One man || 12 instrument || Joban Sunami
HTML-код
- Опубликовано: 9 фев 2025
- Subscribe channel now || turn on 🛎 Bell icon
Joban sunami
Instruments in video played by Joban sunami
Lok saaj:--
Tumbi - Tumba - algoze - srangi - flute -dhadd - dariya - bugdu - harmonium - been - dhol
.
A Rajsthani instrument----morchang
...
Watch, Share and support
.
.
Contacts:-
Facebook:- Joban Sunami
Insta:- @joban_sunami
Snapchat :- Joban.sunami
Call me on :- 9779033140 for Recordings
Lok saaj , folk instrument , punjabi culture
Traditional music , lok rang
Latest punjabi songs 2017.
I am speechless 🙏🙏🙏
Resham singh Anmol thank-you so much veere.
@@JobanSunamiproductions ਗਿਆਨ ਹੀ ਗਿਆਨ ਵੀਰ ਤੇਰੇ ਕੋਲ
nakli ha
Մեր ջերմագին ողջույները Հայաստանից, մեր հնդիկ եղբայրներին: Հաճելի է լսել մաքուր ազգային մեղեդիրեր, զանազան ժողովրդական նվագարաններով, դա ականջ է շոյում (Our warmth greetings from Armenia to our Indian brothers. It is nice to hear pure national melodies with various folk instruments) Thanks, I liked this so much, BRAVOOOOOO!!!!!
Dammm bro u are so underrated. Peoples brag after learning just one instrument and here you are after playing 12 instruments saying I don't have other instruments right now. Legend
You are one in a crore having the skills to play a lot of ancient musical instruments. Hats off.
Wah wah sardar ji tusi kamal o me from Pakistan we love Sikh veer
😊😊 really very nice ne veer ji
Wonderful salute to you. Never came across person having command on so many instruments. ਰੱਬ ਦੀ ਬਖਸ਼ਿਸ਼ ਹੈ ਬੇਟਾ ਜੀ ਕਰਦਾ ਹੈ ਜੱਫੀ ਪਾ ਲਵਾਂ
Avtar Baidwan shukriya ji
ਬਹੁਤ ਵਧੀਆ ਕਮੇਂਟ ਕੀਤਾ ਬਾਪੂ ਜੀ ਤੁਸੀਂ ਦਿਲੋ ਪਿਆਰ ਸਤਿਕਾਰ ਧੰਨਵਾਦ ਜੀ
ਹਰ ਵਾਰ ਦਿੱਲ ਜਿੱਤ ਲੈਂਦਾ ਜੋਬਨ ਵੀਰ।
ਅਨੰਦ ਭਰਪੂਰ।
👌🚩👏👏
ਵਾਹ ਜੀ ਵਾਹ ਬਾਈ ਜੀ, ਸਿੰਘਾ ਦੀ ਸ਼ਾਨ ਵੱਖਰੀ, ਕਮਾਲ ਦੀ ਕਲਾ ਹੈ ਆਪ ਜੀ ਕੋਲ, ਰੱਬ ਤੁਹਾਨੂੰ ਤਰੱਕੀ ਦੇਵੇ ਜੀ
Amazing... ਮੇਰੇ ਕੋਲ ਤਾਰੀਫ ਲਈ ਅਲ਼ਫਾਜ ਵੀ ਨਹੀ.... ਜੇ ਮੈਨੂੰ ਇਕ ਵੀ ਸਾਜ ਵਜਾੳਣਾ ਆਊੰਦਾ ਤੇ ਮੇਰੇ ਪੈਰ ਨੀ ਜਮੀਨ ਤੇ ਲਗਣੇ ਸੀ...
Bhupinder singh thanqu ji
You are very talent sir ji ,Wah ji Wah ,lots of love 💖.i am from Pakistan 🇵🇰
V good......
Lehnda punjab keh vir
ਸੋਹਣੀ ਜਗਾ ਤੇ ਬੈਠ ਕੇ।।।ਤੇ ਨਾਲ ਤਾਲਮੇਲ ਵਾਲਾ ਸਾਜ ਵੀ ਵਜਵਾਏ ਓ।ਜੀ ਬੁਆਤ ਸੋਹਣਾ ਜੀ। ਜਿਵੇਂ ਬੀਣ ਨਾਲ ਢੋਲਕੀ ਵਜਾਈ ਸੀ। 🔥🔥🔥💛💛❤️💙🙏😎😎
ਸ਼ਾਬਾਸ਼.... ਬਹੁਤ ਹੀ ਵਧੀਆ..
ਸ਼ਲਾਘਾ ਲਈ ਸ਼ਬਦ ਨਹੀਂ ਕੋਈ...
