shri krishan ne keha hai karma toh koi nahi bach sakda aakhir shri krishan nu vi rabb hon tih bawajud rk shikari de teer lagan toh jaan gawani pai si ehe karam da chakkar janma janam chalda hai es karke banda apne karam sahi rakhe jehde made bande aaj mouj man rahe ne kal pichle karam change hon par agle janam vich es janam vich kite made karma da hisab da dena hi pauga asi dekh de ek banda ji tod mehnat karda massa ghar paal da ek banda mitti nu hath paunda sona ban jandi hai bass farak karma da hai...
That's true.. he suppress that discussion. Reporter didn't ask any follow-up question. What was his role ? ******* This was very important question ****** This is not fare.
Shere di pocket dairy te front page te usne apne hath nal eh likhea hunda c,,, Chu kar az hameh heelate dar guzshat, Halal ast burdan bi-shamsheer dast.. Ek ONKAR
Makkar Sahib Puri gal rakho interview ch jdo babu Ji system bare dasan lagde ne tuc interview hi Band krti Puri gal dekhya kro Darde Kyu o system tu.. 🙏🙏
Sun n ch aaya v Os time ch happy deora da bhut vadda nam c .Happy deora Happy deora hundi c. Shere ne v happy deore nu tahi marya ta k shera shera hon lgg j . Keo ki happy deore da bhut dabdba c .
love you Bapu ❤ MLA Pargat Singh da naam kya bapu ne makker bai tu gal goalmoal krti 2/3 waar clear nhi hon diti gal lgda bai tu v ohi aa jihnu lok kehnde ne ki oh tenu jiada pta bai😢😢
3 ਵਾਰ ਸ਼ੇਰੇ ਦੇ ਬਾਪੂ ਜੀ ਨੇ, ਪਰਗਟ ਸਿੰਘ ਦਾ ਨਾਮ ਲਿਆ, ਤਿੰਨੋ ਵਾਰ ਇਹ ਵਿਕਾਯੂ ਪੱਤਰਕਾਰ ਨੇ, ਗੱਲ ਬਦਲ ਦਿਤੀ , ਤੇ end ਤੇ ਪਰਗਟ ਸਿੰਘ ਦੇ ਨਾਮ ਤੇ ਇੰਟਰਵਿਊ ਬੰਦ ਕਰਤੀ
Ta hi ta har ik to bejti kronda makkar apni
Adhe cut dite video pargat singh name tu jado end ta dus ha babu ji maren ha
ਬਹੁਤ ਸੁਲਝਾਇਆ ਹੋਈਆ ਬਜ਼ੁਰਗ ਹੈ ਇਸ ਬਜ਼ੁਰਗ ਨੇ ਆਵਦੀ ਜ਼ਿੰਦਗੀ ਵਿੱਚ ਬਹੁਤ ਦੁੱਖ ਸਹਿੰਏ ਹਨ
ਇਹ ਕਲਜੁਗ ਵਿਚ ਸੱਚੇ ਬੰਦਿਆਂ ਨੂੰ ਹੀ ਠੋਕਰਾਂ ਮਿਲਦੀਆਂ ਹਨ ਜੀ ਵਾਹਿਗੁਰੂ ਜੀ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾਂ ਮੇਹਰ ਭਰਿਆ ਹੱਥ ਰੱਖਣਾ ਜੀ
ਪਿਛਲੇ ਕਰਮਾ ਦਾ ਕੋਈ ਹਿਸਾਬ ਕਿਤਾਬ ਹੁੰਦਾ
Sahi gll aa sache bande nu sare dukh millde ney madde lok mauja krde aa
