Это видео недоступно.
Сожалеем об этом.

ਐਸ. ਐਸ. ਪੀ. ਚੰਦ ਕੌਰ / ਹਰਮੀਤ ਜੱਸੀ / SSP Chand Kaur / Harmeet Jassi / new punjabi short movie 2023

Поделиться
HTML-код
  • Опубликовано: 4 ноя 2023
  • ਪੰਜਾਬੀ ਫਿਲਮ "ਐਸ ਐਸ ਪੀ ਚੰਦ ਕੌਰ"
    SSP Chand kaur
    ਲੇਖਕ ਛਿੰਦਾ ਧਾਲੀਵਾਲ ਕੁਰਾਈ ਵਾਲਾ
    ਮਿਉਜਿਕ ਡੀ ਗਿੱਲ
    ਵੀਡੀਓ ਸਤਵੰਤ ਭੁੱਲਰ
    ਪ੍ਰੋਡਕਸ਼ਨ : ਹਰੀ ਸਿੰਘ ਹੈਰੀ ਚੇਅਰਮੈਨ
    ਵਿਸ਼ੇਸ਼ ਸਹਿਯੋਗ: ਗਿਆਨੀ ਬੋਹੜ ਸਿੰਘ ਭੂੰਦੜ
    ਅਦਾਕਾਰ : ਹਰਮੀਤ ਜੱਸੀ, ਛਿੰਦਾ ਧਾਲੀਵਾਲ, ਬਲਵਿੰਦਰ ਮਾਨ, ਡੀ ਗਿੱਲ, ਜਸ ਨੂਰ, ਹਰੀ ਸਿੰਘ ਹੈਰੀ, ਦਿਵਜੋਤ ਘਾਰੂ, ਜਗਦੇਵ ਭੂੰਦੜ, ਜਸਵਿੰਦਰ ਸਿੰਘ ਬੱਲੂਆਣਾ, ਅਸ਼ਵਿਨਦੀਪ ਸਿੰਘ, ਗੌਰਵਮੀਤ ਸਿੰਘ, ਕੇ ਐਸ ਬਾਦੀਆਂ, ਨਿੰਮਾ ਬੁਰਜ ਹਨੂੰਮਾਨਗੜ੍ਹ, ਜਜਜੀਤ ਸੰਧੂ, ਸਾਧੂ ਵਿਰਕ, ਹੈਪੀ ਭੁਪਾਲ
    DSP Chand Kaur
    Mindo Vanjaran Gaddian wali
    Shinda Dhaliwal
    Chand Kaur

Комментарии • 154

  • @jagdevbhunder9877
    @jagdevbhunder9877 9 месяцев назад +11

    ਜੁਗ ਜੁਗ ਵੱਸਦੇ ਰਹਿਣ ਜੀ
    ਸਾਡੇ ਸਾਰੇ ਸਰੋਤੇ ਵੀਰ
    ਜਿੰਨਾ ਨੇ ਬਹੁਤ ਹੀ ਪਿਆਰ ਬਖਸ਼ਿਆ ਹੈ ਜੀ
    ਸਾਡੀ ਸਾਰੀ ਸਮੁਚੀ ਟੀਮ ਨੂੰ ਜੀ
    ਜਗਦੇਵ ਭੂੰਦੜ ਚੰਡੀਗੜ

  • @manjeetkaur7991
    @manjeetkaur7991 8 месяцев назад +5

    ਬਹੁਤ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ਦਾ ਰਹੇ ਸਾਰੀ ਟੀਮ ਨੇ ਮਿਹਨਤ ਕੀਤੀ ਧੰਨਵਾਦ ਸਾਰੀ ਟੀਮ ਦਾ

  • @ManjinderKaur-uj3lj
    @ManjinderKaur-uj3lj 9 месяцев назад +4

    ਬਹੁਤ ਵਧੀਆ ਕਹਾਣੀ ਜਸਵਿੰਦਰ ਬੇਟਾ ਵਾਹਿਗੂਰੁ ਜੀ ਤਰਕੀਆਂ ਬਖਸ਼ਣ

  • @EknoorKaur-ot1jk
    @EknoorKaur-ot1jk 9 месяцев назад +6

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @EknoorKaur-ot1jk
    @EknoorKaur-ot1jk 9 месяцев назад +4

    ਬਹੁਤ ਏ ਖੂਬਸੂਰਤ ਮੂਵੀ,

  • @hardishkaurbains7347
    @hardishkaurbains7347 9 месяцев назад +2

    Congratulations shinda ji.

