ਹੁਣ ਜਿੰਨੇ ਮਰਜੀ ਝੂਠ ਬੋਲ ਕੇ ਗਲਤ ਸਾਬਤ ਕਰੋ

Поделиться
HTML-код
  • Опубликовано: 7 фев 2025
  • ਸੱਚ ਸੱਚ ਹੀ ਰਹਿਦਾ ਝੂਠ ਜਿੰਨਾ ਮਰਜੀ ਇਕੱਠਾ ਕਰਲੋ ਰਹਿਦਾ ਝੂਠ ਹੀ ਆ
    Preet Ladhu
    Preet Ladhu Blogs
    Preet Ladhu Vlogs
    Preet Ladhu kabbadi Player
    Preet Ladhu wala
    #Preetladhu
    Thanks for watching ❤️❤️

Комментарии • 1,3 тыс.

  • @gill__roomi
    @gill__roomi 7 месяцев назад +682

    ਜੋ ਜੋ ਚਾਉਂਦਾ ਵੲਈ ਦੋਨੋਂ ਭਰਾ ਇਕਾਠੇ ਬੈਠ ਕੇ ਗੱਲਬਾਤ ਕਰਨ ਸੋਸ਼ਲ ਮੀਡੀਆ ਤੇ ਨਹੀਂ ਉਹੀ ਵੀਰ ਲਾਈਕ ਕਰੋ 🙏🙏🙏🙏🙏

    • @bikramjitgill8634
      @bikramjitgill8634 7 месяцев назад +10

      Tera comment like karn nal dowe kathe ho jange bai

    • @Garrypannu055
      @Garrypannu055 7 месяцев назад

      Tu dekhi ja gyaan na chod

    • @gavyjahangir7095
      @gavyjahangir7095 7 месяцев назад +3

      @@bikramjitgill8634ki pta ohna de dimag gll beh j

    • @avterAvtersingh2888
      @avterAvtersingh2888 7 месяцев назад +4

      yes

    • @gill__roomi
      @gill__roomi 7 месяцев назад +3

      @@bikramjitgill8634 ਜੇ ਲਾਈਕ ਕਰੋ ਗੇ ਸੋਚਣ ਗੇ ਤਾ ਸਹੀ ਵੀਰ ਸਭ ਤੋਂ ਵੱਧ ਕੀ ਚਾਹੁੰਦੇ ਆ ਲੋਕ🙏🙏🙏

  • @pindawale4386
    @pindawale4386 7 месяцев назад +33

    ਚੱਲ ਕੋਈ ਨੀ ਪ੍ਰੀਤ ਉਸਤਾਦ ਉਸਤਾਦ ਈ ਹੁੰਦਾ
    ਪੈਸਾ ਤਾ ਆਉਦਾ ਜਾਦਾ ਰਹਿੰਦਾ ਪੈਸੇ ਪਿੱਛੇ ਨੀ ਜਾਈਦਾ ਹੁੰਦਾ ਸਾਹਮਣੇ ਬੈਠ ਕੇ ਗੱਲ ਕਰਲਾ ਕਿਸੇ ਖੱਚ ਪਿੱਛੇ ਨਾਂ ਲੱਗੀ ਵੀਰ

  • @manjindersidhusidhu5829
    @manjindersidhusidhu5829 7 месяцев назад +13

    ਉਸਤਾਦ ਦੀ ਕਦਰ ਦੁੱਲੇ ਬੱਗੇ ਤੋਂ ਸਿੱਖਣ ਦੀ ਲੋੜ ਆ❤❤❤

    • @Jagatpurvibes
      @Jagatpurvibes 4 месяца назад +2

      Bai aa gll tikane di aa kiti tu jionda reh❤

    • @AnmolDeep-z1l
      @AnmolDeep-z1l 28 дней назад

      Dulla da ustaad ohde paise nhi khaanda frr😂

    • @manjindersidhusidhu5829
      @manjindersidhusidhu5829 28 дней назад

      @ te fr eda te veer ajj paisa. V ustaad krke e bnn riya oda etthe kon kise nu puccchda j kise ne bnaya hove fr ohdi kaddr krni bnn di a baki sbb di apni apni soch a

    • @AnmolDeep-z1l
      @AnmolDeep-z1l 28 дней назад +1

      @ hnji oh gll te hai

  • @Jxgga_604
    @Jxgga_604 Месяц назад +1

    ਅੱਕਿਆ ਹੋਇਆ ਬੰਦਾ ਬਹੁਤ ਸੱਚ ਬੋਲਦਾ ਬਾਬਾ ਮਿਹਰ ਕਰੇ ਪ੍ਰੀਤ ਤੇ 🙏🏻 27:19

  • @Gurbani250
    @Gurbani250 7 месяцев назад +51

    ਪ੍ਰੀਤ ਤੇਰੀ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਿੱਚ ਵੀ ਹਕਾਰ ਵਾਲੀ ਗੱਲ ਹੈ । ਫਤਹਿ ਤਾਂ ਝੁਕ ਕੇ ਬੁਲਾ ਲੈਂਦਾ । ਜ੍ਹਿਨੇ ਰੋਟੀ ਤੇ ਲਾਇਆ ਉਸ ਦਾ ਮਜ਼ਾਕ ਉਡਾਇਆ ਵਾਹ ਉਏ ਤੇਰੇ ਤੇ ਜਿਹੜੇ ਚਬਲ ਤੇਰੇ ਨਾਲ ਬੈਠੇ

    • @preet4309
      @preet4309 7 месяцев назад +5

      Prawa tu roj bulaya kr

  • @ashjkf
    @ashjkf 7 месяцев назад +18

    ਓ ਭਰਾਵੋ ਰੱਲ ਮਿਲ ਕੇ ਮਸਲਾ ਹੱਲ ਕਰ ਲਓ .ਐਵੇਂ ਨਾ ਇੱਕ ਦੂਜੇ ਤੇ ਦੋਸ਼ ਲਗਾਓ ਯਾਰ ..ਪਰਮਾਤਮਾ ਮੇਹਰ ਕਰੇ ਦੋਨਾਂ ਵੀਰਾਂ ਤੇ 🙏🙏

  • @gurpreetriar3790
    @gurpreetriar3790 7 месяцев назад +138

    ਅੱਕ ਕੇ ਬੰਦਾ ਇਹ ਕਦਮ ਚੁੱਕਦਾ ....ਰੱਬ ਇਮਾਨਦਾਰੀ ਦੀ ਦਾਤ ਬਖਸ਼ੇ ਸਭ ਨੂੰ 🙏

    • @gurpreetriar3790
      @gurpreetriar3790 7 месяцев назад +7

      ਜਦੋਂ ਕੰਮ ਕਰਨ ਤੋਂ ਬਾਅਦ ਇਨਸਾਨ ਤਨਖਾਹ ਮੰਗੇ ਤਾਂ ਉਸਨੂੰ ਪੈਸੇ ਦਾ ਭੁੱਖਾ ਤਾਂ ਨਹੀਂ ਕਿਹਾ ਜਾ ਸਕਦਾ....ਬਾਕੀ ਕੁਝ ਲੜਾਈਆਂ ਅਣਖ ਲਈ ਵੀ ਲੜਦਾ ਆਦਮੀ....ਹੋ ਸਕਦਾ ਵੀਰ ਸੱਚਾ ਹੋਵੇ......ਜਦੋਂ ਕਿਸੇ ਵਿਅਕਤੀ ਨੂੰ ਸਮਾਜ ਵੱਲੋਂ ਤੌਮਤ ਲੱਗਦੀ ਆ ਤਾਂ ਹਰੇਕ ਜੀਵ ਮਾਨਸਿਕ ਤੌਰ ਤੇ ਪ੍ਰਭਾਵਿਤ ਹੁੰਦਾ ਆ ....ਕੁਝ ਫਿਰ ਸਦਮੇ ਵਿੱਚ ਚਲੇ ਜਾਂਦੇ ਆ ਤੇ ਕੁਝ ਉੱਠ ਕੇ ਸਾਹਮਣਾ ਕਰ ਜਾਂਦੇ ਨੇ l

    • @LovepreetSingh-rp5ti
      @LovepreetSingh-rp5ti 7 месяцев назад

      Pessa preet nu PA sakday si gopi nu kiyo

    • @Sandhu_sukh93
      @Sandhu_sukh93 7 месяцев назад

      ਸਹੀ ਕਿਆ vir​@@gurpreetriar3790

    • @MANISHSHARMA-jq8th
      @MANISHSHARMA-jq8th Месяц назад

      Gopi tn defaulter bnda nikalya. Tnhi koi chazz da player ni khelda Gopi di team ch

  • @officialreetbaljit
    @officialreetbaljit 6 месяцев назад +13

    ਤੂੰ ਸੱਚਾ ਵੀਰ , ਗੋਪੀ ਵੀਰ ਪੈਸਿਆ ਵਾਲੀ ਗੱਲ ਤੇ ਕੱਚਾ ਹੈ ਤੇ ਉਹ ਆਪ ਮੰਨਦਾ ਵੀ ਪਿਆ !! ਬਸ ਉਹ ਪੁਰਾਣਾ ਆ ਤਾਂ ਕਰਕੇ ਉਹਦਾ ਯਕੀਨ ਬਣਿਆ ਆ , ਤੂੰ ਨਵਾਂ ਆ ਜਵਾਕ ਆ ਤਾਂ ਲੋਕ ਬੇਵਕੂਫ ਸਮਝਦੇ ਆ ਕਿ ਇਹਨੂੰ ਕੀ ਪਤਾ ਜਵਾਕ ਨੂੰ !! ਫਿਰ ਵੀ ਉਸਤਾਦ ਸੀ ਕਦੇ ਤੇਰਾ ਤਾਂ ਕਰਕੇ ਮਾੜੀ ਮੋਟੀ ਕਬੱਡੀ ਜਿਹੜੀ ਬਚੀ ਆ ਉਹਦੀ ਉਹ ਖੇਡ ਕੇ ਜਾਣ ਦੇ !! ਕਲਾਕਾਰ , ਖਿਡਾਰੀ , ਲੀਡਰ ਇਹ ਨੀ ਪੈਰ ਲੱਗਣ ਦਿੰਦੇ ਨਵੇਂ ਦਾ ਪਰ ਤੂੰ ਸਿੰਘ ਫਸਾ ਲਏ ਤੇ ਅੜ ਵੀ ਗਿਆ !! ਤੇਰੈ ਕੋਲ ਬਹੁਤ ਸਮਾਂ ਆ , ਕਬੱਡੀ ਦੀ ਸੇਵਾ ਕਰੋ ❤❤

