ਸਵਾਲਾਂ ਦੇ ਜਵਾਬ : ਕਿਵੇਂ ਕੰਮ ਕਰਦੀਆਂ ਪੰਚਾਇਤਾਂ? | Hamir Singh

Поделиться
HTML-код
  • Опубликовано: 15 янв 2025

Комментарии • 38

  • @chamkaursingh5425
    @chamkaursingh5425 2 дня назад +7

    ਸਰਦਾਰ ਹਮੀਰ ਸਿੰਘ ਜੀ ਮੈ ਰੋਜਾਨਾ ਤੁਹਾਨੂੰ ਸੁਣਦਾ ਹਾ ਪਹਿਲਾਂ ਤੁਹਾਡੇ ਪੰਜਾਬ ਟੈਲੀਵਿਜ਼ਨ ਚੈਨਲ ਤੇ ਹੁਣ ਦਾਸ ਨੂੰ ਵੀ ਸੰਗਤ ਨੇ ਸਰਪੰਚੀ ਦੀ ਸੇਵਾ ਦਿਤੀ ਹੈ ਤੁਹਾਡਾ ਧੰਨਵਾਦ ਜਾਣਕਾਰੀ ਦੇਣ ਲਈ

  • @NarinderSingh-od9kr
    @NarinderSingh-od9kr 2 дня назад +5

    ਸਰਪੰਚ ਤੱਕ ਪੋਹੰਚਦੇ ਪੋਹੁੰਚਦੇ ਸੱਭ ਫੰਡ ਤੇ ਕਨੂੰਨ ਜ਼ੀਰੋ ਹੌ ਜਾਂਦੇ..... ਏਹ ਕੌੜਾ ਸੱਚ ਹੈ

  • @GurjantSingh-eh6em
    @GurjantSingh-eh6em 2 дня назад +3

    ਸ ਹਮੀਰ ਸਿੰਘ ਜੀ ਜੋ ਮੁਲਾਜ਼ਮ ਚਾਰਜ ਦੇਣ ਵਿਚ ਦੇਰੀ ਕਰ ਰਹੇ ਕਨ ਜ ਜਕੀਨਨ ਉਹਨਾ ਪੰਚਾਇਤਾਂ ਵਿਚ ਵ ਫੰਡਾ ਵਿਚ ਵੱਡੀ ਹੇਰਾ ਫੇਰੀ ਹੋਈ ਹੈ।ਜਿਸ ਕਰਕੇ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਜਿਸ ਵਿਚ ਅਫਸਰਾ ਦੀ ਸਮੂਲਤ ਵੀ ਹੈ ਇਹਨਾਂ ਦੀ ਜਾਚ ਹੋਣੀ ਜਰੂਰੀ ਹੈ ਜੀ।ਗੁਰਜੰਟ ਸਿੰਘ

  • @Allinone0421
    @Allinone0421 2 дня назад +4

    ਇਸ ਤਰ੍ਹਾਂ ਪੰਚਾਇਤ ਪ੍ਰਤੀ ਹੋਰ ਜਾਣਕਾਰੀ ਦਿੰਦਿਆਂ ਰਹਿਣਾ ਜੀ ਕਿਉਂ ਕਿ ਬਹੁਤੇ ਸਰਪੰਚ ਨਵੇਂ ਹੋਣ ਕਾਰਨ ਕੋਈ ਟ੍ਰੇਨਿੰਗ ਸੈਮੀਨਾਰ ਲਗਾਏ ਜਾਣ ਅਜੇ ਤੱਕ ਕੋਈ ਵੀ ਸੈਮੀਨਾਰ ਨਹੀਂ ਕਰਵਾਇਆ ਧੰਨਵਾਦ

  • @doabadiavaz885
    @doabadiavaz885 2 дня назад +3

    ਕੋਈ ਨੀ ਲੁੱਟਦਾ।
    ਆਪਣੇ ਘਰ ਲੁਟ ਹੁੰਦੇ ਸਰਪੰਚਾਂ ਦੇ।

  • @doabadiavaz885
    @doabadiavaz885 2 дня назад +3

    ਕੋਈ ਪਿੰਡ ਇਕ ਵਾਰ ਇਕੱਠਾ ਕਰਕੇ ਦੇਖ ਲਓ ਹਮੀਰ ਸਿੰਘ ਜੀ,
    ਨਾ ਲੜ ਲੜ ਮਰ ਗਏ ਸਾਰੇ ਤਾਂ ਕਿਹੋ.
    ਸਰਪੰਚ ਤਾਂ ਸਾਰੇ ਚਾਹੁੰਦੇ ਹੁੰਦੇ ਆ ਇਜਲਾਸ ਬੁਲਾਉਣਾ।

