Это видео недоступно.
Сожалеем об этом.

ਲੋਕਾਂ ਨੇ ਲੀਡਰ ਦੀ ਲਵਾਈ ਰੇਸ, ਕਮਾਲ ਦੀ funny ਵੀਡੀਓ ਸਾਥੋਂ ਵੋਟਾਂ ਲੈ ਕੇ ਸਾਨੂੰ ਫੁਦੂ ਸਮਝਦੇ ਓਲੀਡਰ ਦੇ ਸਟੇਜ਼ ਤੇ

Поделиться
HTML-код
  • Опубликовано: 15 апр 2024
  • ਲੋਕਾਂ ਨੇ ਲੀਡਰ ਦੀ ਲਵਾਈ ਰੇਸ, ਕਮਾਲ ਦੀ funny ਵੀਡੀਓ
    ਸਾਥੋਂ ਵੋਟਾਂ ਲੈ ਕੇ ਸਾਨੂੰ ਫੁਦੂ ਸਮਝਦੇ ਓ
    ਲੀਡਰ ਦੇ ਸਟੇਜ਼ ਤੇ ਬੋਲਣ ਤੋਂ ਪਹਿਲਾ ਹੀ ਹੰ ਗਾ ਮਾ ਸ਼ੁਰੂ
    ਲੋਕਾਂ ਨੇ ਆਪਣੇ ਪਿੰਡ ਦੇ ਸਰਪੰਚ ਨੂੰ ਵੀ ਪਾਈ ਖੰਡ
    ਮਾਹੌਲ ਤ ਣ ਆ ਪੂਰਨ
    #justiceforsidhumossewala#malukatv #malukashow #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv #mother #son #mansa#patni #bathinda

Комментарии • 378

  • @palsingh3544
    @palsingh3544 4 месяца назад +39

    ਭਰਾਵਾਂ ਨੇ ਬਹੁਤ ਵਧੀਆ ਕੀਤਾ

  • @jigardeep3590
    @jigardeep3590 4 месяца назад +87

    ਬਹੁਤ ਵਧੀਆ ਪਰਨੇ ਬੰਨਣ ਵਾਲੇ ਅਨਪੜ੍ਹ ਹੁੰਦੇ ਇਸਨੂੰ ਤੁਹਾਡੇ ਕੋਲ਼ੋਂ ਬਦਬੂ ਆ ਰਹੀ ਆ ਭਜਾਉ

    • @user-er5pv2nf3y
      @user-er5pv2nf3y 3 месяца назад +4

      Ena, vota, lain, balia, day, danda, fero

  • @giansingh9874
    @giansingh9874 3 месяца назад +42

    ਬਹੁਤ ਵਧੀਆ ਕੀਤਾ । ਬਹੁਤ ਵਧੀਆ ਇਸੇ ਤਰ੍ਹਾਂ ਪਿੰਡ ਪਿੰਡ ਇਹਨਾਂ ਦਾ ਵਿਰੋਧ ਕੀਤਾ ਜਾਵੇ ।

  • @santokhsinghbenipal8592
    @santokhsinghbenipal8592 3 месяца назад +33

    ਬਹੁਤ ਵਧੀਆ ਕੀਤਾ ਨਗਰ ਨਿਵਾਸੀਆਂ ਨੇ

  • @JarnailSingh-hk9yv
    @JarnailSingh-hk9yv 3 месяца назад +30

    ਬੀਬਾ ਜੀ ਨੂੰ ਤਾਂ ਮੁਸਕ ਆ ਰਹੀ ਹੈ ਮਾਸਕ ਲਾਕੇ ਖਰੀ ਹੈ ਧਨ ਉਨਾਂ ਦੇ ਜੇਹਰੇ ਲੋਕ ਇਸ ਗੰਦ ਚ ਰਹਿ ਰਹੇ ਹਨ

  • @kulwantsingh3183
    @kulwantsingh3183 3 месяца назад +22

    ਬਹੁਤ ਵਧੀਆ ਹੁਣ ਲੋਕ ਪੂਰੀ ਤਰਾਂ ਜਾਗਰੂਕ ਹੋ ਚੁੱਕੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @shangarasingh7786
    @shangarasingh7786 4 месяца назад +17

    ਬਹੁਤ ਵਧੀਆ ਜੀ

  • @KirpalSingh-ed8jm
    @KirpalSingh-ed8jm 3 месяца назад +9

    ਬਹੁਤ ਵਧੀਆ ਸੱਚ ਪੇਸ਼ ਕੀਤਾ ਜੀ

  • @AmandeepSingh-cs2vs
    @AmandeepSingh-cs2vs 4 месяца назад +81

    ਬਾਈ ਖਿੱਚ ਕੇ ਰੱਖੋ ਜੁੱਤੀ ਫੇਰੋ ਸਾਰੀਆਂ ਨੂੰ

    • @user-kt4om7zf4y
      @user-kt4om7zf4y 3 месяца назад +5

      ਇਸ ਤਰ੍ਹਾਂ ਹੀ ਜਾਗਦੇ ਰਹੋ ਹੁਣ ਨਾ ਵੋਟ ਪਾਉਣ ਝਾੜੂ ਨੂੰ ਝੂਠ ਬੋਲਦੇ ਨੇ ਝੂਠ ਤੋਂ ਬਚੋ

  • @darshanmaan7066
    @darshanmaan7066 4 месяца назад +23

    ਧਨਵਾਦ ਕਿਸਾਨ ਾ, ਦੇ

  • @Karmjitkaur-gk1xq
    @Karmjitkaur-gk1xq 4 месяца назад +29

    ਆਹ ਸੋਡੀ ਮਲੂਕੇ ਪਿੰਡ ਵਾਲੀ ਬੀਬਾ ਨੇ ਪੁਁਠਾ ਪੰਗਾ ਲੈ ਲਿਆ ਜਁਟੀਏ ਬੋਕ ਦੇ ਸਿੰਗਾਂ ਨੂੰ ਹਁਥ ਲਾ ਕੇ 😂😂😂🤣🤣