ਬਹੁਤ ਵਧਿਅਾ ਕੋਸ਼ਿਸ਼ ਹੈ ਵੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ .. ਨਹੀ ਤਾਂ ਅੱਜ ਕੱਲ ਤਾਂ ਲੋਕਾਂ ਦਾ ਰੁਝਾਨ ਹੀ ਨਹੀ ਰਿਹਾ ੲਿਨ੍ਹਾਂ ਲੋਕ ਸਾਜਾਂ ਵਿੱਚ .. ਜਿਹੜਾ ਅਾਖਰੀ ਸਾਜ਼ ਹੈ ੳੋਹੋ ਕਰਨਾਟਕੀ ਸੰਗੀਤ ਵਿੱਚ ਵਰਤਿਅਾ ਜਾਦਾਂ .. ਵੀਣਾ ਵਾਦਨ ਦੇ ਨਾਲ .. ਮੋਰਚੰਗ (Morching)
ਬਾਈ ਜਿਉਂਦਾ ਇਹ ਵੀਰ ਏਨਾ ਅੱਛਾ ਸਾਰੀਆਂ ਕਲਾਵਾਂ ਵਿਚ ❤❤❤
music ਇੱਕ ਐਸੀ ਜਿਸ ਦੀ ਕੋਈ ਸਰਹੱਦ ਨਹੀ ਹੁੰਦੀ
AKKAN BANDD KRO TEH....HASSDA KHED DA PUNJAB NAZAR OHNDA....TYPICAL TRADITIONAL ....ASLI PUNJAB DE ASLI SAAJ .... JYONDA VASDA REH VEER THANKS FOR KEEPING IT ALIVE
ਬਹੁਤ ਅੱਛੇ ਸੁਨਾਮੀ ਵੀਰ।
M a punjabi nd menu ihna vre kuj pta e ni c.....thnkiu mere punjabi d e chapter nu jis di vha to aupne cultural instruments vre pta chlea.. nd yess this bhiya is so talented😇
ਬਾਈ ਸੱਚ ਦੱਸੀਏ ਤਾਂ ਪਹਿਲੀ ਵਾਰੀ ਵਿਡੀਓ ਵੇਖਣ ਚ” ਮਨ ਲੱਗੀਅਾ ਏ ਬਾਈ ਜੀ “ਰੱਬ ਮੇਹਰ ਕਰੇ ਤੁਹਾਨੂੰ ਹੋਰ ਵੀ ਸਾਜ ਦੀ ਤਾਜ ਬਨਾੳੁਣ ਦੀ ਮੱਤ ਬਕਸ਼ੇ”
बहुत बढीया,इसे कहते है अवलीया कलाकार.आम इन्सानको एक साज बजाना नही आता है,यहा यह कलाकार कयी साज बहुत बेहतरीन ढंगसे बजा लेते है.इनको बड़ा स्टेज मीलना चाहिये.
ਸਤਿ ਸ੍ਰੀ ਅਕਾਲ ਬਹੁਤ ਵਧੀਆ ਵਾਹਿਗੁਰੂ ਆਪ
ਦੇ ਅੰਗ ਸੰਗ ਹੈ।
Sr jobn vr nu 🙏🏼waheguru jiiiiiiii din doogne rat chogni trki bksan 🙏👌
ਭਰਾ ਜੀ ਜਾਂ ਤੇ ਸਾਨੂੰ ਨਜ਼ਰ ਨਹੀਂ ਅਾੲੇ ਅਾਪਜੀ ਜਾਂ ਫਿਰੇ ਛੁਪੇ ਰਹੇ ਅਾਪਜੀ । ਕੁੱਝ ਕਹਿ ਨਹੀਂ ਹੂੰਦਾ ਵੀਰ ਜੀ ਰੂਹਖ਼ੁਸ਼ ਹੋ ਗੲੀ। ਵੱਸਦਾ ਪੰਜਾਬ ਮੇਰਾ
ਬਹੁਤ ਹੀ ਵਧੀਆ ਵੀਰ ਜੀ। ਸੱਚੀਂ ਰੂਹ ਖੁਸ਼ ਹੋ ਗਈ।
Balle oye shera suyaad aa geya veere
Waheguru chardi kaala ch rakhe tenu
So much talent 🌟
ਬੁਹਤ ਵਧੀਆ ਵੀਰ ਜੀ ਤੁਸੀਂ ਸਭਿਆਚਾਰ ਸੰਭਾਲ ਰਹੇ ਅਤੇ ਨਵੀਂ ਪੀੜੀ ਨੂੰ ਜਾਣੂੰ ਕਰਵਾਉਂਦੇ ਹੋ