  • @GurjantSingh-eh6em
    @GurjantSingh-eh6em 2 дня назад +2

    ਸ ਹਮੀਰ ਸਿੰਘ ਜੀ ਇਕ ਸਾਲ ਤੋ ਚਾਰਜ ਮੁਲਾਜ਼ਮਾਂ ਪਾਸ ਹਨ ਇਹ ਲਈ ਢੰਡਾ ਵਿਚ ਵੱਡੇ ਪੱਧਰ ਤੇ ਹੇਰਾ ਫੇਰੀ ਦੀਆਂ ਬਹੁਤ ਸਭਾਵਨਾ ਹਨ।ਜਿਸ ਕਰਕੇ ਰਿਕਾਰਡ ਦੇਣ ਵਿਚ ਦੇਰੀ ਕੀਤੀ ਜਾਦੀ ਹੈ ਜੀ।ਪੰਚਾਇਤਾਂ ਵਾਰੇ ਜਾਣਕਾਰੀ ਜਰੂਰੀ ਹੋਣੀ ਚਾਹੀਦੀ ਹੈ।ਤਾ ਪੰਚਾਇਤਾਂ ਦਾ ਭਲਾ ਹੋ ਸਕਦਾ ਹੈ।

  • @GurbuxSingh-u1x
    @GurbuxSingh-u1x 2 дня назад +2

    Excellent video to educate the member Panchayats

  • @gurjitsingh6548
    @gurjitsingh6548 2 дня назад +5

    ਕਾਰਵਾਈ ਰਜਿਸਟਰ ਤੇ ਖਾਲੀ ਪੇਜ ਤੇ ਸਕੈਟਰੀ ਦਸਖ਼ਤ ਕਰਵਾ ਲੈਂਦੇ ਐ

  • @ranjitsinghgoria3816
    @ranjitsinghgoria3816 День назад +2

    Sardar Hamir Singh ji Sat Sri Akal .

  • @KalaSerron
    @KalaSerron 2 дня назад +3

    ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ ਧੰਨਵਾਦ

  • @DidarSingh-d2u
    @DidarSingh-d2u 2 дня назад +2

    ਬਹੁਤ ਹੀ ਵਧੀਆ

  • @tarlochansinghdupalpuri9096
    @tarlochansinghdupalpuri9096 День назад +2

    ਸਰਦਾਰ ਹਮੀਰ ਸਿੰਘ ਜੀ ਮੈਂ ਆਪਣੇ ਸਰਪੰਚ ਮਿੱਤਰ ਜਸਪਾਲ ਸਿੰਘ ਬੀਰੋ ਵਾਲ਼ ਨੂੰ ਭੇਜ ਦਿੱਤੀ ਹੈ ਇਹ ਵੀਡੀਉ

  • @malkitsidhu8098
    @malkitsidhu8098 2 дня назад +3

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @surjitsingh6134
    @surjitsingh6134 2 дня назад +1

    ਜੀ ਵਧੀਆ ਜਾਣਕਾਰੀ, ਧੰਨਵਾਦ ਜੀ।

  • @doabadiavaz885
    @doabadiavaz885 2 дня назад +3

    ਇਹ ਕਿਤਾਬੀ ਗੱਲਾਂ ਆ।
    ਕੋਈ ਮਤਲਬ ਨੀ ਇਨਾ ਦਾ।

  • @yadwinder.sekhon
    @yadwinder.sekhon 2 дня назад +5

    ਬਹੁਚ ਚੰਗਾ ਮੁੱਦਾ ਛੋਹਿਆ ਹੈ । ਪੰਚਾਇਤ ਐਕਟ ਤੇ ਬਾਈਲਾਜ ਬਾਰੇ ਮੋਟੀ ਮੇਟੀ ਜਾਣਕਾਰੀ ਦੇਵੋ ?

  • @RamSingh-qg6gx
    @RamSingh-qg6gx 2 дня назад +2

    ❤❤❤❤❤

  • @karamjeetmaan4917
    @karamjeetmaan4917 3 часа назад

    ਕਹਿੰਦੇ ਦਿੱਲੀ ਪ੍ਰਚਾਰ ਕਰੋ ਪਹਿਲਾਂ ਫੇਰ ਕੰਮ ਸ਼ੁਰੂ ਕਰਿਉ ਉਹਨਾਂ ਟਾਇਮ ਕੋਈ ਕੰਮ ਨਹੀਂ ਏਹ ਕਿਹੜਾ ਕਾਨੂੰਨ ਆ