shri krishan ne keha hai karma toh koi nahi bach sakda aakhir shri krishan nu vi rabb hon tih bawajud rk shikari de teer lagan toh jaan gawani pai si ehe karam da chakkar janma janam chalda hai es karke banda apne karam sahi rakhe jehde made bande aaj mouj man rahe ne kal pichle karam change hon par agle janam vich es janam vich kite made karma da hisab da dena hi pauga asi dekh de ek banda ji tod mehnat karda massa ghar paal da ek banda mitti nu hath paunda sona ban jandi hai bass farak karma da hai...
ਬਾਪੁ ਜੀ ਮੰਨਦੇ ਹਾ ਤੁਹਾਡੀ ਗੱਲ ਸਹੀ ਹੈ, ਕੇ ਰਸਤਾ ਵਨ ਵੇ ਹੈ, ਇਕੋ ਰਸਤਾ ਹੈ ਜਾਣ ਜਾਣ ਦਾ, ਆਉਣਾ ਦਾ ਨਹੀਂ, ਤਾਂ ਫੇਰ ਕਿਵੇਂ ਕੋਈ ਮੁੜ ਸਕਦਾ । ਜਿਹੜਾ ਚਲਾ ਗਿਆ ਇਸ ਰਸਤੇ ਫੇਰ ਓਹ ਚਾਹ ਕੇ ਵੀ ਵਾਪਿਸ ਨਹੀਂ ਆ ਸਕਦਾ, ਉਦਾਹਰ ਦਿੰਦਾ ਹਾਂ, ਜਿਵੇਂ ਹੁਣ ਮੈ ਹੋਵਾ ਇਸ ਰਸਤੇ ਤੇ ,ਔਰ ਦੂਜੇ ਪਾਸੇ ਮੇਰੇ ਦੁਸ਼ਮਣ ਹੋਣ, ਹੁਣ ਗਲਤੀ ਮੇਰੇ ਦੁਸ਼ਮਣਾਂ ਨੇ ਵੀ ਕੀਤੀ ਹੋਏ ਸਾਡਾ ਕੋਈ ਭਰਾ ਦਾ ਨੁਕਸਾਨ ਕੀਤਾ ਹੋਵੇ, ਤੇ ਅਸੀ ਵੀ ਓਹਨਾ ਦੇ ਬੰਦੇ ਕਿਸੇ ਦਾ ਨੁਕਸਾਨ ਕੀਤਾ ਹੋਵੇ, ਹੁਣ ਸਾਡੇ ਦੁਸ਼ਮਣ ਦੇ ਘਰ ਵਾਲੇ ਸਾਡੇ ਦੁਸ਼ਮਣ ਨੂੰ ਸਮਝਾਉਣ ਕੇ ਪੁੱਤਰਾ ਵਾਪਿਸ ਆਜਾ ਇਹ ਰਸਤਾ ਛੱਡ ਦੇ, ਤੇ ਓਹ ਗੱਲ ਮੰਨ ਵੀ ਲਏ ਤੇ ਸਭ ਛੱਡ ਕੇ ਘਰ ਬੈਠ ਜਾਵੇ, ਪਰ ਓਹਨੇ ਛੱਡਿਆ ਸਭ, ਅਸੀ ਤਾਂ ਨਹੀਂ , ਅਸੀ ਤਾਂ ਮੌਕਾ ਲੱਭਦੇ ਸੀ ਉਸਦਾ ਨੁਕਸਾਨ ਕਰਨ ਦਾ, ਸਾਡੇ ਲਈ ਤਾਂ ਆਸਾਨ ਹੋ ਗਿਆ ਕਿ ਉਸਨੂੰ ਹੁਣ ਲਬਨਾ ਨਹੀਂ ਪਾਵੇਗਾ ਆਰਾਮ ਨਾਲ ਉਸਦਾ ਨੁਕਸਾਨ ਕਰ ਸਕਦੇ ਹਾਂ। ਯ ਉਸਦੀ ਜਗ੍ਹਾ ਮੈਂ ਹੋਵਾ ਤਾਂ ਮੇਰੇ ਦੁਸ਼ਮਣਾਂ ਲਈ ਮੌਕਾ ਹੋਵੇਗਾ ।
ਦੂਜੀ ਗੱਲ, ਆਹ ਜੋਂ ਦੁਨੀਆ ਹੈ ,ਇਹ ਵੀ ਬੰਦੇ ਨੂੰ ਸਿਧੇ ਰਸਤੇ ਆਉਣ ਨਹੀਂ ਦਿੰਦੀ, ਜੇਕਰ ਬੰਦਾ ਸੁਧਰ ਕੇ ਘਰ ਬੈਠਾ ਤਾਂ ਉਸ ਕੋਲੋ ਮਦਦ ਮੰਗਣ ਆ ਜਾਣਗੇ ਜਿਵੇਂ ਆਹ ਤੁਸੀ ਦਸ ਰਹੇ ਹੀ ਸ਼ੇਰੇ ਨੇ ਜਿਵੇਂ ਮਦਦ ਕੀਤੀ ਇਲੈਕਸ਼ਨ ਚ ਤੇ ਕਤਲ ਚ ਫਸ ਗਿਆ, ਸੋ ਲੋਕ ਬੰਦੇ ਕੋਲ ਆਉਂਦੇ ਨੇ ਤੇ ਕਹਿੰਦੇ ਯਾਰ ਸਾਡੀ ਮਦਦ ਕਰਦੇ ਤੇਰਾ ਤਾਂ ਨਾਮ ਬਹੁਤ ਏ, ਅੱਗੋ ਬੰਦਾ ਵੀ ਫੂਕ ਚ ਆ ਜਾਂਦਾ, ਤੇ ਆਪਣੀ ਝੂਠੀ ਸ਼ਵੀ ਜੋਂ ਬਣੀ ਹੁੰਦੀ ਏ ਉਸਨੂੰ ਬਰਕਰਾਰ ਰੱਖਣ ਲਈ ਉਸ ਨਾਲ ਚੱਲ ਪੈਂਦਾ , ਓਹ ਸੋਚਦਾ ਕਿ ਮੇਰਾ ਨਾਮ ਬਹੁਤ ਸੀ ,ਜੇਕਰ ਹੁਣ ਮੈਂ ਇਹਨਾ ਨਾਲ ਨਾ ਗਿਆ ਤਾਂ ਇਹ ਮੇਰੇ ਬਾਰੇ ਕੀ ਸੋਚਣਗੇ ਕੇ ਹੁਣ ਫੁਕਰਾ ਹੋ ਗਿਆ, ਯ ਹੁਣ ਇਹਦੇ ਪੱਲੇ ਕੁਝ ਨਹੀਂ, ਯ ਕੋਈ ਬੰਦਾ ਹੀ ਇਹੋ ਜਿਹਾ ਵਾਕਿਫ਼ ਆ ਜਾਂਦਾ ਜਿਸ ਨੂੰ ਬੰਦਾ ਨਾਹ ਨਹੀਂ ਕਰ ਸਕਦਾ। ਸੋ ਇਸ ਰਸਤੇ ਨੂੰ ਛੱਡਣ ਦਾ ਇਕੋ ਇਕ ਤਰੀਕਾ ਹੈ ਕੇ ਇਸ ਰਸਤੇ ਤੇ ਕਦੀ ਚਲੋ ਹੀ ਨਾ। ਕਿਉਕਿ ਚਲ ਪਏ ਤਾਂ ਫੇਰ ਮੁੜਿਆ ਨਹੀਂ ਜਾਣਾ, ਅਜਕਲ ਤਾਂ ਸਾਲ਼ਾ ਹੋਰ ਕੰਮ ਖਰਾਬ ਹੋ ਗਿਆ, ਅਜਕਲ ਤਾਂ ਬੰਦਾ ਇਸ ਰਸਤੇ ਤੇ ਗਲਤੀ ਨਾਲ ਚੱਲ ਗਿਆ ਹੋਵੇ ਤੇ ਭਾਵੇਂ ਕੀਤਾ ਉਸਨੇ ਕੁਝ ਵੀ ਨਾ ਹੋਵੇ , ਬੱਸ ਯਾਰੀ ਦੋਸਤੀ ਜਿੰਨਾ ਨਾਲ ਹੋਵੇ ਯ ਜਿੰਨਾ ਨਾਲ ਚਲਿਆ ਹੋਵੇ ਤੇ ਕੀਤਾ ਭਾਵੇਂ ਆਪਣੇ ਹੱਥੀ ਕੁਝ ਵੀ ਨਾ ਹੋਵੇ ਤੇ ਜਿੰਨਾ ਬੰਦਿਆ ਨਾਲ ਚਲਿਆ ਹੋਵੇ ਓਹਨਾ ਦੀ ਆਪਣੀ ਗੈਂਗ ਹੋਵੇ ਤੇ ਇਹ ਓਹਨਾ ਦਾ ਯਾਰ ਹੋਵੇ ਤਾਂ ਦੁਸ਼ਮਣ ਗੈਂਗ ਲਈ ਇਹ ਆਸਾਨ ਟਾਰਗੇਟ ਬਣ ਜਾਂਦਾ, ਤੇ ਦੁਸ਼ਮਣਾਂ ਕੋਲੋ ਅਸਲੀ ਗੈਂਗ ਵਾਲੇ ਨਾ ਮਾਰੇ ਜਾ ਰਹੇ ਹੋਣ ਤਾਂ ਓਹ ਇਸ ਬੰਦੇ ਨੂੰ ਟਾਰਗੇਟ ਕਰ ਲੈਂਦੇ ਤੇ ਇਸਨੂੰ ਮਾਰ ਦਿੰਦੇ ਤੇ ਪੋਸਟ ਪ ਦਿੰਦੇ ,ਕੇ ਲਓ ਅੱਜ ਤੁਹਾਡਾ ਯਾਰ ਮਾਰ ਦਿੱਤਾ। ਸੋ ਇਸ ਰਸਤੇ ਤੇ ਚੱਲ ਪਏ ਤੁਸੀ, ਕਰੋ ਭਾਵੇਂ ਕੱਖ ਵੀ ਨਾ। ਪਰ ਤੁਸੀ ਅਣਜਾਣ ਪੁਣੇ ਚ ਹੀ ਆਪਣੇ ਦੁਸ਼ਮਣ ਬਣਾ ਬੈਠੇ ਹੋ ਜਿੰਨਾ ਬਾਰੇ ਤੁਹਾਨੂੰ ਪਤਾ ਵੀ ਨਹੀਂ ਕੇ ਇਹ ਕਦੀ ਤੁਹਾਡਾ ਨੁਕਸਾਨ ਵੀ ਕਰ ਸਕਦੇ ਨੇ। ਸੋ ਇਕੋ ਇਕ ਰਸਤਾ ਇਸ ਵਿੱਚੋ ਨਿਕਲਣ ਦਾ ਕੇ ਬੰਦਾ ਬਾਹਰ ਕਿਸੇ ਦੇਸ਼ ਨਿਕਲ ਜਾਵੇ। ਤੇ ਫੇਰ ਉਸਦੀ ਕਿਸਮਤ ਸ਼ਾਯਦ ਸਾਥ ਦੇ ਜਾਵੇ। ਮੈਂ ਵੀ ਹੱਕੀ ਦਾ ਖਿਡਾਰੀ ਸੀ ਕਦੇ। ਬਹੁਤ ਚੰਗਾ ਖਿਡਾਰੀ ਸੀ।
ਪ੍ਰਗਟ ਸਿੰਘ ਦਾ ਨਾਂ ਲਿਆ ਹੈ ਪਰੰਤੂ ਪੱਤਰਕਾਰ ਹੈਂ ਕੇ ਓਸ ਦਾ ਨਾਮ ਵੀ ਨਹੀਂ ਲੈਂਦਾ ਹੈ ਪੱਤਰਕਾਰ ਪੱਕਾ ਕਾਂਗਰਸ ਹੈਂ ਬਾਈ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਰਾਹ ਤੇ ਕਿਸੇ ਮਾਂ ਪਿਉ ਦਾ ਪੁੱਤ ਨਾਂ ਜਾਵੇ ਮੇਹਰ ਭਰਿਆ ਹੱਥ ਰੱਖੋ ਜੀ ਪੰਜਾਬ ਤੇ 🙏🙏🙏
ਮਾੜੀ ਕਿਸਮਤ ਹੁੰਦੀ ਜਿਹੜਾ ਬਦਮਾਸ਼ ਬਣਦਾ, ਮੈ ਵੀ 3 ਵਾਰ ਜੇਲ ਕੱਟੀ, ਪਿਛੋਂ ਮਾ ਪਿਓ ਰੁਲ ਜਾਂਦੇ, ਜਿਥੇ ਸਾਰੇ ਯਾਰ ਦੋਸਤ ਸਾਥ ਛੱਡ ਜਾਣ ਕੰਮ੍ ਬਾਪੂ ਹੀ ਆਉਂਦਾ ਯਾਦ ਰਖਿਓ ਜੇ ਮਾ ਪਿਓ ਖੁਸ਼ ਨੀ ਤਾ ਇਹੋ ਜੇਹੀ ਬਦਮਾਸ਼ੀ ਤੇ ਨਾਮ ਦਾ ਕੋਈ ਫਾਇਦਾ ਨੀ, ਜੇ ਜਾਦਾ ਹੀ ਖੂਨ ਖੌਲਦਾ ਤਾ ਕੌਮ ਲਈ ਕੁਝ ਕਰੋ ਏਦਾਂ ਭੰਗ ਦੇ ਭਾਅ ਚ ਜਵਾਨੀ ਨਾ ਗਵਾਓ
ਸਹੀ ਗੱਲ ਕਹੀ ਵੀਰ ਮੈਂ ਵੀ ਜੇਲ ਚ ਰਿਹਾਂ ਪਰ ਇੰਨੀ ਕ ਸਮਝ ਆ ਗੲੀ ਕੀ ਬਾਹਰ ਇਹ ਫੋਕੀ ਟੌਹਰ ਆ ਅੰਦਰ ਜਾ ਕੇ ਪਤਾ ਲੱਗਦਾ ਕਿ ਜੇਲ ਦੀ ਜ਼ਿੰਦਗੀ ਕਿੰਨੀ ਨਰਕ ਵਾਲੀ ਆ। ਅੱਧ ਪੱਕੀਆਂ ਰੋਟੀਆਂ ਤੇ ਬਿਨਾਂ ਲੂਣ ਮਸਾਲੇ ਪਿਆਜ਼ ਤੋਂ ਪਾਣੀ ਵਰਗੀ ਦਾਲ ਸਬਜ਼ੀ ਇੱਕ ਬੁਰਕੀ ਨੀ ਖਾ ਹੁੰਦੀ। ਬਾਹਰ ਗਾਣਿਆਂ ਚ ਤਾਂ ਕਹੀ ਜਾਂਦੇ ਆ'' ਜੇਲਾਂ ਵਿੱਚੋਂ ਫੋਨ ਆਉਣਗੇ'' ਪਰ ਅਜ਼ਾਦੀ ਤੇ ਕੈਦ ਚ ਬਹੁਤ ਫਰਕ ਆ।
@@Harryvlogs1990 ਹੋਰ ਵੀਰ ਰੋਟੀ ਪਾਣੀ ਦਾ ਬਹੁਤ ਮਾੜਾ ਹਾਲ ਏ, ਦਾਲ੍ ਤੁੜਕਾ ਲਾਏ ਤੇ ਵੀ ਨੀ ਲੰਘਦੀ, ਬੋਤਲ ਚ ਪਾਣੀ ਭਰਨਾ ਤਾ ਥੱਲੇ ਰੇਤ ਹੀ ਰੇਤ, ਰੋਟੀਆਂ ਤਾਂ ਕੈਦੀ ਏਦਾਂ ਬਣਾਉਂਦੇ ਜਿਵੇਂ ਡੰਗਰਾਂ ਨੇ ਖਾਣੀਆ ਹੋਣ,
ਵੀਰ ਬਹੁਤ ਵਧੀਆ ਚੰਗੀਆਂ ਕਿਤਾਬਾਂ ਪੜਿਆ ਕਰੋ
Bahut badiya rha Bach gya Bhai dhanyawad
Bai me nal v Ada e hoi yaar me v 2 vari ja k aha par yaar me de ah kam karn nal me daddy jii di death ho gi yaar me jadeo 2 vari ghya os time
ਭਾਂਵੇ ਪੁੱਤ ਮਾੜਾ ਜਾਂ ਚੰਗਾਂ ਹੋਵੇ ਪਰ ਜਵਾਨੀ ਚ ਤੁਰ ਜਾਣ ਦਾ ਦੁੱਖ ਮਾਪੇ ਜਾਣਦੇ ਆ ਜਿਹੜੀ ਇਹਨਾਂ ਤੇ ਮੂਸੇਵਾਲੇ ਦੇ ਮਾਤਾ। ਪਿਤਾ ਨਾ ਹੋਈ ਪਰਮਾਤਮਾ ਕਿਸੇ ਵੈਰੀ ਦੁਸ਼ਮਣ ਨਾਲ ਨਾ ਕਰੇ ..ਇਹਨਾਂ ਦੇ ਦੁੱਖ ਵਾਹਿਗੁਰੂ ਜਾਣਦਾ ਜਾਂ ਇਹ ਵਾਹਿਗੁਰੂ ਭਾਣਾ ਮੰਨਣ ਦਾ ਬੱਲ ਬਖਸੇ 🙏
ਬਾਪੂ ਜੀ ਵਾਹਿਗੁਰੂ ਤੁਹਾਨੂੰ ਹਿੰਮਤ ਹੌਸਲਾ ਦੇਵੇ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏
ਹੱਥ ਜੋੜ ਪੰਜਾਬ ਦੇ ਪੁੱਤਾ ਨੂੰ ਬੇਨਤੀ ਕਰਦੀ ਆ ਨਾ ਰਾਹਾ ਮਾੜਿਆ ਤੇ ਤੁਰਿਉ ਪੈਰਾ ਚ ਚੁੰਨੀ ਧੱਰਦੀ ਆ ਦੇਖ ਕੇ ਰੋਂਦੇ ਮਾਪਿਆਂ ਨੂੰ ਅੱਖ ਮੇਰੀ ਭਰਦੀ ਆ 😢
ਜ਼ਿਆਦਾ ਪੈਸਾ, ਜ਼ਿਆਦਾ ਜ਼ਮੀਨ, ਜ਼ਿਆਦਾ ਜ਼ੋਰ ਫੁਕਰਪੁਣੇ ਦਾ ਸਬੱਬ ਬਣਦੀ ਹੈ।
