Bikram Majithia ने सुनाया Sherry Maan का ' 3 Peg Baliye'

Поделиться
HTML-код
  • Опубликовано: 19 окт 2024
  • Bikram Majithia ने सुनाया Sherry Maan का ' 3 Peg Baliye'

Комментарии • 814

  • @gurmailbrar4221
    @gurmailbrar4221 6 лет назад +47

    ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ ਘਰ ਦੇਰ ਜਰੂਰ ਆ ਪਰ ਹਨ੍ਹੇਰ ਨਹੀਂ
    ਸੋ ਸਤਿਗੁਰੂ ਜੀ ਜਲਦੀ ਕਿਰਪਾ ਕਰੋ।

  • @varinderpb115
    @varinderpb115 6 лет назад +47

    ਮੌਟਰ ਤੇ ਮਜੀਠਿਏ ਦਾ ਨਾ ਲਿਖਤਾ
    ਸਾਡੀ ਬਈਏ ਸਾਰੇ ਨਸ਼ਿਆ ਗਏ
    🍺🍺

  • @kiranjawandha6645
    @kiranjawandha6645 6 лет назад +201

    ਅਮਲੀ ਨੂੰ ਨਸ਼ਿਆਂ ਦੀਆਂ e ਗੱਲਾਂ ਆਉਂਦੀਆਂ ਹੁੰਦੀਆਂ ਨੇ

  • @devindersingh9332
    @devindersingh9332 6 лет назад +3

    ਕਿੱਡੇ ਵੇਹਲੇ ਲੋਕ ਜਿਹੜੇ ਜਾ ਜਾ ਸੁਣਦੇ ਅਜੇ ਵੀ ਇਹਨਾਂ ਨੂੰ

  • @rishabkumar4616
    @rishabkumar4616 2 года назад +19

    Smaan da hun ki Rate aa majithya dwa je kito sasta milda

  • @BalrajSingh-fs4pk
    @BalrajSingh-fs4pk 3 года назад +1

    ਪੰਜਾਬ ਤਾਂ ਐਨਾ ਤੋਂ ਨਹੀਂ ਸੁਧਰਿਆ ਪਰ ਕਮੇਡੀ ਵਧੀਆ ਕਰਦੇ ਆ

  • @jogindersingh9344
    @jogindersingh9344 3 года назад +1

    ਸਿੱਧੂ ਇਉਂ ਲੈਕਚਰ ਕਰਦਾ ਜਿਵੇਂ ਰਾਮਦੇਵ ਯੋਗਾ ਕਰਦਾ ਹੋਵੇ ਉਧਰ ਮਜੀਠੀਆ ਹੁਣ ਲੈਕਚਰ ਵਿੱਚ ਗਾਣੇ ਸੁਨਾਉਣ ਲੱਗ ਪਿਆ ਹੈ ਬੱਲੇ ਬੱਲੇ ਪੰਜਾਬ ਦੇ ਲੀਡਰੋ

  • @banthrecords
    @banthrecords 6 лет назад +67

    ਵਾਕਾਂ ਵਿੱਚ ਵਰਤੋ : - ਓੁਲਟਾ ਚੋਰ ਕੋਤਵਾਲ ਕੋ ਡਾਂਟੇ ( ਮਜੀਠੀੲੇ ਵਲੋ ਕਿਸੇ ਨੂੰ ਨਸ਼ੇੜੀ ਕਹਿਣਾ ) 😂😂😂😂😂😂

  • @mehtabsingh1506
    @mehtabsingh1506 6 лет назад +74

    यह अकाली दल नहीं गाली दाल है सभी लोग इन को गाली निकाल रहे हैं इन लोगों ने बहुत ड्रामेबाजी की है और पंजाब और देश का पैसा खाया इनको परमात्मा कभी माफ नहीं करेगा जिसकी सजा इनको जरूर मिलेगी