  • @jassigrewal152
    @jassigrewal152 7 месяцев назад +7

    ਅੱਜ ਦੇ ਛਲਾਰੂ ਉੱਠ ਕੇ ਗੋਪੀ ਨੂੰ ਗਲਤ ਕਹਿ ਰਹੇ ਤੇ ਓਹਨੇ ਤੇ ਇਹ ਵੀ ਗੱਲ ਕਹੀ ਕੇ ਸੋਸ਼ਲ ਮੀਡੀਆ ਤੇ ਕੱਬਡੀ ਦਾ ਨਾਮ ਖਰਾਬ ਹੋ ਰਿਹਾ ਮਿੱਲ ਕੇ ਬੈਠ ਕੇ ਗੱਲ ਕਰੋ ਆਹਮਣੇ ਸਾਹਮਣੇ

  • @Ravindersandhu5783
    @Ravindersandhu5783 7 месяцев назад +2

    ਬਿਲਕੁਲ ਯਾਰ ਪੀ੍ਤ ਭਰਾ ਕੋਲ ਪਰੂਫ ਆ। ਦਾਲ ਚ ਕੁਝ ਕਾਲਾ ਤੇ ਲਗਦਾ।।

  • @kamalbains9938
    @kamalbains9938 7 месяцев назад +19

    ਇਹ ਹੁੰਦਾ ਸਪਸ਼ਟੀਕਰਨ ਸਬੂਤਾਂ ਦੇ ਆਧਾਰ ਤੇ good job

    • @singga5679
      @singga5679 7 месяцев назад +1

      Sbut ta koi confirm nai

    • @DeepSabb-x6p
      @DeepSabb-x6p 6 месяцев назад +2

      Ustad see jine turna dasea ode age boli da nai dala preet

    • @DharminderGill-di6xo
      @DharminderGill-di6xo 6 месяцев назад

      @@DeepSabb-x6papney ch kartoot howey turyea v fir he janda

  • @isameersinghz
    @isameersinghz 7 месяцев назад +4

    ਸੱਚਾ ਬੰਦਾ ਹਮੇਸ਼ਾ ਉਪਰ ਹੀ ਜਾਂਦਾ ਜਿਹੜਾ ਸੱਚਾ ਹੋਊਂ ਉਪਰ ਚਲਜੂੰ ਬਾਕੀ ਜੇ ਨਾਲ ਬਹਿ ਕੇ ਖਾ ਲਿਆ ਮਰ ਜੀਉ ਘਟ ਖਾ ਲਿਓ ਪਰ ਇਕ ਦੂੱਜੇ ਦੀ ਗਲਾਂ ਨਾਲ ਭੰਡਣਾ ਜਾ ਅਹਿਸਾਨ ਗਿਣਾਉਣੇ ਗਿਰੀ ਤੇ ਬਹੁਤ ਸਸਤੀ ਸੋਚ ਦੀ ਨਿਸ਼ਾਨੀ ਹੁੰਦੀ 📈

  • @shindergill691
    @shindergill691 7 месяцев назад +81

    ਪ੍ਹੀਤ ਤੁ ਸੱਚਾ ਸੱਚਾ ਬੰਦਾ ਅੱਕ ਕੇ ਬੋਲਦਾ ਝੂਠੇ ਬੰਦੇ ਨੂੰ ਗੱਲ ਨਹੀਂ ਆਉਂਦੀ ਵਾਹਿਗੁਰੂ ਜੀ ਮੇਹਰ ਕਰਨ

  • @13____preet____13
    @13____preet____13 7 месяцев назад +3

    Bhut vdiaaa vrrr ❤❤❤❤
    Preet vrre kise nu drd hove ohi bolda baar baar ❤❤❤ wmk🙏🙏🙏

  • @EkamdeepSingh-ci2pq
    @EkamdeepSingh-ci2pq 7 месяцев назад +8

    ਇਥੇ ਕੀ ਲਿਖਿਆ ਜਾਵੇ ਅਗਲਾ ਸਬੂਤਾਂ ਸਮੇਤ ਗੱਲ ਰੱਖ ਲਿਆ ਪੈਸੇ ਨੇ ਨਾਲ ਨਹੀਂ ਜਾਣਾਂ ਵੈਸੇ ਇੱਕ ਗੱਲ ਹੈ ਸਾਰੇ ਬੰਦੇ ਗੋਪੀ ਨੂੰ ਹੀ ਕਿਉਂ ਛੱਡ ਕੇ ਜਾਂਦੇ ਗੱਲ ਸੋਚਣ ਵਾਲੀ ਹੈ

  • @jagpreetsingh1323
    @jagpreetsingh1323 7 месяцев назад +4

    Bilkul sacha Banda , kise di maa nu dukhi krna ess wad jurm ki hojuga 💔 kise di juban toh kise nu judge na kro ! Preet sacha banda , ekk din hor wadda star bnuga🙏🙏

  • @DeepSandhu-qw1cz
    @DeepSandhu-qw1cz 7 месяцев назад +31

    ਪ੍ਰੀਤ ਬੱਸ ਕਰ ਯਾਰ ਦਫ਼ਾ ਕਰਾ ਪਰਾ ਇਥੇ ਜਿੰਨੂ ਪਿੰਡ ਦਾ ਕੁੱਤਾ ਨੀ ਪੁੱਛਦਾ ਉਹ ਵੀ ਕੋਮੈਂਟ ਚ ਇਥੇ ਚੰਗੇ ਭਲੇ ਬੰਦਿਆ ਨੂੰ ਟੋਰਚਰ ਕਰਦੇ ਅਰਸ਼ ਨੂੰ ਤੇ ਅੰਬੇ ਨੂੰ ਥੋੜਾ ਬਦਨਾਮ ਕੀਤਾ ਸੀ ਇਹੋ ਜਿਹੇ ਚਵਲਾ ਨੇ.. ਤੂੰ ਵੀ ਸਮਝਦਾਰ ਆ ਚੱਲ ਗੋਪੀ ਵੀ ਸਿਆਣਾ ਸ਼ਡੋ ਐਵੇ ਕੀ ਏਨਾ ਕਮਾ ਚ. ਤਕੜੇ ਹੋਵੋ ਆਪਣੀ ਗੇਮ ਚ ਧਿਆਨ ਦੇ ਗੋਪੀ ਵੀ ਆਪਣੀ ਟੀਮ ਚ ਧਿਆਨ ਦੇਵੇ. ਖੁਸ਼ ਰਹੋ

    • @jashandeepsingh6894
      @jashandeepsingh6894 7 месяцев назад +3

      ਆ ਕਿਤੀ ਬੰਦਿਆ ਆਲੀ ਗੱਲ ਮਣ ਖੁਸ਼ ਹੋਇਆ ਤੇਰਾ ਕਮੈਟ ਵੇਖ ਜੱਟਾ

  • @jasonmartin-f3g
    @jasonmartin-f3g 7 месяцев назад +12

    ਵੀਰ ਧੰਨਵਾਦ ਬੇਨਤੀ ਏ ਤੁਸੀ ਸਾਰੇ ਪੰਜਾਬ ਦੇ ਮਾਝੇ ਦੇ ਖਿਡਾਰੀ ਹਨ ਮੈਚ ਤੁਸੀ ਖੇਡਣੇ ਹੋ ਪਰ ਲੜਾਈ ਚੰਗੀ ਗੱਲ ਨਹੀ ਲੋਕ ਕਬੱਡੀ ਦੇਖਣ ਲਈ ਔਦੇ ਹਨ ਝਗੜਾ ਨਹੀ ਬਾਬਾ ਅਵਤਾਰ ਸਿੰਘ ਘਰਿਆਲੇ ਵਿਚ ਪਾ ਕੇ ਮਸਲਾ ਹੱਲ ਕਰੋ ਧੰਨਵਾਦ

  • @Lionheart7033
    @Lionheart7033 7 месяцев назад +9

    ਅੰਦਰਲੀ ਗੱਲ ਤੁਹਾਨੂੰ ਪਤਾ ਹੋਊ ਪਰ ਜੋ ਕਰ ਰਹੇ ਹੋ ਸਰਾਸਰ ਗਲਤ ਹੈ। ਜਿਸ ਨੂੰ ਇਕ ਵਾਰ ਉਸਤਾਦ ਕਹਿ ਦਿੱਤਾ ਫੇਰ ਨਿਭੀ ਦਾ ਹੁੰਦਾ,,, ਬਾਈ ਜੀ ਤੁਸੀਂ ਬਹੁਤ ਤਕੜੇ ਹੋਣਾ ਸੀ ਪੈਸੇ ਤਾਂ ਸਾਂਭੇ ਨੀ ਜਾਣੇ ਸੀ,,,, ਪਰ ਹੁਣ ਲਗਦਾ ਨੀਂ ਖੇਡ ਵਫਾ ਕਰੇ,, ਰੱਬ ਰਾਖਾ

    • @Kabbadi_de_ashiq
      @Kabbadi_de_ashiq 7 месяцев назад +2

      ਫ਼ਿਰ ਗੋਪੀ v ਆਪਣੇ ਉਸਤਾਦ ਨਾਲ ਨਿਭ ਜਾਂਦਾ ਓਹ ਟਾ ਬਣਿਆ ਨੀ ਆਪਣੇ ਉਸਤਾਦ ਦਾ

  • @Kabaddidh4noa22
    @Kabaddidh4noa22 7 месяцев назад

    ਵਾਹਿਗੁਰੂ ਸਮੱਤ ਬਖਸ਼ੀ ਦੋਵੇਂ ਵਧੀਆ ਨੇ ਬੈਠਕੇ ਨਬੇੜ ਲਵੋ ਵੀਰ ਵਾਹਿਗੁਰੂ ਕਿ੍ਰਪਾ ਕਰੂ 🙏🙏🙏

  • @SAHIBSandhuSHO
    @SAHIBSandhuSHO 7 месяцев назад +26

    ਜਿੰਨੀਆਂ ਧਮਕੀਆਂ ਗੋਪੀ ਨੇ ਪ੍ਰੀਤ ਨੂੰ ਦਿੱਤੀਆਂ ਨੇ ਪ੍ਰੀਤ ਦੇ ਭਾਈਆ ਨੂੰ ਦਿੱਤੀਆਂ ਨੇ ਓਹ ਹਿਸਾਬ ਨਾਲ ਗੋਪੀ ਝੂਠਾ ਆ ਤੇ ਪ੍ਰੀਤ ਨੂੰ ਡੱਰਾ ਧਮਕਾ ਕੇ ਚੁੱਪ ਕਰਾਉਣਾ ਚਹੁੰਦਾ ਸੀ। ਪ੍ਰੀਤ ਦਲੇਰ ਆ ਜਿਹੜਾ ਨਹੀਂ ਦੱਬਿਆ ਤੇ ਜੀਹਨੇ ਆਉਣ ਆਲੇ ਨਮੇ ਪਲੇਅਰ ਦਾ ਸੋਚਿਆ ਵੀ ਕਲ ਨੂੰ ਓਹ ਨਾ ਗੋਪੀ ਨੂੰ ਅਪਣਾ ਅਸਤਾਦ ਮੰਨ ਬੈਠੇ ਤੇ ਇਸੇ ਤਰ੍ਹਾਂ ਪ੍ਰੀਤ ਵਾਂਗੂੰ ਘਾਟਾ ਖਾ ਬੈਠੇ। ਮੈਂ ਇਹ ਕਹਿਣਾ ਸੀ ਜਿਸ ਹਿਸਾਬ ਨਾਲ ਫਰੰਦੀਪੁਰੀਆ ਦੇ ਅੰਦਰ ਨਫ਼ਰਤ ਭਰੀ ਆ ਪ੍ਰੀਤ ਖਿਲਾਫ ਇਹ ਪ੍ਰੀਤ ਦਾ ਨੁਕਸਾ||