  • @jigardeep3590
    @jigardeep3590 4 месяца назад +81

    ਬਹੁਤ ਵਧੀਆ ਕੀਤਾ ਪਰਨੇ ਵਾਲੇ ਨੇ ਖਿੱਚ ਕੇ ਰੱਖੋ

  • @kamleshbanger123
    @kamleshbanger123 3 месяца назад +6

    ਇਹ ਵੋਟਾਂ ਲੈ ਕੇ ਮੁੜ ਕੇ ਨਹੀਂ ਸੁਣਦੇ ਵੋਟਾਂ ਤੋ ਪਹਿਲਾਂ ਇਹ ਸਰਕਾਰਾਂ ਦੇ ਲਾਰੇ ਬਹੁਤ ਬਹੁਤ ਹੁੰਦੇ

  • @SukhpalSingh-ed1tu
    @SukhpalSingh-ed1tu 3 месяца назад +30

    ਮਲੂਕੇ ਵੀਰੇ ਤੈਨੂੰ ਤੇ ਤੇਰੀ ਟੀਮ ਨੂੰ ਧੰਨਵਾਦ ਲੋਕਾ ਨੂੰ ਜਾਗਰੂਕ ਕਰਨ ਲਈ ਬੜੀ ਮਿਹਨਤ ਹੈ ਤੁਹਾਡੀ

    • @jaskarnmaluka
      @jaskarnmaluka 3 месяца назад

      ਬਹੁਤ ਬਹੁਤ ਧੰਨਵਾਦ ਜੀ

    • @jasn9900
      @jasn9900 3 месяца назад

      That is very silly, not to vote. Someone will win even though a few people will vote

  • @harbansdhaliwal486
    @harbansdhaliwal486 4 месяца назад +45

    ਪਿੰਡ ਵਿੱਚ ਚਿਮਚੇ ਹੁੰਦੇ ਨੇ ਹੁਣ ਡਾਂਗ ਹੀ ਹੱਲ ਜੀ

  • @darshangill26
    @darshangill26 3 месяца назад +14

    ਬਹੁਤ ਹੀ ਵਧੀਆ ਤਰੀਕੇ। ਸਵਾਲ। ਉਠਾਏ। ਬਹੁਤ ਬਹੁਤ। ਧੰਨਵਾਦ। ਜਵਾਨਾ

    • @GuranmDasss
      @GuranmDasss 3 месяца назад

      ❤😂🎉😢😮😅😊❤😂🎉😮😮😅😊❤🎉🎉😢😮😅😊❤😂🎉😢😮😊😊 27:30

  • @jagwindersinghjagwindersin4633
    @jagwindersinghjagwindersin4633 4 месяца назад +33

    ਮਲੂਕਾ ਨਹੀਂ ਟੱਲਦਾ

  • @Mohalimunde
    @Mohalimunde 3 месяца назад +2

    ਬਹੁਤ ਵਧੀਆ ਕੀਤਾ ਵੀਰ ਜੀ

  • @user-ys5zk6fy5s
    @user-ys5zk6fy5s 3 месяца назад +10

    ਵੋਟਾਂ ਪਾਵਾਂ ਗੇ
    ਸਵਾਲ ਵੀ ਪੂਛਾਂ ਗੇ।

  • @jasvirsingh4301
    @jasvirsingh4301 3 месяца назад +8

    ਬਹੁਤ ਹੀ ਵਧੀਆ ਵੀਡੀਓ ਬਾਈ ਜੀ
    ਇਹੋ ਜਿਹੀਆਂ ਵੀਡੀਓ ਹੋਰ ਵੀ ਬਣਾਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਪੰਜਾਬ ਦੇ ਹਰ ਵੋਟਰ ਤੱਕ ਪਹੁੰਚਣ। ਲੋਕੋ ਲੀਡਰਾਂ ਦੇ ਕੰਨ ਦੁੱਖਣ ਲਾ ਦਿਓ ਇਸ ਤਰ੍ਹਾਂ ਰੌਲਾ ਪਾ ਪਾ ਕੇ।

  • @ManjeetSingh-sopu
    @ManjeetSingh-sopu 3 месяца назад +2

    ਏਹ ਵੀ vdiya kadam ਚੁੱਕਿਆ ਬਾਈ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ thx 😊

