਾਰਾ ਪੰਜਾਬ ਇਕੱਠਾ ਹੋਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੀ ਰਿਹਾਈ ਲਈ ਇਕੱਠੇ ਹੋ ਕੇ ਸਘਰਸ ਵਿੱਢਣ ਲਈ ਸਾਰੇ ਇਕੱਠੇ ਹੋਕੇ ਕੇ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਕੋਈ ਫੈਸਲਾ ਲਿਆ ਜਾਵੇ

  • @jeetsidhu2449
    @jeetsidhu2449 Месяц назад +11

    ਜਨਤਾ ਨੂ ਰੱਬ ਮੰਨੇਆ ਜਾਦਾ ਕਿਉਂ ਨੀ ਸੁਣੀ ਜਾ ਰਹੀ ਜਨਤਾ ਦੀ ਸੋਚਣ ਵਾਲੀ ਗੱਲ ਆ ਮੁਖਮੰਤਰੀ ਵੀ ਜਨਤਾ ਨੇ ਬਣਾਏਆ ਵੋਟਾਂ ਪਾ ਕੇ ਭਾਈ ਸਾਬ ਨੂ ਵੀ ਜਨਤਾ ਨੇ ਵੋਟਪਾਈ ਆ ਵੋਟਰਾ ਦਾ ਫੈਸਲਾ ਕਿਉਂ ਨੀ ਮੰਨੇਆ ਜਾ ਰਿਹਾ । ਫੇਰ ਕਹਿੰਦੇ ਸਿੱਖ ਗੁਲਾਮ ਨੀ ਅਸੀ ਗੁਲਾਮ ਆ ਭਾਈ ਅੱਜ ਸਿਧ ਕਰ ਦਿਤਾ ਏਨਾ ਦੀ ਮਰਜੀ ਥੋਡੀ ਵੋਟ ਨੂ ਮੰਨਣਾ ਨਾ ਮੰਨਣਾ ਕਿੱਧੈ ਆ ਕਨੂੰਨ ਕਿੱਥੇ ਨੇ ਸਾਡੇ ਹੱਕ । ਅਸੀਂ ਗੁਲਾਮ ਹਾਂ ਕੋਈ ਸੱਕ ਨਹੀਂ

  • @dpcks8925
    @dpcks8925 Месяц назад +14

    ਸੱਚ ਨੂੰ ਫਾਂਸੀ? 😢

  • @GurmeetSingh-vs4ct
    @GurmeetSingh-vs4ct Месяц назад +15

    ਭਾਈ ਆਮਿਰ੍ਹਤਪਾਲ ਸਿੰਘ ਜੀ ਨੇ ਕੋਈ ਕਰੈਮ ਨਹੀਂ ਕੀਤਾ ਫਿਰ ਕਿਉਂ ns ਲਾਵੀਂ ਜਾਂਦੀ ਹੈ ਇਹ ਜ਼ੁਲਮ ਹੈ ਇਹ ਪੰਜਾਬ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇ ਗਾ

  • @sewasingh963
    @sewasingh963 Месяц назад +5

    ਆਮ ਪਾਰਟੀ ਪੰਜਾਬ ਚੋਂ ਗਈ

  • @JagroopSingh-zy9dw
    @JagroopSingh-zy9dw Месяц назад +8

    ਗਲਤ ਕੀਤਾ

  • @pipalsingh8703
    @pipalsingh8703 Месяц назад +2

    ਜਿਹੜੇ ਵੀ ਰਾਜੇ ਨੇ ਧਰਮੀਆਂ ਜੁਲਮ ਕੀਤਾ
    ਓਹਨਾ ਦੇ ਰਾਜ ਦਾ ਅੰਤ ਹੋਣ ਤੋਂ ਕੋਈ ਟਾਲ ਨਹੀ ਸਕਦਾ

  • @RajinderSingh-ri7bw
    @RajinderSingh-ri7bw Месяц назад +5

    ਜਿਸ ਨੂੰ ਲੱਖਾਂ ਹੀ ਨਾਗਰਿਕ ਚਾਹੁੰਦੇ ਹੋਣ,,,ੳਸ ਤੇ NSA ਕਿਊ??

  • @kulwindermehra2889
    @kulwindermehra2889 Месяц назад +3

    ਕੋਈ ਗੱਲ ਨਹੀਂ ਜੀ ਵਾਹਿਗੁਰੂ ਜੀ ਦੀ ਕਲਾ ਵਰਤੇ ਗਈ। 2027 ਖਾਲਸਾ ਪੰਥ ਦਾ ਰਾਜ ਪੱਕਾ। ਕੋਈ ਨਾ ਭਗਵੰਤ ਮਾਨ ਆਪਣੀ ਤਾਰੀ ਕਰ ਲੇ । ਇੱਕ ਇੱਕ ਗੱਲ ਦਾ ਦਾ ਹਿਸਾਬ ਦੇਣ ਲਈ

  • @RinkyKaur-vk3gx
    @RinkyKaur-vk3gx Месяц назад +18

    Lawrence de khilaaf koi nai bolda

  • @purebeats8029
    @purebeats8029 Месяц назад +9

    ਜਿਮਨੀ ਚੋਣਾਂ ਚ ਹਰਾਓ ਭਗਵੰਤ nu

  • @jeetsurtia6850
    @jeetsurtia6850 Месяц назад +41

    ਗ਼ੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਆ

  • @anushkamilli126
    @anushkamilli126 Месяц назад +4

    Very good

  • @HarjitSingh-zg8uq
    @HarjitSingh-zg8uq Месяц назад +5

    ਬਹੁਤ ਹੀ ‌‌ ‌ਗਲਤ

  • @jewancillcom1244
    @jewancillcom1244 Месяц назад +9

    ਮਾਨ ਸਹਿਬ ਨੂੰ ਵਿਧਾਨ ਸਬਾ ਚੋਣਾਂ ਵਿੱਚ ਜਵਾਬ ਮਿਲ ਜਾਵੇਗਾ

  • @indysukhpreet315
    @indysukhpreet315 Месяц назад +4

    ਹੁੰਦਾ ਹੀ ਸਭ ਸਰਕਾਰ ਦੇ ਇਸਾਰੇ ਤੇ ਸੁਨ ਲਵੋ ਸਾਰੇ ਖ਼ੁਦ ਕਿਹਾ ਇਸ ਨੇ

  • @gurmeetg2193
    @gurmeetg2193 Месяц назад +2

    ਭਗਵੰਤ ਮਾਨ ਦੀ ਸਿਆਸੀ ਮੌਤ ਦਾ ਕਾਰਨ ਬਣੇਗਾ,ਇਹ ਦੁਬਾਰਾ ਐਨ ਐਸ ਏ ਲਗਾਉਣਾ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ।।।

