Bhana sidhu in Mohali ਵਿੱਚ ਇਕੱਲੀ ਕੁੜੀ ਦੀ ਹਿੰਮਤ ਦੇਖੋ ਮੂਕ ਦਰਸ਼ਕ ਬਣੀ ਪੁ'ਲਸ-spmediapunjab

Поделиться
HTML-код
  • Опубликовано: 11 сен 2024
  • Bhana sidhu in Mohali ਵਿੱਚ ਇਕੱਲੀ ਕੁੜੀ ਦੀ ਹਿੰਮਤ ਦੇਖੋ ਮੂਕ ਦਰਸ਼ਕ ਬਣੀ ਪੁਲਸ-spmediapunjab
    #spmediapunjab #piticlive #3b2mohali

Комментарии • 375

  • @jaswantsingh-kv8ep
    @jaswantsingh-kv8ep Год назад +36

    ਭਾਨਾ ਸਿੱਧੂ ਸਿਆ ਤੇਰਾ ਅੰਕਲ ਲੰਬੜਦਾਰ ਦੋ ਸੌ ਬੰਦਾ ਲੈਕੇ ਹੁਣੇ ਆਜੂਗਾ ਹਕ ਸਚ ਜਿੰਦਾਵਾਦ ਰੱਖਣਾ ਲੱਖਾ ਸਦਾਣਾ ਭਾਨਾ ਸਿੱਧੂ ਜਿੰਦਾ ਵਾਦ

  • @jaswantsingh-kv8ep
    @jaswantsingh-kv8ep Год назад +80

    ਲੋਕਾਂ ਨੂੰ ਆਪੀਲ ਹੈ ਇਨ੍ਹਾਂ ਮੁੰਡੇਆ ਦਾ ਸਾਥ ਦੇਵੋ ਜੀ ਇਹ ਨੌਜਵਾਨ ਆਪਣੀਆਂ ਜਾਨਾ ਦੀ ਵੀ ਪਰਵਾਹ ਨਹੀ ਕਰਦੇ ਸਲੂਟ ਭਾਨੇ

  • @jasssran7237
    @jasssran7237 10 месяцев назад +17

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣਾ ਵੀਰ ਜੀ ਤੇ

  • @AvtarSingh-rk5vy
    @AvtarSingh-rk5vy Год назад +47

    ਜਿਉਂਦਾ ਰਹਿ ਖਿੱਚ ਕੇ ਰੱਖ ਕੰਮ ਨੂੰ ਇਦਾ ਭਾਨੇ ਵੀਰ

  • @singhiqbal4009
    @singhiqbal4009 7 месяцев назад +13

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਮੇਰੇ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਤਿਗੁਰੂ ਦਸਮੇਸ਼ ਪਿਤਾ ਜੀ ਭਾਨੇ ਸਿੱਧੂ ਬਾਈ ਦੀ ਰੱਖਿਆ ਕਰੇ ਓ
    ਉਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਓ

  • @gurjitkaur1623
    @gurjitkaur1623 Год назад +35

    ਬਹੁਤ ਵਧੀਆ ਕੰਮ ਕਰ ਰਿਹਾ ਭਾਨਾ ਸਿੱਧੂ

  • @manjitkaurbasra5144
    @manjitkaurbasra5144 7 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਭਾਣਾ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @RamandeepSingh-mp7be
    @RamandeepSingh-mp7be Год назад +129

    ਪੰਜਾਬ ਦਾ ਬੱਬਰ ਸ਼ੇਰ ਦਲੇਰ ਬੰਦਾ ਭਾਨਾ ਸਿੱਧੂ

    • @mandeepsinghgill1790
      @mandeepsinghgill1790 Год назад +1

      Bhana sidhu shayad lakha sidhana ne sudhar ditta nahi tan producer dxx jo sarse vale da chela ohdi eh bahut support karda c .ik request eh comment sab nu karo tan ki eh dasse ki eh kyu support karda c

  • @virksarkariya2177
    @virksarkariya2177 Год назад +73

    ਜਿਉਂਦਾ ਰਹਿ ਵੀਰਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਤੇ ਤਰੱਕੀਆਂ ਬਖਸ਼ੇ💐

