ਕੀ ਹੁਣ ਕੈਨੇਡਾ ਦੇ study visa ਲੱਗਣੇ ਹੋਏ ਸੌਖੇ??

Поделиться
HTML-код
  • Опубликовано: 31 янв 2025

Комментарии • 40

  • @Fanslejindgide
    @Fanslejindgide 2 месяца назад +5

    ਬਹੁਤ ਵਦੀਆ ਜਾਣਕਾਰੀ ਦਿੱਤੀ ਤੁਸੀ ਇਹ ਵੀਡਿਉ ਰਾਹੀਂ

  • @phootphath4851
    @phootphath4851 2 месяца назад +4

    ਬਿਲਕੁੱਲ ਜੀ ਜਿਹੜੇ ਕੈਨੇਡਾ ਵਿੱਚ ਪਹੁੰਚ ਗਏ, ਤੇ ਪੜ੍ਹਾਈ ਪੂਰੀ ਸਹੀ ਤਰੀਕੇ ਨਾਲ ਕਰ ਲੈਣਗੇ, ਉਹ ਵਦੀਆ ਰਹਿਣ ਗੇ, ਤੇ ਕਾਮਯਾਬ ਵੀ ਹੋਣਗੇ, ਪਰ ਨਵੇਂ ਜਾਣ ਵਾਲੇ ਕਿਸੇ ਵੀ ਦੇਸ ਵਿੱਚ ਸੋਚ ਸਮਜ ਕੇ ਜਾਇਉ, ਉੱਪਰ ਸਾਰਾ ਕੁੱਝ ਸਾਫ਼ ਤੇ ਸਪੱਸ਼ਟ ਲਿਖਿਆ ਪਿਆ ਪੂਰਾ ਪੜ੍ਹ ਲਿਉ 🌹🌹🙏🙏

  • @HarjeetKaur-kk9lv
    @HarjeetKaur-kk9lv 2 месяца назад +2

    Good information Brother ji😊😊

  • @Jassijalandharwala
    @Jassijalandharwala 2 месяца назад +2

    Waheguru ji bro v pr ho jabe te mom dad da v visa lag jave wmk mera v hora da v

  • @Fanslejindgide
    @Fanslejindgide 2 месяца назад +12

    ਹਾਂਜੀ ਵੀਰੇ ਜਿਹੜੇ ਬੱਚੇ ਆਏ ਹੋਏ ਨੇ ਉਹਨਾਂ ਨੂੰ ਇਸ ਚੀਜ਼ ਦਾ ਜਰੂਰ ਫਾਇਦਾ ਹੋਵੇਗਾ

    • @Raajkaregakhalsa1997
      @Raajkaregakhalsa1997 2 месяца назад +1

      Koi fyaada nahi study karo no PR

    • @PardeepKumar-iq4mg
      @PardeepKumar-iq4mg 2 месяца назад

      Ghar beth nhi boli da hunda chote khed lya kar sunsana Lee k​@@Raajkaregakhalsa1997

  • @BhjanSingh-o4g
    @BhjanSingh-o4g 2 месяца назад

    Good job

  • @LoveroseSandhu-fo9qq
    @LoveroseSandhu-fo9qq 2 месяца назад +1

    Bhut vdiaa jankari

  • @bhullarjoginder8369
    @bhullarjoginder8369 2 месяца назад +1

    Baut khub jankari for thanks

  • @Kamaljeet-rc8po
    @Kamaljeet-rc8po 2 месяца назад +3

    Bhaji,,quebac vich ladies laye job daso,,ki.kk kar sakde hai..ethe aa ke..

  • @kanleshkaur3829
    @kanleshkaur3829 2 месяца назад +2

    Hnji aaye hoye bachiya nu jarur fayida hoye ga...

