Prime Report (764) || ਬਿਨਾਂ ਕੱਦੂ ਕਰੇ ਇਦਾਂ ਲਾਓ ਝੋਨਾ || ਖ਼ਰਚਾ ਅੱਧਾ - ਮੁਨਾਫ਼ਾ ਦੁੱਗਣਾ ਗਾਰੰਟੀ ਨਾਲ

Поделиться
HTML-код
  • Опубликовано: 28 авг 2024
  • #PrimeAsiaTV #PrimeReport #PaddyFarmingInPunjab #RiceCultivation
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 98

  • @amarajitproductions3902
    @amarajitproductions3902 2 года назад +15

    ਸਹੀ ਕਿਹਾ, ਝੋਨੇ ਦੀ ਜੜ੍ ਸਿਲਾ੍ਬ ਮੰਗਦੀ, ਫਲੱਡਿੰਗ ਨਹੀਂ - ਵੱਟਾਂ ਤੇ ਲੱਗਾ ਝੋਨਾਂ ਵੱਧ ਝਾੜ ਦਿੰਦਾ ਹੈ

    • @Jatt673
      @Jatt673 2 года назад

      Haha tu kad lyi bhra vadh jhaad sanu ghat e lain dao

    • @amarajitproductions3902
      @amarajitproductions3902 2 года назад +1

      @@Jatt673 bro... always, 'am PG Agri. PAU

  • @Gurbani_Topic1
    @Gurbani_Topic1 2 года назад +8

    ਅਸਲੀ ਕਿਸਾਨ ਵੀਰ. ਵੀਰ ਜੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਜਾਗਰੂਤ ਕਰੋ

  • @moneyheist7003
    @moneyheist7003 2 года назад +14

    ਇਹੋ ਜੇ ਬੰਦਿਆ ਨੂੰ ਕਿਸਾਨਾ ਜੂਨੀਅਨ ਦਾ ਪ੍ਰਧਾਨ ਹੋਣਾ ਚਾਹੀਦਾ। ਅਨਪੜ੍ਹ ਬਣਾ ਰੱਖੇ ਨੇ ਲੋਕਾ ਨੇ। ਉਨ੍ਹਾਂ ਦੀ ਉਹੀ ਸੋਚ ਆ.........

    • @baldeevsandhu4563
      @baldeevsandhu4563 2 года назад

      Bahut vadia vichar ne bro te tuhade varge bande aa nu aena de sathi

  • @JagtarSingh-fh1xz
    @JagtarSingh-fh1xz 2 года назад +11

    ਇਹੀ ਜਾਣਕਾਰੀ ਕਿਸੇ ਪੈਸਟੀਸਾਇਡ ਜਾਂ ਬੀਜ ਕੰਪਨੀਆਂ ਨੇ ਸਲਾਹ ਦਿੱਤੀ ਹੁੰਦੀ ਤਾਂ ਸਾਰੇ ਸੱਚ ਮੰਨ ਲੈਂਦੇ ਪਹਿਲੇ ਸਾਲ ਹਰ ਇੱਕ ਚੀਜ਼ ਦਾ ਤਜ਼ੁਰਬਾ ਹੁੰਦਾ ਹੈ ।

  • @chamkaursingh5203
    @chamkaursingh5203 2 года назад +13

    ਬਹੁਤ ਵਧੀਆ ਜਾਣਕਾਰੀ ਜੀ।ਫੋਨ ਨੰਬਰ ਵੀ ਦਿਓ ਜੀ ਜਾਣਕਾਰੀ ਵਾਸਤੇ ਜੀ।ਜੇਕਰ ਕੋਈ ਕਿਸਾਨ ਵੀਰ ਜਿਲ੍ਹਾ ਬਠਿੰਡਾ ਵਿੱਚ ਵੱਟਾਂ ਉਪਰ ਝੋਨਾ ਲਾਉਂਦਾ ਹੈ ਤਾਂ ਨੰਬਰ ਦਿਓ ਜੀ।

    • @sammarbhullar
      @sammarbhullar 2 года назад +1

      Bilkul na layeo ehna galla vich aake
      Assi laya c pichli vaar 12 killeya ch
      6 killeya jina niklya.
      Baut ghata paya wattan ne