  • @bakhshishaatma-zn7sv
    @bakhshishaatma-zn7sv 7 месяцев назад +6

    ਭਾਨਾ ਸਿੰਘ ਖਾਲਸਾ ਜੀ ਤੇ ਵਾਹਿਗੁਰੂ ਸਤਕਰਤਾਰ ਸਤਿਗੁਰੂਆਂ ਸਾਹਿਬਾਨਾਂ ਪਾਤਸ਼ਾਹੀਆਂ ਜੀ ਮੇਹਰ ਬਖ਼ਸ਼ਣ ਜੀ ❤❤❤❤❤❤❤

  • @SKaur_multani
    @SKaur_multani 7 месяцев назад +3

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ ਭਾਨੇ ਦੀ ਸਾਰੀ ਟੀਮ ਨੂੰ

  • @Sandeep295...-
    @Sandeep295...- Год назад +43

    भाई भाना सिंधु कोमी योद्धा जिंदाबाद 🙏🙏

  • @kabalsinghbhojiankabalsing2470
    @kabalsinghbhojiankabalsing2470 Год назад +58

    ਭਾਨੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

    • @BhuplnderRatak
      @BhuplnderRatak 11 месяцев назад

      ਬੱਦਾਂ ਮਰੇ ਤਾਂ ਜਾੱਲ ਕੇ ਖਾਕ ਕਰੀਐ ਵੈਕਦੇ ਪਸ਼ੂ ਦੇ ਹੱਡ ਤੇ ਚਮ ਲੌਕੌ ਕੌਈ ਵੇਚ ਪ੍ਰਦੇਸ਼

    • @kaurmohinder5697
      @kaurmohinder5697 11 месяцев назад

      ​@@BhuplnderRatak1111111😂1😂I😂😂😂😂😂😂🎉🎉🎉🎉🎉🎉🎉🎉
      V❤😢

  • @harpreetkaur8063
    @harpreetkaur8063 Год назад +27

    ਭਾਨਾਸਿਧੂਜਿੰਦਾਬਾਦ👌👌👌👌👌

  • @baljitsinghcheema-bo1cw
    @baljitsinghcheema-bo1cw 7 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਚਾਵੀ ਠੱਗ ਏ ਜੰਟਾ ਕੋਲੋਂ 😮😮😢😢😢ਪੁਲਿਸ ਵੀ ਰਲੀਆਂ ਬਾਈ ਜੀ🙏🙏🙏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਭਾਨੇ ਪੁੱਤਰ ਤੇ ਮੇਹਰ ਭੱਰਿਆ ਹੱਥ ਰੱਖੀ ਵਾਹਿਗੁਰੂ ਜੀ 🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹

  • @kumarvirdi717
    @kumarvirdi717 11 месяцев назад +11

    ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕੁੱਝ ਇੰਨੇ ਰੁਪਏ ਦੇਣ ਤੋਂ ਪਹਿਲਾਂ

  • @ranbirdhillon804
    @ranbirdhillon804 Год назад +31

    ਮੈ ਵੀ ਕੋਲ ਸੀ । ਦਲੇਰ ਬੰਦਾ ਏ ਭਾਨਾ ।

  • @sukhpalgrewal5003
    @sukhpalgrewal5003 Год назад +14

    ਭਾਨਾਂ ਬਾਈ ਿਜਦਾਬਾਦ

  • @bahadursingh9718
    @bahadursingh9718 Год назад +6

    ਭਾਨੇਂ ਵੀਰ ਇਹ ਬਹੁਤ ਹੀ ਵੱਡੀ ਠੱਗੀ ਮਾਰੀ ਹੈ ਜੋਂ ਤੁਸੀਂ ਇੰਨਾਂ ਦੀ ਮਦੱਦਤ ਕੀਤੀ ਵੀਰ ਤੇਰਾਂ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @baljitsingh1291
    @baljitsingh1291 Год назад +23

    ਵਾਹਿਗੁਰੂ।ਭਾਨੇ।ਤੇ।ਮੇਹਰ।ਕਰੋ

  • @nrjeffects9273
    @nrjeffects9273 Год назад +21

    Great job bhanna veer… proud of your… jiunda vasda reh… and we r always with you…

