Ek Jo Sadhu | Sant Baba Balwant Singh Ji Sidhsar-Sihoda Sahib Wale

Поделиться
HTML-код
  • Опубликовано: 25 дек 2024

Комментарии • 71

  • @HardevSingh-ug3su
    @HardevSingh-ug3su 6 лет назад +8

    ਮਹਾਰਾਜ ਜੀ,ਬਹੁਤ ਯਾਦ ਆਉਦੀ ਐ ਜੀ,😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @sukhwinderkaur8461
    @sukhwinderkaur8461 3 года назад +4

    whay guru ji karo kirpa tera bin mera koi n sat nam satnam ji

  • @navjotsingh8481
    @navjotsingh8481 5 лет назад +15

    ਸਤਨਾਮ ਦੀ ਅਵਾਜ਼ ਪਈ ਆਉਂਦੀ ਏ।
    ਬਾਬਾ ਜੀ ਤੇਰੇ ਰੋਮ ਰੋਮ ਚੋਂ.🙏🙏🙏🌺🌺🌺

  • @parmklair2362
    @parmklair2362 5 лет назад +9

    ੴਸਰੂਪ ਸੰਤ ਮਹਾਰਾਜ ਜੀ (ਸਿਹੌੜਾ ਸਾ: ਵਾਲੇ)

  • @hardevsingh2752
    @hardevsingh2752 3 года назад +2

    ਸਤਿਨਾਮ ਸੀ੍ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HardevSingh-ug3su
    @HardevSingh-ug3su 6 лет назад +9

    ਧੰਨ ਸੰਤ ਮਹਾਰਾਜ ਜੀਓ ,ਕਿਆ ਬਾਤ ਐ ਆ ਦੀਵਾਨ ਵਿਚ ਸਾਜੀ ਬਹੁਤ ਵਧੀਆ ਸਾਜ ਵਜਾਉਦੇ ਐ

  • @paramjeetsinghmasaan566
    @paramjeetsinghmasaan566 6 лет назад +10

    ਧੰਨ ਧੰਨ ਗੁਰੂ ਨਾਨਕ ਦੇਵ ਨੰਦਨ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਉਦਾਸੀਨ ਤੁਹਾਡੀ ਸਦਾ ਹੀ ਜਯ ਜਯ ਕਾਰ ਪ੍ਰਭੂ ।
    🙏🙏🙏⭐🌟👑🌟⭐🙏🙏🙏

  • @sukhwinderkaur8461
    @sukhwinderkaur8461 3 года назад +3

    i miss you dhan baba ji lot kar aa jawo ji ap ji dea bhout lorra han kaljugi jewa nu ji

  • @nanakpanthi2558
    @nanakpanthi2558 5 лет назад +4

    Dhan dhan sant baba balwant singh ji sihodewale

  • @RARASAHIBTV
    @RARASAHIBTV 3 года назад +2

    Jei Gurdev ji 🙏🏻🙏🏻🙏🏻🙏🏻

  • @JaswinderKaur-rf8sl
    @JaswinderKaur-rf8sl Год назад +1

    Waheguru ji waheguru ji waheguru ji 🥀🏵️🌼💞🌹🙏👏👏🌻👏🙏🙏🙏🏵️

  • @HardevSingh-ug3su
    @HardevSingh-ug3su 6 лет назад +8

    ਧੰਨ ਸੰਤ ਮਹਾਰਾਜ ਜੀਓ

  • @JaswinderKaur-rf8sl
    @JaswinderKaur-rf8sl Год назад +1

    Waheguru ji waheguru ji waheguru ji 🥀🏵️🥀🥀🌻🌸🙏🥀

  • @chamkoursingh5246
    @chamkoursingh5246 6 лет назад +6

    dhan dhan guru Baba balwant singh

  • @jarnailsingh7074
    @jarnailsingh7074 4 года назад +3

    dhan sant maharaj ji misss uuu ji

  • @aiml_27_jaskaran4
    @aiml_27_jaskaran4 5 лет назад +4

    Dhan shri Guru dev pita Maharaj bar bar namshkar🙏🙏🙏🙏🙏

  • @BalwinderSinghLotey-ym3vy
    @BalwinderSinghLotey-ym3vy Год назад +1

    ਵਾਹਿਗੁਰੂ ਜੀ

  • @simardehlon8766
    @simardehlon8766 8 лет назад +11

    kdo honge dedare sache pattshah akhian ne taras gian I miss u maharaj jii..