  • @HoshiarSingh-dj3ss
    @HoshiarSingh-dj3ss 3 месяца назад +5

    ਈਹ ਜਿਹੜਾ ਪਿੱਥੂ ਬਣਿਆ ਹੈ ਨਾ ਪਿੰਡ ਵਾਲੀਆਂ ਨੂੰ ਬੇਨਤੀ ਹੈ ਇਹਦੇ ਲੇਤਰਾ ਫੇਰੋ ਜੀ

  • @BalwinderSingh-xq3bi
    @BalwinderSingh-xq3bi 4 месяца назад +99

    ਇਸ ਤਰ੍ਹਾਂ ਦੀ ਬੇਇਜ਼ਤੀ ਹੋਣੀ ਚਾਹੀਦੀ ਹੈ

  • @HarjinderSINGH-gh6hr
    @HarjinderSINGH-gh6hr 3 месяца назад +2

    ਵਧੀਆ ਮੂਵੀ ਹੈ , ਲੋਕ ਜਾਗਰੂਕਤਾ ਲਈ!
    ਅਸਲ ਵਿਚ ਵੀ ਐਵੇਂ ਕਰੋ, ਫੇਰ ਈ ਗੱਲ ਬਣੂ!
    👍

  • @SK-io4gd
    @SK-io4gd 4 месяца назад +73

    ਹੰਸ ਰਾਜ ਹੰਸ ਦੀ ਛੱਪੜੀ ਕਿਨਾਰੇ ਕੁੱਲੀ ਬਣਾ ਦਿਓ ਉਸ ਨੂੰ ਬਹੁਤ ਸ਼ੋਕ ਆ😂

  • @bajsinghbaj1094
    @bajsinghbaj1094 4 месяца назад +12

    ਟੋਪੀ ਵਾਲੇ ਦਾ ਟੈਂਡਰ ਪਾਸ ਕਰਤਾ ਬਹੁਤ ਵਧੀਆ ਕੀਤਾ ਹੈ।

  • @DilbagSingh-qk6vh
    @DilbagSingh-qk6vh 4 месяца назад +21

    ਭਰਾਵੋ ਇਹ ਤਾਂ ਮਲੂਕਾ ਐਕਟਿੰਗ ਕਰ ਰਿਹਾ ਹੈ ਇਹ ਪਾਸਪੋਰਟ ਵਾਲੀ ਕੁੜੀ ਅਤੇ ਉਹੋ ਹੀ ਸਰਪੰਚ ਹੈ

    • @user-wi8qv7ue5v
      @user-wi8qv7ue5v 3 месяца назад

      ਬੀਬਾ। ਜਦੋਂ ਸਾਨੂੰ। ਲੋੜ। ਪਵੇ। ਕਿਥੇ। ਮਿਲਦੇ। ਜੇ। ਸਾਨੂੰ। ਗਰੀਬਾਂ ਨੂੰ

    • @gopibains1982
      @gopibains1982 2 месяца назад

      Hun pta lga veer

  • @naxgamer2893
    @naxgamer2893 4 месяца назад +10

    ਨਜਾਰਾ ਆ ਗਿਆ ਚੱਕ ਕੇ ਛੱਪੜ ਵਿੱਚ

  • @sudagarsingh9151
    @sudagarsingh9151 3 месяца назад +2

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ

  • @user-gz4of9xy1q
    @user-gz4of9xy1q 4 месяца назад +21

    ਵੋਟ ਮਗਣਆਓੁਣਕਹਿ ਦਿਸੇ ਅਸੀ ਤਾਂ ਅਨਪੜ ਪੜੇ ਲਿਖੇ ਕੋਲ਼ੋਂ ਮੰਗੋ

  • @sardulsingh2637
    @sardulsingh2637 3 месяца назад +20

    ਬਹੁਤ ਵਧੀਆ ਕੀਤਾ। ਸਾਰੇ ਪਿੰਡਾਂ ਇਸ ਤਰਾਂ ਕਰੋ।

  • @BalwinderKaur-py8jt
    @BalwinderKaur-py8jt 4 месяца назад +16

    ਵੋਟਾਂ ਵੀ ਪੜਿਆ ਤੋ ਪਵਾ ਕੀ ਬਕਵਾਸ ਕਰਦੀ ਸ਼ਰਮ ਨਹੀ ਆਉਂਦੀ ਕਿ ਬੋਲਦੀ ਤੁਸੀ ਪੜਾਉਣਾ ਸੀ ਸ਼ਰਮ ਨਹੀਂ

    • @pro.959
      @pro.959 3 месяца назад +1

      ਕਲੰਕ ਹੈ ਔਰਤ ਦੇ ਨਾਂ ਤੇ

    • @user-fy5iv7lr9k
      @user-fy5iv7lr9k 3 месяца назад

      Kanjri kuri kimve boldi a ran kute de beshrm

    • @user-oo7pd7xl6z
      @user-oo7pd7xl6z 3 месяца назад

      Acting krdi a bhrawa 😂

  • @user-gz4of9xy1q
    @user-gz4of9xy1q 4 месяца назад +20

    ਚਵਲਜਨਾਂਨੀ ਵੋਟਾਲ਼ੈਣ ਆਈ ਭਿਖਾਰੀ ਸਾਰੇ

  • @surinderkour7146
    @surinderkour7146 3 месяца назад +2

    ਅਨਪੜ੍ਹ ਲੋਕਾਂ ਦੀਆਂ ਵੋਟਾਂ ਲੈਣ ਕਿਉਂ ਆਏ ਪੜਿਆ ਲਿਖਿਆ ਦੀਆਂ ਵੋਟਾਂ ਲੈਣ ਲਈ ਜਾਓ ਲੋਕਾਂ ਨੇ ਵਧੀਆ ਕੀਤਾ