ਪਰਗਟ ਸਿੰਘ ਬਹੁਤ ਇਮਾਨਦਾਰ ਕਹਾਉਂਦਾ ਹੈ।ਪਰ ਇਨ੍ਹਾਂ ਦੇ ਕਹਿਣ ਮੁਤਾਬਕ ਜੇ ਗੱਲਾਂ ਸੱਚੀਆਂ ਹਨ ਤਾਂ ਇਸ ਪਰਿਵਾਰ ਨੂੰ ਪ੍ਰਮਾਤਮਾ ਵੱਲੋਂ ਇਨਸਾਫ਼ ਮਿਲਣਾਂ ਚਾਹੀਦਾ ਹੈ। ਜਿਨ੍ਹਾਂ ਨੇ ਇਸ ਪਰਿਵਾਰ ਨੂੰ ਤਬਾਹ ਕੀਤਾ ਹੈ ਉਨ੍ਹਾਂ ਦਾ ਕੱਖ ਨਾਂ ਰਹੇ
ਬਹੁਤ ਬਾਕਮਾਲ ਸਰਦਾਰ ਜੀ, ਬਹੁਤ ਸੱਚੇ ਇਨਸਾਨ ਜੇ ਤੁਸੀ ਵਧਾਈ ਹੋਵੇ ਤੁਹਾਨੂੰ
ਬਾਪੂ ਜੀ ਨੇ ਗੱਲਾਂ ਬਹੁਤ ਵਧੀਆ ਕੀਤੀਆਂ ਪਰ ਮੱਕੜ ਪਰਗਟ ਸਿੰਘ ਦਾ ਨਾ ਸੁਣਕੇ ਗੱਲ ਹੀ ਬਦਲੀ ਜਾਂਦਾ ਮਕੜਾ ਜਿ ਸੱਚਾ ਪੱਤਰਕਾਰ ਆ ਤਾ ਖੁੱਲ ਕੇ ਪਰਗਟ ਸਿੰਘ ਦੀ ਗੱਲ ਕਰਦਾ 🙏🙏🙏🙏
Excellent truth
ਜਦ ਵੀ ਸ਼ੇਰੇ ਦਾ ਪਿਤਾ ਪ੍ਰਗਟ ਸਿੰਘ ਬਾਰੇ ਗੱਲ ਕਰਦਾ ਸੀ, ਭਾਈ ਸਾਹਿਬ ਤੁਸੀ ਗੱਲ ਹੋਰ ਪਾਸੇ ਲੈ ਜਾਂਦੇ ਸੀ
ਛੋਟੇ ਤੇ ਵੱਡੇ ਭਰਾਵੋ ਬੇਨਤੀ ਹੈ ਬਾਈ ਦੇਖ ਲਵੋ ਬਾਈ ਕੀ ਗਲ਼ਤੀ ਹੈ ਇਸ ਮਾਂ ਬਾਪ ਦੀ ਜਿਨਾਂ ਦੀ ਜ਼ਿੰਦਗੀ ਨਰਕ ਤੋਂ ਜਾਂਦਾ ਬੁਰੀ ਹੋਗੀ ਬਾਈ ਇਸ ਰਸਤੇ ਤੇ ਬਰਬਾਦੀ ਹੀ ਹੈਂ ਜਿਨਾਂ ਦਾ ਲੇਟਰ ਵਰਗਾਂ ਪੁੱਤ ਚਲਾ ਗਿਆ ਬਾਈ ਮਾਂ ਬਾਪ ਬਾਰੇ ਵੀ ਸੋਚੋ ਜਿਨਾਂ ਨੇ ਪਾਲ ਪੋਸਕੇ ਐਡੇ ਕੀਤਾ ਹੈ ਬਾਈ ਹੱਧ ਜੋੜਕੇ ਬੇਨਤੀ ਹੈ ਬਾਈ ਇਸ ਰਸਤੇ ਨਾਂ ਜਾਊ ਵੀਰੋ ਮਾਂ ਬਾਪ ਰੋਂਦੇ ਦੇਖਕੇ ਦਿਲ ਫ਼ੱਟ ਜਾਂਦਾ ਹੈ ਬਾਈ ਜੀ 🙏🙏🙏🙏🙏🙏🙏🙏🙏🙏🙏🙏
ਮਾਤਾ+ਪਿਤਾ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏
ਵਾਹਿਗੁਰੂ ਜੀ ਅੰਕਲ ਜੀ ਤੇ ਆਂਟੀ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ।
ਵਾਸਤਵ ਵਿੱਚ ਸੱਚ ਮੰਨਿਓ ਮੇਰਾ ਦਿਲ ਚਿਰ ਚਿਰ ਹੋ ਗਿਆ ਇਹ ਸ਼ਬਦ ਸੁਣ ਕੇ ਬਾਪੂ ਜੀ ਦੇ ਗੱਲ ਵਿੱਚ ਸੰਗਲੀ ਪਾ ਕੇ ਬੱਸ ਸਟੈਂਡ ਤੇ ਠਲ ਦਿਉਂ ਵਾਹਿਗੁਰੂ ਤੁਹਾਨੂੰ ਤਦਰੂਸਤੀਆ ਬਖਸ਼ਣ ਬਾਪੂ ਜੀ ਮਨ ਬਹੁਤ ਦੁਖੀ ਹੋਇਆ ਤੁਹਾਡੇ ਬੋਲ ਸੁਣ ਕੇ ਪਰ ਵਾਹਿਗੁਰੂ ਅੱਗੇ ਜ਼ੋਰ ਨਹੀਂ ਸ਼ਾਇਦ ਆਪਣੇ ਕਰਮ ਮਾੜੇ ਸੀ ਇਹ ਦਿਨ ਦੇਖਣਾ ਪਿਆ
ਮੇਰਾ ਮੂੰਹ ਕਾਲ਼ਾ ਕਰੋ ਸੰਗਲੀ ਮੇਰੇ ਗਲ ਚ ਪਾਂ ਕੇ ਚੋਕ ਚ ਬਿਠਾ ਦੇਵੋ।ਇਹ ਬੋਲ ਸੁਣ ਕੇ ਬਾਪੂ ਜੀ ਦੇ ਮੇਰੇ ਕਾਲਜੇ ਚ ਚਿਸ ਜਿਹੀ ਉਠੀ ਰੋਣਾ ਆ ਗਿਆ।ਯਾਰ ਏਸ ਤੋ ਉਪਰ ਇਕ ਬਾਪ ਕਿ ਕੇਹ ਦੇਵੇ।😢😢
😢 👆
Waheguru ji 🙏🙏
Eh gal Dil ta lagi 😢
ਬੱਚੇ ਇਹਨਾਂ ਮਾਂ ਪਿਉ ਦੇ ਦਰਦ ਨੂੰ ਦੇਖਣ ਸਮਝਣ ਤੇ ਸਿੱਖਿਆ ਲੈਣ। ਵਾਹਿਗੁਰੂ ਤੁਹਾਨੂੰ ਹਿੰਮਤ ਦੇਣ।
Wahaguru ma pita noo tangrust rake
ਬਾਪੁ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਸੱਚਾ ਬੰਦਾ ਬਾਪੁ ❤
ਸੁਣੋਂ ਲੋਕੋਂ ਇਕ ਬਾਪ ਤੋਂ,,ਲੋਕ ਵੀ ਅਸੀਂ ਕਹਿੰਦੇ ਹਾਂ ਪ੍ਰਗਟ ਸਿੰਘ ਜੋ ਕਾਂਗਰਸ ਦਾ ਵਿਧਾਇਕ ਹੈਂ ਉਹ ਬਹੁਤ ਵਧੀਆ ਇਨਸਾਨ ਹੈ,,, ਇਹ ਬਾਪੂ ਜੀ ਕਹਿੰਦੇ ਹਨ ਕਿ ਮੇਰੇ ਬੇਟੇ ਨੂੰ ਪ੍ਰਗਟ ਸਿੰਘ ਨੇ ਗ਼ਲਤ ਕੰਮ ਵਿਚ ਪਾਇਆ
ਮੱਕੜ ਬਾਈ ਜੀ ਤਹਾਡੀ ਮੁਲਾਕਾਤ ਸ਼ੇਰੇ ਖੁਬਣ ਦੇ ਪਿਤਾ ਨਾਲ ਮਲਾਕਾਤ ਤੋ ਬਹੁਤ ਸ਼ਤੁੰਸਟ ਹਾ ਕੇ ਬਚਿਆ ਵਾਰੇ ਤੁਹਾਡੇ ਅੰਦਰ ਕਿੰਨੀ ਵਧੀਆ ਸੋਚ ਹੈ ਡਿਬ ਡਿਬਾ ਵੀ ਕਿਵੇ ਜਿਦਗੀ ਜੀਅ ਰਿਹਾ ਹੈ ਇਸ ਅਵਸਥਾ ਵਿੱਚ ਜੀਣਾ ਬਹੁਤ ਔਖਾ ਹੈ ਮੱਕੜ ਜੀ ਸਿਸਟਮ ਨੇ 85 ਪਰਸੈਟ ਮੁੰਡੇ ਗਲਤ ਰਾਹ ਪਾਏ Waheguru Waheguru Waheguru Waheguru Waheguru Waheguru jio
ऐसे समझदार मां बाप को सलाम है,, जो इतनी स्पष्ट रूप से बात करते है,, गलत रास्ते पर पुलिस ही ले जाती है