  • @jatinderdhillon1720
    @jatinderdhillon1720 2 года назад +12

    Yes Nand Preet Singh ji .thanks for the great episode conversation with farmers

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JagtarSingh-fh1xz
    @JagtarSingh-fh1xz 2 года назад +3

    ਜਿੰਨੇ ਸਵਾਲ ਇਸ ਵੀਰੇ ਦੀ ਜਾਣਕਾਰੀ ਨੂੰ ਕੀਤੇ ਹਨ ਜੇ ਐਨੇ ਸਵਾਲ ਅਸੀਂ ਬੀਜ਼ ਵੇਚਣ ਵਾਲਿਆਂ ਨੂੰ ਕਰੀਏ ਵੀ ਤੁਹਾਡਾ ਦਾਅਵਾ ਸੀ ਫ਼ਸਲ ਵੱਧ ਨਿੱਕਲੂ ਹਾਲਾਂਕਿ ਘੱਟ ਹੋਇਆ ਕੋਈ ਸਪਰੇਅ ਦਾ ਅਸਰ ਇੰਨਾ ਟਾਈਮ ਰਹੇਗਾ ਨਹੀਂ ਰਿਹਾ ਸਪਰੇਅ ਨਾਲ਼ ਝਾੜ ਵੱਧ ਨਿੱਕਲੂ ਕਿਉਂ ਨਹੀਂ ਨਿਕਲੀਆ ਇਹ ਤਜੁਰਬੇ ਆਧਾਰਿਤ ਇੰਟਰਵਿਊ ਹੈ ਕੋਈ ਪੈਸਾ ਵਸੂਲ ਕੰਮ ਨਹੀਂ ਹੈ ਆਵਦੇ ਲਈ ਕਰਨਾ ਚੰਗਾ ਲਗਦਾ ਕਰੋ ਨਹੀਂ ਨਾਂ ਕਰੋ।

    • @amrindersingh8817
      @amrindersingh8817 2 года назад +1

      ਦਵਾਇਆ ਵੇਚਣ ਵਾਲੇ ਬਹੁਤ ਪੱਧਰੇ ਨੇ ਜਦੋਂ ਚੀਜ਼ ਵੇਚਣੀ ਹੁੰਦੀ ਓਦੋ ਹੋਰ ਮੂਹ ਹੁੰਦਾ ਜਦੋਂ ਦਵਾਈ ਦਾ ਅਸਰ ਨਾ ਕਰੇ ਓਦੋ ਕੰਪਨੀਆਂ ਵਾਲ਼ਿਆਂ ਤੇ ਭਾਂਡਾ ਭੰਨ ਤਾ

  • @manjitsinghsubedar3801
    @manjitsinghsubedar3801 2 года назад +1

    ਵੀਰ ਜੀ ਕਣਕ ਦਾ ਵੱਡ ਹੋਵੇ ਜਾਂ ਫਿਰ ਝੋਨੇ ਦਾ ਅੱਗ ਲਾਉਣੀ ਬਹੁਤ ਹੀ ਗਲਤ ਹੈ
    ਕਿਉਂਕਿ ਆਪਣੇ ਦਰਖ਼ਤਾਂ ਦੇ ਨਾਲ ਜੀਵ ਜੰਤੂ ਅੱਗ ਵਿੱਚ ਸੜਕੇ ਸਵਾਹ ਹੋਜਾਦੇ
    ਅੱਗ ਲਾਉਣੀ ਗਲਤ ਹੈ