  • @Chardikalag
    @Chardikalag 2 месяца назад +3

    ਕਨੇਡਾ ਕਿਉਂ ਵੇਖਣਾ ਜੀ , ਆਪਣਾ ਕਸਮੀਰ ਵੇਖੋ , ਆਪਣਾ ਗੋਆ ਵੇਖੋ , ਆਪਣੀ ਕਸੋਲੀ ਅਤੇ ਹਿਮਾਚਲ , ਲੇਖ ਲਦਾਖ ਵੇਖੋ ਜੀ । ਆਪਣਾ ਦੇਸ , ਆਪਣੀ ਬੋਲੀ , ਆਪਣਾ ਸਭਿਆਚਾਰ ਫਿਰ ਚਿੰਤਾਂ ਕਿਸ ਗੱਲ ਦੀ ।

  • @mahii3087
    @mahii3087 2 месяца назад

    Very nice superb 🎉🎉

  • @parwinderkaurdhillon249
    @parwinderkaurdhillon249 2 месяца назад

    Visa extend ho jau mam 30 oct. nu file legi hai g

  • @Robertoknows2111
    @Robertoknows2111 2 месяца назад

    👏👏👏👏👏👍

  • @pardeepkaur188
    @pardeepkaur188 2 месяца назад

    👍

  • @InnocentMoss-dg4oy
    @InnocentMoss-dg4oy 2 месяца назад

    Hun band requirement kini chahidi non sds study visa lyi

  • @sachinnokhwal1915
    @sachinnokhwal1915 2 месяца назад +1

    hun non sds vich PTE score kina cahida

    • @NavratBajwa
      @NavratBajwa 2 месяца назад

      58,59,60 so on not less than 58

  • @gurpreetgill5298
    @gurpreetgill5298 2 месяца назад +4

    Didi jina ne vistor tu study convert krna ohna te v effect pyo ga?

    • @phootphath4851
      @phootphath4851 2 месяца назад +2

      ਉ ਭਰਾਵਾ ਹੁਣ ਤਾਂ ਵਿਸਟਰ ਵੀਜ਼ਾ ਮਿਲਣਾ ਔਖਾ ਐ, ਹੁਣ ਪਹਿਲਾਂ ਵਾਲ਼ਾ ਕੰਮ ਨੀਂ ਰਿਹਾ ਕੈਨੇਡਾ ਜਾਣਾ, ਹੁਣ ਕੋਈ ਵਿਸ੍ਟਰ ਵੀਜੇ ਵਾਲ਼ਾ ਕੈਨੇਡਾ ਜਾਕੇ ਕੰਮ ਨੀਂ ਕਰ ਸਕਦਾ ਯੇ ਫੜਿਆ ਗਇਆ ਸਿੱਧਾ ਘਰ ਵਾਪਿਸ, ਨਾਂ ਮੁੜ੍ਹਕੇ ਵੀਜ਼ਾ ਮਿਲੇ,

    • @gurpreetgill5298
      @gurpreetgill5298 2 месяца назад

      Bro hega visitor visa already mere kol

    • @amanSINGH-ek3ri
      @amanSINGH-ek3ri 2 месяца назад

      Amrica suniya oder pajo​@@gurpreetgill5298

  • @roopmahey6272
    @roopmahey6272 2 месяца назад

    Ok

  • @RamanDeep-tk5lg
    @RamanDeep-tk5lg 2 месяца назад

    Hlo sir jo phla de gae ne after +2 workpermit te jak spouse nu bula skte ne .. business management course te