  • @daljitsinghthreeke355
    @daljitsinghthreeke355 Год назад +12

    ਭਾਨਾ ਬਾਈ ਜਿੰਦਾਬਾਦ

  • @baljeetbajwa6909
    @baljeetbajwa6909 Год назад +23

    ਅਸਲ ਵਿੱਚ #ਭਾਨਾ ਸਿੱਧੂ ਹਿੰਮਤ ਵਾਲਾ ਪੰਜਾਬੀ ਹੈ,

  • @samsamra757
    @samsamra757 9 месяцев назад +2

    ਭਾਨੇ ਵੀਰ ਬਾਬਾ ਦੀਪ ਸਿੰਘ ਜੀ ਤੇਰੇ ਨਾਲ ਨੇ ਦਬਨਾ ਨਹੀਂ ਸਾਲ਼ੇ ਲੰਢੂਆ ਤੋਹ ❤

  • @MohanSingh-ty9gz
    @MohanSingh-ty9gz Год назад +6

    ਭਾਨੇ ਤੇ ਲੱਖੇ ਨੂੰ ਕਮਿੰਟ ਤਾ ਸਾਰੇ ਕਰ ਕਰ ਇਹ ਕਹਿੰਦੇ ਆ ਬੱਲੇ ਉਏ ਸ਼ੇਰਾ ਪਰ ਜਦੋ ਵੋਟਾਂ ਦੀ ਗੱਲ ਆਉਂਦੀ ਆ ਫਿਰ ਆਮ ਆਦਮੀ ਕਾਂਗਰਸ ਅਕਾਲੀ bjp ਏਹਨਾ ਨੂੰ ਕੋਈ ਨਹੀਂ ਸੁਣਦਾ ਫਿਰ ਇਹ ਲੋਕਾਂ ਦੀ ਫ਼ਿਤਰਤ ਆ ਮਜ਼ਾ ਤਾ ਆ ਦਿਲੋ ਸਾਥ ਦਿਓ ਨਾ ਕਿ ਫੇਸਬੁੱਕ ਤੇ ਯੋਟੋਬ ਤੱਕ 🙏