ਮੈਂ ਤਾਂ ਲੋਕਾਂ ਦੇ ਪੁੱਤਾਂ ਨੂੰ ਸਲਾਹ ਦਿੰਦੀ ਹੈ ਕੀ ਇਨ੍ਹਾਂ ਮਾਂ-ਬਾਪ ਕਿੰਨੀ ਵੇਖੋ ਇਨ੍ਹਾਂ ਦੇ ਸੁਫ਼ਨੇ ਕੀ ਸਨ ਫੁਹਾਰੇ ਇਨ੍ਹਾਂ ਦੇ ਬੱਚੇ ਗ਼ਲਤ ਰਸਤੇ ਪੈ ਕੇ ਆਪਣੀ ਜਿੰਦਗੀ ਗਵਾ ਗਏ ਮਾਂ-ਬਾਪ ਰੋਂਦੇ ਕੁਰਲਾਂਦੇ ਫਿਰਦੇ ਹਨ ਬੱਚਿਆਂ ਦੇ ਲਈ ਮਾਂ-ਬਾਪ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਜਿੱਧਰ ਚੱਲਣਾ ਹੈ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਸਭ ਤੋਂ ਵੱਧ ਫਿਕਰਮੰਦ ਸਾਡੇ ਮਾਂ-ਬਾਪ ਹੁੰਦੇ ਹਨ ਅਸੀਂ ਉਨ੍ਹਾਂ ਨੂੰ ਤੜਫਦੇ ਦੇ ਨਹੀਂ ਸਕਦੇ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਕਰਮਾ ਦੀ ਮਾਰ ਹੈ ਮਾਪਿਆਂ ਦੇ ਬਸ ਦੀ ਗਲ ਨਹੀਂ ਬਹੁਤ ਦੁੱਖ ਹੋਇਆ ਇਹ ਗਲਾਂ ਸੁਣਕੇ ਬਚਾ ਤਾਂ ਕੋਰਾ ਕਾਗਜ ਹੁੰਦਾ ਹੈ ਜੇਕਰ ਸੰਗਤ ਮਾੜੀ ਹੋ ਜਾਵੇ ਕੁਝ ਨਹੀਂ ਕਹਿ ਸਕਦੇ
Bhut vadia player si shreeea veer ਬੰਦਾ apa gangster nhi bnda ah sb kardyia a ਸੇਰਾਂ ਵੀਰ miss u ❤
ਬਾਪੂ ਵਾਹਿਗੁਰੂ ਥਾਨੁ ਚੜ੍ਹਦੀਕਲਾ ਵਿੱਚ ਰੱਖਣ
ਪੱਤਰਕਾਰ ਸਹਿਬ ਇਹਨਾ ਨੇ ਕਿੰਨੀ ਵਾਰ ਪਰਗਟ ਸਿੰਘ ਦਾ ਨਾਂ ਲਿਆ ਪਰ ਤੁਸੀ ਉਹਨਾਂ ਦੀ ਗੱਲ ਦੀ ਗੱਲ ਸਾਹਮਣੇ ਨਹੀਂ ਆਉਣ ਦਿੱਤੀ,ਬਹੁਤ ਮਰੀ ਗੱਲ ਹੈ।
ਵਿਕਾਉ। ਮੀਡੀਆ ਐ
ਇਹ ਕੌਲੀ ਚੱਟ ਪੱਤਰਕਾਰ ਆ
That's true.. he suppress that discussion. Reporter didn't ask any follow-up question. What was his role ?
******* This was very important question ****** This is not fare.
Y sirf trp ly a
A gadar maida
ਵਾਹਿਗੁਰੂ ਜੀ ਬਾਪੂ ਹਮੇਸ਼ਾ ਚੜਦੀਕਲਾ ਚ ਕਲਾ ਰੱਖੇ
Uncle ji bhut knowledge wale person ne ❤ waheguru ji tandrusti bakhse mehar pharya hath rakhn ohna dona te 🙏🙏👏
ਮੱਕੜ ਜੀ"ਸ਼ੇਰੇ ਦੇ ਪਿਤਾ ਨੇ ਕਿੰਨੀ ਵਾਰ ਪ੍ਰਗਟ ਸਿੰਘ ਦਾ ਨਾਮ ਲਿਆ ਤੁਸੀਂ ਇੱਕ ਵਾਰ ਵੀ ਉਸ ਦੀ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਪੱਤਰਕਾਰੀ ਦਾ ਇਹ ਧਰਮ ਨਹੀਂ ਇਹੋ ਜਿਹੇ ਲੀਡਰਾਂ ਦੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ
ਇਹ ਪਤਰਕਾਰ ਇੱਕ ਨੰਬਰ ਦਾ ਹਰਾਮੀ ਹੈ..... ਇਸ ਨੂੰ ਸਿਰਫ ਆਪਣੇ ਚੈਨਲ ਦੀ TRP ਨਾਲ ਹੀ ਮਤਲਬ ਹੈ।
ਪਰਗਟ ਸਿੰਘ ਦੀ ਗਲ ਅਧੂਰੀ ਰਹਿ ਗੀ ਮੱਕੜ ਸਾਹਿਬ
Father is very genuine n wise❤ person
ਲੋਕੋ ਗਲਤ ਕਦਮ ਚਕਨ ਤੋ ਪੇਹਲਾ ਆਵਦੇ ਬਚੇ ਤੇ ਮਾ ਪਿਓ ਵਲ ਦੇਖ ਲਿਓ
ਫੁਕਰੀ ਬਦਮਾਸ਼ੀ ਨਾਲੋ ਨੀਵੀ ਪਾ ਕੇ ਲੰਘ ਜੋ ਗੁਰੂ ਨਾਨਕ ਦੇ ਰਾਹ ਤੇ ਚਲਦੇ ਨੇ ਓਹ ਏਹ ਲੜਾਈਆਂ ਰਬ ਤੇ ਸ਼ੱਡ ਦਿਦੇ ਨੇ ।।
Shera khuban de father sahab de galla ton bahot Shareef lagde ya
ਪੰਜਾਬ ਦੀ ਸੱਭ ਵੱਡੀ ਵਿਚਾਰਧਾਰਾ ਨਾਨਕ ਵਿਚਾਰਧਾਰਾ ਹੈ ਅਸੀਂ ਉਸ ਵਿਚਾਰਧਾਰਾ ਨੂੰ ਨਹੀਂ ਅਪਣਾ ਸੱਕੇ ਇਹ ਸਭ ਉਸ ਦਾ ਨਤੀਜਾ ਹੈ
Shera veer Jinda aa sada dilaa ch ❤❤❤love u Shera khuban group
ਹਾਏ ਓਏ ਰੱਬਾ
ਆਹ ਸੁਣਲੋ ਜੀਹਨੂੰ ਜੀਹਨੂੰ ਇਸ ਖੇਤਰ ਦਾ ਚਾਅ ਏ
Dhan dhan ho uncle ji
ਜਿਹਨਾਂ ਤੇ ਬੀਤ ਦੀ ਆ ਉਹ ਹੀ ਜਾਣਦੇ ਵਾਹਿਗੁਰੂ ਜੀ ਬਖਸ਼ਣ ਮਾੜੇ ਕੰਮਾਂ ਤੋਂ