    • @SandeepSingh-df5ud
      @SandeepSingh-df5ud 3 года назад

      ਗਾਲਾਂ ਦਿੰਦੇ ਹੋਣ ਫੇਰ ਰੈਲੀਆਂ ਵਿਚ ਐਨਾ ਇਕੱਠ ਨਾ ਹੋਵੇ ਪਤਾ ਨੀ ਬਾਈ ਕਿਥੋਂ ਲਿਆਉਂਦੇ ਆ ਐਨੇ ਲੋਕ

  • @onkarsingh6342
    @onkarsingh6342 6 лет назад +69

    ਇਹ ਹੈ ਇਹਨਾਂ ਦੀ akli dal ਕੰਜਰ ਪੁਣੇ ਤੇ ਉਤਰ ਆਏ ਨੇ

  • @moose9501
    @moose9501 3 года назад +11

    Who Came here after sharry maan's birthday story 😂😂😂😂😂

  • @deepsandhu4192
    @deepsandhu4192 6 лет назад +21

    Sherry Maan is awesome 👌👌👌👌

  • @ManinderSingh-cx6rk
    @ManinderSingh-cx6rk 6 лет назад +2

    ਇਸ ਤਰਾਂ ਲਗਦਾ ਪਿਆ ਜਿਵੇ ਕਪਿਲ ਸ਼ਰਮਾ ਕਿਸੇ ਦੀ ਮਿਮਕਰੀ ਕਰਦਾ ਪਿਆ ਹੋਵੇ। ਸਲਿਯੋ ਬਾਦਲੋ ਤੁਸੀਂ ਕਿਸੇ ਭੰਡ ਨਾਲੋਂ ਘੱਟ ਓ

  • @divyamultani6143
    @divyamultani6143 3 года назад +1

    Bhut acche song kive rtya pya pura gana tenu v psnd aa veere

  • @babburomana6941
    @babburomana6941 6 лет назад +168

    😂😂😂🤣🤣 ਪਾਗਲਾਂ ਹੋ ਗਏ ਸਾਲੇ ਸਾਰੇ ਬਾਦਲ ਵਾਲੇ ਚੋਰ ਸਾਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਇਆ ਤੇ ਹਾ ਜੇ ਪੂਰਾ ਪਾਗਲਾਂ ਹੋ ਗਏ

  • @kiranjawandha6645
    @kiranjawandha6645 6 лет назад +187

    ਆਵਾਜ਼ ਤੋ e ਪਤਾ ਲੱਗਦਾ, pakka ਨਸ਼ੇੜੀ a

    • @guri009bajwa1
      @guri009bajwa1 6 лет назад +2

      kida fake Gandu

    • @sdhindsa4718
      @sdhindsa4718 6 лет назад +1

      His cocaine is gone, he is looking for liquor now. Majithia drugy can not live without drug or alcohol.

    • @rishabhpartap
      @rishabhpartap 5 лет назад

      @@guri009bajwa1 😀😄

    • @udhamsandhu218
      @udhamsandhu218 4 года назад

      U r right

  • @DevinderSingh-tq4uv
    @DevinderSingh-tq4uv 6 лет назад +49

    ਮਰਜੋ ਸ਼ਰਮ ਨਾਲ ਕੰਜਰੋ

  • @amritsandhu4881
    @amritsandhu4881 6 лет назад +6

    Zindabad💪💪💪 saab ji

  • @hakamsingh5528
    @hakamsingh5528 6 лет назад +39

    ਸਰਮ ਕਰੋ ਕਜਰੋ

  • @vikramsbhangubhangu5305
    @vikramsbhangubhangu5305 6 лет назад +7

    ਨਾਲੇ ਤਾਂ ਕਾਂਗਰਸੀ ਕਿਹਨਦੇ ਨੇ ਨਸਾ ਖਤਮ ਕਰਨਾ ਕਾਂਗਰਸੀ ਔ ਇਸ ਤਰ੍ਹਾਂ ਨਸਾ ਖਤਮ ਨੀ ਹੁਣਾ
    ਇਹ ਜਹੇ ਗੀਤ ਲਵਾਕੇ ਨਸਾ ਖਤਮ ਨੀ ਹੁਣਾ

