Hanji veer ji.. Daas nal vi bhut strange experience hoye ...but dhan guru gobind singh ji di bhut kirpa hoi... Jis naal shareer hon vale badlaav nu jhal sakya. But tension nhi leni chahidi.. Guru maharaaj ji aap hazar nazar ho k rakhya krde a... Guru te bhrosa rakhna bhut jaruri a.. Bcz kudlni khulan naal dimag strange avsatha vich chala janda..
bilkul sahi keha bhenji.. guru de sikh vehaman bharmaa ton durr hone chahide han hmesha...te ikk akaal purkh te gurudev patshah vich atal vishwaas rakhn vale hone chahide han..
मैने तो पहली बार गुरु जी की लिखी हुई चांदी दा वार तब सुनी जब मन में चिंता थी, चांदी दा वार सनके मन में सुकून मिला, गुरु जी ने बिकुल इस तहर लिखा है जैसे मानो की जांग के बीच तुम राक्षसों और मां दुर्गा के युद्ध को तुम आंखों के सामने देख रहे हो
🙏🙏🙏🙏🌹 Dhan Dhan Dhan Dhan Dhan Dhan Satguru Sahib-e Kamaal 🙏🙏Dhan Dhan Dhan Satguru Sri Guru Gobind Singh Sahib Maharaj Ji 🙏🙏 Dashmesh Ji Tera Koyi Saani Nahi Dekha 🙏🙏 Qarbaaniyo Ke Panth ka Baani Nehi Dekha 🙏🙏 Waah Kalgiyo Vale Chiriyo se Tu Baaj Laraayiaa 🙏🙏 Run Meh Thaa Tu Sava Laakh Se Taa Ekk Laraayiaa 🙏🙏 Sifftei Karu Kiaa Tumhari 🙏🙏 Eissaa Pir Pegumber Ruhe Jamin Te Naa Kade Hoyaa Te Naa Kadde Hoyegga 🙏🙏 Dhan Dhan Dhan Dhan Satguru Sri Guru Gobind Singh Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Main chandi di war da path pata nahi kinni vari padheya e ...eh bani main is layi padhi c kyunki main v bahut loka to suneya c ke eh bani padhn naal gussa aayunda e bahut ...te is gaal nu galat sabit karn layi main eh bani padhi c oh v viakheya naal puri ..te sachi eh bani padhn naal kuch nahi farak peya gusse da ...Gussa te pehle v aayunda c te bani padhn to baad v aayunda c te eh normal hi gaal c ...Bani padhn to baad main v dekhna chahundi c ke mera gussa hor kinna vadh sakda e .par nahi vadheya ...te main eh v suneya c ke Chandi di war da path odo karde ne Sikh lok jado Sikh loka layi kise jung nu ladna zaroori hunda e te is path naal ohna nu shakti mildi e ..te Shri Guru Gobind Singh Ji ne special Sikhs loka layi Chandi di war da path likheya c ...