  • @lakhwantsingh-lp1gl
    @lakhwantsingh-lp1gl Месяц назад +5

    ਭਗਵੰਤ ਮਾਨ ਨੂੰ ਦਫ਼ਾ ਕਰੋ

  • @bikramjeetsingh5286
    @bikramjeetsingh5286 Месяц назад +5

    ਸਰਕਾਰ ਦੇ ਸਿਰ ਮੱਧਾ ਫੋੜ ਦੇਬੋ

  • @daljeetkaurrandhawa556
    @daljeetkaurrandhawa556 Месяц назад +4

    ਭੰਡ ਦੀ ਸਿਆਸੀ ਮੌਤ ਸਮਝੋ

  • @AmrikSingh-cz4bd
    @AmrikSingh-cz4bd Месяц назад +4

    ਗਲਤ ਫੈਸਲਾ ਲਿਆ ਹੈ

  • @user-of3vm5wt4k
    @user-of3vm5wt4k Месяц назад +6

    ਇਹ,ਸਭ, ਸਰਕਾਰ, ਦੀ ਚਾਲ ਹੈ

  • @SurjitSingh-lp3cu
    @SurjitSingh-lp3cu Месяц назад

    ਬਹੁਤ ਗਲਤ ਕੀਤਾ ਹੈ ਭੰਡ ਨੇ ਇਹ ਦਾ ਬਾਦਲਾਂ ਵਾਂਗੂ ਨਾਮ ਨਿਸ਼ਾਨ ਮਿਟ ਜਾਣਾ ਹੈ

  • @RinkyKaur-vk3gx
    @RinkyKaur-vk3gx Месяц назад +10

    Sirsa wala tuhada bapu hai

  • @user-cd8hp5zt9v
    @user-cd8hp5zt9v Месяц назад

    ਇਸ ਦਾ ਮਤਲਬ ਹੈ ਕਿ ਜਨਤਾ ਸਾਰੀ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਤਾਇਆ ਕਿ ਮਹਤਵ ਹੈ ਸੱਚ ਨੂੰ ਸੂਲੀ ਟੰਗਿਆ ਜਾ ਰਿਹਾ ਹੈ

  • @jasstakhanwadhiya7509
    @jasstakhanwadhiya7509 Месяц назад

    ਇਹ ਗੱਲ ਇਹਨਾਂ ਨੇ ਸਪੱਸ਼ਟ ਕਰ ਦਿੱਤੀ ਆ ਕੇ ਸਾਡੇ ਸਿੱਖਾਂ ਲਈ ਕੋਈ ਕਾਨੂੰਨ ਨਹੀਂ ਆ ਇਹਨਾ ਦੇ

  • @sukhwantsinghbandmastar1867
    @sukhwantsinghbandmastar1867 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਇਹ ਸੰਵਿਧਾਨ ਦੇ ਅੰਦਰ ਹੈ ਕਿ ਸੰਵਿਧਾਨ ਦੇ ਬਾਹਰ ਹੈ🙏

  • @jagrajsandhu8421
    @jagrajsandhu8421 Месяц назад +1

    ਹਰਪ੍ਰੀਤ ਸਿੰਘ ਹੁਣ ਤੁਸੀਂ ਬਾਦਲਕਿਆਂ ਦੀ ਖੁਸ਼ੀ ਨਾਲ ਸਹਿਮਤ ਹੋ,,
    1 ਜੂਨ ਨੂੰ ਵੋਟਾਂ ਤੋਂ ਪਹਿਲਾਂ ਹੀ ਇਹ ਸਭ ਕੁਝ ਆਖਦੇ ਸੀ ਵਿਰਸਾ ਵਲਟੋਹਾ ਅਤੇ ਕੁਲਬੀਰ ਜੀਰਾ, ਬੀਜੇਪੀ ਆਦਿ, ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਡਾਇਰੈਕਸ਼ਨ ਤੇ ਹੀ ਬੋਲਦੇ ਸਨ,

  • @RulduSaini-ui8qb
    @RulduSaini-ui8qb Месяц назад

    ਜਿਹੜੀ ਸਿਆਸਤ ਬੇਅਦਬੀਆਂ ਕਰਵਾਕੇ ਇਹਨਾਂ ਨੇ ਕੀਤੀ। ਕਦੇ ਸੋਚਿਆ ਬੇਅਦਬੀਆਂ ਸੁਰੂ ਕਦੋ ਹੋਈਆਂ ਜਦੋ ਕੇਜਰੀਵਾਲ ਪੰਜਾਬ ਵਿੱਚ ਪਹਿਲੀ ਵਾਰ ਆਏ ਉਸ ਤੋ ਇੱਕ ਮਹੀਨਾ ਬਾਅਦ ਬੁਰਜ ਜਵਾਹ ਸਿੰਘ ਵਾਲੇ ਤੋ ਗੁਰੂ ਸਹਿਬ ਦਾ ਸਰੂਪ ਚੋਰੀ ਹੋਇਆ। ਇਹਨਾਂ ਨੇ ਡੇਰਾਵਾਦ ਨਾਲ ਮਿਲ ਕਿ ਇਹ ਸਾਰੀ ਸਿਆਸਤ ਖੇਡੀ। ਤਾਂ ਜੋ ਮੋਜੂਦਾ ਸਰਕਾਰ ਨੂੰ ਲਾਂਬੇ ਕੀਤਾ ਜਾ ਸਕੇ। ਹੁਣ ਸਿਆਸਤ ਕਰਨ ਵਾਲੇ ਦਾ ਕੱਖ ਨਹੀ ਰਹਿਣਾ। ਸਰਕਾਰ ਹੀ ਬੇਅਦਬੀ ਦੇ ਮੁੱਦੇ ਤੇ ਬਣਾਈ ਸੀ।