  • @GursakhiChannel
    @GursakhiChannel 3 месяца назад +7

    ਬਹੁਤ ਸ਼ੁਕਰੀਆ ਜੀ ਵਧੀਆ ਉਪਰਾਲਾ ਕੀਤਾ ਹੈ ਜੀ ਆਪ ਜੀ ਨੇ

  • @ssss4705
    @ssss4705 3 месяца назад +13

    ਜਦੋਂ ਦਾ ਦੇਸ਼ ਆਜ਼ਾਦ ਹੋਇਆ ਬਸ ਗਲੀਆਂ ਨਾਲੀਆਂ ਤੋਂ ਅੱਗੇ ਨਾ ਸਰਕਾਰਾ ਗੲਈਆਂ ਤਾਂ ਨਾਂ ਲੋਕ

  • @user-qo8xu4td6v
    @user-qo8xu4td6v 3 месяца назад +6

    ਬੀਬਾ ਪੜੇ ਲਿਖੇ ਲੋਕਾਂ ਤੋਂ ਵੋਟਾਂ ਲਿਆ ਕਰੋ ਪਿੰਡਾਂ ਚ ਕੇ ਧੱਕੇ ਖਾਣ ਆਉਂਦੇ ਆ

  • @AnilSharma-bz4ww
    @AnilSharma-bz4ww 3 месяца назад +1

    Maluka show de entire team nu main dilo dhayawad dena changta hai aise show karke tusi loka nu jagruk kar rahe ho wahe guru kirpa karan

  • @rooplal7836
    @rooplal7836 4 месяца назад +4

    ਸਾਡੇ ਪੱਚੀ ਸਾਲਾਂ ਵਿੱਚ 12 ਗਲੀਆਂ ਪੱਕੀਆਂ ਨਹੀਂ ਹੋਈਆਂ ਦੁਰਫਿਟੇਮੂੰਹ ਇਸ ਤਰ੍ਹਾਂ ਦੀਆਂ ਪੰਚਾਇਤਾਂ ਦੇ ਮੇੈਬਰ ਜੇ ਦਸਤਖਤ ਨਹੀਂ ਕਰਦੇ ਤਾਂ ਚੀਕਾਂ ਮਾਰਦੇ🎤✍🚶🚶‍♀️👩‍🎓👨‍🎓❤🙏👍

  • @AvtarSingh-om1dq
    @AvtarSingh-om1dq 4 месяца назад +14

    Nice video. ਇਹ ਤਾਂ ਹੰਸ ਰਾਜ ਹੰਸ ਦੀ ਨਕਲ ਹੈ

  • @Rajkumar-ph1cv
    @Rajkumar-ph1cv 3 месяца назад +2

    ਬਿਲਕੂਲ ਇਸ ਵਾਰ ਕਿਸੈ ਨਹੀਂ ਡਰਨਾਂ ਜੂਤੀ ਪੈਰ ਹੈ ਰੱਖੋ

  • @GurjantSingh-ng3oy
    @GurjantSingh-ng3oy 4 месяца назад +14

    ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

  • @surindersinghfauji9141
    @surindersinghfauji9141 3 месяца назад +2

    ਇਹ ਲੋਕ ਸੱਚੀਆਂ ਗੱਲਾਂ ਕਰ ਰਹੇ ਹਨ।

  • @BalwinderKaur-py8jt
    @BalwinderKaur-py8jt 4 месяца назад +9

    ਚੰਗੀ ਭੁਗਤ ਸਵਾਰੋ

  • @user-jm8hx1zf8t
    @user-jm8hx1zf8t 4 месяца назад +3

    ਮਲੂਕਾ ਦੀ ਟੀਮ ਦੇ ਪਾਤਰ ਬਹੁਤ ਵਧੀਆ ਹੈ

  • @user-el4mm9ph1d
    @user-el4mm9ph1d 3 месяца назад +1

    ,😂 ਇਨਾਂ ਦਿਆਂ ਆਪਣੀਆਂ ਗੱਡੀਆਂ ਹੀ ਖਰੀਦੀਆਂ ਗਈਆਂ

  • @user-tr9rc8sg4u
    @user-tr9rc8sg4u 3 месяца назад +3

    ਸਾਰੇ ਮਸਲਿਆਂ ਦਾ ਹੱਲ ਆਜ਼ਾਦ ਪੰਜਾਬ ਖਾਲਸਾ ਰਾਜ ਖਾਲਿਸਤਾਨ 🎉❤

  • @shivanisharma5562
    @shivanisharma5562 3 месяца назад +2

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢

    • @shivanisharma5562
      @shivanisharma5562 3 месяца назад

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @user-qr6dw7th8p
    @user-qr6dw7th8p 3 месяца назад +2

    ਇਹਨੂੰ ਕਹਿਦਿਓ,,ਮਲਕੀਤ ਕੀਤੂ,,ਬਰਨਾਲਾ ਪੁੱਠੇ ਹੱਥ ਦੀ ਪੱਗ ਬੰਨ੍ਹਦਾ ਸੀ।
    ਕੋਰਾ ਅਨਪੜ੍ਹ ਸੀ,,MLA,,ਰਿਹਾ ਸੀ। ਅੱਜ ਵੀ ਲੋਕੀ ਯਾਦ ਕਰਦੇ ਹਨ