  • @Kabaddi_Cricket14
    @Kabaddi_Cricket14 7 месяцев назад +18

    ਇਹ ਮੰਨ ਦੇ ਆ ਵੀ ਗੋਪੀ ਬਹੁਤ ਵੱਡਾ ਖਿਡਾਰੀ ਆ ਇਹ ਵੀ ਮੰਨ ਦੇ ਆ ਵੀ ਪ੍ਰੀਤ ਦਾ ਨਾਮ ਗੋਪੀ ਕਰ ਕੇ ਅੱਗੇ ਆਇਆ ਪਰ ਇਕ ਗੱਲ ਸਾਰੇ ਧਿਆਨ ਨਾਲ ਸੋਚੋ ਗੱਲਾਂ ਪ੍ਰੀਤ ਨੇ ਵੀ ਦੋ ਵਾਰੀ ਵੀਡੀਓ ਪਾ ਕੇ ਕੀਤੀਆਂ ਤੇ ਗੱਲਾਂ ਗੋਪੀ ਨੇ ਵੀ ਕੀਤੀਆਂ ਪ੍ਰੀਤ ਨੇ ਗੱਲਾਂ ਮਾਰੀਆਂ ਸਿਦੀਆਂ ਹਿੱਕ ਚ ਵੀ ਜ਼ਵਾਬ ਦੇ ਇਹ ਗੱਲਾਂ ਦੇ ਤੇ ਗੋਪੀ ਨੇ ਜ਼ਵਾਬ ਦਿੱਤਾ ਇਕੋ ਗੱਲ ਨੁੰ ਤੀਵੀਆਂ ਵਾਂਗੂ ਗੋਲ ਮੋਲ ਕਰੀਂ ਗਿਆ ਇਕ ਘਟਾ ਗੋਪੀ ਦਾ ਨਾਮ ਵੱਡਾ ਹੋ ਸਕਦਾਂ
    ਪਰ ਅੰਦਰੋਂ ਗੋਪੀ ਛੋਟਾ ਈ ਲੱਗਦਾ ਪ੍ਰੀਤ ਦੀਆਂ ਗੱਲਾਂ ਦਾ ਜ਼ਵਾਬ ਤਾਂ ਦੇ ਨੀ ਹੋਇਆ ਗੋਪੀ ਤੋਂ ਬਾਕੀ ਲੌਕ ਕਹਿੰਦੇ ਆ ਵੀ ਉਸਤਾਦ ਦੀ ਕਦਰ ਨੀ ਕੀਤੀ ਪ੍ਰੀਤ ਨੇ ਹਰ ਵਾਰੀ ਚੇਲਾ ਈ ਗ਼ਲਤ ਨੀ ਹੁੰਦਾ ਕਈਂ ਵਾਰੀ ਉਸਤਾਦ ਵੀ ਫੁਦੂ ਲਾ ਜਾਂਦੇ ਆ ਚੇਲੇ ਦਾ 🙏

    • @Gurtalman
      @Gurtalman 7 месяцев назад

      O prava je passa d’à rola v a bath ka gail karan , social média y’a kyon kukhar kahh udie a ! Galti Dona de a

    • @GazianaSingh
      @GazianaSingh 7 месяцев назад

      Shi gall aa veer jad gopi galla kar rya c os da moh dekhn wala c saf dekh rya c ke jhooth bol rya aa preet diya galla da koi jwab dita

  • @DaljitSingh-rl9xb
    @DaljitSingh-rl9xb 7 месяцев назад +5

    Ustad si sukhman jatt❤❤❤eh gopi pka chor lagda😅😅😅😅

  • @Benipalboy7442
    @Benipalboy7442 7 месяцев назад +8

    ਗੱਲ ਤੱਤਾ ਦਾ ਅਧਾਰ ਤੇ ਕੀਤੀ ਲੱਧੂ ਵਾਲੇ ਨੇ ਸੱਚਾ ਬੰਦਾ ।।

  • @jatinderpannu5220
    @jatinderpannu5220 7 месяцев назад +4

    ਇਹ ਗੱਲ ਸਾਰੀ ਪੈਸੇ ਕਰ ਕੇ ਹੀ ਹੋਈ ਆ ਵੀਰ ਜੇ ਕਿਸਮਤ ਵਿੱਚ ਹੋਏ ਤਾਂ ਹੋਰ ਆ ਜਾਣੇ ਨੇ ਜੇ ਨਾ ਹੋਏ ਤਾਂ ਜਿਹੜੇ ਹੈਗੇ ਨੇ ਉਹ ਵੀ ਨਹੀਂ ਰਹਿਣੇ ਹੁਣ ਛੱਡੋ ਗੱਲ ਨੂੰ ਹੁਣ ਇਹ ਜਿੰਨੀ ਕਰੋਗੇ ਉੱਨੀ ਹੀ ਵੱਧ ਦੀ ਜਾਉਗੀ ਸਿਆਣੇ ਬਣੋ

  • @Arnav4149
    @Arnav4149 7 месяцев назад +19

    ਪ੍ਰੀਤ ਸੱਚਾ ਬੰਦਾ ਏ ਗੋਪੀ ਭਲਵਾਨ ਬਹੁਤ ਤੇਜ ਤਆਰ ਬੰਦਾ ਏ

  • @manpreetbrar4923
    @manpreetbrar4923 7 месяцев назад +9

    ਗੋਪੀ ਗ਼ਲਤ ਆ, ਓਸ ਨੇ ਕੋਈ ਗੱਲ ਨਹੀਂ ਚੱਜ ਦੀ ਕੀਤੀ ਇਵੇਂ ਗੱਲ ਘੁਮਾਈ ਗਿਆ, ਨਾਲੇ ਅੱਖਾਂ ਕੈਮਰੇ ਵੱਲ ਨਹੀਂ ਕੀਤੀਆਂ, ਨੀਵੀਂ ਪਾਈ ਰੱਖੀ, ਪ੍ਰੀਤ ਵੀਰ ਨੇ ਸਾਰੀਆਂ ਗੱਲਾਂ ਤੱਥਾਂ ਦੇ ਆਧਾਰ ਉੱਤੇ ਕੀਤੀਆ

  • @Sher_singh_babbar
    @Sher_singh_babbar 7 месяцев назад +9

    ਪ੍ਰੀਤ ਸਿੰਘ ਸ਼ਹੀਦ ਸਿੰਘ ਨਾਲ ਆ ਤੇਰੇ , ਤੇਰੇ ਚਿਹਰੇ ਤੇ ਸੱਚਾਈ ਆ ਤੇ ਗੋਪੀ ਦੇ ਚਿਹਰੇ। ਤੇ ਬੇਸ਼ਰਮੀ 🙏

  • @Virkk420
    @Virkk420 7 месяцев назад +4

    Scha bnda hmesha schaa e rhnaa♥️♥️ladhu wala♥️jhota♥️♥️

  • @KaramSingh-kw4hk
    @KaramSingh-kw4hk 7 месяцев назад

    ਪ੍ਰੀਤ ਸੱਡ ਵੀਰ ਜ਼ੋ ਹੋਗਿਆ ਸੋ ਹੋਗਿਆ ਪ੍ਰੀਤ ਸਿਆਣਾ ਉਹ ਹੁੰਦਾ ਜੋ ਸਾਰੇ ਵਿਵਾਦ ਸੱਕੇ ਅੱਗੇ ਵਧੇ

  • @taranjitsingh9362
    @taranjitsingh9362 7 месяцев назад +14

    ਗੋਪੀ ਤੇ ਸੁਖਮਣ ਦੇ ਮੈਚਾਂ ਵਿੱਚ ਇੱਕ ਦੂਜੇ ਨਾਲ ਇੰਨੀ ਲੜਾਈ ਝਗੜਾ ਹੁੰਦਾ ਸੀ ਉਨੀ ਅੱਜ ਤੱਕ ਇੱਕ ਦੂਜੇ ਨੂੰ ਮਾੜਾ ਨਹੀਂ ਕਿਹਾ ਇਹ ਹੁੰਦੀ ਸੀਨੀਅਰ ਪਲੇਅਰ ਦੀ ਨਿਸ਼ਾਨੀ

    • @AmarGill-e4m
      @AmarGill-e4m 7 месяцев назад +2

      Ajj tak v bai gopi sukhman veer di respect krda onoo yad krda

  • @babbu2684
    @babbu2684 7 месяцев назад

    ਏ ਤਾਂ ਸਹੀ ਗੱਲ ਆ, ਤੈਨੂੰ ਪਹਿਲਾ ਨੀ ਪਤਾ ਸੀ ਮੇਰੀ ਹੱਡੀ krak ਆ, ਟਾਈਮ ਤੇ ਤੈਨੂੰ ਹੱਡੀ krak ਹੋ ਗਈ

  • @RajaKahlon-wf3nu
    @RajaKahlon-wf3nu 7 месяцев назад +16

    Waheguru g ਮੇਹਰ ਕਰਨ ਵੀਰ ਬੈਠ ਕੇ ਗੱਲ ਕਰਲੋ ਪਿਆਰ ਨਾਲ ਗੱਲਬਾਤ ਵੀਰ ਜੀ ਸ਼ੋਹ ਸੱਚੀ ਵੀ ਮਾੜੀ ਝੂਠੀ ਵੀ ਮਾੜੀ ਸਾਰੀ ਸੰਗਤ ਦਾ ਵੀ ਦਿਲ ਟੁੱਟਿਆ ਬਹੁਤ ਪਿਆਰ ਸੀ ਤੁਹਾਡਾ

  • @HarmanSingh-e9q
    @HarmanSingh-e9q 7 месяцев назад +2

    ਫਰੰਦੀ ਪੁਰੀਏ ਵੀਰ ਨੂੰ ਵੀ ਇਹੋ ਹੀ ਸਲਾਹ ਵਾ ਚੱਲੇ ਬੱਚਾ ਵਾ ਇਹਨੂੰ ਬੈਠ ਕੇ ਸਮਝਾਓ ਯਾਰ ਕਬੱਡੀ ਦੇ ਸਟਾਰ ਜੇ ਕਿਹੜੇ ਕੰਮਾਂ ਚ ਪਏ ਜੇ ਇਹ ਕਬੱਡੀ ਥੋੜਾ ਇਹ ਤੇ ਤਮਾਸ਼ਾ ਵਾ

