Это видео недоступно.
Сожалеем об этом.

ਲੁਧਿਆਣੇ ਗਏ ਸੌਪਿੰਗ ਕਰਨ , ਮੇਰੀ ਵਾਰੀ ਕੰਜੂਸੀ ਕਰ ਜਾਦੇ ਨੇ | Ludhiana Shopping 🛍 Vlog

Поделиться
HTML-код
  • Опубликовано: 18 авг 2024

Комментарии • 111

  • @Punjabireels891
    @Punjabireels891 Год назад +14

    Master ji nu pagg hor le do jiyada ehi colour bn de

  • @MeriKalamMeriAwaz
    @MeriKalamMeriAwaz Год назад +17

    ਭੈਣੇ cloth ਕਲਿੱਪ ਮੇਰੇ ਤੋ ਕੰਟੀਨ ਤੋ ਮੰਗਵਾ ਲੈਣੇ ਸੀ o best'hundey aa

  • @randhirkaur6073
    @randhirkaur6073 Год назад +2

    ਦੀਦੀ ਕਿਸ ਬਜ਼ਾਰ ਵਿੱਚ ਜਾਨੇ ਹੋ ਲੈਸਾਂ ਲੈਣ ਅਸੀਂ ਵੀ ਬੁਟੀਕ ਔਫਲਾਈਨ ਕੀਤੀ ਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਸ ਬਜ਼ਾਰ ਵਿੱਚ ਜਾਈਏ ਪਲੀਜ਼ ਜ਼ਰੂਰ ਦੱਸ ਦਿਓ ਧੰਨਵਾਦ ਕੀਤਾ ਜਾਵੇਗਾ

  • @anglowatch3947
    @anglowatch3947 Год назад

    ਕਦੇ ਟਾਈਮ ਕਢ ਕੇ ਬਚਿਆ ਨੂੰ ਲੁਧਿਆਣਾ ਦਿਖਾਓ
    ਲੁਧਿਆਣਾ ਦੇ ਜਿਸ ਇਲਾਕੇ ਵਿੱਚ ਤੁਸੀਂ ਸਮਾਨ ਖਰੀਦਣ ਆਉਂਦੇ ਹੋ ਇਹ ਪੁਰਾਣਾ ਲੁਧਿਆਣਾ ਹੈ
    ਲੁਧਿਆਣਾ ਦੇ ਨਵੇਂ ਇਲਾਕੇ ਚੰਡੀਗੜ੍ਹ ਮੁਹਾਲੀ ਪੰਚਕੂਲਾ ਨਾਲੋਂ ਬਹੁਤ ਜ਼ਿਆਦਾ ਸੋਹਣੇ ਹਨ
    ਕਦੇ ਬਚਿਆਂ ਨੂੰ ਪਵੇਲਿਯਨ ਮਾਲ ਦਿਖਾ ਲਿਆਉਣਾ
    ਜਿਥੇ ਤੁਸੀਂ ਆਉਂਦੇ ਹੋ ਇਸ ਦੇ ਬਹੁਤ ਨਜ਼ਦੀਕ ਹੈ
    ਘੰਟਾ ਘਰ ਚੋਂਕ ਤੋਂ ਪਹਿਲਾਂ ਖੱਬੇ ਪਾਸੇ ਸਿਧੀ ਸੜਕ ਜਾਂਦੀ ਹੈ ਫਿਰੋਜ਼ਪੁਰ ਰੋਡ ਲੁਧਿਆਣਾ ਵੇਲ ਮਾਵ
    ਗ੍ਰੈਂਡ ਵਾਕ ਸਿਲਵਰ ਆਰਕ MBD ਮਾਲ
    ਘੁਮਾਰ ਮੰਡੀ ਸੈਂਕੜੇ ਇਲਾਕੇ ਹਨ ਲੁਧਿਆਣਾ ਦੇ ਦੇਖਣ ਵਾਲੇ। ਕਦੇ ਲੁਧਿਆਣਾ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਪੂਛ ਲੈਣਾ ਮੈਂ ਲੁਧਿਆਣਾ ਦਾ ਵਪਾਰੀ ਦੁਕਾਨਦਾਰ ਹਾਂ। ਮਾਸਟਰ ਜੀ ਭੈਣ ਜੀ ਨੂੰ ਮੇਰਾ ਸਤ ਸ਼੍ਰੀ ਅਕਾਲ ਬਚਿਆਂ ਨੂੰ ਪਿਆਰ
    Sandeep Anglo watch and mobiles doraha Ludhiana