ਮੱਕੜ ਦਾ ਨਾਂ ਲੈਣ ਤੇ ਇੰਟਰਵਿਊ ਬੰਦ ਕਰਤੀ।ਕਾਹਦਾ ਪੱਤਰਕਾਰ ਐ ਤੂੰ ਬਜਰੁਗਾ ਨੇ ਕਿੰਨੀ ਵਾਰ ਨਾ ਲਿਆ ਤੂੰ ਅੱਗੇ ਗੱਲ ਨੀ ਤੋਰੀ ।ਲੋਕਾਂ ਤੇਰੇ ਬਾਈਕਾਟ ਕਰ ਦੇਣਾ ।
ਸਹੀ ਗੱਲ ਵੀਰੇ, 3 ਵਾਰ ਨਾ ਲਿਆ, ਪਰ ਏਸ ਘਟੀਆਂ ਪੱਤਰਕਾਰ ਨੇ ਗੱਲ ਹੀ ਨੀ ਕਰਨ ਦਿਤੀ
ਬਜ਼ੁਰਗ ਨੇ ਪ੍ਰਗਟ ਵਾਰੇ ਕਿੰਨੇ ਵਾਰ ਕੋਸ਼ਿਸ਼ ਕੀਤੀ ਘਟੀਆ ਪੱਤਰਕਾਰ ਨੇ ਗੱਲ ਨੂੰ ਅੱਗੇ ਹੀ ਨਹੀਂ ਵਧਣ ਦਿੱਤਾ। ਗੱਲ ਨੂੰ ਹੋਰ ਹੀ ਪਾਸੇ ਲੈ ਜਾਂਦਾ।
Shera khuban de father sahab nu Rab lammiya umbra bakkshay
Pita ji asi tuhade dukh vich sarik hai ji
ਬਹੁਤੇ ਰਾਜਸੀ ਨੇਤਾ ਆਪਣੀ ਪਾਲਿਟਿਕਸ ਨੂੰ ਕਾਇਮ ਰੱਖਣ ਲਈ ਨੌਜਵਾਨਾਂ ਨੂੰ ਵਰਤਦੇ ਹਨ
ਮੱਕੜ ਸਾਹਿਬ ਅਗਰ ਤੁਸੀਂ ਸੱਚੇ ਤੇ ਪਵਿੱਤਰ ਪੱਤਰਕਾਰ ਹੋ ਤੇ ਹੁਣ ਤੁਹਾਡੀ ਅਗਲੀ ਇੰਟਰਵਿਊ ਪਰਗਟ ਸਿੰਘ ਨਾਲ ਆਉਣੀ ਚਾਹੀਦੀ ਹੈ ਇਸ ਮੁੱਦੇ ਤੇ,ਨਹੀਂ ਤਾਂ ਅਸੀਂ ਤੁਹਾਨੂੰ ਵੀ ਵਿਕਾਊ ਮੀਡੀਆ ਕਹਾਂਗੇ
Yes
KOI SHQQ NI EH HEGGA HI AA
Yes
eh haiga e fuddu a.. buzurga de jakhm kharoch k paise banaunda
G ha
bholenath ji 🙏
sab Kuchh theek Karenge aur
Raksha bhi Karenge bapuji 🙏
Waheguru ji Waheguru ji Waheguru ji
ਵਾਹਿਗੁਰੂ ਜੀ।
Salute aa ji father saab nu
ਪਰਗਟ ਸਿੰਘ ਨੂੰ ਮੈ ਏਕ ਚੰਗਾ ਇੰਨਸਾਨ ਸਮਜਦਾ ਸੀ ਪਰ ਅੱਜ ਤੋਂ ਉਹਵੀ ਨਜਰਾ ਤੋਂ ਗਿਰ ਗਿਆ
ਪ੍ਰਗਟ ਸਿੰਘ ਨੇ ਮੇਰੀ ਜ਼ਿੰਦਗੀ ਵੀ ਬਰਬਾਦ ਕੀਤੀਆਂ ਵੀਰੇ
Pinder veer khul ke daso, apni story
Bahut ghatiya banda pargat singh
Baapu da jigra v shera warga 🙏🙏
Napier salute tainu u r great baba nanak tuhanu f parmjit s mangat v chhandran ldh des pb
Parmatma maa baap nu bhana manan da bal bakshe ji 🙏🙏
प्रभु श्री राम 🚩 ऐसा समय किसी मां बाप ना लाएं।
वाहेगुरु कृपा बनाएं।
Bapu ji waheguru ji meher krn SB halat thik hovan
ਬਾਪੂ ਜੀ ਫ਼ਿਕਰ ਨਾ ਕਰੋ ਸਭ ਦਾ ਹਿਸਾਬ ਪਰਮਾਤਮਾ ਕਰੂਗਾ ਕਰਮਾ ਦੀ ਖੇਡ ਹੈ ਜਿਨਾ ਜਿਨਾ ਮਾੜਾ ਕੀਤਾ ਖੁਸ਼ ਓਹੋ ਵਿ ਨਹੀਂ ਵਸਦਾ ਇਹੇ ਰਸਤਾ ਐਸਾ ਜਿਸ ਵਿਚ ਯੂ ਟਰਨ ਨਹੀਂ ਵਜਦੀ ਸ਼ੇਰੇ ਦੀ ਵਿ ਗਲਤੀ ਹੈ ਹੈ ਕੁਜ ਕੇ ਸਯਮ ਰੱਖਣਾ ਪੈਂਦਾ ਸ਼ੇਰਾ ਜੈ ਅੱਗੇ ਨਾ ਲਡ ਦਾ ਕ੍ਰਾਈਮ ਵਿਚ ਨਾ ਜਾਂਦਾ ਅੱਜ ਦਰ ਸਵੇਰ ਸ਼ੇਰੇ ਨੇ ਸਪੋਰਟਸ ਰਾਹੀਂ ਅੱਜ dsp sp rank te ਹੋਣਾ ਸੀ ਉਲਟਾ ਸ਼ੇਰਾ ਜੌ ਬਣਿਆ ਸਮਾਜ ਵਿਚ ਸ਼ੇਰੇ ਨੂੰ ਓਹਨਾ ਨੂੰ ਦੇ ਪਿੱਛੇ ਲਗਣਾ ਸੀ ਜਿਆਦਾਤਰ ਸਪੋਰਟਸ ਪਰਸਨ ਮੁੰਡੇ ਹੀ ਇਸ ਕਿੰਨੇ ਵਿਚ ਆ ਜਾਂਦੇ ਨੇ ਮਜੋਰਿਟੀ ਖਿਡਾਰੀ ਮੁੰਡੇ ਹੁੰਦੇ ਨੇ ਕਿਉੰਕਿ ਤਾਕਤ ਜੌ ਹੁੰਦੀ ਹੈ ਇਸ ਨੂੰ ਸਾਂਭਣਾ ਬਹੁਤ ਔਖ਼ਾ ਹੈ।ਦਰਅਸਲ ਸਾਡੇ ਆਪਣੇ ਲੋਕ ਹੀ ਅਪਣੀ ਨਸਲ ਮਿਟਾ ਰਹੇ ਨੇ ਇਹੇ ਸਾਨੂੰ ਪਤਾ ਹੋਣਾ ਚਾਹੀਦਾ ਅਸੀ ਕਿੱਥੇ ਤਕ ਅੱਗੇ ਜਾਣਾ ਕਿੱਥੋਂ ਵਾਪਿਸ ਮੁੜਨਾ ਅਣਖ ਦੀ ਖੇਡ ਕਿੱਥੇ ਖੇਡਣੀ ਕਿੱਥੇ ਨਹੀਂ ਇਸਦਾ ਸਮਾ ਤਹਿ ਕਰਨਾ ਪੈਂਦਾ ਹੈ ਕੁਜ ਬਣਕੇ ਜਦੋਂ ਬੰਦਾ ਜ਼ੋਰ ਲਗਾਂਦਾ ਹੈ ਓਸਦਾ ਜ਼ੋਰ ਦੁੱਗਣਾ ਹੋ ਜਾਂਦਾ ਹੈ ਨਹੀਂ ਤਾਂ ਸਿਸਟਿਮ ਅੱਗੇ ਕਲੀ ਪਾਵਰ ਤੇ ਜ਼ੋਰ ਨਹੀਂ ਚੱਲਦਾ ਦਿਮਾਗ ਸਭਤੋਂ ਜਿਆਦਾ ਜਰੂਰੀ ਹੈ।