  • @pawandhillon9219
    @pawandhillon9219 2 месяца назад

    ਬਹੁਤ ਵਧੀਆ ਕਹਾਣੀ ਬਣਾਈ ਆ

  • @phootphath4851
    @phootphath4851 4 месяца назад +3

    ਹੁਣ ਕਲਾਕਾਰਾਂ ਦਾ ਸੀਜ਼ਨ ਵੀ ਵਦੀਆ ਲੱਗੂ ਵੋਟਾਂ ਤੱਕ ਉਸਤੋਂ ਬਾਅਦ ਪਤੰਦਰ ਨਜ਼ਰ ਇਹ ਵੀ ਨੀਂ ਆਉਣੇ, ਇਹ ਨੀਂ ਪਤਾ ਕਿਸੇ ਪਾਰਟੀ ਵੱਲੋ ਟਿਕਟ ਹੀ ਮਿਲਜੇ 😂😂

  • @SohanSingh-yt2pn
    @SohanSingh-yt2pn 3 месяца назад +8

    ਵੋਟਾਂ ਵੀ ਫੇਰ ਪੜੇ ਲਿਖੇ ਤੋ ਪਵਾ,ਜੇ ਗੱਲ ਹੀ ਪੜਿ੍ਆ ਲਿਖੇ ਕਰਨੀ ਆ।।

  • @kulsidhu9869
    @kulsidhu9869 4 месяца назад +8

    Good 👍

  • @user-fh6yh5uh7e
    @user-fh6yh5uh7e 3 месяца назад +1

    ਬਹੁਤ। ਵਦੀਅਆ। ਕੀਤੀਆ। ਪਿੰਡ। ਦੇ। ਨੋਵਜਵਾਨ। ਨੇ। ਇਸ। ਲਾਇਕ। ਹਨ। ਹੈ। ਝੂਠੇ। ਲੀਡਰ।

  • @user-un5ic8ly7h
    @user-un5ic8ly7h 2 месяца назад

    ਇਹਨਾਂ ਨਾਲ ਚੰਗਾ ਕੀਤਾ ਏਵੇ ਹੀ ਹੋਣਾ ਚਾਹੀਦਾ ਹੈ

  • @perwinderdhaliwal5614
    @perwinderdhaliwal5614 3 месяца назад +4

    ਤੂੰ ਕੀ ਇਸ ਵੀਰ ਨੂੰ ਪਟਵਾਰੀ ਲਾਉਣਾ ਅਨਪੜ੍ਹ ਨੂੰ

  • @rajindersingh-oz5jh
    @rajindersingh-oz5jh 3 месяца назад +2

    ਪੱਗ ਨਾ ਹੋਣ ਕਾਰਨ ਅਨਪੜ੍ਹ ਬੋਲ ਗਈ ਜਨਾਨੀ

  • @gulabsingh7497
    @gulabsingh7497 3 месяца назад +1

    ਬਾਪੂ ਚਾਚਾ ਤਾਇਆ ਆਖਕੇ ਸਾਥੋਂ ਡੱਬਿਆਂ ਚ ਵੋਟਾਂ ਨੇ ਪਵਾਂਉਦੇ ਜਦੋ ਸਾਂਭ ਲੈਦੇ ਗੱਦੀਆਂ ਪਿਛੋਂ ਪੁੱਤ ਵੀ ਕਹਿਣ ਨਾ ਆਂਉਦੇ

  • @yugplayz2474
    @yugplayz2474 3 месяца назад +1

    Bahut vadhiya massage.

  • @user-gz4of9xy1q
    @user-gz4of9xy1q 4 месяца назад +4

    ਮੁਸ਼ਕ ਆਉਦਾ

  • @surinderpalkaur1581
    @surinderpalkaur1581 4 месяца назад +11

    ਇਹ ਕੌਣ ਆ ਫਰਾਰ ਵਾਲੀ

  • @user-fb9mb7bb2r
    @user-fb9mb7bb2r 3 месяца назад +1

    😂😂ਤੇਰੀ ਓਮਰ ਤਾ ਮੈਨੂ ਪੱਚੀ ਸਾਰ ਦੀ ਗਲ ਦੀ ਪਤਰਕਾਰ ਲੀਡਰਾਂ ਨਾਲ ਰਹਿ ਰਹਿ ਕੇ ਝੂਠ ਬੋਲਣ ਲਗ ਪਏ 😂😂😂

  • @singhsurjit6233
    @singhsurjit6233 4 месяца назад +6

    Very nice

  • @JasvirSingh-ix3ev
    @JasvirSingh-ix3ev 3 месяца назад +2

    ਸਾਰੇ ਮਸਲੇ ਹੱਲ ਕਰਨੇ ਤਾ ਵੋਟਾ ਖਾਲਿਸਤਾਨ ਨੂੰ ਪਾਉ

  • @baggasingh9234
    @baggasingh9234 3 месяца назад +1

    ਚਿਮਚਿਆ ਨੂੰ ਵੀ ਛਿਤਰ ਪਰੇਡ ਕਰੋਂ ਅਤੇ ਇਹ ਅੱਗੇ ਨਾਂ ਆਉਂਣ,,,

  • @rashidmasih1051
    @rashidmasih1051 3 месяца назад +1

    ਗਲੀਆਂ ਨਾਲੀਆਂ ਵਿਕਾਸ ਨਹੀਂ ਰੋਜ਼ਗਾਰ ਦੇ ਮਸਲਿਆਂ ਤੇ ਵੀ ਗਲ ਕਰੋ ਲੀਡਰ ਵੀ ਸੋਚਣ ਵਿਕਾਸ

  • @BalwinderKaur-mu9zb
    @BalwinderKaur-mu9zb 3 месяца назад +1

    ਇਨ੍ਹਾਂ ਨੂੰ ਚੁੱਕ ਕੇ ਛੱਪੜ ਵਿੱਚ ਸੁੱਟ ਦਿਓ ਫਿਰ ਇਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਣ ਗੀਆਂ

  • @SantoshRaj-gv6lw
    @SantoshRaj-gv6lw 2 месяца назад +1

    ਜੁਁਤੀਆ ਦੀ ਘਾਟ ਹੈ ਇਹਨਾ ਲੀਡਰਾ ਨੂੰ ।
    ਸਾਡੇ ਪਿੰਡ ਦਾ ਵੀ ਇਕ ਬੰਦਾ ਲੀਡਰ ਬਣੀ ਫਿਰਦਾ ਸੀ ਹੁਣ 18 / 20 ਸਾਲ ਤੋ ਅੰਨਾ ਹੋ ਕੇ ਮੰਜੇ ੳਤੇ ਹੀ ਦਿੰਨ ਕਟ ਰਿਹਾ ਹੈ ।

  • @KuldeepKaur-oc8cn
    @KuldeepKaur-oc8cn 2 месяца назад

    Bai Ji Shabash Tuhada Ih Diaglog Nay Dill Khush Kr Dita K kihdy Km. keetay Uay Bhonki Jana Kutay Vangu. Dukhi Dill Vicho Ih Gla Nikldiya Hn Salute Ha Pind Waliya❤️🙏🏻

  • @nirmalsingh-fz4gk
    @nirmalsingh-fz4gk 3 месяца назад +1

    ਇਹ ਤਾਂ ਸਾਗਰ ਦੀ ਇੰਡੀਕਾ ਵਾਲੀ ਲਗਦੀ ਹੈ।

  • @user-wt9im6qs9q
    @user-wt9im6qs9q 3 месяца назад +1

    ਇਹ ਇੱਕ ਕਮੇਡੀ ਸ਼ੋਅ ਕਰਦੇ ਹਨ ਪੱਤਰਕਾਰ ਵੀ ਡਰਾਮਿਆਂ ਵਾਲਾ ਹੈ ਕੋਈ ਸੱਚ ਨਹੀਂ ਹੈ ਆਪ ਹੀ ਕਮੇਟੀ ਸ਼ੋ ਕਰਦੇ ਹਨ ਉਹ ਸੱਚੀ ਮੰਤਰੀ ਨਹੀਂ ਆਇਆ

  • @kulwantkaur6980
    @kulwantkaur6980 3 месяца назад

    Very good, chak de fatte😂😂😂

  • @user-fb9mb7bb2r
    @user-fb9mb7bb2r 3 месяца назад +1

    ਵੋਟ ਨਾ ਪਾਉਣ ਨਾ ਜਾਓਓ ਕਹੋ ਅਸੀ ਤਾ ਅਨਪੜ ਹੈ

  • @jagjitsingh-wl7qy
    @jagjitsingh-wl7qy 4 месяца назад +2

    Very good bai ji

  • @NarinderSingh-ul5oq
    @NarinderSingh-ul5oq 4 месяца назад +1

    Very good voters are aware now. Every one should question his representative when they come for vote compaigne.

