Gurdas Maan ਬੱਚੀਅਾ ਦਾ ਡਾਨਸ ਦੇਖ ਕੇ ਰੋ ਪਿਅਾ

Поделиться
HTML-код
  • Опубликовано: 1 ноя 2024

Комментарии • 2 тыс.

  • @sharanidhans3544
    @sharanidhans3544 5 лет назад +72

    ਜਿਹੜਾ ਇਨਸਾਨ ਕਿਸੇ ਦੇ ਹਲਾਤ ਦੇਖ ਕੇ ਆਪਣਾ ਮਨ ਭਰ ਲੈੰਦਾ ਹੈ, ਉਹ ਇਨਸਾਨ ਦਿਲ ਦਾ ਸੱਚਾ ਹੁੰਦਾ ਹੈ

    • @mandeep.sushigureeki5072
      @mandeep.sushigureeki5072 Год назад +4

      आपको मेरे राम ने बहुत ही गहरा ग्यान दे रक्खा है

    • @hardialsingh1
      @hardialsingh1 2 месяца назад

      Dil da Sacha ! Nshedi Guru Dokhi Mastan de dere KPGILL DA YAR. BUTCHAR MANN !

  • @kamalkamalpreetk9405
    @kamalkamalpreetk9405 3 года назад +10

    ਗੁਰਦਾਸ ਜੀ ਨੂੰ ਇਨਾ ਵਿਚ ਰੱਬ ਨਜ਼ਰ ਆਉਂਦਾ ਇਸ ਲਈ ਉਹ ਬਹੁਤ ਹੀ ਦੂਰ ਚਲੇ ਗਏ

  • @sunitarani3073
    @sunitarani3073 3 года назад +21

    ਗੁਰਦਾਸ ਮਾਨ ਜੀ ਨੂੰ ਸਲੂਟ 🙏🙏 ਸਾਡੇ ਪਿੰਡ ਕੋਟ ਭਾਈ ਵੀ ਗਿਦੜਬਾਹਾ ਦੇ ਨਾਲ ਹੈ ਜੀ ਇਹਨਾਂ ਦਾ ਸਾਰਾ ਪ੍ਰੀਵਾਰ ਹੀ ਬਹੁਤ ਵਧੀਆ ਹੈ ਜੀ ❤️

  • @BalbirSingh-kv8mq
    @BalbirSingh-kv8mq 3 года назад +18

    ਗੀਤ ਦੇ ਟਾਈਟਲ ਲਿਖਿਆ ਕੇ ਬੱਚੀਆਂ ਦਾ ਡਾਨਂਸ ਦੇਖ ਕੇ ਰੋ ਪਏ, ਜਨਾਬ ਡਾਂਨਸ ਦੇਖ ਕੇ ਨਹੀਂ, ਬੱਚੀਆਂ ਦੀ ਮਾਸੂਮੀਅਤ ਤੇ ਬੱਚੀਆਂ ਦੇ ਜਨਮ ਤੋਂ ਆਖਰੀ ਸਾਹ ਤੱਕ ਦਾ ਜੋ ਸਫਰ ਤੇ ਪਰਮਾਤਮਾ ਦੀ ਬਣਾਈ ਇਹ ਲਛਮੀ, ਦੇਵੀ ਦਾ ਸਹਿ ਤੇ ਅਸਹਿ ਸਮਾਂ, ਪਰਮਾਤਮਾ ਨੂੰ ਕੁੱਝ ਮੇਹਣਾ ਮਾਰ ਰਿਹਾ ਹੈ ਭਰਾ ਗੁਰਦਾਸ ਮਾਨ ਜੀ

  • @parkashkaur6133
    @parkashkaur6133 4 года назад +13

    ਦਿਲੋਂ ਸਲੂਟ ਆ ਮੇਰੇ ਬਾਈ ਨੂੰ ਮੇਰੇ ਵੀਰ ਦਿਲ ਖੁੱਸਕਰਤਾ ਵਸਦਾ ਰਿਹ ਚੜਦੀ ਕਲਾ ਬੱਨੀ ਰਹੇ🙏🙏🙏🙏🙏

  • @girishsingh8565
    @girishsingh8565 3 года назад +29

    क्या शानदार कलाकार हैं मान साहब।। समां बांध देते हैं। बचपन से सुनते आ रहे हैं। आदरणीय, शानदार , उच्च कोटि के कलाकार और व्यक्तित्व।।