ਪੰਜਾਬ ਏਕ ਐਸੀ ਸਟੇਟ ਹੈ ਮੇ ਬੋਲਦਾ ਸਾਰੀ ਦੁਨੀਆ ਵਿੱਚ ਪੰਜਾਬ ਵਰਗਾ ਇਲਾਕਾ ਨਹੀ ਪਰ ਅੱਜ ਏਹੇ ਜੁਰਮ ਦੀ ਭੱਠੀ ਵਿਚ ਜਲ ਰਿਹਾ ਬਹੁਤ ਦੁੱਖ ਹੁੰਦਾ ਦੇਖ ਦੇ ਅੱਜ up bihar ਠੀਕ ਨੇ ਤੇ ਪੰਜਾਬ ਉਲਟਾ ਓਹਨਾ ਦੀ ਜਗ੍ਹਾ ਲੇ ਗਯਾ।ਕੋਈ ਐਸਾ ਅਣਖੀ ਸਿਆਸਤਦਾਨ ਚਾਈਦਾ ਜੌ ਜ਼ੋਰ ਨਾਲ ਚਾਹੇ ਜ਼ਬਰਦਸਤੀ ਨਾਲ ਇਹੇ ਕੰਮ ਖਤਮ ਕਰੇ ਅਕਾਲੀ ਦਾਲ ਕਾਂਗਰਸ ਆਮ ਆਦਮੀ ਪਾਰਟੀ ਤੀਨੋਂ ਦੇਖ ਲਾਈਆ ਨੇ ਪਰ ਪੰਜਾਬ ਦੀ ਸਿੱਖ ਕਾ bjp ਨੂੰ ਲਿਆਕੇ ਰੱਜੀ ਨਹੀਂ ਭਾਵੇਂ ਆਪਣੇ ਇਹਨਾਂ ਦਾ ਖੂਨ ਲਹੂ ਚੂਸਕੇ ਘਰ ਤਬਾਹ ਕਉ ਨਾ ਕਰ ਦੇਣ ਹੁਣ ਧਰਮ ਦੀ ਸਿਆਸਤ ਤੋਹ ਉੱਤੇ ਉਠਕੇ ਕੋਈ ਐਸੀ ਪਾਰਟੀ ਚਾਹੀਦੀ ਯੋਗੀ ਅਦਿੱਤਆਨਾਥ ਵਰਗਾ ਮੁੱਖ ਮੰਤਰੀ ਚਾਹੀਦਾ ਜਹਿਦ ਠੱਲ ਪਾਵੇ ਇਸ ਬੇਲਗਾਮ ਪੰਜਾਬ ਨੂੰ ਇਸਦੀ ਕਮਾਨ ਸਾਂਭੇ ਆਕੇ ਇਸਨੂੰ ਬਚਾਏ ਜਵਾਕ ਪਨੀਰੀ ਸਭ ਬਾਹਰਲੇ ਮੁਲਕਾਂ ਨੂੰ ਜਾ ਰਹੀ ਉਲਟਾ ਭਾਰਤ ਦਿਆ ਹੋਰ ਸਟੇਟ ਤਰੱਕੀ ਤੇ ਤਰੱਕੀ ਕਰ ਰਹੀਆਂ ਨੇ ਕਿਸ ਵੇਲੇ ਟੋਪ ਦੀ ਸਟੇਟ ਸੀ ਪੰਜਾਬ ਭਾਰਤ ਵਿਚ ਨੰਬਰ ਏਕ ਉੱਤੇ ਕੁਜ ਸਾਲਾ ਵਿਚ ਤਾਂ ਮੈਨੂੰ ਲਗਦਾ ਬਿਹਾਰੀ ਲੋਕ ਵਿ ਆਪਣੀਆ ਸਟੇਟ ਵਲ। ਕੂਚ ਕਰ ਜਾਣਗੇ ਜਦੋਂ ਓਥੇ ਇਨਫਰਾ ਸਟਰੱਕਚਰ ਬਣਨ ਲੱਗ ਗਿਆ ਸਾਡੇ ਕੋਲ ਤਾਂ ਬੰਦੇ ਤਕ ਨਹੀਂ ਬਚਨੇ ਕਮਾ ਕਾਰਾ ਵਾਸਤੇ ਰੱਬ ਬਚਾਏ ਇਸ ਜੰਨਤ ਵਰਗੇ ਪੰਜਾਬ ਨੂੰ ਨਰਕ ਬਣਨ ਤੋਹ
ਹੱਕ ਮੰਗੋ ਤਾਂ ਗੈਂਗਸਟਰ ।
ਗਾਣੇ ਅਤੇ ਜੱਟ ਜੱਟ ਵਾਦ ਨੇ ਮਾਰ ਕੇ ਮੁੰਡੇ
Happy to shera khuban kado ban Gya PTA hi nai lga sade lyi ta AJ vi oh happy aa
ਬਾਪੂ ਜੀ ਲਾਡੀ ਗਹਿਰੀ ਤੇ ਉਹਦੀ ਘਰਵਾਲ਼ੀ ਵੀ ਆ ਗਈ ਸ਼ਿਕੰਜੇ ਚ ਇੱਥੇ ਹੀ ਨੇ ਕਰਮਾਂ ਦਾ ਲੇਖਾ ਜੋਖਾ ਪਤਾ ਨਹੀਂ ਕਿੰਨੇ ਕੁ ਮਾਂ ਪਿਓ ਦੀਆਂ ਆਂਦਰਾਂ ਨੂੰ ਹੱਥ ਪਾਇਆ।
Great interview of a father a lesson to be learnt
ਪੱਤਰਕਾਰ ਜੀ ਜਾਗੋ ਬਾਪੂ ਜੀ ਨੂੰ ਪਰਗਟ ਸਿੰਘ ਪਵਾਰ ਬਾਰੇ ਕਿਓ ਨੀ ਪੁੱਛਿਅਾ।
ਜੈਪਾਲ ਤੇ ਸ਼ੇਰਾ ਬੇਕਸੂਰ ਨੋਜਵਾਨ ਸੀ ਪੰਜਾਬ ਦੇ ਪੁਲਸ ਨੇ ਬਣਾਏ
Shere di pocket dairy te front page te usne apne hath nal eh likhea hunda c,,, Chu kar az hameh heelate dar guzshat, Halal ast burdan bi-shamsheer dast.. Ek ONKAR
@Singhharsh 7309 harsh g who is this guy and please share the details you know .....as you have quoted about dashmesh pitaa s letter
Putta de marn da dukh duniya ch kale maa baap hi samj sakde....😢
ਬਿਸ਼ਨੋਈ ਖੋਤੀ ਸ਼ੇਰੇ ਦੇ ਪੈਰੀਂ ਹੱਥ ਲਾਉਂਦਾ ਹੁੰਦਾ ਸੀ
Kismat maadi a Vichare mapya di😢😢😢
ਮੱਕੜ ਵੀਰ ਪਹਿਲਾਂ ਵਰਗੀ ਬੜਕ ਨਹੀਂ ਰਹੀਂ ਤੁਸੀਂ ਆਪਣਾਂ ਚੈਨਲ ਬਣਾ ਲਿਆ
Makkar Sahib Puri gal rakho interview ch jdo babu Ji system bare dasan lagde ne tuc interview hi Band krti Puri gal dekhya kro
Darde Kyu o system tu.. 🙏🙏
Sun n ch aaya v Os time ch happy deora da bhut vadda nam c .Happy deora Happy deora hundi c. Shere ne v happy deore nu tahi marya ta k shera shera hon lgg j . Keo ki happy deore da bhut dabdba c .