  • @LakhwinderSingh-gg6dc
    @LakhwinderSingh-gg6dc 3 месяца назад +1

    ਇੰਦਾ ਈ ਲੋਡ ਆਉਗੇ।ਪਰਨੇ ਵਾਲੀ ਤੇ ਅਨਪੜ ਵਾਲੀ ਗੱਲ ਮੈਨੂੰ ਚੰਗੀ ਨਹੀਂ ਲੱਗੀ ਬੀਬਾ ਜੀ ਦੇ ਮੁਹੋ।

  • @Hello-jz6ve
    @Hello-jz6ve 3 месяца назад

    ਬਹੁਤ ਵਧੀਆ ਵੀਰ ਜੀ ਕਿਹਾ ਤੁਸੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ

  • @NavjotKaur-hb6et
    @NavjotKaur-hb6et 3 месяца назад +1

    ਇਹਨਾਂ ਨੂੰ ਹੁਣ ਢੰਗ ਨਾਲ ਹੀ ਵੋਟਾਂ ਪਾਇਉ

  • @iqbalaualkh9828
    @iqbalaualkh9828 3 месяца назад +2

    such man ji

  • @GoldySidhu-ed8ed
    @GoldySidhu-ed8ed 3 месяца назад +1

    Bhut vdya msg

  • @suwinderkaur9897
    @suwinderkaur9897 3 месяца назад +1

    ਛਿੱਤਰ ਫੇਰੋ। ਇਹਦਾ ਮਾਸਕ ਉਤਾਰੋ।

  • @rajvirsingh3008
    @rajvirsingh3008 3 месяца назад +1

    ਖੀਚ ਕੇ ਰੱਖੋ

  • @shersingh3615
    @shersingh3615 3 месяца назад

    Bale vir Bale kmal kr diti bahut vadhia Waheguru Waheguru

  • @BalwinderKaur-py8jt
    @BalwinderKaur-py8jt 4 месяца назад +4

    ਕੀ ਕਰਤੂਤ ਕੀਤੀ ਹੈ ? ਸ਼ਰਮ ਮੰਨੋ ਕਿ ਕੰਮ ਕੀਤੇ

  • @MakhanSingh-px4bk
    @MakhanSingh-px4bk 3 месяца назад +1

    ਚੋੋਗਾ ਚੁਗਣਾ ਬੰਦ ਕਰੋ ਛਿੱਤਰ ਦਾ ਪ੍ਰਬੰਧ ਕਰੋ

  • @balwantkaurchahal8382
    @balwantkaurchahal8382 3 месяца назад +2

    ਪੂਰੇ ਢੀਠ ਨੇ ਵੋਟਾਂ ਲਈ ਆਈ ਹੈ ਵੋਟਾਂ ਲੈਕੇ ਫਿਰ ਮੂੰਹ ਨਹੀਂ ਦਿਖਾਉਂਦੇ ਆਪ ਇੱਕ ਮਿੰਟ ਆਈ ਹੈ ਮਾਸਕ ਲਾ ਲਿਆ ਜਿਹੜੇ ਇੱਥੇ ਸਦਾ ਲਈ ਰਹਿੰਦੇ ਹਨ ਉਹ ਬੰਦੇ ਨਹੀਂ। ਵੋਟਾਂ ਲੈਕੇ ਮੁੜਕੇ ਆਕੇ ਮੂੰਹ ਨਹੀਂ ਦਿਖਾਉਂਦੇ। ਇੰਨਾਂ ਨੂੰ ਛਿੱਤਰਾਂ ਦੀ ਪਰੇਟ ਕਰੋ।ਬੀਬਾ ਜੀ ਨੂੰ ਬੋਲਣ ਦੀ ਅਕਲ ਨਹੀਂ ਉਸ ਵੀਰ ਨੂੰ ਕਹਿੰਦੀ ਆਹੋ ਪਰਨੇ ਵਾਲੇ ਨੂੰ ਨਹੀਂ ਕੋਈ ਪੜ੍ਹਿਆ ਲਿਖਿਆ ਬੰਦੇ ਨਾਲ ਗੱਲ ਕਰਨ ਫੇਰ ਤਾਂ ਪੜੇ ਲਿਖਿਆ ਦੀ ਵੋਟ ਪਵਾ ਲਵੋ ਇਹ ਜੋਂ ਪੜੇ ਨਹੀਂ ਉਨ੍ਹਾਂ ਦੀਆਂ ਫੇਰ ਵੋਟਾਂ ਕਿਊ ਲੈਣ ਆਏ ਹਨ। ਇਨ੍ਹਾਂ ਨੂੰ ਬਿੱਲਕੁਲ ਵੋਟ ਨਾ ਪਾਉਣੀ ਛਿੱਤਰ ਮਾਰੋ ਇਹ ਮੇਹਨਤ ਲੋਕ ਕਰਦੇ ਹਨ ਤੁਸੀਂ ਬੈਠੇ ਬਿਠਾਏ ਕੋਠੀਆ ਕਾਰਾਂ ਵਾਲੇ ਬਣ ਜਾਂਦੇ ਹੋ ਇਹ ਵੀਚਾਰੇ ਦੇਖਦੇ ਰਹਿੰਦੇ ਹਨ ਕਿ ਸਾਡੇ ਕੰਮ ਹੋਣਗੇ ਦੇਖੀ ਜਾਂਦੇ ਹਨ।ਆਪ ਵੋਟਾਂ ਲੈਕੇ ਐਸ ਕਰਦੇ ਹਨ ਇਹ ਝਾਕਦੇ ਨਹੀਂ ਆਕੇ ਵੋਟਾਂ ਲੈਣ ਪੰਜ ਸਾਲਾਂ ਲਈ ਇੰਨਾ ਦੀ ਪੌ ਵਾਰਾਂ ਛੱਤਰ ਮਾਰੋ ਇੰਨਾ ਦੇ।