Waheguru ji waheguru ji waheguru ji 🌴🌴 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru harkirshan ji 🌷🌹 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌷 🌹 🌹 💐 💐 🌹 🌴 🌻 🌻 🌴 🌴 🌻 🌻 waheguru ji waheguru ji 🌷🌹🌹🌹💐🌷🌹💐🌷🌹🌹
Veerji Sade ek relative ne kitta si Chandi di vaar da paath puri maryada vich te Oo Sehn ni kar sake iss di shakti nu. Logga dasde ne ki Oo pich paath to uthke bhar nu agye saan te sar unna do bhot jyada bhari hogya si bhot krodh de vich agye san.... Je paath ni vidhi anusar sidh karna hove ta eh sab honda h nhi ta normal nitnem de vich shaamil karan naal kuch ni honda
ਹੰਜੀ ਸਹੀ ਹੈ ਬਾਹੀ ਸਾਹਿਬ ਜੀ ਦੀ ਗੱਲ ਸਹੀ ਹੈ ਇਸ ਬਾਣੀ ਨਾਲ ਗੁੱਸਾ ਨਹੀਂ ਆਉਂਦਾ ਆਨੰਦ ਮਿਲਦਾ ਹੈ ਪੜ ਕੇ ਤੇ ਸੁਣਕੇ 🙏🙏💙💙💙
Akaallll ❤❤❤❤❤❤🎉🎉🎉🎉
ਚੰਡੀ ਦੀ ਵਾਰ ਮੈਂ ਲਗਾਤਾਰ ਤਿੰਨ ਮਹੀਨੇ ਪੜੀ।।ਪਰ ਅਸੀਂ ਤਾਂ ਚੜਦੀ ਕਲਾਂ ਵਿੱਚ ਹਾਂ ❤😊
Krna kive hai sis vidi ds deo tan k koi glti na ho jave🙏
ਅਸੀਂ ਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ ਰੋਜ ਇਹ ਬਾਣੀ ਪੜ ਦੇ ਹਾ ਪਰ ਸਾਨੂੰ ਤਾਂ ਗੁਰੂ ਸਾਹਿਬ ਜੀ ਚੜਦੀਕਲਾ ਵਿਚ ਹੀ ਰੱਖ ਦੇ ਨੇ 💙💙💙🙏🙏🙏🔱🔱
Veer ji kine vaje ey path krde ho tuci sahi time daseyo menu vi 🙏🙏🙏
ਗੁਰੂ ਕਿਰਪਾ ਨਾਲ ਮੈਂ 2018 ਚ ਚੰਡੀ ਦੀ ਵਾਰ ਦਾ ਪਾਠ ਸ਼ੁਰੂ ਕੀਤਾ ਸੀ ਪਰ 1 ਹਫਤੇ ਬਾਅਦ ਮੇਰੇ ਅੰਦਰ ਕੁਛ ਇਹੋ ਜਾ ਹੋਣ ਲੱਗਾ ਜੋ ਦਸਿਆ ਨੀ ਜਾ ਸਕਦਾ.. ਮੈਂ ਫਿਰ ਅਰਦਾਸ ਕਰਕੇ ਪਾਠ ਬੰਦ ਕਰਤਾ..ਗੱਲ ਇਹ ਸੀ ਕੇ ਚੰਡੀ ਦੀ ਵਾਰ ਦੀ ਬਖਸ਼ਿਸ ਵੱਡੀ ਹੈ ਤੈ ਮੇਰਾ ਭਾਂਡਾ ਛੋਟਾ ਹੈ 🙏🏻🙏🏻
Hanji veer ji.. Daas nal vi bhut strange experience hoye ...but dhan guru gobind singh ji di bhut kirpa hoi... Jis naal shareer hon vale badlaav nu jhal sakya. But tension nhi leni chahidi.. Guru maharaaj ji aap hazar nazar ho k rakhya krde a... Guru te bhrosa rakhna bhut jaruri a.. Bcz kudlni khulan naal dimag strange avsatha vich chala janda..
Ki ah chandi de paath vich ehi jeha jho Guru Granth Sahib di bani vich hai ni??
Apna experience share karro
@@Sikhiseeker
ਗੁਰਬਾਣੀ ਤਾ ਇਕੋ ਹੀ ਹੈ ਪਰ ਤੁਸੀਂ ਦੋ ਨਜ਼ਰੀਅਏ ਤੋਂ ਦੇਖਦੇ ਹੋ.. ਗੁਰੂ ਗ੍ਰੰਥ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਬਾਣੀ ਸਬ ਇਕੋ ਹੀ ਹੈ .. ਕੋਈ ਫਰਕ ਨਹੀਂ..
ਓਹੀ ਦੁਬਿਦਾ ਜਿਵੇ ਲੋਕੀ ਗੁਰੂ ਨਾਨਕ ਅਤੇ ਦਸਮ ਪਿਤਾ ਚ ਫਰਕ ਕਰਦੇ ਨੇ..
ਇਥੇ ਗੱਲ ਚੰਡੀ ਦੀ ਵਾਰ ਦੀ ਹੋ ਰਹੀ ਹੈ ਤਾ ਮੈਂ ਆਪਣਾ ਅਨੁਭਵ ਦੱਸਿਆ..
ਮੈਂ ਇਹ ਤਾ ਕਿਹਾ ਹੀ ਨਹੀਂ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਕੁਛ ਨੀ ਮਿਲਦਾ..