ਬੱਚੇ ਨੂੰ ਪੈਸੇ ਦੇਣੇ ਚਾਹੀਦੇ ਆ ਪਰ ਉਹ ਕੀ ਕਰ ਰਿਹਾ ਇਹ ਵੀ ਧਿਆਨ ਦੇਣਾ ਚਾਹੀਦਾ ਹੈ
Waheguru waheguru waheguru waheguru waheguru waheguru ji
ਸਿਰ ਝੁਕਦਾ ਬਾਪੂ ਦੀ ਸੋਚ ਤੇ ਇਹਨਾ ਵਰਗੇ ਮਹਾਨ ਰੂਹਾ ਕਰਕੇ ਮਾ ਪਿਉ ਨੂੰ ਰੱਬ ਦਾ ਦਰਜਾ ਦਿੱਤਾ
Yaara da yaar c ਸ਼ੇਰਾ ਵੀਰ
ਜਿਹੜੇ ਫੁਕਰਿਆਂ ਨੂੰ ਬਦਮਾਸ਼ੀ ਦਾ ਕੀੜਾ ਬਾਪੂ ਦੀਆ ਗਲਾਂ ਸੁਣਲੋ
Bapu dia gallan sun k vdia laga ❤
ਪੱਤਰਕਾਰਾਂ ਦੇਖ ਲਿਆ ਤੇਰੀਆਂ ਲੱਤਾਂ ਵੀ ਸਚੁ ਦਾ ਭਾਰ ਨਹੀਂ ਚਕ ਸਕਦੀਆਂ ਪਰਗਟ ਦੇ ਨਾਂਅ ਤੋਂ ਕਿਉ ਡਰਦਾ
ਵਾਹਿਗੁਰ ਵਾਹਿਗੁਰ ਵਾਹਿਗੁਰ
ਸਾਰੀਅਾਂ ਗੱਲਾਂ ਸੁਣਕੇ ੲਿੱਕ ਤੱਤ ੲਿਹ ਨਿਕਲਦਾ ਕਿ ਜੱਟ ਦੇ ਪੁੱਤਰ ਦੋ ਤਿੰਨ ਹੋਣੇ ਚਾਹੀਦੇ ਹਨ। ਦੂਸਰਾ ਕੇਂਦਰੀ ੲੇਜੰਸੀਅਾਂ ਨੇ ਜੱਟ ਦਾ ਪੁੱਤ ਕੋੲੀ ਨੀ ਛੱਡਣਾ । ਖਿਡਾਰੀਅਾਂ ਨੇ ੳੁੱਚ ਅਹੁਦਿਅਾਂ ਤੱਕ ਪਹੁੰਚਣਾ ਸੀ ਹਿੰਦੂਤਵੀ ਸੋਚ ਜੱਟਾਂ ਦਾ ਰਾਹ ਬੰਦ ਕਰ ਚੁੱਕੀ ਹੈ।
Waheguru Ji sabb te mehar Karan ❤
Bhut vadiya insan hai ji Meri bhut var hlp kitti shera da dad
Bhai yr rona aunda bapu ji wal vekh ke
ਇਕ ਕਹਾਵਤ ਹੈ ਲੰਡੇ ਨੂੰ ਖੂੰਡਾ 100 ਕੋਹ ton ਆਕੇ ਟੱਕਰਦਾ. ਇਸ ਧਰਤੀ ਤੇ ਆਕੜ ਕੇ ਨਹੀਂ ਝੁੱਕ ਕੇ ਚੱਲਣ ਦੀ ਲੋੜ ਹੈ
Menu ni pta kyu par rabb ene bhle maa pio nu he kyu dukh dinda hai.. Bure bande bhut vdia zindgi jeonde ne
ਵਾਹੇਗੁਰੂ ਜੀ 😢😢
Waheguru ji
Wahe. Guru ji. 🙏🏻🙏🏻
ਬਹੁਤ ਹੀ ਵਧੀਆ ਚੈਨਲ ਹੈ ❤
ਵਾਹ ਜੀ ਵਾਹ ਮਰਦ ਬੰਦਾ ਹੈ ਬਾਪੂ
ਬਾਪੂ ਗਲਾ ਸੁਣ ਕੇ ਰੋਣਾ ਨਿਕਲਿਆ
ਮੱਕੜ ਚਵਲ ਪ੍ਰਗਟ ਆਲੀ ਗੱਲ ਈ ਪੂਰੀ ਨੀ ਹੋਣ ਦਿੰਦਾ ਸਵਾਲ ਬਦਲ ਦਿੰਦਾ
ਪ੍ਰਮਾਤਮਾ ਬਾਪੂ ਜੀ ਨੂੰ ਤੰਦਰੁਸਤੀ ਬਖ਼ਸ਼ਣ 🙏🏾🙏🏾ਬਾਪੂ ਜੀ ਦਾ ਨੰਬਰ ਜੇ ਕਿਸੇ ਵੀਰ ਕੋਲ ਹੋਇਆ ਬੇਨਤੀ ਹੈ ਕਿ੍ਰਪਾ ਕਰਕ ਜ਼ਰੂਰ ਮੈਨੂੰ ਦਿਓ🙏🏾
Waheguru ji 🙏🙏Parivaar te Mehar karo 🙏🙏
Ehna sacha banda baki guru da khalsa
Waheguru ji mehar karan😢
Waheguru sabh de dian puttra de ser te mehar Bharrian hath Rakhi,
Lahnat aa sarkara nu
ਮੱਕੜ ਜੀ ਨੇ ਇੰਟਰਵਿਊ ਬਹੁਤ ਡਰ ਡਰ ਕੀਤੀ ਆ ਬਾਪੂ ਜੀ ਕੋਲ ਬਹੁਤ ਕੁਝ ਸੀ ਦੱਸਣ ਲਈ
Shi gal bai Khul k gal ni kiti
love you Bapu ❤
MLA Pargat Singh da naam kya bapu ne makker bai tu gal goalmoal krti 2/3 waar clear nhi hon diti gal lgda bai tu v ohi aa jihnu lok kehnde ne ki oh tenu jiada pta bai😢😢