  • @RajinderSingh-b9h
    @RajinderSingh-b9h 2 месяца назад

    Jankari dide riha kro

  • @HarjinderSingh-fw2jd
    @HarjinderSingh-fw2jd 2 месяца назад

    Aaish bate hilo

  • @phootphath4851
    @phootphath4851 2 месяца назад +11

    Non SDS ਵਾਲੇ ਤਾਂ ਬਹੁਤ ਕਸੂਤੇ ਫਸਣਗੇ ਜੀ, ਪਹਿਲੀ ਗੱਲ਼ ਤਾਂ,6/6 ਮਹੀਨੇ ਕੰਮ ਨੀਂ ਮਿਲਦਾ, ਯੇ ਮਿਲ਼ਦਾ ਤਾਂ 80 ਘੰਟੇ ਮਹੀਨੇ ਦੇ, ਉਹਨਾਂ ਨਾਲ਼ ਤਾਂ ਖ਼ਰਚਾ ਵੀ ਨੀਂ ਪੂਰਾ ਹੁੰਦਾ ਰਹਿਣ ਤੇ ਖਾਣ ਪੀਣ ਦਾ, ਫੀਸਾਂ ਕਿੱਥੋਂ ਭਰੂ ਬੱਚਾ, ਪੈਸੇ ਫ਼ਿਰ ਵੀ ਘਰੋਂ ਹੀ ਮੰਗਣੇ ਪੈਣੇ ਨੇਂ, sds ਵਿੱਚ ਕਿਵੇਂ ਨੇਂ ਕਿਵੇ ਕਰਕੇ ਇੱਕ ਵਾਰ ਵਿੱਚ ਹੀ ਖਰਚਾ ਕਰ ਦਿੰਦੇ ਸੀ ਮਾਂ ਬਾਪ, ਹਰੇਕ ਸਮੈਸਟਰ ਦੀ ਫ਼ੀਸ ਮਾਂ ਬਾਪ ਨਹੀਂ ਭੇਜ ਸਕਦੇ, non SDS ਵਾਲ਼ੇ ਵੀ ਘੱਟ ਤੋਂ ਘੱਟ 12 ਲੱਖ਼ ਤੋਂ ਰੁਪੈ ਲਾਕੇ ਹੀ ਆ ਸੱਕਦੇ ਨੇਂ, ਟਿਕਟ, ਸ਼ੌਪਿੰਗ, ਨਾਲ਼ ਖਰਚੇ ਵਾਸਤੇ ਪਹਿਲਾਂ ਇੱਕ ਲੱਖ਼ ਨਾਲ ਸਰ ਜਾਂਦਾ ਸੀ, ਕਿਉ ਕੀ ਸਟੂਡੈਂਟ ਨੂੰ ਸਵਾ ਲੱਖ gic ਵਿੱਚੋ ਆ ਜਾਂਦਾ ਸੀ, ਯੇ 5/6 ਮਹੀਨੇ ਕੰਮ ਨਹੀਂ ਵੀ ਮਿਲਦਾ ਸੀ ਤਾਂ ਖਾਣ ਤੇ ਰਹਿਣ ਦੀ ਕੋਈ ਫਿਕਰ ਨੀਂ ਸੀ, ਇੱਕ ਮਹੀਨੇ ਦਾ ਖਰਚਾ ਘਟੋ ਘੱਟ 80 ਹਜਾਰ ਰੁਪਏ ਐ, ਹੁਣ ਲਗਾਲੋ ਹਿਸਾਬ, 6 ਲੱਖ਼ ਫੀਸ, ਇੱਕ ਲੱਖ ਸਾਪਿੰਗ, ਇੱਕ ਲੱਖ ਫਾਇਲ ਖਰਚਾ, ਡੇਢ ਲੱਖ ਦੀ ਟਿਕਟ,5 ਲੱਖ ਨਾਲ਼ ਲਿਆਉਣਾ ਹੀ ਪੈਣਾ, ਨਹੀਂ ਭੁੱਖੇ ਮਰਨ ਵਾਲ਼ਾ ਕੰਮ ਹੋਊ, ਕੁੱਲ ਮਿਲਾ ਕੇ 15 ਲੱਖ਼ ਲੱਗੂ, ਫ਼ਿਰ ਫੰਡ ਵੀ ਦਿਖਾਉਣਾ ਪੈਣਾ ਜਿਸਦਾ ਘੱਟੋ ਘੱਟ ਵਿਆਜ਼ ਤਿੰਨ ਲੱਖ ਲਊਗਾ ਏਜੰਟ, ਕੇਹੜਾ 12/15,,,,,,,,,,18 ਲੱਖ਼ ਤੋਂ ਘੱਟ ਖਹਿੜਾ ਨੀਂ ਸੁੱਟਣਾ, 40 ਲੱਖ਼ ਫੀਸਾਂ ਫ਼ਿਰ ਭਰਨੀਆ ਪੈਣ ਗੀਆ,2 ਸਾਲ ਦੇ ਵਿੱਚ ਵਿੱਚ, ਹੁਣ ਨਾਂ ਕੈਨੇਡਾ ਤੇ ਨਾਂ ਹੀ ਆਸਟ੍ਰੇਲੀਆ ਨਾਂ ਹੀ uk, ਕਿਸੇ ਵੀ ਦੇਸ਼ ਵਿੱਚ ਸਟੂਡੈਂਟਸ ਫੀਸਾਂ ਨਹੀਂ ਕੱਢ ਸਕਦੇ, ਹਾਂ ਕਰੋਨਾ ਕਰਕੇ ਪੁਰਾਣੇ ਗਏ ਸਟੂਡੈਂਟਸ ਨੂੰ ਫੁੱਲ ਕੰਮ ਕਰਨ ਤੇ ਰੋਕ ਨਹੀਂ ਸੀ, ਉਹਨਾਂ ਨੇਂ ਫੀਸਾਂ ਤੇ ਖਰਚਾ ਕੱਢ ਲਿਆ ਸੀ, ਪਰ ਉਹਨਾਂ ਨੇਂ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ, ਪੜ੍ਹਨਾ ਵੀ ਕੰਮ ਵੀ, ਇਹ ਕੋਈ ਖੇਡ ਨੀਂ ਹੈ,18/19/20/21, ਸਾਲ ਦੇ ਬੱਚੇ ਲਈ, ਹੁਣ ਸੋਚ ਸਮਜ ਕੇ ਜਾਓ ਕਿਸੇ ਵੀ ਦੇਸ ਵਿੱਚ, ਯੇ ਕਿਸੇ ਨੂੰ ਮੇਰੀਆਂ ਗੱਲਾਂ ਤੋਂ ਦੁੱਖ ਲੱਗਿਆ ਹੋਵੇ ਤਾਂ ਮਾਫੀ ਚਾਹੁਣਾ, ਪਰ ਹਕੀਕਤ ਤਾਂ ਇਹੀ ਐ,🙏🙏