  • @gurmeetsingh-ro3tf
    @gurmeetsingh-ro3tf 3 года назад

    Sir what is the procedure to make chitta

  • @jaspreetsingh5696
    @jaspreetsingh5696 6 лет назад +27

    Punjab ch nassha leyon wala he tu aa aaj bhuot ban rya ehh daru kida aye punjab ch te samek v tu he le k aya ...na mai akali aa na mai kagrashi aa bas jo sach aa ohb sarya nu pta k nsha kitho aya te kon le k aya punjab da bedaa grk kr dta tusi sarya mil k

  • @arshbrar3249
    @arshbrar3249 6 лет назад +7

    Siraaaaa la Dita jatta.....

  • @raviparmarmusic629
    @raviparmarmusic629 6 лет назад

    Hahaha nice video pr nal karname v dseo aa

  • @classicindustries5577
    @classicindustries5577 2 года назад +2

    La 3 pej

  • @baldeepsahil1514
    @baldeepsahil1514 2 года назад

    786 th comment sada phaji

  • @gagandeepkaur-dy1kj
    @gagandeepkaur-dy1kj 3 года назад

    ਲੱਖ ਲਾਹਨਤ ਤੁਹਾਡੇ ਸਿਰ ਸੁਵਾਹ।

  • @ajaysarhali4136
    @ajaysarhali4136 6 лет назад +1

    Voice of Africa

  • @moosechannel7532
    @moosechannel7532 2 года назад +1

    😂😂majhitia supermacy 🛐

  • @ਨਵਦੀਪਸਿੰਘਗਿੱਲ

    ਬੇਸੁਰਾਂ ਮਜੀਠੀਆ😅😅😅

  • @pbworldtv
    @pbworldtv 5 лет назад

    ਵੱਡੇ ਲੀਡਰ ਬਣੇ ਫਿਰਦੇ ਓ ਏਹੋ ਜਿਹੇ ਗਾਣਿਆਂ ਤੇ ਰੋਕ ਲਗਾਉ...
    ਏਹੋ ਜਿਹੇ ਗਾਣਿਆਂ ਨਾਲ ਥੋਡਾ ਨਸ਼ਾ ਵਿਕਦਾ..

  • @asparmar3724
    @asparmar3724 6 лет назад +1

    majthiea zindabad

  • @everydaygrocers4895
    @everydaygrocers4895 3 года назад +6

    THIS IS THE CULTURE OF AKALIS

  • @kulvirsingh8892
    @kulvirsingh8892 6 лет назад +1

    good

  • @ਅਰਬੀਘੋੜਾ
    @ਅਰਬੀਘੋੜਾ 5 лет назад +4

    Shaarri maaan burrrraaaa♥️♥️

  • @technicalsammy6767
    @technicalsammy6767 6 лет назад +1

    ਤੇ ਤੇਰਾ ਹਿਸਾਬ ,
    ਮੈਨੂੰ 1 ਘੈਂਟੇ ਲਈ ਨੁੱਕਰ ਵਾਲਾ ਕੋਠਾ ਦੇ ਦਿਓ ਜੀ ,
    ਮੈਂ ਰਲ ਨਸ਼ੇੜੀਆਂ ਨਾਲ ਬਹਿ ਕੇ ਚਿੱਟਾ ਲਾਉਣਾ ਆ ।

  • @penduunionzindaad
    @penduunionzindaad 5 лет назад +1

    daru di gal te gussa te auna bann da c bai j chitte di gal hundi te fer gal hor huni c 😂😂😂😂