  • @RamgarhiSingh-dc9gg
    @RamgarhiSingh-dc9gg Месяц назад +3

    Very good 👍

  • @SwinderSingh-pw6qs
    @SwinderSingh-pw6qs Месяц назад +7

    2027, ch, paka, mukhmantri, bano, bai, amritpal, singh

    • @simranbajwa3040
      @simranbajwa3040 Месяц назад

      Mukh mantri banana da dream see hana amritpal da..seyasat badi kuti cheej aa

  • @user-fe8ix9so8w
    @user-fe8ix9so8w Месяц назад +4

    Don banea firda se😂😂😂😂 hun changa reha

    • @WorldHistory-xc7tt
      @WorldHistory-xc7tt Месяц назад

      Teri bhen da sola bhn dita kise ne
      Tenu jamm k teri Maa ne suaa hi kharb kita

  • @BaljitSingh-mj7cc
    @BaljitSingh-mj7cc 29 дней назад

    ਭਗਵੰਤ ਸਿੰਘ ਸੀ ਐਮ ਤੂੰ ਬਹੁਤ ਵੱਡੀ ਗਲਤੀ ਕਰ ਚੁਕਿਆ ਹੈ ਇਹ ਤੈਨੂੰ ਬਹੁਤ ਦੋ ਹਜਾਰ ਸੁਤਾਈ ਵਿੱਚ ਮਹਿੰਗੀ ਪਵੇਗੀ ਅਜੇ ਵੀ ਵਕਤ ਹੈ ਸੁਧਾਰ ਜਾਂ ਫੇਰ ਪਛਤਾਵੇਗਾ ਜਬ ਚਿੜੀਆਂ ਚੁਗੱਗੀ ਖੇਤ ਕਿਰਪਾ ਕਰਕੇ ਪੰਥ ਦਾ ਸਾਥ ਦੇ

  • @paramdhillon-bk5de
    @paramdhillon-bk5de Месяц назад +1

    Bhai Amritpal Singh guru da Khalsa jindabad Khalsa raj jindabad 🙏🙏❤️🚩🚩💪💪

  • @jagrajsandhu8421
    @jagrajsandhu8421 Месяц назад +1

    ਡੀਸੀ ਕੇਂਦਰ ਸਰਕਾਰ ਨੇ ਨਿਯੁਕਤ ਕੀਤੇ ਹਨ,ਜੋ ਸਰਕਾਰਾਂ ਚਾਹੁੰਣਗੇ,ਉਹ ਹੀ ਡੀਸੀ ਕਰੂਗਾ,

  • @kavisherranjitsinghchohla3254
    @kavisherranjitsinghchohla3254 Месяц назад +8

    ਬਹੁਤ ਗ਼ਲਤ ਕਰ ਰਹੀ ਏ ਸਰਕਾਰ

  • @LakhwinderMalhi-xw9wb
    @LakhwinderMalhi-xw9wb Месяц назад +12

    Eh bahut marha Kam kita sharabi ne

  • @singhg2991
    @singhg2991 Месяц назад +8

    Shame on punjab govt

  • @butaguraya5608
    @butaguraya5608 Месяц назад

    ਬਹੁਤ ਗਲਤ ਹੋ ਰਿਆ ਏ ਜੀ

  • @PARDEEPSingh-zs9zj
    @PARDEEPSingh-zs9zj Месяц назад +1

    2ਜ 27 ਦੇ ਵਿੱਚ ਅੰਮ੍ਰਿਤਪਾਲ ਸਿੰਘ ਜੀ ਮੁੱਖ ਮੰਤਰੀ ਪੰਜਾਬ ਦੇ ਵਿੱਚ ਬਣਨਗੇ ਇਹ ਪੱਕਾ ਲੋਕਾਂ ਨੂੰ ਕੋ ਪਰਮ