Waheguru ji
ਚੰਡੀ ਦਾ ਪਾਠ ਸੁਣਨ ਨਾਲ ਬਹੁਤ ਜੋਸ਼ ਅਾੳੁਂਦਾ
ਸ਼੍ਰੀ ਚੰਡੀ ਦੀ ਵਾਰ ਦਾ ਪਾਠ ਕਰਨ ਨਾਲ ਬੀਰ ਰਸ ਆਉਂਦਾ ਹੈ, ਗੁੱਸਾ ਨਹੀਂ। ਪਰੰਤੂ ਇਸ ਬਾਣੀ ਦਾ ਪਾਠ ਕਰਨ ਦੀ ਇਕ ਮਰਿਆਦਾ ਹੈ ਇਕ ਖ਼ਾਸ ਸਮਾਂ ਹੁੰਦਾ ਹੈ। ਇਸ ਬਾਣੀ ਸ਼੍ਰੀ ਚੰਡੀ ਦੀ ਵਾਰ ਦੇ ਪਾਠ ਦਾ ਬਹੁਤ ਹੀ ਵੱਡਾ ਮਹਾਤਮ ਹੈ ਜੋ ਸਿੱਖ ਸੋਚ ਵੀ ਨਹੀਂ ਸਕਦਾ। ਸੋਚੋ ਜ਼ਰਾ ਕਿ ਸਾਡੇ ਪੁਰਾਤਨ ਗੁਰਸਿੱਖ ਪਿਆਰੇ ਸਿੰਘ ਕਿੱਦਾਂ ਹਰ ਦੀਵਾਨ ਹਰ ਮੈਦਾਨ ਫ਼ਤਹਿ ਕਰਦੇ ਸਨ। ਉਸ ਪਿੱਛੇ ਗੁਰਬਾਣੀ ਦੀ ਸ਼ਕਤੀ ਕੰਮ ਕਰਦੀ ਸੀ ਜਿਨ੍ਹਾਂ ਬਾਣੀਆਂ ਵਿੱਚ ਨਿਸ਼ਚੇ ਹੀ ਇਕ ਸ਼੍ਰੀ ਚੰਡੀ ਦੀ ਵਾਰ ਬਾਣੀ ਸੀ।
ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਗੁਰੂ
ਧੰਨ ਗੁਰੂ ਪਿਆਰੇ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ
ਦੁਸ਼ਟਿ ਨਾਸ਼ਿ ਦੁਰਘਾਤੀ।।
ਦੁਰਗਨਿ ਦੁਰਗਿ ਵਿਨਾਸ਼ੀ।।
ਅਕਾਲਿ ਸ਼ਕਤਿ ਭੈਇ ਹ੍ਰਣੀ।।
ਬ੍ਰਹਮੁ ਰੂਪਿ ਪ੍ਰਵਾਸੀ।।
🌹🌹🌹🌹🌹🌹
Eh kehda shabad hai ni
ਮੇਰੇ ਮਾਮਾ ਜੀ ਨੇ 51 ਦਿਨ ਪੜੀ ।।ਉਹ ਵੀ ਚੜ੍ਹਦੀ ਕਲਾ ਵਿਚ ਹਨ ❤😊
ਮੈ ਰੋਜ ਚੰਡੀ ਦੀ ਵਾਰ ਬਾਣੀ ਪੜਦਾ
ਚੜਦੀ ਕਲਾ ਵਿੱਚ ਰਹੀਦਾ ਹਮੇਸ਼ਾ
आपका ये video मेरे दिल मे बस गया है कयोकी मै दसम ग्रंथ से ओर हमारे गुरू से बहूत प्रेम करता हू
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਗੱਲ ਦਾ ਤਾਂ ਮੈਨੂੰ ਨਹੀਂ ਪਤਾ ਕਿ ਇਸ ਬਾਣੀ ਨੂੰ ਪੜ੍ਹਨ ਨਾਲ ਕੋਈ ਫਾਇਦਾ ਹੈ ਜਾਂ ਫਿਰ ਤੁਹਾਨੂੰ ਗੁੱਸਾ ਜਿਆਦਾ ਆਉਂਦਾ ਕੋਈ ਨੁਕਸਾਨ ਹੈ
ਪਰ ਇਹ ਗੱਲ ਅੱਜ ਤੋਂ ਬਹੁਤ ਸਾਲ ਪਹਿਲੇ ਤਕਰੀਬਨ 30 _ 32 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਵੀ ਨਹੀਂ ਸੀਗਾ
ਕਿਸੀ ਨੇ ਮੇਰੇ ਪਿਤਾ ਜੀ ਨੂੰ ਚੰਡੀ ਕੀ ਵਾਰ ਪਾਠ ਪੜ੍ਹਨ ਲਈ ਆਖਿਆ, ਅਤੇ ਉਸ ਟਾਈਮ ਗੁਟਕਾ ਸਾਹਿਬ ਵੀ ਆਮ ਨਹੀਂ ਉਪਲਬਧ ਸੀ, ਗੁਟਕਾ ਸਾਹਿਬ ਆਮ ਤੌਰ ਤੇ ਯਾ ਤੇ ਪਟਿਆਲਾ ਜਾਂ ਫਿਰ ਅੰਮ੍ਰਿਤਸਰੋਂ ਮਿਲਦੇ ਸੀ