  • @ParmjeetSingh-ts1of
    @ParmjeetSingh-ts1of Год назад +3

    ਸ੍ਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @anglowatch3947
    @anglowatch3947 Год назад

    ਹੁਣ ਜਦੋਂ ਵੀ ਲੁਧਿਆਣਾ ਆਓ 9 ਲਖਾ ਰੋਡ 9ਲਖਾ ਸਿਨੇਮਾ ਜਿਸ ਨੂੰ ਹੁਣ ਢਾਹ ਦਿਤਾ ਗਿਆ ਹੈ ਇਸ ਦੀ ਜਗ੍ਹਾ ਤੇ ਨਵੀਂ ਬਿਲਡਿੰਗ ਬਣ ਗਈ ਹੈ ਇਸ ਦੇ ਬਿਲਕੁਲ ਸਾਹਮਣੇ ਫਰੈਂਡਜ ਢਾਬਾ ਹੈ ਇਸ ਢਾਬੇ ਤੇ ਲੰਚ ਜਰੂਰ ਕਰਨਾ ਹਾਂ ਧਿਆਨ ਨਾਲ ਇਸ ਦੇ ਆਲ਼ੇ ਦੁਆਲ਼ੇ ਨਕਲੀ ਫਰੈਂਡਜ ਢਾਬੇ ਵੀ ਬਹੁਤ ਹਨ ਅਸਲੀ ਫਰੈਂਡਜ ਢਾਬਾ 9ਲਖਾ ਦੇ ਬਿਲਕੁਲ ਸਾਹਮਣੇ ਹੈ ਸ਼ਾਹੀ ਪਨੀਰ ਭੜਥਾ ਦਾਲ ਦੇਸੀ ਘਿਓ ਨਾਲ ਤੰਦੂਰੀ ਰੋਟੀ ਲੱਛੇਦਾਰ ਪਰੋਂਠੇ

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @prabhjeetkaur3281
    @prabhjeetkaur3281 Год назад +4

    🙏🙏ਆ ਜਾਉ ਜੀ ਲੁਧਿਆਣਾ ਚਾਹ ਪਾਣੀ ਪੀ ਕਰ ਜਾਉ ਜੀ ਦੀਦੀ ਜੀ
    ਅਸੀਂ ਲੁਧਿਆਣੇ ਰਹਿੰਦੇ ਜੀ

  • @kulwinderkaur4285
    @kulwinderkaur4285 Год назад +2

    Didi ji lavi kyu ni aa rhi boutique te ?

  • @amandeepkaurgill5475
    @amandeepkaurgill5475 Год назад +1

    Sat Shri akal ji all family God bless you

  • @cheema297
    @cheema297 Год назад +1

    De de thoda karke reset didi Sana Malik sad today pind the

  • @anglowatch3947
    @anglowatch3947 Год назад +1

    ਜਿਸ ਫਰੈਂਡਜ ਢਾਬੇ ਬਾਰੇ ਤੁਹਾਨੂੰ ਦਸਿਆ ਹੈ ਇਹ ਢਾਬਾ ਰੇਲਵੇ ਸਟੇਸ਼ਨ ਨਜ਼ਦੀਕ ਜਿਥੇ ਤੁਸੀਂ ਖਾਣਾ ਖਾਂਦੇ ਹੋ ਇਸ ਦੇ ਬਹੁਤ ਨਜ਼ਦੀਕ ਹੀ ਹੈ
    ਸਾਹਮਣੇ ਹੀ ਹੈ 9 ਲਖਾ ਰੋਡ