  • @chunibabaji9076
    @chunibabaji9076 Месяц назад +1

    Wow super super, video 💯❤️

  • @makhansidhu1693
    @makhansidhu1693 20 дней назад

    ਬਹੁਤ ਵਧੀਆ ਸੱਚ ਹੈ ਜੀ

  • @AmanpreetSingh-hx5qj
    @AmanpreetSingh-hx5qj 8 месяцев назад +1

    👌👌

  • @jagtaraulakhactor2495
    @jagtaraulakhactor2495 9 месяцев назад +2

    ਬਹੁਤ ਵਧੀਆ ਵੀਡੀਓ.. ਪ੍ਰੇਰਨਾਦਾਇਕ.. ਹਰਮੀਤ jassi ਦਾ ਰੋਲ਼ ਬਹੁਤ ਵਧੀਆ

  • @lsf6718
    @lsf6718 9 месяцев назад +2

    ਬਹੁਤ ਵਧੀਆ ਪਿਕਚਰ ਜੀ

  • @amarjitsingh1946
    @amarjitsingh1946 9 месяцев назад +2

    ਬਹੁਤ ਸੋਹਣੀ ਵੀਡੀਓ ਆ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👌👌💯💗💗💙

  • @RandeepsinghSingh-ox2gn
    @RandeepsinghSingh-ox2gn 9 месяцев назад +2

    ਛੌਟੀ ਚੰਦ ਕੌਰ ਦਾ ਰੋਲ ਵਾਲਾ ਬੱਚੇ ਨੇ ਬਹੁਤ ਸਹੋਣਾ ਰੋਲ ਕੀਤਾ

  • @HarpalSingh-ny8dh
    @HarpalSingh-ny8dh 9 месяцев назад +1

    Bahot hee vadiya Jassi veere

  • @tarasingh3337
    @tarasingh3337 9 месяцев назад +4

    ਵਾਹ ਜੀ ਵਾਹ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਣ ਦੀ ਕੋਸ਼ਿਸ਼ ਕੀਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ

  • @pritamnath7127
    @pritamnath7127 9 месяцев назад +1

    ਆ ਬਹੁਤ ਬਦੀਆ ਸੂਨੇਹਾ ਜੀ ਬੀੜ ਓ ਰਾਹੀ

  • @HarpreetSingh-tu6ne
    @HarpreetSingh-tu6ne 9 месяцев назад +1

    🎉🎉

  • @SandhuBaldev-yq6mz
    @SandhuBaldev-yq6mz 9 месяцев назад +1

    ਬਹੁਤ ਸੁੰਦਰ ਮੂਵੀ

  • @KOHINOORKHALSA
    @KOHINOORKHALSA 9 месяцев назад +2

    Good work ji congratulations all'team

  • @abhijotsekhon2899
    @abhijotsekhon2899 9 месяцев назад +1

    Very nice bohut he sohni storya veera

  • @GurdeepSingh-od7ku
    @GurdeepSingh-od7ku 2 месяца назад +2

    Very good heart touching story ji ❤🎉😂😮

  • @user-zt8re7um3w
    @user-zt8re7um3w 9 месяцев назад +1

    ਬਹੁਤ ਘੈਂਟ ਮੂਵੀ ਹੈ ਜੀ ਮੁਬਾਰਕਾਂ ਸਾਰੀ ਟੀਮ ਨੂੰ

  • @pentubhunder9107
    @pentubhunder9107 9 месяцев назад +2

    ਸਮਾਜ ਨੂੰ ਸੇਧ ਦੇਣ ਵਾਲੀਆਂ ਏਸ ਤਰ੍ਹਾਂ ਦੀਆ ਹੋਰ ਸਟੋਰੀਆਂ ਫਿਲਮਾਉ ਜੀ ਵਾਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @ramkrishan2390
    @ramkrishan2390 9 месяцев назад +3

    ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ ਹੋਣ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਅਤੇ ਪ੍ਰੇਰਨਾਦਾਇਕ ਸਿੱਖਿਆ ਦਿੰਦਾ ਹੈ ਇਹ ਵੀਡੀਓ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਹਰ ਮੈਦਾਨ ਫਤਿਹ ਬਖਸ਼ਣ ਧੰਨਵਾਦ ਸਹਿਤ

  • @tarlochantiwana7522
    @tarlochantiwana7522 3 месяца назад +1

    Most beautiful video
    Harmeet jassi ji most thanks

  • @jagdevbhunder9877
    @jagdevbhunder9877 9 месяцев назад +4

    ਬਹੁਤ ਬਹੁਤ ਧੰਨਵਾਦ ਮੇਹਰਬਾਨੀ ਸ਼ੁਕਰੀਆ ਜੀ ਸਾਰੀ ਸਮੁਚੀ ਟੀਮ ਦਾ। ਜਿੰਨਾ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਜੀ ਪਰਮਾਤਮਾ ਇੰਨਾ ਨੂੰ ਚੜਦੀ ਕਲਾ ਰੱਖੇ ਜੀ ਸਦਾ ਤਰੱਕੀ ਬਖਸ਼ੇ ਜੀ ਤੁਹਾਡਾ ਆਪਣਾ ਗੀਤਕਾਰ ਅਤੇ ਗਾਇਕ ਜਗਦੇਵ ਭੂੰਦੜ ਚੰਡੀਗੜ।

  • @iqbalsran7866
    @iqbalsran7866 9 месяцев назад +1

    Very Very nice video God bless you dear Chand Kaur dear love you so much dear ❤

    • @harmeetjassi7491
      @harmeetjassi7491 9 месяцев назад

      ਬਹੁਤ ਬਹੁਤ ਧੰਨਵਾਦ ਜੀ।

  • @sukhwinderlalru9564
    @sukhwinderlalru9564 9 месяцев назад +2

    Bahut wadiya g
    Sari team nu bahut Bahut mubarka

  • @NirmalSingh-ez6kv
    @NirmalSingh-ez6kv 9 месяцев назад +1

    Bahut khuba Jassi ji

  • @gurjitmaan9517
    @gurjitmaan9517 8 месяцев назад +1

    ਬਹੁਤ ਵਧੀਆ ਜੀ

  • @pavitersharma3292
    @pavitersharma3292 9 месяцев назад +1

    Bohut hi sohni story aa ❤️❤️❤️ bilkul ajj de time nal mildi juldi

  • @kultarsingh8015
    @kultarsingh8015 7 месяцев назад +1

    ਵਧੀਆ ਯਤਨ ਤੁਹਾਡਾ।

  • @Nirmal_singh_aulakh
    @Nirmal_singh_aulakh 9 месяцев назад +1

    ਬਹੁਤ ਹੀ ਵੇਲੇ ਮੁਤਾਬਕ ਅਸਲੀ ਕਹਾਣੀ ਪੇਸ਼ ਕੀਤੀ ਹੈ

  • @BaljinderSingh-ti4lo
    @BaljinderSingh-ti4lo 8 месяцев назад +5

    ਬਹੁਤ ਬਹੁਤ ਧੰਨਵ ਦ ਜੀ ਵਧੀਆ ਵੀਡੀਉ ਬਣਾਈ ਬਹੁਤ ਵਧੀਆ ਕੰਮ ਕੀਤਾ ਸਾਰੇ ਕਲਾਕਾਰਾ ਨੇ

  • @GurmailBadesha
    @GurmailBadesha 9 месяцев назад +2

    ਅੱਜ ਦੇ ਹਾਲਾਤਾਂ ਦੇ ਮੁਤਾਬਕ ਢੁਕਦੀ ਸੰਚੀ ਕਹਾਣੀ ‌ਬਹੁਤ ਵਧੀਆ ਪੇਸ਼ਕਾਰੀ ਨਿਭਾਈ ਧੰਨਵਾਦ ਸਾਰੇ ਵੀਰਾਂਦਾ