    • @simranbajwa3040
      @simranbajwa3040 Месяц назад

      Mukh mantri banana da dream see hana amritpal da..seyasat badi kuti cheej aa

  • @sahibdeepsandhu6288
    @sahibdeepsandhu6288 Месяц назад

    ਬੁਹਤ ਹੀ ਗਲਤ‌ ਕੀਤਾ ਸਰਕਾਰ

  • @manjeetsinghpawar1383
    @manjeetsinghpawar1383 Месяц назад

    ਬੇੜਾ ਗਰਕ ਹੋ ਜੇ ਸਰਕਾਰ ਦਾ 🙏🙏

  • @user-sq9gd5fj3q
    @user-sq9gd5fj3q Месяц назад

    ਪੰਜਾਬ ਲਈ ਵੱਡਾ ਖ਼ਤਰਾ cm ਭਗਵੰਤ ਮਾਨ ਆਤੋਵਾਦੀ ਦੇ ਰਾਹ ਤੇ ਚੱਲ ਰਿਹਾ cm ਭਗਵੰਤ ਮਾਨ ਸਾਨੂੰ cm ਆਤੋਵਾਦੀ CM ਭਗਵੰਤ ਮਾਨ ਤੋ ਪੰਜਾਬ ਨੂੰ ਬਚਾਇਆ ਜਾਵੇ 😢

  • @kamgill5961
    @kamgill5961 Месяц назад

    PTC News - ਦੀਆਂ ਚਲਾਕੀਆਂ 😂 - ਨੀਅਤਾਂ ਨੂੰ ਮੁਰਾਦਾਂ

  • @balwantsinghtiwana6594
    @balwantsinghtiwana6594 Месяц назад +1

    ਮਾਨ ਸਾਹਿਬ ਐਨ ਐਸ ਏ ਵਿੱਚ ਵਾਧਾ ਕਰਕੇ ਤੁਸੀਂ ਪੰਜਾਬ ਵਿੱਚ ਵੋਟਾਂ ਕਿਹੜੇ ਮੂੰਹ ਨਾਲ ਮੰਗ ਰਹੇ ਹੋ ਅਗਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਨ ਐਸ ਏ ਲਗਾ ਦਿੰਦੇ ਤਾਂ ਇੱਕ ਵੀ ਸੀਟ ਨਹੀਂ ਸੀ ਆਉਣੀ ਲੋਕ ਸਭਾ ਦੀ

  • @SukhdevRaj-px5cv
    @SukhdevRaj-px5cv Месяц назад

    Good news.. Punjab li bahut vadiya news

  • @amancarssolutions7769
    @amancarssolutions7769 Месяц назад

    ਅਗਲਾ ਮੁੱਖ ਮੰਤਰੀ ਪੰਜਾਬ ਦਾ ਅੰਮ੍ਰਿਤ ਪਾਲ ਸਿੰਘ ਜੀ ਹੀ ਬਣਨਗੇ

  • @harwindersandhu504
    @harwindersandhu504 Месяц назад

    ਬਹੁਤ ਗਲਤ

  • @harindersinghjohaljohal4206
    @harindersinghjohaljohal4206 Месяц назад +2

    End of aam party in punjab..soon

  • @user-sr3ir4zi6k
    @user-sr3ir4zi6k Месяц назад

    ਗਲਤ ਵੀਰ ਜੀ

  • @harjeetsinghkhalsa9518
    @harjeetsinghkhalsa9518 Месяц назад

    ਬੱਸ ਭਗਵੰਤ ਮਾਨ ਜੀ ਤੁਹਾਡਾ ਵੀ ਅੰਤ ਆ ਗਿਆ
    ਅਸੀਂ ਤੈਨੂੰ ਵੋਟਾਂ ਪਾਕੇ ਪਛਤਾਉਂਦੇ ਹਾਂ 😭😭😭😭😭