ਤੇ ਜਦੋਂ ਅਸੀਂ ਪਟਿਆਲਾ ਤੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਦੁਕਾਨਾਂ ਤੋਂ ਗੁਟਕਾ ਸਾਹਿਬ ਲਿੱਤਾ ਤੇ ਉਸ ਦੁਕਾਨਦਾਰ ਨੇ ਸਪੈਸ਼ਲ ਹਿਦਾਇਤ ਕੀਤੀ ਕੀ ਤੁਸੀਂ ਇਹ ਪਾਠ ਕਿਉਂ ਕਰਨਾ ਹੈ
ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੀ ਇੱਛਾ ਹੈ ਪਾਠ ਕਰਨ ਦੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਪਾਠ ਨਾ ਕਰੋ ਇਹ ਪਾਠ ਬਹੁਤ ਔਖਾ ਹੈ ਤੇ ਜੇ ਤੁਹਾਡੇ ਕੋਲੋਂ ਕੋਈ ਗਲਤੀ ਹੋ ਗਈ ਤੇ ਇਹ ਪਾਠ ਪੁੱਠਾ ਪੈ ਸਕਦਾ ਹੈ ਅਤੇ ਤਾਂ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ।
ਚਲੋ ਅੱਜ ਤੇ ਸੋਸ਼ਲ ਮੀਡੀਆ ਦਾ ਯੁਗ ਹੈ ਔਰ ਲੋਕ ਇਸ ਗੱਲ ਨੂੰ ਬਹੁਤ ਜਲਦੀ ਜਲਦੀ ਫੈਲਾ ਰਹੇ ਹ ਪਰ ਉਸ ਟਾਈਮ ਵੀ ਇਹ ਗੱਲ ਕੀਤੀ ਗਈ ਕਿ ਇਸ ਪਾਠ ਨੂੰ ਪੂਰੇ ਵਿਧੀ ਅਤੇ ਵਿਧਾਨ ਦੇ ਨਾਲ ਕਰਨਾ ਚਾਹੀਦਾ ਹੈ ਨਹੀਂ ਤੇ ਨੁਕਸਾਨ ਹੋ ਸਕਦਾ।
ਸਿੱਖੀ ਵਿੱਚ ਫਾਇਦਾ ਅਤੇ ਨੁਕਸਾਨ ਕਦੋਂ ਹੁੰਦਾ ਹੈ, ਗੁਰੂ ਪਾਤਸ਼ਾਹ ਵੱਲੋਂ ਤਾਂ ਇਹੋ ਜਿਹੀ ਕੋਈ ਵੀ ਗੱਲ ਨਹੀਂ ਕੀਤੀ ਗਈ, ਗੁਰੂ ਪਾਤਸ਼ਾਹ ਦੇ ਅਨੁਸਾਰ ਤੇ ਬਾਣੀ ਹਮੇਸ਼ਾ ਸਾਨੂੰ ਫਾਇਦਾ ਹੀ ਕਰਦੀ ਹੈ।
ਫਿਰ ਇਹੋ ਜਿਹੇ ਪ੍ਰਚਾਰ ਕਿਉਂ ਕੀਤੇ ਜਾਂਦੇ ਹਨ, ਇੱਥੇ ਤੱਕ ਕੀ ਇਕ ਸਪੈਸ਼ਲ ਵੱਡਾ ਸਾਰਾ ਦੁਖਭੰਜਨੀ ਸਾਹਿਬ ਦਾ ਗੁਟਕਾ ਸਾਹਿਬ ਹੈ ਜਿਸ ਦੇ ਵਿੱਚ ਹਰ ਪਾਠ ਵਿਧੀ ਦੇ ਅਨੁਸਾਰ ਅਤੇ ਵਕਤ ਦੇ ਅਨੁਸਾਰ ਚਾਨਣੀਆਂ ਤੇ ਅੰਧੇਰੀਆ ਰਾਤਾਂ ਦਾ ਫਰਕ ਇਹ ਸਭ ਕੁਝ ਰੱਖ ਕੇ ਦੱਸਿਆ ਗਿਆ ਹੈ। ਗੁਰੂ ਸਾਹਿਬ ਨੇ ਤੇ ਸਾਨੂੰ ਆਪ ਇਹਨਾਂ ਸਭ ਵਹਿਮਾਂ ਭਰਮਾਂ ਤੋਂ ਕੱਢਿਆ ਤੇ ਅਸੀਂ ਫਿਰ ਸਭ ਨੂੰ ਪਾਠ ਪੜਨ ਦੀਆਂ ਵਿਧੀਆਂ ਤੇ ਵਕਤ ਦੀ ਬੰਦਿਸ਼ਾਂ ਵਿੱਚ ਪਾ ਰਿਹਾ।
bilkul sahi keha bhenji.. guru de sikh vehaman bharmaa ton durr hone chahide han hmesha...te ikk akaal purkh te gurudev patshah vich atal vishwaas rakhn vale hone chahide han..
Fer tuc path kitta c....chandi di vaar DA ?