  • @NishanVerka
    @NishanVerka 7 месяцев назад +27

    ਸੱਡ ਵੀ ਦਿਆ ਕਰੋ ਭਰਾ ਬੱਸ ਕਰੋ। ਕਿਉਂ ਕਬੱਡੀ ਦਾ ਮਜ਼ਾਕ ਬਣਾ ਰਹੇ ਹੋ। ਬੱਸ ਕਰੋ ਭਰਾ 🙏 ਚੱਲਦੀ ਜ਼ਿੰਦਗੀ ਵਿੱਚ ਬਹੁਤ ਕੁੱਝ ਹੋ ਜਾਂਦਾ।

    • @ssgill375
      @ssgill375 7 месяцев назад +1

      ਉਹਦੀ ਵੱਜ ਗਈ ਭਰਾ ਬੋਲੇ ਕਿਉ ਨਾ

    • @lakhpreetsingh854
      @lakhpreetsingh854 7 месяцев назад +1

      o hlo lokaa ne gdar gdar kehke ta preet di bss krati hun akk keh oho bolu hii keho j bnda tu yrr

  • @gaganralla04
    @gaganralla04 7 месяцев назад +2

    Preet scha banda bai❤️ Never give up bro👍

  • @gurdevsingh3427
    @gurdevsingh3427 7 месяцев назад +48

    ਪ੍ਰੀਤ ਵੀਰ ਗੋਪੀ ਵੀਰ ਜੋ ਵੀ ਗੱਲ ਬਾਤ ਤੁਹਾਡੇ ਦੋਵਾਂ ਵਿੱਚ ਹੋਈ ਬੈਠ ਕੇ ਨਿਬੇੜ ਲਓ ਕਬੱਡੀ ਨੂੰ ਬਦਨਾਮ ਨਾ ਕਰੋ

    • @jagwindergill9407
      @jagwindergill9407 7 месяцев назад

      ਨਹੀਂ ਬੈਠਕੇ ਨੀ ਨਬੇੜਨੀ ਚਾਹੀਦਾ ਇਦਾ ਬੋਲਕੇ ਹੀ ਨਿਬੜੂ

  • @jassbraich1972
    @jassbraich1972 7 месяцев назад +1

    ਠੀਕ ਹੈ ਪ੍ਰੀਤ ਤੂੰ ਕਹਿੰਦਾ ਮੈਂ ਸੱਚਾ ਉਹ ਗੋਪੀ ਫਰੰਦੀਪੁਰੀਆ ਕਹਿੰਦਾ ਮੈਂ ਸੱਚਾ ਬਹਿ ਕੇ ਗੱਲ ਕਰੋ ਸੋਸ਼ਲ ਮੀਡੀਆ ਤੇ ਆਪ ਜੀ ਇਹ ਸਭ ਕੁਝ ਕਿਸ ਨੂੰ ਸਫ਼ਾਈ ਦੇ ਰਹੇ ਹੋ ਮੇਰੇ ਵਰਗਿਆਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਤਮਾਸ਼ਾ ਦੇਖਣ ਨੂੰ ਤਿਆਰ ਹੀ ਰਹਿੰਦੇ ਹਾਂ ਕਿਉਂ ਜਲੂਸ ਕੱਢ ਰਹੇ ਹੋ

  • @jandwala003
    @jandwala003 7 месяцев назад +11

    Gopi fradipuria naal kehnda boht vaddi gal aa…boht munde takde khedan wale aa jina nu frandipuria naal khadn nu firdea..

  • @officialsukh7715
    @officialsukh7715 7 месяцев назад +1

    ਮੈਂ ਗੋਪੀ ਦੀ ਪੂਰੀ interview ਸੁਣੀ ਪ੍ਰੀਤ ਹੁਣ ਕਿਹ ਰਿਹਾ ਕਿ ਗੱਲ ਤੱਥ ਦੇ ਆਧਾਰ ਤੇ ਨਹੀਂ ਹੋਈ ਮੈਂ ਉਸ ਸਮੇਂ ਸੋਚ ਲਿਆ ਸੀ ਕਿ ਗੋਪੀ ਭਲਵਾਨ ਗੱਲ ਗੋਲ ਮੋਲ ਕਰ ਰਿਹਾ ਪ੍ਰੀਤ ਬੰਦਾ ਸੱਚਾ ਹੈ ਵਾਹਿਗੁਰੂ ਦੋਵਾਂ ਦਾ ਭਲਾ kre

  • @alihusnain7156
    @alihusnain7156 7 месяцев назад +24

    Pareet praa har ek nu pta lg geya tu sacha ay tenu chahida ay sab kuch pul k ignor kr k apni game te focus kr teri game buhat changi ay allah paak buht kuch de ga tenu

    • @SandeepSingh-ej7jj
      @SandeepSingh-ej7jj 7 месяцев назад

      Bro gopi isde de kirdaar te bol reha fer eh kyu na bole

  • @mundebharoliwale9746
    @mundebharoliwale9746 7 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਆ ਪ੍ਰੀਤ ਭਰਾ ਨੂੰ ਤੇ ਗੋਪੀ ਭਰਾ ਨੂੰ ਮੇਰਾ ਭਰਾ ਸੋਸ਼ਲ ਮੀਡੀਆ ਤੇ ਹੋ ਕੇ ਇਹ ਕੰਮ ਨਾ ਕਰੋ ਤੇ ਨਾਲੇ ਕਬੱਡੀ ਬਦਨਾਮ ਹੁੰਦੀ ਆ ਤੇ ਨਾਲੇ ਕੋਚ ਤੇ ਨਾਲੇ ਕੋਚਾਂ ਤੋਂ ਸਿੱਖਣ ਵਾਲੇ ਮੇਰੀ ਇੱਕ ਬੇਨਤੀ ਆ ਕਿ ਕਿਸੇ ਸੀਨੀਅਰ ਪਲੇਅਰ ਵਿੱਚ ਪੈਣ ਤੇ ਇਹਨਾਂ ਭਰਾਵਾਂ ਦਾ ਫੈਸਲਾ ਕਰਾਉਣ ਨਹੀਂ ਤਾਂ ਗੱਲ ਦੇ ਬਹੁਤ ਗਲਤ ਨਤੀਜੇ ਨਿਕਲਦੇ ਆ ਕੀ ਗੱਲ ਦੋ ਭਰਾਵਾਂ ਦੀ ਹੁੰਦੀ ਆ ਤੇ ਫਾਇਦਾ ਕੋਈ ਤੀਜਾ ਲੈ ਜਾਂਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਮੰਗੀ ਪਾਲਾ ਤੇ ਦੁੱਲਾ ਤੇ ਹੋਰ ਵੀ ਖੁਸ਼ੀ ਤੇ ਸੁਲਤਾਨ ਭਰਾ ਨੂੰ ਕਿ ਇਨਾਂ ਭਰਾਵਾਂ ਦਾ ਫੈਸਲਾ ਬੈਠ ਕੇ ਕਰਾਓ ਕਿਉਂਕਿ ਜਿੱਦਾਂ ਇਹ ਸੋਸ਼ਲ ਮੀਡੀਆ ਤੇ ਪਾ ਰਹੇ ਆ ਇਹ ਗੱਲ ਘਟਣੀ ਨਹੀਂ ਹੋਰ ਜਿਆਦੇ ਵਧਣ ਵੱਲ ਜਾ ਰਹੀ ਹੈ ਕਿਉਂਕਿ ਕਬੱਡੀ ਆਪਣੇ ਪੰਜਾਬ ਦੀ ਮਾਂ ਖੇਡ ਆ ਆਪਾਂ ਕਬੱਡੀ ਦੇ ਪਲੇਅਰ ਹੋਣ ਦੇ ਨਾਤੇ ਉਸ ਦੀ ਇੱਜਤ ਰੱਖ ਲਈਏ ਬਸ ਇਹ ਕੁਝ ਕਹਿਣਾ ਸੀ ਦੋਨਾਂ ਭਰਾਵਾਂ ਨੂੰ ਪ੍ਰੀਤ ਅਤੇ ਗੋਪੀ ਨੂੰ ਤੇ ਮੇਰਾ ਭਰਾ ਕੋਈ ਵੀ ਸੋਸ਼ਲ ਮੀਡੀਆ ਤੇ ਪੋਸਟ ਨਾ ਪਾਓ ਜਿਹੜੀ ਗੱਲ ਕਰਨੀ ਆ ਬੈਠ ਕੇ ਕਰ ਲਓ ਕਿਉਂਕਿ ਤੁਹਾਡੇ ਦੋਨਾਂ ਦੇ ਵਿੱਚ ਕੋਈ ਤੀਜਾ ਆਪਣਾ ਫਾਇਦਾ ਚੁੱਕੀ ਜਾਂਦਾ ਬਸ ਇਹੀ ਕੁਝ ਕਹਿਣਾ ਸੀ ਇੱਕ ਗੱਲ ਹੋਰ ਨਾ ਅਸੀਂ ਗੋਪੀ ਨੂੰ ਗਲਤ ਕਹਿ ਰਹੇ ਹਾਂ ਤੇ ਨਾ ਪ੍ਰੀਤ ਨੂੰ ਗਲਤ ਕਹਿ ਰਹੇਕਿਉਂਕਿ ਪੇ ਬਾਪ ਦਾ ਰਿਸ਼ਤਾ ਸੀ ਇਹਨਾਂ ਦੋਨਾਂ ਚ ਚਾਹੇ ਅੱਜ ਪ੍ਰੀਤ ਕੁਝ ਬੋਲੀ ਜਾਵੇ ਚਾਹੇ ਅੱਜ ਗੋਪੀ ਕੁਝ ਬੋਲੀ ਜਾਵੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਸੀਨੀਅਰ ਪਲੇਅਰ ਵਿੱਚ ਹੋ ਕੇ ਇਨਾਂ ਭਰਾਵਾਂ ਨੂੰ ਇਕੱਠੇ ਕਰੋ ਤੇ ਪਿਆਰ ਜਿਦਾ ਪਹਿਲਾਂ ਸੀ ਉਸਦੇ ਬਣਾਇਆ ਜਾਵੇ ਬਹੁਤ ਕੁਝ ਹੋ ਜਾਂਦਾ ਖੇਡ ਦੇ ਵਿੱਚ ਤੇ ਇੱਕ ਘਰ ਦੇ ਵਿੱਚ ਤਾਂ ਭਾਂਡੇ ਖੜਕਦੇ ਰਹਿੰਦੇ ਆ ਪਰ ਫਿਰ ਵੀ ਇਹ ਤਾਂ ਪਲੇਅਰ ਆ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਖੇਡਣ ਦੀ ਸ਼ਕਤੀ ਬਖਸ਼ੇ ਤੇ ਅਕਲ ਤੋਂ ਸੁੱਚੀ ਬਖਸ਼ੇ ਬਸ ਇਨਾ ਕੁਝ ਕਹਿਣਾ ਸੀ ਜੇ ਕੁਝ ਜੇ ਕੁਝ ਗਲਤ ਕਹਿ ਗਿਆ ਹੋਵਾਂ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @malwabelt128
    @malwabelt128 7 месяцев назад +26