ਬਹੁਤ ਹੀ ਵਧੀਆ ਵੀਰ ਜੀ ਮਨ ਬਹੁਤ ਖੁਸ਼ ਹੋ ਗਿਆ ।ਅਸੀ ਕਈ ਵੀਰ ਰਲ ਕੇ ਤੁਹਾਡੇ ਸਾਜ ਵਜਾਉਂਦਿਆਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਕੁੱਜੇ ਵਿੱਚ ਸਮੁੰਦਰ ਪਾ ਦਿੱਤਾ ।ਲੋਕ ਤੇ ਇਕ ਸਾਜ ਵਜਾਉਣਾ ਸਿੱਖ ਲੈਣ ਤੇ ਪੈਰ ਹੀ ਨਹੀ ਭੁੰਜੇ ਲਾਉਂਦੇ ਪਰ ਤੁਹਾਡੀ ਸਾਦਗੀ ਵੇਖ ਹੈਰਾਨ ਵੀ ਹੋਏ ਤੇ ਸ਼ੁਕਰਾਨਾ ਵੀ ਕੀਤਾ ਮਾਲਿਕ ਦਾ ਜਿਹਨਾ ਨੇ ਕਿਰਪਾ ਕੀਤੀ
Tarsem Singh waheguru mehar kre ji
ਜੀਓ ।। ਲਾਜਵਾਬ।। ਵਾਹਿਗੁਰੂ ਬੁਲੰਦੀਆਂ ਬਖਸ਼ੇ ਜੀ ।।।।।
ਸੁਨਾਮੀ ਆ ਗੀ ਓਏ...ਪੱਜ ਲੇ ਬਾਈ....!!
ਕਮਾਲ ਜੀ ਕਮਾਲ।।।।ਉਸਤਾਦ ਜੀ ਕਮਾਲ ਬੁਅਤ ਸੋਹਣਾ ਜੀ
💛❤️💙🙏🙏🙏
Real punjabi tadka!! Waah bhai jee waah. Bahut hi pasand aya
ਜੋਬਨ ਵੀਰ ❤️
Gurdas Sandhu ਸ਼ੁਕਰੀਆ ਵੀਰੇ
Joban sunami ji , lok sazan nu play krn ch Tutsi kamaal kr diti . Merey wallon tuhanu 100-100 vaar slute .
Shamsher Sandhu 🙏🏻🙏🏻🙏🏻 shukriya ji bhot bhot... aashirvad deyo ji
Shamsher Sandhu 🙏🏻🙏🏻🙏🏻 shukriya ji bhot bhot... aashirvad deyo ji
Kamal hi karta veer ne 12 saaj ikle hi vajjaa ditte veere tu kamal ee.
ਜਿਉਂਦੇ ਵਸਦੇ ਰਹੋ ਪੁੱਤਰ ।ਵਾਹਿਗੁਰੂ ਜੀ ਮਿਹਰ ਕਰੇ
ਵਾਹ ਬਈ ਵਾਹ, ਸੁਭਾਨ ਅੱਲਾ ਸੂਭਾਨ ਅੱਲਾ, ਨਹੀ ਰੀਸਾਂ, .ਬਣਿਅਾ ਰਹਿ ਸਦਾ, ਗੁਰੂ ਕਿਰਪਾ ਰੱਖੇ,..
Ehna vicho kayi saaj mai 1st time dekhe Joban g...God bless you 👌👌👏👏👏
Superb veer ji. Apki kabliyat Ko salute. Hmare old instruments ki sound Aatma Ko bhi hila aur rula deti hai
O ji wah tusi ta all-rounder ho ji. Shah gy ji tusi
Paaji Twada jwab ni hai, dil khush kar ditta.
ਭਰਾਵਾ ਬਲਿਹਾਰ ਜਾਈਏ 👌👌👌👌
Great talent. Jeonda reh vire. A ve asli punjabi virsa
Paji dil khush ho giaa g.... Bout aacha lgaa g .... 🙏🙏👍👍
bohot vdia bai ji
ਕਿਆ ਬਾਤਾਂ ਸਰਦਾਰ ਜੀ ਕਮਾਲ ਕਰਤੀ, ਵਾਹਿਗੁਰੂ ਮਿਹਰ ਕਰੇ
Wah ji Wah 👍
Eight in one. 👏👏👏
Kya vaat hai sir tusi toh kamaal kar ditta sir aap jaise multy talented log bahut kam milte hain nice.