  • @SantoshKumari-gh6vw
    @SantoshKumari-gh6vw 9 месяцев назад +1

    ਸਮਾਜ ਲਈ ਬਹੁਤ ਵਧੀਆ ਸੰਦੇਸ਼

  • @noorrecords6175
    @noorrecords6175 9 месяцев назад +5

    ਛਿੰਦਾ ਵੀਰ ਜੀ ਬਹੂਤ ਖੂਬ ਹੈ ਐਸ ਐਸ ਪੀ ਚੰਦ ਕੌਰ ਚੜਦੀਆ ਕਲਾਂ ਚ ਰਹੋ ਸਾਰੀ ਟੀਮ ਨੂੰ ਮੂਵਾਰਕਾ ਜੀ ਬਹੂਤ ਬਹੂਤ ਜੀ👍

    • @harmeetjassi7491
      @harmeetjassi7491 9 месяцев назад

      ਬਹੁਤ ਬਹੁਤ ਸ਼ੁਕਰੀਆ ਜੀ।

  • @jkaudio7960
    @jkaudio7960 9 месяцев назад +2

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @jashanbrar9645
    @jashanbrar9645 9 месяцев назад +1

    Bhutt vadia message dita ji tusi 👍👍👍👍es film rahi

  • @DarshanKumar-el4lt
    @DarshanKumar-el4lt 9 месяцев назад

    Very good massage

  • @shersingh3615
    @shersingh3615 19 дней назад +1

    Very nice vedio

  • @mangalsingh9100
    @mangalsingh9100 9 месяцев назад +3

    ਕਮਾਲ ਕਰਤੀ ਜੱਸੀ ਜੀ ਬਹੁਤ ਵਧੀਆ ਜੀ 🌹🌹

  • @KaramvirSingh-st3ux
    @KaramvirSingh-st3ux 9 месяцев назад +1

    ਵਾਹਿਗੁਰੂ ਸਾਰੀ ਟੀਮ ਨੂੰ ਹੋਰ ਅਗਾਂਹਵਧੂ ਸੋਚ ਵਾਲਾ ਕਰਨ ਅਸੀਂ ਇਸ Chand Kaur ਨੂੰ ਇਸ ਰੁਪ ਚ ਦੇ ਕਿ ਬਾਈ ਖੁਸ਼ੀਆਂ ਹੋ ਗਈ ❤ਧਨਬਾਦ ਕਰਦਾ ਕਨੇਡਾ ਤੋ ਘੋੜੇ ਨਵੀਂਆਂ