  • @buntyjatt5567
    @buntyjatt5567 2 года назад +11

    ਬਹੁਤ ਵਧੀਆ ਬਾਈ ਜੀ 👍👍👍

  • @harshitvansh7669
    @harshitvansh7669 2 года назад +5

    Good initiative by AAP sarkar

  • @sukhchainsingh9449
    @sukhchainsingh9449 2 года назад +8

    ਬੜਾ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ।

  • @BalwinderSingh-xo9mw
    @BalwinderSingh-xo9mw 2 года назад +12

    ਵੱਟਾਂ ਵਾਲਾ ਝੋਨਾ ਜਦ ਡਿੱਗ ਜਾਂਦਾ ਹੈ ਤਾਂ ਮਸ਼ੀਨ ਥੱਲਿਓਂ ਨਹੀਂ ਚੁਕਦੀ

    • @JagtarSingh-fh1xz
      @JagtarSingh-fh1xz 2 года назад

      ਡਿੱਗੂ ਵੀ ਉਹੀ ਜਿਹਦਾ ਝਾੜ ਵੱਧ ਨਿੱਕਲੂ ਰਾਗੜਾ ਤਾਂ ਖੜਕੇ ਵੀ ਟਰਾਲੀਆਂ ਨੀਂ ਭਰਦਾ 🙏

  • @subhashpoonia5608
    @subhashpoonia5608 2 года назад +1

    Wah Punjabiyo Wah aapko Des ka Salam Jay Javan Jay kissan only AAP party jindabad

  • @jagdeepsinghdhillon9920
    @jagdeepsinghdhillon9920 2 года назад +8

    3 ਸਾਲ ਪਹਿਲਾ ਲਾ ਕੇ ਵੇਖ਼ਿਆ ਵੱਟਾ ਤੇ ਕੱਖ ਬਹੁਤ ਹੀ ਜਿਆਦਾ ਹੁੰਦਾ

  • @parampreetsingh2044
    @parampreetsingh2044 2 года назад +4

    I like your program 👌

  • @kemleshdesh7136
    @kemleshdesh7136 2 года назад +4

    Very good info. Hope kisan eda karn. Pittal de glass darshaonde tusi kinna nature friendly ho aur apni culture nu kinna kaim rakhiya hai👌

  • @MANDEEPSINGH-hm3jg
    @MANDEEPSINGH-hm3jg 2 года назад +1

    ਵੀਰ ਬਹੁਤ ਤਜੁਰਬਾ ਰੱਖਦਾ ਨਵੀਂ ਝੋਨੇ ਦੀ D.S.R ਵਿਧੀ ਬਾਰੇ ..

  • @sahibsingh1652
    @sahibsingh1652 2 года назад +3

    ਧੰਨਵਾਦ ਸਹਿਤ ਵੀਰ ਜੀ 🙏🙏

  • @gravit8378
    @gravit8378 2 года назад +8

    Must watch video for every farmer and plz share this as much as possible

  • @karamjeetsinghbrar1847
    @karamjeetsinghbrar1847 2 года назад +1

    ਵੀਰ ਨੇ ਬਹੁਤ ਵਧੀਆ ਗਿਅਾਨ ਦਿੱਤਾ

  • @amarjeetSingh-xi6oe
    @amarjeetSingh-xi6oe 2 года назад +1

    ਗਲਬਾਤ ਦਾ ਤਰੀਕਾ ਬਹੁਤ ਵਧੀਆ ਬਾਈ ਦਾ

  • @est264
    @est264 2 года назад +1

    ਵੀਰ ਜੀ ਦੋ ਵਾਰ ਟੀਜਣ ਬੀਜਣ ਨਾਲ ਪਾਣੀ ਬਹੁਤ ਬਰਬਾਦ ਹੋਜੂ ਪਾਣੀ ਤਾ ਪਹਿਲਾਂ ਹੀ ਬੋਹਤ ਡੂੰਗਾਂ

  • @gurbakshsingh7762
    @gurbakshsingh7762 2 года назад

    ਵੀਰ ਜੀ ਮੈਂ ਵੀ 7 ਸਾਲਾਂ ਤੋਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਅਤੇ ਝੋਨਾ ਕੱਦੂ ਕਰਕੇ ਲਾਉਂਦਾ ਹਾਂ ਪਰ ਫਿਰ ਵੀ ਨਾੜ ਕੋਈ ਨੁਕਸਾਨ ਨਹੀਂ ਕਰਦਾ

  • @gurmaildhillon9056
    @gurmaildhillon9056 2 года назад +2

    Bahut vadia program a g

  • @shamsherbhangu6289
    @shamsherbhangu6289 2 года назад +5

    Pani sirf te sirf Ndhina nu maran Lai Jhone ch jiadha paia jandha he ji Jhone nu ene pani di jrort nai hundi ji