    ਵੀਰ ਜੇਕਰ ਤੂੰ ਸਹੀ ਆ ਤਾ ਜਦ ਤੇਰੇ ਨਾਲ ਗੋਪੀ ਫਰੰਦੀਪੁਰ ਵੀਰ ਨੇ ਪਹਿਲੀ ਵਾਰ ਇਸ ਤਰਾ ਦੀ ਗੱਲ ਕਰੀ ਸੀ ਜਾ ਫਿਰ ਤੈਨੂੰ ਲੱਗਿਆ ਵੀ ਮੇਰੇ ਨਾਲ ਕੋਈ ਗੱਲ ਚ ਗਲਤ ਹੋ ਰਿਹਾ ਗਾ
    ਤਾ ਵੀਰ ਤੂੰ ਉਸ ਸਮੇਂ ਹੀ ਕਿਉਂ ਨਹੀਂ ਪਾਸਾ ਕਰਿਆ
    ਜੇਕਰ ਵੀਰ ਤੈਨੂੰ ਵੀ ਗੋਪੀ ਦੀ ਟੀਮ ਚ ਕੋਈ ਫ਼ਾਇਦਾ ਹੋ ਰਿਹਾ ਜਾ ਤੇਰਾ ਕੁਝ ਜੇਕਰ ਬਣ ਰਿਹਾ ਸੀ ਤਾ ਵੀਰ ਉਸ ਸਮੇਂ ਹੀ ਕਿਉਂ ਨੀ ਆਵਦਾ ਪਾਸਾ ਵੱਟਿਆ ਬਾਈ
    ਬਾਕੀ ਗੋਪੀ ਤਾ ਵੀਰ ਬਹੁਤ ਲੰਮੇ ਸਮੇਂ ਤੋ ਖੇਡਦਾ ਆ ਰਿਹਾ ਤਾ ਉਸ ਬਾਈ ਕੋਲ ਤਾ ਆਵਦੀ ਵਧੀਆ ਖੇਡ ਖੇਡਣ ਕਰਕੇ ਹੀ ਬਹੁਤ ਮਾਨ ਸਨਮਾਨ ਅਤੇ ਬਹੁਤ ਕੁਝ ਮਿਲਿਆ ਹੋਇਆ ਤਾ ਵੀਰ ਗੋਪੀ ਨੇ ਤੇਰੇ ਦੋ ਚਾਰ ਲੱਖ ਪਿੱਛੇ ਜ਼ਰੂਰ ਆਪਣੀ ਬੇਜਤੀ ਕਰਵਾਉਣੀ ਸੀ ਜੇਕਰ ਵੀਰ ਗੋਪੀ ਫਰੰਦੀਪੁਰ ਦਾ ਆਵਦਾ ਨਾਮ ਨਾ ਬਣਿਆ ਹੁੰਦਾ ਜਾ ਗੋਪੀ ਮਾੜਾ ਖੇਡਦਾ ਅਤੇ ਤੂ ਵਧੀਆ ਖੇਡਦਾ ਹੁੰਦਾ ਗੋਪੀ ਨਾਲ਼ੋਂ ਫਿਰ ਵੀ ਤੇਰੀਆਂ ਗੱਲਾ ਚ ਵਜ਼ਨ ਹੋਣਾ ਸੀ ਪਰ ਧੱਕੜਾਂ ਪਲੇਅਰ ਆਵਦੇ ਤੋ ਮਾੜੇ ਪਲੇਅਰ ਦੇ ਸਿਰੋਂ ਥੋੜਾ ਕਮਾਈ ਕਰੂਗਾ ਵੀਰ ਬਾਕੀ ਜੇ ਤੂ ਸਹੀ ਆ ਤਾ ਸੋਸਲ ਮੀਡੀਆ ਤੇ ਬੋਲ ਕੇ ਨਾ ਆਵਦੀ ਬੇਜਤੀ ਕਰਵਾਉਣੀ ਸੀ ਅਤੇ ਨਾ ਗੋਪੀ ਦੀ ਜੇਕਰ ਸਹੀ ਸੀ ਤਾ ਬਾਹਰ ਆ ਕੇ ਨਹੀਂ ਸੀ ਬੋਲਣਾ ਸਗੋਂ ਚਾਰ ਬੰਦੇ ਇਕੱਠੇ ਕਰ ਕੇ ਗੋਪੀ ਦੇ ਪਿੰਡ ਦੇ ਚਾਰ ਬੰਦੇ ਲੈ ਕੇ ਪਹਿਲਾ ਅੰਦਰ ਬੈਠ ਕੇ ਆਵਦਾ ਨਿਬੇੜ ਕਰ ਲੈੰਦਾ ਜੇਕਰ ਫਿਰ ਵੀ ਤੈਨੂੰ ਨਾ ਕੁਝ ਮਿਲਦਾ ਜਾ ਤੇਰੇ ਨਾਲ ਧੱਕਾ ਹੁੰਦਾ ਫਿਰ ਤੂੰ ਸੋਸਲ ਮੀਡੀਆ ਤੇ ਬੋਲਣਾ ਸੀ ਤੂ ਅਜੇ ਵੀ ਬਹੁਤ ਗਲਤ ਚੱਲ ਰਿਹਾ ਜਿਸ ਨਾਲ ਤੂ ਹੀ ਗਲਤ ਸਾਬਿਤ ਹੋ ਰਿਹਾ ਵੀਰ

    • @simranbajwa3040
      @simranbajwa3040 7 месяцев назад

      ਗਿਆਨ ਨਾ ਦੇ ਇਥੇ ਸਬਰ ਵੀ ਕੋਈ ਚੀਜ਼ ਹੁੰਦੀ ਹੈ ਜਦੋਂ ਕੋਈ ਚੀਜ਼ ਹੱਦੋਂ ਪਾਰ ਚਲ ਜੇ ਫਿਰ ਬੰਦਾ ਪਾਸੇ ਹਟਦਾ .. ਜੇ ਪਹਿਲਾਂ ਪਾਸੇ ਹੋ ਜਾਂਦਾ ਫਿਰ ਤੁਸੀਂ ਕਹਿਣਾ ਸੀ ਯਾਰ ਗੋਪੀ ਦੀ ਇੱਕ ਗੱਲ ਵੀ ਨਹੀਂ ਬਰਦਾਸ਼ਤ ਕਰ ਸਕਿਆ ਸਬਰ ਨਹੀਂ ਸੀ ਤੇਰੇ ਚ... ਆਰੀ ਦੇ ਇਕ ਪਾਸੇ ਸਾਲੀ ਦੁਨੀਆ ਦੇ ਦੋ ਪਾਸੇ

    • @inderpalsidhu9280
      @inderpalsidhu9280 6 месяцев назад

      Gopi,,khusi❤❤❤❤❤❤❤❤❤❤❤❤❤❤❤❤❤❤❤❤❤❤

  • @vickykabbadi2223
    @vickykabbadi2223 7 месяцев назад +4

    ਪ੍ਰੀਤ ਤੂੰ ਸੱਚਾ ਹੈ ਤੇ ਸੱਚਾ ਰਹੇਗਾ ਤੂੰ ਅੱਜ ਸਾਬਤ ਕਰ ਦਿੱਤਾ

  • @Sandhu_sukh93
    @Sandhu_sukh93 7 месяцев назад +18

    Preet bai ਤੂੰ ਸਹੀ ਆ ਗੋਪੀ ਬੰਦਾ ਝੋਠਾ ਆ ਬਸ ਉਹ ਸੀਨਿਅਰ ਹੋਣ ਦਾ ਫਾਇਦਾ ਚੁੱਕ ਰਿਆ ਲੋਕਾਂ ਸਾਮਣੇ ਇਮੋਸ਼ਨਲ ਡਰਾਮਾ ਕਰ ਰਿਆ ਯਾਰ ਤੇਰੇ ਆਉਣ ਤੋਂ ਪਹਿਲਾ frandipur ਦਾ ਕੀ ਹਸ਼ਰ ਸੀ ਲੋਕ ਇਹ ਦੇਖਦੇ ਪਿੱਛੇ ਗੋਪੀ ਤੇ jna ਖਣਾ ਥਾਪੀ ਮਾਰਦਾ ਸੀ ਤੂੰ ਸਾਰਿਆਂ ਅੱਗੇ ਵੇਰਦਾ ਹੁੰਦਾ ਸੀ ਉਹ ਕਿਊ ਭੁਲਦੇ ਲੋਕ ਨਾਲ਼ੇ ਇਹ ਵੀ ਦੇਖੋ ਜੋ ਪਹਿਲਾ ਜਾਫੀ ਗੋਪੀ ਨਾਲ ਸੀ ਉਹ ਕਿਧਰ ਹੁਣ ਉਹ ਕਿਸ galo ਹੱਟ ਗਏ ਖੇਡਨੂੰ ਮੈਂ ਪ੍ਰੀਤ ਨੂੰ ਪਹਿਲੀ ਵਾਰ sathiale ਪਿੰਡ ਕਬੱਡੀ ਕਪ ਤੇ ਦੇਖਿਆ ਸੀ ਇਹ ਕੱਲਾ frandipur ਟੀਮ ਲੈ ਕੇ ਆਇਆ ਸੀ ਗੋਪੀ ਨੀ ਸੀ ਆਇਆ ਪ੍ਰੀਤ ਨੈ ਉਸਤਾਦ ਦੀ ਗ਼ੈਰ ਹਾਜ਼ਰੀ ਚ ਟੀਮ ਚਲਾ ਕੇ ਰੱਖੀ ਫੇਰ ਵੀ ਗੋਪੀ ਨੈ ਇਨੂੰ ਸਿਰਫ ਵਰਤਿਆ ਤੇ ਆਪਣਾ ਨਾ ਬਣਾਇਆ

  • @NaunihalSinghBhullar
    @NaunihalSinghBhullar 7 месяцев назад +5

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਚੱਲੋ ਛੱਡੋ ਖੇਹੜਾ ਵੀਰ ਗੱਲ ਕੱਚੀ ਲੱਸੀ ਵਾਂਗੂੰ ਗਲ਼ ਵਾਧੋਣ ਦਾ ਕੋਈ ਫਾਇਦਾ ਨਹੀਂ ਸਾਰੇ ਖਿਡਾਰੀ ਰਲ਼ ਮਿਲ਼ ਕੇ ਖੇਡਿਆਂ ਕਰੋਂ ਵਾਹਿਗੁਰੂ ਚੜ੍ਹਦੀ ਕਲਾ ਕਰੇਂ