    • @harmeetjassi7491
      @harmeetjassi7491 9 месяцев назад

      ਬਹੁਤ ਬਹੁਤ ਸ਼ੁਕਰੀਆ ਜੀ।

  • @Harmeetgillfilm
    @Harmeetgillfilm 9 месяцев назад

    Nice story Cary on

  • @arshdeepsingh1056
    @arshdeepsingh1056 8 месяцев назад +1

    Nice video g👌👌♥♥

  • @brandofgill3613
    @brandofgill3613 9 месяцев назад +1

    Good job👍👍👍👍👍

  • @user-mi8rh4wu2j
    @user-mi8rh4wu2j 8 месяцев назад

    DHAN..DHAN..GURU..RAM..DAS..G..KIRPA..KARAN
    ..SARI..TEEM..TA

  • @Raju_matta
    @Raju_matta 9 месяцев назад +2

    ਬਹੁਤ ਵਧੀਆ ਕੰਮ ਜੀ

  • @gulbaharsinghshahpuria3682
    @gulbaharsinghshahpuria3682 2 месяца назад

    Very very good Movie 🎉🎉🎉🎉🎉🎉🎉🎉🎉

  • @jagtarsinghsodhi6019
    @jagtarsinghsodhi6019 Месяц назад +1

    ਬਹੁਤ ਵਧੀਆ ❤ ਤੋਂ 💯💯🙏🏻🌹👍🏻

  • @Singh-sv3ng
    @Singh-sv3ng 9 месяцев назад +1

    ਬਹੁਤ ਵਧੀਆ

  • @user-ow1qx9ij5h
    @user-ow1qx9ij5h 9 месяцев назад +1

    🎉very nice

  • @user-dg7if8ym9e
    @user-dg7if8ym9e 9 месяцев назад +1

    very nice.❤❤❤video

  • @simarjeetkaur4124
    @simarjeetkaur4124 8 месяцев назад +1

    Bahut e Khoobsurat video, Shinda dhaliwal dia saria vedio , vadde msg valia hudia ne

  • @nachhattarkaur7600
    @nachhattarkaur7600 7 месяцев назад +1

    Nice video 💯

  • @jathedarharnathsinghjalalp7604
    @jathedarharnathsinghjalalp7604 8 месяцев назад +2

    ਬਹੁਤ ਹੀ ਵਧੀਆ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਬਣਾਈਂ ਹੈ।
    ਕਾਬਿਲ ਏ ਤਾਰੀਫ਼ ਹੈ।

  • @JagjitSingh-gb3cv
    @JagjitSingh-gb3cv 9 месяцев назад +1

    Very nice

  • @lovelyofficial4937
    @lovelyofficial4937 9 месяцев назад +1

    Congratulations ji

  • @ManjeetButter-dm2uq
    @ManjeetButter-dm2uq 2 месяца назад

    ❤ Very good Haemeet Jassi madam Ji

  • @harwindersingh3834
    @harwindersingh3834 9 месяцев назад +1

    Very good message

  • @BhattiSaab-gq7sl
    @BhattiSaab-gq7sl 9 месяцев назад +1

    ਬਹੁਤ ਵਧੀਆ ਸੰਦੇਸ਼ ਜੀ ✅

  • @raviwarring764
    @raviwarring764 9 месяцев назад +1

    Very nice movie best wishes all team 👍 🎉❤

  • @user-zg2lh8lv8m
    @user-zg2lh8lv8m 3 месяца назад

    V.V.GOOD JI.SHARMA TRAVELS DABWALI

  • @sukhagandiwindia6343
    @sukhagandiwindia6343 27 дней назад +1

    ❤❤

  • @GurmeetSingh-bk1fy
    @GurmeetSingh-bk1fy 9 месяцев назад

    Veery good story

  • @user-oy3fc5yo6x
    @user-oy3fc5yo6x 9 месяцев назад +1

    Congratulations all team..very nice video

  • @gurpreet1891
    @gurpreet1891 6 месяцев назад +1

    Congratulations to all of you beti❤❤❤

  • @jaswindersinghdhab9085
    @jaswindersinghdhab9085 8 месяцев назад +1

    Good massage ਛਿੰਦਾ ਜੀ

    • @user-iu5lx8ul7e
      @user-iu5lx8ul7e 4 месяца назад

      ❤❤❤❤❤🎉🎉🎉🎉❤❤❤❤🎉🎉🎉🎉🎉❤❤❤❤❤🎉🎉🎉❤❤❤❤❤❤🎉🎉🎉🎉🎉❤❤❤🎉🎉🎉🎉🎉❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉❤

  • @harmailbrar9876
    @harmailbrar9876 2 месяца назад

    very very good video best

  • @ShinderPal-oj7uh
    @ShinderPal-oj7uh 3 месяца назад

    Very nice ji jassi didi tuhada roll

  • @baljeetkaurinsan4271
    @baljeetkaurinsan4271 13 дней назад

    Very nice episode 🎉🎉🎉🎉

  • @HarjeetKaur-cj2vx
    @HarjeetKaur-cj2vx 9 месяцев назад

    Very nice video di

  • @sajanmoom68
    @sajanmoom68 9 месяцев назад

    ਬਹੁਤ ਘੈਟ ਵੀਡੀਉ ਜੱਸੀ

  • @sukhpreetkaur4961
    @sukhpreetkaur4961 9 месяцев назад

    Very nice video

  • @BantSingh-sl5pe
    @BantSingh-sl5pe 11 дней назад

    ਬੇਟਾ। ਬਹੁਤ। ਵਧੀਆ। ਨਸੀਅਤ। ਦਿਤੀ। ਹੈ। ਸਮਾਜ। ਦੀ। ਸਚਾੲਈ। ਹੈ

  • @angrejsinghdhillonmotivati1753
    @angrejsinghdhillonmotivati1753 9 месяцев назад +1

    Good msg 🎉🎉🎉

  • @ksfilmstudio678
    @ksfilmstudio678 9 месяцев назад +1

    Nice ❤❤❤

  • @swaransingh599
    @swaransingh599 8 месяцев назад +1

    Very good story and thanks to all party spints .

  • @Raju_matta
    @Raju_matta 9 месяцев назад +1

    ❤❤❤❤

  • @jashanbrar9645
    @jashanbrar9645 9 месяцев назад +1

    Very nice sir❤

  • @jagbirsinghpannu1797
    @jagbirsinghpannu1797 2 месяца назад

    Wah jassi ji

  • @RandeepsinghSingh-ox2gn
    @RandeepsinghSingh-ox2gn 9 месяцев назад +1

    ❤❤❤❤❤❤

  • @user-dx9wx2cx4v
    @user-dx9wx2cx4v 6 месяцев назад

    Nice veer ji video

  • @ekamdhaliwal6235
    @ekamdhaliwal6235 9 месяцев назад +1

    Very nice video JASDEEP Singh wander Moga

  • @tarlochantiwana7522
    @tarlochantiwana7522 3 месяца назад

    Well-done

  • @JSSANDHUFILMS
    @JSSANDHUFILMS 9 месяцев назад +8

    Congratulations to all teams ❤❤

  • @goldysandhu299
    @goldysandhu299 4 месяца назад

    👌👌👌👌

  • @sarpanchhardeepsidhu3782
    @sarpanchhardeepsidhu3782 21 день назад

    Very very nice

  • @balwindersinghmander.fresn3580
    @balwindersinghmander.fresn3580 9 месяцев назад +1

    Super video very good msg & very good act Waheguru ji bahut chadi kalla rakhy🙏🙏

  • @AshwaniKumar-fd1ux
    @AshwaniKumar-fd1ux 8 месяцев назад

    Vry nice movie

  • @user-zg2lh8lv8m
    @user-zg2lh8lv8m 27 дней назад

    Good ji

  • @nareshvij8010
    @nareshvij8010 6 месяцев назад

    Very nice movie ❤

  • @LakhveerSingh-qo8ce
    @LakhveerSingh-qo8ce 9 месяцев назад

    Ok. Ok. Ok. Nice

  • @user-gw6mw1yp5p
    @user-gw6mw1yp5p Месяц назад

    Very nice movie

  • @eknoorkaur8966
    @eknoorkaur8966 9 месяцев назад +2

    Mah role model mah dad …❤

  • @user-nr2sk8ss7m
    @user-nr2sk8ss7m 6 месяцев назад

    Good g

  • @jarnailsingh4167
    @jarnailsingh4167 9 месяцев назад

    Good Advise

  • @BudhSingh-tu8vt
    @BudhSingh-tu8vt 4 месяца назад

    ਬਹੁਤ ਵਧੀਆ ਵੀਡੀਓ ਹੈ ਜੀ

  • @malkeetsingh9939
    @malkeetsingh9939 4 месяца назад

    Nice je m, s, gill

  • @aishdhaliwal406
    @aishdhaliwal406 4 месяца назад

    Nice movie ji