  • @AmarjeetKaur-y2p
    @AmarjeetKaur-y2p 11 месяцев назад +4

    ਭਾਨਾਂ ਸਿੰਧੂ ਪੰਜਾਬ ਦਾ ਪੁੱਤ ਵਾਹਿਗਰੂ ਮੇਹਰ ਕਰੋ🙏🙏

  • @hyper_navi5564
    @hyper_navi5564 Год назад +10

    Waheguru ji veer nu chrdi kla ch rkheo ji

  • @amritdharni2694
    @amritdharni2694 Год назад +10

    Salute to bhana y👌🏻👌🏻👌🏻👌🏻

  • @sumitdhatterwal5948
    @sumitdhatterwal5948 Год назад +3

    Bhai me to Tera fan hogya , love from haryana bana bhai😍

  • @BalbirSingh-gq3iu
    @BalbirSingh-gq3iu Год назад +5

    Bahut vadia kamm kar rha thanks bhana sidhu

  • @hurshindergrewal7410
    @hurshindergrewal7410 Год назад +4

    3b2 ਵਾਲੀ ਪੁਲਸ ਬਾਈ ਤੇਰੇ ਮੇਰੇ ਵਰਗਿਆ ਲਈ ਹੈ ਖੂਨ ਪੀਣ ਵਾਲਿਆਂ ਲਈ ਨਹੀਂ

  • @harjindersingh2818
    @harjindersingh2818 Год назад +8

    God job sir jii thanks🌹

  • @harwinder_singh567
    @harwinder_singh567 11 месяцев назад +4

    Good job💯 Bhana sidhu❤

  • @Sheepasharma-i4h
    @Sheepasharma-i4h 11 месяцев назад +2

    Sira bnda Sade ilake daa maan a bhana sidhu pb19❤

  • @cheemagagan3948
    @cheemagagan3948 Год назад +8

    bhana sidhu 22 zindabad

  • @rotihukdi9591
    @rotihukdi9591 Год назад +18

    great job 👏

  • @baljeetsidhu3550
    @baljeetsidhu3550 Год назад +5

    Sidhu Veer Zindabad

  • @pushpinderkaurtv
    @pushpinderkaurtv Год назад +11

    Bhanna putt zindabaad

  • @sahilarora3779
    @sahilarora3779 Год назад +5

    Waheguru Bhane veer nu chardi kla ch rakhe❤

  • @RanaCollectionAur
    @RanaCollectionAur 11 месяцев назад +8

    Well done brother 🙏🙏

  • @HarpalSingh-le5pr
    @HarpalSingh-le5pr Год назад +7

    Bhana sidhu ji zindabad

  • @ajaibsingh3873
    @ajaibsingh3873 11 месяцев назад +3

    ਭਾਨਾ is doing good job । ਇਹ ਸਰਕਾਰ ਦਾ ਕੰਮ ਹੈ। ਸਰਕਾਰ ਕਿੱਥੇ ਹੈ

  • @virkpb10
    @virkpb10 Год назад +16

    Waheguru Mehar rakhe

  • @haryanakisannewsdabwali9288
    @haryanakisannewsdabwali9288 Год назад +10

    Good bhana veer

  • @jugrajkhankhan5480
    @jugrajkhankhan5480 Год назад +7

    ਪੰਜਾਬ ਦੇ ਵਿੱਚ ਚੰਗੇ ਕੰਮ ਸ਼ੁਰੂ ਹੀ ਸੰਗਰੂਰ ਬਰਨਾਲਾ ਕਰਦੇ ਆ

  • @GurpreetSingh-bh3xi
    @GurpreetSingh-bh3xi Год назад +12

    ਖਿੱਚਕੇ ਰੱਖੋ

  • @tsgkarn4284
    @tsgkarn4284 Год назад +9

    ਪੰਜਾਬ ਦਾ ਬੱਬਰ

  • @buntisingh7203
    @buntisingh7203 7 месяцев назад +1

    Bhut vadia veer ji ❤

  • @KuldeepSingh-nk7lk
    @KuldeepSingh-nk7lk Год назад +4

    Bhana greet man sira

  • @karamjitsekhon498
    @karamjitsekhon498 Год назад +2

    Bhana sidhu right ah ,punjab nal khadan vala banda ah ,support this kind punjabi people

  • @gurlalsingh2633
    @gurlalsingh2633 7 месяцев назад

    Bhana sidhu jindabad 👍👍👏👏❤❤❤❤💪💪🙏🙏🙏🙏

  • @kauramarjeet-tw6yh
    @kauramarjeet-tw6yh 7 месяцев назад

    Bahut Vaniya Beta Ji. God bless u.

  • @jaspreetkaur1097
    @jaspreetkaur1097 7 месяцев назад

    Sahi gallan ne eh saab ho reha aa.agar Bhanna sidhu help karda ta Salute aa .sarkar ne eh saab dekhana chieda .

  • @jagdishbahia9162
    @jagdishbahia9162 Год назад +7

    Waheguru ji Maher kareo ji 🙏🙏🌹🌹🙏🙏💐💐

  • @vijaykumari6906
    @vijaykumari6906 Год назад +5

    Gud jub👍👍👌

  • @SatnamSingh-su3kq
    @SatnamSingh-su3kq Год назад +6

    Very good

  • @japnoorkaur1313
    @japnoorkaur1313 Год назад +7

    God bless u good person

  • @soniapandeer4029
    @soniapandeer4029 Год назад +10

    Waheguru ji mehar karyo ji 🙏🙏

  • @HarbansSingh-vs6hx
    @HarbansSingh-vs6hx Год назад +6

    Good veer ji

  • @HarpreetSingh-wh7cp
    @HarpreetSingh-wh7cp Год назад +5

    Good bhane veer

  • @BaljinderSingh-lq7lt
    @BaljinderSingh-lq7lt Год назад +5

    Very nice 22

  • @ravindergill2180
    @ravindergill2180 Год назад +3

    Good job veer bhanna ji

  • @navdeepkaur2393
    @navdeepkaur2393 7 месяцев назад

    Bilkul sahi bhany sidhu veer

  • @samejatt5210
    @samejatt5210 11 месяцев назад +1

    ਭਾਨਾ ਠੋਕਦਾ ਫਾਨਾਂ.