  • @gandhisharma1387
    @gandhisharma1387 3 года назад +8

    ਜਿੱਥੇ ਵੀ ਜਾਨੈ ਮਰ ਜਾਨੇ ਮਾਨਾ ਦਿਲ ਮੋਹ ਲੈਨਾ ਐ👏🙏👏🙏👏🙏ਜੈ ਸਾਂਈ ਲਾਡੀ ਸ਼ਾਹ ਜੀ ਮਹਾਰਾਜ 🙏👏🙏👏🕉️🕉️🕉️🕉️🕉️🕉️🕉️🕉️🕉️🕉️🕉️

  • @lovepreetkaur3030
    @lovepreetkaur3030 6 лет назад +40

    Saab sade maan sade ਮਾਣ ਜਿਹਾ ਕੋਈ ਨਾ
    ਮੇਰੀ ਉਮਰ ਵੀ ਲੱਗ ਜਾਵੇ ਗੁਰਦਾਸ ਮਾਨ ਜੀ ਨੂੰ

  • @amrindersinghbrar8804
    @amrindersinghbrar8804 2 года назад +3

    ਪੰਜਾਬ ਦਾ ਮਾਣ ਗੁਰਦਾਸ ਮਾਨ ਸਾਹਿਬ ਜੀ ਹੈ ਜੀ

  • @lallyghuman8162
    @lallyghuman8162 3 года назад +5

    ਸਦਾ ਹੀ ਜੈ ਹੋਵੇ ਮੇਰੇ ਬਾਪੂ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦੀ 🙏🙏🌹🙏🙏

  • @yawarabbas5518
    @yawarabbas5518 4 года назад +27

    Respect from Pakistan 🇵🇰

  • @GurdeepSingh-hi6rf
    @GurdeepSingh-hi6rf 6 лет назад +349

    ਕਿਥੋਂ ਲਿਆਈਏ ਤੇਰੇ ਜਿਹੇ ਇਨਸਾਨ , ਤੂੰ ਯੁੱਗ ਯੁੱਗ ਜੀਵੇਂ ਮਾਨਾ

    • @saritarani2178
      @saritarani2178 6 лет назад +5

      Gurdeep Singh bilkul sir ye sir ji mere papa ke time ke h but may bi inki fan hu. Really he is a very nice person and singer.

    • @gurlove79
      @gurlove79 6 лет назад +4

      Mann saab great man

    • @sukhjinderchahil9680
      @sukhjinderchahil9680 6 лет назад +4

      Good Mann sahib

    • @reshamsing2458
      @reshamsing2458 5 лет назад +2

      Maan Saab sdda amar sdda amar rho

  • @amrit03able1
    @amrit03able1 5 лет назад +5

    Punjab da Maan Gurdaas Maan🙏🙏🙏🙏🙏 Proud of you 🙏🙏🙏😇😇😇😇😇 Rabb tuhanu lmbiya umra bkashan😇😇

  • @manoharagutale5200
    @manoharagutale5200 Месяц назад +2

    वाह गुरदास मान साहब बहुत बड़ा दिल है आपका
    रब्बा आपको जवां बनाए रखें।
    जय श्रीराम जय हनुमानजी

  • @jainpuribilla7304
    @jainpuribilla7304 4 года назад +19

    ਪੰਜਾਬੀਆਂ ਦਾ ਮਾਣ ਹੋ ਤੁਸੀਂ ਸ਼ਾਈ ਜੀ, ਦਾਤਾ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ

  • @prashant2402
    @prashant2402 6 лет назад +11

    Dil khush kr diya sir ne. Acha hua hmra bachpan ese mahan singer ke ache song sun kr bita h.. 😍😍😍😍