  • @LoveYou-qu3kh
    @LoveYou-qu3kh 6 лет назад +7

    Nys song

  • @kamalrkamalr2014
    @kamalrkamalr2014 3 года назад

    ਪੰਜਾਬ ਦੇ ਲੋਕੋ ਬਚੋ ਹਜੇ ਵੀ ਇਹਨਾ ਤੋਂ,
    ਪਹਿਲਾਂ ਵੀ ਜਿੱਤ ਕੇ ਦੇਖੋ ਕਿੰਨਾ ਕੁ ਭਲਾ ਕੰਮ ਕੀਤਾ ਇਹਨਾ ਨੇ?
    ਆਪਣੇ ਫਾਇਦੇ ਲਈ ਕਦੀ ਕਿਸੇ ਪਾਰਟੀ ਤੇ ਕਦੀ ਕਿਸੇ ਚ ਵੜ ਜਾਂਦੇ ਨੇ ਕੋਈ ਯਕੀਨ ਨਈ ਇਹਨਾ ਦਾ

  • @sarabjitsingh5950
    @sarabjitsingh5950 3 года назад

    ਜੇ ਕਿਧਰੇ ਉਹ ਵੀ 2ਗੀਤ ਸੁਣਾ ਹੀ ਦਿੰਦਾ ਮਜੀਠੀਆ ਤਾਂ ਗੱਲ ਹੋਰ ਹੋਣੀ ਸੀ,, ਬਾਰਡਰ ਨਾ ਟੱਪਦਾ ਚਿੱਟਾ ਤੇ ਮੁੰਡਾ ਲੁਧਿਆਣੇ ਉਡੀਕਦਾ ""ਤੇ ਦੂਜਾ,, ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂਹੀ ਤਾਂ ਸਰੇਆਮ ਵਿਕਦਾ 😂😂👊✍

  • @RanjitSingh-px3sj
    @RanjitSingh-px3sj 2 года назад

    Waheguru ji ji ji ji ji

  • @ShivRaj-bg4yf
    @ShivRaj-bg4yf 5 лет назад

    Sahi gal fans hona chahida min Chita pina e.sade neta mhan Sara Punjab pareshan

  • @gurwindergill7477
    @gurwindergill7477 6 лет назад +9

    ਖਾਲਿਸਤਾਨ ਜਿੰਦਾਬਾਦ ਬਰਗਾੜੀ ਰੋਸ ਮਾਰਚ ਜਿੰਦਾਬਾਦ

  • @hargunjyot8283
    @hargunjyot8283 6 лет назад

    ਸਾਰੇ ਮੰਤਰੀ ਜੱਟ ਆ ਤੇ ਸਰਦਾਰ ਤਾਹੀ ਪੰਜਾਬ ਤੇ ਪੰਜਾਬੀ ਦਾ ਬੇੜਾ ਗਰਕ ਹੋ ਗਿਆ ।।। 😈😈😈😈 ਮਜੀਠੀਆ ਜਿਤਿਆ ਮਾਝੇ ਦੀਆ ਵੋਟਾ ਨਾਂ

  • @punjabproduction9643
    @punjabproduction9643 5 лет назад

    ਵੋਟਾਂ ਪਾਉਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਵੇਖਲੋ ਵੀਰੋ।
    ਕਿਸੇ ਮੀਡੀਆ ਨੇ ਇਹ ਸੱਚਾਈ ਨਹੀਂ ਵਿਖਾਉਣੀ। ਇਕ ਵਾਰ ਜ਼ਰੂਰ ਵੇਖੋ।
    ਲੀਡਰਾਂ ਦੀ ਗੰਦੀ ਕਰਤੂਤ।
    🔴 👉 ruclips.net/video/rxzbaR4aTI8/видео.html