  • @parveenbinnyklair3563
    @parveenbinnyklair3563 2 года назад +1

    Very nice iead bhaji
    Please follow this man
    Stay blessed brother

  • @rajwantmarahar5937
    @rajwantmarahar5937 2 года назад +4

    ਇਕ ASR ਵਿਧੀ ਵੀ ਹੈ

  • @Harpreetsingh74216
    @Harpreetsingh74216 2 года назад +1

    Good bro👍

  • @gurmailsinghsangha2501
    @gurmailsinghsangha2501 2 года назад

    ਬੜਾ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣਕੇ ਜੀ

  • @manpreetmani9102
    @manpreetmani9102 2 года назад

    ਪਾਣੀ ਬਚਾਓ ਪੰਜਾਬ ਬਚਾਓ

  • @varindersohivarindersohi4342
    @varindersohivarindersohi4342 2 года назад

    ਬਹੁਤ ਵਧੀਆ ਵੀਡਿਓ ਜੀ ਧੰਨਵਾਦ ਜੀ

  • @rekeshchhimpa8402
    @rekeshchhimpa8402 Год назад

    Very.nice

  • @gurbuxsingh7397
    @gurbuxsingh7397 2 года назад

    Bahut hi akal Wale kisaan han, jihna di advice Punjab da pani bacha saku

  • @Thandi-ci2db
    @Thandi-ci2db 3 месяца назад

    Ok

  • @nutritionmindset
    @nutritionmindset 2 года назад +1

    God bless you brother ❤

  • @sukhdevsinghatta3181
    @sukhdevsinghatta3181 2 года назад +1

    V good

  • @harpreetupdate3425
    @harpreetupdate3425 2 года назад +4

    baut vadia gal a ji . par eh bewkuf lokkan nu smjana baut aoukha

    • @Jatt673
      @Jatt673 2 года назад

      Loki bevakoof nhi sarkara nhi lgn daie rehia kise paase

  • @alliswell508
    @alliswell508 2 года назад

    Waaaaaaah bhai salute ae

  • @malkitdeol8641
    @malkitdeol8641 2 года назад +1

    ਪੂਸਾ ਝੋਨਾ ਵੀ ਵੱਟ ਤੇ ਲਾ ਸਕਦੇ ਹਾ ਜੀ

  • @sukhabhangu1077
    @sukhabhangu1077 2 года назад +1

    Good 👌🙏🙏

  • @ramansidhu1778
    @ramansidhu1778 2 года назад +5

    ਪਾਣੀ ਨੀ ਖੜਦਾ ਜੀ ਕੱਥੂ ਕਰੇ ਬਿਨਾਂ

  • @jaggibachhal9702
    @jaggibachhal9702 2 года назад +1

    👌👌👌👌

  • @kulwantbasi9912
    @kulwantbasi9912 2 года назад +1

    🙏🙏

  • @balbirsinghguron4424
    @balbirsinghguron4424 2 года назад

    Wattan wala jhona......best technique....we are using this method from 4 years.....first five day are very important .....fill the field with water....

  • @dineshattri4875
    @dineshattri4875 2 года назад +2

    Bai sare loka nu v eh samj aa jave v pani di ghat load pao gai

  • @lalbahadarsingh
    @lalbahadarsingh 2 года назад +1

    ਲਾ ਕੇ ਦੇਖਿਆ ਬਾਈ ਕੋਈ ਫਾਇਦਾ ਨੀ

  • @balbirsinghguron4424
    @balbirsinghguron4424 2 года назад

    Yield is about 30 quintal per acre.....we are using this method from four years....Leaching of water is possible....
    ...no hard layer is formed.....reversible ploughing......must use...reverse the upper layer....downwards