  • @GurdeepSingh-hi6rf
    @GurdeepSingh-hi6rf 6 лет назад +29

    ਇਹ ਦਰਿਆ ਦਿਲੀ ਲੋਕਾਂ ਲਈ ਹਮਦਰਦੀ ਚੰਗੀ ਸੋਚ ਇਹ ਮਾਨ ਸਾਹਿਬ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ

  • @sumankamboj6678
    @sumankamboj6678 4 года назад +23

    V. Nyc gurdasman sahib g tahda taa Kee kehna tusi taa rbb warge hoo

  • @lallyghuman8162
    @lallyghuman8162 3 года назад +2

    ਸਦਾ ਹੀ ਜੈ ਹੋਵੇ ਮੇਰੇ ਬਾਪੂ ਪਿਤਾ ਸਾਈਂ ਲਾਡੀ ਸ਼ਾਹ ਬਲੀ ਗੁਲਾਮ ਸ਼ਾਹ ਸਰਕਾਰ ਜੀ ਦੀ 🙏🙏🌹🙏🙏🙏

  • @smartdhrovi
    @smartdhrovi 3 года назад +2

    Mana Jeunda raih tainu meri v umr Lag jave. Tu hi a asli Punjabi maa boli da putr. Love you aa tainu

  • @pardeepmurrahandkushtilove7247
    @pardeepmurrahandkushtilove7247 4 года назад +7

    Oye hoye swaad hi aa gaya
    Maan Saab love you so much
    Parmatma Tandrustiya deve aapnu
    🙏 Radha soami ji 🙏

  • @JasbirSIngh-me1dz
    @JasbirSIngh-me1dz 2 года назад +3

    Ajj ta Rab hi Aaa Gia.
    Love you so much Gurdas Mann ji.
    From USA 🇺🇸🙏🚘👏💐🌹

  • @yadavnandlal5911
    @yadavnandlal5911 3 года назад +17

    ये कमाल तो सिर्फ मान साहब ही कर सकते है

  • @guri3818
    @guri3818 2 года назад +1

    ਬਿਲਕੁਲ ਜੀ ਮਾਂ ਬਾਪ ਤੋਂ ਬਗੈਂਰ ਬੱਚਿਆਂ ਨੂੰ ਕੋਈ ਨਹੀਂ ਪਿਆਰ ਕਰ ਸਕਦਾ 🙏🙏🙏🙏🙏🙏👍👍👍👍👍👍🌹🌹🌹🌹🌹❤❤❤❤👌👌👌👌😭😭😭😭

  • @daljitsingh7540
    @daljitsingh7540 4 года назад +5

    ਦਰਵੇਸ ਗਾਇਕ ਗੁਰਦਾਸ ਮਾਨ. This is god gift for punjabi

    • @gurmeetkaur3442
      @gurmeetkaur3442 3 года назад

      00008789tptt9ttip 88r44⁹
      n b jb 4ntkfojn5btj9ffj05jrbh04 hi xjonm

  • @lalsinghlal15february80
    @lalsinghlal15february80 5 лет назад +8

    Maan sahib bde maan vali gal a dilo salute aa ik sche insaan nu

  • @navwarraich9573
    @navwarraich9573 6 лет назад +296

    A o singer aa jisnu sade father saab v sunde aa rhe ne, asi v te hun sade bache v.. 😍😍😍 bhut hi nice person 🙏

  • @ramandeepkaurnaurang4717
    @ramandeepkaurnaurang4717 5 лет назад +375

    ਮਾਨ ਸਾਬ ਇਹਨਾਂ ਬੱਚਿਆ ਲਈ ਕਰੋ ਕੁਝ ਇਹਨਾਂ ਦੀ ਪੜ੍ਹਾਈ ਆਪ ਜੀ ਕਰਵਾ ਸਕਦੇ ਓ। ਸਾਡੇ ਪੰਜਾਬ ਦੇ ਜਿੰਨੇ ਵੀ ਗਾਇਕ ਨੇ ਆਪਣੀ ਕਮਾਈ ਦਾ ਦਸਵੰਧ ਇਹਨਾਂ ਗਰੀਬ ਬੱਚਿਆ ਦੇ ਨਾਂ ਕੱਢ ਦਿਆ ਕਰਨ ਤਾਂ ਇਹ ਵੀ ਵਿਚਾਰੇ ਆਪਣੀ ਰੋਜੀ ਕਮਾਉਣ ਜੋਗੇ ਹੋ ਸਕਦੇ ਆ।🙏