ਅਨੁਭਵ ਕਿਸੇ ਨੂੰ ਨਹੀਂ ਦਸਣੇ ਚਾਹੀਦੇ ਇਸ ਨਾਲ ਅਨੁਵਾਭਾ ਹੱਟ ਜਾਂਦੇ ਹੋਣੋਂ
🙏🏻ਬਹੁਤ ਤਾਕਤ ਐ ਇਸ ਪਾਠ ਵਿੱਚ 🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਂ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਕਰਦਾ ਹਾਂ ਜੀ
ਬਹੁਤ ਹੀ ਆਨੰਦਮਈ ਹੈ ਜੀ ।
vidi ds deo sis kive krde ho🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਦਾਸ ਨਾਲ ਜੋ ਵਰਤਿਆ ਸੀ ਸ਼੍ਰੀ ਚੰਡੀ ਦੀ ਵਾਰ ਦਾ ਪਾਠ ਕਰਨ ਨਾਲ ਉਹ ਕੁਝ ਹੋਰ ਸੀ ਜਿਸਨੂੰ ਇੱਥੇ ਦਸਣਾ ਖੁੱਲ੍ਹ ਖੇਡ ਕਰਨ ਵਾਲੀ ਗੱਲ ਹੋ ਜਾਵੇਗੀ। ਦਾਸ ਬਸ ਇੰਨਾ ਹੀ ਕਹੇਗਾ ਕਿ ਸ਼੍ਰੀ ਚੰਡੀ ਦੀ ਵਾਰ ਦਾ ਪਾਠ ਬਹੁਤ ਹੀ ਜ਼ਿਆਦਾ ਪ੍ਰਚੰਡ ਅਤਿ ਤੇਜ ਵਾਲਾ ਪਾਠ ਹੈ ਜਿਸਨੂੰ ਜਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਕੇਵਲ ਅਤੇ ਕੇਵਲ ਸ਼੍ਰੀ ਹਜ਼ੂਰ ਸਾਹਿਬ ਸ਼੍ਰੀ ਗੁਰਦੇਵ ਪਿਤਾ ਪਿਤਾ ਦਸ਼ਮੇਸ਼ ਜੀਉ ਮਹਾਰਾਜ ਹੀ ਆਪਣਾ ਪਰਤਖ ਹੱਥ ਗਰੀਬ ਦੇ ਸੀਸ ਤੇ ਰੱਖਣ ਤਾਂ ਹੀ ਸੰਭਵ ਹੈ, ਨਹੀਂ ਤਾਂ ਕਦਾਚਿਤ ਭੀ ਨਹੀਂ, ਸੁਪਨੇ ਵਿੱਚ ਭੀ ਨਹੀਂ।
Experience share Karo please 🥺
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।। ਸਤਿ ਬਚਨ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਨੂੰ ਜਦੋ ਵੀ ਕੋਈ ਵੱਡੀ ਤਕਲੀਫ ਹੁੰਦੀ ਐ ਸ਼ਰੀਰ ਨੂੰ ਜਿਥੇ ਡਾਕਟਰ ਨੂੰ ਵੀ ਕੁਝ ਨਈ ਸਮਝ ਆਉਂਦੀ ਔਦੋ ਮੈ ਚੰਡੀ ਦੀ ਵਾਰ ਦਾ ਪਾਠ ਸੁਣਦਾ ਸੀ ਤੇਹ ਮੈ ਠੀਕ ਹੋ ਜਾਦਾ ਸੀ 🙏🏻
मैने तो पहली बार गुरु जी की लिखी हुई चांदी दा वार तब सुनी जब मन में चिंता थी, चांदी दा वार सनके मन में सुकून मिला, गुरु जी ने बिकुल इस तहर लिखा है जैसे मानो की जांग के बीच तुम राक्षसों और मां दुर्गा के युद्ध को तुम आंखों के सामने देख रहे हो
ਬਾਣੀ ਗੁਰੂ ਗੁਰੂ ਹੈ ਬਾਣੀ
ਮੈਂ ਤੇ ਠੀਕ ਹੀ ਚੰਡੀ ਦੀ ਵਾਰ ਪੜਨ ਨਾਲ ਹੋਇਆ ਹਾਂ॥
Tusi kitho ho ji plz send u rmob no
Koi mobile number thoda