  • @RanjitSingh-hh6xs
    @RanjitSingh-hh6xs 7 месяцев назад +3

    Jo mrjii wa preet te Gopy di jodi bhttt ghintt c ❤

  • @HarmanSingh-vk1hn
    @HarmanSingh-vk1hn 7 месяцев назад +9

    ਪ੍ਰੀਤ ਵੀਰ ਸੱਚਾ ਬੰਦਾ ਵਾਹਿਗੁਰੂ ਮੇਹਰ ਕਰੇ ❤

  • @Gurdevsinghniberwindya
    @Gurdevsinghniberwindya 7 месяцев назад

    ਬਹੁਤ ਵਧੀਆ ਭਰਾ ❤

  • @officialjhamkianwala
    @officialjhamkianwala 7 месяцев назад +9

    ਬਹਿ ਕੇ ਗੱਲ ਕਰ ਲਉ ਵੀਰ ਇਦਾਂ ਨਾਂ ਕਰੋ ਬਾਈ ਗਲਤ ਗੱਲ ਆ

  • @DGrewal1
    @DGrewal1 7 месяцев назад +1

    Preet tu Sahi aa veer par sab bhul k eh sab agge vad rabb tenu hor Tarakiaa dao

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ 7 месяцев назад +25

    ਛੱਡੋ ਯਾਰ ਮਾਝੇ ਦੇ ਮਝੈਲ ਦੋਵੇ ਗਲ ਖਤਮ ਕਰੋ ਗਲ ਤੇ ਸ਼ਹੀ ਆ ਨਹੀਂ ਖੇਡਦਾ ਕੋਈ ਵੀ ਨਾਮੀ ਪਲੇਅਰ

    • @ssgill375
      @ssgill375 7 месяцев назад +1

      ਬੰਦਿਆ ਆਲੀ ਗੱਲ ਕਰੋ ਮਾਰ ਗਿਆ ਗੋਪੀ ਉਹਦੀ

    • @DaljitSingh-gn1jw
      @DaljitSingh-gn1jw 7 месяцев назад

      @@ssgill375 Hun Tu marwoni a apni

  • @PardeepKumar-pamma
    @PardeepKumar-pamma 7 месяцев назад +1

    ਚਲੋ ਕੋਈ ਗੱਲ ਨਹੀਂ ਜੱਟਾ ਰੱਬ ਬੈਠਾ ਦੇਖਦਾ ਸਬ ਬਾਬਾ ਮੇਹਰ ਕਰੇ ਸਬ ਠੀਕ ਹੋ ਜਾਣਾ 22 ਆਪਣੀ game ਵੱਲ ਧਿਆਨ ਦਿਉ ❤

  • @ranjodhdhindsa1479
    @ranjodhdhindsa1479 7 месяцев назад +52

    GOPI FRANDIPURIYE ne saari interview ch GOL MOL gallan kitiyaa, koi vi preet di gall da jwaab nhi aayea ohnu,
    Sachaa banda PREET LADHU.

    • @simranjitsingh7916
      @simranjitsingh7916 7 месяцев назад

      tuhade warge fudu bnde sale

    • @HarminderJhutty
      @HarminderJhutty 7 месяцев назад +2

      Shi gall ohne bus ehi galla kitia ki asi kitho paise lai cc ehda uda eh Ni dasea ki me paise Ni mare na koi proof Dita dil vich Mel aa gopi de

    • @jagmeetdhalio437
      @jagmeetdhalio437 7 месяцев назад +6

      ਵੀਰ ਜੀ ਕੋਣ ਗਲਤ ਕੋਣ ਸਹੀ ਇਹ ਰੱਬ ਜਾਣਦਾ ਤੁਸੀਂ ਤਾਂ ਭੜਕਾਊ ਮੈਸਜ ਨਾ ਪਾਉ

    • @baljeetsinghsingh1097
      @baljeetsinghsingh1097 7 месяцев назад

      Jo insan apne ustad di izaat na kre oh kise da ki bno

    • @HarminderJhutty
      @HarminderJhutty 7 месяцев назад +3

      @@jagmeetdhalio437 veer koi Galat gal Ni haigi eh sarea nu patta je gopi Sacha hunda ohne preet nu Puri detail deni cc with proof Hun eh Banda ehi dasda ki asi preet tractor Dita ehda uda yr eh ta dase ki asi tractor de paise Ni khade os bare koi gal Ni hoyi jehdia galla preet ne kitia ohna te awe Hun tu appe soch ki preet hale jooth bolda

  • @karanbains6721
    @karanbains6721 7 месяцев назад

    ਸਾਨੂੰ ਨੀ ਪਤਾ ਕੌਣ ਸਹੀ ਕੌਣ ਗਲਤ, ਅਸੀਂ ਸਾਰੇ ਇਹੀ ਚਾਹਦੇ ਹਾ ਕਿ ਤੁਸੀ ਦੋਨੋ ਕਠੇ ਹੋ ਜਾਵੋ ਬੈਠ ਕੇ ਗਲ ਕਰ ਲਵੋ ਏਦਾ ਕੋਈ ਫਾਇਦਾ ਨਹੀਂ ,ਬਾਕੀ ਉਸਤਾਦ ਉਸਤਾਦ ਈ ਹੁੰਦਾ ਚਾਹੇ ਲੱਖ ਬੁਰਾ ਹੋਵੇ❤

  • @Issa_jatt5911-y2e
    @Issa_jatt5911-y2e 7 месяцев назад +11

    Baaki Preet Tu thik Howe Ga ..100 gal di 1 Gal ..jo marzi Hoje ..kade V Ustaad Nu nahi pandii da..

    • @ChamkoorSingh-b7l
      @ChamkoorSingh-b7l 7 месяцев назад +6

      Bond marvayi jave fir ustad kolo sari umar

  • @Fitkd13
    @Fitkd13 4 месяца назад

    all the best keep it up brother 👍👍👍👍👍👍👍👍👍👍👍👍👍👍

  • @SimarGuraya
    @SimarGuraya 7 месяцев назад +3

    ਮੈਨੂੰ ਪਹਿਲੇ ਦਿਨ ਤੋ ਹੀ ਪਤਾ ਸੀ ਆਪਾ ਵੀਰ ਤੇਰੇ ਨਾਲ ਆ ਬਾਕੀ ਜੋ ਸੰਗਤ ਸਹੀ ਸਮਝੇ ਉਹ ਸਹੀ ਹੋਣ ਆ ❤️

  • @Gurpreet_g_t
    @Gurpreet_g_t 7 месяцев назад +2

    ਕਬੂਤਰ ਬਾਜੀ ਤ੍ ਕਬੱਡੀ ਆਪਣੀ ਪੇਡੂ ਕਲਚਰ ਆ ਪਰ ਇਹ ਖਤਮ ਹੋਣ ਤੇ ਆ ਵੀਰ ਸ਼ਾਭ ਲੋ ਲੜਾਈਆਂ ਚ ਕੀ ਰੱਖਿਆ ਵੀਰੇ ਪੈਸੇ ਕਰਕੇ ਫਰਕ ਪੈਂਦਾ

  • @gurmeetdhaliwal287
    @gurmeetdhaliwal287 7 месяцев назад +7

    ਪੰਜਾਬ ਆਕੇ ਗੱਲ ਕਰਲੀ ਚਾਰ ਸਿਆਣੇ ਨਾਲ ਲਈ ਫੈਰ ਭਾਵੇਂ ਲਾਈਫ ਚਿਲਾ ਦੋਈ ਪ੍ਰੀਤ ਨਾਂ ਤੂ ਚੁੱਪ ਕਰ ਜਲੂਸ ਕੱਢਿਆ ਕਬੱਡੀ ਦਾ ਪੇਸਾ ਪੇਸਾ ਕੱਫਨ ਦੇ ਜ਼ੇਬ ਨਹੀਂ ਹੁੰਦੀ ਸੋਟੇ ਵੀਰ ❤

  • @jass-Rai-71
    @jass-Rai-71 7 месяцев назад +1

    ਮੇਰੇ ਜਿੰਨੇ ਵੀ ਹੋਰ ਵੀਰ ਨੇ ਜਿੰਨਾ ਨਾਲ ਗੋਪੀ ਨੇ ਧੱਕਾ ਕਿੱਤਾ ਕਿਸੀ ਗਲੋ ਨਹੀਂ ਦੱਸ ਸਕੇ ਲੋਕਾ ਨੂੰ ਅੱਜ ਉਹ ਵੀ ਆਪਣਾ ਪੱਖ ਰੱਖੋ ਸਭ ਤਾ ਪਤਾ ਲੱਗੇ

  • @up-down5
    @up-down5 7 месяцев назад +23

    Yaar saaf Pata lagda .gopi joth boldaa..ajj Fer raat nu neend ni aouni gopi nu😂😂😂

  • @sidhu_tweets_11
    @sidhu_tweets_11 7 месяцев назад

    Jera bnde kol proof hunda oh gl ni gol mol krda preet veerr koi gl ni 100 din chor d t 1 din saaad d wmk🙏

  • @sukhjhaneri576
    @sukhjhaneri576 7 месяцев назад +14

    ਮੈਂ ਇਹ ਮੁੱਦੇ ਨੂੰ ਚੰਗੀ ਤਰ੍ਹਾਂ ਪੜਤਾਲ ਕਰਕੇ ਦੇਖਿਆ ਇਸ ਚ ਪ੍ਰੀਤ ਸਹੀ ਆ
    ਗੋਪੀ ਗਿੱਲਾ ਪੀਣਾ ਪਾ ਕੇ ਬੈਠ ਗਿਆ ਸੀ ਕੱਲ ਇਮੋਸਨਲ ਕਰ ਰਿਹਾ ਸੀ
    ਪਰ ਫੇਰ ਵੀ ਪ੍ਰੀਤ ਨੂੰ ਬੇਨਤੀ ਆ ਵੀ ਛੱਡ ਯਰ ਉਮਰ ਚ ਵੱਡਾ ਗੋਪੀ

    • @santtt858
      @santtt858 7 месяцев назад

      Eh senior plyar nve mundea da hakk khande a g

  • @sumangurpreet4215
    @sumangurpreet4215 6 месяцев назад

    ਭਾਰਾਵਾ ਪੰਜਾਬੀ ਚ smjla ਆਹ ਜਿਹੜੇ 4 ਕ ਜਣੇ ਤੇਰੇ ਨਾਲ ਬੈਠੇ ਆ ਨਾ ਇਹਨਾਂ ਨੇ ਈ ਤੇਰਾ ਕੋਈ ਨੁਕਸਾਨ ਕਰਵਾ ਦੇਣਾ ਵਾ ਤੇ ਨਾਮ ਲੱਗ ਜਾਣਾ ਜੇ ਗੋਪੀ ਭਲਵਾਨ ਦਾ ਠੀਕ ਆ ਨਾ
    ਇਹ ਸਲੇ ਤਾਂ ਸਕਲੋਂ ਈ ਚੋਰ ਲਗਦੇ ਜੇ
    ਤੈਨੂੰ ਦਸ੍ਤਾ ਈ ਓੇ ਬਚਾ ਕਰਲਾ ਭਾਰਾਵਾ ਆਪਣਾ