  • @AmritpalSingh-oz5jr
    @AmritpalSingh-oz5jr Месяц назад

    Good news

  • @arshdeep6202
    @arshdeep6202 Месяц назад +1

    We also do remember bhai bajeka

  • @JagjeetKaur-ic4qd
    @JagjeetKaur-ic4qd Месяц назад

    ਸਿੱਖ ਧਰਮ ਕੋਮ ਨਾਲ NSA ਲਾ ਕੇ ਐੱਨਾ ਜੁਲਮ ਕਿਓਂ

  • @RinkyKaur-vk3gx
    @RinkyKaur-vk3gx Месяц назад +8

    Bhagwant Mann u r wrong❌

  • @user-jm8yg2nu8b
    @user-jm8yg2nu8b Месяц назад +1

    ਘੱਟੋ ਘੱਟ ਅਦਾਲਤ ਤਕ ਤਾਂ ਲਈ ਆਉਣ ਜਰੂਰੀ ਹੈ ਭਾਈ ਸਾਬ ਨੂੰ ਚੈਲੇਂਜ ਕਰਨਾ cahida nsa ਨੂੰ ਨਾਲ ਦੂਸਰੇ ਕੇਸ v ਖਤਮ ਹੋਣ।

  • @SukminderKaur-vv2zc
    @SukminderKaur-vv2zc Месяц назад

    Waheguru ji Mehar Karo

  • @AmarSingh-nd7yj
    @AmarSingh-nd7yj Месяц назад

    Buhat gallt kita sarkar ne

  • @SukhWinder-rh5uu
    @SukhWinder-rh5uu Месяц назад +1

    Sahi gall ni teri maana oye vote taan Teri aa main sangrur jile ton saram kar😢

  • @kewalsekhon8206
    @kewalsekhon8206 Месяц назад

    🙏🙏

  • @sodhist
    @sodhist Месяц назад +1

    । ਮਾਨ ਸਾਬ ਸ਼ਰਮ ਕਰਲੇ ਕਿਓ ਏਦਾਂ ਕਰ ਰਿਹਾ

  • @dalersandhu5994
    @dalersandhu5994 Месяц назад

    ਆਉਣ ਵਾਲੀ ਇਲੈਕਸ਼ਨ ਦੇ ਵਿੱਚ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਾਥੀ ਔਰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣੀ ਔਰ ਜਗਤਾਰ ਸਿੰਘ ਹਵਾਰੇ ਹੋਣੀ ਐਮਐਲਏ ਐਮਪੀ ਮੁੱਖ ਮੰਤਰੀ ਪੰਜਾਬ ਦੇ ਸਾਰੇ ਹੀ ਬਣਾ ਦਿਓ ਨਾ ਝਾੜੂ ਵਾਲੇ ਨੂੰ ਵੋਟਾਂ ਪਾਓ ਨਾ ਨਾ ਕਾਂਗਰਸ ਨੂੰ ਨਾ ਬਾਦਲਕਿਆਂ ਨੂੰ ਵੋਟਾਂ ਪਾਓ ਨਾ ਕਿਸੇ ਹੋਰ ਪਾਰਟੀ ਨੂੰ ਜਿਵੇਂ ਕਿ ਭਾਜਪਾ ਹੋ ਗਈ ਕੋਈ ਵੀ ਪਾਰਟੀ ਨਵੀਂ ਖੜੀ ਹੁੰਦੀ ਆ ਤੇ ਉਹਨੂੰ ਵੀ ਨਾ ਪਾਓ ਇਸ ਵਾਰ ਜਿੰਨੇ ਵੀ ਬੰਦੀ ਸਿੰਘ ਜੇਲਾਂ ਵਿੱਚ ਪਾਂਧਿਆ ਉਹਨਾਂ ਦੇ ਕਾਗਜ ਭਰੋ ਉਹਨਾਂ ਨੂੰ ਹਰਿਆ ਕਰਾਓ ਦੂਸਰੇ ਕਿਸੇ ਦੇ ਡੱਬੇ ਵਿੱਚ ਵੋਟ ਹੀ ਨਾ ਪਾਓ ਦੇਖਾਂਗੇ ਫਿਰ ਇਹਨਾਂ ਨੂੰ ਬੀ ਕਿਵੇਂ ਸਿੰਘਾਂ ਨੂੰ ਜੋ ਜਤਾਏ ਜਾਂਦੇ ਉਹਨਾਂ ਨੂੰ ਐਨਐਸਏ ਲਾ ਕੇ ਜੇਲਾਂ ਵਿੱਚ ਬੰਦ ਕਰਕੇ ਰੱਖ ਲੈਂਦੇ ਨੇ