@@tejindersinghrai1561 ਨਿੱਤਨੇਮ ਕਰਨ ਤੌ ਬਾਦ ਚੰਡੀ ਦੀ ਵਾਰ ਦਾ ਪਾਠ ਹਫਤੇ ਚ ਦੋ ਵਾਰੀ ਜਰੂਰ ਕਰੋ🙏🏻
@@JasbirSingh-qq1zm ਨਿੱਤਨੇਮ ਕਰਨ ਤੌ ਬਾਦ ਚੰਡੀ ਦੀ ਵਾਰ ਦਾ ਪਾਠ ਹਫਤੇ ਚ ਦੋ ਵਾਰੀ ਜਰੂਰ ਕਰੋ🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਬਹੁਤ ਬਹੁਤ ਧੰਨਵਾਦ ਬਾਬਾ ਜੀ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏🙏🙏🙏🙏
Bhai sahab ji ne bilkul theek bolya hai dhan guru Gobind Singh sahib ji maharaj
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
Vaho dhan Khalsa Gyani Singh Ji👏
ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਬਹੁਤ। ਧਨ। ਵਾਦ। ਖਾਲਸਾ। ਜੀ।
ਭਾਈ ਸਾਹਿਬ ਜੀ ਜ਼ੋ ਵੀ ਪਹਿਲੀ ਵਾਰ ਦਸਮ ਬਾਣੀ ਦਾ ਪਾਠ ਕਰਦਾ ਹੈ ਸਭ ਏਦਾ ਹੀ ਹੁੰਦਾ ਹੈ ਜਦੋਂ ਸੱਪ ਦਾ ਜ਼ਹਿਰ ਇੱਕ ਆਮ ਇਨਸਾਨ ਨੂੰ ਜਾਂਦਾ ਮਾਤਰਾ ਵਿੱਚ ਦਿੱਤਾ ਜਾਵੇ ਤਾਂ ਉਸ ਦੀ ਮੌਤ ਹੋ ਸਕਦੀ ਹੈ ਪਰ ਜੇਕਰ ਇਹੀ ਰੋਜ ਥੋੜ੍ਹਾ ਥੋੜ੍ਹਾ ਕਰਕੇ ਦਿੱਤਾ ਜਾਵੇ ਫਿਰ ਕੁੱਝ ਨਹੀਂ ਹੁੰਦਾ ਇਹੀ ਗੱਲ ਦਸਮ ਬਾਣੀ ਦੀ ਹੈ ਇਸ ਬਾਣੀ ਵਿੱਚ ਬਹੁਤ ਸ਼ਕਤੀ ਹੈ ਜ਼ੋ ਅਸ਼ੀ ਇਸ ਨੂੰ ਚੱਲਣ ਦੇ ਕਾਬਿਲ ਨਹੀਂ ਸੋ ਦਾਸ ਦੀ ਬੇਨਤੀ ਇਹੀ ਹੈ ਕਿ ਦਸਮ ਦੀ ਬਾਣੀ ਕਦੇ ਨਾ ਛੱਡੋ ਜ ਸ਼ਕਤੀ ਝੱਲੀ ਨਾ ਜਾਵੇ ਤਾਂ ਥੋੜ੍ਹਾ ਸਮਾਂ ਨੰਗੇ ਪੈਰੀਂ ਹੋ ਜਾਉ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਹਿਗੁਰੂ ਜੀ ਕੀ ਫਤਿਹ 🙏
Mera nana g huna nu kafi saal chandi di vaar da path ker diya vekhya bhut mehar si ona te
Dhan dhan Shri guru granth sahib ji maharaj 🙏 ❤❤
ਬੁੱਢਾ ਦਲ ਵਾਲੇ ਨਹਿੰਗਾ ਦੀ ਮਰਿਆਦਾ ਤੇ ਨਿਯਮਾਂ ਵਾਰੇ ਵੀਡਿਓ ਬਣਾਓ ਬਾਬਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
ਬਾਣੀ ਪੜ੍ਹਨ ਤੇ ਸੁਣਨ ਨਾਲ ਲੋਕ ਪਰਲੋਕ ਸੁਧਰ ਜਾਂਦਾ ਹੈ,
Waheguru ji ka Khalsa waheguru ji ki fathe bhai sahib ji 🙏🏻 aap ji absolutely right and thanks !