  • @126pritisaini9
    @126pritisaini9 3 года назад +2

    Wah g wah aaj kal to logg bachho m. Bhi khubsurati dekhtey par hmare gurdass mann g sirf pyarr dete h ❤❤❤❤😘😘😘😘💪💪💪💪💪💪💪💪

  • @bikramjeetsingh2596
    @bikramjeetsingh2596 Год назад +1

    G oo g oo mera put waheguru ji ena Betiya te kirpa karo ji put waheguru ji de kirpa naal tusi full life khush Rahe waheguru ji har khushi daine put app nu 🤲🤲🙏🙏🙏🙏♥️♥️

  • @mannatera5405
    @mannatera5405 6 лет назад +222

    ਮਾਨ ਸਾਹਿਬ ਜੀ ਇਸ ਤਰਾ ਗਰੀਬ ਪਰਿਵਾਰ ਦੀ ਧੀਆ ਨੂੰ ਪਿਆਰ ਕਰਦੇ ਹਨ ਲੋਕਾ ਦੇ ਦਿਲ ਜਿਤ ਲਏ ਹਨ

  • @nirmalkkamboj468
    @nirmalkkamboj468 5 лет назад +18

    ਬਾਬਾ ਇਓਂ ਨਹੀਂ ਬਣਿਆ ਮਾਨ,
    ਅਸਲ ਇਨਸਾਨ ਹੈ ਇਹ ਸ਼ਖਸ,,ਸਲਾਮ ਬਾਬਾ ਜੀ

  • @mainuddinahmad1878
    @mainuddinahmad1878 5 лет назад +7

    ऐसा दील मालीक सबको नही देता है आप कमाल हो हमारे हीन्दुस्तान की शान हो।
    सलामत रहे आप। 🙏🙏

  • @khansongstutus3938
    @khansongstutus3938 5 лет назад +1

    ਮਾਨ ਜੀ ਸੋਡਾ ਵਰਗਾ ਹਰ ਕੋਈ ਨੀ ਬਣ ਸਕਦਾ ਹੈ ਅੱਜ ਦੇ ਟਾਈਮ ਵਾਲੈ ਗਾਇਕ ਸੋਚਦੇ ਮੇਰੈ ਕੋਲ ਪੈਸਾ ਹੋਵੈ ਮੇਰੀ ਹੀ ਚੜਾਈ ਹੋਵੈ ,ਤੁਹਾਨੂੰ ਰੱਬ ਠੀਕ ਲੱਗੈ ਆਮੀਨ

  • @purujangra8533
    @purujangra8533 5 лет назад +76

    इस इन्शान को अगर म भगवान कहूँ तो कम नही होगा क्योंकि भगवान मेने देखा नही पर भगवान के बारे में ये सुना है कि वो सबकी सहायता करता है सबके दिलों की जान लेता है और यही बात श्रीमान गुरुदास मान जी में है ।।
    जय मस्तां दी ।।

    • @vineysharma4560
      @vineysharma4560 5 лет назад +3

      Veer panjabi nai aundi tahnu

    • @purujangra8533
      @purujangra8533 5 лет назад +3

      @@vineysharma4560 nhi bhai ji

    • @vineysharma4560
      @vineysharma4560 5 лет назад +2

      @@purujangra8533 koi nai veer samaj te ho panjabi itnaa kafi hai

    • @jaswinderjotyi5459
      @jaswinderjotyi5459 5 лет назад +1

      Sachi rooh aa tusi tehde vich Rab de darsan ho gaye jai pehra di

    • @manjitkaur1362
      @manjitkaur1362 5 лет назад +1

      Kyo saisa kya kiya isne jo rab se bhi nai huia.