  • @aiml_27_jaskaran4
    @aiml_27_jaskaran4 5 лет назад +3

    WAHEGURU Dhan Waheguru ji Dhan Guru dev pita Maharaj bar bar namshkar 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @shersinghsahota9823
    @shersinghsahota9823 4 года назад +3

    Dhan gurudev ji maharaj ji

  • @HardeepSingh-ld5lq
    @HardeepSingh-ld5lq 7 лет назад +8

    Dhan malka akhiya taras diya

  • @aslalli1845
    @aslalli1845 6 лет назад +2

    Jai gurdev ji dhhan ho tusi

  • @chamkaursingh9243
    @chamkaursingh9243 4 года назад +2

    Jai guru dev jai gopal

  • @gurpreetsingh7461
    @gurpreetsingh7461 7 лет назад +5

    Dhan Dhan sant maharaj baba puran das ji Dhan Dhan sant balwant singh sihode wale ji maharaj jai ho baba g

  • @Lakhwinderpandher14
    @Lakhwinderpandher14 6 лет назад +5

    Dan gurudev pita ji

  • @Mandeepkaur-ie8wj
    @Mandeepkaur-ie8wj 7 лет назад +9

    Miss u lot baba g

  • @sahibchahil9063
    @sahibchahil9063 3 года назад +2

    Waheguru

  • @harvirsinghgill828
    @harvirsinghgill828 4 года назад +2

    Jai gurdev ji

  • @BalbirSingh-ou8wx
    @BalbirSingh-ou8wx 5 лет назад +2

    Baba balwant singh ji.. Menu mil lo.. Please.. Miss to uuuu

  • @harvindersingh680
    @harvindersingh680 7 лет назад +3

    Dhan guru Nanak dev ji
    Dhan mahapurush ji

  • @harpreetsinghkhalsa8674
    @harpreetsinghkhalsa8674 Год назад +1

    wah anand mahaanad

  • @aiml_27_jaskaran4
    @aiml_27_jaskaran4 5 лет назад +3

    WAHEGURU Dhan Waheguru ji

  • @bantysaab9658
    @bantysaab9658 5 лет назад +3

    Waheguru waheguru g

  • @Harleenkaur-yp2el
    @Harleenkaur-yp2el 8 лет назад +5

    mera rbb kithe gia
    mea brsi vale program ne dekh skdi baba ji
    mera bhulekha ehe hai ki tusi bol rhe o
    tusi kite ta ho malik

  • @akashjawandha5459
    @akashjawandha5459 6 лет назад +5

    Ajjj bhogiwal balewall ..brsi smagam Aa mahRaj da.

  • @gurtejkaler9128
    @gurtejkaler9128 4 года назад +2

    waheguruji

  • @Mandeepkaur-ie8wj
    @Mandeepkaur-ie8wj 7 лет назад +6

    Dhan waheguru

  • @malkitsingh5057
    @malkitsingh5057 4 месяца назад

    Shri Waheguru

  • @bantysaab9658
    @bantysaab9658 5 лет назад +2

    Ji Gopal ji gurdev

  • @sarbjeetrangi1289
    @sarbjeetrangi1289 2 года назад

    Good morning my beautiful and yes

  • @pardeepmalhi6402
    @pardeepmalhi6402 4 года назад +1

    Wahaguru ji

  • @hardevSingh-xw9fh
    @hardevSingh-xw9fh 4 года назад +2

    ਵੀਰ ਜੀ ਏਸ ਦੀਵਾਨ ਦੀਆ ਧਾਰਨਾ ਬਣਾਕੇ ਪਾਓ ਜੀ,ਬੇਨਤੀ ਐ ਜੀ,

  • @GurwinderSingh-qe2oj
    @GurwinderSingh-qe2oj 7 лет назад +14

    ਸਾਨੂੰ ਗਰੀਬਾ ਨੂੰ ਸਡ ਕੇ ਕਿਥੇ ਜਾ ਕੇ ਡੇਰੇ ਲਾਲੇ ਬਾਬਾ ਬਲਵੰਤ ਸਿੰਘ ਜੀ ਮਹਾਰਾਜ

    • @akashjawandha5459
      @akashjawandha5459 6 лет назад +3

      Apne nall hi ne maharaj ..