  • @NSmodelmaker
    @NSmodelmaker 7 месяцев назад

    Bhana sidhu jindabad

  • @manrajsingh.9r.187
    @manrajsingh.9r.187 Год назад +3

    Bhana veer good person

  • @sumanarora1762
    @sumanarora1762 Год назад +3

    Good veer ji bahut vadia God bless you 👍🌹👌👌👌👌👌👌👌

  • @darshansingh4911
    @darshansingh4911 Год назад +2

    ਭਾਨਾ ਸਿੱਧੂ ਜਿੰਦਾਬਾਦ

  • @BalwinderSingh-mc1lq
    @BalwinderSingh-mc1lq Год назад +2

    Bhana Bai zindabad thanks

  • @user-nf4eu8ol8q
    @user-nf4eu8ol8q 7 месяцев назад +1

    Love you bhai

  • @gurjitkaur1623
    @gurjitkaur1623 Год назад +6

    ਮਨਜੋਤ ਸਿੰਘ ਜੀ 🙏🙏

  • @AvtarA-xh1wd
    @AvtarA-xh1wd 9 месяцев назад

    ਸਿੱਧੀ ਜਿਹੀ ਗੱਲ ਹੈ ਭਾਨਿਆ ?
    ਪੁਲਸ ਕਾਰਵਾਈ ਕਰਵਾ ਦੋਸ਼ੀਆਂ ਉੱਤੇ !
    ਫਾਲਤੂ ਕਿਸੇ ਨੂੰ ਚੋਰ ਵਗੈਰਾ ਕਹਿਣਾ ਸਹੀ ਨਹੀਂ ਜਦੋਂ ਤੱਕ ਸਾਹਮਣੇ ਵਾਲੇ ਦੋਸ਼ੀ ਦਾ ਦੋਸ ਸਾਬਿਤ ਨਾ ਹੋਵੇ ?
    ਪੰਜਾਬੀ ਬੇ-ਰੁਜਗਾਰ ਹਨ ਅਤੇ ਚੰਗੇ ਕੰਮ ਮਿਲਦੇ ਨਹੀਂ, ਫੇਰ ਅੱਕ ਕੇ ਚੰਗੇ-ਮਾੜੇ ਕਰਨ ਲੱਗ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਜੇਲ੍ਹਾਂ ਨ੍ਹ, ਦੁਸ਼ਮਣੀਆਂ ਖੱਟ ਲੈਂਦੇ ਹਨ ਅਜਿਹੇ ਜ਼ਿੰਦਗੀ ਨੂੰ ਅੱਗ ਵਿਚ ਝੋਕ ਚੁੱਕੀ ਨੌਜਵਾਨ ਕੱਲ ਨੂੰ ਗੈਂਗਸਟਰ, ਕਾਤਲ, ਅੱਤਵਾਦੀ ਅਤੇ ਗੁੰਡੇ ਬਣ ਜਾਣ ਦਾ ਖਤਰਾ ਹੁੰਦਾ ਹੈ, ਪੰਜਾਬ ਏਸ ਵਕਤ ਡੂੰਘੀ ਖਾਈ ਵਿਚ ਸਿੱਟ ਰਿਹਾ ਆਪਣੇ ਆਪ ਨੂੰ ਚੰਗੇ ਵੱਲ ਮੋੜਨ ਲਈ ਸਰਕਾਰਾਂ ਅਤੇ ਬੁੱਧੀਜੀਵੀ ਵਿਚਾਰਵਾਨ ਅੱਗੇ ਆਉਣ