    • @anglowatch3947
      @anglowatch3947 Год назад

      ਭੈਣ ਜੀ ਤੁਸੀਂ ਮਹੀਨੇ ਦੇ ਆਖਰੀ ਐਤਵਾਰ ਲੁਧਿਆਣਾ ਆਓ ਕਦੇ ਸਾਡੀ ਆਲ ਟਰੇਡ ਯੂਨੀਅਨ ਨੂੰ ਮਹੀਨੇ ਦੇ ਆਖਰੀ ਐਤਵਾਰ ਛੂਟੀ ਹੁੰਦੀ ਹੈ ਇਸ ਦਿਨ ਅਸੀਂ ਫਰੀ ਹੁੰਦੇ ਹਾਂ ਅਸੀਂ ਤੁਹਾਨੂੰ ਫੈਮਲੀ ਸਮੇਤ ਮਿਲਣ ਆਵਾਂ ਗੇ
      ਹੋ ਸਕੇ ਜੇਕਰ ਤੁਹਾਨੂੰ ਟ੍ਰੇਨ ਦੇ ਸਮੇਂ ਦੀ ਦਿਕੱਤ ਨਾ ਹੋਵੇ ਤਾਂ ਸਾਡੇ ਘਰ ਚਾਹ ਪੀ ਕੇ ਜਾਂਣ ਬਚਿਆ ਨੂੰ ਪਿਆਰ
      ਭੈਣ ਜੀ ਅਤੇ ਮਾਸਟਰ ਜੀ ਨੂੰ ਸਤਿ ਸ਼੍ਰੀ ਅਕਾਲ

  • @gurleendhillon4355
    @gurleendhillon4355 Год назад

    lace shop kithe hai ludhiana ch pls tell

  • @mandersingh5971
    @mandersingh5971 Год назад +8

    Lavi kau nahi a rahi didi

  • @sukhchahal3661
    @sukhchahal3661 Год назад

    Sade cloth clip silver te steel dya ne.. JMA v jr Ni lgdi 3 year ho gye

  • @Jaspreetd
    @Jaspreetd Год назад

    Didi TUC Long coat pye a kro ,bhot shona lgo ga thode pye a hoiya

  • @sonudilwale4448
    @sonudilwale4448 Год назад +1

    ਮਾਸਟਰ ਜੀ ਠੰਡ ਬਹੁਤ ਮੰਨਦੇ ਆ ਜੀ

  • @jashanuppal7017
    @jashanuppal7017 Год назад +1

    TUc kithe de aa g

  • @santoshkumarkumar6637
    @santoshkumarkumar6637 Год назад +1

    Nice beautiful Vedo ji asi lubhiana good morning ji

  • @harmanshoker4384
    @harmanshoker4384 Год назад

    SSA didi g.Tuci Kehri market jande hunde aa ohda name te shop da name v dass dea kro

  • @beantrenatus4291
    @beantrenatus4291 Год назад

    ਸਤਿ ਸ੍ਰੀ ਆਕਾਲ ਜੀ 🙏🙏🙏🙏

  • @malikmushtaq1227
    @malikmushtaq1227 Год назад

    Asalam Alykum Sat sheree Akal gurmet bayte or master g or bachay sab salamat raho Ameen video ache lage

  • @imrandonimrandon9197
    @imrandonimrandon9197 Год назад +2

    Hlo. Ji. Lolevy kader hai

  • @deolcookingchannel5570
    @deolcookingchannel5570 Год назад

    Asi vi ludhiana wale

  • @Cookingofpunjab
    @Cookingofpunjab Год назад +1

    ਸਤਿ ਸ੍ਰੀ ਆਕਾਲ ਜੀ 🙏🙏🙏

  • @balvirdhaliwal9484
    @balvirdhaliwal9484 Год назад

    Dupatta tuci jacket de heth di pa Lia kro di ji 🙏 tuci comfortable feel kroge

  • @jassakhan558
    @jassakhan558 Год назад +1

    ਸਤਿ ਸ੍ਰੀ ਆਕਾਲ ਭੈਣ ਜੀ

  • @arshdeepkaur3880
    @arshdeepkaur3880 Год назад +2

    🙏🏻🙏🏻🙏🏻👍🏻👍🏻👍🏻👍🏻ਸਤਿ ਸ੍ਰੀ ਆਕਾਲ ਜੀ

  • @sonusandhu8835
    @sonusandhu8835 Год назад

    Tusi sanaam kis side rehnde ho

  • @chujadelu8561
    @chujadelu8561 Год назад

    अबोहर गगानगर सगरूर से रेट में कितना फर्क है बहनजी जरूर बताना

  • @onkardhillon9362
    @onkardhillon9362 Год назад

    Sat sri aakal didi ji

  • @palwindersinghmann2991
    @palwindersinghmann2991 Год назад +1

    Sat sri akal Didi g

  • @shilpathakur6700
    @shilpathakur6700 Год назад +1

    Lovi kyu nahi aati ab

  • @harshjagdeharshjagde1304
    @harshjagdeharshjagde1304 Год назад

    Family vich kine jane ho didi

  • @taranpreetkaur1974
    @taranpreetkaur1974 Год назад

    Massi g baith k pea kro chaa coffee pani

  • @chujadelu8561
    @chujadelu8561 Год назад

    बहनजी लुधियाना लेश सवेटर कोट वगैरह सस्ता मिलता है जरूर बताना हम अबोहर के पास से है हमारे बहुत महगाई