  • @gursimransinghdhugga600
    @gursimransinghdhugga600 5 лет назад +1

    Sharry mann da fan lagda

  • @bodhrajdhiman3844
    @bodhrajdhiman3844 3 года назад +2

    Very good Respected Majithia sir ji

  • @inderdhiman6857
    @inderdhiman6857 3 года назад

    Your right

  • @karajsinghmaan8476
    @karajsinghmaan8476 6 лет назад

    ਇਹ ਤਾ ਕਾਂਗਰਸ ਵਾਲਿਆਂ ਦੀ ਸੋਚ ਦੱਸਦੇ ਨੇ ਸੈਰੀ ਭ ਮਾਨ ਨੇ ਗੀਤ ਗਾਇਆ ਸੀ ਉਹ ਦੱਸਦਾ ਬਾਈ ਜੀ

  • @gagandeepsingh9362
    @gagandeepsingh9362 3 года назад

    Kmraaaaaaaaaaaaa...........
    Laiiiiiiiiiiiiiiiiiii deeeeeeeeeeeeeee........!!!

  • @Pankaj_Bhola
    @Pankaj_Bhola 6 лет назад

    O hello baat sun m Haryana ka hu or tu ye songs nhi bol sakte
    Sharry is Sharry
    Ok don't mess with Maan sahab

  • @yadwindersran3087
    @yadwindersran3087 6 лет назад +30

    bikar chite alaa..😂😂😂😂😂😂😂

    • @pargatsarao4545
      @pargatsarao4545 6 лет назад

      Yadwinder sran sahi aa bhai bikar chite aala😂😂

  • @jattsoda6730
    @jattsoda6730 5 лет назад +2

    Sharry 22 attt aw

  • @sobhitsingh1988
    @sobhitsingh1988 6 лет назад

    O Bhai shaary maan nu kuch bhi nhi khana na
    Sada shaary Bhai da gana vastae kuch vi na kha na chor party
    shaary Bhai sada❤❤❤

  • @Rahulmajhail
    @Rahulmajhail 2 года назад

    Jio jattaaaa

  • @vishalsingh-df3se
    @vishalsingh-df3se 6 лет назад +1

    majithia. saab jinda baad

  • @malkitsingh7411
    @malkitsingh7411 6 лет назад +1

    ਤੇਰੇ िਚॅਟੇ ਨਾਲੋਂ ਤਾਂ ਚੰਗੀ ਅਾ ਦਾਰੂ

  • @yogeshdhiman7105
    @yogeshdhiman7105 6 лет назад +17

    ਅਮਲੀ

  • @PUNJABDELOKCHANNEL
    @PUNJABDELOKCHANNEL 6 лет назад

    ਮੈਂ ਸਾਰੇ ਕਮੈਂਟ ਪੜੇ ਨੇ ਸਾਰੇ ਗਾਲ੍ਹਾਂ ਕੱਢਦੇ ਨੇ ਪਰ ਸਰਮ ਕਰੋ ਫੇਰ ਵੀ ਵੋਟਾਂ ਪਾਉਣੇ ਓ ਇਹਨਾਂ ਨੂੰ ਸ਼ਰਮ ਕਰੋ ਲੋਕੋ ਜੋ ਦਾਰੂ ਪਿੱਛੇ ਆਪਣਾ ਜਮੀਰ ਵੇਚਦੇ ਨੇ ਨਾਲ ਭੁੱਕੀ ਪਿੱਛੇ
    ਹੁਣ ਟਾਈਮ ਹੈ ਬਚੋ ਇਹਨਾਂ ਲੀਡਰਾਂ ਤੋਂ

  • @truthtruth3806
    @truthtruth3806 3 года назад

    Iske bhi ek 3 peg lage hue hai. Drug mafia of Punjab. Now people understood very well politicians and media.