    • @parmklair2362
      @parmklair2362 5 лет назад +2

      ਸਤਿਕਾਰਯੋਗ *Gurwinder Singh* ਜੀ! ਸੰਤ ਮਹਾਰਾਜ ੴ ਸਰੂਪ ਹਨ ਜੀ, ਜੋ ਆਪਣੇ ਸਭ ਦੇ ਅੰਦਰ ਵੀ ਹਨ। & ਖੋਜ ਕਰਨ ਤੋ ਬਾਅਦ ਫਿਰ ਸਰੀਰ ਤੋ ਬਾਹਰਿ ਵੀ **ਵੈਰਾਟ** ਰੂਪ ਵਿਚ ਹਨ ਜੀ। ਬਲਿਹਾਰ ਜੀ ਤੁਹਾਡੇ ਬੈਰਾਗ ਤੋਂ।

  • @hemjotkaursohi4217
    @hemjotkaursohi4217 2 месяца назад

  • @diljitkaur302
    @diljitkaur302 4 года назад +2

    🙏🙏🌹🙏🙏

  • @akashjawandha5459
    @akashjawandha5459 6 лет назад +3

    Share chat t Pado please ..dhrnass ..🙏🙏🙏🙏🙏🙏🙏🙏🙏🙏🙏🙏🙏

  • @santbababishansinghjinurse2907
    @santbababishansinghjinurse2907 4 года назад +1

    Je gopal

  • @butasingh3835
    @butasingh3835 7 лет назад +3

    nicely. butasingh dharour. .

  • @babapurandass8644
    @babapurandass8644 6 лет назад +3

    dhan mere sai tu mera hai

  • @akwindersingh8172
    @akwindersingh8172 4 года назад +1

    সসসসরসসসরসসরসররররররররররররসররসরররররররররররররররররররররররররসরসরররররর।।।।। ররররররররররররররররররররসরররসরররররররররররররররররসরররররররররররররররস#।ররররররররররররররররররররররররররররররররররররপররসররররররররররররররররর