  • @ramamehta2791
    @ramamehta2791 День назад +1

    ਬਿੱਲਕੁੱਲ ਸਹੀ

  • @rupindersidhu8717
    @rupindersidhu8717 2 дня назад +1

    ❤❤

  • @iqbalsingh2495
    @iqbalsingh2495 22 часа назад

    Thanks

  • @gurdeepsinghsidhu42
    @gurdeepsinghsidhu42 2 дня назад +1

    Sat Sri akal ji there is a lot of centralisation of powers here too

  • @MangalSingh-r4g
    @MangalSingh-r4g 2 дня назад +1

    Khara, sahib, ji, bahot, vadi, jaankari, hai, ast, raya, block, vich, pond, gaghar, bhana, vich,, rpr9lam, jai

  • @DR-PARAM-786
    @DR-PARAM-786 2 дня назад +3

    ਸਾਡੇ ਪਿੰਡ vich 5 punch ਅਤੇ 1 sarpanch bande c par es var 1punch 1 sarpanch hun ki hovega ਸਾਡੇ ਪਿੰਡ da ki ਹੋਵੇਗਾ pind da Par ਗ਼ਲਤੀ es var ਫਾਇਲ ਹੀ nai ਭਰਿਆਂ ni

    • @bhullarਚ
      @bhullarਚ День назад +1

      ਦੋਵੇਂ ਕੰਮ ਚਲਾਉਣ ਬਹੁਤ ਹੀ ਵਧੀਆ ਹੈ

  • @MangalSingh-r4g
    @MangalSingh-r4g 2 дня назад +2

    Khara, sahib, kil

  • @karmjitsingh2081
    @karmjitsingh2081 2 дня назад +1

    ਸਤਿ ਸ੍ਰੀ ਅਕਾਲ

  • @SukhdevSingh-l6r
    @SukhdevSingh-l6r День назад +1

    Myself retired secretary Jo vi imandar secy Bdpo and whole office don’t like him and every time harassment and transfer after every month near about far away upto 4 to 5 district upto 200 or 300 miles and every time fuddu n public , department and relatives. Jo secy paise off nahi di da ohmu Saal saal pay nahi mildi

  • @surindersingh-lk3lb
    @surindersingh-lk3lb 2 дня назад +1

    Very nice explaining of panchayati laws

  • @jogindersingh9329
    @jogindersingh9329 2 часа назад

    ਸਾਡੇ ਪਿੰਡ ਦੇ ਸਰਪੰਚ ਆਖਦਾ ਹੈ ਮੈਨੂੰ ਪਿੰਡ ਵਾਲਿਆਂ ਮੈਂ ਤਾ ਪੈਸੇ ਲਾਕੇ ਬਣਾ

  • @MangalSingh-r4g
    @MangalSingh-r4g 2 дня назад +1

    ਬਚ, ਨੂ, ਪੰਚਾੲਿਤ,

  • @AmarjitSingh.manakpur
    @AmarjitSingh.manakpur 23 часа назад

    ਜੇ ਕਿਸੇ ਪੰਚ ਨੂੰ ਸਰਪੰਚ ਜਾਣਬੁਝ ਨਾ ਬੁਲਾਵਾ ਦੇਵੇ ਪੰਚਾਇਤ ਕੰਮ ਚ ਫੇਰ ਪੰਚ ਕੀ ਕਰੇ ਕਿਉਂਕਿ ki ਸਰਪੰਚ ਵੀ ਪੰਚਾਂ ਨਾਲ਼ ਬਹੁਤ ਗ਼ਲਤ ਕਰਦੇ ਨੇ ਕਿ ਆਹ ਵਿਰੋਧੀ ਪਾਰਟੀ ਦਾ ਅਨੁ ਖੁੱਡੇ ਲਾ ਰੱਖਣਾ

  • @surjitkhosasajjanwalia9796
    @surjitkhosasajjanwalia9796 День назад

    ਕੀ ਆਮ ਲੋਕ ਮਹੀਨਾ ਵਾਰ ਮੀਟਿੰਗ ਵਿੱਚ ਹਿਸਾ ਲੇ ਸਕਦੇ ਨੇ???

  • @JatinderSingh-vu4yp
    @JatinderSingh-vu4yp 18 часов назад

    Jaker sarpanch hi hera feri nal kagaj radd karva ke banea hova

  • @JatinderSingh-vu4yp
    @JatinderSingh-vu4yp 18 часов назад

    And panch koi vi nall na hove

  • @rajathind8995
    @rajathind8995 2 дня назад +1

    ਵੱਢ ਮੂਲੀ ਜਾਣਕਾਰੀ

  • @GurpreetSingh-yn8xl
    @GurpreetSingh-yn8xl 2 дня назад +1

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