  • @MadanLal-md8ju
    @MadanLal-md8ju 3 года назад +7

    ਬਾਬਾ ਗੁਰਦਾਸ ਮਾਨ ਸਾਹਿਬ ਜੀ ਦਿਲ ਸੇ ਸੈਲੂਟ 🙏

  • @SukhpreetKaur-np3dy
    @SukhpreetKaur-np3dy 2 года назад +6

    We respect very much to Gurudas Maan Bhai Sahib ji. 🌹🌹🌹🌹🌹👏👏👏👏👏👏

  • @seemabangar2357
    @seemabangar2357 7 лет назад +89

    love u maan saab sai ji hamesha mehr rkhn thode te lubb uuu

  • @PRABHJOTkamboZ
    @PRABHJOTkamboZ 4 года назад +1

    ਜਿਹਨੂੰ ਤੂੰ ( ਰੱਬ )ਦਿਸਦਾ ਉਹ ਹੋਰ ਈ ਅੱਖਾਂ ਨੇ 🙏🏻👧🏻👧🏻

  • @mahindersinghraipehowa9743
    @mahindersinghraipehowa9743 2 года назад +2

    ਮਾਨ ਸਾਬ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਰੱਬ ਨਾ ਕਰੇ ਕਿ ਪੈਸੇ ਦੀ ਲਾਲਚ ਵਿੱਚ ਕੋੲੀ ਬਚੀਅਾਂ ਨਾਲ ਕੋੲੀ ਅਨਹੋਣੀ ਬ
    ਹੋ ਜਾੲੇ ਤਾਂ.

  • @GurpreetKaur-hg6hz
    @GurpreetKaur-hg6hz 6 лет назад +45

    No words 🙏🏻🙏🏻🙏🏻 respect from heart ..😊🙏🏻

  • @ashwanikumarsharma2911
    @ashwanikumarsharma2911 6 лет назад +154

    आदमी दिलदार होना चाहिए, पैसा तो कंजरों के पास भी बहुत होता है।

  • @NavjotKaur-sg1hg
    @NavjotKaur-sg1hg 3 года назад +4

    Tuc great oo gurdas mann gg ♥️
    Love uu so much ♥️

  • @shaziaanjum6301
    @shaziaanjum6301 4 года назад +2

    Very good 👌 mann sab dil kush Kar dita sada geo

  • @vijaymodi4379
    @vijaymodi4379 4 года назад +1

    ਮਾਨ ਸਾਹਬ ਸਲੂਟ ਹੈ ਤੁਹਾਨੂੰ , ਜੌ ਧੀਆ ਦਾ ਦਰਦ ਜਾਣਦੇ ਓਹੀ ਧੀਆ ਦੀ ਕਦਰ ਕਰਦੇ,

  • @theankushsharmashow5193
    @theankushsharmashow5193 6 лет назад +13

    Maan Saab de chele aj de singers nalo kitey atttt ga lende ne ....

  • @mahasingh7314
    @mahasingh7314 2 года назад +7

    Gurdas maan is really great. May God bless him a very long life.

  • @mittermannsingh6065
    @mittermannsingh6065 6 лет назад +95

    ਕੁੜੀਏ ਕਿਸਮਤ ਪੁੜੀਏ ਤੈਨੂੰ ਏਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋ ਵਾਰ ਦਿਆਂ।
    ਨਹੀਂ ਰੀਸਾਂ ਮਾਨ ਸਾਹਬ ਦੀਆਂ।

  • @gaganjandoke6371
    @gaganjandoke6371 5 лет назад +1

    Good very nice rabb kush rakhe enna bachyaaaaa nu

  • @GurpreetSingh-jg8pw
    @GurpreetSingh-jg8pw 5 лет назад +2

    Gurdas ji bhut meharbani choti bachiyya di tusi bhut kadar Pai dhanbaad ji

  • @maanlive3654
    @maanlive3654 7 лет назад +117

    ਦਿਲ ਕੱਢ ਕੇ ਲੈ ਗਿਆ ਮਾਨਾਂ

  • @simarankor8195
    @simarankor8195 5 лет назад +6

    Waheguru ji apko humesha Kush rkha or apki help kr ji love you ji my favourite gurdas man ji👌👌👌👌👍👍👍