  • @sukhidandiwal4061
    @sukhidandiwal4061 Год назад +1

    Nice vlog ji

  • @simisaini5691
    @simisaini5691 Год назад

    Sat Shri akal Didu ji

  • @lakhwinderkaur3017
    @lakhwinderkaur3017 Год назад +2

    Didi ji 20, 25, min da vlog banaya karo please 🙏🙏🙏🙏

  • @jasbeerkaur5006
    @jasbeerkaur5006 Год назад

    ਭੈਣ ਜੀ ਤੁਸੀ।ਕਿਥੋ।ਜੇ

  • @vickysinghvickysingh3344
    @vickysinghvickysingh3344 Год назад

    Vicky Singh

  • @renukaur2317
    @renukaur2317 Год назад

    Didi g master g school nhi jaande

  • @InderSingh-kk8tt
    @InderSingh-kk8tt Год назад

    Bhut shone lag rah ho ji aaj tussi master ji de naal

  • @gulbaharsandhu2941
    @gulbaharsandhu2941 Год назад

    Ssa didi g ki hal aa thoude didi g apni gadi le jeya kero thand da time bemar na ho jeyo

  • @jaswinderkaursidhu1470
    @jaswinderkaursidhu1470 Год назад

    Delhi jao chandni chowk kinare bajar

  • @jasneetkaur3604
    @jasneetkaur3604 Год назад

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @Onkar_dhillon
    @Onkar_dhillon 8 месяцев назад

    Nice

  • @gurinderkaur490
    @gurinderkaur490 Год назад

    Wahaguruji

  • @dhaliwalvlogs1077
    @dhaliwalvlogs1077 Год назад

    Bhut mehnat krde o sister Gbu 💐

  • @ranjitsidhu3176
    @ranjitsidhu3176 Год назад +2

    ਭੈਣ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ

  • @muhammadamjad9095
    @muhammadamjad9095 Год назад

    Very good vlog gurmeet g

  • @kaurjasbir2758
    @kaurjasbir2758 Год назад

    Good morning beautiful sis ..,, take care of yourself 💞

  • @designchanl4300
    @designchanl4300 Год назад

    ਦਿੱਲੀ ਜਾਇਆ ਕਰੋ ਜੀ

  • @rajpreetgill6310
    @rajpreetgill6310 Год назад

    Didi mere mes check nhi karde whatsapp te

  • @DeepakKumar-pi2wz
    @DeepakKumar-pi2wz Год назад

    Nice Video

  • @waheedahmed4752
    @waheedahmed4752 Год назад

    So bauteful jii

  • @amninderkundal6549
    @amninderkundal6549 Год назад

    Nice vlog

  • @tauqeerali7985
    @tauqeerali7985 Год назад +1

    Vidya g Vidya 👍 ❤

  • @sukhwinderkaur5498
    @sukhwinderkaur5498 Год назад +1

    Whatsapp check kar lo suit de pic send kiti hai pls

  • @Manjot_kaur70
    @Manjot_kaur70 Год назад

    ਬਹੁਤ ਵਧੀਆ ਵੀਡੀਓ ਲੱਗੀ ਗੁਰਮੀਤ ਜੀ

  • @charanjeetgill3806
    @charanjeetgill3806 Год назад

    ਮੇਰਾ ਵੀ ਸੂਟ ਚਕ ਲਿਆਉਦੇ

  • @BSpunjabi599
    @BSpunjabi599 Год назад

    Nice video

  • @happymaan7717
    @happymaan7717 Год назад

    ਸਤਿ ਸ੍ਰੀ ਅਕਾਲ ਭੈਣੇ🙏🙏

  • @malkeetgill8887
    @malkeetgill8887 Год назад +1

    Sat shri akal didi ji
    First comment

  • @jasbergill8701
    @jasbergill8701 Год назад

    Sat Shri akal g

  • @maradeshovapunjab1733
    @maradeshovapunjab1733 Год назад +1

    Sister tuhada vlogs boht vdiya hundiya ne tuc apni real life show krda oo kuj v fake nhi krda Main v you tube ta km krna chohdi ha main v tuhda vang apni real life show kriya krangi you are my inspiration i like you