  • @user-ib1xl8ym2s
    @user-ib1xl8ym2s 4 месяца назад +2

    Very good 👍

  • @user-fb9mb7bb2r
    @user-fb9mb7bb2r 3 месяца назад +1

    ਵੌਟਾ ਵੀ ਅਗਲੀ ਵਾਰ ਪਾਵਾਗੇ

  • @Jarnail-qr7TVp4qb5b
    @Jarnail-qr7TVp4qb5b 2 месяца назад

    ਐ ਤਾਂ ਉਹ ਹੀ ਤੀਮੀ ਆ ਕਦੇ ਕੁਝ ਬਣ ਜਾਂਦੀ ਆ ਕਦੇ ਂਂਂਂਂਂਂ

  • @user-gz4of9xy1q
    @user-gz4of9xy1q 4 месяца назад +3

    ਇਕ ਵੀ ਵੋਟ ਨਾ ਪਾਉ

  • @sukhdevsingh-je6hp
    @sukhdevsingh-je6hp 3 месяца назад +1

    बिल कुल गुड

  • @user-ub4yg3fc8e
    @user-ub4yg3fc8e 4 месяца назад +3

    Maluka Bai V Sach bna dinda yaar 😂😂😂

  • @user-zr3yi9qc4d
    @user-zr3yi9qc4d 3 месяца назад

    Very good. B. G

  • @sarpanchsahib2325
    @sarpanchsahib2325 2 месяца назад

    Bhut vdhiya juvaab de rhe n lock ese trha lge rho

  • @bhupindersingh4084
    @bhupindersingh4084 4 месяца назад +6

    ਲਗਦੈ।ਮਰ
    ਪਰਮਪਾਰ।ਕੌਰ।ਪਹਿਲੀ।ਵਾਰ।ਪੰਗਾ।ਲੈ।,ਲਿਆ।ਇਹਦੀ।ਸ,ਵਾਰ।ਨਾ।ਲਾਹ।ਦਿਉ

  • @jarmejasinghbrar9111
    @jarmejasinghbrar9111 4 месяца назад +2

    ਕਈ ਲੋਕ ਵਿਡੀਉ ਦੇਖਦੇ ਹੋਏ ਸੱਚੀਂ ਵਿਡੀਉ ਸਮਝ ਕੇ ਕਿਹ ਰਹੇ ਚੰਗੀ ਕੀਤੀ ਇਸ ਲੀਡਰ ਬੀਬੀ ਨਾਲ਼ ਲੀਡਰਾਂ ਨਾਲ ਇਸੇ ਤਰ੍ਹਾਂ ਹੋਣੀਂ ਚਾਹੀਦੀ ਕਿਉਂ ਤੁਸੀਂ ਝੂਠੀਆਂ ਵਿਡੀਉ ਬਣਾਕੇ ਭੌਲੇ ਬੰਦਿਆਂ ਨੂੰ ਬੁੱਧੂ ਬਣਾਉਂਦੇ ਹੋ ,ਤੂੰ ਬਾਈ ਯਾਰ ਮਲੂਕਿਆ ਬੰਦਿਆਂ ਵਾਲੀ ਪੱਤਰਕਾਰੀ ਕਰਲੈ ਪੈਸੇ ਕਮਾਉਣ ਲਈ ਝੂਠੀਆਂ ਵਿਡੀਉ ਬਣਾਉਣ ਲੱਗਾ ਪਿਆ, ਚਿੱਟੀ ਟੋਪੇ ਵਾਲੇ ਬਾਈ ਤੂੰ ਕਾਂਗਰਸੀ ਬੰਦਾ ਯਾਰ ਤੇਰੀ ਤਾਂ ਮੁੰਹਮਦ ਸਦੀਕ ਨਾਲ ਵਧੀਆ ਬਣਦੀ ਹੈ ਤੂੰ ਬਾਈ ਮੁੰਹਮਦ ਸਦੀਕ ਨਾਲ ਕੰਮ ਕਰਲੈ ਬਾਈ ਸਾਫੇ ਵਾਲਿਆਂ ਤੇਰੀ ਤਾਂ ਵੀਰੇ ਕਲਾਕਾਰਾਂ ਨਾਲ ਬਹੁਤ ਬਣਦੀ ਹੈ ਤੂੰ ਵੀਰੇ ਕਲਾਕਾਰਾਂ ਨਾਲ ਕੰਮ ਕਰਲਾ ਮਲੂਕੇ ਬਾਈ ਨਾਲ ਝੂਠੀਆਂ ਵਿਡੀਉ ਬਣਾਉਣਾ ਛੱਡੋ ਯਾਰ

    • @Mahi045_
      @Mahi045_ 4 месяца назад

      Jo kuj smaaj vch vaapr reha hunda...ohnu vikhouna,nkli n hunda....lokka nu syane krn di koshish kiti ja rhhia,na ki budhu bnoun di....baki jyd smjdaar door e rehnn

    • @kisantv7230
      @kisantv7230 3 месяца назад

      ​@@Mahi045_ ਇਹ ਨਹੀਂ 5000 ਸਾਲਾਂ ਤੱਕ ਸਿਆਣੇ ਹੋ ਸਕਦੇ 😂😂😂

  • @lovepreetkaur1173
    @lovepreetkaur1173 3 месяца назад

    Very gud ji

  • @user-wy2sd9em3c
    @user-wy2sd9em3c 3 месяца назад

    ਕਿਹੜੇ ਵੀਰ ਨੂੰ ਸਮਝ ਲੱਗੀ ਆ ਕਿ ਇਹ ਕਿਹੜੀ ਲੀਡਰ ਬੀਬੀ ਤੇ ਵੀਡੀਓ ਬਣਾਕੇ ਲੋਕਾਂ ਦੀ ਗੱਲ ਰੱਖੀ ਆ।

  • @user-gz4of9xy1q
    @user-gz4of9xy1q 4 месяца назад +1

    ਮਾਤਾ ਸਰਕਾਰ ਆਪ ਦੀ ਭੜੋ

  • @user-dr2dh2xl6v
    @user-dr2dh2xl6v 3 месяца назад +4

    ਇਸ ਵੀਡੀਓ ਵਿੱਚ ਇਹ ਦੇਖ ਕੇ ਪਤਾ ਚੱਲਦਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਤਾਂ ਸਾਡੇ ਲੋਕਾਂ ਨੂੰ ਐਮਐਲਏ ਐਮਪੀ ਨੂੰ ਸਵਾਲ ਕਰਨ ਦਾ ਪਤਾ ਲੱਗ ਗਿਆ ਹੈ ਕਿ ਅਸੀਂ ਵੀ ਪਬਲਿਕ ਵਜੋਂ ਇਹਨਾਂ ਲੋਕਾਂ ਤੋਂ ਨੂੰ ਸਵਾਲ ਕਰ ਸਕਦੇ ਹਾਂ ਪ੍ਰੰਤੂ ਪਹਿਲਾਂ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਚੁੱਪ ਕਰਕੇ ਵੋਟ ਪਾ ਦਿੰਦੇ ਸੀ ਜੀ ਜੀ ਕਰਦੇ ਸੀ ਇਹ ਸਾਰੀ ਦੇਣ ਆਮ ਆਦਮੀ ਪਾਰਟੀ ਦੀ ਹੈ