  • @lovedeepkumar8013
    @lovedeepkumar8013 4 года назад +4

    SAI LADDI SHAH JI tohade te hamesha KIRPA bnnai rakhann SB te 🙏🙏🙏🙏

  • @AvtarSingh-mc8en
    @AvtarSingh-mc8en Год назад +1

    No jawab g man ji mai khud bhut emotional Hoya ji no words for this program

  • @falkbhai3941
    @falkbhai3941 3 года назад +2

    Maan sahb Rab tohdai zindgi kre tusi aik suchy insan o love from Pakistan sada jeondy rwo Punjab zindabad

  • @kamalkamalpreetk9405
    @kamalkamalpreetk9405 3 года назад +4

    Jai Sai je ਸਤਿਗੁਰ ਕਿਰਪਾ ਰੱਖੇ ਇਸੇ ਤਾਰਾ

  • @rishavkhajuria11111
    @rishavkhajuria11111 3 года назад +6

    Eeh koi bnda nahi Hai... ❤️❤️❤️
    Eeh Rabb Hai... 🙏🙏🙏

  • @mukeshbhalla6160
    @mukeshbhalla6160 4 года назад +4

    Maan sahil salute aa tuhanu ehna do vicharia kuriyan nu koi vadia kapda siwa do maan sahib ehna do kuriyan di zindagi tusi oo salute aa tuhanu jai hind

  • @foujisaab
    @foujisaab 4 года назад +2

    Waha Bai maaana, rooh khush ho gaye, Meri akhaya bhar Aya aap da pyar Dekh kar,
    Salute aa veere aap nu,
    Ms army,

  • @kulwanthallan9611
    @kulwanthallan9611 4 года назад +3

    Waheguru jioji, bahut shukar and bahut khoob...Kya baat, heerye di pehvhan sirf ek jahuri hi Kar sakda..putra Gurdas jioji...jiunda reh te had vi Apnye kisye vi function ch jahye ta ehu jehye bachya nu jarur Hala shehri denda reh jioji..jug jug jioji...a big Salute 💪👊🙌👌...well done

  • @montynareda
    @montynareda 5 лет назад +4

    Love you मान साब आप बहुत नेक इंसान हो परमात्मा आपको खुश रखे ,शत शत वंदन आपको😢🙏

  • @Gopisardar2257
    @Gopisardar2257 5 лет назад +12

    Love you maan Saab sachi akha vicho panni lya dita mai sochda c ki ameer loka DE dil nai hunda vikya hi hunda tudhde jihe insaan de( love you )

  • @dnsharma169
    @dnsharma169 5 лет назад +5

    No attitude no difference 4 poor nd rich ehi ne saade gurdas maan g 😍rab thonu rehmta bkhshe

  • @sidhu_cnc_machine
    @sidhu_cnc_machine 5 лет назад +2

    Gurdas Mann duniya Te duja koi nahi jamna...... Punjab da putt

  • @surenderrathee7327
    @surenderrathee7327 4 года назад +2

    Programe dek k aankho me pani aa gaya . very good 👍 programe

  • @Gurwinderdas
    @Gurwinderdas 5 лет назад +3

    Sachi rona a geya love u maan saab tuhade warga koi nai ban sakda

  • @nasibsingh1458
    @nasibsingh1458 6 лет назад +64

    maan ji amiran de bachian nal photo khivaonde bahut kalakar dekhe par ajj tusi garib bachian nu ene piyar nal bulaia bahut vadhia lagga

  • @rashpalgill2209
    @rashpalgill2209 5 лет назад +3

    Wah ji maan saab... Rabb thonu hamesha khush rakhe ji..

  • @kmurari0007
    @kmurari0007 5 лет назад +1

    Gurdaas maan g....tusi Mahaan ho

  • @bhawanisinghparihar7711
    @bhawanisinghparihar7711 2 года назад +2

    Gurdaas man ji, tusi great ho bhai saheb. I Love you so much. I m proud of you.