    • @DalbirKhan-ky7fz
      @DalbirKhan-ky7fz Месяц назад

      ਚੰਗਾ ਹੋਇਆ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਜਿਸ ਤਰ੍ਹਾਂ ਭਾਈ ਸਾਹਬ ਉਤੇ NSA ਲਗਾਈ ਹੁਣ ਭਗਵੰਤ ਮਾਨ ਰੋਂਦਾ ਕਿਉਂ

  • @JagjeetKaur-ic4qd
    @JagjeetKaur-ic4qd Месяц назад

    ਸੋਂਦੇ ਸਾਧ ਵਰਗੇ ਤੇ ਕਿਉ ਨੀnsaਲਗਾਈਗੲਈ

  • @RamgarhiSingh-dc9gg
    @RamgarhiSingh-dc9gg Месяц назад +1

    Good 👍

  • @parmindersingh8010
    @parmindersingh8010 Месяц назад

    ਭਾਈ ਸਾਹਿਬ ਇਹ ਸਿਖਾਂ ਨਾਲ ਵਿਤਕਰੇ ਨੇ। ਕਾਤਲ ਤੇ ਬਲਾਤਕਾਰੀ ਨੂੰ ਪਰੋਲ ਮਿਲ ਸਕਦੀ।।
    ਪਰ ਸਿਖਾਂ ਨੂੰ ਪਰੋਲ ਨਹੀ ਮਿਲ ਸਕਦੀ

  • @BaljeetSingh-jm2nq
    @BaljeetSingh-jm2nq Месяц назад +1

    ਇਹ ਪਤਾ ਲਗੇਗਾ ਪਤਾ 2027 ਨੂੰ ਅਮਲੀ ਨੂੰ

  • @indarjitsingh1228
    @indarjitsingh1228 Месяц назад +1

    We support amritpal Singh Bhai ji in Punjab cm 2027🌹🌷🌹🌷💯🌹🌷🌹🌷💯💖❤💞

  • @kakaverma8755
    @kakaverma8755 Месяц назад

  • @PrabhjitsinghSingh-ju7uo
    @PrabhjitsinghSingh-ju7uo Месяц назад

    Waheguru ji

  • @paramdhillon-bk5de
    @paramdhillon-bk5de Месяц назад +1

    Bhagbnta buchd di mot gla krdi a hor kuj ni bhai Amritpal Singh Khalsa jindabad 🙏🙏🦅❤️❤️🚩🚩💪

  • @kirpalsingh8684
    @kirpalsingh8684 Месяц назад

    Govt has already seen the repercussions of people of state. If still not change the way of working, they will loose more.

  • @SandeepkumarSandeepkumar-el1wj
    @SandeepkumarSandeepkumar-el1wj Месяц назад

    ❤❤❤

  • @majitsingh4135
    @majitsingh4135 Месяц назад +3

    Man Sarkar Da Bura waqt a Gaya