  • @GurvinderSingh-jg4nn
    @GurvinderSingh-jg4nn Год назад

    ਸਤਿ ਸ੍ਰੀ ਅਕਾਲ ਭੈਣੇ 🙏🙏

  • @harmansahota5928
    @harmansahota5928 Год назад

    Hlo g sat Siri akall g very very nice video g hamesha khush raho g God bless you g

  • @iqbalbhuller1164
    @iqbalbhuller1164 Год назад

    Sat Sri Akal bhainji.😊🇩🇪🙏

  • @harpreetkaurdhiman5809
    @harpreetkaurdhiman5809 Год назад

    Very nice video

  • @kawaljit2950
    @kawaljit2950 Год назад

    Nice vedio

  • @somtour4662
    @somtour4662 Год назад

    Tuci kehrre pind ton ho sister

  • @bhavjot5005
    @bhavjot5005 Год назад

    Very nice 👍

  • @hardevgill3257
    @hardevgill3257 Год назад

    Good

  • @karmjeetmaan1006
    @karmjeetmaan1006 Год назад

    Sat sri akal g

  • @sadaqatali2735
    @sadaqatali2735 Год назад

    Medaam nice vlog

  • @tarrbehniwal6696
    @tarrbehniwal6696 Год назад

    very nice video di 👌❤️❤️

  • @middleclass66
    @middleclass66 Год назад

    Dede ji 🤗

  • @lovelybrar1332
    @lovelybrar1332 Год назад +1

    👍👍👍

  • @mandeepsekhon6153
    @mandeepsekhon6153 Год назад

    Bout vidyea

  • @navanghuman7603
    @navanghuman7603 Год назад

    Nyc vlog g 🙏

  • @yeshleenkaur3440
    @yeshleenkaur3440 Год назад

    Very nice ji 🙏🙏🙏🙏🙏

  • @lakhwinderkaur3017
    @lakhwinderkaur3017 Год назад

    Love you didi ji 🥰🥰🥰🥰

  • @jasdeepkaur3802
    @jasdeepkaur3802 Год назад

    Ssa di and veer g verynice video

  • @gurvinderkaur1087
    @gurvinderkaur1087 Год назад +1

    🤗🙏👌

  • @sikkandharpaji3716
    @sikkandharpaji3716 Год назад

    🥰

  • @lovelybrar1332
    @lovelybrar1332 Год назад

    W

  • @avreetgill
    @avreetgill Год назад

    Hlo g

  • @taranpreetkaur1974
    @taranpreetkaur1974 Год назад

    Tusi kl Purana vlog pata c suits da mai bore e hogea kl ta miss u😊😊

  • @nardevsinghbhuleria6627
    @nardevsinghbhuleria6627 Год назад

    👌👌👌

  • @parmjeetkaur5815
    @parmjeetkaur5815 Год назад

    Hlo

  • @athwalvlogs
    @athwalvlogs Год назад

    Very nice shearing 👌

  • @tarangill9798
    @tarangill9798 Год назад

    Nyccc

  • @jaspreetsinghkhalsa5162
    @jaspreetsinghkhalsa5162 Год назад

    Nice video sister Ji 🙏🙏🙏🙏🙏🙏

  • @beantsinghsandhu_u.a.e5390
    @beantsinghsandhu_u.a.e5390 Год назад

    Very nice

  • @ravinderkaur3591
    @ravinderkaur3591 Год назад

    ❤️❤️🙏🙏🙏🙏🙏👌👌

  • @karamjitkaur384
    @karamjitkaur384 Год назад

    🙏👌👌👌👌👌👌👌

  • @arshdeepkaur3880
    @arshdeepkaur3880 Год назад

    First comment

  • @simarjotsinghgrewalsabb2427
    @simarjotsinghgrewalsabb2427 Год назад

    A jo di ji

  • @GagandeepSingh-ok1ub
    @GagandeepSingh-ok1ub Год назад

    Nice vlog