  • @THE_gamer-k1s
    @THE_gamer-k1s 7 месяцев назад +6

    ਕੁਝ ਨਹੀਂ ਹੋਣਾ ਹੀ ਉਹ ਵੱਖਰੇ ਹੋ ਕੇ ਦੋਵੇਂ ਚੁੱਪ ਕਰ ਕੇ ਬੈਠੇ ਹੀ ਆਹ ਲੋਕਾਂ ਨੇ ਕੂਮੈਂਟ ਕਰ ਕਰ ਕ ਬੋਲਣ ਨੂੰ ਮਜਬੂਰ ਕਰ ਦਿੱਤਾ

  • @MedicalAdmissions38
    @MedicalAdmissions38 6 месяцев назад

    ਮਤਲਬ ਪ੍ਰੀਤ ਤੇਰਾ ਦਿਲ c❤ਚ ਪੈਗਲੇ ਹੀ ਕਾਲਾ ਸੀ ਤੂੰ ਰਿਕੋਰਡਿੰਗ ਕਰਦਾ ਪਿਆ ਸੀ

  • @Arshkahlon825
    @Arshkahlon825 7 месяцев назад +3

    Preet 22 tu bilkul sahi wa ❤
    Wmk❤

  • @KaranSingh-wr6sg
    @KaranSingh-wr6sg Месяц назад

    ਇਥੇ ਹੀ ਲਾ ਜੋ ਤੇਰੇ ਕੋਲ ਆ ਪ੍ਰੀਤ

  • @kamarpalsingh
    @kamarpalsingh 7 месяцев назад +13

    ਪ੍ਰੀਤ ਬਾਈ ਤੂੰ ਸੱਚਾ ਪਤਾ ਸਬ ਨੂੰ ਆ

    • @PB_Kabadi_061
      @PB_Kabadi_061 4 месяца назад

      Bai sacha gopi v aa te sacha preet v aa bs glti ustad di eh reh gai ki ohne preet nu apda putt samjea te ohte matha marea 🥺 1galti .bai di eh re gi v ohne preet nu dasea ni 🥺

  • @paddarajinder8816
    @paddarajinder8816 7 месяцев назад

    Wah wah wah wah ਮੰਨ ਗਏ ਸੋਨੀਆ

  • @avtarsinghavtarsinghaulakh4770
    @avtarsinghavtarsinghaulakh4770 7 месяцев назад +2

    ਪ੍ਰੀਤ, ਤੂੰ ਸੱਚ ਬੋਲਦਾ, ਕੋਈ ਗੱਲ ਨਹੀਂ ਜੱਟਾਂ ਵਾਹਿਗੁਰੂ ਮਿਹਰ ਕਰੂ, ਜੱਟਾਂ

  • @chad.da.panjab3378
    @chad.da.panjab3378 7 месяцев назад

    ਮੇਰਾ ਵੀਰ ਏਕ ਗੱਲ ਧਿਆਨ ਨਾਲ ਸੁਣੋ। ਕੱਬਡੀ ਮਾਂ ਖੇਡ ਹੈ ਸਾਡੀ ਵੀ ਤੁਹਾਡੀ ਵੀ। ਤੇ ਜਦੋਂ ਮਾਂ ਦੇ ਪੁੱਤ ਵੱਖ-ਵੱਖ ਹੁੰਦੇ ਆ ਜਦੋਂ ਮਾ ਦਾ ਦਿਲ ਕਿ ਕਹਿੰਦਾ ਹੋਊਗਾ। ਤੇ ਬੇਨਤੀ ਹੈ। ਟੇਬਲ ਤੇ ਬੈਠ ਕੇ ਗੱਲ ਕਰੋ । ਮਸਲਾ ਖਤਮ ਕਰੋ ਅੱਗੇ ਵਧੋ। ਹੋਰ ਤਰੱਕੀ ਕਰੋ ਵੀਰੋ। ਸੋਸ਼ਲ ਮੀਡੀਆ ਤੇ ਗੱਲ ਵੱਧ ਜਾਂਦੀ ਹੈ

  • @SukhchainSingh-ps7oy
    @SukhchainSingh-ps7oy 7 месяцев назад +3

    ਬੇਸ਼ੱਕ ਇੱਕ ਦੂਜੇ ਨੂੰ ਨਾਂ ਬਲਾਉ ਪਰ ਯਾਰ ਉਹ ਸੀਨੀਅਰ ਪਲੇਅਰ ਆ ਕਿਉਂ ਭੰਡੀ ਕਰਦਾ ਉਹਦੀ

    • @jobanpreetsingh135
      @jobanpreetsingh135 7 месяцев назад

      Veer ji ਸੀਨੀਅਰ plyars ਵਾਲੀ ਗੱਲ ਤਾਂ ਠੀਕ a mai ਸੀਨੀਅਰ plyars ਵਿਚ ਚਗੇ ਗੁਣ ਹੋਣ ਚੈਦੀ a ji। Rabb vekh da kon glt kine pase khde har koi plyars pase kar k ਖੇਡਣ ਜਾਦਾ ਵਾਂ j ove Hak na mile fr dil ਬੰਦਾ ਰੋਂਦਾ ਏ yr bki vekho age mil k ik duje live ho k dsna va sb kuj vekho ki ਸਿੱਟਾ ਨਿਕਲਦਾ ਧੰਨਵਾਦ ji

  • @sajanverma6566
    @sajanverma6566 7 месяцев назад +3

    Sach sach hunda sahi aa preet verr

  • @AmanSinghKhalsa315
    @AmanSinghKhalsa315 7 месяцев назад

    ਵੀਰ ਜੀ ਹੱਥ ਜੋੜ ਕੇ ਬੇਨਤੀ ਐ ਕਿ ਦੋਵੇਂ ਭਰਾ ਇਕੱਠੇ ਹੋ ਕੇ ਮਸਲਾ ਨੂੰ ਨਬੇੜ ਲੳਉ, ਏਦਾਂ ਕੰਮ ਵਧਣਾ ਈ ਐ , ਘੱਟਣਾ ਨਹੀਂ

  • @jagdeep55
    @jagdeep55 7 месяцев назад +4

    ਵੀਰ ਤੂੰ ਦਲੇਰ ਬੰਦਾ ਜਿਸ ਨੇ ਸਾਹਮਣੇ ਆ ਕੇ ਸੱਚ ਸਭ ਦੇ ਅੱਗੇ ਰੇਖਿਆ। ਕਈ ਤਾਂ ਬੋਲਦੇ ਨੀ ,ਜਿਸ ਤੇ ਵੀਤ ਦੀ ਏ ਉਹ ਜਾਣੇ।

  • @jagdeep55
    @jagdeep55 7 месяцев назад

    ਕਈ ਵਾਰ ਉਸਤਾਦ ਵੀ ਚੇਲਿਆਂ ਤੇ ਗੇਮ ਪਾ ਜਾਂਦੇ,, ਖਾਸ ਕਰਕੇ ਅੱਜ ਦੇ ਟਾਈਮ,,,ਪੈਸੇ ਦੇ ਯੁੱਗ ਚ

  • @JovanPreet-p7i
    @JovanPreet-p7i 7 месяцев назад +11

    BC ਅਸੀਂ ਉਸਤਾਦ ਮੂਹਰੇ ਅੱਖ ਨੀ ਚੁੱਕਦੇ ਪ੍ਰੀਤ ਸ਼ਰਮ ਕਰ ਤੂੰ ਜਵਾਕ ਆ... ਕੱਬਡੀ ਦੇ ਵਿਚ ਆਹ ਕੁੱਛ ਨੀ ਚਲਦਾ... 🦅

    • @DharminderGill-di6xo
      @DharminderGill-di6xo 6 месяцев назад +1

      ohh praawa har ik daa ghar hunda tenu gopy daa ptta nhi poora

    • @MedicalAdmissions38
      @MedicalAdmissions38 6 месяцев назад +3

      @@DharminderGill-di6xoveer gopi ki hai sari duniya jandi gopi heera hai

    • @DharminderGill-di6xo
      @DharminderGill-di6xo 4 месяца назад

      @@MedicalAdmissions38 gopy heera eh duniya jaandi gopy fudu hai eh sarey kabaddi valey jaandey

  • @satnamsandhu2185
    @satnamsandhu2185 7 месяцев назад

    ਗੁੱਸਾ ਨਾ ਕਰਿਉ ਮੇਰੇ ਵੀਰੋ , ਪਰ ਧਿਆਨ ਨਾਲ ਸੋਚਿਉ ਸਮਝਿਉ ਇਸ ਗੱਲ ਨੂੰ
    ਸਨਮਾਨ ਤੇ ਉਹ ਹੁੰਦਾ ਕਿ ਜਿਹੜਾ ਕੋਈ ਹੋਰ ਬੰਦਾ ਜਾਂ ਪਰਮੋਟਰ ਤੁਹਾਡੀ ਖੇਡ ਨੂੰ ਪਿਆਰ ਕਰਦਾ ਹੈ ਤੇ ਤੁਹਾਨੂੰ ਗਿਫਟ ਕਰੇ , ਇਹ ਕਿਹੜਾ ਸਨਮਾਨ ਆ ਤੁਹਾਡਾ ਕਬੱਡੀ ਪਲੇਅਰਾਂ ਦਾ ਜਿਹੜਾ ਤੁਸੀਂ ਆਪੇ ਈ ਬੁਲਵਾ ਲੈਂਦੇ ਜੇ ਆਪੇ ਈ ਲੈ ਆਉਂਦੇ ਜੇ ਖਰੀਦਕੇ ਤੇ ਆਪੇ ਹੀ ਆਪਣੇ ਬੰਦੇ ਇਕੱਠੇ ਕਰਕੇ ਤੇ ਚਾਬੀਆਂ ਫੜਕੇ ਬੱਲੇ ਬੱਲੇ ਕਰਵਾ ਲੈਂਦੇ ਜੇ , ਬਹੁਤ ਹੀ ਕਬੱਡੀ ਪਲੇਅਰ ਏਦਾ ਵੇਖੇ ਆ , ਆਪੇ ਹੀ ਲੈ ਆਉਂਦੇ ਟਰੈਕਟਰ , ਗੱਡੀ , ਮੋਟਰਸਾਈਕਲ ਤੇ ਬਾਅਦ ਵਿੱਚ ਸਨਮਾਨ ਕਰਤਾ ਕਹਿ ਦਿੰਦੇ , ਸਨਮਾਨ ਤੇ ਉਹ ਹੋਇਆ ਜਿਹੜਾ ਕੋਈ ਤੁਹਾਨੂੰ ਆਪਣੀ ਖੁਸ਼ੀ ਨਾਲ ਗਿਫਟ ਕਰੇ ਤੇ ਤੁਹਾਡੇ ਦੱਸਣ ਮੁਤਾਬਿਕ ਤੁਹਾਨੂੰ ਹਾੜੇ ਕੱਢਣੇ ਪੈਂਦੇ ਹੋਰਾਂ ਦੇ ਕੇ ਪੈਸੇ ਪਾਉ ਸਨਮਾਨ ਚ
    ਕੀ ਇਹ ਕੰਮ ਜੋ ਕਰਦੇ ਜੇ ਤੁਸੀਂ ਇਹ ਕਬੱਡੀ ਨਾਲ ਧੋਖਾਧੜੀ ਨੀ ਆ , ਇਹ ਲੋਕਾਂ ਨੂੰ ਬੇਵਕੂਫ ਨੀ ਬਣਾ ਰਹੇ ਆਪਾਂ ????