    • @palklair6228
      @palklair6228 4 года назад

      ੴ✓✓✓✓✓✓✓✓✓✓

  • @nanakpanthi2558
    @nanakpanthi2558 4 года назад

    ਧੰਨ ਧੰਨ ਬਾਬਾ ਸ੍ੀ ਚੰਦ ਮਹਾਰਾਜ ਜੀ ਦਾ ਇਤਿਹਾਸ ਬਾਬਾ ਜੀ ਨੇ ਗਲਤ ਦੱਸਆ ਹੈ ਜੀ ਜਦੋ ਸ੍ੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਸੀਆ ਤੇ ਗਿਆ ਸਨ ਓਦੋ ਬਾਬਾ ਸ੍ੀ ਚੰਦ ਮਹਾਰਾਜ ਜੀ ਦੀ ਉਮਰ 6 ਸਾਲ ਦੀ ਸੀ ਜਦੋ ਬੇਬੇ ਨਾਨਕੀ ਆਪਣੇ ਦੋਵੇ ਭਤੀਜਾ ਨੂੰ ਬਾਂਹ ਤੋ ਫੜਕੇ ਖੜੀ ਸੀ ਕੀ ਆਪਣਾ ਪੁੱਤਰਾ ਬਾਰੇ ਵੀ ਸੋਚੋ ਫੇਰ ਸ੍ੀ ਗੁਰੂ ਮਹਾਰਾਜ ਜੀ ਆਪਣ ਮੂਖ ਵਿੱਚੋ ਵਚਨ ਕੀਤਾ ਸੀ ਭੈਣ ਇਹਨਾ ਨੂੰ ਆਮ ਨਹੀ samjhna ਇਹਨਾ ਦੀ ਗੁਰੂ ਘਰ ਵਿੱਚ ਉਦਾਸੀਆ ਸੰਪਰਦਾ ਚੱਲੂ ਗੀ ਸਿੱਖੀ ਦੇ ਬੇਅੰਤ ਪਰਚਾਰ ਕਰਨ ਗਿਆ ਇਹਨਾ ਦੇ ਘਰ ਦੇ ਕੁੱਤੇ ਵਿੱਚ ਵੀ ਕਰਮਾਤਾ ਹੋਣਗੀਆ ਇਹਨਾ ਦੀ ਫਿਕਰ ਨਾ ਕਰੋ ਇਹਨਾ ਦੀ ਫਿਕਰ ਆਕਾਲਪੁਰਖ ਵਾਹਿਗੁਰੂ ਨੂੰ ਆ 6 ਸਾਲ ਦੀ ਉੱਮਰ ਸੀ ਜਦੋ ਸ੍ੀ ਗੁਰੂ ਨਾਨਕ ਮਹਾਰਾਜ ਜੀ ਨੇ ਏ ਵਚਨ ਕੀਤਾ ਸੀ ਜਦੋ ਸ੍ੀ ਗੁਰੂ ਨਾਨਕ ਮਹਾਰਾਜ ਜੀ ਸੱਚਖੰਡ ਜਾਦੇ ਨੇ ਓਦੋ ਬਾਬਾ ਸ੍ੀ ਚੰਦ ਮਹਾਰਾਜ ਜੀ ਦੀ ਉੱਮਰ 45 ਸਾਲ ਦੀ ਹੁੰਦੀ ਹੈ 25 ਸਾਲ ਦੀ ਉੱਮਰ ਵਿੱਚ ਬਾਬਾ ਸ੍ੀ ਚੰਦ ਮਹਾਰਾਜ ਜੀ ਦੁਨੀਆ ਨੂੰ ਤਾਰਨਾ ਚੱਲੇਆ ਜਾਦੇ ਨੇ ਜਦੋ ਸ੍ੀ ਗੁਰੂ ਨਾਨਕ ਮਹਾਰਾਜ ਜੀ ਸੱਚਖੰਡ ਜਾਦੇ ਨੇ ਉਦੋ ਬਾਬਾ ਸ੍ੀ ਚੰਦ ਮਹਾਰਾਜ ਜੀ ਆਪਣੇ ਨਾਨਕਾ ਪਿੰਡ ਹੁੰਦੇ ਨੇ ਫੇਰ ਮਾਤਾ ਸੁਲਖਣੀ ਸੇਵਕ ਨੂੰ ਬਾਬਾ ਸ੍ੀ ਚੰਦ ਮਹਾਰਾਜ ਜੀ ਕੋਲ ਭੇਜਦਾ ਨੇ ਕੀ ਬਾਬਾ ਸ੍ੀ ਚੰਦ ਮਹਾਰਾਜ ਜੀ ਨੂੰ ਕਹਿਦੋ ਕੀ ਤੁਹਾਡੇ ਪਿਤਾ ਜੀ ਅੱਜ ਸੱਚਖੰਡ ਚੱਲੇਆ ਨੇ ਆ ਕੇ ਦਰਸ਼ਨ ਕਰਲੋ ਫੇਰ ਓ ਸੇਵਕ ਸਾਰੀ ਗੱਲ ਬਾਬਾ ਸ੍ੀ ਚੰਦ ਮਹਾਰਾਜ ਜੀ ਨੂੰ ਜਾ ਕੇ ਦੱਸਦਾ ਕੀ ਤੁਹਾਡੇ ਪਿਤਾ ਜੀ ਅੱਜ ਸੱਚਖੰਡ ਚੱਲੇਆ ਸਨ ਅੱਜ ਜਾ ਕੇ ਦਰਸ਼ਨ ਕਰਲੋ ਫਿਰ ਬਾਬਾ ਸ੍ੀ ਚੰਦ ਮਹਾਰਾਜ ਜੀ ਸੇਵਕ ਨੂੰ ਕਹਿਦੇ ਤੁਸੀ ਚੱਲੋ ਅਸੀ ਆ ਰਿਹਾ ਜਦੋ ਫਿਰ ਬਾਬਾ ਸ੍ੀ ਚੰਦ ਜੀ ਆਪਣਾ ਨਾਨਕੇ ਪਿੰਡ ਤੋ ਆਉਣ ਵਿੱਚ ਦੇਰੀ ਹੋ ਜਾਦੀ ਹੈ ਉਦੋ ਸ੍ੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਲੋਪ ਹੋ ਜਾਦੇ ਸਨ ਫਿਰ ਬਾਬਾ ਸ੍ੀ ਚੰਦ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਅਰਦਾਸ ਕਰਦੇ ਸਨ ਪਿਤਾ ਜੀ ਸਾਨੂੰ ਆਉਣ ਵਿੱਚ ਦੇਰੀ ਹੋ ਗਈ ਤੁਸੀ ਸਾਡੇ ਆਉਣ ਤੋ ਪਹਿਲਾ ਹੀ ਚੱਲੇਆ ਗਏ ਸਾਨੂੰ ਦਰਸ਼ਨ ਦੇ ਕੇ ਜਾਦੇ ਸਾਡੇ ਨਾਲ ਮਿਲਕੇ ਜਾਦੇ ਗੱਲ ਤੇ ਕਰਕੇ ਜਾਦੇ ਤੁਸੀ ਸਾਡੇ ਆਉਣ ਤੋ ਪਹਿਲਾ ਹੀ ਚੱਲੇਆ ਗਏ ਫੇਰ ਕਹਿਦਾ ਪਿਤਾ ਜੀ ਸਾਨੂੰ ਹੁਣ ਦੁਬਾਰਾ ਫਿਰ ਦਰਸ਼ਨ ਦੇਵੋ ਚਾਰ ਘੜੀ ਫਿਰ ਬਾਬਾ ਸ੍ੀ ਗੁਰੂ ਨਾਨਕ ਮਹਾਰਾਜ ਜੀ ਬਾਬਾ ਸ੍ੀ ਚੰਦ ਮਹਾਰਾਜ ਜੀ ਨੂੰ ਪਰਗਟ ਹੋ ਕੇ ਦਰਸ਼ਨ ਦਿੰਦੇ ਸਨ ਜਿਹਦੇ ਇਤਿਹਾਸ ਬਾਬਾ ਜੀ ਦੱਸਦੇ ਨੇ ਸਾਰੇ ਇਤਿਹਾਸ ਗਲਤ ਦੱਸਦੇ ਨੇ 25 ਸਾਲ ਦੀ ਉੱਮਰ ਵਿੱਚ ਸ੍ੀ ਗੁਰੂ ਨਾਨਕ ਮਹਾਰਾਜ ਜੀ ਤੋ ਥਾਪਨਾ ਲੈ ਕੇ ਬਾਬਾ ਸ੍ੀ ਚੰਦ ਜੀ ਉਦਾਸੀਆ ਦੁਨੀਆ ਨੂੰ ਤਾਰਨਾ ਚੱਲੇਆ ਜਾਦੇ ਸਨ 6 7 ਸਾਲ ਦੀ ਉੱਮਰ ਵਿੱਚ ਬਾਬਾ ਸ੍ੀ ਚੰਦ ਜੀ ਆਪਣੇ ਨਾਨਕੇ ਪਿੰਡ ਮੂਲਵੀ ਨੂਰ ਦੀਨ ਨੂੰ ਰੱਬ ਬਾਰੇ ਗਿਆਨ ਦਿੰਦੇ ਹਨ ਜਿਹਦੇ ਬਾਬਾ ਜੀ ਇਤਿਹਾਸ ਦੱਸਦੇ ਨੇ ਬਿਲਕੁਲ ਗਲਤ ਦੱਸਦੇ ਨੇ ਇਸ ਕਰਕੇ ਆਪ ਤੁਸੀ ਇਤਿਹਾਸ ਪੜੋ ਸਾਰੇ ਵੀਰੇ ਨੂੰ ਬੇਨਤੀ ਆ

  • @chamkoursingh5246
    @chamkoursingh5246 6 лет назад +1

    good vir

  • @chamkoursingh5246
    @chamkoursingh5246 6 лет назад +1

    gury changa ni vol hunda madha ta bol y

  • @butasingh3835
    @butasingh3835 7 лет назад +1

    nicely. .....

  • @akashjawandha5459
    @akashjawandha5459 6 лет назад +3

    G

  • @harnekgill6506
    @harnekgill6506 3 года назад +2

    Dhan dhan maharaj ji

  • @ekamreet9767
    @ekamreet9767 2 года назад +2

    Waheguru ji