  • @premgill6033
    @premgill6033 4 года назад +6

    mann saab ji sai ji mehar karn thude te sada kucsh raho tusi

  • @karansharma-qg8fw
    @karansharma-qg8fw 6 лет назад +5

    What a performance great heart my Ustad ji . Legend of Punjab. Respect for two little sisters. Mann saab standing his place how lucky he is. 👏👏👏👏👏 Jai baba murad sah ji di. Haters will hate but we love u Gurdass ji.

    • @karansharma-qg8fw
      @karansharma-qg8fw 6 лет назад

      Kite Dhdrivale nu vi sukhi diyo jehde gnd bolda mere Gurdass mann ji bre. Hega kise da dil tuhade babe ja ohde chele da. 😘😘😘😘

  • @pradeepsiinghal7517
    @pradeepsiinghal7517 6 лет назад +150

    Maan Sahab तूहाडा जवाब नहीं .. पैरी पैणा ..
    जय बाबे दी !

  • @mandeep550
    @mandeep550 4 года назад

    Maan saab tuhada koi jawab nahi. God Bless you

  • @captainrajput5220
    @captainrajput5220 5 лет назад +2

    Punjab de king👑 Sade Gurdas Mann ji love you paji 😘😘😘😘😘

  • @kamaljitsinghjit6519
    @kamaljitsinghjit6519 4 года назад +9

    ਦਿਲੋ ਸਲੋਟ ਆ ਮਾਨ ਸਾਬ ਜੀ

  • @sumanjeet5898
    @sumanjeet5898 5 лет назад +8

    Jai saiya di mann sb ji thde te bo kirpa a waheguru ji di waheguru thdi lami omar kre .m thdi bachi thdi bo wdi fan a m.thde nal.pic krana chadi a j waheguru ji ne kirna kiti ta jarur kramagi satnam wahwguru ji.

  • @sonysing7356
    @sonysing7356 6 лет назад +239

    ਮਾਨ ਸਾਹੀਬ ਤੁੰਹਾਡਾ ਕੋੲੀ ਜਬਾਬ ਨੀ. ਦਿਲੋ ਸਲੁਟ ਅਾ ਮਾਨ ਸਾਹੀਬ ਨੂੰ

  • @jagtaarsingh8640
    @jagtaarsingh8640 Месяц назад

    ਮਾਨ ਸਾਹਿਬ ਤਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @bhavneetsingh6a513
    @bhavneetsingh6a513 4 года назад

    Gurdas mann share ta kardo kadi gal yaad agayi c tawanu jo ankh par ayi tawadi tussi dil de badshah ho

  • @deepgill-uo9pi
    @deepgill-uo9pi 6 лет назад +95

    ਹਾਏ ਓਏ ਰੱਬਾ ਇਹ ਬਚਪਨ ।

  • @simongill4018
    @simongill4018 6 лет назад +15

    Salute ah janab tanu rehdi duniya tak .....Respect jai mastana di

  • @manjitpreetkaur7123
    @manjitpreetkaur7123 6 лет назад +73

    Meri umar v app nu lagg jawe veer ji. Jai Ho Nakodar wali sarkar Di. Jai Shri Ram ji.

  • @lovedeepkumar8013
    @lovedeepkumar8013 4 года назад +2

    Nakodar wala tohanu hamesha chardi klla Ch rakhe , JAI SACHI SARKAR JI 🙏🙏🙏🙏

  • @mohammadjaseen6014
    @mohammadjaseen6014 2 года назад +2

    Love you 22 ji 💖💖

  • @vippulmadaan2847
    @vippulmadaan2847 5 лет назад +3

    Punjab di shaan h Gurdas maan Saab 🙏

  • @parmindersinghsingh8065
    @parmindersinghsingh8065 5 лет назад +7

    Down to the earth person Gurdas mann jee, great singer and great person, god bless him.