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸੀ੍ ਵਾਹਿਗੁਰੂ ਜੀ ਕਾ ਖਾਲਸਾ
ਸੀ੍ ਵਾਹਿਗੁਰੂ ਜੀ ਕੀ ਫਤਹਿ ਜੀ
Dhan Dhan Shri Guru Gobind Singh Sahib Ji
ਵਾਹ ਜੀ ਵਾਹ
Dhan Dhan Guru Gobind Singh ji Maharaj 🙏🙏🙏🙏🙏
ਵਾਹਿਗੁਰੂ ਜੀ ❤❤❤
ਵਾਹਿਗੁਰੂ ਜੀ
Satnam Shri Waheguru Sahib Ji 🙏🏻 🙇🏻 ❤️ Jai Maa Bhagwati Ji🙏🏻🙇🏻❤️ Dhan Dhan Guru Gobind Singh Ji ❤️🙏🏻🙇🏻
Waheguru Ji Dhan Dhan Shri Guru Gobind Singh Ji Maharaj 🙏🏽🙏🏽🙏🏽
Dhan dhan shri guru Gobind Singh Ji Maharaj ❤❤❤❤🎉🎉🎉🎉🎉👏👏👏👏👏
ਧੰਨਵਾਦ ਬਾਬਾ ਜੀ
🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
🙏🙏🙏🙏🌹 Dhan Dhan Dhan Dhan Dhan Dhan Satguru Sahib-e Kamaal 🙏🙏Dhan Dhan Dhan Satguru Sri Guru Gobind Singh Sahib Maharaj Ji 🙏🙏 Dashmesh Ji Tera Koyi Saani Nahi Dekha 🙏🙏 Qarbaaniyo Ke Panth ka Baani Nehi Dekha 🙏🙏 Waah Kalgiyo Vale Chiriyo se Tu Baaj Laraayiaa 🙏🙏 Run Meh Thaa Tu Sava Laakh Se Taa Ekk Laraayiaa 🙏🙏 Sifftei Karu Kiaa Tumhari 🙏🙏 Eissaa Pir Pegumber Ruhe Jamin Te Naa Kade Hoyaa Te Naa Kadde Hoyegga 🙏🙏 Dhan Dhan Dhan Dhan Satguru Sri Guru Gobind Singh Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਵਾਹਿਗੁਰੂ ਜੀ 🙏🌹
Main chandi di war da path pata nahi kinni vari padheya e ...eh bani main is layi padhi c kyunki main v bahut loka to suneya c ke eh bani padhn naal gussa aayunda e bahut ...te is gaal nu galat sabit karn layi main eh bani padhi c oh v viakheya naal puri ..te sachi eh bani padhn naal kuch nahi farak peya gusse da ...Gussa te pehle v aayunda c te bani padhn to baad v aayunda c te eh normal hi gaal c ...Bani padhn to baad main v dekhna chahundi c ke mera gussa hor kinna vadh sakda e .par nahi vadheya ...te main eh v suneya c ke Chandi di war da path odo karde ne Sikh lok jado Sikh loka layi kise jung nu ladna zaroori hunda e te is path naal ohna nu shakti mildi e ..te Shri Guru Gobind Singh Ji ne special Sikhs loka layi Chandi di war da path likheya c ...
ਸਕਲਿ ਦੇਹਿ ਊਰਜੇਇ ਨਮੱਸਤੰ ਨਮੱਸਤੇਇ।।
🌹🌹🌹🌹🌹
ਵਾਹਿਗੁਰੂ ਜੀ 🙏🙏
Waheguru ji 🙏♥️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka Khalsa waheguru ji ki Fateh 🙏
Dhan dhan sheri guru gubind singh shaib ji 🙏❤
Waheguru Mehar kri
Waheguru ji Ka Khalsa Waheguru ji Ki Fateh 🙏
Waheguro je 🙏 waheguro je 💐 waheguro je 🌄 waheguro je 💯 waheguro je 🌹 waheguro je 🌧️ waheguro je ✊ waheguro je ka kalsa waheguro je ke fatte 🙏💐💐💐💐💐
ਮੇਰਾ ਮੰਨਣਾ ਜਿਸ ਨੂੰ ਆਦਿ ਗ੍ਰੰਥ ਸਾਹਿਬ ਦੀ ਸਮਝ ਆੳਦੀ ਆ ਉਸ ਨੂੰ ਦਸਮ ਦੀ ਬਾਣੀ ਕੁਝ ਨੀ। ਕਹਿਦੀ
Waheguru jio🙏🙏asi roz Darshan krde han khalsa ji te kafi time ton sewa Nisha rhi han ji 🙏 guru mehar kre
Waheguru Ji ka khalsa waheguru Ji ki Fateh waheguru Ji 🙏🙏🌹
DHAN DHAN SARBANS DAANI DHAN DHAN SAHIB SHRI GURU GOBIND SINGH JI MAHARAJ
Waheguru ji 🌹🙏🙏🌹
ਮੈਂ ਇੱਕ ਵਾਰ ਕੀਤਾ ਸੀ ਕੋਈ ਗੱਲ ਨਹੀਂ
Sahi gl h g
ਚੰਡੀ ਦਾ ਪਾਠ ਕਰਨ ਦੀ ਮਰਿਅਾਦਾ ਦਸੋ
Discoption ch link hn ji
ਸਣੇ ਕੇਸੀ ਇਸ਼ਨਾਨ ਕਰ ਕੇ
ਸੂਰਜ ਚੜ੍ਹਦੇ ਦੇ ਨਾਲ ਹੀ ਇਸ ਦਾ ਭੋਗ ਪੈ ਜਾਣਾ ਚਾਹੀਦਾ ਹੈ
Man v suni c Bhai sahib ji bete nal ladai rehan lag pae kirpana chaldian dkhin lag paeian
Waheguru mat bakshe sab nu 🙏🏻
Waheguru ji waheguru ji waheguru ji 🌴🌴 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru harkirshan ji 🌷🌹 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌷 🌹 🌹 💐 💐 🌹 🌴 🌻 🌻 🌴 🌴 🌻 🌻 waheguru ji waheguru ji 🌷🌹🌹🌹💐🌷🌹💐🌷🌹🌹
Waheguru ji 🙏🙏
Wahe guru ji 🙏🙏
Waheguru Ji ❤️ 🙇♂️
Waheguru🙏🙏 ji✨✨
ਬਾਬਾ ਜੀ ਰਾਗ ਮਾਲਾ ਕਿਸ ਗੁਰੂ ਸਾਹਿਬ ਦੁਆਰਾ ਲਿਖੀ ਗਈ ਹੈ ਜੀ?