  • @kiranjitkaur9624
    @kiranjitkaur9624 Год назад +3

    Good job bro

  • @kuldeepbains-dn8jn
    @kuldeepbains-dn8jn Год назад +4

    Very good veere

  • @rk_shorts_9346
    @rk_shorts_9346 Год назад +4

    Very good bro

  • @bawabrar2382
    @bawabrar2382 11 месяцев назад +1

    ਜਿਉਦਾ ਰਹਿ ਬਾਈ

  • @RANJITSINGH-xk1hy
    @RANJITSINGH-xk1hy Год назад +1

    Bhanna di ਕਚਹਿਰੀ a rabb sukhi rakha

  • @KohinoorUK1851
    @KohinoorUK1851 Год назад

    Bhana Sidhu is a crazy man

  • @GurjeetBajwa-hk9ru
    @GurjeetBajwa-hk9ru Год назад +2

    Veere god bless u

  • @inderjeetkaur485
    @inderjeetkaur485 Год назад +3

    Bai phana jindabad

  • @Devil-ub4uv
    @Devil-ub4uv Год назад +1

    full support panne veere nu 👍🏻👍🏻

  • @JagsirSingh-ph5tg
    @JagsirSingh-ph5tg Год назад +2

    ਕਮਾਲ ਹੋ ਗਈ, ਲੋਕਾਂ ਐਨੀਆਂ ਵੱਡੀਆਂ ਠੱਗੀਆਂ ਮਾਰ ਕੇ ਬਾਊਂਸਰ ਰੱਖ ਲਵੋ।

  • @SonuSingh-ih7sm
    @SonuSingh-ih7sm 7 месяцев назад

    Wha.shera

  • @HappySingh-is2pw
    @HappySingh-is2pw Год назад +3

    Very Very Good 22

  • @veer1045ww
    @veer1045ww Год назад +4

    Good

  • @gurpreetmaan4803
    @gurpreetmaan4803 11 месяцев назад

    Right veere tusi bilkul sach bol rahe oooh ge

  • @onkarbrar7751
    @onkarbrar7751 11 месяцев назад +1

    Yr lok sale haram di kmai te pakke e tur pye,bhane bai tnu Chad di kla rakhe rbb❤

  • @jasjotkhosa1522
    @jasjotkhosa1522 Год назад +3

    Good bro

  • @NirmalSingh-os3og
    @NirmalSingh-os3og 11 месяцев назад

    Good bhana bai ji bahut vdia

  • @jaloursingh3758
    @jaloursingh3758 Год назад +1

    Bhana sidhu good work
    Abu Dhabi UAE

  • @SK-io4gd
    @SK-io4gd Год назад +1

    Bhane veer har jagah awa utteya pya,lagge raho,Sarkaran suttian payiaan ne

  • @jasdeepsidhu7230
    @jasdeepsidhu7230 11 месяцев назад

    Sariya buraiyan jaro put dio Punjab de sher putto God bless you

  • @user-vo3mn7gp9z
    @user-vo3mn7gp9z 7 месяцев назад

    Sahi aa🎉

  • @villongarmentsstore7654
    @villongarmentsstore7654 10 месяцев назад

    ਲੁਧਿਆਣੇ ਦੇ ਠੱਗਾਂ ਨੂੰ ਵੀ ਚੱਕੋ ਬਾਈ ਜੀ ਬਹੁਤ ਗੰਧ ਪਾਇਆ.. ਏਜੰਟਾ ਨੇ.. ਪੰਜਾਬ ਸਰਕਾਰ ਨੂੰ ਵੀ ਕੋਈ ਐਕਸ਼ਨ ਲੈਣਾ ਪੈਣਾ ਐਵੇ ਨਹੀਂ ਗੱਲ ਬਣਦੀ

  • @ArjunKumar-ft2gp
    @ArjunKumar-ft2gp 11 месяцев назад

    Punjabi veer hamesha chardi kalla vich rahay.

  • @vijaygarg2446
    @vijaygarg2446 11 месяцев назад

    Bhana sidhu Punjab da Sher haie

  • @Kuldeepsingg-tv5kb
    @Kuldeepsingg-tv5kb 7 месяцев назад

    Bhane veer sachi rb mere umer v rb tenu lade

  • @davindersinghandgurekamsin1313
    @davindersinghandgurekamsin1313 8 месяцев назад

    Eh tan siddha hi takkar marda bale o Punjabi sheraaa

  • @bhindersingh_sidhu
    @bhindersingh_sidhu 7 месяцев назад

    Satnam waheguru ji

  • @independent-network.
    @independent-network. Год назад +2

    ਸੱਚ ਤਾਂ ਦਿਖਾਈਆਂ ਕਰੋ!