  • @bnidhillon7098
    @bnidhillon7098 6 лет назад +3

    Sromani aklidal jindabad

  • @rahulbhardwaj1288
    @rahulbhardwaj1288 6 лет назад +1

    Baki ta thik a commet walea ne ta sirrraaa e kar dittta a

  • @preetbains843
    @preetbains843 6 лет назад +5

    Yaad ta edda jidda aap v roz gonda hove 😂😂

  • @rohivirk2232
    @rohivirk2232 6 лет назад

    yas

  • @hardeepsandhu9993
    @hardeepsandhu9993 6 лет назад

    J congress 3 peg de gall krdi aw tuci border nhi tapda chitta la dio o thude Te sahi aw 😜👌👌👌👌

  • @maandeep3802
    @maandeep3802 2 года назад +1

    Good ji👍👍

  • @ਬਲਵਿੰਦਰਧਾਲੀਵਾਲ

    ਪੰਜਾਬ ਦੇ ਕਿਸਾਨ ਕਹਿੰਦੇ ਤੇ ਵਿਰੋਧ ਕਰਾਂਗੇ ਅਕਾਲੀਆ ਦਾ ਆ ਲੋਕ ਕੋਣ ਨੇ ਕਿਥੋਂ ਆਏ ਹੋਏ ਨੇ

  • @ਲਵਦੀਪਗਰਚਾ
    @ਲਵਦੀਪਗਰਚਾ 6 лет назад

    ਲੀਡਰਾਸ਼ਿੱਪ ਦਾ ਪਤਾ ਨੀ ਪਤੰਦਰ ਰੈਲੀ ਤੇ ਜੀ ਬਹੁਤ ਲਵਾਉਂਦੇ ਆ

  • @deepsandhu4192
    @deepsandhu4192 6 лет назад +2

    It is not mean k sherry maan darru nu permote krde oh tan bs youth lye fun tym lye songs as a gift dinde aa

  • @kpmalhi6129
    @kpmalhi6129 3 года назад

    Good veer g

  • @gursewakpannu7432
    @gursewakpannu7432 6 лет назад

    Sach e taa kiha majithea ne ki vchara panthak va te gane shary maan de. Oda taa captain saab nu bargadi da dukh bhut aa. J captain saab nu bargadi da dukh hunda ta lanbi bargadi jana chahida c.

  • @mandeep127
    @mandeep127 2 года назад +2

    Salio 8 saal rhe tusi vi ...theke band karwa dene si naa ....

  • @psycho0086
    @psycho0086 Месяц назад

    Legend Vikram Majithia 🤟🏻

  • @punjabproduction9643
    @punjabproduction9643 6 лет назад +4

    *ਜਿਹੜੇ* *ਕਹਿੰਦੇ* *ਨੇ* *ਮੇਰਾ* *ਭਾਰਤ* *ਮਹਾਨ* *ਹੈ* *ਉਹ* *ਇਕ* *ਵਾਰ* *ਆਹ* *ਵੀਡੀਓ* *ਨੂੰ* *ਜ਼ਰੂਰ* *ਵੇਖੋ*
    *(ਕੌੜਾ* *ਸੱਚ)* 🔴👉 ruclips.net/video/ohmfMaW4M-k/видео.html

  • @nirmalsingh9340
    @nirmalsingh9340 6 лет назад

    Oh jio tenu ta vdeya e vda lga oye 3 peg la k

  • @ramanchahal4390
    @ramanchahal4390 6 лет назад

    Nice 22 a

  • @harrymahey5366
    @harrymahey5366 4 года назад +4

    🤣🤣🤣 Sukha gappi da asar hoon lag gya ehde te v 😂

  • @bettasingh8196
    @bettasingh8196 4 года назад

    ਇਹ ਇਕੱਠੇ ਲੋਕ ਕੰਜਰਾਂ ਦਾ ਤਮਾਸਾ ਵੇਖਣ ਆਏ ਨੇ ਕੋਈ ਵੋਟ ਨਹੀ ਪਉਦੇ ਤੁਸੀ ਸਮਝੋ ਜਿਥੇ ਕੰਜਰੀਆ ਦਾ ਤਮਾਸਾ ਹੋਵੇ ਉਥੇ ਹਰ ਬੰਦਾ ਤਮਾਸਾ ਵੇਖਣ ਆਉਦਾ ਹੈ ਮੈ ਇਸੇ ਰੈਲੀ ਵਿਚ ਸੀ ਹਰ ਬੰਦਾ ਕੰਜਰ ਹੀ ਕਹਿੰਦਾ ਸੀ ਗੋਲੀਆ ਮਾਰੂ ਖਵਾਉਣ ਵਾਲੇ ਕੰਜਰ ਨੇ ਸਰੀਆ ਪਾਰਟੀਆ ਦੇ ਲੋਕ ਰੈਲੀ ਵਿਚ ਸੀ