  • @GksDriver-yu2un
    @GksDriver-yu2un 7 месяцев назад +3

    ਯਾਰ_ ਦੋਵੇਂ "ਭਰਾ" ਬੈਠਕੇ ਗੱਲ ਕਰ ਲਉ...
    ਹੋ ਜਾਂਦਾ ਬਹੁਤ ਕੁਝ 'ਵੀਰ-ਭਰਾਵਾਂ' ਵਿੱਚ.. ਆਪਸ 'ਚ ਦੋਵੇਂ ਵੀਰ ਆਪਣੇ ਖਾਸ ਰਿਸ਼ਤੇਦਾਰ ਨੂੰ ਬੈਠਾਕੇ 'ਕਮਰੇ' ਵਿੱਚ..!!
    ਤੁਸੀਂ ਦੋਵੇਂ video ਪਾਕੇ ਆਪਣੇ-ਆਪ ਨੂੰ 'ਸਹੀ' ਸਾਬਤ ਕਰਨ ਤੇ ਲੱਗੇ ਹੋ..ਪਰ ਕੱਢ ਦੋਵੇਂ ਆਪਣਾ ਹੀ ਜਲੂਸ ਹੀ ਰਹਿ ਹੋ..!!
    'ਸੰਗਤ' ਦੋਵਾਂ ਨੂੰ ਹੀ ਹੁਣ ਸਮਝਾ ਰਹੀ ਹੈ'
    ਬਾਅਦ 'ਚ ਦੋਵਾਂ ਨੂੰ ਹੀ ਲਾਹਨਤਾ ਪਾਓ 'ਸੰਗਤ'..!
    !! ਟਿਕ ਜਾਓ ਦੋਵੇਂ !!

  • @Manpreet_tattoo_studio
    @Manpreet_tattoo_studio 7 месяцев назад

    Gallan toh bilkul shi lg reha preet ❤️ gopi gallan nu ghuma hi reha te video lambi kr reha ga 🙄 with proof gl kiti bht vdia lgya palwan sch tn fr kadwa lguga hi beshk kina badda khundd howe jo glt a oh glt hi rhuga💯

  • @bhau8tq8st9z
    @bhau8tq8st9z 7 месяцев назад +5

    Gopi bhai ji buht vdia insan aa ❤

  • @factspk373
    @factspk373 7 месяцев назад +2

    ਪਰੀਤ ਸਿੱਧੂ ਮੂਸੇਵਾਲੇ ਦੇ ਵੀ ਖਾ ਗਏ ਸੀ ਸ਼ੁਰੂ ਚ । ਆਪਦੀ ਗੇਮ ਤੇ ਜੋਰ ਮਾਰ ਸਟਾਰ ਬਣ

  • @nobelmand7680
    @nobelmand7680 7 месяцев назад +10

    ਉਸਤਾਦ ਉਸਤਾਦ ਹੀ ਹੁੰਦਾ ਹੈ

  • @GurpreetSinghSidhu-o3f
    @GurpreetSinghSidhu-o3f 7 месяцев назад

    ਪ੍ਰੀਤ ਬਿਲਕੁਲ ਸੱਚ ਬੋਲ ਰਿਹਾ

  • @chahalch-mj6kb
    @chahalch-mj6kb 7 месяцев назад +4

    ਪੀ੍ਤ ਬਾੲੀ ਲੋਕ ਸਿਰਫ ਲੜਾੲੀ ਦਾ ਸਵਾਦ ਲੈਦੇਂ ਨੇ ਕਿਸੇ ਦਾ ਕੁਝ ਨਹੀ ਵਿਗ਼ੜਨਾਂ ਨੁਕਸਾਨ ਤੇਰਾ ਤੇ ਗੋਪੀ ਦਾ ਹੋਣਾ ਬਾਕੀ ਤੁਹਾਡੀ ਮਰਜੀ ਥੋੜਾ ਸੋਚ ਸਮਝਕੇ ਚੱਲੋ

  • @IPS_JAGRAON
    @IPS_JAGRAON 7 месяцев назад +2

    ਉਹ ਭਰਾਵਾਂ ਕਿਉਂ ਐਮੇ ਜਲੂਸ ਕੱਢ ਦਾ ਆਵਦਾ ਤੁਹਾਡਾ 1,2 ਲੱਖ ਦਾ ਰੌਲਾ ਸਾਰਾ ਐਮੇ video video ਰੌਲਾ ਪਾਇਆ ਭਰਾ 🙏🏻ਐਮੇ ਨਾ ਕਬੱਡੀ ਦਾ ਜਲੂਸ ਕੱਢੋ ਤੁਸੀ 🙏🏻ਥੋਡਾ ਪੈਸਿਆਂ ਦਾ ਰੌਲਾ ਮੈਂ ਪਹਿਲੇ ਦਿਨ ਹੀ ds ਤਾਂ ਸੀ ਤੇ ਗੱਲ ਓਹੀ ਨਿਕਲੀ... ਤੁਸੀ ਤਾਂ ਹੁਣ ਢਿੱਡੋ ਹੋਏ ਪਏ ਓ .🙏🏻ਬਾਕੀ ਬਾਬਾ ਕਿਰਪਾ ਕਰੇ

    • @DharminderGill-di6xo
      @DharminderGill-di6xo 6 месяцев назад

      1.2 lakh v shuru ton he pese ni dinda kisey nu bkki lokan kolon gaalan v gopy he pwwaa riha c preet nu

  • @navgill6205
    @navgill6205 7 месяцев назад +9

    gopi te live ch camera naal akh nai mila reha veer ne saria gallan camera ch akh pa ke kitia sache bande nu dar nai hunda

  • @ManjiderkharaSingh
    @ManjiderkharaSingh 7 месяцев назад +2

    ਮੈ ਸਿਰਫ ਪ੍ਰੀਤ ਦੇ ਮੈਚ ਦੈਖਦਾ ਸੀ❤❤❤

  • @user-harpreet1951
    @user-harpreet1951 7 месяцев назад +19

    ਪ੍ਰੀਤ ਗੱਲ ਬੈਠ ਕੇ ਖਤਮ ਕਰੋ ਯਾਰ ,
    ਕਿਉਂ ਗੱਲ ਨੂੰ ਵਧਾ ਰਹੇ ਹੋ,
    ਗੁਰੂਘਰ ਬੈਠ ਕੇ ਗੱਲ ਨੂੰ ਖਤਮ ਕਰੋ

  • @majhadekubootarstarplayer4380
    @majhadekubootarstarplayer4380 7 месяцев назад +1

    ਵੀਰ ਜੀ ਸਤਸ੍ਰੀ ਅਕਾਲ ਸੋਸਲਮੀਡੀਆ ਤੇ ਤੁਸੀ 2 ਵੇ ਵੀਰ ਕਿਸ ਨੂ ਗਲ ਆ ਦਸ ਰੈ ਜੇ ਇਨਾ ਕੋਈ ਵੀ ਹਲ ਨੀ ਕਰਨਨਾ ਇਣਾ ਸਵਾਦ ਹੀ ਲੈਣਾ ਗਲ ਕੋਈ ਸੀਆਣੀ ਕਰੋ 2ਵੇ ਬੈਠ ਕੇ ਗਲ ਕਰ ਲਾਓ🙏

  • @SukhjinderSingh-dd7js
    @SukhjinderSingh-dd7js 7 месяцев назад +3

    ਕਬੱਡੀ ਕਿਦਰ ਲਈ ਜਾਦੇ ਜੇ ਉਹੋ ਜੇ ਪਰਮੋਟਰ ਕਿਸੇ ਗਰੀਬ ਦੀ ਮਦਦ ਕਰੋ🙏

  • @sewakjatana8346
    @sewakjatana8346 7 месяцев назад +1

    ਬਹੁਤ ਵੱਡੇ ਸੱਪ ਨੇ ਪੁਰਾਣੇ ਖਿਡਾਰੀ

  • @MrLovyThindPunjabiVirsa
    @MrLovyThindPunjabiVirsa 7 месяцев назад +5

    ਹੁਣ ਇਹ ਲੌਕਾ ਦੀਆਂ ਉਂਗਲਾ ਤ ਚੜ੍ਹ ਗਿਆ

  • @gurbajsingh6473
    @gurbajsingh6473 4 месяца назад

    ਕਾਕੇ ਜਿਨਾਂ ਨਾਲ ਬੈਠ ਕੇ ਖਾਦਾਂ ਹੋਵੇ ਨਾ
    ਉਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ

  • @jollyshergill5507
    @jollyshergill5507 7 месяцев назад +5

    Mai 2no videos dekhi preet sacha y bolan de style toh hi pta lag janda kon sacha kon jhoota

  • @bschungha8542
    @bschungha8542 7 месяцев назад

    ਕਿੰਨੇ ਪਿਆਰੇ ਪੰਜਾਬੀ ਪੁੱਤਰ ਹੋ
    ਕਿਉ ਸੋਸ਼ਲ ਮੀਡੀਆ ਉਪਰ ਆ ਰਹੇ ਹੋ
    ਦੋਨੋਂ ਬਦਨਾਮ ਨਾ ਕਰੋ
    ਤੁਹਾਡੀ ਪੰਜਾਬ ਨੂੰ ਬਹੁਤ ਜ਼ਰੂਰਤ ਹੈ
    ਜਦੋਂ ਫਰਕ ਪੈ ਜਾਵੇ ਫਿਰ ਚੰਗੀਆਂ ਵੀ ਮਾੜੀਆਂ ਲਗਦੀਆਂ ਹਨ
    ਰੱਬ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @realman2511
    @realman2511 7 месяцев назад +6

    Preet toon sacha shote veer mein odi interview suni koi gll ne bni

  • @sahilsehowalia3238
    @sahilsehowalia3238 7 месяцев назад +1

    💯ਪੈਸੇ ਪਿਛੇ ਨੱਚਦੀ ਆ ਦੁਨੀਆ ਏ ਫੇਮ ਤੇ ✅️