  • @GurpreetKaur-lx9tp
    @GurpreetKaur-lx9tp 2 года назад +2

    🙏🇩🇪

  • @amanpreetsingh5079
    @amanpreetsingh5079 2 года назад

    22 g j watta wale khet ch ziri pk k gir je ,ta fir wada ge kime

  • @ggurvinder6538
    @ggurvinder6538 2 года назад

    Gud job bro

  • @Ranjitsingh-bm9fw
    @Ranjitsingh-bm9fw 2 года назад

    🙏👌✌

  • @Cats_life09086
    @Cats_life09086 2 года назад +1

    5 ਕਿਲੇ ਲਾਓ ਬਾਕੀ ਅਗਲੇ ਸਾਲ

  • @sidhujatinder6797
    @sidhujatinder6797 2 года назад

    Veer pani Jhoney nal ni shehar dia pani dia vad dia tanki nal Thaley jarea

  • @ranvirsingh992
    @ranvirsingh992 2 года назад

    Baasmati vi vatta te la sakde a sir

  • @navjotkaur8303
    @navjotkaur8303 2 года назад +3

    Wow veerji God bless you tusi kemp lake kisan veeran nu jankari deo

    • @IndiaKaregaDhanda
      @IndiaKaregaDhanda 2 года назад

      Madam ethe best platform hain mostly kisana kol jayegi eh video

  • @JaskaranSingh-ts9sh
    @JaskaranSingh-ts9sh 2 года назад +2

    Very good bai g

  • @GuruwaliFarm
    @GuruwaliFarm 2 года назад

    Kanak de naad vich kuj ni chahe agg lag j ja nahi

  • @chandanbirsingh2582
    @chandanbirsingh2582 2 года назад

    Bahute log ta eh sochde aa k DSR ch v pani khlar k e rakhna aa jis karke pani jyada lagda aa.

  • @RajinderSingh-xt2bc
    @RajinderSingh-xt2bc 2 года назад

    Bai ji ih kihra 126 aa jo 40 quatel nikal da

  • @VikramjeetSingh-me9pt
    @VikramjeetSingh-me9pt 2 года назад

    Vata te jhona lyiya kakh kida mru

  • @jogabasi2977
    @jogabasi2977 2 года назад

    Bhai he agriment karde 35 kawantal tak

  • @khattrachuharam7966
    @khattrachuharam7966 2 года назад +1

    25 year experience?

    • @amneetsingh5543
      @amneetsingh5543 2 года назад

      His dad and uncle has been doing this since the 90’s ..

  • @gurjotsingh3696
    @gurjotsingh3696 2 года назад

    Avi gupp mari janda ਕੱਖ ਕੋਣ ਕੱਢੋ ਭਰਾਵਾ

  • @Jatt673
    @Jatt673 2 года назад +1

    Koi fayda nhi

  • @amarsarao3764
    @amarsarao3764 2 года назад

    ehnu ki pta

  • @rajpalsingh9149
    @rajpalsingh9149 2 года назад

    Very good g

  • @balbirnatt
    @balbirnatt 2 года назад

    Bhaji apna phone no dio

  • @iskhangura4662
    @iskhangura4662 2 года назад

    Nehar the pany
    Hata ku ne
    Janda

  • @saabpalyal..satpalsinghblo3987
    @saabpalyal..satpalsinghblo3987 2 года назад +1

    Chijan ki hunda bro

  • @amarsarao3764
    @amarsarao3764 2 года назад

    vattan wale da koi chad ni...eh ya lok galan krn hi jande ne

    • @JagtarSingh-fh1xz
      @JagtarSingh-fh1xz 2 года назад

      ਜਦੋਂ ਫਲੱਡ ਆ ਜਾਂਦਾ ਉਦੋਂ ਮੋਕ ਮਾਰ ਜਾਂਦੇ ਲੋਕ

  • @harbanssingh4630
    @harbanssingh4630 2 года назад

    6 lakh tutai yaij ajj bi riha haa

  • @jasvirsingh1138
    @jasvirsingh1138 2 года назад

    ਸਮਝੋ ਕਿਸਾਨ ਵੀਰੋ ah ਪ੍ਰਦਾਨ ਪੈਸੇ ਖਾਂਦੇ ਨੇ

  • @kuldeepsinghmangi1995
    @kuldeepsinghmangi1995 2 года назад

    🙏

  • @RajvirSingh-qm6eo
    @RajvirSingh-qm6eo 2 года назад

    🙏