  • @MahirTandon
    @MahirTandon 2 года назад

    Sahi gal a bai g tusi peg na lao seedha chita lao😂

  • @dalipsingh651
    @dalipsingh651 6 лет назад

    sherry Mann ਨੂੰ ਮਾੜਾ ਨਹੀਂ ਕਿਹਾ ਗਿਆ

  • @bikrampreetsingh3952
    @bikrampreetsingh3952 6 лет назад

    Hahahahaha att krde majithia saab

  • @randhirsingh2352
    @randhirsingh2352 6 лет назад +2

    Din bhar gaye waheguru sab dekhda

  • @gurjantgarry4660
    @gurjantgarry4660 6 лет назад +6

    ਆਪ ਚਿੱਟੇ
    ਦਾ ਵਪਾਰੀ ਦੂਜਿਆਂ ਤੇ ਤਵਾ ਲਾ ਰਿਹਾ ਮਿਰਜਾ ਬੇਸ਼ਰਮ ਪਰ ਤੂੰ ਤਾਂ ਹੈ ਹੀ ਬੇਅਸਰ ਹੈ

  • @GURPALSINGH-jx1gh
    @GURPALSINGH-jx1gh 2 года назад

    S. BIKRAM MAJITHA JINDABAD

  • @happysolanki8189
    @happysolanki8189 6 лет назад

    bai apa ta bargari jana insaf lyi satnam waheguru

  • @expressway2677
    @expressway2677 6 лет назад

    Aha kya baat aa

  • @Singh_ak47alla
    @Singh_ak47alla 6 лет назад

    congres ta hai hi radhe ma di chalee

  • @Bhupinder2213..
    @Bhupinder2213.. 6 лет назад

    Lakh lahnat

  • @preetdil0075
    @preetdil0075 6 лет назад +1

    ok

  • @classicindustries5577
    @classicindustries5577 2 года назад +1

    Very funny

  • @karangill6912
    @karangill6912 6 лет назад

    Ki haal aa balleakiaaa

  • @arjunsinghdhillon1092
    @arjunsinghdhillon1092 6 лет назад

    Bikram majhtia ji jindbaad..tuhanu chief minister banna chahida...punjab da vikkas fer he hona

  • @gsinghrandhawa76
    @gsinghrandhawa76 6 лет назад

    Lagda Ehnu apni tension paigi hun sari duniya daaru pichey lag gayi, sada chitta kivey viknaa.. 😂😂😂😂

  • @sroopsingh9622
    @sroopsingh9622 6 лет назад

    is wich kangress di soch bare daseya aa no doubt majhidiyan ne aa ganna gayya but unna ne dsayya aa k kidda de kalakaru nu captan dwara bulaya gaya aa

  • @deepsandhu4192
    @deepsandhu4192 6 лет назад

    All songs of sherry maan is entered

  • @gurjantsingh132singh9
    @gurjantsingh132singh9 6 лет назад

    Le dee jahjahajajajajajaajja

  • @jasspadda9922
    @jasspadda9922 6 лет назад

    Akali jindabad

  • @daljeetsingh6506
    @daljeetsingh6506 4 года назад

    Is waar aam aadmi party a rhi hai kaaliyo congressi

  • @jagdevsandhu661
    @jagdevsandhu661 3 года назад

    3 strong doses of chitta for Bikram

  • @justindhillon4908
    @justindhillon4908 6 лет назад +1

    Siraa