Sirrraaa. Bai punjab da maan ho tusi jo inne sare lok saaz sambhal k rkhe hoye thnx ,
V nice
Bhut vdiya ji..RB Mehr kre..ih huner loka tq phunche
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਵੀਰ ਨੂੰ
ਸਤਿ ਸ਼੍ਰੀ ਅਕਾਲ ਜੀ।
ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ।
Sunami ji osm .....I'm speechless kasam sy love you
Wahhh puttar g.weheguru hr khushi de tenu..
ਕਿੰਨਾ ਸੋਹਣਾ ਵੀਰ ਜੀ ਤੁਸੀਂ ਬਜਾਉਣ ਦੇ ਮੇਨੂ ਵੀ ਸੀਖਾਂ ਦੇ ਵੀਰ ਜੀ 🙏🏻
Waah .. u r multitalented 👏 .. patshah ji chrdikala ch rkhn .. trakkiyan bakshan 🙏😇
Liked it before even watching and It is as per my expectations👍
Siraaaa kra ta veer 👌👌👌👌🥰🥰🥰🥰🥰🥰
ਬਹੁਤ ਵਧੀਆ ਵੀਰ ਜੀ ਤੂੰਬੀ ਵਜਾਉਣ ਦਾ ਤੁਸੀਂ 🙏🏻
Bht kmaal bai ji.. Bht talented and bht pyari smile bai di
Dil nach peya... SALUTE... such a beautiful instruments with such a beautiful melodies... i never knew about these punjabi instruments.. we are having such a great virsa.. speechless... i wanna learn these
ਵਾਹਿਗੁਰੂ ਬੁਲੰਦੀਆਂ ਬਖਸ਼ੇ ।।।
ਵਾਹ ਜੀ ਵਾਹ ਵੀਰ ਜੀ ਮਜਾ ਆ ਗਿਆ
Namshkaarr Paaji u have mastrd them all .....Mukhia G from Sikkim....👏👏👏👏👍👍👍
I came here from my GCSE music studies, and wow so talented!!! ❤
damn You are god of music .... thanks for keeping the folk music alive
Jeonda reh sardara.
Khush keeta bai love you
Mere put you are great.you are real hero of punjab
💖💖💖 jaan paigi sbb sun k...great paaji
Superb. Stay blessed always. Punjab de culture nu zinda rakhan Waliya salute you 🙋🏻♂️
Great amar singh chamkila...tumbi king... Jassi up/uttrakhand nenital
ਬਹੁਤ ਵਧੀਆ ਬਾਈ ਜੀ। 💓💓💓
Super bro love you 😊😊😊👏👏rab chdi klaa bhich rhke👏👏😊😘😘
Bohat jyada vdiya bai ji 👌🏻👌🏻 brilliant
Lu veer ji Wahegur ji app ji nu chrdi kla ch rkhe good job
Ssa paji ..sarangi is my favourite music instrument....is di awaaz dil nu chu lendi hai
Jeonde rho veerji🙏........u are very talented👍
Jeeyooooo mere veer... Lok saazan da waaris
arsh bains thnqu bro
Nice
Nazara ay geya bai ji 👏👏👌👌
Siraaa aa veer g ,🙏👍👍👍👍👌👌
Bohot vadiya.... Bahut Kamaal ho paa ji....
Wah g wah jiunda rah sunami veer
ਸੁਨਾਮੀ ਬਾਈ ਸੁਨਾਮੀ ਲੈ ਆਦੀ
Bahut badhiya veer ji 👍 👌👏👏👏👏👏👏👏
ਬਹੁਤ ਹੀ ਵਧੀਆ ਨਜ਼ਾਰਾ ਆ ਗਿਆ
Mere kol koi shabd ni par u r great super great great super super great great man
waah waah ji khush kar ditta pyare
Bhutttt ghaintttt veer waheguru tarrakiyan den
Both khoob hai Sardaar g Wah
Waah veerya kaim aa 👏👌👌
Bhout he vadiya hai veer ji.. Dil khush ho gayi... Rab Sada aap ji te kirpa banai rakhe ..te hor kamzabiya Dave... Great talent...
ਰੂਹ ਖੁਸ਼ ਹੋ ਗਈ ਮਜ਼ਾ ਆ ਗਯਾ
Wah bai Wah
Kya baat hai
Kya talent hai
ਕਮਾਲ ਆ ਬਾਈ ਸੁਨਾਮੀ
ਬਹੁਤ ਵਧੀਆ ਵੀਰ ਜੀ ❤️❤️👍👍
Great Singh saheb.
bahut badiya veer ji ... bahut hi kamaal ho tusi
Bahot sohna veer jiiiii
sat sri veer ji waheguru ji sada chadikala vich rkhe
ਬਹੁਤ ਕਮਾਲ ਕਰਤੀ ਵੀਰ ਜੀ