  • @dilbaghsingh7010
    @dilbaghsingh7010 2 года назад +4

    Beautiful Bhangra by two cute young girls... Don't have words to describe them

  • @manojsharmaayw5333
    @manojsharmaayw5333 5 лет назад +2

    गुरदास मान जी आपकी सादगी ही आपकी पहचान है वरना अमीरों की बस्ती में गरीबों को कोन पहचानता है
    और जिस तरह अपने इन छोटी बच्चियों को अपने पास बुलाया मुझे लगता है कि इनकी खुशी ही आपके लिए दुआ है आप जैसे नहीं है और नहीं कभी होगा आपका सर नेम ही मान और आप वाकई लोगो को मान रखते हो

  • @priyabhatia9387
    @priyabhatia9387 4 года назад +1

    Edda log shad bhut khat hune ne jana de dil vich raab varda aa

  • @rachhpalsing9135
    @rachhpalsing9135 6 лет назад +156

    Kon puchhda eni bheed ch greeb nu love u maan saab.

  • @singlabrothersingla4119
    @singlabrothersingla4119 5 лет назад +172

    ਜੇ ਮਾਨ ਸਾਹਿਬ ਇਹ ਸੋਚ ਰੱਖਦੇ ਨੇ ਤਾਹੀਓਂ ਤਾਂ ਰੱਬ ਨੇ ਕਿਸੇ ਗੱਲ ਦੀ ਕੋਈ ਘਾਟ ਨਹੀਂ ਰੱਖੀ।
    ਘਾਟ ਮਤਲਬ ਰੱਬ ਨੇ ਆਪਣਾ ਨਾਮ ਦੇ ਦਿੱਤਾ ਇਸ ਬੰਦੇ ਨੂੰ,,,,,,,, ਬਾਬਾ ਗੁਰਦਾਸ ਮਾਨ ਜੀ

    • @ritasaini3152
      @ritasaini3152 3 года назад

      ..

    • @bikramsandhu9501
      @bikramsandhu9501 2 года назад

      @@ritasaini3152 ģvģģģģģvģģgģvģģgģgģģģģgvģgģvģgģģgģģģģģģgvgģģģģģģģvģģģģggģģģģgģgvģggģģģģģģģgģgģģģģģvģģgvvvvģgģvggģģģvģģģģvģģģģvģgvģģģvggģģģģvgģģvģģģģģģvģģvgvģģvģģgģgģgvģvģgģģģģģģvvgģggvģvvģvģggģģvģģģģģģgģvģgģģģvvvģvgvģgģģggģģģģģģģģvģģgvģģggvvgvģģvģģgvģģģģģvģģgģvgģģvģģģgģvģgģģģģģvģģvgģģģģvģvģvģģvģģģvģģģgģvģvgģgvgg

  • @kirandeepkaur6191
    @kirandeepkaur6191 4 года назад +18

    Love you Mann g really you are a beautiful soul no match to you...

  • @mohitonline2206
    @mohitonline2206 4 года назад +2

    Love you maan shab aap jasa insan or singer bhagwan ka tofa hai hum logo ko🙏🙏🙏

  • @tbkthebrownkudi4620
    @tbkthebrownkudi4620 5 лет назад +2

    Gurdas maan ji tusi mera dil jet liya I hope kade future vich mainu tuhade naal Milan da mouka mila this is my dream I love u r singing

  • @parambariar5543
    @parambariar5543 5 лет назад +4

    Wahe guru tuhanu hameshaa chardikalaa cha rakhe🌷

  • @kajalnagalia4859
    @kajalnagalia4859 3 года назад +7

    Baba ji aapki bahut Umra lambi kare baba Laddi Shah Baba Murad Shah Ji Jammu ka Rahane wala

  • @shubhamtyagi-xb3rh
    @shubhamtyagi-xb3rh 4 года назад +5

    Very humble person . I love u maan Sahab 💙💙🙏❤️

  • @manjitsingh2882
    @manjitsingh2882 5 лет назад +1

    Slaam a lakh lakh vaar veer gurdaas jehra inssaan sayia da ban janda ohday dil vich hi pyaar hunda veer

  • @TejPal-vk3jk
    @TejPal-vk3jk 2 года назад

    Ajj firt time eda feel hoya k sachi garib bande ch rub wasda aa Mann bhar aya vidio dekh k waheguru mehar Karn 🙏