    • @gilldeep3051
      @gilldeep3051 2 месяца назад

      Vere Canada ch me sunya 2 lac student nu bch jnda

    • @Rahulsinghsidhu
      @Rahulsinghsidhu 2 месяца назад

      8:03

    • @GurpreetSinghChoudhary
      @GurpreetSinghChoudhary 2 месяца назад

      ​@@gilldeep3051😂😂

    • @BhjanSingh-o4g
      @BhjanSingh-o4g 2 месяца назад

      ​@@gilldeep3051no bai asa kus nhi hun to a bohot okha Hoya Paya km hi ni milda

    • @phootphath4851
      @phootphath4851 2 месяца назад

      @@gilldeep3051 ਜੀ ਨਹੀਂ ਜਿਨ੍ਹਾਂ ਟਾਇਮ ਸਟੂਡੈਂਟ ਹੁੰਦਾ ਉਨ੍ਹਾਂ ਟਾਇਮ ਇੱਕ ਲੱਖ ਬਣਦਾ ਉਹਦੇ ਵਿੱਚ ਖਰਚੇ ਵੀ ਨੇਂ, ਹਾਂ ਵਰਕ ਪਰਮਿਟ ਮਿਲਣ ਤੋਂ ਬਾਅਦ ਜਿੰਨੀ ਮਿਹਨਤ ਓਨਾ ਹੀ ਪੈਸਾ ਕਮਾਇਆ ਜਾ ਸਕਦਾ, ਮਿਨੀਮਮ ਡੇਢ ਲੱਖ, ਮੈਕਸੀਮਮ ਥੋਡੇ ਕੰਮ ਤੇ ਨਿਰਭਰ ਕਰਦਾ, ਨੌਕਰੀ ਤੇ ਅਪਣੇ ਬਿਜਨਿਸ ਕਰਨ ਵਿੱਚ ਬਹੁਤ ਫ਼ਰਕ ਹੁੰਦਾ,