❤Shri Dasam Granth Sahib Ji Maharaj ❤
Waheguru ji🙏
Good 👍
Waheguru waheguru waheguru waheguru waheguru waheguru
Naam japo ji jiada toh jiada waheguru ji sab thik kar dinde ne
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਦਸਮ ਗ੍ਰੰਥ ਸਾਹਿਬ ਜੀਉ ਮਹਾਰਾਜ
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਸਰਬ ਲੋਹ ਗ੍ਰੰਥ ਸਾਹਿਬ ਜੀਉ ਮਹਾਰਾਜ
ਬਾਬਾ ਜੀ ਚੰਡੀ ਪਾਠ ਅਸਲ ਕਿਥੋਂ ਮੀਲੂ ਜਰੂਰ ਦਸਿਓ ਜੀ 🙏🙏
ਜਿਥੋਂ ਗੁਟਕਾ ਸਾਹਿਬ ਜੀ ਮਿਲਦੇ ਨੇ ਉਸ ਦੁਕਾਨ ਤੋਂ ਚੰਡੀ ਦੀ ਵਾਰ ਦਾ ਗੁਟਕਾ ਸਾਹਿਬ ਵੀ ਮਿਲ ਜਾਦਾ ਹੈ ਜੀ
Bhai sahab mai kai var pari hai aisa kush nahi hai jo lok bolde ne sago waheguru di kirpa hundi hai❤🌹🙏
👍🏽👏👏
🙏🙏🙏
🙏🏻🙏🏻🙏🏻🙏🏻
❤❤❤
🎉🎉🎉🎉now you people understand the Power of Mata
What do u mean by u people ?
@@UdaybeerSingh-gl1no you people means
You puttha turben people 🤪😂🤣
Waheguru
Me krda aa chandi da path mere bahot Kam v hoye ..🙏🙏
Waheguru ji
Baba ji path kar ki adh lagda ve jo marzi kami hove ma sab kardo dhn guru sahb puttera de dani guru gobinde singh ji
DHAN GURU NANAK TO HI NIRANKAR
ਵਾਹਿਗੁਰੂ ਜੀ ਚੰਡੀ ਦੀ ਵਾਰ ਦਾ ਪਾਠ ਨੂੰ ਮੋਨਾ ਤੇ ਕਲੀਨ ਸੇਵ ਬੰਦਾ ਵੀ ਕਰ ਸਕਦਾ ਜਾ ਨਹੀ ਜੀ 🙏🙏
Hanji jehra marji sache dil nal kre Guru ji di bani sareyan layi hai
ਚੰਡੀ ਦੀ ਵਾਰ ਦਾ ਪਾਠ ਕਰਨ ਨਾਲ ਕਾਲਾ ਜਾਦੂ ਟੂਣੇ ਦੂਰ ਹੁੰਦੇ ਹਨ ਜਰੂਰ ਦੱਸੋ ਬਾਬਾ ਜੀ
Veerji Sade ek relative ne kitta si Chandi di vaar da paath puri maryada vich te Oo Sehn ni kar sake iss di shakti nu. Logga dasde ne ki Oo pich paath to uthke bhar nu agye saan te sar unna do bhot jyada bhari hogya si bhot krodh de vich agye san....
Je paath ni vidhi anusar sidh karna hove ta eh sab honda h nhi ta normal nitnem de vich shaamil karan naal kuch ni honda
Jaroor dasna baba ji is bare